Pali Bhupinder ਤੇ Kuljinder sidhu ਦੀ ਬਹਿਸ, Guru sahib ਨੇ ਸਾਨੂੰ ਚਿੰਨ ਨਹੀਂ ਦਿੱਤੇ?

Поделиться
HTML-код
  • Опубликовано: 6 янв 2025

Комментарии • 390

  • @simranjotmakkar
    @simranjotmakkar  4 дня назад +2

    Watch Gurumukh on KableOne
    kable.one/press

  • @AnonymousYT2000
    @AnonymousYT2000 5 дней назад +68

    ਮੈਂ ਸਿੱਖੀ ਨਿਭਾਵਾਂ ਕੀ ਔਕਾਤ ਮੇਰੀ।
    ਸਿੱਖੀ ਨਿੱਭਦੀ ਵਾਹਿਗੁਰੂ ਕਿਰਪਾ ਨਾਲ ਤੇਰੀ।

    • @jaspreetsinghkaliya
      @jaspreetsinghkaliya 3 дня назад

      😂😂😂😂 . SIKH de ghre tnu janm de dita hor kehri kirpa bhalda . Dogle sale , oho v jo teri soch nu like karn oho v dogle .

    • @RMNewton992
      @RMNewton992 7 часов назад

      ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਨੂੰ ਕੇਸ ਰੱਖਣ ਲਈ ਬਿਲਕੁਲ ਹੁਕਮ ਦਿੱਤਾ ਸੀ। ' ਗੁਰਸੋਭਾ ', ਜੋ ਕੀ ਗੁਰੂ ਜੀ ਦੇ ਜੀਵਨ ਦੌਰਾਨ ਲਿਖੀ ਗਈ ਸੀ ਵਿਚ ਇਹ ਦਰਜ ਹੈ।

  • @cryptokrantiio
    @cryptokrantiio 17 часов назад +2

    ਬਹੁਤ ਵਧੀਆ ਪਾਲੀ ਜੀ
    ਮੈ ਸਹਿਮਤ ਹੈ ਤੁਹਾਡੇ ਨਾਲ
    ਅੱਜ ਬਾਹਰੋ ਤੇ ਅਸੀ ਸਿੱਖੀ ਹਾ
    ਪਰ ਅੰਦਰ ਵਾਲੀ ਸਿੱਖੀ ਤੋਂ ਬਹੁਤ ਦੂਰ ਜਾ ਰਹੇ ਹਾਂ

  • @kawaljitsingh9011
    @kawaljitsingh9011 18 часов назад +3

    i was clean shaven in 2008 i became sabad surat by this i even came out of alcohol addiction
    now days i m leading blissful life

  • @RMNewton992
    @RMNewton992 7 часов назад +1

    ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਨੂੰ ਕੇਸ ਰੱਖਣ ਲਈ ਬਿਲਕੁਲ ਹੁਕਮ ਦਿੱਤਾ ਸੀ। ' ਸ੍ਰੀ ਗੁਰਸੋਭਾ ', ਜੋ ਕੀ ਗੁਰੂ ਜੀ ਦੇ ਜੀਵਨ ਦੌਰਾਨ ਲਿਖੀ ਗਈ ਸੀ ਵਿਚ ਇਹ ਸਾਫ ਦਰਜ ਹੈ। ਹੋਰ ਵੀ ਬਹੁਤ ਸਾਰੇ ਸਰੋਤਾਂ ਵਿੱਚ ਇਹ ਬਾਰ ਬਾਰ ਲਿਖਿਆ ਮਿਲਦਾ ਹੈ। ਸੋ ਇਸ ਵਿੱਚ ਸ਼ਕ ਦੀ ਕੋਈ ਗੁੰਜਾਇਸ਼ ਨਹੀ ਹੈ। ਗੁਰੂ ਜੀ ਨੇ ਸ਼ਸਤਰ ਰੱਖਣ ਲਈ ਵੀ ਹੁਕਮ ਦਿਤਾ ਸੀ ।

  • @Panj_aab_Vlogs
    @Panj_aab_Vlogs 4 дня назад +30

    ਮੈਂ ਅੰਮ੍ਰਿਤ ਧਾਰੀ ਹਾਂ ਪਰ ਬਾਈ ਜੀ ਦੀ ਗੱਲ ਨਾਲ ਸਹਿਮਤ ਹਾ ਕਿ ਕਕਾਰ ਤਾਂ ਪਾ ਲਏ ਪਰ ਕਰਾਰਾਂ ਨੂੰ ਪਾਕੇ ਜੋ ਫਰਜ ਨਿਭਾਓਣੇ ਸੀ ਓਹ ਨਈ ਨਿਭਾਏ
    ਬਾਈ ਜੀ ਸਦਾ ਚੜਦੀਕਲਾ ਚ ਰਹਿਣ

    • @Sammy_gill
      @Sammy_gill 4 дня назад +3

      ਬਾਈ ਜੀ ਇਸ ਨਾਲ ਜਿਹੜੇ ਕੇਸਾਂ ਦੀ ਬੇਅਦਬੀ ਕਰਦੇ ਓਹ ਆਪਣੇ ਆਪ ਨੂੰ ਜਸਟੀਫਾਈ ਨੀ ਕਰ ਸਕਦੇ। ਜੇ ਇਹ ਭਾਈ ਸਾਬ ਕਹਿੰਦੇ ਕਿ ਮਨ ਸਾਫ ਜਾਂ ਚੰਗੇ ਕੰਮ ਕਰਨੇ ਚਾਹੀਦੇ ਕਰਨ ਵਾਲੇ ਕਰਦੇ ਵੀ ਆ ਫਿਰ ਇਹ ਦਾੜੀ ਕੇਸ ਰੱਖਕੇ ਵੀ ਤਾਂ ਚੰਗੇ ਕੰਮ ਕਰ ਸਕਦੇ ਨੇ

    • @Panj_aab_Vlogs
      @Panj_aab_Vlogs 4 дня назад

      @Sammy_gill ਸਿੱਖ ਦਾ ਮਤਲਬ ਹੈ ਜੋ ਹਮੇਸ਼ਾ ਨਿਸ਼ਕਾਮ ਚ ਰਹੇ ਨਿਮਕੇ ਆਪਣੇ ਆਪ ਨੂੰ ਹਓਮੇ ਚ ਨਾ ਰੱਖੇ

    • @kulveergagan3761
      @kulveergagan3761 4 дня назад +2

      ​@@Sammy_gillਸਹੀ ਗੱਲ ਆ ਬਾਈ, ਕੀ ਇਹ ਗੁਰੂ ਗੋਬਿੰਦ ਸਿੰਘ ਤੋਂ ਵੀ ਵੱਧ ਸਿਆਣੇ ਆ?? ਜਿਹੜੇ ਕੱਕਾਰਾਂ ਤੇ ਸਵਾਲ ਕਰ ਰਹੇ, ਇਹੋ ਜਿਹਾ ਫਿਲਮ ਚ ਰੰਗ ਲਾਇਆ ਹੋਊ ਇਹਨਾਂ ਨੇ

    • @jasleensingh1491
      @jasleensingh1491 3 дня назад +1

      ਇਹਦਾ ਮਤਲਬ ਜਿਹੜੇ ਮੁੰਨੇ ਹੋਏ ਨੇ ਉਨ੍ਹਾਂ ਲੋਕਾਂ ਦੇ ਦਿਲ ਸਾਫ਼ ਨੇ ਫੇਰ ਉਹ ਅੰਮ੍ਰਤ ਛਕ ਲੈਣ ਭਲਾ ਹੋਜੂ ਪੰਥ ਦਾ

  • @AvtarSingh-qj3dr
    @AvtarSingh-qj3dr 10 часов назад

    ਧੰਨਵਾਦ ਜੀ

  • @bhaimohindersingh7839
    @bhaimohindersingh7839 5 дней назад +21

    ਦਾਤ ਜੋਤ ਸਭ ਸੂਰਤ ਤੇਰੀ।।
    ਬਹੁਤ ਸਿਆਨਪ ਹਉਮੈ ਮੇਰੀ।।
    ਸਾਬਤ ਸੂਰਤ ਰੱਬ ਦੀ
    ਭੰਨੇ ਬੇਈਮਾਨ।
    ਵਿਸ਼ਾ ਲੰਬਾ ਹੈ।
    ਮੱਕੜ ਸਾਹਿਬ ਜੀ, ਗੁਰੂ ਨਾਲ ਤੋੜਨ ਵਾਲੇ ਸੱਜਣਾਂ ਦੀ ਡੀਬੇਟ ਨਾਂ ਬਣਾਇਆ ਕਰੋ।

    • @MSINGH-r5i
      @MSINGH-r5i 2 дня назад

      Bilkul theek a bewkoof kitho leanda ha

  • @grewal2202
    @grewal2202 9 часов назад

    Dhan Dhan Sri Guru Gobind Shingh Ji Maharaj Sache Patshah❤❤❤ Dhan Sikhi❤❤❤

  • @BhaiBalramSinghSirsa
    @BhaiBalramSinghSirsa 3 дня назад

    ਮੱਕੜ ਸਾਹਿਬ ਅੱਜ ਤੁਹਾਨੂੰ ਦਿਲੋਂ ਸਲੂਟ ਹੈ ਜੀ ❤

  • @tezzbeni9202
    @tezzbeni9202 5 дней назад +13

    ਬਹੁਤ ਇਤਿਹਾਸ ਸਰਸਾ ਨਦੀ ਵਿੱਚ ਰੁੜ ਗਿਆ ਜਿਸ ਕਾਰਨ ਹੁਣ ਹਰ ਕੋਈ ਸਵਾਲ ਖੜ੍ਹੇ ਕਰਦਾ ਤੇ ਆਪਣੇ ਆਪ ਨੂੰ ਜਸਟੀਫਾਈ ਕਰਦਾ ਰਹਿੰਦਾ

    • @KaranSingh-qk8jm
      @KaranSingh-qk8jm 4 дня назад +1

      Sahe hai dasam Granth

    • @laddimatti77
      @laddimatti77 День назад

      ਜਿਹੜਾ ਬਚਿਆ ਸੀ ਉਹ ਭਾਰਤੀ ਹਕੂਮਤ ਨੇ 1984 ਵਿੱਚ ਦਰਬਾਰ ਸਾਹਿਬ ਸਿੱਖ ਲਾਇਬਰੇਰੀ ਵਿਖੇ ਸਾੜ ਦਿੱਤਾ ।

  • @mandeepsinghbabbu2854
    @mandeepsinghbabbu2854 5 дней назад +47

    ਇਹ ਉਹੀ ਪਾਲੀ ਆ ਜਿਹੜਾ ਚੁੰਨੀ ਨੂੰ ਵਾਹਿਯਾਤ ਪਹਿਰਾਵਾ ਕਹਿੰਦਾ ਸੀ ਤੇ ਬਾਦ ਚ ਇਹ ਹਿਜਾਬ ਦੇ ਹੱਕ ਚ ਖੜ ਗਿਆ। ਅਸਲ ਚ ਇਹਨਾਂ ਨੂੰ ਕਿੱਟੀ ਪਾਰਟੀ ਟਾਈਪ ਦੇ ਸੈਮੀਨਾਰਾਂ ਚ ਬੁਲਾਕੇ ਲੋਕਾਂ ਨੇ ਸਿਰ ਤੇ ਚਾੜ ਲਿਆ ਇਨ੍ਹਾਂ ਕੋਲ ਬੋਲਣ ਦੀ ਕਲਾ ਹੈ ਸਿਰਫ਼ ਹੋਰ ਅਕਲ ਨਾਮ ਦੀ ਕੋਈ ਚੀਜ਼ ਨੀ। ਮੱਕੜ ਤੋਂ ਵੀ ਹੈਰਾਨੀ ਹੁੰਦੀ ਹੈ ਕਿ ਸਿੱਖੀ ਬਾਰੇ ਚਰਚਾ ਉਸ ਬੰਦੇ ਨਾਲ ਕਰ ਰਿਹਾ ਜਿਹੜਾ ਭੰਗੜੇ ਤੇ ਹੋਰ ਨਕਲਾਂ ਲਾਉਣ ਵਾਲਿਆਂ ਦਾ ਉਸਤਾਦ ਹੈ

  • @BalwinderSingh-vh6oz
    @BalwinderSingh-vh6oz 5 дней назад +21

    ਵਾਹਿਗੁਰੂ ਜੀ ਸੁਮੱਤ ਬਖਸ਼ੋ ਸਾਡੇ ਸਿਖਾ ਨੂੰ ਜੋ ਆਪਣੇ ਤੇ ਸਵਾਲ ਚੁਕੀ ਜਾਂਦੇ ਕਕਾਰਾਂ ਤੇ ਸਵਾਲ ਚੁਕੀ ਜਾਂਦੇ

    • @GSSS-l8l
      @GSSS-l8l 4 дня назад +1

      ਭਗੌੜੇ😢

    • @jagbirsingh9900
      @jagbirsingh9900 4 дня назад

      @@GSSS-l8ltusi kakars farh ke rakho. Sikh udher ja rhe han jidher mun di sikhi mildi hai. Nirankari, namdhari, radha soami tak tan fi vi izat bachi hoi si. Ashutosh, osho, to age hun christians a rhai han. Tusi kakar farh ke rakho. Airports, checking points ate examination hall vich larhde raho , ki sade kajar sadi sikhi han. Tuhada guru gurbani hai. Ih guru mun nu daikhda hai, kakaran nu nahi.

    • @kulveergagan3761
      @kulveergagan3761 4 дня назад +3

      ​@@jagbirsingh9900 Tuci bhut glt viakheya kr rahe o veer, j es gll ton k, jgah jgah kakara krke sikha di talashi hundi, sikh kakaar shdd deve, tn eh glt gll aa, kakaar Sade dharmik sign ne, jruri ne, tuci Guru Gobind Singh Ji ton v jyada syaane ho gye????

    • @jaspreetsinghkaliya
      @jaspreetsinghkaliya 3 дня назад

      ​​@@jagbirsingh9900 😂😂😂😂 . Taa tu guru sada hun ? . GURU tou jada samjhdar tu ? . Besharm dogle sale . Nilko ganduo sikhi vicho

    • @RMNewton992
      @RMNewton992 7 часов назад

      ​@@jagbirsingh9900ਵੀਰ ਜੀ ਤੁਸੀ ਤਾ ਥੋੜੀ ਜੇਹੀ ਅਸੁਵਿਧਾ ਨਾਲ ਹੀ ਘਬਰਾ ਗਏ ਹੋ।

  • @akashpawar1304
    @akashpawar1304 5 дней назад +30

    ਇਹ ਭਾਈ ਸਾਹਿਬ ਉਹਨਾਂ ਬੰਦਿਆਂ ਵਿੱਚੋਂ ਨੇ ਜਿਹੜੇ ਇਹ ਕਹਿੰਦੇ ਨੇ ਕਿ ਅੰਮ੍ਰਿਤ ਛਕਣ ਦਾ ਕੀ ਫਾਇਦਾ। ਮਨ ਸਾਫ ਹੋਣਾ ਚਾਹੀਦਾ। ਕਹਿੰਦੇ ਨੇ ਕਹਿਣ ਦਿਓ। ਗਲਤ ਬੰਦਾ ਆਪਣੀ ਗਲਤ ਗੱਲ ਨੂੰ ਸਾਬਤ ਕਰਨ ਲਈ ਸਹੀ ਬੰਦੇ ਨਾਲੋਂ ਬਿਹਤਰ ਤਰੀਕੇ ਨਾਲ ਲੋਜਿਕ ਦੇ ਸਕਦਾ ਹੈ। ਸੋ ਬਹਿਸ ਕਰਨ ਨਾਲੋਂ ਇਨਾ ਨੂੰ ਛੱਡ ਦੇਣਾ ਹੀ ਚੰਗਾ ਹੈ।

    • @Balbirsinghusa
      @Balbirsinghusa 5 дней назад

      ਬੇਵਕੂਫ਼ਾਂ ਦਾ ਸਮੂਹ

    • @guru-zj6dy
      @guru-zj6dy 5 дней назад +1

      TE TU dsde ki fayada hunda, te ki fayada hoya Punjab nu Hun tak

    • @NarinderKaur-nl4gd
      @NarinderKaur-nl4gd 5 дней назад +1

      Those who eat mango only knows it's taste but by talk no one illustrate taste to others

    • @guru-zj6dy
      @guru-zj6dy 5 дней назад

      @@NarinderKaur-nl4gd te eda Matlab e tan Ni k ohh amb sab nu vadyia lagan j tahnu vadyia lgde a tusi chupi Chlo, te gidka chuk garbage ch pao, smaj vich gand na pao

    • @jasdevsingh9369
      @jasdevsingh9369 4 дня назад

      @@guru-zj6dygal sun Oye ghusya j nhi pta ki fayda bakwas krni jaruri a sala har jagah aa k comment ch bund Marwan dya

  • @productionpb48wale
    @productionpb48wale 4 дня назад +1

    ਵਾਹਿਗੁਰੂ ਜੀ 🙏🏻🙏🏻🙏🏻🙏🏻🥺

  • @rajanarora1110
    @rajanarora1110 5 дней назад +27

    ਨਾ ਤਾਂ ਨਾਮ ਪਿੱਛੇ ਸਿੰਘ ਤੇ ਨਾ ਹੀ ਦਾੜ੍ਹੀ ਪ੍ਰਕਾਸ਼ ਕੀਤੀ ਹੋਈ ਹੈ ਤੇ ਗੱਲਾਂ ਕਰ ਰਹੇ ਨੇ ਸਿੱਖੀ ਦੀਆਂ

    • @guru-zj6dy
      @guru-zj6dy 5 дней назад +1

      TE salya Singh ta rajput de Magar lgya hunda, te Dadi tuhade lgde Afghanistan waleya de Rakhi hundi hai,

    • @guru-zj6dy
      @guru-zj6dy 5 дней назад

      Fuddu sala ,dhuuta, anpad gwaar, kite de pooch

    • @harpalatomy2240
      @harpalatomy2240 5 дней назад

      ਓਹ ਭਾਈ ਸਾਬ ਜੀ ਸਿੱਖੀ ਗੁਰੂ ਨਾਨਕ ਵਾਲੀ ਸਮਜ ਲੋਂ ਫਿਰ ਇਹ ਗੱਲ ਨੀ ਕਰੋਗੇ

    • @guru-zj6dy
      @guru-zj6dy 5 дней назад +2

      @@harpalatomy2240 Apna name ene Rajan Arora rakhya hoya hai

    • @jasdevsingh9369
      @jasdevsingh9369 4 дня назад +1

      @@guru-zj6dyte saleya Rajput te Afganistan wale sabat Surat ne ya sikhi di gal krde ne tere fufad …Saleya gal gal karn to pehla soch ta lya kr ki kehna

  • @A4B-c31
    @A4B-c31 5 дней назад +1

    ਸਹੀ ਗੱਲਾਂ ਜੀ ਤੁਹਾਡੀਆਂ

  • @JagjitSingh-lw8fm
    @JagjitSingh-lw8fm 5 дней назад +25

    ਪਾਲੀ ਵਰਗੇ ਮਨ ਦੀ ਮਨਦੇ ਨੇ ,ਪਰਿਵਾਰ ਵਾਰਨ ਵਾਲੇ ਗੁਰੂ ਨੂੰ ਨੀਵਾਂ ਦਿਖਾ ਰਿਹੈ,ਜੇ ਕੇਸ ਨਾ ਰੱਖਣੇ ਹੁੰਦੇ ਤਾਂ ਰੱਬ ਕੇਸ ਲਾਉਂਦਾ ਹੀ ਨਾ, ਗੁਰਬਾਣੀ ਚ ਪੰਜਵੇਂ, ਤੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਵੀ ਨਹੀਂ ਲਿਖੀ ਨਾ ਛੇਵੇਂ ਪਾਤਸ਼ਾਹ ਦੀ ਜੰਗ ਲਿਖੀ ਐ,ਨਾ ਪਰਿਵਾਰ ਬਾਰੇ ਲਿਖਿਐ,ਨਾ ਸਹਿਬਜ਼ਾਦਿਆਂ ਦੀ ਸ਼ਹੀਦੀ ਲਿਖੀ ਐ ,ਨਾ ਸਿੰਘ ਸ਼ਹੀਦ ਹੋਣ ਬਾਰੇ ਲਿਖਿਐ, ਕੀ ਇਹ ਸਾਰਾ ਝੂਠ ਐ

  • @kuljindersingh8282
    @kuljindersingh8282 4 дня назад +1

    ਬਿਲਕੁਲ ਸਹੀ ਆ ਜੀ।।।

  • @KamalSingh-lj3ic
    @KamalSingh-lj3ic 4 дня назад +2

    ਤੁਸੀ ਕਿਹਾ ਖਾਲਸ ਬੰਦਿਆ ਦਾ ਰਾਜ, ਇਹ ਗਲਤ ਹੈ, ਜਿਹੜਾ ਬਾਬੇ ਨਾਨਕ ਨੇ ਸਚੁ ਲਫ਼ਜ਼ ਵਰਤਿਆ ਸੀ ਉਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਕਿਹਾ ਹੈ ਉਹ ਖਾਲਸਾ ਇਕੋ ਹੈ ਉਹ ਹੈ ਅਕਾਲ ਪੁਰਖ ਜਿਸਦਾ ਹਮੇਸ਼ਾ ਰਾਜ ਰਹਿੰਦਾ ਹੈ

  • @SukhjinderSingh-ru1ts
    @SukhjinderSingh-ru1ts 4 дня назад +2

    ਮੱਕੜ ਵੀਰ ਜੀ ਮੈਂ ਦਾੜ੍ਹੀ ਵੀ ਕੱਟੀ ਹੈ ਤੇ ਕੇਸ ਵੀ ਪਰ ਪਹਿਲਾਂ 2018 ਵਿੱਚ ਤੇ ਫਿਰ 2022 ਵਿੱਚ ਸੁਪਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਹਨ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ਇਹ ਬਿਲਕੁੱਲ ਸੱਚ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ

  • @Gursharanpreet133
    @Gursharanpreet133 5 дней назад +13

    ਖਾਲਸ ਉਰਿਜਨਲ ਉਸਨੂੰ ਹੀ ਕਿਹਾ ਜਾ ਸਕਦਾ ਹੈ ਜਿਸ ਚੀਜ਼ ਵਿਚ ਕੋਈ ਮਿਲਾਵਟ ਨਾਂ ਹੋਵੇ ਖਾਲਸਾ ਪ੍ਰਮਾਤਮਾ ਵੱਲੋਂ ਦਿੱਤੇ ਸਰੂਪ ਨੂੰ ਕਿਹਾ ਜਾ ਸਕਦਾ ਹੈ ਸਿੱਖ ਸਿੰਘ ਤੇ ਫਿਰ ਸੰਪੂਰਨ ਖ਼ਾਲਸਾ ਸਜਾਉਣ ਲਈ ਗੁਰੂ ਸਾਹਿਬ ਨੂੰ ਕਿੰਨੇ ਸਾਲ ਲਗੇ ਕਿੰਨੀਆਂ ਕੁਰਬਾਨੀਆਂ ਹੋਈਆਂ ਇਹ ਗੱਲ ਵੀ ਸਾਨੂੰ ਸਮਝ ਨਹੀਂ ਆ ਈ

    • @guru-zj6dy
      @guru-zj6dy 5 дней назад

      Kurbania ta har kite hoyiaa ne, Kinne muslmanna ne Brahman mare Kinne holocaust hoye Baki dhrama de vich pado tan sahi os de muqbale apnia kurbania tan kuj v ni

    • @jasdevsingh9369
      @jasdevsingh9369 4 дня назад +2

      @@guru-zj6dytu saleya theka lya apne hi dharam de khilaf jaan da Tu dss Kehde dharm ch Kehde paigambar ne apna parivar warya dharam waste ya Parmatma waste…

    • @jasdevsingh9369
      @jasdevsingh9369 4 дня назад +2

      @@guru-zj6dyTu bs baki dharam hi pade ne Sikhi nu nhi padhya

    • @Noah_I_be_like
      @Noah_I_be_like 2 дня назад

      Nail cutting baare ki vichar ne?

    • @guru-zj6dy
      @guru-zj6dy 2 дня назад

      @@jasdevsingh9369 jissu masseh bare ki kahe ga? Oh ne ta kurbania kri c

  • @gurpreetgill9440
    @gurpreetgill9440 5 дней назад +2

    Waheguru 🙏

  • @surinderpal8819
    @surinderpal8819 5 дней назад +7

    ਸੱਚਾ ਸਿੱਖ ਆਪਣਾ ਮੰਨ ਕਾਬੂ ਰੱਖਦਾ ਹੈ ਖਾਲਸਾ ਮੇਰਾ ਰੂਪ ਹੈ ਖਾਸ

    • @guru-zj6dy
      @guru-zj6dy 5 дней назад +1

      Maan ki hunda ,,,das ajjj

  • @BalrajSingh-u4e
    @BalrajSingh-u4e 5 дней назад +7

    ਏਹਨੂੰ ਲੋੜ ਕੀ ਹੈ ਸਾਹਮਣੇ ਲਿਆਉਣ ਦੀ

    • @combatx3373
      @combatx3373 5 дней назад +2

      Agleyan neh propaganda chlna si ohne apniyan gallan vch lanna si laa ta ,, Asal v mirch ta lgg rahi aw kyuki America vch khalsa raaj di puri jor te gall chal rhi aw

  • @HarpreetSingh-sq7xz
    @HarpreetSingh-sq7xz 2 дня назад +1

    Great 👍

  • @GurnamSingh-hu5fq
    @GurnamSingh-hu5fq 11 часов назад

    ਭੇਖ ਦਿਖਾਵਨ ਔਰਨ ਕੋ ਲੋਗਨ ਕੋ ਵਸ ਕਰ ਕੀਨ। 🙏🏻

  • @nareshjoshi1399
    @nareshjoshi1399 5 дней назад +1

    Pali you are absolutely right
    Need to listen what's guru ji say
    There is lots of jatvaad that's why religion chang people
    Punjab de loka nu judna buhat jarrori hai
    Salute to mukkar sahib awareness must need people including me. Thanks

  • @soniphotography
    @soniphotography 5 дней назад +1

    PALI BHUPINDER Sir, Salute....... Lv u sir..

  • @rajucheema-wr4xj
    @rajucheema-wr4xj 4 дня назад +2

    ਜਦੋਂ ਮੈਂ ਕੇਸ਼ ਕਟਵਾਉਣ ਲਈ ਬਾਬਾ ਮਨਸਾ ਰਾਮ ਜੀ ਨੂੰ ਪੁੱਛਿਆ ਸੀ ਤਾਂ ਉਹਨਾਂ ਨੇ ਵਾਲ ਰੱਖਣ ਲਈ ਮੈਨੂੰ ਕਿਹਾ ਸੀ ਜਦੋਂ ਬੈਰਾਗੀ ਸੰਤ ਵਾਲ ਰੱਖਣ ਲਈ ਕਹਿ ਰਿਹਾ ਸੀ ਤਾਂ ਗੁਰੂ ਸਾਹਿਬ ਨੇ ਕਿਉਂ ਨਹੀਂ ਕਿਹਾ ਹੋਣਾ?

  • @Naam_Japo
    @Naam_Japo 5 дней назад +6

    ਮੱਕੜ ਸਾਬ । ਇੱਕ ਗੱਲ ਮੇਰੀ ਧਿਆਨ ਨਾਲ ਸੁਣੋ ਧਰਮ ਸਿਆਣਪ ਨਾਲ ਨਹੀਂ ਸਮਝਿਆ ਤੇ ਸਮਝਾਇਆ ਜਾ ਸਕਦਾ । ਧਰਮ ਨੂੰ ਸਮਝਣ ਲਈ ਬੰਦਗੀ ਹੋਣੀ ਬਹੁਤ ਜ਼ਰੂਰੀ ਹੈ । ਸਿਆਣੇ ਕੱਠੇ ਕਰਕੇ ਹੋਰ ਦੁਬਦਾ ਵਿੱਚ ਨਾ ਪਾਓ ਦੁਨੀਆਂ ਨੂੰ ।

  • @KamalSingh-lj3ic
    @KamalSingh-lj3ic 4 дня назад +2

    ਬੰਦਾ ਕਦੇ ਖਾਲਸਾ ਨਹੀਂ ਹੋ ਸਕਦਾ, ਗੁਰੂ ਸਾਬ੍ਹ ਜੋ ਅਕਾਲ ਪੁਰਖ ਦਾ ਰੂਪ ਸਨ ਖਾਲਸਾ ਕਹਾਉਣ ਦੇ ਹੱਕਦਾਰ ਸਨ, ਇਸ ਲਈ ਗੁਰੂ ਹੀ ਖਾਲਸਾ ਜੋ ਅਕਾਲ ਪੁਰਖ ਦਾ ਰੂਪ ਹੈ ਸਾਡੇ ਵਰਗੇ ਆਮ ਬੰਦਿਆ ਤੇ ਖਾਲਸੇ ਦੀ ਮੋਹਰ ਲਾਉਣਾ ਠੀਕ ਨਹੀਂ ਹੈ 🙏

  • @Sandhuharjap
    @Sandhuharjap 4 дня назад +2

    ਪਾਲੀ ਭੁਪਿੰਦਰ ਜੀ ਸਿੰਘ, ਸਿੱਖ ਬਣਨ ਲਈ ਬਹੁਤ ਕੁਝ ਤਿਆਗਣਾ ਤੇ ਬਹੁਤ ਕੁੱਝ ਅਪਨਾਉਣਾ ਪੈਂਦਾ ਹੈ ਕਮਰਸ਼ਲ ਆਦਮੀ ਇਨਾਂ ਨੂੰ ਸਮਝਣ ਦੇ ਅਸਮਰੱਥ ਹੈ,ਗੁੱਸਾ ਨਾ ਕਰਿਓ।

  • @JaswinderSingh-pl5vc
    @JaswinderSingh-pl5vc 5 дней назад

    Pali Bupinder ji is totally right about sikhi and there present situatuion. Waheguru bless all. 🙏🙏🙏

  • @Fun836
    @Fun836 2 дня назад +1

    ਕੇਸ ਕੱਟਣ ਬਾਰੇ ਕੇਹੜੇ ਗੁਰੂ ਸਾਹਿਬ ਨੇ ਕਿਹਾ ਜਰੂਰ ਦੱਸੋ

  • @Singh-vk8bk
    @Singh-vk8bk 4 дня назад +3

    ਤਿੰਨੇ ਮਨਮੁੱਖ ਬੈਠਕੇ ਗੁਦਮਖਾਂ ਨੂੰ ਗਿਆਨ ਵੰਡ ਰਹੇ

    • @Singh90095
      @Singh90095 3 дня назад

      😂😂😂

    • @Noah_I_be_like
      @Noah_I_be_like 2 дня назад +1

      Gurmukh kaun hunda? Dhadi kes rakhan wala?😅 Ki koi monna banda gurbani discuss vi ni kr skda?

  • @karanvirdhillon3115
    @karanvirdhillon3115 5 дней назад +15

    Eh ਪਾਗਲ ਹੈ. I don't want to listen this person 😮

  • @pargatsinghrandhawa2424
    @pargatsinghrandhawa2424 4 дня назад +1

    ਮੁਬਾਰਕਬਾਦ

  • @gurjitsidhu4199
    @gurjitsidhu4199 4 дня назад

    Very nice 🙏🙏🙏🙏🙏

  • @ManinderKamboj-r5q
    @ManinderKamboj-r5q 10 часов назад

    ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋ ਪਹਿਲਾਂ ਰਹੀਤ ਪਿਆਰੀ

  • @GurdeepSingh-xx4tt
    @GurdeepSingh-xx4tt День назад

    🙏🙏

  • @AvtarSingh-z4i
    @AvtarSingh-z4i 4 дня назад

    ਬਾਣੀ ਗਿਆਨ ਖੜਗ
    ਸਬਦੁ ਤੀਰ
    ਕੇਸ ਸਾਡੇ ਕੋਲ ਹਨ ।
    ਕਰਤਾ ਕੰਗਨ ਲਿਖਿਆ ਹੈ।
    ਕਛਹਿਰਾ ਜਤੁ ਸਤੁ ਦੀ ਗਲ ਕਰਦੀ ਹੈ।
    ਜੋ ਹਰ ਧਰਮੀ ਤੇ ਸਚਿਆਰ ਮਾਰਗ ਤੇ ਹਰ ਧਰਮੁ ਦੀ ਪ੍ਰੋੜਤਾ ਕੀਤੀ ਹੈ।

  • @HashBiker
    @HashBiker День назад

    ਜਦੋਂ ਵੀ ਕੋਈ ਗੁਰਪੁਰਬ ਮਨਾਇਆ ਜਾਂਦਾ ਹੈ ਤਾਂ ਸਾਡਾ ਮੁੱਖ ਗਤਕਾ ਹੀ ਹੁੰਦਾ ਹੈ, ਕਿੱਥੇ ਹੈ ਗੁਰੂ ਨਾਨਕ ਦੇਵ ਜੀ ਦਾ ਫਲਸਫਾ, ਨਿਮਰਤਾ। ਸਿਰਫ਼ ਗੱਤਕਾ ਹੀ ਸਿੱਖੀ ਦਾ ਪ੍ਰਤੀਕ ਨਹੀਂ ਹੈ ਦੂਸਰਿਆਂ ਨਾਲ ਪਿਆਰ ਅਤੇ ਸਤਿਕਾਰ ਕਰਨਾ ਵੀ ਸਿੱਖ ਧਰਮ ਦਾ ਫਲਸਫਾ ਹੈ, ਪਰ ਅਸੀਂ ਇਸ ਭਾਵਨਾ ਨੂੰ ਗੁਆ ਰਹੇ ਹਾਂ ਅਤੇ ਇਸੇ ਕਰਕੇ ਦਿਨੋਂ-ਦਿਨ ਦੂਸਰਿਆਂ ਨਾਲ ਮਤਭੇਦ ਵਧਦੇ ਜਾ ਰਹੇ ਹਨ।

  • @SwarnjitSingh-od2wz
    @SwarnjitSingh-od2wz 5 дней назад +2

    ਕੇਸ
    ਗੁਰੂ ਕੀ ਮੋਹਰ
    ਮੋਹਰ ਬਿਨਾਂ ਸਿੱਕੇ ਦਾ ਕੋਈ ਮੁੱਲ ਨਹੀਂ।।
    ਅਮਿ੍ੰਤ ਦਾ ਸੁਆਦ
    ਅ੍ਰਮਿੰਤ ਛਕਣ ਵਾਲੇ ਤੋਂ ਪੁੱਛਿਆ ਜਾਵੇ ਜੀ।।
    ਦੂਜੀ ਗੱਲ ਸਾਡੀ ਕਿਰਿਸ਼ਚਨ ਭਾਈਚਾਰੇ ਵਿੱਚ ਸਾਇੰਟਿਸਟ ਘੱਟ ਨਹੀਂ ਹੋਏ ਕਦੀ ਉਹਨਾਂ ਨੇ ਆਪਣੇ ਇਸ਼ਟ ਦੇ ਜਨਮ ਬਾਰੇ ਕਦੀ ਬੋਲਿਆ ਨਾ ਹਿੰਦੂ ਭਾਈਚਾਰੇ ਨੇ ਕਦੀ ਆਪਣੇ ਇਸ਼ਟ ਗਣੇਸ਼ ਜੀ ਦੇ ਜਨਮ ਬਾਰੇ ਕੋਈ ਨੁਕਤਾਚੀਨੀ ਕੀਤੀ ਹੈ।
    ਇਹ ਵਿਉਪਾਰੀ ਬੰਦੇ ਹਨ ਪੈਸੇ ਵੀ ਵੱਟ ਰਹੇ ਹਨ ਤੇ ਨਾ ਵੀ ਗੁਰਮੁਖ ਰੱਖਿਆ ਹੋਇਆ ਹੈ।
    ਆਹ ਸਿੱਧੂ, ਰੰਧਾਵੇ, ਗਿੱਲ ਪਾਕਿਸਤਾਨ ਵਿਚ ਵੀ ਹਨ ਪਰ ਕੇਸਾਂ ਤੋਂ ਬਗੈਰ ਅੰਮ੍ਰਿਤ ਛਕਣ ਤੋਂ ਬਗੈਰ ਸਿੰਘ ਸ਼ਬਦ ਆਪਣੇ ਨਾਮ ਨਾਲ ਲਾਉਣਾ ਵੀ ਬੱਜਰ ਪਾਪ ਹੈ ।
    ਇਹ ਜਿਹੇ ਜਾਣਕਾਰੀ ਰੱਖਣ ਵਾਲੇ ਦੀ ਫਿਲਮ
    ਤਿੰਨ ਕਰੋੜ ਤੱਕ ਧੱਕੇ ਧੁੱਕੇ ਨਾਲ ਭਾਵੇਂ ਚਲੇ ਜਾਵੇ।। ਜ਼ਿਆਦਾ ਨਹੀਂ।।ਇਹ ਡੇਢ ਕਰੋੜ ਲਾ ਕੇ ਤਿੰਨ ਕਰੋੜ ਬਣਾ ਲੈਣਗੇ।।

  • @JaspalVirk-kk4uo
    @JaspalVirk-kk4uo 4 дня назад +1

    ਏਹ ਗਂਲਾ ਸਚ ਕਿਂਊ ਜਾਪਾਨ ਲਗ ਪਈਆਂ, ਕਿਂਊ ਕੇ ਸਾਡੇ ਚ ਕਿਤੇ ਨਾਂ ਕਿਤੇ ਨਹੀਂ ਵਡੇ ਪੱਧਰ ਤੇ ਜਿੰਮੇਵਾਰ ਹੋਣ ਦੀ ਕਮੀ ਆਈ ਹੈ, ਮੁਨਕਰ ਨਹੀ ਹੋਣਾ ਚਾਹੀਦਾ,
    ਸਗੋਂ ਨਜ਼ਰ ਸਾਹਨੀ ਕਰਨੀ ਚਾਹੀਦੀ ਹੈ,
    ਜੇਹੜੀ ਪਾਲੀ ਜੀ ਗਲ ਕਰਦੇ ਹਨ ਪਹਿਚਾਣ ਨਾਲ ਗੁਰੂ ਸਾਹਿਬ ਦਾ ਕੋਈ ਮਕਸਦ ਨਹੀਂ ਸੀ,
    ਮਕਸਦ ਸੀ ਪਾਲੀ ਜੀ,ਪਹਿਚਾਣ ਤੋਂ ਬਿਣਾ ਗਲ ਨਹੀਂ ਬਣਦੀ ਜਿਸ ਦੀ ਤੁਂਸੀ ਅਪਣੀ ਘਰਵਾਲ਼ੀ ਦੀ ਮਿਸਾਲ ਦੇ ਕੇ ਹਟੇ ੳ,

  • @gurkirpalvirk7805
    @gurkirpalvirk7805 4 дня назад

    Great facts bhupinder ji. How very true and all our behaviour is really anti. Guru Nanak philosophy

  • @GurpreetSINGHOZSIKH
    @GurpreetSINGHOZSIKH 4 дня назад +1

    ਸਾਬਤ ਸੂਰਤ ਦਸਤਾਰ ਸਿਰਾਂ ਵਾਲਾ ਸ਼ਬਦ ਪੜੋ ਤੇ ਇੱਥੇ ਬਹਿਸਣ ਦੀ ਲੋੜ ਨਹੀਂ ਪਵੇਗੀ ।
    ਸਾਰੀ ਗੁਰਬਾਣੀ ਗੁਰੂ ਧਾਰਨ ਦੀ ਗੱਲ , ਨਾਮ ਦੀ ਦਾਤ ਦੀ ਗੱਲ ਕਰਦੀ ਜਿਸਦਾ ਅਰਥ ਹੈ ਅੰਮਿ੍ਰਤ ਛਕਕੇ ਗੁਰੂ ਸਾਹਿਬ ਜੀ ਤੋ ਗੁਰਮੰਤਰ ਦੀ ਦਾਤ ਲੈਣਾ ।

  • @Fun836
    @Fun836 2 дня назад

    ਹਿੰਦ ਸਰਕਾਰ,ਪੰਜਾਬ ਤੋਂ ਡਰਦੀ ਹੈ,ਇਸ ਲਈ ਪੰਜਾਬ ਨੂੰ ਵੱਖ ਕਰ ਦੇਣਾ ਚਾਹੀਦਾ ਹੈ

  • @deepindersinghkhalsa7119
    @deepindersinghkhalsa7119 4 дня назад

    very nice Kulwinder Pali ji is absolutely right thouth

  • @RajaKabir-j7t
    @RajaKabir-j7t 4 дня назад +1

    Logically Pali ji bilkul theek bol rhe ne

  • @Singh90095
    @Singh90095 3 дня назад

    Good discussions.

  • @manidhaliwal4241
    @manidhaliwal4241 4 дня назад

    Bhut changi gll baat c sir

  • @AmarjitSingh-eq3rl
    @AmarjitSingh-eq3rl 4 дня назад +1

    ਆਪਣੇ ਹਿਸਾਬ ਨਾਲ ਆਪ ਜੱਜ ਬਣ ਕੇ ਖੁਦ ਹੀ ਪਾਲੀ ਭੁਪਿੰਦਰ ਸਿੱਟਾ ਕੜ ਰਹੇ ਹਨ

  • @JaspalThiara-w5u
    @JaspalThiara-w5u 7 часов назад

    ਬਿਨਾ ਸਿੰਘ ਸਜਣ ਤੋਂ ਵਿਨਾ ਕੋਈ ਸਿੱਖ ਨਹੀ ।ਕੇਸਾਂ ਦੀ ਬੇਅਦਬੀ ਕਰਨਾ ਬੰਦ ਕਰੋ ਜੀ ਖਾਲਸੇ ਸਜੋ ਜੀ ।ਵੀਰ ਜੀ ਦਸਮ ਗ੍ਰੰਥ ਸਾਹਿਬ ਜੀ ਨੂੰ ਪੜੋ ਫਿਰ ਪਤਾ ਲੱਗੇਗਾ ਕਿ ਕੀ ਕੀ ਕਕਾਰ ਦਿੱਤੇ ਹਨ । ਤੁਸੀ ਕਿਸੇ ਤੋਂ ਕੀ ਲੈਣਾ ਆਪਨਾ ਜੀਵਨ ਸੁਧਾਰੋ ਜੀ ।ਹਜ਼ਾਰਾਂ ਚੋ ਕੋਈ ਇਕ ਮਾੜਾ ਹੋਵੇ ਤਾਂ ਸਾਰੇ ਮਾੜੇ ਨਹੀ ਹੋ ਸਕਦੇ ਇਹ ਬਹਾਨੇ ਲਾਉਣੇ ਬੰਦ ਕਰੋ ਜੀ

  • @charanjitsingh4388
    @charanjitsingh4388 5 дней назад +2

    ਗੁਰੂ ਗੋਬਿੰਦ ਸਿੰਘ ਜੀ ਨੇ ਚਿਨ ਦਿਤੇ ਹਨ ਭਾਈ ਸਾਹਿਬ ਤੁਸੀ ਤਿਹਾਸ ਨਹੀ ਪੜ੍ਹਿਆ ਹੈ । ਅਮ੍ਰਿਤ ਵੀ ਸ਼ਕਾਇਆ ਤੇ ਸ਼ਕਿਆ ਵੀ ਹੈ । ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ ।

  • @jagjitsinghgogi
    @jagjitsinghgogi 5 дней назад +10

    ਇਹ ਆਪਣੇ ਪਤਤ ਪੁਣੇਂ ਨੂੰ justification ਦੇ ਰਹੇ ਨੇ।

    • @guru-zj6dy
      @guru-zj6dy 5 дней назад

      TU dsde j guru ne keha Hove kesh rakhan nu

    • @jasdevsingh9369
      @jasdevsingh9369 4 дня назад

      @@guru-zj6dykya a Guru Nanak ne v kya c Bhai mardane nu

    • @jasmeetsingh9297
      @jasmeetsingh9297 4 дня назад

      Gurbani pado pata chal jaega​@@guru-zj6dy

    • @Noah_I_be_like
      @Noah_I_be_like 2 дня назад

      ​@@jasdevsingh9369Guru granth sahib de vich 1430 ang ne ohna cho dss kithe keha...kyunki eh sb toh important topic c guru sahib ne kite tan guru granth sahib ch gall kitti hou...dsso?

    • @Jashan-z4t
      @Jashan-z4t День назад

      @@guru-zj6dyguru gobind singh g neh kha

  • @ravindersinghgill314
    @ravindersinghgill314 4 дня назад +1

    ਜਿਸ ਨੂੰ ਸਿੱਖੀ ਦੀ ਜਾਣਕਾਰੀ ਨਹੀਂ ਉਹ ਆਪਣੇ ਮਤਲਬ ਦੇ ਅਰਥ ਬਣਾ ਕੇ ਭੇਸ ਬਦਲ ਕੇ '( ਭੇਸ ਦਿਖਾਵਾ ਜਗਤ ਕੋ , ਲੋਗਨ ਕੋ ਵੱਸ ਕੀਨ ) ਆਪਣੇ ਆਪ ਨੂੰ ਸਭ ਤੋਂ ਵੱਡਾ ਸਿੱਖ ਸਮਝਣ ਲੱਗ ਪਿਆ ਹੈ ।

  • @anoopsingh3971
    @anoopsingh3971 2 дня назад

    Very good

  • @JaspalThiara-w5u
    @JaspalThiara-w5u 7 часов назад

    ਗੁਰੂ ਸਾਹਿਬ ਜੀ ਨੇ ਅਣਖ ਸਿਰਫ ਖ਼ਾਲਸੇ ਵਿਚ ਹੀ ਭਰੀ ਆ ।ਕਿਸੇ ਹੋਰ ਕੌਮ ਦੇ ਹਿੱਸੇ ਨਹੀ ਆਉਂਦੀ

  • @RamShyam-bp3ru
    @RamShyam-bp3ru 5 дней назад +1

    Pali sir is right🎉🎉🎉🎉🎉 waheguru waheguru waheguru ji

  • @kamalnirwan1480
    @kamalnirwan1480 14 часов назад

    Sir Guru ji described the identity of God in Maru Solhe Mohalla Fifth"sabat Surat dastar sira"God is wearing dastar.

  • @JattFactor
    @JattFactor 5 дней назад +1

    ਕਿਹੜੇ ਗੁਰੂ ਸਾਹਿਬਾਨ ਨੇ ਕਿਹਾ ਕਿ ਕਕਾਰ ਤੇ ਕੇਸ ਜ਼ਰੂਰੀ ਨਹੀ????

  • @kamaljitsingh5272
    @kamaljitsingh5272 4 дня назад +1

    ਭਾਈ ਸਾਹਿਬ ਜੀ ਹਰ ਕੋਈ ਇਨਾ ਗਿਆਨੀ ਬਣ ਗਏ ਜਿਹੜੇ ਗੁਰੂਆਂ ਦੀ ਬਣਾਈ ਹੋਈ ਰਹਿਤ ਮਰਿਯਾਦਾ ਤੇ ਹੀ ਸਵਾਲ ਕਰੀ ਜਾਦੇ ਨੇ! ਦੇ ਕੁਝ ਲੋਕ ਮਰਿਯਾਦਾ ਭੰਗ ਕਰਦੇ ਨੇ ਉਨ੍ਹਾਂ ਕਰਕੇ ਸਾਰੀ ਕੌਮ ਹੀ ਗਲਤ ਹੈ?

  • @jasleensingh1491
    @jasleensingh1491 3 дня назад

    ਮੱਕੜ ਸਾਬ ਦੀ ਗੱਲ ਨਾਲ ਸਹਿਮਤ ਹਾਂ।
    ਨਾਲੇ ਇਕ ਗੱਲ ਹੋਰ ਜੇ ਗੁਰੂ ਸਾਹਿਬ ਨੇ ਨਿੱਤਨੇਮ ਕਰਨ ਨੂੰ ਨਹੀਂ ਕਿਹਾ ਜਾ ਕਕਾਰ ਪਾਉਣ ਨੂੰ ਨਹੀਂ ਕਿਹਾ ਨਾ ਗੁਰੂ ਗ੍ਰੰਥ ਸਾਹਿਬ ਚ ਕਿਤੇ ਲਿਖਿਆ ਤੇ ਫੇਰ ਸ਼ਹੀਦੀ ਦਿਹਾੜੇ ਵੀ ਕਉ ਮਨਾਈ ਜਾਂਦੇ ਓ??? ਕਿੱਥੇ ਲਿਖਿਆ ggs ਚ ਚਾਰ ਸਾਹਿਬਜ਼ਾਦਿਆਂ ਬਾਰੇ?

  • @indarjitsingh5417
    @indarjitsingh5417 5 дней назад +7

    Bupinder Pali ji tuci ki kurbani kiti a Punjab layi ???. guru saab ne ta sara pariwar war ta 🙏🙏🙏

  • @pavittarsingh6311
    @pavittarsingh6311 5 дней назад +3

    ਕੇਸ਼ ਬੰਦੇ ਦੇ ਦਾੜੀ ਕਿਉ ਆਉਂਦੀ ਹੈ ਕੋਈ ਚੰਗੇ ਡ:ਸਾਹਿਬ ਲਿਟਰੇਚਰ ਵੀਚਾਰ ਕਰੋ ਵਿਹਲੜ ਮਨਮੁੱਖ ਬੈਠਾਹ ਲੈਂਦੇ ਹੋ

  • @kulveergagan3761
    @kulveergagan3761 4 дня назад

    ਜੇ ਕੇਸ ਜ਼ਰੂਰੀ ਨਹੀਂ ਸੀ, ਤਾਂ ਸ਼ਾਇਦ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਨਾ ਹੋਣਾ ਪੈਂਦਾ

  • @vishavdeepsingh3918
    @vishavdeepsingh3918 5 дней назад

    Good vedo ❤❤👍👍

  • @bhantylohat1698
    @bhantylohat1698 4 дня назад

    ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੇ ਸੰਸਾਰ ਲਈ ਉਪਦੇਸ਼ ਹਨ ਜੇ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਵਿਚ ਚਿੰਨ੍ਹਾ ਦੀ ਗੱਲ ਕਰ ਦਿੰਦੇ ਤਾ ਇਹ ਸਾਰੇ ਸੰਸਾਰ ਦੇ ਗੁਰੂ ਨਹੀ ਹੁੰਦੇ 👈🙏🙏🙏🙏 ਹੁਣ ਸਾਰੇ ਲੋਕ ਗੁਰੂ ਜੀ ਤੋ ਉਪਦੇਸ਼ ਲੈਦੇ ਹਨ ਹੋਰ ਧਰਮ ਦੇ ਲੋਕ ਵੀ ਪਰ ਜੋ ਇਨਸਾਨ ਪੂਰੀ ਤਰਾ ਗੁਰੂ ਗ੍ਰੰਥ ਸਾਹਿਬ ਤੇ ਨਿਰਭਰ ਹਨ ਉਹ ਸਿੱਖ ਹਨ ਤੇ ਸਿੱਖਾ ਲਈ ਚਿੰਨ੍ਹ ਜਰੂਰੀ ਹਨ🙏🙏🙏🙏🙏🙏🙏🙏🙏🙏🙏

  • @SatnamSingh-le4lb
    @SatnamSingh-le4lb 4 дня назад +1

    ਇਹ ਭਾਈ ਸਾਹਬ ਜੀ ਨੂੰ ਸਮਝਾਈ ਜਾਵੇ,,,,ਸਿੱਖੀ,ਸਿੱਖਿਆ, ,ਗੁਰ ਵਿਚਾਰ ਨਦਰੀ ਕਰਮ ਲਘਾਇ ਪਾਰ ,,,,,ਸੀ੍ ਗੁਰੂ ਨਾਨਕ ਦੇਵ ਜੀ ਆਸਾ ਜੀ ਦੀ ਵਾਰ,,,,1👉ਸਿੱਖੀ,ਸਰੂਪ, (ਯੂਨੀਫਾਰਮ,ਡਰੈਸ,ਕੇਸ,ਚਿੰਨ)ਲਾਜ਼ਮੀ, ,2ਸਿੱਖਿਆ,👉,ਉਪਦੇਸ਼, ,,ਆਰਡਰ,,ਹੁਕਮ,,,,ਤੇ ਵਿਚਾਰ ਕਰੇ,,,3👉,,ਅਮਲ ਕਰੇ ,,,ਆਪਣੇ ਕੀਤੇ ਕੰਮ ਸਰਬੱਤ ਦੇ ਭਲੇ ਲਈ ਕਰਦੇ ਹੋਏ,ਜੀਵਨ ਬਤੀਤ ਕਰੇ,❤❤

  • @harpalatomy2240
    @harpalatomy2240 5 дней назад +1

    Pali bhupinder Ji me tuhade naal sehmat ha

  • @piyushthapar
    @piyushthapar 5 дней назад +4

    Professor saab hats off to your clarity and braverly🙏🙏
    Tuhadi gal sunke mehsoos hoya ki Guruan ne sanu ki samjhaeya te asin ki kuch samjhi baithe han

  • @SukhchainsinghDhillon46
    @SukhchainsinghDhillon46 4 дня назад +1

    ਬਹੁਤ ਵਧੀਆ ਵੀਚਾਰ ਖਾਲਸਾ ਜੀ

  • @parmodsingh1524
    @parmodsingh1524 5 дней назад +1

    🎉🎉🎉🎉

  • @kulveergagan3761
    @kulveergagan3761 4 дня назад +1

    ਸਿੱਖ ਰਾਜ ਬਾਰੇ ਗੋਲ ਮੋਲ ਜਵਾਬ ਨੇ 😂😂

  • @kanguernoorani4091
    @kanguernoorani4091 13 часов назад

    Actual word is gurukhalsa which means one who is directly related to guru and no one else for command and action

  • @harrysingh-kahl
    @harrysingh-kahl 4 дня назад +2

    Palli sir di gl hr ik de smj ni oni.

  • @s.k.haridas6726
    @s.k.haridas6726 4 дня назад +1

    ਰਬ ਤਾ ਦਿਲ ਵਿਚ ਰਹਿੰਦੇ ਹਨ, ਵਾਲਾ ਵਿਚ ਨਹੀ

  • @productionpb48wale
    @productionpb48wale 4 дня назад

    😢😢😢

  • @gulwanthalait9294
    @gulwanthalait9294 4 дня назад

    Good job je

  • @hargagandeepsidhu4921
    @hargagandeepsidhu4921 4 дня назад

    ਸ਼ਾਬਤ ਸੂਰਤ ਭੱਨੇ ਬੇਈਮਾਨ
    ਇਸ ਦੇ ਵਿੱਚ ਸਾਬਤ ਹੈ ਕਿ ਅਸੀ ਰੋਮਾਂ ਦੀ
    ਵਿਅਵਦੀ ਨਹੀ ਕਰਨੀ
    ਅਤੇ ਦੂਜੀ ਗੱਲ ਕਕਾਰਾਂ ਵਾਲੀ
    ਖਾਲਸਾ ਮੇਰੋ ਰੂਪ ਹੈ ਖਾਲਸੇ ਮੇ ਕਰੂ ਨਿਵਾਸ
    ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾਹੀ

  • @harpalatomy2240
    @harpalatomy2240 5 дней назад +1

    ਪਾਲੀ ਜੀ ਫਤਹਿ ਪਰਵਾਨ ਕਰਨਾ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    🙏🙏🙏🙏

  • @AjitSingh-dn8re
    @AjitSingh-dn8re 4 дня назад

    ਸਿੱਖੀ ਦੀ ਪਹਿਚਾਣ ਹੀ ਨਹੀਂ ਹੋਣੀ ਜੇ ਕਿਸੇ ਤੋਂ ਅਲੱਗ ਨਹੀਂ ਰਹੇ

  • @TibbaRoadiGill
    @TibbaRoadiGill 4 дня назад

    Pali Sahab Is right ❤

  • @kiransinghgill1793
    @kiransinghgill1793 5 дней назад +2

    ਪਤਾ ਨਹੀਂ ਸਾਡੇ ਜ਼ਿਆਦਾ ਸਿਆਣੇ ਕੇਸਾਂ ਦਾ ਜਾਂ ਬਾਣੇ ਦਾ ਰੌਲਾ ਕਿਉਂ ਪੌਣ ਲੱਗ ਜਾਂਦੇ ਨੇ..?? ਜੇਕਰ ਤੁਹਾਡੇ ਹਿਸਾਬ ਨਾਲ ਕੇਸਾਂ ਬਾਣੇ ਵਾਲਿਆਂ ਦਾ ਕਿਰਦਾਰ ਵਧੀਆ ਨਹੀਂ ਤਾਂ ਜਿਹੜੇ ਕੇਸਾਂ ਤੇ ਬਾਣੇ ਤੋਂ ਬਿਨਾਂ ਨੇ ਉਹਨਾਂ ਦਾ ਕਿਰਦਾਰ ਵਧੀਆ ਹੈ ?? ਜੇਕਰ ਨਹੀਂ ਤਾਂ ਫਿਰ ਕਿਰਦਾਰ ਵਧੀਆ ਹੋਣ ਵਿੱਚ ਜਾਂ ਨਾ ਹੋਣ ਵਿੱਚ ਬਾਣੇ ਦੀ ਜਾਂ ਕੇਸਾਂ ਦੀ ਗੱਲ ਹੀ ਨਾ ਕਰੋ ..ਹਾਂ ਜੇਕਰ ਤੁਸੀਂ ਬਾਣੇ ਕੇਸਾਂ ਦੀ ਗੱਲ ਕਰਦੇ ਹੋ ਅਤੇ ਉਹਨਾਂ ਤੋਂ ਚੰਗੇ ਕਿਰਦਾਰ ਦੀ ਆਸ ਵੀ ਕਰਦੇ ਹੋ ਤਾਂ ਫਿਰ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਬਾਣੇ ਦੀ ਮਹੱਤਤਾ ਤੁਹਾਡੇ ਲਈ ਵੀ ਹੈ ਭਾਵੇਂ ਕਿ ਤੁਸੀਂ ਮੰਨਣਾ ਨਹੀਂ ਚਾਹੁੰਦੇ ਪਰ ਬਾਣੇ ਦੀ ਮਹੱਤਤਾ ਕਾਰਨ ਹੀ ਤੁਸੀਂ ਬਾਣੇ ਵਾਲਿਆਂ ਤੋਂ ਚੰਗੇ ਕਿਰਦਾਰ ਦੀ ਆਸ ਕਰਦੇ ਹੋ।

    • @Noah_I_be_like
      @Noah_I_be_like 2 дня назад

      ਬਾਈ ਜੀ ਗੱਲ ਤਾਂ ਉਹੀ ਆ ਨਾ ਜਿਹੜੇ ਬਾਣੇ ਵਾਲੇ ਹੁੰਦੇ ਰੌਲਾ ਤੇ ਉਹੀ ਪਾਉਂਦੇ ਆ ਨਾ ਵੀ ਅਸੀਂ ਕਿਰਦਾਰ ਵਾਲੇ ਆਂ ਅਸੀਂ ਗੁਰਸਿੱਖੀ ਸਾਂਭੀ ਹੋਈ ਆ , ਕੋਈ ਮੋਨਾ ਬੰਦਾ ਤੇ ਨਹੀਂ ਨਾ ਕਹਿੰਦਾ ਵੀ ਅਸੀਂ ਚੰਗੇ ਕਿਰਦਾਰ ਵਾਲੇ ਆਂ ਦੂਜੇ ਬੰਦੇ ਨਹੀਂ ਹੈਗੇ , ਜੇ ਕੋਈ ਰੌਲਾ ਪਾਉਂਦਾ ਆ ਫਿਰ ਉਨਾਂ ਦਾ ਕਿਰਦਾਰ ਚੰਗਾ ਨਾ ਹੋਵੇ ਫਿਰ ਤਾਂ ਪੁਆਇੰਟ ਆਊਟ ਬੰਦਾ ਕਰਦਾ ਹੀ ਆ।
      ਮੋਨਾ ਬੰਦਾ ਨੀ ਨਾ ਦਾਵੇ ਕਰਦਾ ਕੀ ਮੋਨੇ ਰਹਿ ਕੇ ਬੰਦੇ ਦਾ ਕਿਰਦਾਰ ਵਧੀਆ ਹੁੰਦਾ ਆ , ਬਾਣੇ ਵਾਲੇ ਕਰਦੇ ਆ।

  • @parminderkaur7844
    @parminderkaur7844 5 дней назад

    👍👍👍

  • @NarinderKaur-nl4gd
    @NarinderKaur-nl4gd 5 дней назад +1

    Every school follows same syllabus but they have distinct uniform. This uniform is must for each student to register in particular school. As per protocol of each school, uniform is must ( primary) and study of that school is secondary. Similarly in sikhism, Sikh Rehat Maryada ( discipline) is primary and study is secondary. In both cases, chemistry is same. That is to study subject, Discipline is must. So our Guru sahib said " Rahat piari mujh ko, Sikh piara nahi"

  • @kuldeepsinghbrar9320
    @kuldeepsinghbrar9320 4 дня назад +1

    ਗੁਰੂ ਸਾਹਿਬ ਨੇ ਖਾਲਸਾ ਪੰਥ ਕਿੳ ਸਾਜਿਆ
    ਕਿ ਪੰਜ ਪਿਆਰਿਆ ਨੇ ਅਮ੍ਰਿਤ ਨਹੀ ਛਕਿਆ
    ਕਕਾਰ ਨਹੀ ਪਾਏ ਸੀ

  • @Deofinancialchannel
    @Deofinancialchannel 4 дня назад +2

    We are giving more emphasis on appearance, but put more emphasis on following Baba Nanak Thoughts

  • @NishanSingh-ii5kc
    @NishanSingh-ii5kc 5 дней назад

    NYC ❤

  • @SukhwinderSingh-wf9lp
    @SukhwinderSingh-wf9lp 4 дня назад +1

    ਮੰਨ ਤੂੰ ਜੋਤਿ ਸਰੂਪ ਹੈ ਅਪਨਾ ਮੂਲ ਪਛਾਣ।।

  • @sahotagagan
    @sahotagagan 4 дня назад

    ਰੋਜ਼ ਸਟਰੱਗਲ ਕਰਨਾ ਪੈਂਦਾ but it is easier to confirm to principles living overseas than in India

  • @NarienderGrewal
    @NarienderGrewal 5 дней назад

    Aaj de sikhi ..maya de sikhi reh gaee ...true sikhi call dharam singh ji nihang ..gurmukh ❤❤❤❤❤

  • @BaldevSingh-qn4fq
    @BaldevSingh-qn4fq 5 дней назад

    Makker ji Sidhu ji Pali ji sat shri akal Five kakar is vary important for Sikhism Guru Gobind Singh Sahib ji Sahib jade with fully sikhi sarup Sikh save hindu girls from Muslim kings Thanks Baldev Singh Zahura Hoshiarpur

  • @royalpunjabi2463
    @royalpunjabi2463 3 дня назад

    ਪਾਲੀ ਭੁਪਿੰਦਰ ਕੋਈ ਬੰਦਾ ਹੈ ਜਿਸ ਨਾਲ ਇਸ ਵਿਸੇ ਤੇ ਗੱਲ ਕਰ ਰਹੇ ਹੋ।

  • @indarjitsingh5417
    @indarjitsingh5417 5 дней назад +5

    Pali yr wrong.tuci guru to bade ho ge??.makar saab koi cazz da bnda ley k ayea kro please eh lok leader de chamche ne Punjab te sikh Kom nu gumrah kr rahe ne 🙏🙏

  • @gurpritsingh9301
    @gurpritsingh9301 День назад

    ਜੇ ਗੁਰੂ ਨੇ ਕੇਸ ਰੱਖਣ ਲਈ ਨਹੀਂ ਕਿਹਾ ਤਾਂ ਭਾਈ ਨਾਂ ਰੱਖ, ਪੱਗਾਂ ਬੰਨ੍ਹ ਕੇ ਇਹ ਉਪਦੇਸ਼ ਦੇਣ ਦੀ ਕੀ ਲੋੜ ਪੈ ਗਈ ?

  • @sukhchainsingh9607
    @sukhchainsingh9607 5 дней назад +3

    Look at the Maharaja Ranjit Singh's pic painted by one of the foreigners, he is having flowing beard with turban. If you are right then Maharaja and his contemporary Sikhs would be wrong.

  • @harpalatomy2240
    @harpalatomy2240 5 дней назад +3

    ਮੈਨੂੰ ਮਾਣ ਹੈ ਏਹੋ ਜੀ ਸੋਚ ਵਾਲੇ ਫਿਲਮ ਇੰਡਸਟਰੀ ਚ ਹਨ

  • @NavjotSandhu-b6i
    @NavjotSandhu-b6i 4 дня назад