ਲੰਬਾਈ ਘੱਟ, ਵਾਲ ਝੜ੍ਹਨੇ, ਸੁਸਤੀ , ਮੋਟਾਪਾ ਜੇ ਹੈ ਤਾਂ ਇਹ ਵੀਡੀਓ ਜਰੂਰ ਦੇਖਿਓ! Thyroid hormone imbalance

Поделиться
HTML-код
  • Опубликовано: 23 июн 2024
  • ਲੰਬਾਈ ਘੱਟ, ਵਾਲ ਝੜ੍ਹਨੇ, ਸੁਸਤੀ , ਮੋਟਾਪਾ ਜੇ ਹੈ ਤਾਂ ਇਹ ਵੀਡੀਓ ਜਰੂਰ ਦੇਖਿਓ! Thyroid hormone imbalance
    copyright property of Dr harshinder Kaur patiala RUclips channel
    #doctor #health #punjabi #doctortips #naturalremedy #diet #obesity #hairfall #lazy #cretin #hypothyroidism #iodine #saltforhealth #salt

Комментарии • 153

  • @jaswantbrar6560
    @jaswantbrar6560 23 дня назад +20

    ਡਾਕਟਰ ਸਾਹਿਬਾ ਅਤੇ ਡਾਕਟਰ ਸਾਹਿਬ ਸਾਡੀ ਵੀ ਹਾਜ਼ਰੀ ਲਾ ਲਓ। ਹਰ ਰੋਜ਼ ਦੀ ਤਰ੍ਹਾਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ। ਤੁਸੀਂ ਦੋਨੋਂ ਬਹੁਤ ਹੀ ਅੱਛੀ ਸੇਵਾ ਕਰ ਰਹੇ ਹੋ।

    • @drharshinder
      @drharshinder  23 дня назад +6

      ਬਹੁਤ ਧੰਨਵਾਦ ਜੀਓ

    • @user-wp7pp5gs9q
      @user-wp7pp5gs9q 22 дня назад +1

      Very good job ❤❤❤❤❤❤

    • @AmrjitGahir
      @AmrjitGahir 21 день назад

    • @drharshinder
      @drharshinder  16 дней назад

      ਤੁਹਾਡਾ ਕੀ ਹਾਲ ਹੈ ਜੀ ?

  • @user-nr2ni4rf4r
    @user-nr2ni4rf4r 22 дня назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਇਸੇ ਤਰ੍ਹਾਂ ਹੋਰ ਨਵੇਂ ਤੋਂ ਨਵੀਂ ਜਾਣਕਾਰੀ ਦਿੰਦੇ ਰਹੋ।

  • @merapunjab6443
    @merapunjab6443 22 дня назад +4

    ਤੁਹਾਡੀ ਪੇਸ਼ਕਾਰੀ ਧਰਮਿੰਦਰ ਹੇਮਾ ਨੂੰ ਪਛਾੜ ਰਹੀ ਹੈ ਜੀ 👍👍👌👌🙏

  • @ManjitSingh-vq4ee
    @ManjitSingh-vq4ee 22 дня назад +1

    ਵੱਡੇ ਭੈਣ ਜੀ ਪਹਿਲਾ ਮੈ ਦੂਸਰਿਆ ਚੈਨਲਾ ਤੇ ਵੇਖਦਾ ਸੀ ਅੱਜ ਮੈਨੂੰ ਤੁਹਾਡਾ ਆਪਣਾ ਸਾਡਾ ਆਪਣਾ ਚੈਨਲ ਵੇਖ ਕੇ ਬੜੀ ਖੁਸ਼ੀ ਹੋਈ ਭੈਣ ਮੇਰਾ ਕੱਦ ਸਾਡੇ ਫੁੱਟ ਹੈ ਉਮਰ 45 ਸਾਲ ਮੋਟਾਪਾ ਬਹੁਤ ਵੱਧ ਗਿਆ ਹੈ ਭੈਣ ਜੀ, ਭਾਜੀ ਜੀ ਦੋਨਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ੴ ਸਾਡੇ ਭੈਣ ਜੀ ਦਾ ਅਪਣੇ ਧਰਮ ਸਿੱਖ ਕੌਮ ਨੂੰ ਲੈਕੇ ਬਹੁਤ ਧਾਕੜ ਸਪੀਜ ਦੇਦੇ ਹਨ ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ੴ 🪯🙏

  • @harpinderkaurbasra4981
    @harpinderkaurbasra4981 22 дня назад +2

    ਡਾਕਟਰ ਜੀ ਮੈਨੂੰ ਥਾਈਰਡ ਹੈ ਮੈਨੂੰ ਸਾਰੇ ਸਰੀਰ ਵਿੱਚ ਦਰਦਾ ਤੇ ਜੋੜਾ ਵਿੱਚ ਦਰਦਾ ਹੁੰਦੀਆ ਮੇਰਾ ਥਾਈਰਥ3 5ਹੈ

  • @user-no3qn5fp3m
    @user-no3qn5fp3m 22 дня назад +3

    ਬਹੁਤ ਵਧੀਆ ਜੋੜੀ

  • @rajwantgillsandhu9594
    @rajwantgillsandhu9594 21 день назад +3

    ਮੇਰਾ ਵਜ਼ਨ ਅਪ੍ਰੈਲ 2023 ਚ 59 ਸੀ ਫਿਰ ਘਟ ਕੇ 40 ਰਹਿ ਗਿਆ ਹੁਣ ਫੇਰ ਵਜ਼ਨ ਤੇ ਸਿਹਤ ਵੱਧ ਰਹੇ ਨੇ ਕੁਝ ਸਮਝ ਨੀ ਆਉਂਦਾ ਕੀ ਕਰਾਂ

  • @Ks_saini855
    @Ks_saini855 22 дня назад

    ਬਹੁਤ ਬੁਹਤ ਧੰਨਵਾਦ

  • @DaljitKaur-tr9lh
    @DaljitKaur-tr9lh 22 дня назад

    ਧੰਨਵਾਦ ਜੀ ❤

  • @anandpursahib4806
    @anandpursahib4806 22 дня назад +3

    ਸਤਿ ਸ੍ਰੀ ਅਕਾਲ ਜੀ ।❤

  • @jasbirkaur5972
    @jasbirkaur5972 22 дня назад +1

    ਬਹੁਤ ਵਧੀਆ ਜੀ

  • @sawarankaur6579
    @sawarankaur6579 22 дня назад

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ

  • @Singh273gsifs
    @Singh273gsifs 22 дня назад

    Great Topic Ji Veera Bhabi Ji Guri Ittly Vali

  • @parveenrani7268
    @parveenrani7268 22 дня назад

    Mam bhot vadiya jankari de rae ho thanks

  • @surinderkaur5240
    @surinderkaur5240 22 дня назад +1

    Very good.

  • @user-qc6jz7df7v
    @user-qc6jz7df7v 22 дня назад +1

    VERY GOOD vachar

  • @preetKaur-zr6jv
    @preetKaur-zr6jv 22 дня назад

    Great information mam and sir❤

  • @harpindersingh181
    @harpindersingh181 22 дня назад

    Very nice topic

  • @balvinderkaur7766
    @balvinderkaur7766 22 дня назад +1

    Dhanbad bhut bhut ❤ satnam satnam satnam ji

  • @bejindersinghgrewal6866
    @bejindersinghgrewal6866 22 дня назад +1

    Very nice information

  • @manjeetkohli-bx9ss
    @manjeetkohli-bx9ss 22 дня назад

    Thanks for sharing 🙏

  • @harkawaljeet7020
    @harkawaljeet7020 22 дня назад +3

    Very very nice video mam🙏🙏

  • @manjeetkaur9098
    @manjeetkaur9098 22 дня назад

    Good information 👍 ❤🎉GBU Thank

  • @GursharnKaurSidhu
    @GursharnKaurSidhu 17 дней назад +1

    Nice vedio

  • @dilrajsingh5584
    @dilrajsingh5584 22 дня назад

    Thank you ji

  • @bharpursingh6919
    @bharpursingh6919 22 дня назад +2

    Dr Sahib ji jindabad.

  • @kkbhatia9648
    @kkbhatia9648 22 дня назад

    Thanks ji 🙏

  • @sarabjeetgill4556
    @sarabjeetgill4556 22 дня назад +1

    Good job

  • @harmansidhu2362
    @harmansidhu2362 22 дня назад +1

    very very nice ji

  • @tejinderkaur1839
    @tejinderkaur1839 22 дня назад +1

    ❤❤ thanks 😊😊

  • @gursreetkaur7001
    @gursreetkaur7001 22 дня назад +1

    Thanks ❤ mam and sir❤

  • @satvindersahota4127
    @satvindersahota4127 22 дня назад +1

    ❤❤ Thanks Dr sahib.

  • @surjitkaur-zv3lg
    @surjitkaur-zv3lg 22 дня назад +1

    Very nice

  • @jaswinderkaursidhu-ut6ov
    @jaswinderkaursidhu-ut6ov 20 дней назад

    Thanks ji for sharing valuable information

  • @darshanakaur523
    @darshanakaur523 22 дня назад

    Bhuot vdhia jankari diti .Thanku so much Dr sahib 🙏🙏

  • @ministories_narinder_kaur
    @ministories_narinder_kaur 22 дня назад

    Satshriakal ji

  • @gurbaxsingh764
    @gurbaxsingh764 22 дня назад

    Very nice information about thyroid dr saab thanks

  • @user-zn3ml7mh3e
    @user-zn3ml7mh3e 22 дня назад +1

    Thank you sir, thank you mam ❤

  • @balbirhundal1956
    @balbirhundal1956 23 дня назад +1

    Beautiful work
    Best wishes for your latest news

  • @harjinderdhillon7316
    @harjinderdhillon7316 22 дня назад +2

    Very nice ji❤

  • @JasvirKaur-mq2tq
    @JasvirKaur-mq2tq 22 дня назад +2

    Very nice 👍

  • @manjitdhaliwal6024
    @manjitdhaliwal6024 22 дня назад

    Very good 👍 information ji

  • @UshaRani-om8nz
    @UshaRani-om8nz 16 дней назад +1

    Thank u ji

  • @devki8282
    @devki8282 22 дня назад

    App da program bhut moti ative hai dhanwad ji

  • @bholahayerbholahayer1907
    @bholahayerbholahayer1907 22 дня назад +1

    🙏 ਜਿਹੜੀਆਂ ਔਰਤਾਂ ਮਿੱਟੀ ਖਾਦੀਆ ਹਨ ਕਿ ਨੁਕਸਾਨ ਹੁੰਦਾ ਹੈ 🙏 ਉਹੋ ਕਿਵੇਂ ਛਡਣ

  • @rajwinderkaur7015
    @rajwinderkaur7015 22 дня назад

    Very important topic and precious knowledge. 🙏🙏

  • @palwinderkaur3617
    @palwinderkaur3617 22 дня назад +2

    Sat shri akal doctor ji

  • @VaryamSingh-vk9xc
    @VaryamSingh-vk9xc 22 дня назад

    Dr.sahib u r great great.iknow our respected prof.pritam singh ji.

  • @baljitsingh8393
    @baljitsingh8393 22 дня назад +1

    Ssa dr sahib ji from Bengaluru

  • @SurinderSingh-hw2jc
    @SurinderSingh-hw2jc 22 дня назад

    Very nice👏

  • @gurpalsidhu3598
    @gurpalsidhu3598 22 дня назад +1

    Very much thanks valuable information ❤

  • @paramjitkaur8122
    @paramjitkaur8122 22 дня назад +2

    Sat shri akal ji

  • @paramjeetkaur5983
    @paramjeetkaur5983 22 дня назад +1

    Sat shri akal ji 🙏

  • @balvinderkaur4566
    @balvinderkaur4566 22 дня назад +1

    Sat sri akalji

  • @jasbirkaur5972
    @jasbirkaur5972 22 дня назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @pritpalkaur9046
    @pritpalkaur9046 22 дня назад

    Wow sab to vadia imfamasn 🙏🙏👌👌👍👍God bless you jug jug jio khush Raho wheguru maher I love you ❤❤❤❤🥰🤗😊❤❤

  • @surinderkaur1105
    @surinderkaur1105 23 дня назад +2

    Sat shree akal 🙏🏻🙏🏻

  • @harwindergill1333
    @harwindergill1333 22 дня назад

    Waheguru ji 🎉🎉🎉🎉🎉

  • @harindervirk2628
    @harindervirk2628 22 дня назад +1

    Great!! Much needed video. I love you guys 💕💕💕

  • @NarinderSingh-kt8qq
    @NarinderSingh-kt8qq 22 дня назад

    Thank you bhain ji & bhaji for very nice msg ❤️🙏🙏❤️🥰🥰🤗

  • @varisdeepsingh7a462
    @varisdeepsingh7a462 22 дня назад +1

    Sat Sri akal bhain g and bhaji God bless u

  • @bhawanchahal2146
    @bhawanchahal2146 21 день назад +2

    ਮੈਡਮ ਜੀ ਮੈਨੂੰ 2015 ਤੋ ਥਾਇਰਡ ਹੈ ਮੇਰਾ ਭਾਰ 96 ਕਿਲੋ

  • @manjeetkaurwaraich1059
    @manjeetkaurwaraich1059 22 дня назад

    ਡਾਕਟਰ ਸਾਹਿਬ ਜੀ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇਨ੍ਹਾਂ ਭਿਆਨਕ ਬਿਮਾਰੀਆਂ ਦੇ ਇਲਾਜ ਲਈ ਦੱਸਿਆ ਧੰਨਵਾਦ ਜੀ ੍ਰਤੁਹਾਡਾ

  • @mevsme9296
    @mevsme9296 22 дня назад

    Sat Sri akaal doctor saab.
    Please sah chadn di problem bare video jaroor bnao ji.

  • @birdevindersingh4441
    @birdevindersingh4441 22 дня назад

    👌👌

  • @SukhvirGarcha-ne7pm
    @SukhvirGarcha-ne7pm 22 дня назад +1

    ❤❤

  • @user-ru9gx7bi3h
    @user-ru9gx7bi3h 22 дня назад +1

    Waheguruji 🙏🏻🙏🏻🙏🏻🎉🎉🎉

  • @DaljitKaur-tr9lh
    @DaljitKaur-tr9lh 22 дня назад +1

    ਡਾਕਟਰ ਸਾਹਿਬ ਜੇ ਥਾਇਰਾਇਡ ਠੀਕ ਹੋ ਜਾਵੇ ਤਾਂ , ਗੋਲੀ ਬੰਦ ਕਰ ਦੇਣੀ ਚਾਹੀਦੀ ਹੈ, ਦੱਸਣਾ ਜੀ

  • @user-ur7lb8bg2x
    @user-ur7lb8bg2x 22 дня назад +1

    Waheguruji

  • @paramjitkaur5776
    @paramjitkaur5776 19 дней назад +1

    🙏🙏

  • @rajwantkaur661
    @rajwantkaur661 22 дня назад

    Very informative video . Mdm please make next video on Hyperthyroidism . I have got Hyperthyroidism nd after taking medication still have symptoms

  • @user-oe4lq8gm3b
    @user-oe4lq8gm3b 22 дня назад

  • @amriksingh8506
    @amriksingh8506 22 дня назад +1

    ਲਾਭਦਾਇਕ ਜਾਣਕਾਰੀ ਜੀ

  • @SarbjitSingh-zk6ho
    @SarbjitSingh-zk6ho 22 дня назад +1

    Waheguru

  • @awnishkumar5067
    @awnishkumar5067 22 дня назад +1

    Ram Ram ji

  • @tdachannel3298
    @tdachannel3298 21 день назад

    💯

  • @maanveersingh7366
    @maanveersingh7366 22 дня назад +1

    Dr Saab what about skin growing treatment 🙏 Dhanwad and gratitude

  • @KulwinderKaur-yd2do
    @KulwinderKaur-yd2do 22 дня назад +1

    Thkis Dakota sahib

  • @rajMelde-zx7mt
    @rajMelde-zx7mt 22 дня назад

    🙏🙏🙏

  • @tarlochansingh7529
    @tarlochansingh7529 23 дня назад +1

    🙏🙏🙏🙏👍

  • @BaljeetSingh-jo3wh
    @BaljeetSingh-jo3wh 22 дня назад

    Good 👍plz next video hyperthyroidism te banaeoo

  • @NarinderKaur-mk6bd
    @NarinderKaur-mk6bd 22 дня назад +2

    ਬਹੁਤ ਵਧੀਆ ਜਾਣਕਾਰੀ ਜੀ ਮੇਰੀ ਵੀ ਸੁਣੀ ਤੁਸੀਂ ਧੰਨਵਾਦ ਜੀ 👌👌🙏🙏👍

  • @rupinderkaur88
    @rupinderkaur88 22 дня назад

    Dr sahib please make a video for natural diet to control thyroid

  • @harindervirk2628
    @harindervirk2628 22 дня назад +1

    Ma'am...I have hypothroidism, PCOD. Can you make video on PCOD/PCOS?

  • @parvinderkaur5148
    @parvinderkaur5148 22 дня назад +1

    ❤❤🎉🎉

  • @bipanpreet7787
    @bipanpreet7787 22 дня назад +1

    Mam plz suggest best thyroid doctor in patiala???

  • @harmeetsandhu7954
    @harmeetsandhu7954 22 дня назад +1

    ਸਤਿ ਸ੍ਰੀ ਅਕਾਲ ਡਾ ਸਾਹਿਬ ਕੀ TSH ਵਧਣ ਕਾਰਨ ਭਾਰ ਘੱਟਦਾ ਵੀ ਹੈ ਦੱਸਣਾ ਜਰੂਰ ਜੀ

  • @gurinderkaur5637
    @gurinderkaur5637 19 дней назад

    ਸਤਿ ਸੀਅਆਕਲ ਭੈਣ ਜੀ😂😂😂

  • @RupinderKaur-hw6ng
    @RupinderKaur-hw6ng 19 дней назад +1

    Make video on pcod

  • @shinderpaltoor6319
    @shinderpaltoor6319 21 день назад +1

    🙏🙏🙏🙏👌👌🥰❤️

  • @davinderkaurchahal6503
    @davinderkaurchahal6503 22 дня назад +1

    Dr Sahib सकिन इलरजी बारे कदों दसोगे जी????

  • @BalwinderSingh-ug2mf
    @BalwinderSingh-ug2mf 22 дня назад +1

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ

  • @amandeepgrewal490
    @amandeepgrewal490 22 дня назад

    Dr sahib 8mt baby diet plan please thanks

  • @BalwinderSingh-ug2mf
    @BalwinderSingh-ug2mf 22 дня назад

    ਮੈਡਮ ਡਾਕਟਰ ਸਾਹਿਬ ਕਿਥੇ ਡਿਊਟੀ ਕਰਦੇ ਨੇ ਜੀ

  • @sukhpalkaur9570
    @sukhpalkaur9570 22 дня назад

    Mera weight 65 hi rehnda height 5.5he ji per thyriod 14 to 5,5month baad 8.5 ho gye he ji 50mg tablet daily le rhi han

  • @manubrar4514
    @manubrar4514 22 дня назад

    Kehda loon khaiya ji

  • @SukhSimran-SSsh4
    @SukhSimran-SSsh4 22 дня назад

    Clinic kithe aa ji

  • @kirankaur4504
    @kirankaur4504 23 дня назад +2

    ਸਤਿ ਸ੍ਰੀ ਅਕਾਲ ਜੀ 🙏🙏

    • @sukhbirkaur7811
      @sukhbirkaur7811 22 дня назад

      ਡਾਕਟਰ ਜੀ ਤੁਹਾਨੁ ਮਿਲਣਾ ਹੋਵੇ ਤਾਕਿਥੇ ਮਿਲ ਸਕਦੇ ਹਾਂ ਧੰਨਵਾਦ ਜੀ

  • @mumtazkhan1698
    @mumtazkhan1698 22 дня назад

    Dr.saheban menopause de utte vi ek video banao plz.

    • @drharshinder
      @drharshinder  22 дня назад

      Very few people want so will do after month

  • @dr.paramjitsinghsumra179
    @dr.paramjitsinghsumra179 22 дня назад

    ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਥਾਈਰਾਈਡ ਗਲੈਂਡ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ। ਪਰ ਜਿਆਦਾ ਆਇਓਡੀਨ ਲੈਣ ਦੇ ਨੁਕਸਾਨ ਬਾਰੇ ਜਾਣਕਾਰੀ ਨਹੀਂ ਦਿੱਤੀ ਜਿਸ ਕਾਰਨ ਔਰਤਾਂ ਤੇ ਪੁਰਸ਼ਾਂ ਦੇ ਜਣਨ ਅੰਗਾਂ ਦੀ ਪ੍ਰਗਤੀਸ਼ੀਲ ਹੋਣ ਵਿੱਚ ਰੁਕਾਵਟ ਬਣ ਜਾਂਦੀ ਹੈ।