ਅੰਬਾਨੀਆਂ ਦੇ ਵਿਆਹ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦੇ ਵਿਆਹ ਨਾਲ ਜੋੜਨ ਵਾਲੇ ਸੁਣਿਓ Ambani Marriage

Поделиться
HTML-код
  • Опубликовано: 4 сен 2024

Комментарии • 61

  • @AmarjitSingh-eq3rl
    @AmarjitSingh-eq3rl Месяц назад +11

    ਰਾਜਨੀਤੀ ਦਾ ਡਾਕਟਰ ਏਨਾ ਗਿਆਨ ਪੰਜਾਬ ਵਿੱਚ ਮਿਲਣਾ ਬਹੁਤ ਮੁਸ਼ਕਲ ਹੈ ਇਸ ਦੇ ਗਿਆਨ ਦਾ ਵੱਧ ਤੋਂ ਵੱਧ ਲਾਭ ਲਵੋ

  • @Dhaliwal_Raj
    @Dhaliwal_Raj Месяц назад +5

    ਬਿਲਕੁੱਲ ਸਹੀ ਕਿਹਾ ਵੀਰ ਨੇ

  • @kalaanmol
    @kalaanmol Месяц назад +10

    ਬਹੁਤ ਵਧੀਆ ਗੱਲਾਂ ਕੀਤੀਆਂ ਨੇ ਬਾਈ ਜੀ

  • @SamanpreetSingh-gp3tq
    @SamanpreetSingh-gp3tq Месяц назад +21

    ਇਹ ਜਿਹੜੀਆਂ ਜਾਤਾਂ ਨੇ ਨਾ ਇਹ ਮਹਾਰਾਜਾ ਰਣਜੀਤ ਸਿੰਘ ਤੇ ਕਮਰ ਨੌ ਨਿਹਾਲ ਸਿੰਘ ਤੇ ਪਿਸ਼ਾਬ ਵਰਗੀਆਂ ਵੀ ਹੈ ਨਹੀਂ ਅੰਬਾਨੀ ਅੰਦਾਨੀ ਸਭ ਮਿਲਾ ਕੇ ਸਭ ਉਹਨਾਂ ਦੇ ਪਿਸ਼ਾਬ ਵਰਗੇ ਵੀ ਹੈ ਨਹੀਂ

  • @AmandeepSingh-bu4wn
    @AmandeepSingh-bu4wn Месяц назад +7

    ਮਰਰਾਜਾ ਰਣਜੀਤ ਸਿੰਘ ਜਿੰਦਾਬਾਦ ਜੀ

  • @SukhwinderSingh-wq5ip
    @SukhwinderSingh-wq5ip Месяц назад +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @pirthisingh5098
    @pirthisingh5098 Месяц назад +2

    ਬਹੁਤ ਵਧੀਆ ਸੋਚ ਵੀਰੇ ਤਹਾਡੀ ।

  • @_SangheraSaab
    @_SangheraSaab Месяц назад +2

    Maharaja Ranjeet Singh Jindabad

  • @anmol2262
    @anmol2262 Месяц назад +5

    ਸਾਡੇ ਪੰਜਾਬੀਆਂ ਦਾ ਕੁਝ ਨੀ ਪਤਾ ਲੱਗਦਾ, ਜਿਹੜੇ ਨਚਾਰ ਬਣਕੇ ਉਨ੍ਹਾਂ ਦੇ ਵਿਆਹ ਚ ਨੱਚਦੇ ਨੇ, ਉਨ੍ਹਾਂ ਦੇ ਸਿਫ਼ਤਾਂ ਕਰਦੇ ਨੀ ਰੱਜਦੇ,

  • @parmindersingh2081
    @parmindersingh2081 Месяц назад +4

    ਬਾਈ ਜੀ ਅੰਬਾਨੀ ਨੇ ਪੈਸੇ ਲਾਏ ਨਹੀਂ ਪੈਸੇ ਕਮਾਏ ਆ ਪਹਿਲੀ ਗੱਲ ਤਾਂ ਅੰਬਾਨੀ ਨੇ ਆਪਣੀ ਕਮਾਈ ਦਾ ਸਿਰਫ 0.5% ਖਰਚਾ ਕੀਤਾ ਹੈ ਉਨ੍ਹਾਂ ਨੇ ਤਾਂ ਦੁਨੀਆਂ ਵਿੱਚ ਆਪਣੀ ਮਸ਼ਹੂਰੀ ਕਰਨੀ ਸੀ ਸਾਰਾ ਮੀਡੀਆ ਯੂ ਟਿਊਬਰ ਸਦੇ ਸਨ ਸਾਰੀ ਦੁਨੀਆਂ ਵਿੱਚ ਉਨ੍ਹਾਂ ਨੇ ਅਮੀਰ ਲੋਕਾਂ ਵਿੱਚ ਆਪਣੇ ਆਪ ਨੂੰ ਸ਼ਾਮਲ ਕੀਤਾ ਹੈ ਜੀ ਇਥੇ ਆਪਣੇ ਜਿਸ ਬੰਦੇ ਦੀ ਦਸ ਲੱਖ ਰੁਪਏ ਕਮਾਈ ਆ ਉਹ ਵੀ ਇਕ ਲੱਖ ਰੁਪਏ ਖਰਚਦਾ ਹੈ ਕਮਾਈ ਦਾ 10% ਪਰ ਅੰਬਾਨੀ ਨੇ ਅੱਧ% ਖਰਚਿਆ ਅਤੇ ਆਪਣੇ ਆਪ ਨੂੰ ਸਾਰੀ ਦੁਨੀਆਂ ਵਿੱਚ ਮਸ਼ਹੂਰ ਕਰ ਲਿਆ ਬਾਕੀ ਉਨ੍ਹਾਂ ਨੇ ਤਾਂ ਕਮਾਈ ਬਹੁਤ ਕਰ ਲਈ ਹੈ ਦੋ ਹਜ਼ਾਰ ਮਹਿਮਾਨਾਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ ਸੀ ਲਾਲ ਹਰਾ ਅਤੇ ਨੀਲਾ ਆਪਣੇ ਮੁਲਾਜ਼ਮਾਂ ਕੋਲੋਂ ਤਾਂ ਭੁਜੀਆ ਬਦਾਨਾ ਵੰਡਾਇਆ ਹੈ ਜੀ ਆਪਣੇ ਵਿਆਹ ਵਿੱਚ ਕੋਈ ਆਵੇ ਸੱਭ ਬਰਾਬਰ ਹੁੰਦੇ ਹਨ ਇਸਦਾ ਮਤਲਬ ਅਸੀਂ ਦਿਲ ਦੇ ਅਮੀਰ ਹਾਂ ਅੰਬਾਨੀ ਦਿਲ ਦਾ ਬਹੁਤ ਗਰੀਬ ਹੈ ਐਵੇਂ ਨਾ ਮਸ਼ਹੂਰੀ ਕਰੀ ਜਾਵੋ ਜੀ

  • @SukhwinderSingh-jb2oy
    @SukhwinderSingh-jb2oy Месяц назад +2

    Maharaja Ranjit Singh great king of panjab

  • @_SangheraSaab
    @_SangheraSaab Месяц назад +1

    Khalistan Jindabad

  • @user-vu8zz7gi3p
    @user-vu8zz7gi3p Месяц назад +1

    ❤❤❤❤ਸਹੀ ਕਿਹਾ ਬਾਈ ਜੀ

  • @BalkarSingh-dc1oq
    @BalkarSingh-dc1oq Месяц назад +12

    ਖਾਲਸਤਾਨ ਜਿੰਦਾ ਬਾਦ ਖਾਲਸਾ ਪੰਥ ਜਿੰਦਾ ਬਾਦ

  • @MandeepSingh-mp5mq
    @MandeepSingh-mp5mq Месяц назад +1

    Mera veer na bhot vadia kia

  • @armanbhathal5185
    @armanbhathal5185 Месяц назад +4

    1POUND = 108
    1 RUPEE = 13 POUND
    1300×20,00,000= 26,00,00,00,000CRORE 😱

  • @user-zx4vs9ro3m
    @user-zx4vs9ro3m Месяц назад

    Very gud Bro, GBU

  • @pamajawadha5325
    @pamajawadha5325 Месяц назад +2

    Sher e panjab maharaja Ranjit singh ji

  • @surindersingh-tj2vb
    @surindersingh-tj2vb Месяц назад +2

    Good. By. Ji. ❤❤❤❤❤❤❤❤

  • @ashokdusad2956
    @ashokdusad2956 Месяц назад +1

    ਇਨ੍ਹਾਂ ਪੰਜਾਬ ਦੇ ਲੋਕਾਂ ਕੋਲ ਦੂਜਿਆਂ ਤੇ ਸੜਨ ਜਲਣ ਤੋਂ ਸਿਵਾ ਦੂਜਾ ਕੋਈ ਕੰਮ ਨੀ

  • @Simran205
    @Simran205 Месяц назад +1

    Sahi

  • @pamajawadha5325
    @pamajawadha5325 Месяц назад +2

    Sachi gal munda turl murl jiha

  • @RameshKumar-fr1vz
    @RameshKumar-fr1vz Месяц назад

    ਫ੍ਰੀ ਦੇ ਮੋ ਮੋਬਾਈਲ ਫੋਨ ਜਿਓਂ ਦਾ ਭਜ਼ ਭਜ਼ ਪਹਿਲਾਂ ਸਾਨੂੰ ਦੇਓ ਜੀ ਕੀ ਗਲ ਮਾਮਾਂ ਲਗਦਾ ਸੀ ਅੰਬਾਨੀ ਆਪਣਾਂ ਬਾਈ ਜੀ ਜ਼ਿਮੇਵਾਰ ਵੀ ਆਪਾਂ ਹੀ ਹਾਂ

  • @seeratsidhu2880
    @seeratsidhu2880 Месяц назад

    ih ta lut ke griba nu bane ne
    veer ji ne view bhut badiya dite ne
    very nice
    so deeply vichar dite ne

  • @krishankaswanjaat6177
    @krishankaswanjaat6177 Месяц назад

    Bsnl di spot kro

  • @JagjitSinghhh
    @JagjitSinghhh Месяц назад

    By Ji Ne Bahut Vadhia Tareeke Nal Dusia Ki Anant Ambani Nu Kamber Nau Nihal Nal Na Milao

  • @MohnaMohna-p2l
    @MohnaMohna-p2l Месяц назад

    Mahraja ranjeet singh kol wadan nu paise kitho aaye

  • @RajaSingh-dw5ve
    @RajaSingh-dw5ve Месяц назад

    Ek din sada khana aam logon ke liye hi laga deta langar jaise ki alag se laga deta chahe per ek din garibon Ko juice khata

  • @jobansingh5189
    @jobansingh5189 Месяц назад

    ਮਾਮਾ ਝੂਠਾ ਦਾ ਟਰੱਕ ਹੀ ਖਰੀਦੀ ਫਿਰਦਾ 😂😂😂😂

  • @Jaawaan
    @Jaawaan Месяц назад

    haan te na rakho jio da sim
    kmaal a ohna di company a oh tahh avdi company cho paisa kmon gy hi
    ewe baithe matta den lag jande a
    bai meh nhi use krda jio da sim kisani adolan toh baad da
    te lok v na karn
    tuc v youtube channel kholya paise kmon lyi owe ohna ne v company kholi a paisa kmon lyi

  • @KalaSerron
    @KalaSerron Месяц назад

    ਸਹੀ ਗੱਲ ਹੈ ਬਾਈ

  • @raghubirsingh7530
    @raghubirsingh7530 Месяц назад

    Govt showing darama of marriage

  • @balcollection3105
    @balcollection3105 Месяц назад

    Yaar samj nahi awundi ke eh Ambaniya ty kyo chade rehnde Koi das sakda verr me punb ton bahr rehna kadi aya we nhi hun dea sala ch ..

  • @amarjeetkaur8113
    @amarjeetkaur8113 Месяц назад

    Marriage loka da Sr ta keti ha Ambani da ek paisa ne laga loka da Sr muna na

    • @SandhuSandhu2113
      @SandhuSandhu2113 Месяц назад

      Business a lok jelasey kari jande kismat a usdi rab meharban a uste lok sari jande

  • @manjinderram8201
    @manjinderram8201 Месяц назад

    Nahi reesa punjab dyaan.

  • @rajbindersingh8237
    @rajbindersingh8237 Месяц назад

    ਇਹ ਲੁਟੇਰੇ ਮਹਾਰਾਜਾ ਰਣਜੀਤ ਸਿੰਘ ਦੇ ਵਿਆਹ ਦੀ ਕੀ ਰੀਸ ਕਰਨਗੇ ਕੰਜ਼ਰ ਹੈ ਇਹ ਤਾਂ

  • @Parv64
    @Parv64 Месяц назад

    ਦੁੱਕੀ ਦੁੱਕੀ ਦੇ ਬੰਦੇ ਦੀਆਂ ਵੀ ਇੰਟਰਵਿਊ ਹੋਣ ਲਗੀ ਆ

  • @Parv64
    @Parv64 Месяц назад

    ਘੂਸੀਆਂ
    ਤੁਸੀਂ ਬੱਸ ਪਿਛਵਾੜਾ ਜਲਾਈ ਰੱਖਿਓ

  • @mohandhaliwal9812
    @mohandhaliwal9812 Месяц назад

    Bekar lok ha

  • @mnu001
    @mnu001 Месяц назад +1

    ਓਏ ਤੁਸੀਂ ਤਾਂ ਹੱਥ ਧੋ ਗਈ ਮਗਰ ਪੈ ਗਿਆ ਵੰਨੀਆਂ ਦੇ ਉਹ ਭਰਾਵੋ ਕਿਤੇ ਵਿਚਾਰੇ ਦੇ ਵਿਆਹ ਨੂੰ ਨਜ਼ਰ ਨਾ ਲਾ ਦਿਓ ਸ਼ੈਤਾਨ ਦੇ ਪੁੱਤਰੋ

  • @mnu001
    @mnu001 Месяц назад +2

    ਖਾਲਿਸਤਾਨ ਦੀ ਮਾਂ ਦੀ ਲਨ

  • @tv-nu6dz
    @tv-nu6dz Месяц назад

    ਮਤਲਵ ਹੁਣ ਕੋਈ ਅਮੀਰ ਹੁੰਦਾ ਤਾਂ ਉਹ ਲੁੱਟਣ ਵਾਲਾ ਹੋ ਜਾਂਦਾ , ਪਹਿਲਾਂ ਦਾਨੀ ਹੁੰਦਾ ਸੀ , ਜਿਸ ਕੋਲ ਪੈਸੇ ਹੁੰਦਾ ਆ ਉਹ ਅਪਣੇ ਹਿਸਾਬ ਨਾਲ ਦਾਨ ਤਾਂ ਕਰਦਾ ਹੀ ਹੈ , ਹੁਣ ਅੰਬਾਨੀਆ ਦਾ ਪਹਿਲਾ ਗੁਜਰਾਤ ਵਿੱਚ ਕਈ ਦਿਨ ਫਰੀ ਵਿਚ ਆਮ ਪਬਲਿਕ ਨੂੰ ਖਾਣਾ ਚੱਲਦਾ ਰਿਹਾ , ਸਾਰਾ ਟੱਬਰ ਆਪ ਹੀ ਵਰਤਾ ਰਿਹਾ ਸੀ ਖਾਣਾ , ਮਤਲਵ ਉਹ ਦਾਨ ਹੀ ਹੈ , ਹੁਣ ਜਿਸ ਦਾ ਵਿਆਹ ਇਹ ਸੈਂਕੜੇ ਹਾਥੀਆਂ ਦੀ ਸੇਵਾ ਸੰਭਾਲ ਕਰਦਾ .....

    • @DHALIWAL303
      @DHALIWAL303 Месяц назад +2

      ਭਰਾਵਾ ਤੇਰੇ ਵਰਗੇ ਹੀ ਗੁਲਾਮ ਬਣ ਦੇ ਆ ਕਾਰਪੋਰੇਟ ਘਰਾਣਿਆਂ ਦੇ ਤੂੰ ਅੰਬਾਨੀਆਂ ਨੂੰ ਬਹੁਤ ਵੱਡੇ ਨਾਇਕ ਸਮਝਦਾ ਤੂੰ ਕੀ ਸੋਚ ਦਾ ਵੀ ਅੰਬਾਨੀ ਦੇਸ਼ ਨੂੰ ਉਪਰ ਲੈਕੇ ਜਾ ਰਹੇ ਨੇ ਉਹ ਅੰਨੀ ਭਗਤੀ ਦੇ ਤੋਕੜਾ ਅੱਖਾਂ ਤੇ ਕੰਨ ਖੋਲ ਕੇ ਸੁਣ ਲਾ ਉਹ ਗੱਲ ਕੀ ਕਹਿ ਰਿਹਾ

    • @Kaladhaliwal82
      @Kaladhaliwal82 Месяц назад

      ਤੇਰੇ ਵਰਗੇ ਬੰਦਿਆਂ ਕਰਕੇ ਹੀ ਇਹੋ ਜਿਹੇ ਠੱਗ ਹੋਰ ਲੁੱਟ ਦੇ ਨੇ ਗਰੀਬਾਂ ਨੂੰ

    • @tv-nu6dz
      @tv-nu6dz Месяц назад

      @@Kaladhaliwal82 ਜਿਹੜਾ ਹੈ ਹੀ ਗਰੀਬ ਉਸ ਨੂੰ ਕੋਈ ਲੁੱਟ ਕਿਵੇਂ ਸਕਦਾ , ਲੁੱਟਿਆ ਵੀ ਉਸੇ ਨੂੰ ਜਾਂਦਾ ਜਿਸ ਕੋਲ ਕੁਝ ਹੋਵੇ , ਕੰਮ ਕਰਨ ਵਾਲੇ ਤਾਂ ਇਸ ਦੇ ਵਿਆਹ ਤੇ ਵੀ ਪੈਸੇ ਬਣਾ ਗਏ , ਤੁਸੀਂ ਮਾਰੀ ਚੱਲੋ ਚੀਕਾਂ ਤੇਰੇ ਘਰ ਆਕੇ ਤੈਨੂੰ ਨਾ ਲੁੱਟ ਲੈਣਾ ਕੀਤੇ

    • @Amanbhai7861
      @Amanbhai7861 Месяц назад

      @@DHALIWAL303 tusi phir bsnl diya sewa lao.

    • @DHALIWAL303
      @DHALIWAL303 Месяц назад

      @@Amanbhai7861 Je aagya ta jaroor lwa ge pr odo thode warge chwal bande apne fufad abani nu chd ke fr bsnl di bund ch wadan ge

  • @RahulSingh-el6bo
    @RahulSingh-el6bo Месяц назад

    Kyon pakai mari jana Malanga. Fukri na marya kro

  • @user-ir9cg1rc9o
    @user-ir9cg1rc9o Месяц назад

    Bekar lok ha