ਦੁੱਧ ਪੀਣ ਦੇ ਘਾਟੇ ਕੀ? ਘਰੇ ਕਿਵੇਂ ਬਣੇ ਸਹੀ ਦੁੱਧ? Why Don't Drink Milk? Doctor Advice | Akhar
HTML-код
- Опубликовано: 16 мар 2021
- #WhyDontDrinkMilk #Milk #DoctorAdvice #Akhar
ਦੁੱਧ ਪੀਣ ਦੇ ਘਾਟੇ ਕੀ? ਘਰੇ ਕਿਵੇਂ ਬਣੇ ਸਹੀ ਦੁੱਧ? Why Don't Drink Milk? Doctor Advice | Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
why baby dont drink milk,why baby dont drink mother milk,why vegans dont drink milk,dont drink milk,milk benefits,milk benefits for men,milk benefits for women,real milk,how prepare milk at home,homemade milk made,home remedies milk,दूध पीने के फायदे,भैंस का दूध पीने के फायदे और नुकसान,गाय का कच्चा दूध पीने के फायदे और नुकसान,ਦੁੱਧ ਪੀਣ ਦੇ ਨੁਕਸਾਨ,doctor advice,ਕਿ ਸਾਨੂੰ ਦੁੱਧ ਪੀਣਾ ਚਾਹੀਦਾ?,medical research on milk,science about milk,akhar,doctor gurmail virk
ਸਰ ਕੰਨ ਦੇ ਪਰਦੇ ਪਾਟ ਜਾਣ ਬਾਅਦ ਕੀ ਦੁਬਾਰਾ ਆ ਸਕਦੇ ਹਨ ਬਿਨਾਂ ਆਪ੍ਰੇਸ਼ਨ ਤੋਂ ਇਸ ਵਾਰੀ ਵੀ ਡਾਕਟਰ ਸਾਹਿਬ ਨਾਲ ਗੱਲ ਕੀਤੀ ਜਾਵੇ ਇਹ ਅੱਜਕੱਲ੍ਹ ਬਹੁਤ ਜ਼ਿਆਦਾ ਕੰਨ ਦੇ ਪਰਦੇ ਪਾਟ ਰਹੇ ਹਨ
Many many Thanks navreet sivia and docter sahib ji 🙏
ਅੱਜ-ਕੱਲ੍ਹ ਦੁੱਧ ਪੀਂਦੇ ਹੋਏ ਵੀ ਸਤਰਕ ਰਹਿਣ ਦੀ ਲੋੜ ਹੈ। ਜੇਕਰ ਕੋਈ ਨਕਲੀ ਦੁੱਧ ਵੇਚਦਾ ਫੜਿਆ ਜਾਵੇ ਤਾਂ ਉਸ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ
Thank you so much for the beautiful message Dr shibe and Nav veer ji
ਬਹੁਤ ਬਹੁਤ ਧੰਨਵਾਦ ਜੀ
ਠੀਕ ਬਿਲਕੁਲ ਧੰਨਵਾਦ
Very good idea .thanks so much.
Vaheguru.
Thanks Dr.Sahibji 🙏
ਕੀ ਡਾਕਟਰ ਸਾਹਿਬ ਜੋ ਪੇਂਡੂ ਵਿਚ ਹਰਨੀਆਂ ਹੁੰਦੀਆਂ ਉਸ ਦਾ ਲੱਤਾਂ ਦੀਆਂ ਪਿੰਨੀਆਂ ਵਿਚ ਦਰਦ ਹੁੰਦਾ ਕਿ ਨਹੀਂ ਮਿਹਰਬਾਨੀ ਕਰਕੇ ਜਵਾਬ ਦਿੁਉ ਜੀ
Thanks ji
Thanks
Good information
Thank you sir
Grateful for noble guidance 🙏. Thank you very much
Thanks 👍
Dr sahib tuci bahut wathya jankari dity hai thanks nal Nanreet da v thanvad jo ih sb dikha riha hai my asin aaa k dekh skde aan
Thanks Dr. Sahib 🙏
Silvia ji very nice program. Wheat da alternative ki hai is bare v program Karo Ji. 👍
Bhuot videyia Dr Saab ji Nav veer ji god bless you all time
0000000000000000000000000000
Very nice video thxxg
thx for vedio
Thanks Akhar
Right sir
Good job sir
GoodForHeelth
Very nice video good information
Thanks dr shab and navjeet veer ji
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਚੰਗੀ ਸਿਹਤ ਲਈ, ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਦੱਸੀਆਂ।ਉਮੀਦ ਹੈ ਬਹੁਤ ਸਾਰੇ ਲੋਕ ਲਾਭ ਉਠਾਉਣਗੇ।
Bahut wadia
Very good SIR ji Aisi Video Jaldi Hor Send Karna ji
ਦੁੱਧ ਪੀਣ ਸੱਭ ਤੂੰ ਵਧੀਆ ਸਿਹਤ ਲਈ ਪਿਊਰ ਤਾਕਤ
Dr sahab suger bare daso
Awesome very good advice 👍
Very nice report
Sat shri akal,Dr Sahib
Very nice veerji for valuable information!
ਡਾਕਟਰ। ਜੀ। ਸਲੁਟ
Please Dr sahib make a video on pcod and pcos
Very good ji
Nice work
hello navreet ji please make one video on Tea
Thanks g Dr
V eryn very nice g
Very nice ji
Very nice video g
Very good dr saad
ਅਸੀ ਦੁਧ ਪੀਨਿਆ ਪੀਓਰ ਦੁਧ ਜੀ ਸਾਡਾ ਘਰ ਵਿਚ ਮੱਝਾਂ ਰੱਖੀਆਂ
Fruit ch v bhut zehar use hundi h ohda ki
V.Nice.🙏🏼
Didi ji
Dry fruits nu chemical free kive bna skde Dr..plz reply...🙏
Nice satshreeakal
Nice
Doctor sahib g Punjab ch kehri kheti organic hai g, kya kya chadia jaye,
Please veer ji charbi dea gunda bare vedio paao lipma
Please tell about kidney failure
Best programme 🙏
XX
Right🙌❤️❤️
Dr Sahib ji sat sri akal sanu eh dusso je kise de ander Resha digda usnu ki karna chaida kive theek hou ehde te vidio bnauo veer sivya ji
shi gl
ਵਧੀਆ ਪ੍ਰਦਰਸ਼ਨ ਹੋ
Thank you for this. Veganism is the answer to all problems.
Badama te kehda sprey na hoie hovegi
V nice sir
ss akal Dr sahib ji ples kya aap bataynge ki paralysis ke paitent ko kya diet de ke thik kiya jaye mere husband ko 10years ho gaye hai peralysis hue ples help me thank u
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਨਵਰੀਤ ਵੀਰ ਜੀ ਮੁਹਾਸਿਆਂ ਦੀ ਵੀ ਕੋਈ ਜਾਣਕਾਰੀ ਦਿਉ
ਸਤਿ ਸ੍ਰੀ ਅਕਾਲ ਜੀ 🙏🙏
Dr Sahib dal ਸਬਜੀ ਕਿੰਨਾ ਕੁ ਚਿਰ ਬਾਅਦ ਵਿਚ ਉਸ ਨੂੰ ਵਰਤੋਂ ਕੀਤੀ ਜਾ ਸਕਦੀ ਹੈ
👍👍
🚩🚩
ਹਰੇਕ ਚੀਜ਼ ਤੇ ਰੇਖਾ ਸਪਰੇਆਂ ਹੁੰਦੀਆ ਕਣਕ ਤੇ ਫਰੂਟਾ ਤੇ ਸਬਜ਼ੀਆਂ ਤੇ ਕੀ ਇਹ ਵੀ ਨਾ ਖਾਈਏ
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵਧੀਆ ਢੰਗ ਨਾਲ ਦੁਧ ਵਾਰੇ ਸਮਝਾਇਆ ।ਸੰਗਰੂਰ
Veer ji knee pain bare v dsso just 28 age bich bhut drd h goddea bich turna v mushkil h.
ਸਿਸਟਰ 28 ਦੀ age ਚ ਹੀ ਇਹ ਪ੍ਰੌਬਲਮ ਹੋਗੀ ਥੋਨੂੰ?
8:40 te dudh da farmula
Great information
ਆਪਣੇ ਤਾਂ ਬਾਈ ਘਰੇ ਪਸੂ ਰੱਖੇ ਆ ਤੇ 1ਕਿੱਲੋ ਰੋਜ ਦੁੱਧ ਪੀਅ ਦਾ
Same
Veer
te jdo psoo dudh deno hat jande aa te ohna nu paalde ho ja vechde o ?
please reply !
@@vsedits2336 paal de a bai
te je koi pshu katti di thaa katta de dindi aa ta o katte nu paalde ho bai?
@@vsedits2336 ਤੁਸੀਂ ਪਾਲਦੇਂ ਆਂ ਬਾਈ?
👍🙏🏻
Try vegan milk
O doctor Sahib. Badam de chilka utarna hai k odan hi grind Krna hai
🙏🏻🙏🏻🙏🏻🙏🏻🙏🏻
ਬਿਲਕੁਲ ਸਹੀ ਕਿਹਾ ਜੀ 🙏🙏🙏🌾🌾🌾🌳🌳🌳🌳🌳🚜🚜🚜🚜🚜🚜🚜
O
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਅਸੀ ਯੂਰੀਆ ਤੇ ਗਠੀਆ ਦਾ ਇਲਾਜ ਪੁੱਛਣਾ ਕਿਰਪਾ ਕਰਕੇ ਦੱਸਿਉ
Mno v uric acid di problm aa ji
Dr sahib je kise de zameen na hove
Do sahib tusi sai gall kitti a per bade di tula hathi nal na karto g ja hathi nal karde o ta koi hor jeev nal v kar sakde a g jis jeev da wait grammar vich a tusi sai gall karde o per hathi ja hor javer kudrti tor te ona de bodi baddi honi suvavak a
Dr. Please teeth te video banayo,
Dr.Sahib Sapreh to bina kissan di koye chese hundi hi nhi
Sada khana sada peena te sada pehnana chaanga hai
A2 milk bara daso
Dudh pina bahut jaroori hai, par milavti na hove😴😴😴, so india ch nahi peena chahida, Australia, America etc pina chahida hai
ਮਤਲਬ ਵੀਰੇ?
ਸਤਿ
Bai whey protein bare knowledge deo ...hun nave doctor kehnde whey protein different hunda steroids nalo
Bai whey protein v vdia hunda.but bai je tuc 3000 da whey protein laina is to vdia 3000 de badam laik aao desi pishori.ohna da ragda bnak peo roj.ehday naaldi rees koi ni.mai ta aapni samaz anusaar dassya bai g baki kuj galat lagga howay ta 🙏maafi.bai g.
Hospital ki fees kitni hai
100 Gram badam de dudhe laye kina pani mix Krna h g.
RUclips par recipe dekh sakde ho tusi badaam da dudh banan di
ਡਾਕਟਰ ਸਾਹਿਬ ਪ
Shi information
ਬਾਈ ਫਰੋਟ ਚ ਤੇ ਸਬਜ਼ੀਆਂ ਵੀ ਦਵਾਈਆਂ ਨਾਲ ਹੁੰਦੇ ਨ ਕਿ ਕਰੀਏ
ਵੀਰ ਘਰ ਬੀਜੋ ਸਬਜੀਆਂ ਫਲ
Thanks Sir.
Next time please inform about malasma treatment.
Thanks Navreet veer ji
Regards
ਉਹ ਭਰਾਵਾ ਦੁੱਧ ਤੋਂ ਬਿਨਾਂ ਸਰੀਰ ਨਹੀਂ ਚਲ ਸਕਦਾ ਸਿੱਧਾ ਘਰ ਤੋਂ ਦੁੱਧ ਲੳ ਜਿਸਦੇ ਕੋਲ ਪਸ਼ੂ ਹੋਣ ਡੇਅਰੀ ਤੋਂ ਦੁੱਧ ਨਾ ਲੳ
Kids are ok to drink when adult no other animals drink milk Nd they drink their mothers mikk, we are drinking cow milk who is 10 times our weight .
👌🙏🇩🇪
ਪਿਤੇ ਦੀ ਪਥਰੀ ਦਾ ਟਰੀਟਮੈਂਟ ਹਸਪਤਾਲ ਵਿਚ ਕਿਨੇ ਦਿਨ ਦਾ ਹੈ
same problem
Operation 1 days vich and chutti mil u bro
Badaam aapni jgaa
Health deparment milya he verna milavat khori ho nahi sakti. Eh apni hi ane vali pidi nuapne hathon jehar dita ja riha hai. Eh hai guruan piran da desh
Veer je dud ta pind to mel jao par badama de Asi Katy bag lae bate ha
Right
Bro eh taan sirf views lain lae karde nai dr da apna ideal weight taan os nu v ni pata hona ki kina hona chahidai hight tai age de according