Brown kudi ਦੇ ਸੁਭ ਵਿਚਾਰ | ਬੱਲੂ ਰਾਮਗੜ੍ਹੀਆ ਦੀ Dancing Car | Punjab Aala

Поделиться
HTML-код
  • Опубликовано: 18 ноя 2024

Комментарии • 445

  • @psycho0086
    @psycho0086 3 месяца назад +36

    Punjab ਆਲ਼ੇ ਬਾਈ ਮੈਂ ਤੇਰੀਆਂ ਸਾਰੀਆਂ video ਦੇਖਦਾਂ 🤣

  • @ਜੀਜਾਜੀ-ਘ3ਦ
    @ਜੀਜਾਜੀ-ਘ3ਦ 3 месяца назад +9

    ਬਾਈ ਬੋਹਤ ਵਧੀਆ ਹੁੰਦੀਆਂ ਵੀਡੀਓਜ ਤੇਰੀਆਂ ਮਾਲਕ ਚੜਦੀ ਕਲਾ ਚ ਰੱਖੇ 🙏

  • @gurditsingh1792
    @gurditsingh1792 3 месяца назад +37

    ਕੀ ਬਣੂ ਆਪਣੇ ਸੱਭਿਆਚਾਰ ਕਲਚਰ ਦਾ
    ਘੋੜੇ ਘੋੜੀਆਂ ਗਸ਼ਤੌੜ ਗਸ਼ਤਾਉੜੀਆਂ ਨਾਲ ਸਮਾਜ ਭਰਿਆ ਪਿਆ ਹੈ 🙏

  • @balvindersingh2409
    @balvindersingh2409 3 месяца назад +7

    Sidhu moosewala leyi bhut bhut thank you bai ...waheguru tenu chardikala ch rakhe ...
    Lots of love and support
    From Ajmer Rajasthan 🇮🇳
    #justiceforsiddhumussewala ❤

  • @sahibsinghgill455
    @sahibsinghgill455 3 месяца назад +23

    ਖਿੱਚ ਕੇ ਰੱਖ ਵੀਰ। ਇਹੋ ਜਿਹੇ ਲੋਕ ਬਹੁਤ ਲਾਹਨਤੀ ਹ੍ਹੰਦੈ ਨੇ

  • @gurvinderhara8228
    @gurvinderhara8228 2 месяца назад +3

    ਬਾਈ ਇਹਨਾ ਦੀਆਂ ਸ਼ਾਤੀਆਂ ਵਿੱਚ ਲੱਤਾ ਮਾਰੀ ਚੱਲ।

  • @msshergill1112
    @msshergill1112 3 месяца назад +10

    ਹੁਣ ਪਤਾ ਲੱਗਾ ਕੀ ਆਰਮੀ ਵਿਚ ਇੰਸਟਾਗ੍ਰਾਮ ਤੇ ਫੇਸਬੁੱਕ ਕਿਉਂ ban ਹੈ ਏਨਾ tempu ਆਂ ਕਰਕੇ 🤣🤣🤣

  • @Blink.Blacks
    @Blink.Blacks 3 месяца назад +3

    Police ਵਾਲੀ clip ਘੈਂਟ ਸੀ 🎉

  • @pardeepsingh3362
    @pardeepsingh3362 3 месяца назад +3

    ਨੱਕ ਦਾ ਸਲੇ ਨੇ ਦਿਲ ਬਣਾਇਆ ਪਿਆ 😂😂😂😂

  • @Raka_zinda_hai
    @Raka_zinda_hai 3 месяца назад +10

    ਜੇਕਰ ਭੂਰੀ ਨੇ ਵਿਆਹ ਨਾ ਕਰਾਇਆ ਹੁੰਦਾ ਤਾਂ ਉਹ ਭੂਰਾ ਕਿੱਥੋਂ ਜੰਮਦੀ ... ਜੀਹਨੂੰ ਹਰ ਰੀਲ ਚ ਨਾਲ ਲਈ ਫਿਰਦੀ

    • @sahib9037
      @sahib9037 3 месяца назад

      @@Raka_zinda_hai ਸੱਚੀ ਗੱਲ ਸੋਟੇ ਵੀਰ
      ਇਕ ਮੁੰਡਾ ਤਾਂ ਇਸ ਨੇ ਪਾਣੀ ਦੇਣ ਵਾਸਤੇ ਰੱਖਿਆ
      ਲੱਗਦਾ ਉਹ ਮੁੰਡਾ ਇਸ ਦਾ ਪਾਣੀ ਕੱਢ ਦਾ ਹੋਣਾ
      ਵੀਡਿਓ ਤੁਸੀ ਵੀ ਦੇਖੀ ਹੋਣੀ ਪਾਣੀ ਵਾਲੇ ਮੁੰਡੇ ਦੀ 😀😀😀

  • @gurusharan3062
    @gurusharan3062 Месяц назад

    Brown ਕੁੜੀ ਬਾਰੇ ਬਾਈ ਜੋ ਬੋਲਿਆ ਤੂੰ
    101 percent sahi boleya bai sare munde ni bure sariyan kurhiyan ni changiyan

  • @Eseioly
    @Eseioly 3 месяца назад +2

    ਯਾਦ ਰੱਖੀਂ 9 ਹਜਾਰ ਤੇ subscribe ਕਰਿਆ ਤੇਨੂ 🤓

  • @kunu277
    @kunu277 3 месяца назад +5

    ਬਾਈ ਯਰ, ਭਾਵੇਂ ਆਪਾ ਇਹਨਾ ਦੋਵਾਂ ਨੂੰ ਨਹੀਂ ਜਾਣਦੇ ਪਰ ਬਰਾਊਨ ਕੁੜੀ ਜਿਵੇਂ ਦਿਆ ਗੱਲਾਂ ਕਰਦੀ ਆ ਮੈਨੂੰ ਲਗਦਾ ਇਹਦਾ ਘਰਵਾਲਾ ਠੀਕ ਹੀ ਹੋਣਾ। 28-29 ਸਾਲ ਤੋਂ ਬਾਦ ਕੋਈ ਕੁੜੀ ਵਿਆਹ ਹੀ ਨਹੀਂ ਕਰਵਾਉਗੀ ਮੁੰਡਿਆ ਦੀ ਸੋਚ ਵੇਖ ਕੇ, ਕਮਾਲ ਆ, ਤੇਰੇ ਸਿਰ ਤੇ ਪਿਉ ਤੇ ਤੇਰਾ ਮੁੰਡਾ ਹੈਗਾ ਬੀਬਾ ਓਹਨਾ ਕੁੜੀਆ ਤੋਂ ਪੁੱਛ ਜਿਨਾ ਦੇ ਵਿਆਹ ਨਹੀਂ ਹੋਏ ਤੇ ਉਮਰ 38-39 ਸਾਲ ਹੋਗੀ ਤੇ ਸਿਰ ਤੇ ਕੋਈ ਨਹੀਂ, ਬਾਕੀ ਸਾਰੇ ਸਿਆਣੇ ਆ, ਕੋਈ ਡੂੰਘੀ ਗੱਲ ਮੇ ਕਹਿਣਾ ਨੀ ਚਾਹੁੰਦਾ।

    • @assa-seen101
      @assa-seen101 3 месяца назад

      Sahi kea veer ji tuc Suchi eh jdo di dekhi na mai udo he samjh gya c ki Suchi ehi galat honi a te Suchi hun pta lgda eh kini sahi a te kon kina galat a aj kal kuj ni pta duniya da ki bnuga Suchi an vale time ch 🙄

  • @DavinderpalSingh-c6i
    @DavinderpalSingh-c6i 3 месяца назад

    ਪੰਜਾਬ ਪੁਲਸ ਲਈ ਜੋ ਵੀ ਬੋਲਿਆ ਤੁਸੀਂ
    ਬਹੁਤ ਵਧੀਆ ਬੋਲਿਆ ਧੰਨਵਾਦ

  • @blue0945
    @blue0945 3 месяца назад +4

    ਲਗਤਾ 22 ਨੇ ਪੰਜਾਬ ਦੇ ਨੋਜਵਾਨਾ ਨੂੰ ਗਾਲਾ kad kad ke ਸੁਧਾਰ ਦੀ ਸੋ ਚੁਕੀ ਹਾ

  • @pardeepsingh3362
    @pardeepsingh3362 3 месяца назад

    ਆ ਗਿਆ ਭਰਾ ਫ਼ੇਰ 😂😂😂 ਖਿੱਚਕ ਕੰਮ ਨੂੰ❤❤

  • @rasveersidhu4452
    @rasveersidhu4452 3 месяца назад

    ਬਾਈ ਤੇਰੀਆਂ ਵੀਡੀਓ ਵਧੀਆ ਹੁੰਦੀਆ, ਮੈਂ ਸਬਕਰਾਈਬਰ ਆਂ ਤੇ ਲਾਇਕ ਵੀ ਕਰਦਾ, ਪਰ ਪੁਲਿਸ ਵਾਲੇ ਪਾਰਟ ਵਿੱਚ ਉਹ ਕਹਿ ਰਹੇ ਨੇ ਵੀ ਟੋਅ ਕਰਨ ਵੇਲੇ ਸਾਨੂੰ ਮਿਲੇ ਨਹੀਂ

  • @ManiBoparai-c1i
    @ManiBoparai-c1i 3 месяца назад

    ਸਿਰਾ ਵੀਰ ਤੁਸੀਂ 😂😂
    ਖਿੱਚ ਕੇ ਰੱਖ ਕੰਮ
    ਜ਼ਿੰਦਾਬਾਦ 🥰🥰

  • @TDKAUR111
    @TDKAUR111 Месяц назад

    ਸਾਈ ਜੀ ਕੁੱਝ ਸੁਣਾ ਦੋ 😂😂ਸੁਣਾਉਣ ਨੂੰ ਕੀ ਸਾਈ ਜੀ ਅਰਜਨ ਢਿੱਲੋਂ ਆ 🤣🤣🤣ਅੱਤ ਹੀ ਕਰਾਉਂਦਾ ਵੀਰ ਤੂੰ ਰੱਬ ਵੀ ਲੋਕਾਂ ਦਾ ਏਹ ਹਾਲ ਦੇਖ ਕੇ ਹੱਸਦਾ ਤਾਂ ਜਰੂਰ ਹੋਣਾ 😝😝😝

  • @sukhjeetmanes4688
    @sukhjeetmanes4688 3 месяца назад

    ਖਿੱਚ ਕੇ ਰੱਖ ਕੰਮ ਸ਼ੇਰਾ ਬਹੁਤ ਵਧੀਆ ਲੱਗੀ ਵੀਰ ਵੀਡੀਓ ਆਪ ਦੀ ਪਰ ਤੇਰੀ ਵੀਡੀਓ ਵੇਖ ਲੈ ਬੰਦਾ ਜੇ ਉਦਾਸ ਏ ਤਾ ਖੁਸ਼ੀ ਹੋਈ ਵੀਡੀਓ ਵੇਖ ਕੇ 👍👍👍👍👍👍👍

  • @manvirkaurkaur5939
    @manvirkaurkaur5939 3 месяца назад +1

    ਵੀਰ ਤੁਹਾਡੀ ਆਵਾਜ਼ ਬਹੁਤ ਸੋਹਣੀ ਏ ਆਪਣੀ ਫੋਟੋ ਦਿਖਾੳੁ plzzzz

    • @PUNJABITREND584
      @PUNJABITREND584 3 месяца назад +1

      😂tu v ballu di ans lgda

    • @manvirkaurkaur5939
      @manvirkaurkaur5939 3 месяца назад

      @@PUNJABITREND584 ਫੋਟੋ ਦੇਖ ਪਹਿਲਾ ਧਯਾਨ ਨਾਲ ਕਿਸ ਦੀ ਲਗੀ ਹੋਈ ਏ ਤੇਰੇ ਵਰਗੇ ਫੋਟੋ ਦੇਖ ਕੇ ਹੀ ਮੂਤ ਜਾਂਦੇ ਆ ਬੱਲੂ ਤੇਰਾ ਬਾਪ ਹੋਣਾ ਅਸੀਂ ਸਿੰਘ ਆ ਸਰਦਾਰ ਤੂੰ ਹੋਣਾ ਬੱਲੂ ਦੇ ਖਾਨਦਾਨ ਦੀ ਗੰਦੀ ਔਲਾਦ

  • @narinder_singh_fog
    @narinder_singh_fog 3 месяца назад +1

    Bahut sohna content aa bai, Pehla punjabi channel jismu subscribe kita, keep it bro, Roasting de naal naal sahi vichar dena v jrrui aa, nice

  • @SonySingh-zt8ul
    @SonySingh-zt8ul 3 месяца назад +1

    ਬਹੁਤ ਘੈਂਟ ਆ ਭਾਊ ਤੁਸੀਂ ਜੀ

  • @Singh-ti
    @Singh-ti 3 месяца назад +2

    Bilkul Sahi keha bai ji police wale sab toh wade katal ne panjab desh de mundeya de Sari Vidio ch Sirra krta Bhai ji gud luck🤞 Eda hi taap lva ke Rakho 👍👍✅✅ brown kudi da ghar wala nhi galat es nachar pune piche ghro kadeya ehnu ik Munda os munde de pind jake pta krke vidio bna reha si kayi landu cheeka maran lag gye

  • @jsb7660
    @jsb7660 Месяц назад

    28 29 sal tk ਕੁੜੀ ne 15 ਮੁੰਡਿਆਂ nu ਧੋਖਾ ਦੇ ਦਿੰਦੀਆਂ। । ਘਾਟ ਘਾਟ ਦਾ ਪਾਣੀ ਪੀ lendiya fer one ki vyah krwona,,,, main sirf 95% ਕੁੜੀਆਂ ਦੀ gl ਕਰਦਾ jo ਏਹ ਸਭ krdiya ।।✅️🙏

  • @jagvirsingh4607
    @jagvirsingh4607 3 месяца назад

    Bai ji thodi hur video dekhi a. Tere bht wade fan a bai Teri kahi hur ek gul such a ena salye tempu loka ne punjab de culture da beda gruk krta.
    Dilo salute a bai tenu. Waheguru eda e chrdi kala bakshan

  • @harrysingh4480
    @harrysingh4480 3 месяца назад +2

    Support from haryana.... Khich k rakh veer...

  • @RanjitSingh-ic3db
    @RanjitSingh-ic3db 2 месяца назад

    ਏਦਾ ਘਰ ਵਾਲਾ ਗਲਤ ਨਈ ਵੀਰੇ ਇਹ ਆਪ ਹੀ ਗਲਤ ਸੀ ਓਣਨੇ ਤੇ ਏਹਦੀਆਂ ਏਨੀਆਂ ਗਲਾਂ ਸੁਣ ਕੇ ਵੀ ਕੋਈ ਜਵਾਬ ਨਈ ਦਿੱਤਾ

  • @hatttereki
    @hatttereki 3 месяца назад +1

    ਬਾਈ ਦਾ ਟੈਂਪੂ ਰੋਸਟ ਕਰਨ ਦਾ ਢੰਗ ਬੜਾ ਵਧੀਆ ਆ।

  • @MohanSingh-ty9gz
    @MohanSingh-ty9gz 3 месяца назад +1

    ਯਾਰ ਤੂੰ ਤਾ ਬਹੁਤੀ ਅੱਤ ਕਰਵਾ ਦੇਨਾ 😊😊

  • @GurtejSingh-o4d5f
    @GurtejSingh-o4d5f 3 месяца назад

    ਪੁਲਿਸ ਵਾਲੀ ਗੱਲ, ਤੇ cm ਵਾਲੀ ਗੱਲ ਬਹੁਤ ਵਧੀਆ ਗੱਲ ਕੀਤੀ

  • @AMARDEEP-y9e
    @AMARDEEP-y9e 3 месяца назад

    Boht sahi Te entertaining video veer . waheguru chardiklaa ch rakhe 👍🏻👍🏻

  • @HarjeetSingh-b6y
    @HarjeetSingh-b6y Месяц назад

    ਇਹ ਭੈਣ ਵਾਕੇ ਹੀ ਗਲਤ ਆ ਇਸ ਦੇ ਘਰ ਵਾਲੇ ਨਾਲ ਮੇਰੀ ਪੱਕੀ ਯਾਰੀ ਹੈ ਦੁਨੀਆਂ ਦੇ ਵਿੱਚ ਉਹਦੇ ਨਾਲ ਦਾ ਕੋਈ ਭਗਤ ਨਹੀਂ ਹੋਣਾ ਤਾਂਹੀ ਤਾਂ ਇਹ ਆਪਣੇ ਆਪ ਨੂੰ ਚਲੋ

    • @dharmindercheema8842
      @dharmindercheema8842 Месяц назад

      Oh ta pata veer eh kuch karn laye ta eh good bande nu be bad bna den jado apne te onde aa

  • @balrajsingh3940
    @balrajsingh3940 3 месяца назад

    Bai sirra kri jna , video bhut ght bnona, Aena nll aemi honi chahi di aa 🫡🫡🫡

  • @sehajdeep2694
    @sehajdeep2694 3 месяца назад

    ਮਸ਼ਹੂਰ ਤਾਂ ਹਰ ਕੋਈ ਹੋ ਜਾਂਦਾ ਬਿਰਲੇ ਨੂੰ ਮਹਾਨ ਕਹਿੰਦੇ ਸਿਰਾ ਲਾ ਦਾ ਬਾਈ ਤੂੰ ਖਿੱਚ ਕੇ ਰੱਖ ਕੰਮ

  • @GursewakSewakrai
    @GursewakSewakrai 3 месяца назад +1

    ਖੱਚ ਏ ਸੱਬ ਤੋ ਵੱਡੀ ਏ brown kudi ਲੌਕਾ ਨੂੰ ਦੱਸ ਰਹੀ ਏ

  • @blackdeerhd8440
    @blackdeerhd8440 3 месяца назад

    ਬਾਈ ਬਹੁਤ vidyan ਜਾਣਕਾਰੀ ਵੀ ਦੇ ਦਿੰਦਾ,ਨਾਲੇ ਹਾਸੇ ਠੱਠੇ

  • @JforJATT_
    @JforJATT_ 3 месяца назад

    Dil karda k teri video dekhde rahiye chhote veer ❤❤ waheguru tainu eho jehe lokan di rail banaun da bal bakhshy😅❤

  • @neelam8762
    @neelam8762 2 месяца назад

    Veer lga reh roasting boht vdhiya carry v fail tuhade agge m ajj tk carry nu subscribe nhi kita tuhadi first video dekh k subscribe kr dita.

  • @Xavier2663
    @Xavier2663 3 месяца назад

    ਸੱਚੀ ਵੱਟ ਤਾਂ ਪਤੰਦਰਾ ਤੂੰ ਕਡੀ ਆਉਣਾ ਆ। ਨੀਰਾ ਸਿਰਾ ਲਾਤਾ।।
    ਨਾਲੇ ਵੀਰੇ 2no ਵਾਲਾ ਝੁੱਡੂ ਕੋਣ ਆ 😂😂 ਨਾ ਬੰਦਾ ਨਾ ਜ਼ਨਾਨਾ 😅
    ਤੇ ਵੀਰੇ ਅਖ਼ੀਰਲੀ ਗੱਲ ਕੁੱੜੀ ਤੇ ਮੁੰਡੇ ਦੀ ਸੌਚ ਬਾਰੇ ਜਮਾਂ ਸਹੀ ਕਿਹਾ। ਦਿਲੋਂ ਸਲੂਟ ਆ ਵੀਰੇ ਤੈਨੂੰ❤😊

  • @satinderaujla4282
    @satinderaujla4282 2 месяца назад

    ਬਾਈ ਤੂੰ ਬੜਾ ਸਿਆਣਾ ਆ ਯਰ ਤੇਰੇ ਵਿਚਾਰ ਚੰਗੇ ਆ ਮੈਂ ਤਾਂ ਤੈਨੂੰ ਇਕ ਮਜਾਕੀਆ ਜਾ ਏ ਸਮਝਦਾ ਸੀ ਪਰ ਤੇਰੇ ਵਿਚਾਰ ਚੰਗੇ ਆ ਔਰਤ ਬਾਰੇ

  • @pawansidhu2645
    @pawansidhu2645 7 дней назад

    Tuhadi vdo ch comedy de nl nl msg boht vdia hunde aa

  • @S.S.P_SaaB
    @S.S.P_SaaB 3 месяца назад +2

    12:30 v good 22 bht wdia vichar dita nd wdia trah akal diti brown kuri wlli nu ❤

  • @Jammu_Ale69
    @Jammu_Ale69 3 месяца назад +4

    🤣🤣🤣 Oo bai.....tu Attt kraati

  • @NirmalSingh-sj7dc
    @NirmalSingh-sj7dc 3 месяца назад +1

    Bahut hi vdhiya ji...
    Very nice video...
    😀😀😀👍👍👍👍👍

  • @HarjeetSingh-b6y
    @HarjeetSingh-b6y Месяц назад

    ਵੀਰ ਜੀ ਘਰ ਵਾਲਾ ਬਿਲਕੁਲ ਗਲਤ ਨਹੀਂ ਨਿਕਲਿਆ 😂

  • @sattadhaliwal2402
    @sattadhaliwal2402 3 месяца назад

    ਵੀਡਿਓ ਬਹੁਤ ਵਧੀਆ ਬਾਈ

  • @vickuk1313
    @vickuk1313 3 месяца назад

    Ajj ta Sira la ta babe ...rakh khich ke...love from England

  • @gurpreetdhaliwal3663
    @gurpreetdhaliwal3663 3 месяца назад +1

    ਬਹੁਤ ਵਧੀਆ ਵੀਡਿਓ ਹੈ ਵੀਰ

  • @HarjeetSingh-b6y
    @HarjeetSingh-b6y Месяц назад

    ਆਈਟੀ ਤੇ ਜਾ ਕੇ ਗਲਤ ਕਰਨ ਦੀ ਲੋੜ ਨਹੀਂ ਸਹੀ ਗੱਲ ਆ ਤੇਰੀ ਪਰ ਵੀਰੇ ਮੇਰਾ ਤਾਂ ਹੋ ਗਿਆ ਯਾਰ ਸੋਰੀ

  • @tigeraloisjohnsy5333
    @tigeraloisjohnsy5333 3 месяца назад

    22 bahut wadiaa video aa. Dill ton comment kitta 22❤️🍫

  • @chetanuday1141
    @chetanuday1141 2 месяца назад

    ਐਸ ਪ੍ਰਫ਼ਿਊਮ ਆਲੇ ਨੂੰ ਆਖਿਓ ਬਈ
    ਇੱਕ ਹੀ ਖ਼ਾਲੀ ਸ਼ੀਸ਼ੀ ਦਿਖ਼ਾ ਜੋ ਤੁੰ ਲਾਉਦਾ ਸੀ ॥
    ਸਾਲ਼ਿਆ ਪਹਿਲਾਂ ਘਰ ਨੂੰ ਕਲ਼ੀ ਕਰਾਲੈ ॥

  • @ajaykohli8765
    @ajaykohli8765 4 часа назад

    Att veer ji

  • @sahib9037
    @sahib9037 3 месяца назад

    ਵੈਰੀ good yaar
    Kich ਕੇ ਰੱਖ ਕੰਮ ਵੀਰ ਵੀਡਿਓ ਮਾੜੀ ਜੀ ਲੰਬੀ ਬਣਾਂ ਬਾਈ
    ਬਾਕੀ Bagwant ਮਾਨ ਨੂੰ ਬਕਸ ਦੇ ਯਾਰ
    ਕਿੰਨੇ ਟਾਈਮ ਬਾਅਦ ਐਨਾ ਈਮਾਨਦਾਰ CM ਮਿਲਿਆ ਪੰਜਾਬ ਨੂੰ
    ਦਰਦ ਰੱਖਦਾ ਪੰਜਾਬ ਵਾਸਤੇ
    ਪਰ ਬਾਕੀ ਲੱਤਾ kich ਦੇ ਨੇ

  • @nippybindra5020
    @nippybindra5020 3 месяца назад +2

    ਬਾਈ ਹਾਸਾ ਨਹੀਂ ਰੁਕਦਾ
    ਮੈ ਕਦੀ Insta download vi ਨਹੀਂ ਕੀਤਾ ਪਰ ਤੇਰੀ video dekh ke ਸਾਰਾ ਕੁਝ ਪਤਾ ਲੱਗ ਜਾਂਦਾ insta ਬਾਰੇ

  • @Village_lifestyle_vlogs
    @Village_lifestyle_vlogs 3 месяца назад

    Good speed 3.4 k to 9k in a few days. As the talent it will go up very fast..
    Keep it up

  • @HarpreetSingh-sq7xz
    @HarpreetSingh-sq7xz Месяц назад +1

    Kimti vichr😂

  • @madhosidhupb31wale71
    @madhosidhupb31wale71 3 месяца назад +1

    ਖਿੱਚ ਕੇ ਰੱਖ ਬਾਈ

  • @HarjeetSingh-b6y
    @HarjeetSingh-b6y Месяц назад

    ਪੰਜਾਬ ਵਾਲੇ ਵੀਰ ਇਸ ਦੀ ਇੱਕ ਵਾਰ ਇੰਟਰਵਿਊ ਕਰਕੇ ਦੇਖ ਤੈਨੂੰ ਸਭ ਪਤਾ ਲੱਗ ਜੂ🎉😢😢

  • @pavittarsingh3215
    @pavittarsingh3215 3 месяца назад

    End te bhut wadhia conclusion dussia bai ।

  • @MandeepSingh-uh1gs
    @MandeepSingh-uh1gs 3 месяца назад +2

    ਸਹੀ ਗੱਲ ਬਾਈ ਜੀ ਪੁਲਿਸ ਤੇ ਵਕੀਲ 😡😡😡😡😡😡😡

  • @kiranjitsingh7513
    @kiranjitsingh7513 3 месяца назад +1

    ਵੀਰੇ ਤੁਹਾਡੀ ਆ ਵੀਡਿਓ ਬਹੁਤ ਸੋਹਣੀ ਪੂਰਾ enjoy ਕਰੀ ਦਾ but pls, ਵੀਰੇ ਤੁਸੀ ਕਿਸੇ ਧਰਮ ਨੂੰ ਨਾ ਬੋਲੋ, ਹੱਲੇਲੂਈਆ ਦਾ ਮਤਲਬ , ਜਿਦਾ ਆਪਣੇ ਸਿੱਖ ਧਰਮ ਦੇ ਵਿਚ ਸਤਿਨਾਮ ਵਾਹਿਗੁਰੂ ਬੋਲਿਆ ਜਾਂਦਾ ਏਦਾਂ ਇਸ਼ਾਈ ਧਰਮ ਵਿੱਚ ਹੱਲੇਲੂਆਹ ਬੋਲਿਆ ਜਾਂਦਾ, ਕਿਉੰ ਕਿ ਤੁਹਾਡੇ subscriber ਸਾਰੇ ਧਰਮ ਦੇ ਲੋਕ ਦੇਖਦੇ ਆ, ਤੇ ਤੁਹਾਨੂੰ ਸਾਰੇ ਲੋਕ ਬਹੁਤ ਪਸੰਦ ਕਰਦੇ ਆ, ਬਾਕੀ ਵੀਰੇ ਜੀ ਮੈ ਜਾਦਾ ਸਿਆਣਾ ਨਹੀ ਆ ਤੁਸੀਂ ਖ਼ੁਦ ਬਹੁਤ ਸਮਜਦਾਰ ਹੈ ਕਿਉੰ ਕਿ ਆਪਾ ਸਿੱਖ ਧਰਮ ਤੋਂ ਬੇਲੋਂਗ ਕਰਦੇ, ਸਿੱਖ ਕਦੇ ਕਿਸੇ ਧਰਮ ਨੂੰ ਗ਼ਲਤ ਨਹੀ ਬੋਲਦਾ

  • @harpsandhu37
    @harpsandhu37 3 месяца назад

    ਪਤਾ ਨਹੀਂ ਅੱਜ ਕੱਲ ਦੀਆ ਕੁੜੀਆਂ ਨੂੰ ਟੈਮਪੋ ਬੜੇ ਪਸੰਦ ਆ

  • @SatvirSingh-l5r
    @SatvirSingh-l5r 3 месяца назад

    Veer video bhout vidhya bhout Jada CHK K Rakh Kam

  • @rinkasingh8575
    @rinkasingh8575 Месяц назад

    ਬਾੲੀ ਸਵਾਦ ਆ ਗਿਆ😂😂😂😂😂😂

  • @msshergill1112
    @msshergill1112 3 месяца назад +1

    ਤੁਸੀਂ ਬਣ ਗਏ ਹੋ tempu 😂😂😂

  • @LakhwinderSingh-bo9oj
    @LakhwinderSingh-bo9oj 2 месяца назад

    Bahut vdiaa broo❤❤❤

  • @KalaMirpuria
    @KalaMirpuria 3 месяца назад

    Bai video jaldi paya krr vahut wait rehndi aa😂😂😂

  • @EdiTXVidEo-sb7hv
    @EdiTXVidEo-sb7hv 3 месяца назад +1

    ਬਈ ਮੁੰਡਾ ਕਮਾਈ ਪਰਿਵਾਰ ਲਾਈ ਕਰਦਾ ਈ

  • @amandeepdhanju2591
    @amandeepdhanju2591 2 месяца назад

    Amazing comedy brother jinni gal tenu phurdi aa veer kisse nu nahi vekhya😂

  • @Punjabisong806
    @Punjabisong806 3 месяца назад

    Carry on brother ❤

  • @bravebrar6630
    @bravebrar6630 3 месяца назад

    Nice video bro.. aaj baliya siania gallan kargea 🙂

  • @SattaChamba
    @SattaChamba 2 месяца назад

    ਸਹੀ ਵੀਡੀਓ ਵੀਰੇ

  • @Sran91002
    @Sran91002 3 месяца назад

    😅😅😅sira karta subscribe bai❤❤❤❤❤❤

  • @KamalGagan-q5k
    @KamalGagan-q5k 3 месяца назад

    ਬੋਹਤ ਵੱਧੀਆ ਵੀਰ 👌

  • @DamanVirk-g2u
    @DamanVirk-g2u 3 месяца назад

    Hji kida ji Punjab aala ji 🎉🎉🎉❤❤❤😂😂😂😅😅hi rabba oye tusi kina sona bolde hai aawaj kini vdea aa video hamesa vdea hundi 🎉🎉🎉..

  • @sabbikaur2874
    @sabbikaur2874 3 месяца назад +1

    Nice your voice 😊

  • @balrajbuttar8646
    @balrajbuttar8646 Месяц назад

    Bilkul sirra y 👍

  • @amanpandit6480
    @amanpandit6480 3 месяца назад

    Bhut vadiye veer

  • @bhanguharjit9698
    @bhanguharjit9698 3 месяца назад

    Bohot vadia vir ❤❤❤❤

  • @13JSL
    @13JSL 3 месяца назад

    Siraa laya 22 😅 end video

  • @bindersinghkhangura7170
    @bindersinghkhangura7170 3 месяца назад

    Bhut vdia yrr brown kudi nu da vdia dite chole😂

  • @JaspalNannu
    @JaspalNannu 10 дней назад

    Like for sidhu moose wala Jhota❤❤ baki y bdia nangia ho k reela paun walia di rail bnai jana dabb ke rakhi kamm veer❤

  • @petersokhi137
    @petersokhi137 2 месяца назад

    Bhut vadiyaaa videos 👍

  • @satinderaujla4282
    @satinderaujla4282 3 месяца назад

    Ghaint a video baabe

  • @Blink.Blacks
    @Blink.Blacks 3 месяца назад +1

    Panjab ਦਾ Orry 😂😂 , ਏਨੁ ਦੇਸ਼ ਨਿਕਾਲਾ ਦਿੱਤਾ ਜਾਵੇ 😅

  • @Cartoon_yuvi8709
    @Cartoon_yuvi8709 Месяц назад

    Great job great 👍

  • @kulwindersingh4401
    @kulwindersingh4401 3 месяца назад

    Sohna kam krda veer..😂.. normally mai roast videos dekhda ni, par vdia lgga koi punjabi munda v vdia kam krda

  • @unstoppable29555
    @unstoppable29555 2 месяца назад

    8:22 to 9:11 sahi keha vir 💯 percent 👍👍

  • @SahilM76
    @SahilM76 3 месяца назад

    Sab fadhe jange 😂😂😂😂😂 bai ne sare ik ik karke tang te ghaint bai 👌🏻👌🏻👌🏻

  • @PureCalmMelodies
    @PureCalmMelodies 3 месяца назад

    Bhut wadiya veer ji.... Kheechi rakho kaam 👍

  • @shamkumar8791
    @shamkumar8791 3 месяца назад +2

    Bhaji eh jo brown kuri hai . Eh saade muhale vich viyah k aayi si . Hun is da tlak ho gya . Bus ina khugi jo eh apni interview vich dasdi hai oh sub sach nhi hai ..

  • @sukhveerkaur8894
    @sukhveerkaur8894 3 месяца назад

    Vadiaa c veer

  • @MandeepSingh-uh1gs
    @MandeepSingh-uh1gs 3 месяца назад +1

    Sari janda

  • @Singh-ti
    @Singh-ti 3 месяца назад +2

    😂😂😂😂😂 Sai di lendi😂😂😂

  • @shivonkar8794
    @shivonkar8794 2 месяца назад

    Sirraa veer 😂😂

  • @vikimultani2481
    @vikimultani2481 3 месяца назад

    Yr teria video ne carryminati nu pishe shad dena a tu god gift s bro

  • @ankurvihaan4984
    @ankurvihaan4984 3 месяца назад

    Real entertainment 😂 lge rho 22

  • @GarryKochar
    @GarryKochar 3 месяца назад +1

    Veere car ballu de utte chadan nu firdi hai galti nall hand break laggi reh gayi😂😂😂😂😂😂

  • @yuvitvi
    @yuvitvi 3 месяца назад

    😂😂😂 good punjab walee jatta👍👍👍👍👍