Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਵਧੀਆ ਖੱਤ ਲਿਖਿਆ ਰਾਜੇਵਾਲ ਸਾਬ ਨੇ,ਪੁਰੀ ਸਿਆਣਪ ਤੇ ਸਮਝਦਾਰੀ ਨਾਲ ਸੱਚ ਲਿਖਿਆ ਹੈ।
ਬਿੱਲ ਉਹੀ ਆ ਪਰ ਨਵੇ ਕਪੜੇ ਪਵਾ ਕੇ ਭੇਜਤੇ 🙏
ਪੰਜਾਬੀਆ ਨੇ ਭਾਰਤ ਦੇ ਲੋਕਾ ਦੀ ਜਾਨ ਮਾਲ ਦੀ ਹਮੇਸਾ ਰਾਖੀ ਕੀਤੀ ਹੈ । ਦੇਸ ਦੇ ਅੰਨ ਭੰਡਾਰ ਪੰਜਾਬੀਆ ਨੇ ਭਰੇ ਨੇ 🚜,ਪੰਜਾਬੀਆ ਨੇ ਦੇਸ ਨੂੰ ਅਜਾਦ ਕਰਵਾਉਣ ਲਈ 90% ਕੁਰਵਾਨੀਆ ਦਿੱਤੀਆ,ਵਿਦੇਸੀ ਹਮਲਾਵਰ ਮੁਗਲ ਤੇ ਅੰਗਰੇਜਾ ਨਾਲ ਪੰਜਾਬੀ ਲੜੇ ਸੀ। ਪੰਜਾਬੀ ਅੱਜ ਵੀ ਫਸਲਾ ਤੇ ਨਸਲਾ ਤੇ ਅਕਲਾ ਨੂੰ ਬਚਾਉਣ ਲਈ ਲੜਾਈ ਲੜ ਰਹੇ ਹਨ।
ਸਤਿਕਾਰਯੋਗ ਰਾਜੇਵਾਲ ਸਾਹਿਬ ਜੀ।ਹੁਣ ਅਗਾਂਹ ਲਈ ਫਿਰ ਖਾਸ ਕਰ ਦਿੱਲੀ ਵਾਲੇ ਕਿਸਾਨੀ ਅੰਦੋਲਨ ਵਾਂਗ ਹੀ ਹੁਣ ਫਿਰ ਤੋਂ ਆਪਣੇ-ਆਪ ਹੀ ਪੰਜਾਬ ਰਾਜ ਦੀ ਸਾਰੀ ਸਤਿਕਾਰਯੋਗ ਕਿਸਾਨ ਲੀਡਰਸ਼ਿਪ ਵੱਲੋ ਆਪਸੀ ਮੱਤਭੇਦ ਭੁੱਲ ਜਾਣ ਦੇ ਬਾਵਜੂਦ ਆਪਸ ਵਿੱਚ ਤੁਰੰਤ ਹੀ ਏਕਤਾ ਕਾਇਮ ਕਰਕੇ ਮੌਜਦਾ ਕਿਸਾਨੀ ਅੰਦੋਲਨ ਨੂੰ ਚਲਾਉਂਣ ਲਈ ਸ਼ਾਮਲ ਹੋਣ ਦੀ ਬਹੁਤ ਜ਼ਰੂਰਤ ਹੈ।ਧੰਨਵਾਦ ਜੀ।
ਪਹਿਲਾ ਆਣਾ ਸਹੀ ਸੀ
Kuti sarkar kesana nu marn te tulii hoi aa rab ne anaa da kuj rehan nai denaa yaad rekhna panjab da da rab rakha 😢😢
Adani playing with word Modi only madari da monkey who’s play for money But money goes to madari not monkey
ਬਹੁਤ ਵਧੀਆ ਖੱਤ ਲਿਖਿਆ ਰਾਜੇਵਾਲ ਸਾਬ ਨੇ,ਪੁਰੀ ਸਿਆਣਪ ਤੇ ਸਮਝਦਾਰੀ ਨਾਲ ਸੱਚ ਲਿਖਿਆ ਹੈ।
ਬਿੱਲ ਉਹੀ ਆ ਪਰ ਨਵੇ ਕਪੜੇ ਪਵਾ ਕੇ ਭੇਜਤੇ 🙏
ਪੰਜਾਬੀਆ ਨੇ ਭਾਰਤ ਦੇ ਲੋਕਾ ਦੀ ਜਾਨ ਮਾਲ ਦੀ ਹਮੇਸਾ ਰਾਖੀ ਕੀਤੀ ਹੈ । ਦੇਸ ਦੇ ਅੰਨ ਭੰਡਾਰ ਪੰਜਾਬੀਆ ਨੇ ਭਰੇ ਨੇ 🚜,ਪੰਜਾਬੀਆ ਨੇ ਦੇਸ ਨੂੰ ਅਜਾਦ ਕਰਵਾਉਣ ਲਈ 90% ਕੁਰਵਾਨੀਆ ਦਿੱਤੀਆ,ਵਿਦੇਸੀ ਹਮਲਾਵਰ ਮੁਗਲ ਤੇ ਅੰਗਰੇਜਾ ਨਾਲ ਪੰਜਾਬੀ ਲੜੇ ਸੀ। ਪੰਜਾਬੀ ਅੱਜ ਵੀ ਫਸਲਾ ਤੇ ਨਸਲਾ ਤੇ ਅਕਲਾ ਨੂੰ ਬਚਾਉਣ ਲਈ ਲੜਾਈ ਲੜ ਰਹੇ ਹਨ।
ਸਤਿਕਾਰਯੋਗ ਰਾਜੇਵਾਲ ਸਾਹਿਬ ਜੀ।
ਹੁਣ ਅਗਾਂਹ ਲਈ ਫਿਰ ਖਾਸ ਕਰ ਦਿੱਲੀ ਵਾਲੇ ਕਿਸਾਨੀ ਅੰਦੋਲਨ ਵਾਂਗ ਹੀ ਹੁਣ ਫਿਰ ਤੋਂ ਆਪਣੇ-ਆਪ ਹੀ ਪੰਜਾਬ ਰਾਜ ਦੀ ਸਾਰੀ ਸਤਿਕਾਰਯੋਗ ਕਿਸਾਨ ਲੀਡਰਸ਼ਿਪ ਵੱਲੋ ਆਪਸੀ ਮੱਤਭੇਦ ਭੁੱਲ ਜਾਣ ਦੇ ਬਾਵਜੂਦ ਆਪਸ ਵਿੱਚ ਤੁਰੰਤ ਹੀ ਏਕਤਾ ਕਾਇਮ ਕਰਕੇ ਮੌਜਦਾ ਕਿਸਾਨੀ ਅੰਦੋਲਨ ਨੂੰ ਚਲਾਉਂਣ ਲਈ ਸ਼ਾਮਲ ਹੋਣ ਦੀ ਬਹੁਤ ਜ਼ਰੂਰਤ ਹੈ।ਧੰਨਵਾਦ ਜੀ।
ਪਹਿਲਾ ਆਣਾ ਸਹੀ ਸੀ
Kuti sarkar kesana nu marn te tulii hoi aa rab ne anaa da kuj rehan nai denaa yaad rekhna panjab da da rab rakha 😢😢
Adani playing with word
Modi only madari da monkey who’s play for money
But money goes to madari not monkey