Subclinical hypothyroidism! ਕੀ ਤੁਸੀਂ ਬੇਲੋੜੀ ਥਾਇਰਾਇਡ ਦੀ ਦਵਾਈ ਤਾਂ ਨਹੀਂ ਖਾ ਰਹੇ ?(157)

Поделиться
HTML-код
  • Опубликовано: 5 окт 2024
  • This is copyright property of Dr harshinder Kaur patiala RUclips channel. Subscribe this channel for watching various issues on health based on research. This channel gives authentic information about human body and various natural remedies.
    contact details : drharshpatiala@yahoo.com
    instagram: drharshinder
    #health​​ #naturalremedy​​ #doctor​​ #diet​​ #doctortips​​ #punjabi​ #drharshinderkaurpatiala​​ #healthytips​​ #drharshinderkaur​​ #naturaldiet #newresearch​ #healthylifestyle​ #healthylife​ #hypothyroidism #diet #subclinicalhypothyroidism #labtests #tsh #t3 #t4

Комментарии • 405

  • @jasmankaur4270
    @jasmankaur4270 19 дней назад +6

    ਸਤਿ ਸ਼੍ਰੀ ਅਕਾਲ ਮੈਡਮ ਜੀ. ਮੈਨੂੰ 10 ਸਾਲ ਹੋ ਗਏ thyroid ਦੀ ਦਵਾਈ ਖਾਂਦੀ ਨੂੰ ਹੁਣ ਮੇਰੀ ਗੋਲੀ 112.5 mg ਦੀ ਚੱਲ ਰਹੀ ਹੈ ਮੇਰਾ thyroid ਕਦੇ normal ਹੋ ਜਾਂਦਾ ਤੇ ਕਦੇ ਵੱਧ ਜਾਂਦਾ..ਮੇਰੀ ਉਮਰ 32 ਸਾਲ ਦੀ ਹੈ

  • @SarojBala-tm8ni
    @SarojBala-tm8ni День назад

    ਡਾਕਟਰ ਸਾਹਿਬ ਮੇਰੇ ਨਾਲ ਸ਼ੂਗਰ ਵੀ ਵਧਣੀ ਸ਼ੁਰੂ ਹੋ ਗਈ ਥਾਰਾਡ ਦੀ ਦਵਾਈ ਸ਼ੁਰੂ ਕਰਨ ਤੋਂ ਬਾਅਦ ਹੀ ਫਿਰ ਮੈਨੂੰ ਫਰਕ ਪਿਆ ਸ਼ੁਕਰ ਮੇਰੀ ਹੁਣ ਘੱਟ ਘੱਟ ਇੰਨੀ ਵੀ ਨਹੀਂ ਹੋਈ ਜਿਸ ਤਰਾਂ 270 285 ਇੰਨੀ ਹੁਣ ਆਉਂਦੀ ਆ ਹੁਣ ਮੈਂ ਥਾਇਰੀ ਦੀ ਦਵਾਈ ਖਾਣੀ ਹੁਣ ਡਾਕਟਰ ਸਾਹਿਬ ਮੈਨੂੰ ਸਲਾਹ ਦੋ ਕਿ ਮੈਨੂੰ ਥਾਇਰਾਇਡ ਦੀ ਦਵਾਈ ਖਾਣੀ ਚਾਹੀਦੀ ਹ ਜਾ ਨਹੀਂ ਖਾਣੀ ਚਾਹੀਦੀ

  • @parminderkaurgill9000
    @parminderkaurgill9000 6 дней назад

    ਧੰਨਵਾਦ ਡਾਕਟਰ ਸਾਹਿਬ ਜੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @parmjitkaur8854
    @parmjitkaur8854 28 дней назад +3

    Thank u g , ਮੈ last week ਤੋਂ thyroid ਦਾ ਟੈਸਟ ਕਰਾਉਣ ਦਾ plan ਕਰ ਰਹੀ ਸੀ ਕਿਸੇ ਦੇ ਕਹਿਣ ਤੇ, ਪਰ ਤੁਹਾਡੀ ਗੱਲਬਾਤ ਸੁਣ ਕੇ ਮੈ plan ਪੱਕੀ ਤਰ੍ਹਾਂ shadd ਦਿੱਤਾ ਹੈ, es ਵੱਡਮੁੱਲੇ ਵਿਚਾਰਾਂ ਲਈ ਸ਼ੁਕਰੀਆ

  • @jasbirkaurrayat-dy5db
    @jasbirkaurrayat-dy5db 28 дней назад +4

    ਡਾ ਸਾਹਿਬ ਨੇ ਵੀ ਤਕਰੀਬਨ 10 ਸਾਲ ਤੋਂ 35 ਦੀ thyoride ਦੀ ਦਵਾਈ ਕੇ ਰਹੀ a te jdo me ਛੱਡ ਦਿੰਦੀ ਤਾਂ ਮੇਰਾ bp ਘਟ ਗਿਆ ਡਾਕਟਰ ਨੇ ਇਹ ਦਵਾਈ ਮੈਨੂੰ ਟਾਈਫਾਇਡ ਹੋਣ ਤੇ ਲਈ ਸੀ

  • @manpreetkaurmarhard8377
    @manpreetkaurmarhard8377 6 дней назад +3

    Mam. T3:1:00 t4 7:20 tsh6:58 please mam reply ma 50/ goli khane hon ke kara g

  • @dr.paramjitsinghsumra179
    @dr.paramjitsinghsumra179 Месяц назад +5

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ
    ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਸਮੇਤ ਡਾਕਟਰ ਗੁਰਪਾਲ ਸਿੰਘ ਜੀ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ। ਪ੍ਰੋਫੈਸਰ ਡਾਕਟਰ ਜੋੜੀ ਦਾ ਥਾਈਰਾਈਡ ਬਾਰੇ ਖੋਜ ਭਰਪੂਰ ਜਾਣਕਾਰੀ ਦੇਣ ਲਈ ਧੰਨਵਾਦ ਜੀ।

    • @drharshinder
      @drharshinder  Месяц назад

      @@dr.paramjitsinghsumra179 God bless you

  • @SukhwinderKaur-bp9wf
    @SukhwinderKaur-bp9wf Месяц назад +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰਖੇ ❤❤❤❤❤🎉🎉🎉🎉🎉

  • @rajindersingh4605
    @rajindersingh4605 Месяц назад +1

    Thanks you for this information
    I am 78 years Doctor gave me the medicine Levothyroxne 50 one year ago. At that time had no problems and after taking have no problem. By taking medicine on one month my thyroxine was normal and I am taking medicine. From that day till today in reports my test is normal. Now listening your video , I have stopped taking medicine and will check after two months.
    Again I thanks to you by giving knowledge to peoples. God bless both to you

  • @SUKHDEVSINGH-ki2mq
    @SUKHDEVSINGH-ki2mq Месяц назад +3

    🌹🙏🌹 ਬਹੁਤ ਵਧੀਆ ਜਾਣਕਾਰੀ ❤ ਬਹੁਤ ਬਹੁਤ ਧੰਨਵਾਦ ਜੀ 🙏

  • @ts.joshveerji422
    @ts.joshveerji422 29 дней назад +1

    ਹਾਂਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਤੁਸੀਂ ਸਹਿਰਡ ਬਾਰੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਨੇ ਦਾਸ ਤਜਿੰਦਰ ਸਿੰਘ ਬੋਲ ਰਿਹਾ ਤੇ ਪਿਛਲੇ 40 ਸਾਲਾਂ ਤੋਂ ਮੈਂ ਖਾ ਰਿਹਾ ਅਲਟਰੋਕਸੀਮ ਥਾਇਰਾਇਡ ਦੀ ਤੇ ਕਦੀ 25% ਵਾਲੀ ਖਾ ਰਿਹਾ ਜਾਂ 50% ਵਾਲੀ ਖਾ ਰਹੇ ਆਂ ਸਾਲ ਚ ਇੱਕ ਦੋ ਵਾਰੀ ਮੈਂ ਟੈਸਟ ਕਰਾਦਾ ਵਾਂ ਤੇ ਬਾਕੀ ਕਾਫੀ ਸਿਮਟਨ ਮੈਨੂੰ ਆਪਣੇ ਆਪ ਨੂੰ ਪਤਾ ਲੱਗ ਜਾਂਦੇ ਨੇ ਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਗੋਲੀ ਖਾਂਦੇ ਰਹਿਣਾ ਚਾਹੀਦਾ ਨਹੀਂ ਖਾਣ ਨਹੀਂ ਖਾਵਾਂਗੇ ਛੱਡ ਦਾਂਗੇ ਤੇ ਕੋਈ ਨੁਕਸਾਨ ਹੈ ਤੇ ਜਿਹੜੇ ਇਸ ਤਰ੍ਹਾਂ ਲੰਬੇ ਟਾਈਮ ਤੋਂ ਗੋਲੀ ਖਾ ਰਹੇ ਨੇ ਉਹਨਾਂ ਲਈ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਜਰੂਰ ਦੱਸਿਓ ਜੀ

  • @shivdevsingh8458
    @shivdevsingh8458 21 день назад

    ਬਹੁਤ ਧੰਨਵਾਦ ਜੀ 🙏 ਮੈਨੂੰ ਇਸ ਜਾਣਕਾਰੀ ਦੀ ਬਹੁਤ ਲੋੜ ਸੀ।

  • @SatnamSingh-vh9yx
    @SatnamSingh-vh9yx Месяц назад +1

    ਸਾਰੇ ਹੀ ਪ੍ਰੋਗਰਾਮ ਜਾਣਕਾਰੀ ਭਰਪੂਰ ਧੰਨਵਾਦ ਜੀ

  • @GurjitSingh-ed6hj
    @GurjitSingh-ed6hj Месяц назад +1

    ਸਤਿ ਸ੍ਰੀ ਆਕਾਲ ਜੀ ਅਸੀਂ ਜ਼ਿਲ੍ਹਾ ਸੰਗਰੂਰ ਤੋਂ ਤੁਹਾਡੀ ਸਾਰੀਆਂ ਵੀਡੀਓ ਸੁਣਦੇ ਹਾਂ ਧੰਨਵਾਦ ਜੀ

  • @harwinderkaur184
    @harwinderkaur184 12 дней назад

    ਧੰਨਵਾਦ ਮੈਡਮ ਜੀ ਅਤੇ ਸਰ ਜੀ❤

  • @RaviRavi-ij9zh
    @RaviRavi-ij9zh Месяц назад +3

    ਡਾ ਸਹਿਬਾ ਜੀ ਕੀ ਛਾਈਆ ਤੋ face ਤੇ hydroquinone cream use ਕਰਨੀ safe ਹੈ ਜਾਂ ਨਹੀ।? ਇਸ ਵਾਰੇ ਵੀ ਇਕ video ਜਰੂਰ ਬਣਾਓ please

  • @Ramn439
    @Ramn439 Месяц назад +6

    ਸਤ ਸ੍ਰੀ ਅਕਾਲ ਡਾ ਹਰਸਿਦਰ ਕੌਰ ਜੀ ਤੇ ਡਾ ਗੁਰਪਾਲ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ❤ਧਨਵਾਦ❤

  • @darshankahlon2818
    @darshankahlon2818 Месяц назад +1

    Thanks for such a useful information.It was really needed by me.I consultant gave same advice as this.
    Thanks again

  • @narinderkaur7612
    @narinderkaur7612 29 дней назад

    ਡਾਕਟਰ ਸਾਹਿਬ ਜੀ ਸਤਿ ਸੀ ਅਕਾਲ ਜੀ ਬਹੁਤ ਵਧਾਇਆ ਜਾਣਕਾਰੀ ਧੰਨਵਾਦ ਜੀ 🎉

  • @BalwinderSingh-ug2mf
    @BalwinderSingh-ug2mf Месяц назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

    • @naseebkaur6293
      @naseebkaur6293 Месяц назад

      30sal ton thiod de voli kha rahi hain. J goli chhade ha ta motpa aa Jada hain.age65 sal hain.

  • @bharpursingh6919
    @bharpursingh6919 Месяц назад +1

    Very good .Dr Sahib ji jindabad.

  • @ravindersingh2652
    @ravindersingh2652 25 дней назад

    ਬਹੁਤ ਬਹੁਤ ਵਧੀਆ ਜਾਣਕਾਰੀ ਹੈ ਜੀ

  • @RajwinderKaur-kr5vw
    @RajwinderKaur-kr5vw Месяц назад

    🙏🏻🙏🏻❤️ਬਹੁਤ ਵਧੀਆ ਜਾਣਕਾਰੀ ।🙏🏻

  • @kuldeepchawla1856
    @kuldeepchawla1856 10 дней назад

    Main aapki estimately saari videos dekhti hoon I like you I love you

  • @rpkaurbedi1
    @rpkaurbedi1 Месяц назад

    You are giving marvelous job Doctor sahib thanks for telling about TSH

  • @ts.joshveerji422
    @ts.joshveerji422 29 дней назад +1

    ਡਾਕਟਰ ਸਾਹਿਬ ਜਿਹੜੇ ਸਿਮਟਨ ਤੁਸੀਂ ਦੱਸ ਰਹੇ ਹੋ ਥੈਰਿਡ ਦੇ ਬਿਲਕੁਲ ਠੀਕ ਹੈ ਇਹ ਇਹੀ ਸਿਮਟਨ ਮੈਨੂੰ ਵੀ ਮੇਰੀ ਬੋਡੀ ਵੀ ਜਿੰਨਾ ਚਿਰ ਆਉਂਦੇ ਨੇ ਅਗਰ ਜੇ ਇਹ ਥਰੋਕਸੀਜਨ ਨਾਲ ਨਹੀਂ ਠੀਕ ਹੋਣੇ ਗੋਲੀ ਖਾਣ ਨਾਲ ਤੇ ਫਿਰ ਇਹ ਜਿਹੜੇ ਸਿਮਟਨ ਨੇ ਇਹ ਕਿਵੇਂ ਦੂਰ ਕੀਤੇ ਜਾ ਸਕਦੇ ਨੇ ਇਹ ਜੋ ਸਰੀਰ ਥਕਾਵਟ ਰਹਿਣੀ ਹ ਆਵਾਜ਼ ਭਾਰੀ ਹੋ ਜਾਣੀ ਹ ਜਾਂ ਹੋਰ ਸਿਮਟਨ ਨੇ ਫਿਰ ਬਿਨਾਂ ਗੋਲੀ ਖਾਣ ਤੋਂ ਇਹ ਆਪਾਂ ਕਿਵੇਂ ਠੀਕ ਕਰ ਸਕਦੇ ਆਂ ਜੇ ਗੋਲੀ ਖਾਣੀ ਛੱਡ ਦਈਏ ਆਪਾਂ ਮੇਰਾ ਜਾਂ ਪੰਜ ਰੰਦਾ ਜਾਂ ਚਾਰ ਰੰਦਾ ਜੀ ਪੰਜ ਤੋਂ ਥੱਲੇ ਆ ਜਾਂਦਾ ਉੱਪਰ ਨਹੀਂ ਜਾਂਦਾ ਮੇਰਾ ਤੇ ਟੀਐਸ ਜਿਹੜਾ ਪੰਜ ਤੋਂ ਥੱਲੇ ਰਹਿੰਦਾ ਤੇ ਇਹ ਵੀ ਜਰੂਰ ਦੱਸੋ ਕਿ ਜੇ ਇਦਾਂ ਦੇ ਸਿਮਟਨ ਨੇ ਗੋਲੀ ਖਾਣ ਨਾਲ ਨਹੀਂ ਠੀਕ ਹੋਣੇ ਤੇ ਇਹ ਸਿਮਟਨ ਕਿਵੇਂ ਠੀਕ ਹੋਣਗੇ ਇਹਨਾਂ ਦੀ ਹੋਰ ਆਪਾਂ ਕੀ ਟ੍ਰੀਟਮੈਂਟ ਕਰ ਸਕਦੇ ਆਂ ਇਹਦੇ ਬਾਰੇ ਵੀ ਜਰੂਰ ਜਾਣਕਾਰੀ ਆਪ ਜੀ ਦਿਓ ਜੀ

  • @Gill-56-6k
    @Gill-56-6k Месяц назад +3

    ਮੇਰੀ ਹੁਣ ਉਮਰ ੬੮ ਮਤਲਬ ਅਠਾਹਠ ਸਾਲ ਦੀ ਹੋ ਗਈ ਹੈ ਅਤੇ ਮੈਂਨੂੰ ਤਕਰੀਬਨ ਤੀਹ ਸਾਲ ਹੀ ਗਏ ਨੇ ਬਲੱਡ ਪ੍ਰੇਸ਼ਰ ਦੀ ਇਕ ਟਾਈਮ ਦਵਾਈ ਖਾਂਦੇ ਨੂੰ। ਮੈਂ ਸੈਰ ਅਤੇ ਕਸਰਤ ਲਗਾਤਾਰ ਕਰਦਾ ਆ ਰਿਹਾ ਹਾਂ। Dose ਵਧੀ ਨਹੀਂ। ਕੀ ਮੇਰੀ ਦਵਾਈ ਛੁੱਟ ਸਕਦੀ ਕਿ ਨਹੀਂ। ਕਿਰਪਾ ਕਰਕੇ ਜਰੂਰ ਦੱਸਣਾ ਜੀ। ਮੈ ਤੁਹਾਡਾ ਹਰ ਪ੍ਰੋਗਰਾਮ ਦੇਖਦਾ ਹਾਂ ਜੀ ।

  • @harnekmalhans7783
    @harnekmalhans7783 Месяц назад

    Sat Sri Akal Dr Harshinder Kaur ji Dr S Gurpal Singhji for valuable health talks

  • @manjitkaur8762
    @manjitkaur8762 Месяц назад +2

    Sat sri Akaal ji ...Mein bot ਸਾਲਾਂ ਤੋ Thyriod di mdc le rhi a ji ...Ajj to bnd kr ditti..Bot wadia jaankari lye ਦਿਲ ਤੋ ਧੰਨਵਾਦ ਜੀ।

  • @sarbjeetkaur2816
    @sarbjeetkaur2816 6 дней назад

    Thanks Dr. Sahib

  • @sukhwindersamra9382
    @sukhwindersamra9382 Месяц назад +1

    Thank you so much for such a wonderful information

  • @harmeetkaur8770
    @harmeetkaur8770 26 дней назад

    Wonderful information provided by you.plz give information about hypothyroidism in children also.

  • @davinderkaurdavinderkaur8036
    @davinderkaurdavinderkaur8036 Месяц назад +2

    ਵੀਰ ਜੀ ਤੇ ਭੈਣ ਜੀ ਗੁਰੂ ਫਹਿਤੇ ਜੀ🙏🙏❤❤

  • @gursharanshergill4055
    @gursharanshergill4055 Месяц назад +1

    Sat shri akal Dr. Sahib ji. Thanks super duper information. God bless you always from the bottom of my heart ♥

  • @darshpreetsingh5399
    @darshpreetsingh5399 25 дней назад

    Waheguru ji ka khalsa waheguru ji ki Fateh So great 👍👍

  • @meenakshigoyal3050
    @meenakshigoyal3050 5 дней назад

    ਸਤਿ ਸ੍ਰੀ ਅਕਾਲ ਜੀ
    ਮੇਰੀ ਉਮਰ 43 ਸਾਲ ਦੀ ਹੈ ਮੈਨੂੰ ਚਾਰ ਸਾਲ ਪਹਿਲਾਂ ਥਾਇਰਾਇਡ ਹੋਇਆ ਸੀ ਮੈਂ 88 ਐਮਜੀ ਦੀ ਗੋਲੀ ਜਿਹੜੀ ਕਿ ਹਫਤੇ ਚ ਪੰਜ ਦਿਨ ਲੈਨੀ ਹਾਂ ਪਿਛਲੇ ਇਕ ਸਾਲ ਤੋਂ ਮੇਰੀ ਰਿਪੋਰਟ ਮੇਰੀ ਟੀਐਸ ਐਚ ਦੀ ਰਿਪੋਰਟ ਨੋਰਮਲ ਆ ਰਹੀ ਹੈ | ਮੈਂ ਪੇਟ ਕੋਲੋਂ ਮੋਟੀ ਹਾਂ ਤੇ ਮੇਰੇ ਬਾਲ ਵੀ ਬਹੁਤ ਝੜਦੇ ਹਨ ਸਾਂਹ ਵੀ ਚੜਦਾ ਹੈ ਲੱਤਾਂ ਚ ਵੀ ਦਰਦ ਹੁੰਦਾ ਹੈ | ਕਿਰਪਾ ਕਰਕੇ ਮੈਨੂੰ ਕੋਈ ਸਲਾਹ ਦਿਓ
    ਧੰਨਵਾਦ ਜੀ |

  • @Unknown73522
    @Unknown73522 Месяц назад +1

    Thankyou mam Mai tuhadi video bohat share kr ti ji

  • @Pardeep-go6bi
    @Pardeep-go6bi Месяц назад +1

    ਸਤਿ ਸ੍ਰੀ ਅਕਾਲ ਜੀ।
    ਇਕ ਪ੍ਰੋਗਰਾਮ IVF ਦੇ TREATMENT ਬਾਰੇ ਜਰੂਰ ਬਣਾਓ ਜੀ।

  • @naranjansingh8808
    @naranjansingh8808 Месяц назад +3

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਡਾਕਟਰ ਸਹਿਬਾਨ ਜੀ ਕੀ ਤੁਸੀਂ ਗਦੂਦਾਂ ਤੇ ਪ੍ਰੋਗਰਾਮ ਕੀਤਾ ਹੈ ਜੀ, ਮੇਰੀ ਉਮਰ 54ਸਾਲ ਹੈ ਪਿਸ਼ਾਬ ਪਰੈਸ਼ਰ ਘਟਣ ਕਰਕੇ ਡਾਕਟਰ ਦੇ ਪਾਸ ਗਿਆ ਅਲਟਰਾਸਾਊਂਡ ਕਰਵਾਇਆ ਗਦੂਦ ਗਰੇਡ 3 ਸੀ,

  • @prabhjotsingh1503
    @prabhjotsingh1503 28 дней назад +1

    Waheguruji bless a lovely jodi 🙏

  • @kirankaushik2640
    @kirankaushik2640 Месяц назад

    Yes I have been taking Thyroxine for last 15 years 100micro

  • @sumankaursandhu9865
    @sumankaursandhu9865 14 дней назад

    Very good information Thanks g

  • @manjitkaur-ul2ml
    @manjitkaur-ul2ml 28 дней назад +4

    ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਮੈਂ ਪਿਛਲੇ 10 ਸਾਲਾਂ ਤੋਂ ਮੈਡੀਸਿਨ ਥਾਇਰਾਇਡ ਹੈ ਤੇ ਮੇਰੀ ਉਮਰ 46 ਸਾਲ ਹੈ T3 T4 ਬਿਲਕੁਲ ਨਾਰਮਲ ਹੈ ਜੀ ਤੇ ਟੀ ਐਸ ਐਚ 5.52 ਹੈ। ਮੈਂ 75 mg ਮੈਡੀਸਨ ਲੈ ਰਹੀ ਹਾਂ ਜੀ ਦੱਸੋ ਮੈਂ ਇਸਨੂੰ ਬੰਦ ਕਰਾਂ ਜਾਂ ਨਾ ਕਰਾਂ ਜੀ।

  • @davinderkaur3535
    @davinderkaur3535 26 дней назад

    Thanks ji, God bless you ❤

  • @jassisidhu244
    @jassisidhu244 5 дней назад

    39.9 TSH, T4 3.9 ਹੈ ਜੀ ਦਵਾਈ ਲੈਣੀ ਚਾਹੀਦੀ ਹੈ ਜਾਂ ਨਹੀਂ ਪਲੀਜ਼ ਦੱਸਿਓ ਮੈਮ

  • @Ramandeepkaur-yn4hs
    @Ramandeepkaur-yn4hs Месяц назад +1

    Thankyou Dr. Sahib

  • @rupinderkaur88
    @rupinderkaur88 Месяц назад

    Thanks Mam I started medicine and after two months my health becomes worst piles and slow digestion andmany more problems please give me the right guidance or your consultation

  • @parwinderkahlon2500
    @parwinderkahlon2500 Месяц назад +1

    Ssaji good information ji

  • @ravneetkaur8320
    @ravneetkaur8320 27 дней назад

    Thanks g.bhuat vadya information

  • @balvindersinghdhanoa2784
    @balvindersinghdhanoa2784 Месяц назад

    Lots of thanks Doctor sahib ji

  • @jassikaur8781
    @jassikaur8781 Месяц назад

    Bohut vadhia jankari thanks Dr sahab

  • @full4fun527
    @full4fun527 Месяц назад

    Bahut vadhiya dasiya tuci thanks

  • @gurmeetkaur9773
    @gurmeetkaur9773 Месяц назад

    Satshree akaal ji 🙏 wonderful information thanks ji 🎉❤

  • @gurpreetsinghmoga7351
    @gurpreetsinghmoga7351 27 дней назад

    Hyperthyroidism ਬਾਰੇ ਵੀ ਦੱਸਿਆ ਜਾਵੇ ਜੀ।

  • @roopkaur5484
    @roopkaur5484 Месяц назад +1

    Good morning Dr sahib ji

  • @KulwinderKaur-po1vn
    @KulwinderKaur-po1vn Месяц назад +1

    Thanks 👍🏻

  • @gurwinderkaur1298
    @gurwinderkaur1298 24 дня назад

    Bhut hi vadiya jaankari vaste bhut bhut dhanvaad is dr jori da.mainu lagda ki menopause de symptoms v ralde ne thyroid de symptoms naal.mere naal v same ehi hoya hai g

  • @surinderkaur6232
    @surinderkaur6232 Месяц назад +1

    Sat sari akal ji 🙏

  • @parveenpunia2730
    @parveenpunia2730 29 дней назад

    SSA JI thank you for this good information 🙏

  • @BalwinderKaur-wn7xw
    @BalwinderKaur-wn7xw Месяц назад

    ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ

  • @harjitdhaliwal3881
    @harjitdhaliwal3881 Месяц назад

    I love ❤️ your program !!! Can you give us any information about Parkinson ? Please please 🙏

  • @ushaprem9346
    @ushaprem9346 9 дней назад

    Age 47 Male , TSH-9 thaa , 9months se 25 mcg. Thyronorm le raha hai , Obese mera Beta, aap batao ki uska test aur karwaei , dawai continue rakhe ya band kar dei , High Insulin leval bhi hai , pre Diabetic range mei hai , uski 25 mcg. Thyronorm band kar dei ya continue rakhe. Please must reply me. Thanks

  • @preetkaur-qh2dq
    @preetkaur-qh2dq 25 дней назад

    Mera thyroid ( TSH) 398 mIU/L h aur mera T3 below normal range hai (0.6pmol/L)
    Eh sb mera aftee baby ayea and meri medicine v chl rhi …
    Is bare tuc kuj ds skde oo ji
    Thank you
    🙏🏻

  • @RajwinderKaur-kr5vw
    @RajwinderKaur-kr5vw Месяц назад

    🙏🏻❤️ਮੇਰੇ ਬੀਜੀ ਦੇ ਯੂਰੀਅਨ ਵਿੱਚ ਪਸੱ ਹੈ ਤੇ ਪੱਟਾਂ ਤੇ ਖਾਰਿਸ਼ ਬਹੁੱਤ ਹੁੰਦੀ ਹੈ ਇਲਾਜ ਦੱਸੋ।

  • @suchasingh7365
    @suchasingh7365 Месяц назад +1

    ਸਤਿ ਸ੍ਰੀ ਅਕਾਲ ਦੋਨੋ ਨੂੰ ਜੀ wahaguru ਜੀ ਦਾ khalsa wahaguru ਜੀ ਦੀ ਫ਼ਤਹਿ bauat bauat ਧਨਬਾਦ

  • @harinkaur6900
    @harinkaur6900 Месяц назад +2

    I have Hypothyroidism for the last 20years . Now I will be more careful. Thanks ji ❤❤🙏🏻🙏🏻

  • @rajwinderkaloty
    @rajwinderkaloty Месяц назад +2

    Ssa ji

  • @pritpalkaur9046
    @pritpalkaur9046 Месяц назад

    Bhut wadia imfamasn dasde ho ji thanks 👌👌👍👍🙏🙏Ajj sab to wadia imfamasn ❤❤❤i love you jug jug jio khush Raho wheguru maher kare me thudi Har video like kardi hai te share kardi hai ji 🥰🥰🥰🥰🥰🌹🌹🌹🌹

  • @rajwinderkler
    @rajwinderkler 7 дней назад

    ਮੈਡਮ ਜੇ ਗੋਲੀ ਛੱਡ ਦਿੱਤੀ ਤਾਂ ਸਿਹਤ ਨੂੰ ਨੁਕਸਾਨ ਤਾ ਨਹੀਂ

  • @sukhvindergrewal1233
    @sukhvindergrewal1233 Месяц назад

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @divyasharma8046
    @divyasharma8046 Месяц назад

    God bless you always sister 🙏🙏

  • @GerryGhuman
    @GerryGhuman Месяц назад

    Bhut vadhiya jankari de rahe o gi

  • @jaswindersingh6776
    @jaswindersingh6776 Месяц назад

    ਭੈਣ ਜੀ ਤੇ ਭਾਜੀ ਸਤਿ ਸ਼੍ਰੀ ਅਕਾਲ

  • @joginderkaursingh6884
    @joginderkaursingh6884 Месяц назад

    S s akal ji very nice information god bless you

  • @kuldeepchawla1856
    @kuldeepchawla1856 10 дней назад

    Meri age 74 years ki hai Main 27 years se 100 ml ki tablet le rahi hoon T3 T4 theek aata hai tablets regularly nahi le pati 15 ya 20 din ya 1 month tablets chhor deti hoon toh Tsh 44 ke aas paas aa jata hai empty stomach kya main totally tablets chhor sakti hoon?????

  • @shivdevkler4186
    @shivdevkler4186 21 день назад

    Thank you ,regards

  • @jugrajsingh7325
    @jugrajsingh7325 27 дней назад

    100 saal umra aam hundia c mere nana nani dada dadi sab 90 plus hour nani last year gye 93-94 year di age ch so age vadh rhi ajkl medical science krke

  • @HardeepKaur-hc4ws
    @HardeepKaur-hc4ws Месяц назад +1

    Thx ji

  • @jagusingh3472
    @jagusingh3472 8 дней назад

    ਮੇਰਾ tsh 82 ਹੈ ਹਮੇਸ਼ਾ ਜਿਆਦਾ ਹੀ ਹੁੰਦਾ ਦਵਾਈ v ਲੈਂਦੀ ਹਾਂ ਫਿਰ ਵੀ ਵੱਧ ਜਾਂਦਾ ਮੇਰੀ ਉਮਰ 32 ਸਾਲ ਹੈ t3 or t4 normal hunda

  • @UshaRani-om8nz
    @UshaRani-om8nz Месяц назад

    Sat shree akal ji❤ very good infn

  • @kaurguron6290
    @kaurguron6290 Месяц назад +2

    7:25 ਸਤਿ ਸੀ੍ ਅਕਾਲ ਡਾਕਟਰ ਸਾਹਿਬ🙏👍👍👍👍👍

  • @MS-ho3yf
    @MS-ho3yf Месяц назад +1

    ਮੈਂ 12ਸਾਲ ਤੋ ਥਾਈਰਡ ਦੀ ਦਵਾਈ ਖਾ ਰਿਹਾ ਹਾਂ ਅੱਜ ਤੋਂ ਬਾਅਦ ਬੰਦ ਕਰ ਦਿਆਂ ਗਾ

  • @ranveergrover1
    @ranveergrover1 12 дней назад

    Thank you ma'am g

  • @RajwinderKaur-oy2ni
    @RajwinderKaur-oy2ni Месяц назад

    Waheguru ji ki khalsa waheguru ji ki fathe

  • @surindersekhon6502
    @surindersekhon6502 Месяц назад

    Iam75 year ieat7 year thanks so much g

  • @gurbaxsingh764
    @gurbaxsingh764 Месяц назад

    Wonderful information thanks s s a

  • @satvinderkaur2229
    @satvinderkaur2229 17 дней назад

    Ssa dr sahib thank u ji❤❤❤❤

  • @ajaysingh2529
    @ajaysingh2529 28 дней назад

    Dr Jore nu sat siri akal g

  • @kirankaushik2640
    @kirankaushik2640 Месяц назад +1

    Living in uk for long time but I m from patiala

  • @harbanssingh4523
    @harbanssingh4523 Месяц назад

    Live long life dr sahib

  • @Harkawal-fp1ex
    @Harkawal-fp1ex Месяц назад

    Hello mam i am from canada
    I’m 3 months pregnant.. my TSH suddenly get high 8.94 and i was taking 75 mcg tablets and now doctor increase my dose to 100 mcg
    I’m worried about sudden increase in thyroid during 3 month.. is there any effect of TSH on my baby brain development or any intellectual issues in my baby during third month..
    plz must answer
    Thanku

  • @indubala8976
    @indubala8976 Месяц назад

    Please information about Anti (TPO) Latest Reports 🙏🙏🙏

  • @sukhrajmann9377
    @sukhrajmann9377 28 дней назад

    God bless u both Ji

  • @JasveerKaur-cv1se
    @JasveerKaur-cv1se Месяц назад

    ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਉ ਜੀ❤❤

  • @mkeducation483
    @mkeducation483 10 дней назад

    Madamji Sat Sri Akal
    I am taking thyroid medicine since 2011. Now taking 75 mg. Tablet. I am 60 years old but not overweight. TSH is within level. Can I stop or reduce this medicine

  • @sukhrajkaur8354
    @sukhrajkaur8354 Месяц назад

    V good msg thanks 🙏

  • @gurpreetkaurkhakh9529
    @gurpreetkaurkhakh9529 Месяц назад

    Very informative 👏

  • @HappySingh-hy7yi
    @HappySingh-hy7yi 16 дней назад

    Excellent ji

  • @Harjs2525
    @Harjs2525 Месяц назад +1

    Dr Gurpalji bhut hi sheriff hn

    • @drharshinder
      @drharshinder  Месяц назад

      ਵਾਹ ਪਿਆ ਜਾਣੀਏ❤

    • @kiranjitkaur5578
      @kiranjitkaur5578 Месяц назад

      @@drharshinder😂😂😂😂wifely thing 😂😂

    • @kiranjitkaur5578
      @kiranjitkaur5578 Месяц назад

      Ethe harshinder g bolde ne😂😂ghare ta ni bolde hone😂

  • @ravindersethi8397
    @ravindersethi8397 Месяц назад

    My anti tpo is 1300
    Should I continue my medicine
    My tsh is near 5