2 Lakh Subscriber Complete, Sab Doston Ka Shukriya , Sab Da Danwad // Anjum Saroya Bethak

Поделиться
HTML-код
  • Опубликовано: 26 ноя 2024

Комментарии • 436

  • @GurpreetSingh-g8v
    @GurpreetSingh-g8v 3 дня назад +39

    Saroya sahib oh do lakh view wala Banda main ha from Amritsar bhut bhut mubarak

  • @ashokrai34
    @ashokrai34 3 дня назад +38

    Anjum bhai Ham Bharat mein aapke Hindu subscriber Hain navankur ke Pakistan Jaane per aap Logon Ko Dekha bahut Achcha Laga aapki Khushi Mein Ham Logon ki bhi Khushi Hai motichur ka Laddu Ham Logon Mein kha liya 2 lakh subscriber hone per ham log ko bhi Khushi Hai

  • @nishanchattha5614
    @nishanchattha5614 3 дня назад +17

    ਬਹੁਤ ਬਹੁਤ ਵਧਾਈਆਂ 🎉 ਸਰੋਇਆ ਸਾਹਿਬ ਨੂੰ ਰਾਣਾ ਤੇ ਤੁਹਾਡਾ ਚਾਚਾ ਬੂਟਾ ਤੇ ਸੋਲਾਂ ਦਰੀਂ ਵਿੱਚ ਬੈਠੇ ਹੋਏ ਸਾਰੇ ਸੱਜਨਾ ਨੂੰ 🎉❤❤

  • @ਬਲਦੇਵਸਿੰਘਸਿੱਧੂ

    ਬਹੁਤ ਬਹੁਤ ਮੁਬਾਰਕਾਂ ਭਾਈ ਸਾਹਿਬ ਜੀ। ਸਾਨੂੰ ਪਾਰਟੀ ਕਦੋਂ ਦੇਣੀ ਹੈ। ਬਹੁਤ ਅਨੰਦ ਆਉਂਦਾ ਹੈ ਤੁਹਾਡੀਆਂ ਗੱਲਾਂ ਸੁਣਕੇ।ਚੜ੍ਹਦੀ ਕਲਾ ਰਹੇ।

    • @chhindasinghaulakh6815
      @chhindasinghaulakh6815 3 дня назад +1

      ਬਾਈ ਜੀ ਪਾ੍ਟੀ ਤਾਂ ਫੇਰ ਤੁਸੀਂ ਦਿਔ ਸਰੋਂਆ ਸਾਹਿਬ ਨੂੰ ਕਿਉਂਕਿ ਅਨੰਦ ਤਾਂ ਤੁਸੀਂ ਲੈ ਰਹੇ ਹੋ ਸਰੋਂਆ ਸਾਹਿਬ ਦਿਆਂ ਗੱਲਾਂ ਸੂਣਕੇ। 😅

    • @Balbir-q8f
      @Balbir-q8f 3 дня назад

      ਸੱਚ ਕਿਹਾ ਵੀਰ ਜੀ ਤੁਸੀਂ ​@@chhindasinghaulakh6815

  • @SonuBhagat-br1gp
    @SonuBhagat-br1gp 3 дня назад +11

    Anjum paji asi tada vlog sari family bheth ke dekh de aa bdi vadiya video bnande o tusi video ya gal ho hi hundi jedi asi apni family ch beth sun skde our dekh skde aa
    meri maa v Pakistan to aye ne ona da odr da janam aa meri massi da sara pariwar hle v othe renda
    Bhot sohna kam krde o tusi
    apni punjabi maa boli lyi
    sanu maan aa punjabi hon te
    Rabb tanu hamesha khush rakhe 🙏🏻

  • @rupanjeetkaur1028
    @rupanjeetkaur1028 3 дня назад +4

    ਤੁਹਾਡੀਆਂ ਗੱਲਾਂ ਸੁਣਨਾ ਤੇ ਤੁਹਾਡੇ ਸੱਭਿਆਚਾਰ ਨੂੰ ਦੇਖਣਾ.. ਇਵੇਂ ਲੱਗ ਦਾ ਜਿਵੇਂ ਅਪਣੇ ਪਿਛੋਕੜ ਸਮੇਂ ਦਾ ਸ਼ੀਸ਼ਾ ਵੇਖ ਲਿਆ ਹੁੰਦਾ.....congrats Anjum ji🙏🙏...from Ambala ❤❤

  • @SukhvinderSingh-d3q5m
    @SukhvinderSingh-d3q5m 4 дня назад +3

    ਮਹਿਫ਼ਿਲ, ਲੱਗੇ ਐਸੀ' ਕੋਈ ਜਾਤ ਪਾਤ, ਨਾਂ ਰੰਗ ਹੋਵੇ,
    ਸੱਚੇ, ਸੁਰ, ਵਿੱਚ ਭਿਜਣ ਸਾਰੇ
    ਸੱਚ, ਸਭਣਾਂ ਦੇ ਸੰਗ ਹੋਵੇ'
    ਵਾਰੋ ਵਾਰੀ ਆਵਣ ਸਾਰੇ,
    ਗੀਤ ਪਿਆਰ ਦੇ ਗਾਵਣ ਸਾਰੇ '
    ਸੁਣਕੇ ਸਾਰੇ ਵਾਹ, ਵਾਹ ਬੋਲਣ
    ਕੁਦਰਤ ਵੇਂਹਦੀ ਦੰਗ ਹੋਵੇ,
    ਚਾਰੋਂ ਪਾਸੇ ਮਹਿਕਾਂ ਆਵਣ
    ਸੁਰ ਚੋਂ ਸਾਰੇ ਧੂਫਾਂ ਲਾਵਣ'
    ਹੋਸ਼ ਭੁਲਾ ਕੇ ਝੂਮਣ ਸਾਰੇ,
    ਪੀਤੀ ਜਿੱਦਾਂ ਭੰਗ ਹੋਵੇ'
    ਜਿੱਦਾਂ ਜਿੱਦਾਂ ਗਾਵਣ ਸਾਰੇ,
    ਨੇੜੇ ਨੇੜੇ ਆਵਣ ਸਾਰੇ '
    ਸਾਫ ਸੁਥਰਾ ਭਾਂਡਾ ਹੋਵੇ,
    ਨਾਂ ਕੋਈ ਲੱਗੀ ਜੰਗ ਹੋਵੇ,
    ਨਾਂ ਕੋਈ ਰੌਲਾ ਰੱਪਾ ਹੋਵੇ
    ਨਾਂ ਕੋਈ ਮੁੱਕੀ ਧੱਕਾ ਹੋਵੇ,
    ਸੱਚੀ ਸੁੱਚੀ ਮਹਿਫਲ ਹੋਵੇ
    ਨਾਂ ਕੋਈ ਝੂਠੀ ਖੰਘ ਹੋਵੇ'
    ਕਾਕੇ, ਸੱਚੀਆਂ ਰੂਹਾਂ ਲਿਸ਼ਕਾਂ ਮਾਰਨ,
    ਆਪਣੀ ਉੱਚੀ ਅਵੱਸਥਾ ਕਾਰਨ,
    ਮਹਿਫਲ, ਚਾਨਣ ਚਾਨਣ ਹੋਵੇ,
    ਚੜਿਆ ਸਬਦਾ ਚੰਦ ਹੋਵੇ'
    ਮਹਿਫਲ ਲੱਗੇ ਐਸੀ
    ਕੋਈ ਜਾਤ ਪਾਤ ਨਾਂ ਰੰਗ ਹੋਵੇ
    ਸੱਚੇ ਸੁਰ ਵਿੱਚ ਭਿਜਣ ਸਾਰੇ
    ਸੱਚ ਸਭਣਾਂ ਦੇ ਸੰਘ ਹੋਵੇ

  • @balbirsinghgill1595
    @balbirsinghgill1595 3 дня назад +7

    ਪੂਰੀ ਦੁਨੀਆਂ ਚ ਪਰਿਵਾਰ ਹੋ ਗਿਆ ਸਰੋਆ ਸਾਬ,ਬਹੁਤ ਬਹੁਤ ਮੁਬਾਰਕਾ,❤❤❤,, ਸ਼ਕਾਗੋ ਆਜੋ ਨਾਲੇ ਸ਼ੁਕਰੀਆ ਹੋਜੂ,

  • @JSKhara-y4m
    @JSKhara-y4m 3 дня назад +6

    ਲੱਖ ਲੱਖ ਮੁਬਾਰਕਾਂ ਹੋਣ ਸਰੋਇਆ ਸਾਹਿਬ ❤❤Lakh lakh।Mubarakan hon Saroea Sahib ❤❤🎉🎉🎊🎇

  • @jaswinderpalgill5819
    @jaswinderpalgill5819 4 дня назад +9

    ਅੰਜੁਮ ਸਰੋਇਆ ਜੀ ਬਹੁਤ ਬਹੁਤ ਮੁਬਾਰਕਾਂ

  • @sarbbrar4173
    @sarbbrar4173 3 дня назад +5

    2 ਲੱਖ ਦੋਸਤ ਹੋਣ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਵੀ 2 ਲੱਖ ਵਿੱਚ ਆ ਗਏ ਕਿ ਨਹੀਂ ਚੜ੍ਹਦੇ ਪੰਜਾਬ ਤੋਂ ਸਰਬਜੀਤ ਸਿੰਘ ਬਰਾੜ ਭਾਗਸਰ ਮੁਕਤਸਰ ਸਾਹਿਬ ਜੀ ❤❤❤❤❤

  • @deepbrar.
    @deepbrar. 3 дня назад +9

    ਅੰਜੁਮ ਵੀਰੇ ❤️❤️❤️ ਯੂ ਸਦਾ ਖ਼ੁਸ਼ ਰਹੋ ਵੀਰੇ
    ਸਾਊਥਹਾਲ ਲੰਡਨ

  • @MangalSandhu-i4h
    @MangalSandhu-i4h День назад

    ਭਰਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੰਨ ਨੂੰ ਬਹੁਤ ਸਕੂਨ ਆਉਂਦਾ ਹੈ

  • @tailormaster451
    @tailormaster451 3 дня назад +2

    ਸੋਇ ਸਾਹਿਬ ਹਰ ਇੱਕ ਗੱਲ ਵਿੱਚ ਸਿਆਣਾ ਸਿਆਣਾ ਕਹਿੰਦੇ ਹਨ ਜਿਹੜੀਆਂ ਗੱਲਾਂ ਹੋ ਰਹੀਆਂ ਹਨ ਉਹ ਵੀ ਸਿਆਣੀਆਂ ਹਨ ਸਾਡੇ ਵਿੱਚ ਵੀ ਕਹਿਣਗੇ ਤੇ ਤੁਹਾਡੀਆਂ ਗੱਲਾਂ ਸੁਣ ਕੇ ਆਪਣੇ ਬੱਚਿਆਂ ਨੂੰ ਕਿਹਾ ਕਰਨਗੇ ਸਿਆਣੀ ਇਵੇਂ ਕਹਿੰਦੇ ਸ ਸ ਬਹੁਤ ਅੱਛਾ ਲੱਗਦਾ ਹੈ ਸਿਆਣੀਆਂ ਦੀਆਂ ਗੱਲਾਂ ਸੁਣ ਕੇ

  • @BalbirKaur-nw1it
    @BalbirKaur-nw1it 3 дня назад +3

    Congratulations Anjum saroya Bai ji (Jaswinder Singh patiala punjab)❤❤❤❤❤🎉🎉🎉🎉

  • @hassankhalid5030
    @hassankhalid5030 3 дня назад +2

    Kamal ho gia saroya saab.
    Badshah ty anjum
    saroya aik barabar❤.

  • @ParamjeetKaur-tn5px
    @ParamjeetKaur-tn5px 4 дня назад +6

    Mubarkan veer g tuc eda hi chardi kla ch raho bs e saddi duaa AAP g nu te puri team nu 🎉🎉🎉🎉🎉❤❤❤❤

  • @25536
    @25536 3 дня назад +4

    Sare hi sujhwan te san bnde waheguru gi chardi kla wich rakhe tuhanu

  • @labhBrarsantybrar
    @labhBrarsantybrar 3 дня назад +5

    Bahut Bahut Wadhai hove Anjum Saroya Sahb ji ❤❤🎉🎉🎉 Labh Brar Santy Brar Ganganagar Rajasthan India

  • @amanpreetsingh7202
    @amanpreetsingh7202 День назад

    ਸਲਾਮ, ਅਸੀਂ ਮਸ਼ਕੂਲ ਹਾਂ ਕਿ ਸਾਨੂੰ ਤੁਹਾਡੇ ਵਰਗੇ ਲੋਕ ਮਿਲੇ ਹਨ ਜੋ ਸਿਆਣਪ ਦੇ ਮੋਤੀ ਵੰਡਦੇ ਹਨ

  • @darshansingh7946
    @darshansingh7946 День назад

    ਬਹੁਤ ਬਹੁਤ ਮੁਬਾਰਕਾ ਜੱਟਾ। ਵਾਹਿਗੁਰੂ ਲੰਬੀਆ ਉਮਰਾ ਬਖਸ਼ਣ ਸਾਰੇ ਵੀਰਾ ਅਤੇ ਬਜ਼ੁਰਗਾ ਨੂੰ ਜੀ 🙏ਬਹੁਤ ਬਹੁਤ ਪਿਆਰ ਤੁਹਾਡੇ ਛੋਟੇ ਭਰਾ ਚੜਦੇ ਪੰਜਾਬ ਵੱਲੋ ਜੀ ❤

  • @ajayghanghas2201
    @ajayghanghas2201 3 дня назад +2

    नसीर बलौच की शायरी बहुत ही अच्छी है. 1947 के विभाजन से पहले हिसार जिले में सुलखनी गाम में बलौच बहुत थे उनकी जगह ओड राजपुत पश्चिमी पंजाब से प्रवासित करने को बाध्य हो गये.

  • @abhayjit3847
    @abhayjit3847 4 дня назад +4

    ਮੁਬਾਰਕਬਾਦ ❤❤❤❤❤ਸਤਿ ਸ੍ਰੀ ਅਕਾਲ Bhikhiwind tarn taran punjab tu

  • @jaspalarora1068
    @jaspalarora1068 4 дня назад +3

    1948 time 18.30 thandhu ram wala program yaad aa gya

  • @prabhbhullar1098
    @prabhbhullar1098 3 дня назад +3

    ਰੂਹ ਖੁਸ ਹੋ ਗਈ❤

  • @Ghost007-s9v
    @Ghost007-s9v 3 дня назад +3

    ਸਰੀ ਕੈਨੇਡਾ ਤੋ 🎉🎉

  • @startrak9206
    @startrak9206 3 дня назад

    ਸਰੋਆ ਸਾਬ ਤੁਸੀਂ ਸਾਡੇ ਦਿਲਾਂ ਵਿਚ ਵਸਦੇ ਹੀ ਹੋ ਤੁਹਾਨੂੰ ਘਰ ਆਉਣ ਦੀ ਕੀ ਲੋੜ। ਬਹੁਤ ਬਹੁਤ ਮੁਬਾਰਕਾਂ🎉🎉🎉ਚੜ੍ਹਦੇ ਪੰਜਾਬ ਵਾਲੇ

  • @OkkhaadkuKhaadkuok
    @OkkhaadkuKhaadkuok 4 дня назад +2

    🥀🌾👑🌴🌳💚🕊️🕊️🕊️⭐⭐⭐⭐⭐ ਮੁਬਾਰਕਾ ਬਾਈ ਜੀ ਤੁਹਾਨੂੰ 💜💜🇮🇳🇮🇳

  • @GouravRana
    @GouravRana 3 дня назад +7

    Chandigarh,Mohali wale kro like 🙌

  • @kdhanday1
    @kdhanday1 3 дня назад +2

    🙏 2 ਲੱਖ ਹੋਣ ਤੇ ਸਰੋਆ ਜੀ ਬਹੁਤ ਸਾਰੀਆ ਵਧਾਈਆ 🎉🎉🙏🙏🙏🙏🙏💪💪

  • @ਚਮਕਦੀਪਸਿੰਘਹਰਿਆਓ-ਫ5ਦ

    ਜੁੱਗ ਜੁੱਗ ਜੀ ਸੁਰੋਏ ਵੀਰ ।ਰੰਗ ਬੰਨ ਦਿੱਤਾ

  • @mianshahidhussain7303
    @mianshahidhussain7303 4 дня назад +3

    Mubarakan ustaji Allah pak mazeed barkat paway❤❤❤

  • @bhindajand3960
    @bhindajand3960 3 дня назад

    ਬਹੁਤ ਬਹੁਤ ਮੁਬਾਰਕਾਂ ਅੰਜੁਮ ਸਰੋਆ ਸਾਬ ਤੁਹਾਡੀਆਂ ਗੱਲਾਂ ਹੀ ਲੱਡੂਆਂ ਤੋ ਮਿੱਠੀਆਂ ਨੇਂ ਸਾਡੇ ਲਈ ਜਿਉਂਦੇ ਵੱਸਦੇ ਰਹੋ ਦਾਤਾ ਹੋਰ ਭਾਂਗ ਲਾਵੇ ਸ਼ੁਕਰੀਆ ਮੇਹਰਬਾਨੀ ਜ਼ਿੰਦਗੀ ਜ਼ਿੰਦਾਬਾਦ

  • @balwindersingh-zh6oi
    @balwindersingh-zh6oi 3 дня назад +2

    ਛੋਟੇ ਵੀਰ ਅੰਜੁਮ ਸਤਿ ਸ਼੍ਰੀ ਅਕਾਲਿ ਜੀ , ਬਹੁਤ ਬਹੁਤ ਵਧਾਈਆਂ ❤❤❤❤❤

  • @khan-sir-classs
    @khan-sir-classs 2 дня назад

    Sahi gal ae Saroya Saab. Bahot changi gal ae.

  • @jagatsinghdhol2007
    @jagatsinghdhol2007 День назад

    ਬਹੁਤ ਬਹੁਤ ਮੁਬਾਰਕਾਂ ਸਰੋਇਆ ਸਾਬ ਨੂੰ ❣️❣️

  • @CanadaTimes_
    @CanadaTimes_ 2 дня назад

    Watching from Canada. Rub kush rakhe sonnu🙏

  • @naveedshahzad5916
    @naveedshahzad5916 3 дня назад +3

    Bre mzy de mhfil c anjum sab ay roz e kro chus a Gai Allah twano taraqi daway hamesha

  • @leviparrish2386
    @leviparrish2386 3 дня назад +2

    God bless Rabb wasda ethe taan shote c asi odo loki baithde c eda hunn taan dur dur tkk haini eh gallaa.

  • @GurinderSinghSurapuri
    @GurinderSinghSurapuri День назад

    Congratulations. You deserve it. Great videos with right information and very fun way to explain it. Jio

  • @rexsingh22
    @rexsingh22 4 дня назад +3

    Lv u Anjum Pra🙏

  • @pammibub2021
    @pammibub2021 3 дня назад +1

    Vaddahiyaan ,haale te 10 lakh hoyu,Crore Vi hoyu ,aapnu crore crore vadhayiyaan ❤️🙏

  • @surindersran432
    @surindersran432 3 дня назад

    ਅੰਜਮ ਸਰੋਇਆ ਜੀ ਦੋ ਲਖ ਦੀ ਗਿਣਤੀ ਪਾਰ ਕਰਨ ਦੀਆ ਬਹੁਤ ਬਹੁਤ ਮੁਬਾਰਕਾਂ (ਮੋਗਾ )

  • @CAPF1947
    @CAPF1947 4 дня назад +1

    Punjabiyat Jindabad , Maa Boli Punjabi Jindabad , Baba ji chad di kla ch rakhe - Veer Gurvinder Singh Sri Ganganagar Rajasthan India

  • @lalitpandey-b3t
    @lalitpandey-b3t 3 дня назад

    ਬਹੁਤ ਬਹੁਤ ਮੁਬਾਰਕਾਂ 2 ਲੱਖ ਸਬਸਕ੍ਰਾਈਬਰ ਹੋਣ 'ਤੇ ਜੀ।ਬਹੁਤ ਵਧੀਆ ਕੰਟੇਂਟ ਹੈ ਭਾਜੀ ਤੁਹਾਡਾ। ਰੱਬ ਚੜਦੀਕਲਾ ਰੱਖੇ ਸਾਰੇ ਭਰਾਵਾਂ ਨੂੰ।

  • @kirankaur4504
    @kirankaur4504 3 дня назад

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏

  • @amritpalsingh9312
    @amritpalsingh9312 3 дня назад

    ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ, ਆਪ ਜੀ ਮਨੁੱਖਤਾ ਨੂੰ ਜਿਸ ਤਰਾ ਪਿਆਰ ਕਰਦੇ ਹੋ ਓਹ ਅਸੀ ਪਹਿਲੀ ਵਾਰ ਨਵਦੀਪ ਅਤੇ ਨਵੰਕਰ ਦੇ ਆਪ ਜੀ ਨਾਲ ਸਾਂਝੀਆਂ ਵਾਰਤਾਵਾ ਵਿਚ ਦੇਖਿਆ। ਆਪ ਜੀ ਹਮੇਸ਼ਾ ਚੜਦੀ ਕਲਾ ਵਿਚ ਰਹੋ ਇਹੀ ਅਰਦਾਸ ਕਰਦੇ ਹਾਂ।

  • @kulwantkaur5682
    @kulwantkaur5682 3 дня назад

    Muvarkaa veere parmatama khub tarakiaa bakshe jug jug jivo khush raho

  • @dr.charanjitsingh8203
    @dr.charanjitsingh8203 3 дня назад +1

    Congratulations Anjum saroya sahib. You deserve it in the love & service of Punjab Motherland. Best Wishes !

  • @jaswinderkaur-io3iu
    @jaswinderkaur-io3iu 3 дня назад

    Congratulations Anjum paji God bless you 🙏

  • @AmarjeetSangha
    @AmarjeetSangha 3 дня назад

    ਵੀਰ ਜੀ ਬਹੁਤ ਬਹੁਤ ਵਧਾਈਆ ਸਰੋਇਆ ਸਾਹਿਬ ਜੀ

  • @jagdevdhaliwal4692
    @jagdevdhaliwal4692 2 дня назад

    ਬਹੁਤ ਬਹੁਤ ਮੁਬਾਰਕਾਂ ਜੀ

  • @mukhtarahmad3220
    @mukhtarahmad3220 3 дня назад

    لکھ لکھ مبارکاں تے ودهاياں سرویا صاحب سدا خوش رہو

  • @surinderkataria9315
    @surinderkataria9315 3 дня назад +1

    2 lakh subscribers hon diya mubarka Saroya sahib

  • @waraich_Jutt
    @waraich_Jutt 3 дня назад

    Bahot soni gall baat
    Listening from Canada 🇨🇦

  • @ParvinderKaur-b4k
    @ParvinderKaur-b4k 3 дня назад

    Sat Shri akaal Sara Veera nu charda te Lenda Punjab nu waheguru ji chardikalan ch rakha bahut sohna kamm kar rahe ho iddaa he kamm karda raho waheguru ji mehar karo from charda Punjab distik fazilka jalalabad west bahut mubarak

  • @ranjitveglia8848
    @ranjitveglia8848 3 дня назад +1

    Anjum saab congratulations 🎉🎉 chardi kala vich raho hamesha

  • @branda-1indora242
    @branda-1indora242 15 часов назад

    ਬਹੁਤ ਵਧੀਆ ਵੀਰੇ ਸੋਰਾਇਆ

  • @Mandeepdeogan0485
    @Mandeepdeogan0485 3 дня назад

    ਬੁਹਤ ਪਿਆਰ

  • @gurdeepbachhal2455
    @gurdeepbachhal2455 3 дня назад

    🎉🎉 ਵਧਾਈ ਵੀਰ ਜੀ ਸਤਿ ਸ੍ਹੀ ਆਕਾਲ ਚੜ੍ਹਦੇ ਪੰਜਾਬ ਤੋਂ

  • @bhupendarsingh1669
    @bhupendarsingh1669 3 дня назад +1

    2 lakh subscriber hon da bahut bahut mubarakan,durian ght rahiahan hn,👌

  • @HarpreetSingh-pp5sn
    @HarpreetSingh-pp5sn 3 дня назад

    Congratulations 🎊🎂🎊🎈🎉🎊🎈🎉🎊🎈🎉🎊🎈🎉🎊🎈🎉🎊🎈🎉🎊🎈🎉sroya sahab good blessings

  • @jvbajwa6455
    @jvbajwa6455 3 дня назад

    ਬੁਹਤ ਬੁਹਤ ਮੁਬਾਰਕਾ ਸਰੋਆ ਸਾਬ ❤❤

  • @DhanSingh-zg6cn
    @DhanSingh-zg6cn 3 дня назад

    ਅੰਜਮ ਸਰੋਇਆ ਸਾਬ ਬਹੁਤ ਬਹੁਤ ਮੁਬਾਰਕਾਂ ਵੀਰ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ

  • @JarnailSingh-th9px
    @JarnailSingh-th9px 3 дня назад

    Congration saroya shab very nice bro ji God bless you Jarnail singh Halwara Ludhiana Punjab India ❤❤❤❤🎉🎉🎉🎉🎉🎉

  • @navjeetsingh4673
    @navjeetsingh4673 3 дня назад

    Congratulations Anjum saroya Bai ji

  • @jaskaranjattana1258
    @jaskaranjattana1258 3 дня назад

    Bahut vadhis Anjum bai ji
    Rooh khush hogi sun ke..

  • @manjeetsingh-kg2dn
    @manjeetsingh-kg2dn 4 дня назад +2

    BOTE CHACHE NU ASLAAMU EKAM TE TVANU SAREYAN NU BHI,, KHOSH RAHO ALLAH HAFIJ

  • @Jkaroraofficial
    @Jkaroraofficial 3 дня назад +1

    Anjum ji m ta halwa bana k khadha ji so.......lakh lakh vadhiya ji aap ji nu or aap de sab pariwar ji nu

  • @fahadjutt3535
    @fahadjutt3535 3 дня назад

    Lakh lakh wadhaiyaan Anjum bai ❤️❤️❤️❤️❤️ love from Madinah pak ❤️

  • @KashmirSingh-se9ej
    @KashmirSingh-se9ej День назад

    Anjum ji bahut bahut sukar gujar ji

  • @Garrysidhuz
    @Garrysidhuz 3 дня назад

    ਬਾਈ ਜੀ ਮੁਬਾਰਕਾਂ 😇❤️❤️

  • @ranjitkaur5650
    @ranjitkaur5650 3 дня назад

    Mubarakan ji saroya veer .keep it up

  • @navtezambarsariya5450
    @navtezambarsariya5450 3 дня назад

    ❤❤dilo mubarak saroya Saab tuhadiya gla dil shu jandiya ❤❤

  • @chamkaur_sher_gill
    @chamkaur_sher_gill 4 дня назад +5

    Sat Sri akll anjum soray veer ji good work 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 nice video 👍👍👍👍👍👍👍👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Pb19game
    @Pb19game 3 дня назад

    ਬਹੁਤ ਖੂਬ ❤

  • @gurpreetsinghbrar9769
    @gurpreetsinghbrar9769 3 дня назад

    Congratulations 👏 🎊 💐 ❤❤❤ ANJUM BAI JI

  • @Tangovlog_CHD
    @Tangovlog_CHD 3 дня назад

    Very good job uncal Ji age aan Wale time Day bacheya nu Sahi rah deykha rahey Ho 😊😍🤗👍

  • @satnamgill5361
    @satnamgill5361 3 дня назад

    Congratulations and you bring smile to so many people. God bless you

  • @KSooper
    @KSooper День назад

    آہ دہ دُنیا تے ستر آخر والی گل بنی نئیں
    ساریاں گلّاں چنگِیاں اپر دہ دنیا ملنے سی ناں تے ستر کیویں مل گئے دنیا تے ای
    حددیث دی گل وچ جھول نئیں ہوسکدی تاں ایس وسطے دنیا تے دہ ای ہونے چاہی دے سی
    تاں دُوجی گَل ایہہ آ پئی مائی رَبّ دے ناں دا دے کے دسن توں کیوں ڈر گئی؟

  • @MontyBrar-mu4ek
    @MontyBrar-mu4ek День назад

    Anjum saab 2 lakh subscribers de lakh lakh vadai te bahot jaldi ik million v hoonge

  • @vikasdangi3934
    @vikasdangi3934 4 дня назад +1

    wah wah usnan bhai love from haryana❤❤❤❤

  • @BindaThandal
    @BindaThandal 3 дня назад

    ਮੁਬਾਰਕਵਾਦ ਜੀ

  • @kulwantsingh9625
    @kulwantsingh9625 3 дня назад

    Congratulations bht bht mubarkan ji

  • @Surinderpalsingh.t4b
    @Surinderpalsingh.t4b 3 дня назад

    ਸਤਿ ਸ੍ਰੀ ਅਕਾਲ ਸਾਰਿਆਂ ਨੂੰ 🙏
    ਮੁਬਾਰਕਾਂ ਹੋਵੇ saroya g.
    ਅਸੀਂ ਇਟਲੀ ਤੋਂ ਪਿੱਛੋਕਰ ਸਿਆਲਕੋਟ

  • @jaswantsingh-i3l
    @jaswantsingh-i3l 3 дня назад

    ਵਧਾਈਆਂ ਜੀ ❤

  • @punjabimusicpro
    @punjabimusicpro 2 дня назад

    Vadhayia Anjum Saab. Bol baani baali sohni si.
    kismat to ni diggde fal jholi vich
    vehle (waqt) di rukh nu, mere haaniya, hilaana paenda
    kujh nyi hona nereaa.n nu maarha aakh ke
    aavde hisse da deeva aap hi jalauna paenda

  • @JaswinderBrar-u8i
    @JaswinderBrar-u8i 3 дня назад

    ਵਧਾਈਆਂ ਜੀ

  • @FaysalChaudhry
    @FaysalChaudhry 3 дня назад

    Mubarkaan Anjum veer
    Ais tarhan di bethak roz honi chai di aay ❤👍

  • @lovelyvirk7156
    @lovelyvirk7156 3 дня назад

    Saroya ਜੀ ਬਹੁਤ ਮਾੜੀ ਗੱਲ ਹੈ ਤੁਹਾਡੀ ਇਨਸਾਨ subscriber ਤਾਂ ਗਿਣ ਲਏ ਪਰ ਪਿਛੇ ਖੜੀਆਂ ਮੱਝਾਂ ਨੂੰ ਧੰਨਵਾਦ ਨਹੀਂ ਕੀਤਾ ਉਹ ਵੀ ਧਿਆਨ ਨਾਲ ਸੁਣਦੀਆਂ ਹਨ ਤੁਹਾਨੂੰ

  • @ZahoorAhmad-z5c
    @ZahoorAhmad-z5c 3 дня назад

    مبارک ھو بہت بہت ودھایاں ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @chahaly7
    @chahaly7 3 дня назад

    ਸਰੋਆ ਵੀਰ ਗੱਲਾਂ ਸੁਣਦੇ ਆਨੰਦ ਆੳਦਿ ਹੈ ਨਾਲ ਹੀ ਵੀਰ ਅਪਣੀ ਮੇਲ ਆਈਡੀ ਦੇ

  • @GurpreetSingh-qt4yw
    @GurpreetSingh-qt4yw 3 дня назад

    Cahgrulesn paji love you from Gurpreet Singh Amritsar India

  • @gursewakdhillon7773
    @gursewakdhillon7773 3 дня назад

    ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ

  • @sohanlal2678
    @sohanlal2678 3 дня назад +1

    Kaun kehenda Boota gaala kad da e 😂😂😂
    CHACHA BOOTA, te siyaana hi bahut e 😅😅😅
    Chacha Boota ZINDABAD😊😊😊
    With love from Jalandhar, Punjab.❤❤❤

  • @tejrandhawa7047
    @tejrandhawa7047 3 дня назад

    Congratulation Saroya Sahib. You deserve it. We love you for every episode and every word you utter.

  • @KuldeepSingh-fx3by
    @KuldeepSingh-fx3by 3 дня назад

    ❤❤🎉🎉ਮੁਬਾਰਕਾਂ ਬਾਈ ਜੀ 🎉🎉❤❤

  • @kamaljaswal8341
    @kamaljaswal8341 2 дня назад

    Congratulations 🎊 brother 🎉🎉❤❤❤❤❤❤love you all team ❤️ England ❤❤❤

  • @MuhammadWaseem160-sg3ei
    @MuhammadWaseem160-sg3ei 4 дня назад +1

    Mubarak ho anjum Bhai
    🎉❤🎉❤🎉❤🎉❤🎉
    Allah pak slamt rakhy Sab ko
    ❤❤❤❤❤❤❤❤❤❤
    Allah pak Sab ko kamyab kary (Ameen)
    🎉🎉🎉🎉🎉

  • @GURTEJSINGH-v6g
    @GURTEJSINGH-v6g 3 дня назад

    Anjum vira. 2 na punjab Lenda ta charda punjab jindavad. Sat seri akal ji