ਕਿਉਂ ਤੇਜ਼ੀ ਨਾਲ ਵਧਦਾ ਜਾ ਰਿਹਾ ਥਾਇਰਡ, ਕਿਵੇਂ ਹੋ ਸਕਦਾ ਬਚਾਅ ? ਕੀ ਖਾਓ- ਕੀ ਨਾ ਖਾਓ, ਮਾਹਰ ਡਾਕਟਰ ਤੋਂ ਸੁਣੋ
HTML-код
- Опубликовано: 19 апр 2021
- #DailyPostPunjabi #Thyroid #DoctorPrescription #HealthTips
ਕਿਉਂ ਤੇਜ਼ੀ ਨਾਲ ਵਧਦਾ ਜਾ ਰਿਹਾ ਥਾਇਰਡ, ਕਿਵੇਂ ਹੋ ਸਕਦਾ ਬਚਾਅ ? ਕੀ ਖਾਓ- ਕੀ ਨਾ ਖਾਓ, ਮਾਹਰ ਡਾਕਟਰ ਤੋਂ ਸੁਣੋ
Thyroid Problem, Doctor Prescription, Health Tips, Healthy Food, Health Department, Healthy Body, Thyroid Doctor, Thyroid Specilist, Daily Post Punjabi Interview
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
ਬਹੁਤ ਵਧੀਆ ਜਾਣਕਾਰੀ ਮਿਲੀ ਹੈ
🙏🙏Waheguru ji ka Khalsa Waheguru ji ki Fate. Gud Knowledge Thanks 🙏 Aunkle ji. 🙂
ਵਧੀਆ ਜਾਣਕਾਰੀ ਲਈ ਧੰਨਵਾਦ
Valueable information. Thanks ji
ਵਾਹਿਗੁਰੂ ਜੀ chadikala kerry De sahib bohat ਵਧੀਆ jankari
Very good sir .
Thxx sir mnu bhut lor c es vedio ji
Good
Sir.. Hypothyroid ch t3, t4 levels normal hon aggr te tsh level increase hove te os nu te control easily kr skde aa..
very good awareness
Sir cancer de regarding v tuc information provide kro plz
Gd knowledge
Piles di prblm lae v kch dso
Mangal Dhillon channel dekho. Tuhanu ilaaz milega.Hor v kaee diseases da ilaz dasia ha.
ਦਿਨ ਵਿੱਚ ਤੇ ਰਾਤ ਨੂੰ ਵੀ ਸਰਬ ਰੋਗ ਦਾ ਆਉਖਦ ਨਾਮ ਦੇ ਸ਼ਬਦ ਰਪੀਟ ਤੇ ਲਾਕੇ ਜਰੂਰ ਸੁਨਣਾ ਹੈ ।
Can we please get the number really beneficial!!!
sir plz dso hemopathic medicine thek rhu gi. mera thyriod vdd rha a. weight ghtt da a. plz 100 no v goli chldi a....pr m Hemopathic leina chaundi a
Is de medicine 💊band ho sakde aa g
Mera anti tpo 475h ki kar sakde a tsh hun normal aya h please tell me
Veer ji mai thyroid di 3 saal homopathie di medican khadi ci koe vi frk nhi pia 40 hgaar di medicine khadi hai.hun mai dubara alopathy di medicine lai rhi haa .very bad .
Bhangra gidda videos dekhan lai subscribe karo apna channel
Dr ji kiwe mil sakde a
ehne sare docter ne pr patla karan da ilaz kise kol nhi menu thyorid hai mera pet bhut baharh mera viaah nhi hunda peya
Sir menu hypothyroidism a weight gain hundaaa please dso kj medicine kitho layie
Homeopathy lao abohar punjab dr gilhotra
Sir mainu 6-7saal ton thyroid hai..mere do sajerian hoye a mera weight 79 hai ..main 50 mg tablet lai rahi as ...ki main homeopathy treatment lai sakdi aaa
ਕੋਈ ਫਾਇਦਾ ਨਹੀ, ਵੀਰ ਮੈਨੂੰ ਵੀ ਥਾਇਰਾਈਡ ਦੀ ਪ੍ਰਾਬਲਮ ਹੈ ,ਮੈ ਦੋ ਸਾਲ ਹੋਮਿਓਪੈਥਿਕ ਦੀ ਦਵਾਈ ਖਾਦੀ ਹੈ।
Meain corriender water peeta 2 times my report normal mera weight ve okk aa main 25mg tabket la rehi c pe main apna all food item changed krtia
Diet ki lende o Tusi?
Weight ght gya c
Sir maira t4.t3 normal but tsh 6 hai..mein khri medicine lva ..unmarried ha weight vd reha hai 75 ho gya hai age 27 yr hai...and 2 sal phla 8 c...but bhut running diet nl hun 6 hoea ..medicine len nal face khrab ho jnda hai
subclinical thyroid hai,diet change,physical kuro
Manu v thired aa sir wait 84 kilo aa
ਸਵੇਰੇ ਉੱਠ ਕੈ ਰੈਸ ਲਾਉ ਆਪੇ ਗਟ ਜੂ ਵੈਟ
@@goldeysingh4547 😚
ਮੈਨੂੰ ਦਿਵਾਈ ਸੋ ਐਮ ਦੀ ਗੋਲੀ ਲਗੀ ਕਿ ਉਹ ਛੁਟ ਜਾਏ ਗੀ
ਮੇਰਾ ਥਾਰਡੈ ਬਹੁਤ ਪੁਰਾਣਾ ਹੈ ਜੀ ਕਿ ਠੀਕ ਹੋ ਜਾਏ ਗਾ
ਮੇਰੀ ਮਾਤਾ ਨੇ ਬੜਾ ਚਿਰ ਹੋਮਿਓਪੈਥੀ ਦੀ ਦਵਾਈ ਖਾਧੀ ਪਰ ਓਨਾ ਚਿਰ ਈ ਅਸਰ ਰਹਿੰਦਾ ਜਿੰਨਾਂ ਚਿਰ ਦਵਾਈ ਖਾਧੀ ਬਾਦ ਚ ਫਿਰ ਵਧ ਗਿਆ
@gurpreet preet sry tsh ...level vdea c ja t4 t3 v
Chalo alopethy balo ta thik hai koi effect bura ni penda pr alopethy nuksan krdi
Appna pat gates kar
ਖਾਲਸਾ ਜੀ.-ਮੈਂ ਤੁਹਾਡੀ ਹੋਮੀਓਪੈਥੀਕ ਦੁਆਈ ਖਾਧੀ ਜਿਨ੍ਹਾਂ ਸਮਾਂ ਖਾਦੀ ਉਹਨਾਂ ਸਮਾਂ ਠੀਕ ਉਸ ਤੋਂ ਬਾਅਦ ਉਹੀ ਹਾਲ l ਫਿਰ ਲਾਸ੍ਟ ਤੇ ਡਾਕਟਰ ਮਰੀਜ਼ ਵਿੱਚ ਹੀ ਕਮੀ ਕੱਢ ਦਿੰਦੇ ਹਨ ਤੁਸੀਂ ਦੁਆਈ ਠੀਕ ਨਹੀਂ ਖਾਦੀ ਤੁਹਾਡੀ ਰਹਿਣ ਸਹਿਣ ਠੀਕ ਨਹੀਂ ਜੀ ਇਸ ਕਰਕੇ ਤੁਹਾਨੂੰ ਬਿਮਾਰੀ ਤੋਂ ਅਰਾਮ ਨਹੀਂ ਆ ਰਿਹਾ l ਜਦ ਮਰੀਜ਼ ਦਾ 25-30ਹਜਾਰ ਲੱਗ ਜਾਂਦਾ ਹੈ l ਪਤਾ ਤਾਂ ਦੁਆਈ ਛੱਡ ਕੇ ਲਗਣਾ ਹੈ l