ਬਹੁਤ ਕੌੜੀਆਂ ਗੱਲਾਂ ਨੇ | Granthi Singh ਅਤੇ ਪ੍ਰਬੰਧਕ ਕਮੇਟੀਆਂ ਦੇ ਮੁੱਖ ਫਰਜ ਕੀ ਹੋਣੇ ਚਾਹੀਦੇ |

Поделиться
HTML-код
  • Опубликовано: 19 окт 2024
  • ਬਹੁਤ ਕੌੜੀਆਂ ਗੱਲਾਂ ਨੇ | ਗ੍ਰੰਥੀ ਸਿੰਘਾਂ ਅਤੇ ਪ੍ਰਬੰਧਕ ਕਮੇਟੀਆਂ ਦੇ ਮੁੱਖ ਫਰਜ ਕੀ ਹੋਣੇ ਚਾਹੀਦੇ | Duty Of Granthi Singh & Parbandhak Committee
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RUclips Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our RUclips Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ** Subscribe and Press Bell Icon also to get Notification on Your Phone **
    #surkhabtv #punjabnewstoday #surkhabtvlive #sikhnews #dailypunjabinews

Комментарии • 59

  • @kashmirsingh9741
    @kashmirsingh9741 2 месяца назад +17

    ❤❤❤❤ ਬਹੁਤ ਵਧੀਆ ਸੋਚ ਹੈ ਵੀਰ ਦੀ

  • @BalkarSingh-dc1oq
    @BalkarSingh-dc1oq 2 месяца назад +14

    ਬਹੁਤ ਹੀ ਵਧੀਆ ਭਾਈ ਸਾਹਿਬ ਜੀ

  • @DharamSingh-xk7jn
    @DharamSingh-xk7jn 2 месяца назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਸੋਹਣੇ ਲੱਗੇ ਆਪ ਜੀ ਦੇ ਵਿਚਾਰ ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਪ੍ਰਚਾਰ ਕਰਦੇ ਰਹੋ ਜੀ

  • @AngrejSingh-xl3xc
    @AngrejSingh-xl3xc 2 месяца назад

    ਬਿਲਕੁਲ ਸਹੀ ਗੱਲਾਂ ਕੀਤੀਆਂ ਸਿੰਘ ਸਾਹਿਬ ਨੇ

  • @JagjitSingh_
    @JagjitSingh_ 2 месяца назад +4

    ਗ੍ਰੰਥੀ ਸਿੰਘਾਂ ਨੂੰ ਕਮੇਟੀਆਂ ਵਲੋਂ ਜਿਆਦਾਤਰ ਜ਼ਲੀਲ ਕੀਤਾ ਜਾਂਦਾ ਹੈ

  • @BalwinderBalwinder-qu8fw
    @BalwinderBalwinder-qu8fw 2 месяца назад +2

    ਬਹੁਤ ਖੂਬ ਵਾਹਿਗੁਰੂ ਜੀ

  • @ParmatmasinghSingh-oe8iu
    @ParmatmasinghSingh-oe8iu 2 месяца назад +2

    ਕਾਬਲੀਅਤ ਦਾ ਸਤਿਕਾਰ ਸੰਗਤ ਕਰਦੀ ਹੈ

  • @SurinderSingh-wd6xw
    @SurinderSingh-wd6xw 2 месяца назад +1

    Bahut vadia parmatma lambi Umar kare!

  • @merciful4009
    @merciful4009 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੳੁ ਹੳੁ ਭੀਤਿ ਭੲਿਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ।। ਵਾਹਿਗੁਰੂ ਜੀ ਨਾਮ ਜਪੋ ਮੰਗੋ ਸਰਬੱਤ ਦਾ ਭਲਾ ਆਪਸ ਕੳੁ ਜੋ ਜਾਣੈ ਨੀਚਾ।। ਸੋਊ ਗਨੀਐ ਸਭ ਤੇ ਊਚਾ।।

  • @AmandeepButtar-d3m
    @AmandeepButtar-d3m 2 месяца назад +4

    Good Khalsa je bohot badea

  • @balkarsingh-nn5le
    @balkarsingh-nn5le 2 месяца назад +5

    ਬਹੁਤ ਵਧੀਆ ਲੱਗਿਆ ਵੀਰ ਜੀ ਆਪ ਜੀ ਦਾ ਪਿੰਡ ਕਿਹੜਾ 🙏🙏

  • @JaswantSingh-uu5us
    @JaswantSingh-uu5us 2 месяца назад +2

    ਵਾਹਿਗੁਰੂ ਜੀ ਮੇਰੇ ਸਹੁਰਾ ਸਾਹਿਬ ਜੀ ਵੀ ਗ੍ਰੰਥੀ ਸਿੰਘ ਸੀ ਉਹ ਅਮਿਰਤ ਵੇਲੇ 2 ਵਜੇ ਉਠਦੇ ਸੀ ਬਿਨਾ ਨਾਗਾ ਪਾਏ ਪਹਿਲਾ ਉਹ ਆਪਣਾ ਨਿੱਤਨੇਮ ਕਰਦੇ ਸੀ ਆਪਣੇ ਕਮਰੇ ਵਿੱਚ ਫਿਰ ਉਹ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਨਿੱਤਨੇਮ ਕਰ,ਦੇ ਸੀ ਫਿਰ ਸੁੱਖਮਨੀ ਸਾਹਿਬ ਜਿਸ ਦਿਨ ਬੱਚੇ ਆਪਣੀ ਜਗਾ ਸੈਟ ਹੋ ਗਏ ਫਿਰ ਆਪਣੇ ਘਰ ਉਪਰ ਕਮਰਾ ਬਣਾ ਕੇ ਗੁਰੂ ਸਾਹਿਬ ਪ੍ਰਕਾਸ਼ ਕਰਕੇ ਲਗਾਤਾਰ 10 ਸਾਲ ਸੇਵਾ ਕੀਤੀ ਰੋਜਾਨਾ ਰਾਤ ਇਕ ਵਜੇ ਉਠਦੇ ਮੀਹ ਹੋਵੇ ਜਾ ਹਨੇਰੀ ਕਿਤੇ ਰਾਤ ਨਹੀ ਸੀ ਰਹਿੰਦੇ ਦੁਖਦੇ ਸੁਖਦੇ ਵੀ ਰਿਸਤੇਦਾਰਾ ਦੇ ਜਾਦੇ ਸੀ ਗਿਆਨ ਬਹੁਤ ਸੀ ਪਰ ਕਿਸੇ ਨਾਲ ਜਿੱਦ ਦੇ ਨਹੀ ਸੀ ਸੰਤ ਸੁਭਾਉ ਸੀ ਪਰ ਮਾਤਾ ਜੀ ਦਾ ਵੀ ਪੂਰਾ ਸਾਥ ਸੀ ਰੋਜਾਨਾ ਨਾਲ ਉਠਦੇ ਤੇ ਪਾਠ ਸੁਣਦੇ ਰੋਜਾਨਾ ਸੁੱਖਮਨੀ ਸਾਹਿਬ ਵੀ ਕਰਦੇ ਨਿੱਤਨੇਮ ਤੋ ਇਲਾਵਾ ਪਰ ਹੁਣ ਬਾਪੂ ਜੀ ਵਾਹਿਗੁਰੂ ਜੀ ਨੂੰ ਪਿਆਰੇ ਹੋ ਮਾਤਾ ਜੀ ਹੁਣ ਵੀ ਨਿੱਤਨੇਮ ਤੇ ਸੁੱਖਮਨੀ ਸਾਹਿਬ ਦਾ ਪਾਠ ਸੁਣਦੇ ਹੈ ਜੀ ਧੰਨਵਾਦ ਜੀ

  • @GurpreetSinghSursingh
    @GurpreetSinghSursingh 2 месяца назад +1

    ਬਹੁਤ ਵਧੀਆ ਜੀ

  • @amarjitsingh4470
    @amarjitsingh4470 2 месяца назад +8

    ਪਰ ਗ੍ਰੰਥੀ ਸਿੰਘ,,, ਨੂੰ ਲੋਕ ਟਿਕਣ ਨਹੀਂ ਦਿੰਦੇ,, ਤਾਂ ਹੀ ਨਵੇਂ ਗ੍ਰੰਥੀ ਸਿੰਘ ਨਹੀਂ ਬਣਨਾ ਚਾਹੁੰਦੇ

  • @sukhdevjohal629
    @sukhdevjohal629 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Balbirsingh-sj7lf
    @Balbirsingh-sj7lf 2 месяца назад +1

    Bahut vadhia vichar Bhai Saab ji

  • @dilbagsingh3933
    @dilbagsingh3933 2 месяца назад

    ਬਹੁਤ ਵਧੀਆ ਵੀਰ ਅੰਗਰੇਜ਼ ਸਿੰਘ ਜੀ

  • @AmarjitSingh-mq7sp
    @AmarjitSingh-mq7sp 2 месяца назад +1

    ਭਾਈ ਸਾਹਿਬ ਜੀ ਬਹੁਤ ਵਧੀਆ ਗੱਲ ਕਰ ਰਹੇ ਹਨ ਗ੍ਰੰਥੀ ਪੜਿਆ ਲਿਖਿਆ ਹੋਣਾ ਚਾਹੀਦਾ ਹੈ

  • @HardeepSinghsekhonSekhon
    @HardeepSinghsekhonSekhon 2 месяца назад +1

    Buhat vadiya Veer ji

  • @SatnamSingh-b3z9y
    @SatnamSingh-b3z9y 2 месяца назад +1

    Waheguru Ji chardi kla ch rakhan ver ji nu

  • @bhajansingh3849
    @bhajansingh3849 2 месяца назад

    Very nice

  • @smsmahal3805
    @smsmahal3805 2 месяца назад +1

    Bahut sache te suche vichar.

  • @RajinderSingh-to9mu
    @RajinderSingh-to9mu 2 месяца назад

    Vary good

  • @ShinderKhattra
    @ShinderKhattra 2 месяца назад

    Veery good

  • @hardeepgosal6992
    @hardeepgosal6992 2 месяца назад

    Waheguru ji ka Khalsa waheguru ji ke Fateh 🙏🙏

  • @realsujansingh
    @realsujansingh 2 месяца назад +1

    Bhai sahib vrge Sikh Kaum nu leaders dee aj bhit vdi lor hai

  • @shersingh3615
    @shersingh3615 2 месяца назад

    Veer ji very Good Guru kirpa kre ga

  • @BinduMavi-rq8zh
    @BinduMavi-rq8zh 2 месяца назад +1

    ਰੂਹ ਖੂਸ ਹੋ ਗੀ ਜੀ

  • @Rick-n9b
    @Rick-n9b 2 месяца назад +2

    Well done

  • @sewasingh963
    @sewasingh963 2 месяца назад +1

    very very good

  • @paramjitsinghkhalsa9132
    @paramjitsinghkhalsa9132 2 месяца назад

    ਬਹੁਤ ਵਧੀਆ ਵੀਚਾਰ ਹਨ ਜਿਆਦਾਤਰ ਪਾਠੀਆੰ ਗਰੰਥੀਆਂ ਦਾ ਇਹੀ ਉਲਹਾਮਾ ਹੈ ਲੋਕ ਸਤਿਕਾਰ ਨਹੀ ਕਰਦੇ ਕਸੇ ਨੇ ਪਾਠੀ ਨਹੀ ਬਣਨਾ ਪਾਠੀ ਭੁੱਖੇ ਮਰਦੇ ਵਾ,1506 ਵਿਚ ਬਾਬਾ ਬੁੱਢਾ ਜੀ ਦਾ ਜਨਮ ਹੈ ਤੇ 12 ਕੁ ਸੀਲ ਦੀ ਉਮਰ ਵਿਚ ਗੁਰੂ ਨਾਨਕ ਜੀ ਨਾਲ ਮਿਲਾਪ ਹੁੰਦਾ ਹੈ ਤੇ1631 ਵਿਚ ਅੰਤਿਮ ਜਾਤਰਾ ਕੀਤੀ 113 ਸਾਲ ਗੁਰੂ ਸਾਹਿਬ ਗੁਰੂ ਗਰੰਥ ਤੇ ਗੁਰੂ ਪੰਥ ਦੀ ਸੇਵਾ ਵਿਚ ਹਾਜਰ ਰਹੇ ਪਰ ਮੈ ਇਤਿਹਾਸ ਵਿਚ ਕਿਤੇ ਨਹੀ ਪੜਿਆ ਕੇ ਬਾਬਾ ਜੀ ਨੇ ਤਨਖਾਹ ਮੰਗੀ ਹੋਵੇ ਜਾ ਚੜਾਵਾ ਜਾ ਮੰਗਿਆ ਹੋਵੇ ਕਿਉ ਕੇ ਇਹ ਗੁਰੂ ਸਾਹਿਬ ਦੀ ਮਰਿਆਦਾ ਹੀ ਨਹੀ ਹੈ,ਕਿਰਤ ਕਰਕੇ ਧਰਮੀ ਬਣਨਾ ਸੀ ਪਰ ਅਸੀ ਧਰਮ ਹੀ ਕਿਰਤ ਬਣਾ ਲਈ,ਇਸੇ ਕਰਕੇ ਕੋਈ ਅਕਾਲ ਪੁਰਖ ਨੂੰ ਪ੍ਪਤ ਨਹੀ ਕਰ ਸਕਿਆ,ਬਾਬਾ ਜੀਨੂੰ ਹੁਕਮ ਹੋਇਆ ਟੋਕਰੀ ਚੱਕਣ ਦਾ ਸਤ ਬਚਨ ਜੀ ਹੁਕਮ ਹੋਇਆ ਮਾਲ ਡੰਗਰ ਤੁਸੀ ਸਾਭਣਾਂ ਜੀ ਸਤ ਬਚਨ,ਹੁਕਮ ਹੋਇਆ ਬੀੜ ਵਿਚ ਖੇਤੀ ਕਰਨੀ ਸਤ ਬਚਨ ਜੀ

    • @jagtarsinghgoldy3575
      @jagtarsinghgoldy3575 2 месяца назад

      Paji cometi system aram de nal bain ni dinde guru ghar ch swere sham garnthi singh ragi singh sewa karn to bad apna karobar bahr kive karluga ,agle kehnde tuhanu 5 hajr ja 10 hajar tankha daidi aaji,sare kam kro ,fhr conflict te khda hi rahu sari zindgi ,sewa karn vale garibi val dino din nahi vadhange te fhr

    • @paramjitsinghkhalsa9132
      @paramjitsinghkhalsa9132 2 месяца назад

      @@jagtarsinghgoldy3575 ਵੀਰ ਜੀ ਮੈ ਹਰ ਕਮੇਟੀ ਨੂੰ ਇਕ ਹੀ ਗੱਲ ਆਖਦਾ ਵਾ ਭਾਈ ਤੁਸੀ ਟੋਕਰੀ ਸਿਸਟਮ ਆਪ ਰੱਖੋ ,ਗਰੰਥੀ ਰਾਗੀ ਮੰਗਤੇ ਨਹੀ ਹਨ ਜੋ ਇਹੀ ਸੋਚਦੇ ਰਹਿਣ ਸੰਗਤ ਕਿੰਨੀ ਕੁ ਆਵੇਗੀ ਸਾਡੀ ਟੋਕਰੀ ਚੌ ਕਿੰਨੇ ਕੁ ਪੈਣਗੇ,ਸਾਨੂੰ ਇਸ ਲਾਲਚ ਦੀ ਆਸ ਹੀ ਨਾ ਹੋਵੇ ਅਸੀਂ ਗੁਰੂ ਦੇ ਸਰੀਕ ਕੁ ਬਣੀਏ ਗੁਰੂ ਬਰਾਬਰ ਗੋਲਕ ਰੱਖਕੇ ,ਘੱਟ ਤੋ ਘੱਟ 35, 40 ਹਜਾਰ ਤਨਖਾਹ ਹੋਵੇ ਸਾਨੂੰ ਪਤਾ ਹੇਵੇ ਇਹ ਪੱਕੇ ਹਨ ਸਾਡੇ ਇਸ ਵਿਚ ਹੀ ਗੁਜਾਰਾ ਕਰਨਾ ਹੈ

  • @dhalwantsingh134
    @dhalwantsingh134 2 месяца назад +1

    Soch theek bhai saheb de

  • @SanghaHardeep
    @SanghaHardeep 2 месяца назад

    🙏🏿🌹👍🏿

  • @hskhals
    @hskhals 2 месяца назад

    ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਗੁਰਮੁਖੀ ਵਿਚ ਤੇ ਇਕ ਸਰੂਪ ਫ਼ਾਰਸੀ ਵਿਚ ਲਿਖਿਆ ਹੈ ਜੀ

  • @paramjitsinghkhalsa9132
    @paramjitsinghkhalsa9132 2 месяца назад

    ਗੁਰਦਆਰਾ ਸਾਹਿਬ ਵਿਚ ਪ੍ਕਾਸ ਦਿਵਸ ਤੇ ਆਖੰਡਪਾਠ ਸਾਹਿਬ ਆਰੰਭ ਸੀ ਕੁਝ ਸੇਵਾਦਾਰ ਲੱਡੂ ਵੱਟ ਰਹੇ ਸਨ ਤਾ ਪਾਠੀ ਸਿੰਘ ਕੋਲ ਖੜਾ ਸੀ ਸੇਵਾਦਾਰਾ ਕਿਹਾ ਬਾਬਾ ਜੀ ਪਾਣੀ ਪਿਲਾ ਦੇਵੋ ਤਾ ਪਾਠੀ ਦਾ ਜਵਾਬ ਸੀ ਸਾਡੇ ਕੁਤਰਾਤੇ ਵਿੱਚ ਨਹੀ ਲਿਖਿਆ ਕੇ ਕਿਸੇ ਨੂੰ ਕੋਈ ਚੀਜ ਅਸੀਂ ਫ਼ੜਾਉਣੀ ,ਜੇ ਅਸੀਂ ਕੰਮ ਹੀ ਕਰਨਾ ੈ ਹੈ ਫ਼ਿਰ ਅਸੀਂ ਦਿਹਾੜੀ ਵੀ ਕਰ ਸਕਦੇ ਹਾ

  • @SukhdevsinghGill-bx3ms
    @SukhdevsinghGill-bx3ms 2 месяца назад +2

    OH JA vir gappa na mar sangat garnthi singa de NAL aa keu k una de mali halat bahut Mari a

  • @RajinderSingh-wb6em
    @RajinderSingh-wb6em 2 месяца назад

    Je ik onkar ta fir nafar kahto kise majab dharam nal koi bole Ram Ram Koi khuday Dhan Guru Ravidas ji

  • @jagtarsinghgoldy3575
    @jagtarsinghgoldy3575 2 месяца назад

    Cometi system ne bhut nuksan kita ,ragi singh garnthi singha da jinha nu ghar ch ni koi puchda cometi membr ake choti choti gall to toka tkai karde ne jis krke conflicting bani rehndi aa

  • @sukhdevkaur7845
    @sukhdevkaur7845 2 месяца назад +1

    ਬਾਈ ਜੀ ਸਾਡੇ ਵਾਲੇ “ ਅੰਨ੍ਹੇ “ ਇਕ ਅੰਗੂਠਾ ਛਾਪ ਨੂੰ 50 ਸਾਲ ਤੋਂ ਰੱਖੀ ਬੈਠੇ ਆ । ਉਸਨੂੰ ਇਹ ਵੀ ਨਹੀ ਪਤਾਕਿ ਬੀਬੀਆਂ ਨੂੰ ਕੀ ਕਹਿ ਕੇ ਗੱਲ ਕਰਨੀ , ਮਤਲਬ ਬੀਬੀਆਂ ਨੂੰ ਵੀ ਸਿਰੀਮਾਨ ਕਹਿ ਕੇ ਸੰਬੋਧਨ ਕਰਦਾ। ਕੋਈ ਨਹੀ ਇਸ ਬਾਰੇ ਗੱਲਕਰਦਾ

    • @rasandeepkaurkular5524
      @rasandeepkaurkular5524 2 месяца назад

      ਵੀਰ ਜੀ ਕਿਸੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਤੁਸੀਂ ਹੀ ਬੋਲ ਪੈਂਦੇ।16ਸਾਲ ਦੀ ਉਮਰ ਵਿੱਚ ਮੈਂ ਆਪਣੇ ਪਿੰਡ ਦੇ ਗ੍ਰੰਥੀ ਸਿੰਘ ਨੂੰ ਇਸ਼ਨਾਨ ਨਾਂ ਕਰਨ ਅਤੇ ਸਾਫ਼ ਵਸਤਰ ਨਾ ਪਾਉਣ ਤੇ ਸਾਰੀ ਕਮੇਟੀ ਭੰਗ ਕਰਵਾ ਦਿੱਤੀ ਸੀ। ਅਤੇ ਗ੍ਰੰਥੀ ਸਿੰਘ ਵੀ ਬਦਲਦੇ ਹਨ।

    • @manjindersingh2139
      @manjindersingh2139 2 месяца назад

      Tu. Par likh ke. Geyani. Kar. Granthi singh. Ban ja
      Babe. Nu. Bah karde. Tu. Samba. Lo. Duty

    • @manjindersingh2139
      @manjindersingh2139 2 месяца назад

      Pah. Purane. Lok. Anpar. Si. Gurbani. Shud karde si.
      Tu. Pareya vi hai.
      Par tenu. Japji sahib. Nahi. Aa onda. Hale Tak

  • @ShinderKhattra
    @ShinderKhattra 2 месяца назад

    Thinkg.you.bata.ji

  • @BahadurSingh-sy2in
    @BahadurSingh-sy2in 2 месяца назад

    ਗਰਟੀ

  • @realsujansingh
    @realsujansingh 2 месяца назад

    Sukhbir te ohde pio ne sikh kaum daa bhot nuksan kita hai te ih jok sukha aje hor khoon peena chahunda sikh kaum daa

  • @harcharansingh1737
    @harcharansingh1737 2 месяца назад +4

    ਐਵੇਂ ਝੂਠ ਬੋਲਦਾ ਹੈ 100 ਵਿਚੋਂ 80 ਗ੍ਰੰਥੀ ਗੁਰਬਾਣੀ ਦਾ ਸ਼ੁਧ ਉਚਾਰਨ ਨਹੀਂ ਕਰਦੇ ਜਿਸ ਬੰਦੇ ਨੂੰ ਕੋਈ ਨੌਕਰੀ ਨਹੀਂ ਮਿਲਦੀ ਜਾਂ ਕੰਮ ਨਹੀਂ ਚਲਦਾ ਬਹੁਤੇ ਉਹ ਹਨ ਚੰਗੇ ਗ੍ਰੰਥੀ ਬਹੁਤ ਥੋੜ੍ਹੇ ਹਨ ਕੋਈ ਸਤਿਕਾਰ ਨਹੀਂ ਕਰਦੇ 5 ਸਤ ਹਜ਼ਾਰ ਨਾਲ ਪਰਿਵਾਰ ਨਹੀਂ ਚਲਦੇ

    • @SurinderSingh-tf6dv
      @SurinderSingh-tf6dv 2 месяца назад +2

      ਤੂੰ ਕਿੰਨਾ ਸ਼ੁਧ ਉਚਾਰਨ ਕਰਦਾ ਧਰਮ ਦਿਆ ਠੇਕੇਦਾਰਾ

  • @KindikalerKaler
    @KindikalerKaler 2 месяца назад +1

    Tu kada guru da sinkh aa guru ta sarya nu ik he saman samjde c tu da hankar vch he bhut aa tare barge he gahttya insaan aa jo jaat paat parhkde aa

  • @harcharansingh1737
    @harcharansingh1737 2 месяца назад +3

    ਐਵੇਂ ਝੂਠ ਬੋਲਦਾ ਹੈ

  • @MalkiatSingh-s9w
    @MalkiatSingh-s9w 2 месяца назад

    ਕੇਹੜੇ ਤੇਰੇ ਪਿਓ ਟਕਸਾਲ ਦੇ ਗ੍ਰੰਥੀ ਕਾਲਪਨਿਕ ਗੱਲਾਂ ਕਰਦੇ ਆ
    ਜੋ ਸੀਨਾ ਬਸੀਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਨੂੰ ਸਿਧਾਂਤ ਮਿਲਿਆ ਓਹੀ ਓਹੀ ਅਰਥ ਓਹੀ ਵਾਰਤਾਲਾਪ ਓਹੀ ਸਾਖੀਆਂ ਚਲਦੀਆਂ ਆਉਂਦੀਆਂ ਨੇ
    ਤੂੰ ਬਿਨਾ ਕੁਝ ਜਾਣੇ ੯੬ ਵਾਲੀ ਕਤੀੜ ਵਾਲੀਆਂ ਚਵਲਾਂ ਮਾਰਨ ਦਿਆ ਏਂ ਕੈਮਰੇ ਤੇ

  • @Gurlalsingh-li6gh
    @Gurlalsingh-li6gh 2 месяца назад +5

    ਗ੍ਰੰਥੀ ਸਿੰਘ ਦਾ ਮੋਬਾਇਲ ਨੰਬਰ ਦੇਣਾ ਜੀ

  • @kuldipsingh2501
    @kuldipsingh2501 2 месяца назад

    ਕੋਈ ਨਾ ਬਣੋ ਰਾਗੀ ਗ੍ਰੰਥੀ ਜਲੀਲਤਾ ਤੋਂ ਬਿਨਾਂ ਕੁਜ ਜਿਨ੍ਹਾਂ ਲੋਕਾਂ ਦਾ ਲੋਟ ਆ ਜਾਂਦਾ ਉਹ ਐਦਾਂ ਦਾ ਆ ਕੇ ਗਿਆਨ ਝਾੜਦਾ ਬੈਠ ਕੇ ਓ ਭਾਈ ਪ੍ਰਬੰਧਕਾਂ ਬਾਰੇ ਵੀ ਬੋਲਿਆ ਕਦੇ

  • @sukhwant47
    @sukhwant47 2 месяца назад +1

    ਜੇ ਕਾਬਲੀਅਤ ਦੀ ਗਲ ਹੈ ਤਾਂ ਫਿਰ ਤੁਹਾਨੂੰ ਕਿਉਂ ਕਢ ਦਿਤਾ ਤੇ ਅਨਪੜ ਨੂੰ ਕਿਉਂ ਰਖ ਲਿਆ

  • @SukhdevsinghGill-bx3ms
    @SukhdevsinghGill-bx3ms 2 месяца назад

    Hun SAHI BOL NIKL RAHE AA