ਹਾਏ ਮੇਰੀ ਬੁੱਗੜੀ | Punjab Aala

Поделиться
HTML-код
  • Опубликовано: 11 янв 2025

Комментарии • 361

  • @gopallammalamma2680
    @gopallammalamma2680 5 месяцев назад +11

    ਬਾਈ ਸੋਹ ਲੱਗੇ ਲੋਕ ਜਨਾਨੀਆਂ ਦਿਖਾ ਦਿਖਾ ਕੇ ਪੈਸੇ ਕਮਾਈ ਜਾਂਦੇ ਆ ਸਹੀ ਗੱਲ ਆ ਇਹਤੋਂ ਸਰਵਿਸ ਨਹੀਂ ਹੁੰਦੀ ਚੰਗੀ ਤਰ੍ਹਾਂ ਗੱਡੀ ਦੀ ਸਰਵਿਸ ਚੰਗੀ ਤਰ੍ਹਾਂ ਹੋਈ ਹੋਵੇ ਦੋ ਤਿੰਨ ਦਿਨ ਤਾਂ ਉਹ ਥੱਲੇ ਪੈਰ ਵੀ ਸੋਚ ਕੇ ਰੱਖਦੀ ਆ

  • @arshbrar001
    @arshbrar001 5 месяцев назад +47

    ਉਹ ਭਰਾਵੋ ਟਾਈਮ ਨਾਲ ਵੀਡਿਉ ਪਾ ਦਿਆ ਕਰੋ ਨਾ ਫਰੈਸ਼ੀ ਪਾਉਂਦਾ ਨਾ ਇਟਲੀ ਆਲਾ ਪਾਉਂਦਾ ਕੋਈ ਵੀਡਿਉ 👏 ਬਾਕੀ ਵੀਡਿਉ ਤਾ ਸਿਰਾ ਹੁੰਦੀ ਆ 😂😂

    • @Paramjeet-v9k
      @Paramjeet-v9k 5 месяцев назад +2

      Italy ne aj video pai a

    • @harnoorsingh0752
      @harnoorsingh0752 5 месяцев назад

      Punjaabi tv vekhlo

    • @singga5679
      @singga5679 5 месяцев назад

      ਉਹ podcast ਅਇਆ

    • @Daljeetsingh-cu7nm
      @Daljeetsingh-cu7nm 5 месяцев назад

      Eh banda khandani nhi hunda sira da landu hunda na khandani banda ava Diya vedos nhi bnda

    • @Daljeetsingh-cu7nm
      @Daljeetsingh-cu7nm 5 месяцев назад +1

      Sala hoya bugri bugri da frut tai ava dikda na jiva kda kisa na frut nhi khya hunda

  • @gurditsingh1792
    @gurditsingh1792 5 месяцев назад +15

    ਭੁੱਖਮਰੀ ਦੌਰਾਨ ਜੰਮੀ ਬੱਕਰੀ
    😂😅😂😅😂😅

  • @LakhvirSingh-nu8ue
    @LakhvirSingh-nu8ue 5 месяцев назад +3

    ਬਾਈ ਤੁਹਾਡੀ ਅਵਾਜ ਤੇ ਬੋਲਣ ਦਾ ਤਰੀਕਾ ਬਹੁਤ ਵਧੀਆ ਲੱਗਦਾ
    ਜੌ ਵੀ ਅਸਤਾਦ ਬੋਲਦਾ ਘੈਂਟ ਆ
    ਹੋਰ ਆਉਣ ਦਿਓ

  • @JassK2210
    @JassK2210 5 месяцев назад +15

    ਓਹ ਗਲ ਐਂਡ ਸੀ " ਬੁਗੜੀ ਤੇਰੀ ਏਦਾ ਲਗਦੀ ਜੀਦਾ ਲੋਂਡਾ Modify ਕਰਾਇਆ ਹੁੰਦਾ" 😂😂😂😂😂

  • @JALANDERPB-08
    @JALANDERPB-08 5 месяцев назад +23

    ਇਹਨਾ ਵਲੋਗਰਾ ਨੂੰ ਇਹ ਬਹੁਤ ਗਲਤ ਫੈਮੀ ਰਹਿੰਦੀ ਆ ਤੇ ਫਰੂਟ ਖਾਣ ਨਾਲ ਨਿਆਣਾ ਜਾਦਾ ਹੈਦੀ ਤੇ ਸੋਹਣਾ ਹੁੰਦਾ 😂😂 ਬਾਅਦ ਚ ਨਿਕਲਾ ਚੂਹੇ ਵਰਗਾ ਨਿਆਣਾ 😂😂😂😂😂😂

    • @Baljinder669
      @Baljinder669 5 месяцев назад +1

      ਸਿਰਾ 😂😂😂😂😂

    • @msshergill1112
      @msshergill1112 5 месяцев назад +1

      🤣🤣🤣👍ਸਹੀ ਕਿਹਾ

    • @Sran-g2q
      @Sran-g2q 4 месяца назад

      Aaj kal Ena nu dekh ke kudi da v bura Hal ho reha
      Aa blog dekh dekh,kudi da v dimag khrab ho gea
      Pta nhi kudi aa nu kdo samj aauga
      V aa blogger fake life ji rhe aa
      Te blog dekhna walia kudi aa nu lagda Ena vich kina pyar aa
      Sadi life v eda he hau viah badh
      Par jdo viah ho janda
      Ena bargi life nhi meldi Fer ldai,hundi aa
      Pta nhj kudi aa nu kdo samj ona
      Ki aa Jina blogger aa aa sonu kudi aa nu fake life dekha rhe aa
      Te kudi aa Ena he sach man reha
      90% kudi aa blog dekh dia enna kanjra de
      Sirf aa soch ke ki dekh Ena di life kini bdia
      Aa kina khus ne
      Par aa dimag vich nhi oda
      Ki aa sab fake aa cemera samne
      Jdo ਹਕੀਕਤ nal samna hunda kudi da
      Fer pta lagda aa

    • @Sran-g2q
      @Sran-g2q 4 месяца назад

      Te aap kehda ਰਿਤਿਕ ਰੌਸ਼ਨ te ਆਲਿਆਂ ਭੱਟ aa
      Sale filter use krde aa
      Par shakal Fer v buri di buri te kale di kale
      Hun maj barge bande nu filter kina ke gora krde hun
      Ena kol aa ke ta sala filter v har man janda
      Ki shdo me sonu hor gora nhi Kar sakda

  • @Yadifouji
    @Yadifouji 5 месяцев назад +10

    ਬਾਈ ਖਿੱਚ ਕੇ ਰੱਖ ਬੁਹਤ ਅੱਗੇ ਜਾਏ ਗਾ 😂😂😂😂😂

  • @satnamsingh6269
    @satnamsingh6269 5 месяцев назад +15

    ਮੈਨੂੰ ਲਗਦਾ ਇਹਨੂੰ ਇਕੋ ਡਾਇਲਾਗ ਆਉਂਦਾ ,"ਹਰ ਗੱਲ ਤੇ ਕੱਲੇ ਕੱਲੇ ਖਾ ਰਹੇ " 😅😅

  • @JaspalSingh-v6z
    @JaspalSingh-v6z 2 месяца назад +1

    ਬਾਈ ਇਕ ਹੋਰ ਆ ਨਾਮ ਉਸਦਾ happy vlog a ਉਹ ਸਾਲਾ ਵੀ ਘਰਵਾਲੀ ਦੇ ਮੰਮੇ ਦਿਖਾਉਦਾ ਆ

  • @gurmeetSingh-rg6uj
    @gurmeetSingh-rg6uj 5 месяцев назад +3

    ਕਮਾਲ ਦੀ ਗੱਲ ਐ ਇਹ couple vlogger ਇੱਕ ਦੂੱਜੇ ਤੋਂ ਵਧ ਕੇ ਆਪਣੀਆਂ ਤੀਵੀਂਆਂ ਦੀਆਂ ਬੁੰਡਾਂ, ਮੂਮੇਂ ਦਿਖਾਉਣ ਲੱਗੇ ਹੋਏ ਨੇ ਸ਼ਰਮ ਘੋਲ਼ ਕੇ ਪੀ ਗੇ ਨੇ!

  • @sodhist
    @sodhist 5 месяцев назад +8

    ਵੀਰੇ ਕੱਢੋ ਜਲੂਸ ਰੱਜ ਕੇ ਏਨਾ ਗਦ ਪਾਇਆ

  • @KUKOO_
    @KUKOO_ 2 месяца назад +1

    1:11 😂 3:45😂 4:40😂 6:55😂 7:16😂 7:54😂8:18😂9:31😂 11:43😂 12:46😂 13:1213:44 oscar goes to @punjabaala

  • @ajaybawa4794
    @ajaybawa4794 5 месяцев назад +6

    ਅੱਜ ਤਾਂ ਹਸਾ ਹਸਾ ਕੇ ਵੱਖੀਆਂ ਤੜਾ ਦਿਤੀਆਂ ਵੀਰ ਨੇ 😂😂😂😂

  • @LakhvirSingh-nu8ue
    @LakhvirSingh-nu8ue 5 месяцев назад +2

    ਲੌਂਡਾ ਮੋਡੀਫਾਈ ਕਰਵਾਇਆ ਵਾਂ ਹੁੰਦਾ ਘੈਂਟ ਲੱਗਾ ਬਾਈ

  • @gurditsingh1792
    @gurditsingh1792 5 месяцев назад +5

    ਬੁੱਗੜੀ ਨਾਰੀਅਲ ਪਾਣੀ ਪੀ ਕੇ ਫਿਰ ਜਦੋਂ ਮੂਤ ਕਰੂਗੀ ਓਦੋਂ ਬੁਗੜੀ ਦਾ ਖਸਮ ਫਿਲਟਰ ਕੀਤਾ ਪਾਣੀ ਪੀ ਲਊਗਾ
    😂😅😂😅😂😅

  • @jattboy87
    @jattboy87 3 месяца назад

    Bai di commentary sira. Bai raj ke jaloos kdio Ehna vlogra da. Punjab aala, italy aala, freshy saare mere veer khush rehan, taraki krn, bas video jldi upload kreya kro veer

  • @malkeetsandhu7824
    @malkeetsandhu7824 5 месяцев назад +2

    Sirraaaa Bai bahut vadiya ਖਿੱਚ ਕੇ ਰੱਖ ਬਾਈ ❤❤❤

  • @sammcd0209
    @sammcd0209 4 месяца назад

    Bai teri video dona ne dekh lai tan ਆਤਮਹੱਤਿਆ ਨਾ ਕਰ ਲੈਣ 😂😂😂😂😂😂😂😂

  • @a.psingh396
    @a.psingh396 4 месяца назад +1

    ਮੈਂ ਹੈਰਾਨ ਹਾਂ ਕਿ ਇਹੋ ਜਿਹੇ ਲੋਕਾਂ ਨੂੰ ਦੇਖਦਾ ਕੌਣ ਹੋਊ। ਹਰ ਵੀਡਿਓ ਚੇ ਸਾਲ਼ੇ ਬੁਗੜੀ ਬੂਗੜੀ ਕਰੀ ਜਾਂਦਾ। ਬਾਈ ਸਹੀ ਤਵਾ ਲਾਇਆ। ਏਦਾਂ ਇਕ ਹੋਰ ਸੀ ਜਿਸਨੇ ਸਲਫਾਸ ਖਾਣ ਵਾਲਾ ਵੀਡਿਓ ਪਾਇਆ ਸੀ ਉਹਦਾ ਵੀ ਤਵਾ ਲਓ। ਇਹ ਤਾਂ ਚੰਗਾ ਹੋਇਆ ਕਿ ਇੰਸਟਾ ਵਾਲਿਆਂ ਨੇ ਮੇਰਾ ਅਕਾਊਂਟ ਹੀ ਬਲਾਕ ਕਰ ਦਿੱਤਾ ਨਹੀਂ ਤਾਂ ਦਿਮਾਗ ਖਰਾਬ ਹੁੰਦਾ ਸੀ ਇਹਨਾ ਨੂੰ ਦੇਖ ਦੇਖ ਕੇ।

  • @muridpursaab5692
    @muridpursaab5692 4 месяца назад +2

    ਪੰਜਾਬ ਵਿੱਚ ਹੁਣ ਨਸ਼ਾ ਤੇ ਟੈਂਪੂ ਆਮ ਹੀ ਹੋਗੇ ਨੇ

  • @harrymathoda
    @harrymathoda 5 месяцев назад

    sirra bai 😂😂😂😂

  • @vikimultani2481
    @vikimultani2481 4 месяца назад

    Hahahahha yr tusi badi att karvaunde o 22 asi 5 dost gadi vich bethe drink krde paye c te tuhadia video vekhde paye c nice bro

  • @AmritMann-z4y
    @AmritMann-z4y 5 месяцев назад

    ❤ Bai siraaa lata😂 love y bro ❤

  • @manpreet-mannu
    @manpreet-mannu 5 месяцев назад

    Siraaaa lavanda bai poori gl baat 😂😂😂😂

  • @AMARDEEP-y9e
    @AMARDEEP-y9e 5 месяцев назад

    vadiya veer video baki punch lines sira stay healthy and happy 🙏🏻🙏🏻

  • @deepsidhu4984
    @deepsidhu4984 5 месяцев назад

    Bahut vadia veer rabb hor tarakki bakshe👍

  • @mrsingh4970
    @mrsingh4970 5 месяцев назад

    Best video keep it up

  • @Addagfa
    @Addagfa 4 месяца назад

    Patti kra da gutthe te leera bani firdi aa😂😂👌

  • @YuviSethi
    @YuviSethi 5 месяцев назад

    Siraaaa 22 sadness door ho jandi video dekh ke 🤣🤣🤣🤣🤣🤣🤣🤣🤣👈

  • @Manjeet-jo3ns
    @Manjeet-jo3ns 3 месяца назад

    ਵੀਰੇ ਵਾਕਿ ਖਾਂਦੀ ਹੀ ਰਹਿੰਦੀ ਹੈ 😂😂😂

  • @sahilsaab5945
    @sahilsaab5945 5 месяцев назад

    ਕੇਸ ਖ਼ਰਾਬ ਹੋਗਿਆ😂😂ਬਾਈ

  • @bagichasingh5314
    @bagichasingh5314 5 месяцев назад

    Sirra lata Bai 😅😅😅😅

  • @GurpreetSingh-yi8ic
    @GurpreetSingh-yi8ic 5 месяцев назад

    bai mai pehla kdi video nhi vekhi c thoda naa tuhade bare pta c...kl to shuru kiti c video vekhniya thodiya te jdo v time milda jrur vekhda bht sira lone o😂

  • @geetabrarbhunder
    @geetabrarbhunder 5 месяцев назад

    😂😂😂 siraa janu

  • @shivanichauhan8846
    @shivanichauhan8846 3 месяца назад +1

    Vary nice 😂😂😂😂😂

  • @JassaSingh-yh9fl
    @JassaSingh-yh9fl 5 месяцев назад +1

    ਸਹੀ ਗੱਲ ਬਾਈ 😂😂😂😂

  • @AbdulKhaliq-zq9sg
    @AbdulKhaliq-zq9sg 5 месяцев назад

    Please subscribe and like ❤❤❤❤

  • @ManinderKamboj-r5q
    @ManinderKamboj-r5q 5 месяцев назад +1

    ਯਾਰ ਤੁੰ ਵੀ ਅੱਤ ਕ੍ਰਾਂਤੀ ਵੀਡੀਓ ਨੂੰ ਸਬਸਕ੍ਰਾਈਬ ਕਰਤਾ ਬਹੁਤ ਵਧੀਆ ਕੰਮ 😂😂😂😂

  • @sammcd0209
    @sammcd0209 4 месяца назад

    ਬੁਗੜੀ ਤੇਰੀ ਇਵੇਂ ਲਗਦੀ ਜਿਵੇਂ ਲਉਨਡਾ ਮੋਡੀਫਾਈ ਕਰਾਇਆ ਹੁੰਦਾ ।😂😂😂😂😂😂😂😂😂😂😂

  • @cypressdhaliwal1771
    @cypressdhaliwal1771 5 месяцев назад

    Very good Bai I like your diloge khich ke rakh

  • @SehajpalSingh-yt4on
    @SehajpalSingh-yt4on 5 месяцев назад +2

    ਰੰਗ ਤੇ ਨਾ ਬੋਲਿਆ ਕਰ ਬਾਈ ਬਾਕੀ sirra roast si !😂

  • @GazianaSingh
    @GazianaSingh 5 месяцев назад

    Sira veer ji

  • @JaswindersidhuSidhu-ou4li
    @JaswindersidhuSidhu-ou4li 5 месяцев назад +6

    ਬਾਈ ਪਹਿਲਾ ਤਾ ਏ ਦੱਸ ਐਨੇ ਦਿਨ ਕਿਥੇ ਗੁਆਚਾ ਹੋਇਆ ਸੀ ਐਨੇ ਦਿਨ ਨਾ ਗੈਵ ਪਾਇਆ ਕਰ ਵੀਡੀਓ ਤੀਜੇ ਦਿਨ ਬਾਅਦ ਆ ਜਾਇਆ ਕਰ

  • @mcjag8265
    @mcjag8265 5 месяцев назад

    Ghaint video bro❤

  • @ManinderKamboj-r5q
    @ManinderKamboj-r5q 5 месяцев назад

    ਬਹੁਤ ਵਧੀਆ ਯਾਰ😂😂😂😂😂

  • @sammcd0209
    @sammcd0209 3 месяца назад

    Kali bugdi khandi..Noodles ❌ --- Newdal✅😂😂😂😂😂

  • @urmindersamra2974
    @urmindersamra2974 5 месяцев назад

    ਬੁਗੜੀ ਨੂੰ ਬੰਦਾ ਵੀ ਓਹੋ ਜਾ ਹੀ ਮਿਲਿਆ ਜਿਹੜੇ ਦੇ ਚਾਰ ਵਾਰ ਤਾਕਤ ਦੇ ਟੀਕੇ ਲਵਾਓਦੇ ਹੋਣੇ ਆ ਘਰਦੇ
    ਜੇ ਕਿਤੇ ਬੁਗੜੀ ਕਿਸੇ ਸਾਡੇ ਪਿੰਡਾ ਆਲੇ ਖੇਤੀ ਕਰਨ ਵਾਲੇਆ ਨਾਲ ਵਿਆਹੀ ਹੁੰਦੀ ਓਹਨੇ ਆਏਆ ਕਰਨਾ ਸੀ ਸਾਡੇ ਵਰਗੇ ਨੇ ਸਵੇਰੇ ਲੀਟਰ ਡੋਡੇਆ ਦਾ ਪੀਆ ਕਰਨਾ ਸੀ ਰਾਤ ਨੂੰ ਘਰਦੀ ਸਰਾਬ ਨਾਲ ਡੱਕ ਕੇ ਆਓਦਾ ਬੁਗੜੀ ਦਾ ਬੁਗੜਾ ਪਾੜ ਦਿੰਦਾ ਹੁਣ ਤੱਕ ਤਾ ਬੁਗੜੀ ਦੇ ਭਰ ਪੈਣ ਲੱਗ ਜਾਣਾ ਸੀ

  • @damanpreet6333
    @damanpreet6333 5 месяцев назад

    Hlo punjab Aala ji tahude video saria bout jyeda gaint aa🥳🥳🥳🥳🥳💋💋💋tahude awaj bout soni aa

  • @ranjitcheema4880
    @ranjitcheema4880 5 месяцев назад

    😂😂😂😂😂😂very good❤❤

  • @Karan_aujla_fanpage519
    @Karan_aujla_fanpage519 5 месяцев назад

    Bai tusi sira ho❤❤❤

  • @onkarsingh6435
    @onkarsingh6435 5 месяцев назад +4

    ਆ ਕਿਸੇ ਦਿਨ ਬੁਗਨੀ ਵਿੱਚ ਸਿੱਕਾ ਪੌਦਿਆ ਦੀ ਵੀਡਿਉ ਵੀ ਆ ਜਾਣੀ 😅 ਕੁਲੜ ਪੀਜ਼ਾ ਵਾਲੇਆ ਵਰਗੋ 😅

  • @DeepSingh-dp6bt
    @DeepSingh-dp6bt 5 месяцев назад

    SirA la ta bei Ena cvla nu😂😂😂😂😂 ahi chida

  • @nav_tweets
    @nav_tweets 3 месяца назад +1

    Loka ne personal lyf nu bs social bna rkhea

  • @Jatt-r4s
    @Jatt-r4s 5 месяцев назад

    Oye hoy bai ji😂😂😂😂😂😂

  • @davygrup1717
    @davygrup1717 5 месяцев назад +1

    ਕੇਸ ਖਰਾਬ ਹੋਜਾਦਾ ਚੰਗਾ ਹੁੰਦਾ 😂

  • @GurdeepSingh-nd6qf
    @GurdeepSingh-nd6qf 3 месяца назад

    ਜੇ ਕਿਤੇ ਹੁਣ ਅਹਿਮਦ ਸ਼ਾਹ ਅਬਦਾਲੀ ਆ ਜਾਵੇ ਤੇ ਇਹਨਾਂ ਲੋਕਾਂ ਦਾ ਕੀ ਬਣੇ

  • @manpreetsingh-to6re
    @manpreetsingh-to6re 5 месяцев назад

    Bai g next level roast aaaa… karan dutte te itely waleya to bhut wadiya

    • @Punjabala
      @Punjabala  5 месяцев назад

      Nai nai yr ohh astaad bande

    • @manpreetsingh-to6re
      @manpreetsingh-to6re 5 месяцев назад

      @@Punjabala bai g na kaho ewe oh aiwee e jutiya mari jande aa te karan dutta us naaal e nach riha jis nu roast karda c j tusi ohna nu guru mande o ta we r bye 💕💕💕

  • @jsingh4536
    @jsingh4536 5 месяцев назад

    Bai mai vese cmnt krda nai teri video dekhi v nai hje eh pehla he pta aa att huni aa baki video saeia att aa khuch k rakhi kam god bles you ❤

  • @Hany-b5o
    @Hany-b5o 5 месяцев назад

    Love you bro att aa

  • @achrachahal2977
    @achrachahal2977 5 месяцев назад

    Sirrraaaaa karta brother ❤️😂

  • @jaspreetsekhon6929
    @jaspreetsekhon6929 5 месяцев назад

    Sira veer ji 🎉🎉

  • @angadsandhu2022
    @angadsandhu2022 5 месяцев назад

    sira bai😂😂😂😂😂 sire lata

  • @soniSekhon-cq2pd
    @soniSekhon-cq2pd Месяц назад

    I love you bai ji sira krata

  • @gurpreetsinghrai6014
    @gurpreetsinghrai6014 5 месяцев назад +2

    ਖਿੱਚ ਕੇ ਰੱਖਾ ਇਹਨਾਂ ਟੈਪੂਓ ਨੂੰ ਤੇ ਟੈਕਸੀਆਂ ਨੂੰ 😄😄😄😄😄😄😄😄😄😄😄😄👍🏽

  • @Deepsingh-gb4qx
    @Deepsingh-gb4qx 5 месяцев назад

    Siraa jaane 😂😂

  • @gurusharan3062
    @gurusharan3062 3 месяца назад

    ਸਾਰੇ ਪੈਸੇ ਬੁਗੜੀ ਨੂੰ ਫੜਾ ਦਿੱਤੇ ਆ ਸ਼ੋਪਿੰਗ ਲਈ
    ਮੰਗਲਵਾਰ ਦੀ ਕਿਸ਼ਤ ਵੀ ਆ
    ਜੇ ਕਿਸ਼ਤ ਨਾ ਭਰੀ ਓਹਨਾ ਨੇ ਬੁਗੜੀ ਲੈ ਜਾਣੀ ਚੱਕ ਕੇ

  • @preetcheema8033
    @preetcheema8033 5 месяцев назад

    ਬੁਗੜੀ ਦੀਆ ਲਾਈਟਾ ਛੋਟੀਆ ਨੇ 😂😂

  • @MaanLondon
    @MaanLondon 5 месяцев назад

    ਪੈਟੀ ਤੇ ਸਾਊਸ ਪਾ ਕੇ ਚੱਟਣ ਵਾਲੀ ਗੱਲ ਘੈਟ ਸੀ । ਬਾਕੀ ਤੈਨੂੰ ਪਤਾ ਵੀਰ ਕਿਹੜੀ ਗੱਲ ਕਹੀ ਆ ਤੂੰ 😂😂😂😂😂😂😂😢

  • @Allcountryinquiry
    @Allcountryinquiry 5 месяцев назад +1

    Love you bhai kich ka rakh kam❤❤

  • @ajmanderaulakh6376
    @ajmanderaulakh6376 5 месяцев назад

    😂😂ਇਹ ਬਾਲ ਖਿਲਾਰੀ ਬੈਠੀ ਐ ਲਗਦਾ ਇਹਦੇ ਜੂਆਂ ਪੈ ਗਈਆਂ। ਇਹਦੇ ਤਾ ਹੇਠਲੇ ਪਾਸੇ ਵੀ ਜੂਆਂ ਹੋਣਗੀਆਂ।

  • @singhcharan2451
    @singhcharan2451 4 месяца назад +1

    Veere cak ke rakh kam nu😂😂😂😂😂

  • @BhartiKaur-zs1ph
    @BhartiKaur-zs1ph 5 месяцев назад

    Bhai sirra👍👍👍🤣🤣🤣🤣

  • @ParminderKaur-bz7un
    @ParminderKaur-bz7un 5 месяцев назад

    ਇਹਨਾਂ ਦਾ 5000😂😂😂😂 ਵਾਰੀ firy muh 😂😂😂😂

  • @iwashere2365
    @iwashere2365 3 месяца назад

    ਮੈਨੂੰ ਲਗਦਾ ਬੁਗੜਾ ਆਪ ਸੰਦ ਭਾਲਦਾ ਬੁਗੜੀ ਨੂੰ ਕਿੱਥੋਂ ਦੇ ਦੁ ਤਾਹੀਂ ਤਾਂ ਘਰਦਿਆਂ ਨੇ ਪ੍ਰੋਟੀਨ ਪਾਊਡਰ ਖਾਣ ਲਾਇਆ।

  • @PalwinderSingh-fc9lo
    @PalwinderSingh-fc9lo 4 месяца назад

    Good job bro 👍👌 Eh chawl janani ghat te bakri yadda lgdi aa .,............... Sale besharam bakri di tra Sara din khaye jandi fir v nhi razz di .

  • @AbdulKhaliq-zq9sg
    @AbdulKhaliq-zq9sg 5 месяцев назад +1

    Hahahahaj😂😂😂😂😂,veere Pakistani tik tok te v aik nazar please,,,,,,,,,,,,,,🇵🇰,,,,,,,,

  • @GurdeepSingh-nd6qf
    @GurdeepSingh-nd6qf 3 месяца назад

    Very nice 🎉🎉

  • @msshergill1112
    @msshergill1112 5 месяцев назад +1

    ਇੱਕੋ ਹੀ ਗੱਲ ਵਾਰ ਵਾਰ ਕੀ ਖਾ ਰਹੇ ਹੋ ਕੱਲੇ ਕੱਲੇ ਖਾ ਰਹੇ ਹੋ ਆ ਥੂ ਤੁਹਾਡੇ ਤੇ ਲੱਖ ਲਾਹਨਤ ਮੇਰੇ ਵੱਲੋਂ

  • @RajKumar-ni2xo
    @RajKumar-ni2xo 4 месяца назад

    Endless ❤

  • @VarinderSekhon-xv8hu
    @VarinderSekhon-xv8hu 5 месяцев назад

    Good job bro 👍😂

  • @mrsingh4970
    @mrsingh4970 5 месяцев назад

    Bugri nahi bugni wich sand paye hone kayea de

  • @gogadriver5191
    @gogadriver5191 4 месяца назад

    Wah ji Wah 🙏

  • @rimpigill3258
    @rimpigill3258 5 месяцев назад

    ਚੰਗੀ ਰੇਲ ਬਣਾਈ ਏਹਨਾ ਦੀ 😅😅😅😅😅😂😂😂😂😂😂😂

  • @Ramjatin
    @Ramjatin 5 месяцев назад +1

    8:00 😂😂😂😂😂😂😂😂😂😂😂😂😂😂

  • @rohanatt4980
    @rohanatt4980 5 месяцев назад

    Awesome 😂

  • @BoharSingh-j6u
    @BoharSingh-j6u 5 месяцев назад

    Aah video upload karan wala v lagda Bala khapeya peya ehna de lutch pune to pta ni ki peele rang de bhoondh fry krke khanda nerri leayi rakhda khichi rakh jhoteya 😂 best of luck ehne de gulla dhakki rakh😂

  • @AlishaAlisha-f2o
    @AlishaAlisha-f2o 5 месяцев назад

    Very good bro ha ha ha ha ha ha ha 😊❤❤❤❤❤❤❤❤❤❤❤❤

  • @ManpreetSingh-zi2et
    @ManpreetSingh-zi2et 2 месяца назад

    Good work brother 💯😅

  • @anhadpreetsingh1
    @anhadpreetsingh1 5 месяцев назад

    ਗੈੰਡੂ ਜੈਨਰੈਸ਼ਣ ਥੋੜੀ ਮਰਿਆਦਾ ਰੱਖੋ 😜😜😜😜

  • @jaani3028
    @jaani3028 5 месяцев назад

    Bughdii eda lgdi jive londaa modified kraya hunda 😂😂

  • @sukhdeepsinghbilassingh
    @sukhdeepsinghbilassingh 5 месяцев назад

    Shi gall a bro 😂😂

  • @arshbrar001
    @arshbrar001 5 месяцев назад +1

    ਵੀਡਿਉ ਦੇਖ ਕੇ ਆਏ ਲਗਦਾ ਜਿਵੇਂ ਬੁੱਗੜੀ ਭੰਗ ਪੀਂਦੀ ਆ 😂😂

  • @RealLife-ck7ut
    @RealLife-ck7ut Месяц назад

    ਇਹ ਨਵੀ ਬੁਗੜੀ ਆ ਰੁਕ ਜੂ ਕੁਝ ਦਿਨ ਬੁਗੜੀ ਕਿਸੇ ਹੋਰ ਨਾਲ ਸੁਗੜੀ ਸੁਗੜੀ ਲਾਗੂ ਗੀ

  • @sattadhaliwal2402
    @sattadhaliwal2402 5 месяцев назад

    Ghaint vdo bro

  • @jatinder233
    @jatinder233 5 месяцев назад

    I am new subscriber 🙏

  • @soniSekhon-cq2pd
    @soniSekhon-cq2pd Месяц назад

    Bai thx farmesh karti poori

  • @Amansandhu-hg1ry
    @Amansandhu-hg1ry 5 месяцев назад

    Siraaa bro 😂😂😂

  • @manoharpalsingh4002
    @manoharpalsingh4002 5 месяцев назад

    ਬਾਈ ਸਿਆਂ ਇਕ ਆਹ ਮਹਿੰਦਰ ਕੌਰ ਦੀ ਵੀ ਸਰਵਿਸ ਕਰੀ ਜਿਹੜੀ ਰੋਜ ਸੜਕਾਂ ਤੇ ਲੱਗੇ ਬੋਰਡਾਂ ਕੋਲ ਖੜ੍ਹ ਕੇ ਫੋਟੋਆਂ ਪਾਈ ਜਾਂਦੀ ਐ।ਤਾਂ ਕੇ ਮੁੜ ਕੇ ਰੀਲਾਂ ਪਾਉਣੀਆਂ ਭੁੱਲ ਜਾਵੇ।

  • @RanjeetSingh-r1p9j
    @RanjeetSingh-r1p9j Месяц назад

    Sala nazara bhoat anda w ❤🎉

  • @kalajatt1674
    @kalajatt1674 Месяц назад

    Nice bro ❤❤❤❤❤