ਪਹਿਲੀ ਵਾਰ ਕੈਮਰੇ ਅੱਗੇ ਆਈ ਗੇਲੇ ਜੱਟ ਦੀ ਘਰਵਾਲੀ ਦੱਸੀ ਗੇਲੇ ਜੱਟ ਦੀ ਅਸਲ ਸੱਚਾਈ |ਭੁੱਕੀ ਨੇ ਕੀਤਾ ਘਰ ਦਾ ਬੁਰਾ ਹਾਲ

Поделиться
HTML-код

Комментарии • 279

  • @RameshKumar-wl8ub
    @RameshKumar-wl8ub Месяц назад +54

    ਬਹੁਤ ਵਧੀਆ ਸੁਭਾਅ ਦੇ ਹਨ ਭੈਣ ਜੀ

  • @Ranveer-om2zq
    @Ranveer-om2zq Месяц назад +83

    ਸਿਆਣੀ ਔਰਤ ਹੈ ਬੰਦਾ ਪੂਰਾ ਨਿਕੰਮਾ

  • @Makhan-r1j
    @Makhan-r1j Месяц назад +39

    ਵਾਹਿਗੁਰੂ ਜੀ ਕਿਰਪਾ ਕਰਿਓ ਜੀ

  • @KuldeepSingh-vv6dm
    @KuldeepSingh-vv6dm Месяц назад +13

    ਬਹੁਤ ਹੀ ਵਧੀਆ ਹੈ ਮਾਤਾ ਜੀ ਵਹਿਗੁਰੂ ਜੀ ਮੇਹਰ ਜ਼ਰੂਰ ਕਰਨਗੇ ਵਹਿਗੁਰੂ ਜੀ

  • @BhupinderSingh-wu9df
    @BhupinderSingh-wu9df Месяц назад +33

    ਪਹਿਲਾਂ ਤੋਂ ਹੀ ਫੁੱਕਰਪੁਣੇ ਦੇ ਵਿੱਚ ਹੀ ਪਿਆ ਹੋਇਆ ਹੈ ਜਿਹੜੇ ਇਹਦੇ ਆਪਣੇ ਨਾਲ ਦੇ ਹੁੰਦੇ ਹੋਣਗੇ ਓਹਨਾਂ ਦੇ ਨਾਲ ਰਹਿ ਕੇ ਜਿਆਦਾ ਖੁਸ਼ ਹੁੰਦਾ ਹੋਵੇਗਾ ਮੈਂ ਮੈਂ ਮੈਂ ਹੀ ਕਰਦਾ ਫਿਰਦਾ ਰਹਿੰਦਾ ਹੋਵੇਗਾ ਸ਼ੁਰੂ ਤੋਂ
    ਅਸਲੀਅਤ ਅੱਜ ਪਤਾ ਲੱਗੀ ਇਸ ਦੀ

  • @gora9973
    @gora9973 Месяц назад +23

    ਸਲਾਮ ਆ ਔਰਤ ਨੂੰ

  • @jotsidhu4007
    @jotsidhu4007 Месяц назад +24

    Hye ni MA meriye dhan o ayne dukh jarne baba mehr kre privar te madi gal aa ਗੇਲੇ ਤਨੁ ਬਾਬਾ ਕਹਿਣ ਨੂੰ ਵੀ ਜੀ ਨੀ ਕਰਦਾ ਹਜੇ ਵੀ ਸਮਾਂ ਸਮਵਾਲ ਲੈ ਬਾਬਾ ਤਨੁ ਸਧ ਬੁੱਧੀ ਦੇਵੇ

  • @BalkerDhanday
    @BalkerDhanday Месяц назад +43

    ਗੇਲੇ ਦੀ ਹਵਾ ਕੱਢ ਦਿੱਤੀ ਉਸ ਦੇ ਘਰ ਵਾਲੀ ਨੇ😊

    • @Khanowall
      @Khanowall Месяц назад +1

      ਕਿੱਊ ਲੱੜਾਈ ਪਾ ਰਿੱਹਾ

    • @sukhchainsingh227
      @sukhchainsingh227 Месяц назад +2

      ​@@Khanowall.. ladai kahdi veer g .. same gappa fukria maar maar ke poltices Singer's ne lok patt te

    • @BiderSingh-y3k
      @BiderSingh-y3k 29 дней назад

      ਹਲੇ ਵੀ ਕਿੰਨੀ ਨਫਰਤ ਆ ਓਹਦੇ ਤੋਂ ਸੁਣ ਕੇ ਹਾਸਾ ਆਇਆ ਤੇ ਇੱਕ ਗੱਲ ਬੰਦਾ ਸੀ ਬਕਾਈ ਪੂਰਾ ਅੱਗ ਹੀ ਸੀ ​@@sukhchainsingh227

  • @kanwarsidhu3286
    @kanwarsidhu3286 Месяц назад +39

    ਪਿੰਡ ਚ ਕੁਝ ਜਵਾ ਬੇਸ਼ਰਮ ਢੀਡ ਲੋਕ ਹੁੰਦੇ ਨੇ ਓਹਨਾ ਚੋਂ ਇਕ ਗੇਲਾ ਜੱਟ ਆ 🤔😂

    • @JagjeevansinghThiara
      @JagjeevansinghThiara Месяц назад +1

      Veer ki gal shear ch ne hunde ville lok pinda ch Kam ve bhot karde ne 🤬

    • @kanwarsidhu3286
      @kanwarsidhu3286 Месяц назад +1

      @@JagjeevansinghThiara ਹੁੰਦੇ ਨੇ ਭਰਾ ਪਰ ਆਪਾਂ ਪਿੰਡਾਂ ੱਚ ਰਹਿਨੇ ਆ ਤਾ ਕਰਕੇ ਪਿੰਡ ਬਾਰੇ ਵੱਧ ਪਤਾ

    • @sonuvirk6569
      @sonuvirk6569 28 дней назад

      Teri pen gad ti geale ne

  • @Daljitsingh-u6x
    @Daljitsingh-u6x Месяц назад +17

    ਅਸਲੀ ਗੱਲ ਸਮਝਿਆ ਕਰੋ ਵੀਰੋ ਪਰਿਵਾਰ ਦਾ ਦਰਦ ਸੁਣਿਆ ਕਰੋ ਬੁੜਾ ਚਾਮਲਿਆ ਫਿਰਦਾ।

  • @gavykharoud7117
    @gavykharoud7117 Месяц назад +57

    ਗੇਲਾ ਜੱਟ ਨੀ ਵੇਹਲਾ jattt😂

    • @HarjeetSingh-sr9cf
      @HarjeetSingh-sr9cf Месяц назад

      ਬਿਲਕੁਲ ਸਹੀ ਗੱਲ ਕੀਤੀ ਹੈ ਵੀਰ ਜੀ ਐਵੇਂ ਹੀ ਫੁਕਰੀਆਂ ਮਾਰੀ ਜਾ ਰਿਹਾ

    • @abcxyz6801
      @abcxyz6801 Месяц назад +1

      😂😂👌👌

    • @dharamsingh5541
      @dharamsingh5541 29 дней назад +2

      Bai ji gela jatt vee koi mara banda nhi he. Hun oh nasha patta koi nhi krda. Kai vaari ghar de halat hi kujj edaa de ban jande han. Asl vich osne kmaun wali umar ta sari jail vich langha diti he .hun is siani umar vich oh ki kmai krega. Ik gall jaroor he vdo vekh ke pta lagdda he ki gele de ghar di halat bahut daun he. Jekar koi sajjan beli osde parwar di help kr sakda he ta is to vadda punn koi nhi hovega ji
      Waheguru mehar kre is parwar te

  • @harsharnkamalpreetsingh9046
    @harsharnkamalpreetsingh9046 Месяц назад +10

    ਓਹ ਮਲੰਗ ਚੈਨਲਾਂ ਆਲਿਆਂ ਨੂੰ ਲਿਆਓ ਹੁਣ ਮੂਹਰੇ ਜਿਹੜੇ ਗੇਲੇ ਨੂੰ ਹੀਰੋ ਬਣਾਈ ਜਾਂਦੇ ਸੀ

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ Месяц назад +11

    ਇਹ ਮਾਂਵਾਂ ਹੀ ਕੱਟ ਗਈਆਂ ਮਾੜੇ ਹਾਲਾਤ ਨਹੀ ਅੱਜ ਕੱਲ ਕੀ ਹੁੰਦਾ ਸੱਭ ਨੂੰ ਪਤਾ

  • @GurdeepSingh-rl7mo
    @GurdeepSingh-rl7mo Месяц назад +13

    ਸਿਅਾਣੀ ਗੱਲ ਤਾ ਗੇਲੇ ਚੋੜੇ ਨੂੰੰ ਅਾਓੁਦੀ ਨੀ ਫੁੱਕਰਾ

  • @kishanibande3904
    @kishanibande3904 Месяц назад +11

    ਮਾਤਾ ਜਿਹੜੇ ਲੋਕ ਰੀਲਾਂ ਬਨਾਦੋ ਨੇਂ ਉਨ੍ਹਾਂ ਫੂਕ ਛਕਾਈ ਲੱਗਦੀ ਐ

  • @davindersidhu2736
    @davindersidhu2736 Месяц назад +8

    ਨਵੀਂ ਮਡੀਰ ਜਿਹੜੇ ਨਾਲ ਆ ਗੇਲੇ ਦੇ ਓਹਨਾ ਨੂ ਕੀ ਪਤਾ ਕਿਸੇ ਦੀ ਮਜਬੂਰੀ ਦਾ 😡

  • @babburomana8828
    @babburomana8828 Месяц назад +6

    ਬਹੁਤ ਦੁੱਖ ਕੱਟੇ ਨੇ ਵਿਚਾਰਿਆਂ ਨੇ ਗੱਲਾਂ ੁਣ ਕੇ ਪਤਾ ਲੱਗਦੈ

  • @JaswantSingh-ru3dt
    @JaswantSingh-ru3dt Месяц назад +23

    ਸੱਚੀ ਔਰਤ ਮਨ ਦੀ ਸਾਫ

  • @vikramjitsingh8911
    @vikramjitsingh8911 Месяц назад +3

    Reporter veer nu v salute ha jisne really show kiti . Bibi g , bhut Vadia lady ha

  • @lovejot6924
    @lovejot6924 26 дней назад +4

    ਬਾਈ ਜੀ ਜਦੋਂ ਬੰਦੇ ਨੂੰ ਰੋਟੀ ਨਹੀਂ ਦੇਣੀ ਤਾਂ ਕੀ ਕਰਦਾ ਯਾਰ ਕਿਸੇ ਦਾ ਮੜੀਆਂ ਮਸਾਣਾਂ ਵਿਚ ਰਹਿਣ ਨੂੰ ਦਿਲ ਕਰਦਾ। ਹੁਣ ਬਾਬੇ ਦਾ ਟਾਈਮ ਵਧੀਆ ਰਲ ਮਿਲ ਕੇ ਰਹੋ ਤਾਂੜੀ ਇੱਕ ਹੱਥ ਨਾਲ ਨਹੀਂ ਵੱਜਦੀ ਅੱਜ ਤੁਸੀਂ ਵੀ ਗੇਲੇ ਜੱਟ ਕਰਕੇ ਇਟਰਿਵਿਊ ਦੇ ਰਹੇ ਹੋ।

  • @balwant1251
    @balwant1251 Месяц назад +9

    ਗੇਲਾ ਨਹੀਂ ਵੇਹਲਾ ਜੱਟ

  • @sukhrajbhullar466
    @sukhrajbhullar466 Месяц назад +7

    ਵਾਹਿਗੁਰੂ ਜੀ

  • @MohanSingh-gt9ks
    @MohanSingh-gt9ks Месяц назад +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @singarasingh8104
    @singarasingh8104 Месяц назад +15

    ਗੇਲਾ ਜੱਟ ,,,,,,,,,ਜੱਟ

  • @sukjitsingh7503
    @sukjitsingh7503 Месяц назад +6

    ਏਨਾਂ ਲੋਕਾਂ ਨੂੰ ਫੁਕਰਪੁਣੇ ਨੇ ਮਾਰ ਲਿਆ ਖ਼ਾਸ ਕਰਕੇ ਜੱਟ ਬਾਦ ਨੇਂ, ਮੈ ਜੱਟ ਮੈ ਜੱਟ ਬੱਸ ਹੋਰ ਕੁਝ ਨੀ

  • @SukhwinderSingh-qn4rj
    @SukhwinderSingh-qn4rj 20 дней назад +1

    Waheguru ji mehar karan ji

  • @Hans-y8j
    @Hans-y8j Месяц назад +13

    Bhut kujh kita tuc apne bachiya di life bnun lyi.....🫡 Eda de bande nl ktna bhut aukha... waheguru de ghar der aa, pr andhe nii....usnu hr ik dii fikr hundi ae, assi hi jnde aa v hun thk jindgi kive ktti ae
    Thank you waheguru ji for the wonderful gift as mother 🎉

    • @Simranjotmallhi2015
      @Simranjotmallhi2015 Месяц назад +2

      @@Hans-y8j bahar waleyan nu nu pta hunda ghardeyan nu pta hunda zindagi da kive katdi hai

    • @Hans-y8j
      @Hans-y8j Месяц назад

      Jive v ktti aa, pr apne bache paal ke dekha dite, baaki hun bahut nu mircha lgngiyan😅😅 @Simranjotmallhi2015

    • @Hans-y8j
      @Hans-y8j Месяц назад

      ​@@Simranjotmallhi2015jive v ktti honi, pr bache paal ke dekha dite, bkki hun bhut nu mircha lgniyan aje, just wait and watch

  • @RajbirSingh-qh7gg
    @RajbirSingh-qh7gg Месяц назад +6

    Waheguru ji 💐🌹

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ Месяц назад +7

    ਕਾਹਨੂੰ ਕਿੱਸੇ ਦੀ ਜ਼ਿੰਦਗੀ ਚ ਦਖਣ ਦੇਂਦੇ। ਹੁਣ ਅਗਲਿਆ ਦੀ ਸਾਰੀ ਲੰਘ ਗਈ। ਬਾਕੀ ਜੇਹੜੇ ਕਮੇਂਟ ਚ ਗਿਆਨ ਵੰਡ ਰਹੇ ਨੇ ਸਯਦ ਇਹਨਾਂ ਦਾ ਜ਼ਯਾਦਾ ਬੁਰਾ ਹਾਲ ਹੋਵੇ। ਅੱਜ ਕੱਲ ਕੋਈ ਵੀ ਘੱਟ ਨਹੀਂ ਹੈ। ਬਸ ਉਪਰੋ ਉਪਰੋ ਪੋਲਿਸ਼ ਆ ਲੋਕਾਂ ਦੇ ਅੰਦਰੋ ਤਾਂ ਸੱਭ ਥੋਥਲੇ ਹੋਗੇ

    • @pendutv1984
      @pendutv1984  Месяц назад +3

      22 ਜੀ ਸਾਨੂੰ ਮਾਤਾ ਜੀ ਨੇ ਹੀ ਕਿਹਾ ਸੀ ਸਾਡੀ ਕੋਈ interview ਨਹੀਂ ਕਰਦਾ ਸਾਰੇ ਹੀ ਗੇਲੇ ਜੱਟ ਦੀ ਕਰਕੇ ਲੰਘ ਜਾਂਦੇ ਨੇ ਅਸੀ ਤਾਂ ਕੀਤੀ ਅਵ ਮਾਤਾ ਜੀ ਦੇ ਕਹਿਣ ਤੇ

    • @Hans-y8j
      @Hans-y8j Месяц назад

      Bhut vdya kita bro, iss dii sachi auni chidi c sbb de sahmne, iss sale ne bhut bhuri kiti hoi aa prwar nl, m Inna de pind daa hii aa​@@pendutv1984

    • @Hans-y8j
      @Hans-y8j Месяц назад

      Bhut vdya km kita ae bai​@@pendutv1984

    • @ਪੰਜਾਬਦੇਰੰਗ-ਦ4ਸ
      @ਪੰਜਾਬਦੇਰੰਗ-ਦ4ਸ Месяц назад +1

      @@pendutv1984 ਹਾ ਜੀ ਸੱਚ ਤਾਂ ਦਿਖਾਉਣਾ ਚਾਹੀਦਾ ਹੈ। ਪਰ ਲੋਕ ਬੁਹਤ ਭੱਟਕ ਗਏ ਨੇਂ। ਸਯਦ ਕੋਈ ਹੁਣ ਪਿੱਛੇ ਮੁੜਨਾ ਹੀ ਨਹੀਂ ਚਾਹੁੰਦਾ, ਕਿਉਕਿ ਹੁਣ ਹਰ ਕੋਈ ਆਪਣੇ ਆਪ ਨੂੰ ਵੱਧ ਸਮਜਦਾਰ ਸਮਜਾਦਾ ਹੈ

  • @JaspreetSekhon-o4h
    @JaspreetSekhon-o4h Месяц назад +5

    🙏🙏🙏🙏 waheguru ji 🙏🙏🙏

  • @tamindersinghjattana3300
    @tamindersinghjattana3300 26 дней назад +2

    ਵਾਲੀ ਚੰਗੀ ਔਰਤ ਹੈ😢😢 ਦੁਖੀ ਹੈ ਵਿਚਾਰੀਂ

  • @LAKHWINDERSINGH-ih4bk
    @LAKHWINDERSINGH-ih4bk Месяц назад +4

    Dhan dhan Ramdas gur g

  • @balvantsingh5257
    @balvantsingh5257 Месяц назад +9

    ਪੱਤਰਕਾਰ ਜੀ ਚੂੜੇ ਸਬਦ ਵੀਡਿਉ ਵਿੱਚੋ ਕਟ ਦਿਓ

    • @Hans-y8j
      @Hans-y8j Месяц назад +7

      Veere koi jaat-paat di gl ni, bs pinda de bhole lok bolde hi ida ne , aunti ne tain apne app nuu unna too v niwa dsyea....koi abuse nii kita

  • @JaswantSingh-ru3dt
    @JaswantSingh-ru3dt Месяц назад +7

    ਬੇਵਕੂਫ ਸਬਦ ਨਾ ਗੇਲਾ ਜੱਟ ,ਰੱਤਾ ਜੱਟ ਪਿੰਡ ਝੰਡੇਰ ਤਹਿਸੀਲ ਅਜਨਾਲਾ ਅਮ੍ਰਿਤਸਰ

  • @AvtarSinghBaidwan-mq2vs
    @AvtarSinghBaidwan-mq2vs Месяц назад +6

    Waheguru

  • @YashKhan-i6x
    @YashKhan-i6x 10 дней назад

    ਗੇਲਾ ਕਰਤਾ ਘਰਵਾਲੀ ਨੇ ਵੇਹਲਾ।।

  • @sukhdeepkaursamra300
    @sukhdeepkaursamra300 Месяц назад +5

    Really story ajj ptaa laggi aa , dehkhloo lokk pump de k ki kuj krwaa rahee ne, sharmm auoni chahidee lokkaan nu jehdee ehnaa nu tangg krn ch joggdaan pauondee ne

  • @SarbjeetSingh-ej9to
    @SarbjeetSingh-ej9to Месяц назад +15

    ਕਿਸੇ ਨੇ ਸੱਚ ਕਿਹਾ ਜੱਟ ਫੁਕਰੇ ਹੁੰਦੇ ਨੇਂ।

  • @lalchand7501
    @lalchand7501 20 дней назад

    Waheguru mehr kre

  • @sukhjitsingh6668
    @sukhjitsingh6668 Месяц назад +11

    Gelle jatt di tan ajj fook hi nikal gai

  • @JagrajSraj
    @JagrajSraj Месяц назад +1

    ਸੁਣਿਆ ਕੁੱਝ ਹੋਰ ਸੀ ਦੀਸ਼ਿਆ ਕੁਝ ਹੋਰ ਹੈ ਜੀ
    ਢੀਠ ਤੇ ਫੋਕੀਆਂ ਫੜਾਂ ਹੀਂ ਹੈ ਜੀ ਜੇਕਰ ਹੁਣ ਵੀ ਸਿਆਣਾ ਬਣ ਜੇ ਤਾਂ ਵਧੀਆ ਹੋਵੇਗਾ ਜੀ

  • @Tangovlog_CHD
    @Tangovlog_CHD Месяц назад +10

    Waheguru ji antey Ji nu hamisha charde kala vich rakhey Punjab day loka nu bente hai please antey Ji nu support Karo please Hun Jo Jatt uncal naal video Bana Kay loka nu Gumrah kar rahey Ney ohna nu beyntey hai esh Ghar Dey support Karo please video Bana Kay loka nu Gumrah na karo 😮😮

  • @JaswantSingh-ru3dt
    @JaswantSingh-ru3dt Месяц назад +10

    ਵੀਰ ਜੀ ਜੱਟ ਸਬਦ ਹੰਕਾਰ ਦਾ ਨਾ

  • @AmanpannuSingh-gz8gp
    @AmanpannuSingh-gz8gp 29 дней назад +4

    ਬੱਚੇ ਤਾਂ ਮਨਜੀਤ ਪਾਲ ਗਿਆ ਕੁੜੀਆਂ ਮਨਜੀਤ ਵਿਆਹ ਗਿਆ

    • @gagandeepsinghgill6123
      @gagandeepsinghgill6123 25 дней назад

      ਮਨਜੀਤ ਕੌਣ ਹੈ ਵੀਰੇ??

    • @AmanpannuSingh-gz8gp
      @AmanpannuSingh-gz8gp 25 дней назад

      @gagandeepsinghgill6123 ਮਨਜੀਤ ਸਿੰਘ ਬਿਜਲੀ ਬੋਰਡ ਵਾਲਾ ਨੰਦ ਪੁਰ ਅੱਡੇ ਵਿੱਚ ਜਿਨੂੰ ਮਰਜ਼ੀ ਪੁਸ ਲਿਉ

    • @AmanpannuSingh-gz8gp
      @AmanpannuSingh-gz8gp 25 дней назад

      @gagandeepsinghgill6123 ਮੈਡਮ ਨੂੰ ਪੁਛਲਿਓ

    • @gagandeepsinghgill6123
      @gagandeepsinghgill6123 25 дней назад

      @@AmanpannuSingh-gz8gp ਕਿਹੜੀ ਮੈਡਮ ਵੀਰੇ??

  • @WarinderVirk
    @WarinderVirk Месяц назад +5

    ਬੀਬੀ ਤਾ ਬੋਹਤ'ਹੀ'ਘਰ'ਵਸਾਨ'ਦੀਆ ਗਲਾ'ਕਰ'ਰਹੀ'ਹੈ'ਭੈਣ'ਚਦੋਨ'ਵਾਲਾ''ਬਿਲ'ਕੂਲ'ਠੀਕ'ਹੈ'ਜੋ'ਬੀਬੀ'ਜੁ'ਨੈ'ਕੈਏਆ'ਏ'ਬਿਲ'ਕੂਲ'ਠੀਖ'ਹੈ'ਘਰ'ਉਜਾੜ'ਕੇ'ਵੀ'ਨਹੀ'ਸਮਜੇਆ

  • @gurjantbrar201
    @gurjantbrar201 Месяц назад +1

    ਗੇਲੇ ਦੇ ਬਾਪੂ ਨਾਲ ਗੱਲ ਕਰੋ

  • @harnamsinghsran80
    @harnamsinghsran80 Месяц назад +3

    ਸੇਲੀ ਤੇ ਹਵੇਲੀ ਸੱਜੀ ਅੱਖ ਤੇ ਚੁਬਾਰਾ ਪਾਇਆ ਬੀਬਾ ਦੀ ਸੇਲੀ ਨੇ ਪੰਗਾ ਪਾਇਆ

  • @harpreet_chaudhary1338
    @harpreet_chaudhary1338 Месяц назад +6

    👏👏

  • @grewal7018
    @grewal7018 Месяц назад +2

    Bahut dukhi mata madad karo ena di

  • @charanjitsingh4388
    @charanjitsingh4388 28 дней назад +2

    ਸਾਰੇ ਪਾਸੇ ਕੂੜਿ ਦਾ ਪਾਸਾਰਾ ਹੈ । ਕੂੜਿ ਫਿਰੇ ਪਰਧਾਨ ਵੇ ਲਾਲੋ । ਫੋਕੀ ਸ਼ੋਹਰਤ ਥੋੜਾ ਚਿਰ ਚੱਲਦੀ ਹੈ । ਪਹਿਲਾਂ ਘਰ ਅਤੇ ਬੱਚੇ ਫਿਰ ਜੈਸੀ । ਔਰਤ ਵਿਚਾਰੀ ਕੀ ਕਰੇ ਕਿਧਰ ਨੂੰ ਜਾਵੇ । ਬੱਚੇ ਅਤੇ ਮਾਂ ਪਿਓ ਨੂੰ ਸਾਬ ਦੀ ਹੈ ।

  • @KaramStudFarm
    @KaramStudFarm Месяц назад +1

    Gelaa Jatt Is A Great Person👍🏻Gelaa Di Life Da Struggle Bahut C, Tei Bahut Hai. Gelay Di Jamanat V Ho Sakdi C Par Kise Ne Nahi Karaye. Bukke Di Treatment V Ho Sakdi C. Gelay De Kesey Ne Baat Nahi Pushe Huni Oney V Nahi Pushe. After Listening Babey Words, Think So. Rub Ji Mehar Karoo Sub Tei🙏🏻

    • @Hans-y8j
      @Hans-y8j Месяц назад +1

      Je gella chjjh da hunda , jail naa jnda.....pind ch koi pushda nii isnuu, Sara din tain nshe ch rehda, fukri ple aa bs

  • @pawandehlon3925
    @pawandehlon3925 Месяц назад +3

    patrkar. veer. g. neemi. uchi. jaat. apa. ap. e. bnai. nai. boli da veer.

  • @jasmindersingh1573
    @jasmindersingh1573 21 день назад

    Gele di v interview kro

  • @Kamaldeep-h2j
    @Kamaldeep-h2j Месяц назад +3

    O ਬੰਦਾ ਨਸ਼ਾ ਬੜਾ ਕਰਦਾ ਫੁਕਰਾ

  • @bajwasaab7518
    @bajwasaab7518 Месяц назад +1

    Gela jat tan fer vehla jatt e aa ji

  • @ravneetkaur6205
    @ravneetkaur6205 Месяц назад +1

    Lakh lahnt eho jiho aadmi de,jehda apni wife te bcchean nu pyr ni krda te khrcha ni kr skda,vecahri jnanni kinni tng hai

  • @ArvinderSingh1111
    @ArvinderSingh1111 20 дней назад

    share kro eh video v jidaa gele de podcast kite c

  • @VickySandhu-cx2qw
    @VickySandhu-cx2qw Месяц назад +2

    Gella pej chalon wale munde jo social media to bne gar den

    • @Hans-y8j
      @Hans-y8j 26 дней назад

      Koi ni dinda bro, mnu tain lgda Gela v daaru te hii km krda

  • @sukhdevsinghsohi1951
    @sukhdevsinghsohi1951 Месяц назад +8

    Sab kush wife nu pata hota hai

  • @JASVIR-f4d
    @JASVIR-f4d 21 день назад

    JASSI BHANDAL CHOKIMAAN 🙏 👌 ♥️ 😢😢😢😢😢😢

  • @rahulbhardwaj9490
    @rahulbhardwaj9490 28 дней назад +1

    Film bnao ehna per

  • @SekhonSaab-bg4wp
    @SekhonSaab-bg4wp Месяц назад +1

    Gela jatt Ghant Bande
    . ....Bus Sangat maari ho gyi

  • @jugrajsingh4507
    @jugrajsingh4507 Месяц назад +1

    Gele jatt nu pyar deo comnts ch eh munde di galti jo video vich nal landa. Ohnu sharm khani chidi wa

  • @SimranSandhu-jw8ht
    @SimranSandhu-jw8ht Месяц назад +2

    😂😂😂😂 sann jatt gela

  • @sikandersingh6523
    @sikandersingh6523 Месяц назад +3

    Brian kudi de husband de v interview karo

  • @ManpreetSingh-qq5de
    @ManpreetSingh-qq5de Месяц назад +6

    ਔ ਫੋਕੀਆਂ ਫੜਾਂ ਮਾਰਨ ਦਾ ਕੀ ਫਾਇਦਾ ਬਾਈ

  • @bhupindersingh280
    @bhupindersingh280 Месяц назад +2

    11 sal jyl babe nu😢

  • @KulwindersinghDhillon-we7sp
    @KulwindersinghDhillon-we7sp Месяц назад +2

    😢😢😢

  • @JatinderBatth-d2u
    @JatinderBatth-d2u Месяц назад +1

    22 g sab theek aa nadpur (FGS) ha g mara pind kol ha comment Karan da Fida ni aapa ni koi PTA kon scha aa kon jhoot aa

  • @jinderpreet7621
    @jinderpreet7621 Месяц назад +2

    Bhanh ji kmau ptti nal tta sarian kut laindian,jnani ta ohi wadia hundi,jerhi mankhatu nal katey,koi ni di fikar na karo,waheguru ji sab de shara banh de a,

  • @HarpreetSingh-h6h
    @HarpreetSingh-h6h Месяц назад +1

    Bibi g akh da pata lag janda tusi lagda apni shonk puri kita na

  • @Jaggajatt-w8l
    @Jaggajatt-w8l Месяц назад +2

    Munda ni kda ne kha bro kuch page wala ne glt gall a mai dost o da jnn da ohnu changi tara ve kina changa bnda page ala munda

  • @sukhwantsingh2513
    @sukhwantsingh2513 Месяц назад +1

    Bhi,ji,ess,tran,de,bandia,nu,parmot,na,karia,kro,ess, categories,de,lok,hor,macharde,a,,,,

  • @davindersingh2410
    @davindersingh2410 Месяц назад +6

    Waheguru 🙏

  • @ajitsingh9875
    @ajitsingh9875 23 дня назад

    Kush taa hai gela jat vich

  • @SurprisedArcticBirds-ft4ro
    @SurprisedArcticBirds-ft4ro Месяц назад +3

    Majak ne bnee da kesy da comet karn baloo

  • @sukhbirsinghattepur
    @sukhbirsinghattepur 26 дней назад +1

    ਮੈਨੂੰ ਤਾਂ ਲੱਗਦਾ ਇਹ ਬੀਬੀ ਵੀ ਨੇ ਵੀ ਦੁਖੀ ਕੀਤਾ ਹੋਊ ।

  • @Tangovlog_CHD
    @Tangovlog_CHD Месяц назад +4

    Wah wah Kay baat hai Jatta tere tho police Wale Tey advocate Tey loka Ney faida laya hai par tu Tey Jatt bol bol Kay jatta nu badnam kar rahey ho fukrey Aaj Tak nahi chadh rahey Ney pura Ghar kharabh kar leya hai par Aaj ve Jatt bolda 😮😮😮😮

  • @sonunanu2225
    @sonunanu2225 Месяц назад +3

    Oh Bhai kisi dy ghar ch kalesh na pao tusi jo interview kr rya usdi samj nhi aayi last wich oh kyu bar bar samne dekh ky kaho bol rya c baki sab ny ta interview kiti but teri interview wich tu bar bar ohi gla kyu puch rya c ta ki tere view vadd Jaan

  • @Jaggajatt-w8l
    @Jaggajatt-w8l Месяц назад +2

    Munda ni kda ne kha bro kuch page wala ne glt gall a mai dost o da jnn da o nu

  • @inderrandhawa1938
    @inderrandhawa1938 Месяц назад +1

    My husband they brother sister vsadi jamin vach k our house and our son doughter ki marrige and our hoouse and jamin kharid li bhahut he

  • @sonuchaudhary8578
    @sonuchaudhary8578 Месяц назад +2

    Eh tan kafi choti lagdi aa gele nalon

  • @kkumar007
    @kkumar007 Месяц назад +4

    Eda de bohut ghele ne Punjab Wich jina apni fukri de chakkar Wich tabar rolke rakh Dita

  • @sukhdeepkaursamra300
    @sukhdeepkaursamra300 Месяц назад +4

    Aunty da nmber mil sakhdaa g

  • @JasPinder-gx3xs
    @JasPinder-gx3xs Месяц назад +2

    JEKR JOAAKAN BARE SOCHIEA TE EAH BUNDDA JOUTIAAN DA ZAAR HAI, ,SALEAA SHURM KUR PURWAR WULL DEKH, LURRHKE BARE KEE SOCHEAA SALEAA MALUNGA RS DHALIWALL ❤

  • @JassSandhu-y2f
    @JassSandhu-y2f Месяц назад

    Gelu Gelu

  • @harvindersingh4776
    @harvindersingh4776 Месяц назад +2

    Bahut vadhia kita tusi . Fukrey te hankarey hoye tuchal jatta di sachayi sahamne liandi hai

  • @Gillwale-zt4wd
    @Gillwale-zt4wd 23 дня назад

    ਭਾਨੇ ਦਾ ਨਾ ਲੈਲੇ ਕੇ ਆਵੇ ਬਗਵਾਸ ਨਾ ਕਰੋ ਉਹ ਬੰਦਾ ਹੀਰਾ ਉਸ ਨੂੰ ਚੰਗੇ ਬੰਦੇ ਨੇ ਵੀ ਮਿਲਨਾ ਮਾੜੇ ਨੇ ਵੀ ਉਸ ਨੂੰ ਸੁਪਨਾ ਧੋੜੋ ਆਉਦਾ ਬੰਦਾ ਕਿਦਾ ਦਾ

  • @bantkaur8539
    @bantkaur8539 Месяц назад +1

    Apne ਬਚੇ ਪੜਾਏ।

  • @SwarnSingh-d5q
    @SwarnSingh-d5q 28 дней назад +2

    Kenger jutt a

  • @satnamkahlon8398
    @satnamkahlon8398 Месяц назад +2

    Dur fite mooh tere GELE JAT DE AND HIS PARTNERS WHOEVER MAKING VIDEOS JUST FOR MONEY

  • @sirajdeen9165
    @sirajdeen9165 Месяц назад +6

    ਗੇਲਾ ਜੱਟ ਨੰਬਰ ਇਕ ਘੈਂਟ ਸਮੱਗਲਰਾਂ ਦਾ ਸ਼ਹਿਨਸ਼ਾਹ ਰਿਹਾ ਹੈ। ਜਿਸ ਨੇ ਰੱਜ ਕੇ ਭੁੱਕੀ ਖਾਧੀ ਤੇ ਵੇਚੀ। ਦਿਨ ਰਾਤ ਉਸ ਦੇ ਘਰ ਅਮਲੀਆ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਸਨ।ਪੰਜ ਕਿਲੋ ਭੁੱਕੀ ਤਾਂ ਲੋਕ ਫਰੀ ਵਿਚ ਖਾਂ ਜਾਂਦੇ ਸਨ ਕਿਸੇ ਤੋਂ ਪੈਸੇ ਨਹੀਂ ਮੱਗੇ। ਅਪਣੇ ਘਰ ਦਾ ਕੁਝ ਨਹੀਂ ਬਣਾਇਆ ਪਰ ਅਪਣੇ ਸ਼ੋਕ ਪੁਰੇ ਕੀਤੇ। ਗੇਲਾ ਜੱਟ ਜ਼ਿੰਦਾਬਾਦ ਤੇ ਸਾਰੀ ਉਮਰ ਜ਼ਿੰਦਾਬਾਦ ਹੀ ਰਹੇਗਾ

    • @santlashmanmuni6045
      @santlashmanmuni6045 Месяц назад +12

      ਇੰਨਾ ਪੰਪਾਂ ਨੇ ਫੱਟੀ ਪੋਚੀ ਐ

    • @bains5217
      @bains5217 Месяц назад +1

      ​@@santlashmanmuni6045😂😂😂

    • @Hans-y8j
      @Hans-y8j Месяц назад +1

      Amli aa sire daa, hoye ne jindabad de.....iss nu tain murdabad kehn nu jii naa kre😂

    • @sahilbaisal7374
      @sahilbaisal7374 Месяц назад +2

      ਕੇਹੜਾ ਜ਼ਿੰਦਾਬਾਦ ਰਹਿ ਗਿਆ ਭੈਣ ਨੇ ਸੱਚ ਬਿਆਨ ਕੀਤਾ

    • @amandeepsinghpunnisingh6727
      @amandeepsinghpunnisingh6727 Месяц назад

      Kuttea nu kutte he chnge lagde aa sale gele jatt de ohde ghar de halat nhe dikhde sale fukkre​@@santlashmanmuni6045

  • @sonusandhu922
    @sonusandhu922 Месяц назад +3

    A hundiya khandani Ghar diya aurta koi hor hundi kado di magro laha dendi

  • @SekhonSaab-bg4wp
    @SekhonSaab-bg4wp Месяц назад

    Gela jatt de chakkar puthe ho gye Bana mara ni..

  • @HarpreetSingh-h6h
    @HarpreetSingh-h6h Месяц назад

    Gala sacha banda

  • @JagtarChhina-x4d
    @JagtarChhina-x4d Месяц назад +7

    Fukra jatt a jar dur.fety mu
    A jatt dy

  • @kuldipsingh-wj8qu
    @kuldipsingh-wj8qu Месяц назад +2

    O k ji

  • @Simranjotmallhi2015
    @Simranjotmallhi2015 Месяц назад +2

    Bapu di v dikho

  • @ArshdeepSingh-tc2zh
    @ArshdeepSingh-tc2zh Месяц назад +4

    SUN LAO JUTTA DE KARTUT

    • @balkarsingh-nn5le
      @balkarsingh-nn5le Месяц назад

      ਤੂੰ ਸਾਲਿਆ ਸਾਰਿਆਂ ਜੱਟਾਂ ਦਾ ਸਾਲਾ ਨਾ ਬਣ 😡😡😡😡😡😡👞👞👞👞👞

  • @LovepreetSingh-wy8qi
    @LovepreetSingh-wy8qi Месяц назад +1

    reela wala code fukri to bagair Kochi Palani