ਅਫਰੀਕਾ ਦੀ ਕੁੜੀ ਨੇ ਕੀਤੀ ਸਾਡੀ ਮੱਦਦ Africa Market Ethiopia | Punjabi Travel Couple | Ripan Khushi Vlogs

Поделиться
HTML-код
  • Опубликовано: 8 сен 2024

Комментарии • 526

  • @Nagra1990mukerian
    @Nagra1990mukerian 7 месяцев назад +218

    ਜਿੰਨੀਆਂ ਮਰਜ਼ੀ ਵੀਡੀਓ ਬਣਾ ਲਓ ਅਲੱਗ ਅਲੱਗ ਦੇਸ਼ਾਂ ਵਿੱਚ ਪਰ ਜੋ ਮਜਾ ਪਾਕਿਸਤਾਨ ਦੀ ਵੀਡੀਓ ਦੇਖ ਕੇ ਆਉਂਦਾ ਸੀ ਕਿਉਂਕਿ ਉਹ ਪੰਜਾਬ ਸਾਡਾ ਆਪਣਾ ਪੰਜਾਬ ਸੀ ਉਹ ਬਜ਼ੁਰਗਾਂ ਦੀ ਜਨਮਭੂਮੀ ਸੀ ਗੁਰੂਆਂ ਦੀ ਜਨਮਭੂਮੀ ਸੀ

  • @kanwarjeetsingh3495
    @kanwarjeetsingh3495 7 месяцев назад +41

    ਸਤਿ ਸ੍ਰੀ ਅਕਾਲ ਜੀ
    ਇਥੋਪਿਆ ਦੀ ਸੈਰ ਕਰਵਾਉਣ ਲਈ ਧੰਨਵਾਦ ।

  • @Virdi_solar_installation5
    @Virdi_solar_installation5 7 месяцев назад +19

    ਬਾਈ ਲੁਧਿਆਣਾ c T ਯੁਨੀਵਰਸਿਟੀ ਚੋਕੀਮਾਨ ਤੇ ਵੱਧੋ ਵਾਲ। ਪੜਨ ਬੁਹਤ ਆਓਂਦੇ ਆ ਅਫਰੀਕਾ ਤੋਂ ਮੁੰਡੇ ਕੁੜੀਆਂ। ਤਾਂ ਵੀ ਹੋ ਸਕਦਾ ਹਿੰਦੀ ਪੰਜਾਬੀ ਜਾਣ ਦੇ ਹੋਣ

    • @CR7HD007
      @CR7HD007 7 месяцев назад +1

      ਬੱਦੋਵਾਲ ਆ ਬਰੋ

  • @manjindersinghbhullar8221
    @manjindersinghbhullar8221 7 месяцев назад +34

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਜੁਗ ਜੁਗ ਜੀਓ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਸਾਨੂੰ ਇਸ ਤਰ੍ਹਾਂ ਦੇਸ਼ ਪ੍ਰਦੇਸ ਦੀਆਂ ਸ਼ਾਇਰਾਂ ਕਰਵਾਉਂਦੇ ਰਹੋਂ

  • @AvtarSingh-pw7fv
    @AvtarSingh-pw7fv 7 месяцев назад +52

    ਇਥੋਪੀਆ ਤੇ ਹੋਰ ਅਫ਼ਰੀਕੀ ਦੇਸ਼ਾ ਵਿੱਚ ਵਸਦੇ ਕਬੀਲਿਆਂ ਦੀ ਝਾਕ ਹਮੇਸ਼ਾ ਬਣੀ ਹੀ ਰਹਿੰਦੀ ਹੈ ਕਿਉਂਕਿ ਉਨ੍ਹਾਂ ਦੀ ਖਾਧ ਖੁਰਾਕ ਤੇ ਰਹਿਣ ਸਹਿਣ ਦੇਖਣ ਦੀ ਝਾਕ ਵੀ ਕਦੇ ਮਿਟਦੀ ਨਹੀਂ । ਅਵਤਾਰ ਸਿੰਘ ਚੰਡੀਗੜ੍ਹ

  • @bablipunjabi990
    @bablipunjabi990 7 месяцев назад +5

    Ethiopia is a good country. I have so many Ethiopian friends in USA. Ethiopian people watch Indian movies so that’s why they know Indian people. My friends told me so many Indian people lived in Ethiopia.🙏

  • @Sandeep_Sandhu
    @Sandeep_Sandhu 7 месяцев назад +16

    Love From Tarntaran Sahib (Khemkaran Border) GBU ❤️

  • @parvindersingh7603
    @parvindersingh7603 7 месяцев назад +7

    ਰਿਪਨ ਜੀ ਨਵੇਂ ਸਫ਼ਰ ਦਿਖਾਉਣ ਲਈ ਧੰਨਵਾਦ ਬਾਈ ਜੀ ਧਿਆਨ ਨਾਲ ਰਹਿਉਂ

  • @ninderkaur1080
    @ninderkaur1080 7 месяцев назад +4

    Very good Ripan Nd Khushi waheguru ji tuhanu chardi kla ch rakhan ji

  • @hardipbansel9449
    @hardipbansel9449 7 месяцев назад +5

    So happy to see the locals so helpful and currency so strong - glad Ethiopia is progressing👍- looking forward to further videos. Waheguru ji mehar karna🙏

  • @GurbaniisJagMehChanan
    @GurbaniisJagMehChanan 7 месяцев назад +7

    ਬਹੁਤ ਵਧੀਆ ਵਲੋਗ ਜੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਅੰਗ ਸੰਗ ਸਹਾਈ ਹੋਵੇ ਜੀ 🎉🎉🎉🎉

  • @jatindersalaria-zq5yt
    @jatindersalaria-zq5yt 7 месяцев назад +3

    ਬੜੇ ਚਿਰ ਦੀ ਵੀਡਿਉ ਦੀ ਉਡੀਕ ਕਰ ਰਹੇ ਸੀ ਰੱਬ ਚੜਦੀਕਲਾ ਚ ਰੱਖੇ ਤੁਹਾਨੂੰ ਮੈਂ ਜਤਿੰਦਰ ਗੁਰਦਾਸਪੁਰ ਪੰਜਾਬ ਤੋ ਜੀ

  • @KulwantSingh-in5sg
    @KulwantSingh-in5sg 7 месяцев назад +4

    ਰਿਪਨ ਤੇ ਖੁਸ਼ੀ ਜੀ ਸਾਨੂੰ ਸੈਰ ਕਰਾਵਾਉਣ ਲਈ ਦਿਲੋਂ ਪਿਆਰ

  • @rajindersingh8536
    @rajindersingh8536 7 месяцев назад +2

    ਨਵੇਂ ਸਫ਼ਰ ਦੀਆਂ ਮੁੱਬਾਰਕਾਂ ਚਲੋ ਬੇਟੇ ਤੁਹਾਡੇ ਨਾਲ ਨਾਲ ਮੈਂ ਵੀ🎉🎉🎉🎉

  • @Searchboy77
    @Searchboy77 7 месяцев назад +4

    Waheguru ji 🙏 tuhanu hamesha khush rakhe ❤😊👩‍❤️‍👨🥰

  • @user-xf7jx5wv8n
    @user-xf7jx5wv8n 7 месяцев назад +14

    ਸਾਡਾ ਵੀ ਸਫਰ ਥੈਡੇ ਨਾਲ ਹੀ ਸ਼ੁਰੂ ਹੈ ਜੀ ਅੱਜ ਤੋਂ (ਚੱਲੇ ਦੇਖਦੇ ਆ ਕਿਦਾ ਦਾ ਆ ਸਫਰ ਊਮੀਦ ਕਰਦੇਆ ਵਲੋਗ ਚੰਗਾ ਹੋਉ ਗਾ 🇮🇳👈

  • @sandeepraja1499
    @sandeepraja1499 7 месяцев назад +1

    Khushi phen sherni hai anjane desh ch maje naal tur phir rahi hai full confidence naal koi darr nahi😄

  • @hitesharman8297
    @hitesharman8297 7 месяцев назад +1

    Speaking Hindi by Africans it shows the power and dominance of India and Bollywood throughout the world🇮🇳❤ so proud jai Hind 🇮🇳

  • @jagsirsingh3898
    @jagsirsingh3898 7 месяцев назад +1

    Wahiguru di kirpa rahe g tuhade te 🙏🙏🙏

  • @sukhjindersandhu4141
    @sukhjindersandhu4141 7 месяцев назад +5

    ਏ ਲੋਕ ਹਿੰਦੀ ਫ਼ਿਲਮਾਂ ਬਹੁਟ ਵੇਖਦੇ ਨੇ ਇਸ ਲਈ ਥੋੜਾ ਸਮਜ਼ਦੇ ਨੇ

  • @gurpreetsingh-py1uf
    @gurpreetsingh-py1uf 7 месяцев назад +2

    Best wishes for New country 🙏 waheguru lmi umr bakhse aap nu

  • @shahbazkhen
    @shahbazkhen 7 месяцев назад +3

    Vlog da number colour chang karya karo sokha pata lag janda new vlog da 1+2 +3 video screen ta jeda no show karda oh wala brown 🟤 krdo

    • @shahbazkhen
      @shahbazkhen 7 месяцев назад

      sare vlog red colour number show kardey h change krdo brown 🟤 krdo. Pakistan wala vlog v red colour number show krde h

  • @PunjabiNomadic1
    @PunjabiNomadic1 7 месяцев назад +9

    😊Good Video Veere ❤😊 ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ ਦੀ ❤😊 ਵਹਿਗੁਰੂ ਜੀ ❤😊 tq g😊

  • @sushilgarggarg1478
    @sushilgarggarg1478 7 месяцев назад +4

    Iam always first looking daily vlog 8P.M.on you tube and 7A.M on face book 📖 ❤❤❤❤

  • @sukhdevkhan4430
    @sukhdevkhan4430 7 месяцев назад +3

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਤੁਹਾਡੇ ਨਾਲ ਘੁੰਮ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @subashchander6324
    @subashchander6324 7 месяцев назад +1

    Balliwood ਨੇ ਦੇਸ਼ ਦੀ ਪਹਿਚਾਣ ਬਣਾ ਦਿੱਤੀ

  • @bhagwandas62
    @bhagwandas62 7 месяцев назад +13

    ਵਾਹਿਗੁਰੂ ਜੀ ਇਸ ਖੂਬਸੂਰਤ ਜੋੜੀ ਨੂੰ ਬੁਲੰਦੀਆਂ ਬਖਸ਼ਣ।

  • @user-uc5tn6fm4r
    @user-uc5tn6fm4r 7 месяцев назад +3

    ਸਤਿ ਸ੍ਰੀ ਅਕਾਲ ਜੀ ਵੱਲੋ ਗੋਲਡੀ ਲਾਈਟ ਸਾਉੰਡ ਫਰੀਦਕੋਟ

  • @darasran556
    @darasran556 7 месяцев назад +1

    ਰਿਪਨ। ਜੀ।ਨਵੇ।ਵਲੋਗ। ਦਿਖਾਉਣ।ਲਈ। ਧਨਵਾਦ।

  • @mannamusicempire315
    @mannamusicempire315 7 месяцев назад +3

    Love You Veere & Bheine sachi taanu vekh k Boht Dil khush hunda ki koi Punjabi vlogg karda aaa Mann nu Boht Khushi hundi aaa ❤❤❤

  • @KuldeepSingh-ug2di
    @KuldeepSingh-ug2di 7 месяцев назад +6

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @surinderkanta1393
    @surinderkanta1393 7 месяцев назад +4

    Keep up the great work
    Showing culture of different countries
    Thanku so much

  • @deephundal5867
    @deephundal5867 7 месяцев назад +1

    2005 wich ma ve Africa de Mali desh bambako gaya se Ethiopia 24 hours stay se Hotel 5 star se bahot Vadia hotel de nal ek college se bahot vada

  • @ManjitSingh-bw9qx
    @ManjitSingh-bw9qx 7 месяцев назад +3

    Best jatra in Ithopya

  • @inderjitsingh3260
    @inderjitsingh3260 7 месяцев назад +3

    Ethiopia cho sharu khan nu Sare jande veer ji

  • @ranveersingh2268
    @ranveersingh2268 7 месяцев назад +2

    I love you brother sister god bless you good luck ❤️❤️💕

  • @satnamsinghpurba9584
    @satnamsinghpurba9584 7 месяцев назад +3

    Very nice video god bless both of you take care 🌺🌺

  • @SukhwinderSingh-wq5ip
    @SukhwinderSingh-wq5ip 7 месяцев назад +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @user-ch3bp5gd1i
    @user-ch3bp5gd1i 7 месяцев назад +2

    ਖਤਰੇ ਮੁੱਲ ਲੈ ਕੇ ਸਾਨੂੰ ਵਿਖਾਉਣ ਲਈ ਧੰਨਵਾਦ ਜੋੜੀ ਦਾ।

  • @gurmeetjassi8765
    @gurmeetjassi8765 7 месяцев назад +3

    ਹੁਣ ਤਾਂ ਪੰਜਾਬ ਵਿਚ ਵੀ ਸਕਿਟਾਂ ਵਿਚ ਹੀ ਫੋਨ ਚੋਰੀ ਹੋ ਜਾਂਦਾ ਵੀਰ ਜੀ ਅਫਰੀਕਾ ਦੀ ਗਲ ਸਡੋ

  • @Searchboy77
    @Searchboy77 7 месяцев назад +3

    Waheguru ji 🙏 mehar kare ❤😊🥰👩‍❤️‍👨

  • @rachhpalsingh5387
    @rachhpalsingh5387 7 месяцев назад +3

    Friendly people ethopia de coprative v han

  • @user-mo4ik8be8c
    @user-mo4ik8be8c 7 месяцев назад +3

    Buhat vadia veer g thnku Sanu v Sara kuch dakhone layi ❤❤❤❤

  • @AmanDeep-lo3zx
    @AmanDeep-lo3zx 7 месяцев назад +6

    ਬਾਈ ਤੁਹਾਡਾ ਵੀ ਕੋਈ ਜੁਆਬ ਨਹੀਂ, ਜੀਓ ❤😊

  • @JasveerSingh-ul5cs
    @JasveerSingh-ul5cs 7 месяцев назад +3

    ਰਿਪਨ ਅਤੇ ਖੁਸੀ ਬਹੁਤ 2 ਪਿਆਰ ਅਸੀ ਪਿੰਡ ਜਲਾਲ ਤੋ ਅਸੀ ਹੈ ਇੱਕ ਵੀ ਵੀਡੀਓ ਨਹੀ ਛਾਡਦੇ🙏🙏🙏

  • @user-dz1tj6ke4s
    @user-dz1tj6ke4s 7 месяцев назад +2

    ਵਾਹਿਗੁਰੂ ਤੁਹਾਨੂੰ ਖੁਸ ਰੱਖੇ 👍👍

  • @KamalSingh-dl6yc
    @KamalSingh-dl6yc 7 месяцев назад +1

    ਰਿਪਨ ਤੇ ਖੁਸ਼ੀ ਜੀ ਬਹੁਤ ਵਧੀਆ ਵਲੋਗ ਜੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ

  • @manjitsinghkandholavpobadh3753
    @manjitsinghkandholavpobadh3753 7 месяцев назад +3

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @AnjuSharma-it1nu
    @AnjuSharma-it1nu 7 месяцев назад +1

    Aapko dubara sey dekh kr dil garden garden ho gya beta 💐🌹💐🌹💐🏵️

  • @SandipBajwa
    @SandipBajwa 7 месяцев назад +4

    ਬਹੁਤ ਅੱਛਾ! ਸ਼ਾਨਦਾਰ ਵੀਲੌਗ ਲਈ ਧੰਨਵਾਦ! ਸੁਰੱਖਿਅਤ ਰਹੋ! ਚੜ੍ਹਦੀ ਕਲਾ!

  • @sukhchainsingh4047
    @sukhchainsingh4047 7 месяцев назад +2

    Waheguru ji

  • @zorasingh7338
    @zorasingh7338 7 месяцев назад +1

    Good veera waheguru ji Saab te mehar and Kirpa karo waheguru ji

  • @sunrisewelfaresocietysrimu8686
    @sunrisewelfaresocietysrimu8686 7 месяцев назад +1

    Best of luck for both of you, Dr Harbhagwan singh muktsar sahib

  • @safelink933
    @safelink933 7 месяцев назад +1

    Don't know about now, but there used to be teachers going from India, they used to teach them hindi also.

  • @SukhjinderSingh-ti8vn
    @SukhjinderSingh-ti8vn 7 месяцев назад +1

    Raji Khushi Raho Rippan and Khushi Ji

  • @ajaibsinghpanesarCanada
    @ajaibsinghpanesarCanada 7 месяцев назад +1

    S S A 🙏🙏 Ripan ji and Khushi ji

  • @SukhaSingh-ol7rs
    @SukhaSingh-ol7rs 7 месяцев назад +2

    ਅਫ਼ਰੀਕਾ ਦਾ ਸਭ ਤੋ ਵਧੀਆ ਦੇਸ਼ ਦੂਜੇ ਤੇ ਰਵਾਡਾ

  • @shivdevbhandal4716
    @shivdevbhandal4716 7 месяцев назад +2

    Have safe journey waheguru ji tohade ang sang sahai hon

  • @HarpreetSingh-ux1ex
    @HarpreetSingh-ux1ex 7 месяцев назад +10

    ❤ ਸਤਿ ਸ੍ਰੀ ਆਕਾਲ ਜੀ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ 🙏

  • @Sukhwant_singh_7665
    @Sukhwant_singh_7665 7 месяцев назад +2

    ਇਹ ਵੀ ਵੀਡੀਓ ਸਹੀ ਆ ਪਰ ਜੋ ਵੀਡੀਓ ਲਹਿੰਦੇ ਪੰਜਾਬ ਦੀਆਂ ਸੀ ਉਹ ਬਹੁਤ ਹੀ ਵਧੀਆ ਸੀ❤

  • @niranjansinghjhinjer1370
    @niranjansinghjhinjer1370 7 месяцев назад +3

    Satsriakal Putter jionde raho
    Waheguru ji mehar kre 🙏
    Welcome

  • @harbhajansingh8872
    @harbhajansingh8872 7 месяцев назад +1

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਜਿਉਂਦੇ ਵਸਦੇ ਰਹੋ ਜੀ❤❤

  • @malkeetsinghdhaliwal4940
    @malkeetsinghdhaliwal4940 7 месяцев назад +2

    ਬਹੁਤ ਵਧੀਆ ਜਾਣਕਾਰੀ

  • @rajinderkour8994
    @rajinderkour8994 7 месяцев назад +2

    Very good Ripan veer and khush ❤

  • @simrangill6936
    @simrangill6936 7 месяцев назад +1

    God bless you guys 😊 stay safe and stay strong 💪

  • @kaurjasbir2758
    @kaurjasbir2758 7 месяцев назад +3

    Very nice 👍
    Have a safe journey guys .. Rab rakha 👏🏻

  • @GagandeepSingh-sj9mm
    @GagandeepSingh-sj9mm 7 месяцев назад +2

    Waheguru Ji Khalsa Waheguru Ji Fateh ripan and Khushi

  • @hardishdhillon98
    @hardishdhillon98 7 месяцев назад +3

    Thanks for showing us Ethiopia people are very nice and looks like quite place no rush 🎉God bless you 🙏 Both Ripan and khushi

  • @teachercouple36
    @teachercouple36 7 месяцев назад +1

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ। ਇਥੋਪੀਆ ਬਹੁਤ ਵਧੀਆ ਦੇਸ਼ ਲੱਗਿਆ। ਲੋਕ ਬਹੁਤ ਪਿਆਰੇ ਅਤੇ ਮਿਲਣਸਾਰ ਲੱਗੇ। ਧੰਨਵਾਦ ਸੁਕਰਾਨੇ❤

  • @manojbansal5192
    @manojbansal5192 7 месяцев назад +2

    Good job, very innocent and loving couple.

  • @SatinderKaur-vp1zk
    @SatinderKaur-vp1zk 7 месяцев назад +2

    Waheguru j mehar kran

  • @Searchboy77
    @Searchboy77 7 месяцев назад +3

    Sat Shri akal ji 🙏

  • @karamjeetsingh319
    @karamjeetsingh319 7 месяцев назад +1

    Singh is king not afraid do hard work always remember guru

  • @gamdoorbrar3417
    @gamdoorbrar3417 7 месяцев назад +1

    ਇਕ ਵਾਰ ਇਥੋਪੀਆਈ ਸਰਕਾਰ ਨੇ ਇਹ ਐਲਾਨ ਵੀ ਕੀਤਾ ਸੀ ਕਿ ਜੇਕਰ ਕੋਈ ਕਿਸਾਨ ਇਥੇ ਆ ਕੇ ਖੇਤੀਬਾੜੀ ਕਰਨਾ ਚਾਹੁੰਦਾ ਹੈ ਉਸ ਨੂੰ ਸਰਕਾਰ ਵੱਲੋਂ ਮੁਫ਼ਤ ਜ਼ਮੀਨ ਅਤੇ ਲੋੜੀਂਦੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਣਗੀਆਂ,,,ਖਾਸ ਕਰਕੇ ਭਾਰਤੀ ਕਿਸਾਨਾਂ ਨੂੰ ਪਹਿਲ ਸੀ,,,

  • @rupinderuppal9094
    @rupinderuppal9094 7 месяцев назад +4

    Waheguru ji 🙏🤲❤️

  • @muhammadashrafkhan5533
    @muhammadashrafkhan5533 7 месяцев назад +1

    SsA ji very sweet couple ji Rab mahr kara

  • @mewasingh3980
    @mewasingh3980 7 месяцев назад +1

    ਬੇਟਾ ਰਿੰਪਨਦੀਪ ਚਹਿਲ ਤੇ ਬੇਟਾ ਖੁਸ਼ੀ ਤੁਹਾਡਾ ਨਵਾ ਟੂਰ ਖੁਸੀਆ ਭਰਿਆ ਰਹੇ

  • @jitenderverma123verma6
    @jitenderverma123verma6 7 месяцев назад +1

    Bai ji singer kaka v naal lagda jhera bahar shaad K aya

  • @baljindersingh7802
    @baljindersingh7802 7 месяцев назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @VikramSingh-mm8mi
    @VikramSingh-mm8mi 7 месяцев назад +1

    Yes she is wadiya...bt Don't tell me you now think abt replacing it with Kushi 😂😂

  • @manikatron4278
    @manikatron4278 7 месяцев назад +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @navroopkaur1991
    @navroopkaur1991 7 месяцев назад +3

    Waheguru ji🙏

  • @ikmansran4531
    @ikmansran4531 7 месяцев назад +1

    Good job .this gives us a great knowledge about this place 👍👍👏👏😊

  • @ManpreetKaur-hp2br
    @ManpreetKaur-hp2br 7 месяцев назад +2

    Waheguru ji bless u 🙏🙏

  • @abnashbhullar3715
    @abnashbhullar3715 7 месяцев назад +1

    Thanks dear Khushi and Ripan bete you are showing us good places of Afarica I could not understand what you are calling Baba Baba but thanks looking beautiful God bless you be careful stay safe love you❤️❤️

  • @prabhjotgill4782
    @prabhjotgill4782 7 месяцев назад +2

    When it comes to safety, no country is safe for tourists. Even European countries and North America. Pickpockets are very common in all countries in tourist areas. My previous boss (who is Italian) gave a great tip. He told me that they carry their office building access cards clipped to belts so that they looks locals. We commute in crowded subway trains in Toronto with our building access cards tucked in the belts. Though, I have not travelled in local subway trains since covid. No one touches us knowing that we are locals 😂😂. So we use some trick for our travels to Europe or US..

  • @surajthandalsurajthandal2962
    @surajthandalsurajthandal2962 7 месяцев назад +1

    22 ethe ta September vich thand hundi aa mein aya se haithe

  • @BaljeetKaur-jw2ks
    @BaljeetKaur-jw2ks 7 месяцев назад +2

    God bless you beta ji

  • @MajorSingh-po6xd
    @MajorSingh-po6xd 7 месяцев назад +1

    ਧੰਨਵਾਦ ਜੀ (ਮੇਜਰ ਸਿੰਘ ਜੈਤੋ)

  • @funtoenjoy
    @funtoenjoy 7 месяцев назад +1

    ਇੱਕ ਕਾਰਨ ਇਹ ਵੀ ਹੈ ਕਿ Ethopia ਦੇ ਲੋਕ ਦੁਬਈ ਵਿੱਚ ਕੰਮ ਕਰਨ ਲਈ ਜਾਂਦੇ ਹਨ, ਜਿਸ ਕਰਕੇ ਭਾਰਤੀ ਅਤੇ ਪੰਜਾਬੀ ਲੋਕਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ।

  • @sushilgarggarg1478
    @sushilgarggarg1478 7 месяцев назад +3

    Best wishes for New country Ethiopia 🇪🇹 ❤❤❤❤

  • @user-hr6fs2tq8u
    @user-hr6fs2tq8u 7 месяцев назад +2

    Good toor hai god bless to both

  • @sushilgarggarg1478
    @sushilgarggarg1478 7 месяцев назад +3

    Welcome 🙏 to New country Ethiopia 🇪🇹 Africa 🌍 ❤❤❤❤

  • @karandeepsingh1721
    @karandeepsingh1721 7 месяцев назад +3

    ਵਾਹਿਗੁਰੂ ਜੀ ❤❤👌🙏🙏

  • @inderpreet9079
    @inderpreet9079 7 месяцев назад +1

    Abeera khan nu vi dakh de karo aj kal kash mir pakistan gai hoia hey

  • @HarjitSingh-lc4jd
    @HarjitSingh-lc4jd 7 месяцев назад +1

    Stay blessed always

  • @LakhwinderSingh-en3vr
    @LakhwinderSingh-en3vr 7 месяцев назад +2

    Bhout vadia laga vlog bai nice vlog🙏🙏🙏❤❤❤❤

  • @Deollivegaming
    @Deollivegaming 7 месяцев назад

    ਜਿਉਂਦੇ ਰਹੋ ਸੁਰਖਿਅਤ ਰਹੋ
    ਬਹੁਤ ਵਧੀਆ ਨਜ਼ਾਰੇ।

  • @rajnidubb
    @rajnidubb 7 месяцев назад +1

    ethiopia is 7 years behind from rest of the world eh pls ans deo for confirmation 😊

  • @balrajsingh4182
    @balrajsingh4182 7 месяцев назад +2

    ਬਹੁਤ ਵਧੀਆ ਜੀ