Manukhta Di Sewa Baba Ratan Das Society Hosting Support Worker Kapoor Jalandhar - Punjabi Canada

Поделиться
HTML-код
  • Опубликовано: 31 окт 2024

Комментарии • 346

  • @sanjogtarani3997
    @sanjogtarani3997 Месяц назад +6

    ਜਿਹੜੇ ਗਰੀਬਾਂ ਨੂੰ ਕਬਜ਼ੇ ਵਿਚ ਰੱਖਦੇ ਹਨ ਇਨਸਾਫ਼ ਰੱਬ ਕਰੇਗਾ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @jasvirsanghera2759
    @jasvirsanghera2759 Год назад +33

    ਬਾਬਾ ਜੀ ਰਤਨ ਦਾਸ ਸੇਵਾ ਸੁਸਾਇਟੀ ਬੀਰਾਂ ਭੈਣਾਂ ਜੋ ਵੀ ਇਸ ਸੁਸੁਇਟੀ ਦੇ ਸੇਵਾਦਾਰ ਹਨ ਵਾਹਿਗੁਰੂ ਸਦਾ ਹੀ ਚੜਦੀ ਕਲਾ ਬਖ਼ਸ਼ੇ ਸਾਰਾ ਸਾਲ ਬਾਕੀ ਗੁਲਾਮਾ ਨੂੰ ਜਾਲਮਾਂ ਦੇ ਪੰਜੇ ਵਿੱਚੋਂ ਛਡਾਉਂ ਦੇ ਰਹੋਂ ਗੁਲਾਮਾਂ ਦੀਆਂ ਅਤੇ ਸੰਗਤ ਦੀਆਂ ਅਸੀਸਾਂ ਥੁਹਨੂੰ ਬਹੁਤ ਹਿੰਮਤ ਤੇ ਹੌਂਸਲਾ ਬਖ਼ਸ਼ੇ ਨਵਾਂ ਸਾਲ ਥੁਹਾਨੂੰ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਗੁਲਾਮ ਥੁਹਾਡੇ ਆਸਰੇ ਅਜ਼ਾਦ ਹੁੰਦੇ ਰਹਿਣ ਵਾਹਿਗੁਰੂ ਕਣ ਕਣ ਵਿੱਚ ਵਸਦਾ

  • @sanjogtarani3997
    @sanjogtarani3997 Месяц назад +3

    ਵੀਰ ਜੀ ਸੱਚ ਬੋਲਦੇ ਨੇ ਵਹਿਗੁਰੂ ਜੀ ਲੰਬੀ ਉਮਰ ਕਰੇ ਇਸ ਇਮਾਨਦਾਰ ਮਨੁੱਖ ਦੀ

  • @GusavkSidhu-d9h
    @GusavkSidhu-d9h 26 дней назад +2

    ਪਾਪੀ ਲੋਕ ਜਿਹੜੇ ਗਰੀਬ ਆਦਮੀ ਨੂੰ ਕੁੱਟ ਕੇ ਕੰਮ ਲੇਣਾ ਬਹੁਤ ਵੱਡਾ ਗੁਨਾਹ ਹੈ। ਇਨ੍ਹਾਂ ਤੇ ਪਰਚਾ ਕਰਵਾਇਆ ਜਾਵੇ ਜੀ🙏🙏

  • @bangeraseelmurg5528
    @bangeraseelmurg5528 Год назад +13

    ਆ ਤਾ ਗ਼ਰੀਬ ਨਾਲ ਧੱਕਾ ਹੀ ਕਰਦੇ ਇਹ ਲੋਕ,ਬਹੁਤ ਵਧੀਆ ਸੇਵਾ ਕਰਦੇ ਆ ਤੁਸੀ ਵੀਰ ਜੀ,ਏਦੇ ਹੀ ਗ਼ਰੀਬਾਂ ਦੀ ਸੇਵਾ ਕਰਦੇ ਰਹੋ,ਰੱਬ ਲੰਬੀ ਉਮਰ ਬਕਸ਼ੇ ਤਹਾਨੂੰ.....

  • @AkashAkash-r9f
    @AkashAkash-r9f 7 дней назад +2

    ਧੰਨ ਧੰਨ ਉਹ ਗੁਰੂ ਸਿੱਖ ਜਿਹਨੇ ਯਾਦ ਕਰੇ ਸੰਸਾਰ

  • @JagjitSingh-jf6so
    @JagjitSingh-jf6so Год назад +74

    ਮੇਰੀ ਮਨੁੱਖਤਾ ਦੀ ਸੇਵਾ ਵਾਲੇ ਵੀਰਾ ਨੂੰ ਬੇਨਤੀ ਹੈ ਕਿ ਇਹ ਬੰਦੇ ਬੜੇ ਹੰਕਾਰੀ ਹਨ ਇੰਨਾ ਦੀ ਪਰਚੇ ਵਾਲੀ ਰੀਝ ਪੂਰੀ ਕੀਤੀ ਜਾਵੇ

  • @punjabimoda742
    @punjabimoda742 Год назад +49

    ਵੀਰ ਜੀ ਬਹੁਤ ਵਧੀਆ ਉਪਰਾਲਾ ਕੀਤਾ ਜੋ ਗਰੀਬ ਦੀ ਜਾਨ ਬਚਾਈਂ ਤੁਹਾਡਾ ਬਹੁਤ ਧੰਨਵਾਦ

  • @amitmahi7741
    @amitmahi7741 Год назад +38

    ਵੀਰ ਜੀ ਤੁਸੀਂ ਬਹੁਤ ਚੰਗਾ ਕੰਮ ਕਰਦੈ ਭਲਾ ਕਰਿ ਪਰਮਾਤਮਾ

  • @Ramgarhia-0897
    @Ramgarhia-0897 Год назад +16

    ਬਹੁਤ ਵਧੀਆ ਕੰਮ ਕੀਤਾ ਵੀਰ

  • @malwinderwalia2119
    @malwinderwalia2119 Год назад +15

    aa ਮੁੰਡੇ ਤੇ ਤਾਂ ਪਰਚਾ ਜਰੂਰ ਕਰਵਾ। ਦੇਵੋ ਇਸ ਦੀ ਆਕੜ ਨਿਕਲ ਜਾਵੇਗੀ

  • @m.s.chahal3164
    @m.s.chahal3164 Год назад +11

    ਜਲਦੀ ਹੀ ਮੱਥੇ ਤੇ ਹੱਥ ਰੱਖਕੇ ਰੋਵੋਗੇ ਪੰਜਾਬੀਓੁ

    • @Navigiftcollection
      @Navigiftcollection Год назад

      ਬਈਆ ਨੂੰ ਏ ਸੀ ਰੂਮ ਦੇਣ ਦੀ ਬਜਾਏ ਬੇਸਹਾਰਾ ਪੰਜਾਬੀਆ ਦੀ ਮਦਦ ਕਰੋ ਵੀਰਜੀ ਪੰਜਾਬ ਚ ਬਹੁਤ ਲੋਕ ਹਨ ਜਿਨਾਨੂੰ ਇਕ ਟਾਈਮ ਦੀਰੋਟੀ ਵੀ ਨਹੀ ਮਿਲਦੀ🙏

  • @gurnamsingh8058
    @gurnamsingh8058 Год назад +16

    ਹਰ ਸੂਬੇ ਦੀ ਸਰਕਾਰ ਨੂੰ ਚਾਹੀਦਾ ਕੇ ਆਪਣੇ ਗਰੀਬਾਂ, ਦਿਮਾਗੀ ਪ੍ਰੇਸ਼ਾਨੀ, ਤੇ ਮੰਗਤਿਆਂ ਦੀ ਵੱਧ ਤੋਂ ਵੱਧ ਮੱਦਤ ਕਰਨ, ਇਹ ਮਜਦੂਰੀ ਕਰਨ ਆਏ ਹਨ ਕੋਈ ਪ੍ਰਾਹੁਣੇ ਨਹੀਂ, ਮਜਦੂਰੀ ਪੂਰੀ ਦੇਣੀ ਚਾਹੀਦੀ ਬਸ ਇਹ ਹੀ ਸਾਡਾ ਫਰਜ ਹੈ, ਨੌਕਰ ਤਾਂ ਨੌਕਰ ਹੀ ਹੈ, ਇਨਾਂ ਸੇਵਾ ਵਾਲਿਆਂ ਨੂੰ ਆਪ ਸੇਵਾ ਕਰਨੀ ਚਾਹੀਦੀ ਹੈ, ਵੀਰੇ ਜੋ ਮਜਦੂਰੀ ਬਣਦੀ ਦੇ ਦਵੋ ਤੇ ਘਰੋਂ ਏਸ ਚੌਣੇ ਨੂੰ ਕੱਢ ਦੇਵੋ। ਯਾਰ ਕੋਠੀ ਆਪਣੇ ਲਈ ਬਣਾਈ ਹੈ ਨਾ ਕੇ ਤੁਹਾਡੇ ਵਰਗੇ ਕਨੂੰਨੀ ਮਾਹਰਾਂ ਲਈ, ਸਰਦਾਰ ਜੀ ਚਿੱਕੜ ਜਾਂ ਗੰਦ ਨਾਲ ਮੱਥਾ ਨਾ ਮਾਰੋ ਜੋ ਕਹਿੰਦੇ ਦੇ ਕੇ ਦੱਫਾ ਕਰੋ ਬੇਨਤੀ ਹੈ।

    • @sarsvatisarsvati6559
      @sarsvatisarsvati6559 Год назад +1

      Kmal h veer aapna Punjabi bhar gea h Ona nl Eva hova ta Kiva lga thunu

    • @gurnamsingh8058
      @gurnamsingh8058 Год назад +1

      @@gurveer.singh.grewal.3361 ਜਸਪ੍ਰੀਤ ਵੀਰ ਜੀ, ਮੈਂ ਵੀ ਇੱਕ ਆਮ ਹੀ ਹਾਂ, ਸਿਰਫ ਵਿਚਾਰ ਹੀ ਦਿੱਤੇ ਹਨ ਜੇ ਤੁਹਾਡੇ ਮਨ ਨੂੰ ਠੇਸ ਪਹੁੰਚੀ ਤਾਂ ਖਿਮਾਂ ਕਰਿਉ , ਉਮੀਦ ਹੈ ਕੇ ਤੁਸੀਂ ਇਸ ਵਾਰੇ ਉੱਤਰ ਜ਼ਰੂਰ ਦੇਵੋਗੇ, ਸੁਝਾਅ ਦੇਣ ਲਈ ਧੰਨਵਾਦ।

  • @AmrinderSingh-dw4fp
    @AmrinderSingh-dw4fp Год назад +8

    ਇਹਨਾਂ ਜਾਬਰ ਲੋਕਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਬਾਕੀ ਲੋਕਾਂ ਨੂੰ ਵੀ ਸੋਝੀ ਆ ਜਾ ਵੇ ਆਪ ਜੀ ਦਾ ਬਹੁਤ ਧੰਨਵਾਦ ਹੈ ਜੀ ਆਪ ਬਹੁਤ ਵਧੀਆ ਕਾਰਜ਼ ਕਰ ਰਹੇ ਹੋ ਇਸ ਸੇਵਾ ਦਾ ਫ਼ਲ ਪ੍ਰਮਾਤਮਾ ਆਪਜੀ ਨੂੰ ਦੇਵੇਗਾ ਧੰਨਵਾਦ ਜੀ

    • @whitercat2302
      @whitercat2302 Год назад +1

      Kyo karvaia honi chahidee hai, es Banda saaf suthra lagdaa hai, dohni jacket pai hoi hai, changa bhalla hatta katta hai. Awe bujargaa tu tang karr rahe ho. Tuhade kol Kee license hai ke bande Kathe Karke jihde ghare Marji jaa ke aglia nu badnam karde ho . Pale kamre vich ,saaf bistre ditte ne ehnu, ehdaa ilaaj karvaia . Ess trah NAHI Karna chahida.

    • @Ankitwadhwa21
      @Ankitwadhwa21 Месяц назад

      ​@@whitercat2302 jina ku veer ehda ilaaj kraya, jina ku saff suthra rakhya bistra dita, veer isto dugana tnu ah sardar veer daye ga, 1 saal tu lga de free aashram tyar ho reha hai mistri de nal kam kra sara din rotti paani v changa mile ga te tnu kapde v aashram ch nave nave payun nu milan gy, je tera viah hoya hai ta apne bache nu bhej de ya apne bhra nu bhej de ya faimly chu kisi hor nu bhej sakda hai, tu ve apne dil da chaa pura karla 1 saal free laga ke dekhla, jado 1 saal ghar gal na hoyi ja ghar dya nu milan nu dil kita te ago malak chittar la lave pta ta mere veer ohdo hi lgda hai, ki duje bande da dard kina ku c te mera dard kina ku hai. Te jado tu apne man-psnd di cheej nu tarsee ga te jado apni mann marji di jagah te jan nu taarse ga na veer pta ta ohdo lgda hai, ki yr sachi us bande ne 1 saal kida apne dil chaa marke kida apne dukh ch kalla andro andri ronda hoye ga pta tan ohdo lgda veer jado avde nal beet di hai.. je kuch hor sunan nu dil kare ta number mang layi mera oky... veer main Punjab & Haryana high court ch hunda ha, te mainu mil te milke gal bat kar, te eh ehda ni kar sakde ohda ni karde sakde main tnu changi tra samjha dava ga oky....TC....

    • @Ankitwadhwa21
      @Ankitwadhwa21 Месяц назад

      ​@@whitercat2302​ jina ku veer ehda ilaaj kraya, jina ku saff suthra rakhya bistra dita, veer isto dugana tnu ah sardar veer daye ga, 1 saal tu lga de free aashram tyar ho reha hai mistri de nal kam kra sara din rotti paani v changa mile ga te tnu kapde v aashram ch nave nave payun nu milan gy, je tera viah hoya hai ta apne bache nu bhej de ya apne bhra nu bhej de ya faimly chu kisi hor nu bhej sakda hai, tu ve apne dil da chaa pura karla 1 saal free laga ke dekhla, jado 1 saal ghar gal na hoyi ja ghar dya nu milan nu dil kita te ago malak chittar la lave pta ta mere veer ohdo hi lgda hai, ki duje bande da dard kina ku c te mera dard kina ku hai. Te jado tu apne man-psnd di cheej nu tarsee ga te jado apni mann marji di jagah te jan nu taarse ga na veer pta ta ohdo lgda hai, ki yr sachi us bande ne 1 saal kida apne dil chaa marke kida apne dukh ch kalla andro andri ronda hoye ga pta tan ohdo lgda veer jado avde nal beet di hai.. je kuch hor sunan nu dil kare ta number mang layi mera oky... veer main Punjab & Haryana high court ch hunda ha, te mainu mil te milke gal bat kar, te eh ehda ni kar sakde ohda ni karde sakde main tnu changi tra samjha dava ga oky....TC....

    • @Ankitwadhwa21
      @Ankitwadhwa21 Месяц назад

      ​@@whitercat2302​​ jina ku veer ehda ilaaj kraya, jina ku saff suthra rakhya bistra dita, veer isto dugana tnu ah sardar veer daye ga, 1 saal tu lga de free aashram tyar ho reha hai mistri de nal kam kra sara din rotti paani v changa mile ga te tnu kapde v aashram ch nave nave payun nu milan gy, je tera viah hoya hai ta apne bache nu bhej de ya apne bhra nu bhej de ya faimly chu kisi hor nu bhej sakda hai, tu ve apne dil da chaa pura karla 1 saal free laga ke dekhla, jado 1 saal ghar gal na hoyi ja ghar dya nu milan nu dil kita te ago malak chittar la lave pta ta mere veer ohdo hi lgda hai, ki duje bande da dard kina ku c te mera dard kina ku hai. Te jado tu apne man-psnd di cheej nu tarsee ga te jado apni mann marji di jagah te jan nu taarse ga na veer pta ta ohdo lgda hai, ki yr sachi us bande ne 1 saal kida apne dil chaa marke kida apne dukh ch kalla andro andri ronda hoye ga pta tan ohdo lgda veer jado avde nal beet di hai.. je kuch hor sunan nu dil kare ta number mang layi mera oky... veer main Punjab & Haryana high court ch hunda ha, te mainu mil te milke gal bat kar, te eh ehda ni kar sakde ohda ni karde sakde main tnu changi tra samjha dava ga oky....TC....

    • @Ankitwadhwa21
      @Ankitwadhwa21 Месяц назад

      ​@@whitercat2302​​@whitercat2302 jina ku veer ehda ilaaj kraya, jina ku saff suthra rakhya bistra dita, veer isto dugana tnu ah sardar veer daye ga, 1 saal tu lga de free aashram tyar ho reha hai mistri de nal kam kra sara din rotti paani v changa mile ga te tnu kapde v aashram ch nave nave payun nu milan gy, je tera viah hoya hai ta apne bache nu bhej de ya apne bhra nu bhej de ya faimly chu kisi hor nu bhej sakda hai, tu ve apne dil da chaa pura karla 1 saal free laga ke dekhla, jado 1 saal ghar gal na hoyi ja ghar dya nu milan nu dil kita te ago malak chittar la lave pta ta mere veer ohdo hi lgda hai, ki duje bande da dard kina ku c te mera dard kina ku hai. Te jado tu apne man-psnd di cheej nu tarsee ga te jado apni mann marji di jagah te jan nu taarse ga na veer pta ta ohdo lgda hai, ki yr sachi us bande ne 1 saal kida apne dil chaa marke kida apne dukh ch kalla andro andri ronda hoye ga pta tan ohdo lgda veer jado avde nal beet di hai.. je kuch hor sunan nu dil kare ta number mang layi mera oky... veer main Punjab & Haryana high court ch hunda ha, te mainu mil te milke gal bat kar, te eh ehda ni kar sakde ohda ni karde sakde main tnu changi tra samjha dava ga oky....TC....

  • @m.s.chahal3164
    @m.s.chahal3164 Год назад +4

    ਭੲੀਅਾ ਖਾਤਰ ਤਰਸੀ ਜਾਓੁ ਜਦੋ ਭੲੀੲੇ ਤੁਹਾਡੀਅਾ ਧੀਅਾ ਭੈਣਾਂ ਨੂੰ ਪੲੇ ਓੁਦੋ ਪਤਾਂ ਲੱਗਣਾ ਜਨਤਾਂ ਨੂੰ

    • @rupinderpalsingh369
      @rupinderpalsingh369 Год назад +3

      ਸਹੀ ਗੱਲ ਹੈ ਜੀ, ਪਤਾ ਨਹੀਂ ਕੀ ਬਣਨਾ ਪੰਜਾਬ ਦਾ

    • @m.s.chahal3164
      @m.s.chahal3164 Год назад

      @sam official ੲਿੱਕ ਦਿਨ ਤੁਹਾਨੂੰ ਮੇਰੀ ਗੱਲ ਸਮਝ ਜਰੂਰ ਅਾਓੁ

    • @m.s.chahal3164
      @m.s.chahal3164 Год назад +1

      @sam official ਬਾੲੀ ਜੀ ਅਾਪਾ ਬਹਿਸ ਨਹੀ ਕਰਨੀ ! ਪਰ ਕੀ ਤੁਹਾਨੂੰ ਲੱਗਦਾ ਕੀ ਅਸਲੀ ਸਿੱਖ ਜਾਂ ਪੰਜਾਬੀ ਕਿਸੇ ਦੀ ਮਿਹਨਤ ਦੇ ਪੈਸੇ ਦੱਬ ਸਕਦਾ ?

  • @gurdevkaur1209
    @gurdevkaur1209 13 дней назад

    ਵਾਹਿਗੁਰੂ ਜੀ ਇਹੋ ਜਿਹੇ ਕਲਯੁਗੀ ਜਾਲਮ ਪਾਪੀਆਂ ਨੂੰ ਕਦੇ ਵੀ ਮੁਆਫ ਨਾ ਕਰਿਓ ਜੀ ਜਿਹੜੇ ਲੋਕ ਰੱਬ ਤੋਂ ਨਹੀਂ ਡਰਦੇ ਉਹੀ ਲੋਕ ਗਰੀਬਾਂ ਤੇ ਜੁਲਮ ਕਰਦੇ ਰੱਬ ਤੋਂ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ ਹੈ

  • @jasvirsanghera2759
    @jasvirsanghera2759 Год назад +5

    ਸਾਰੇ ਇਨਸਾਨ ਜੋ ਗੁਲਾਮ ਬਣਾਕੇ ਰੱਖਦੇ ਹਨ ਇੱਕੋ ਕਹਾਣੀ ਕਿਅਸੀਂ ਇਸ ਇਨਸਾਨ ਨੂੰ ਸਟੇਸ਼ਨ ਤੋਂ ਭੁੱਖੇ ਨੂੰ ਲਿਆਂਦਾ ਸੀ ਦਾੜੀ ਕੇਸ ਰੱਖਕੇ ਕਿਰਪਾਨ ਵਾਲੇ ਵੀ ਇੱਕੋ ਹੀ ਬੋਲੀ ਬੋਲਦੇ ਹਨ ਅਜਿਹੇ ਇਨਸਾਨਾਂ ਲਈ ਕਨੂੰਨ ਸਖ਼ਤ ਤੋਂ ਸਖ਼ਤ ਹੋਣੇ ਚਾਹੀਦੇ ਹਨ ਬਾਬਾ ਰਤਨ ਦਾਸ ਜੀ ਦੀ ਸੇਵਾ ਸੁਸਾਇਟੀ ਬੀਰਾਂ ਦਾ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਬਹਾਦਰ ਬੀਰੋ ਸੁਸਾਇਟੀ ਵਾਲਿਓ ਬਹੁਤ ਤਰੱਕੀਆਂ ਕਰੋਂ ਰੱਬ ਥੁਹਾਨੂੰ ਦਿਨ ਦੁਗਣੀ ਰਾਤ ਚੌਂਕਣੀ ਤਰੱਕੀ ਬਖ਼ਸ਼ੇ ਗੁਰ ਘਰ ਜਾਕੇ ਸੇਵਾ ਕਰਨ ਨਾਲ਼ੋਂ ਗੁਲਾਮਾਂ ਨੂੰ ਛਡਵਾਉਣਾ ਬਹੁਤ ਵੱਡੀ ਕੁਰਬਾਨੀ ਹੈ

  • @lavisandhu7100
    @lavisandhu7100 Год назад +3

    Veer bahut vdya sewa kr rhe oo tuc Raab thunu traki deve god bless you 🙏🙏🙏🙏🙏🙏🙏

  • @gobindpathak4984
    @gobindpathak4984 Год назад +7

    ਪਰਚਾ ਕਰਾਉ ਜੀ

  • @prem.ksingh4103
    @prem.ksingh4103 Месяц назад +1

    Waheguru ji mehar kare ji 🙏

  • @rupinderpalsingh369
    @rupinderpalsingh369 Год назад +5

    ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰਾਓ ਜੀ

    • @Navigiftcollection
      @Navigiftcollection Год назад

      ਪਹਿਲਾ ਬਈਆ ਨੂੰ ਕੱਠੇ ਕਰ ਲੈਣ ਫਿਰ ਜਾਣਗੇ ਧਰਨੇ ਤੇੁ

  • @KrishanKumar-nv8tq
    @KrishanKumar-nv8tq Год назад +13

    Bahut badhiya vichar hai is Veer Ji de waheguru Ji chardi kala che rakhan 🌷🌺🙏🌼🌹🌼🌼🌺🌷🙏🙏

  • @MIXMEDIA2
    @MIXMEDIA2 11 месяцев назад

    ਜਿਹੜੇ ਅਮੇ ਦੀਆਂ ਨੂੰ ਰੱਖਦੇ ਫ੍ਰੀ ਚ ਓਹਨਦਾ chilak ਸਰਾ ਤਬਰ ਬਰਬਾਦ ਹੋਜੇ ਰਬ ਕੋਲੇ ਇਹੀ ਅਰਦਾਸ ਏ

  • @sukhwindersinghlela5465
    @sukhwindersinghlela5465 Год назад +4

    ਇਹ ਕੇੜੀ ਸੰਸਥਾ ਪੈਸਾ।ਪੈਸਾ ਕਰੀ ਜਾਦੇ ਨੇ ਜਦੌ ਅਗਲੇ ਕਦੇ ਨੇ ਪਰਚਾ ਕਟਾ ਦੌ ਤੌ ਫੇਰ ਕੇਦਾ ਨਾ ਪੈਸਾ ਦੇ ਇਹ ਵੀ ਸੰਸਥਾ ਦੇ ਨਾਮ ਤਿ

  • @jatindersingh1396
    @jatindersingh1396 11 месяцев назад +1

    ਆਹ ਕੋਟ ਵਾਲੇ ਮੁੰਡੇ ਨੂੰ ਤਾਂ ਸੁੱਟ ਲੈਣਾ ਸੀ

  • @kiranfzr8311
    @kiranfzr8311 Год назад +3

    Whaeguru g da khalsa

  • @veerpartab13singh-ri3ty
    @veerpartab13singh-ri3ty Год назад +2

    WaheguruJi kirpa karoo Ji Sari teem tee

  • @deesabai2541
    @deesabai2541 Год назад +3

    Very good very nice, sardar viero dunea dea sb tu plie dea km hi,lok plie dea km sb tu vdh utm hi.prmasvier, Veera di umer lebe kri.

  • @krishanlal8824
    @krishanlal8824 Год назад

    Dhan ho vir ji salut a tohanu

  • @daljitsingh8044
    @daljitsingh8044 9 дней назад

    ਚਾਹ ਪਾਣੀ ਰੋਟੀਆਂ ਦਾ ਕੀ ਮਤਲਬ ਬੰਦੂਆ ਬਣਾਇਆ ਇਸ ਨੂੰ ਘਰ ਪਹੁੰਚਾਉਣ ਅਤੇ ਬੇਸ਼ਰਮ ਲੋਕਾਂ ਨੂੰ ਸਜ਼ਾ ਦੀ ਜਰੂਰਤ ਹੁੰਦੀ ਹੈ।

  • @muhammadboota2433
    @muhammadboota2433 Год назад +2

    Manukhta di sewa sab ton waddi Sewa
    Rabb sohna neike di hor tofeeq dey

  • @HarjinderSingh-ul6lp
    @HarjinderSingh-ul6lp Год назад

    ਵਾਹਿਗੁਰੂ ਜੀ ਭਾਈ ਸਾਹਿਬ ਜੀ ਦੀ ਵਧੀਆ ਸੋਚ ਹੈ

  • @gurmitsingh1083
    @gurmitsingh1083 2 месяца назад

    ਯਾਰ ਕਈ ਲੋਕਾ ਦੇ ਖੁਦ ਦੇ ਘਰ ਵੀ ਇਸ ਤੋ ਮਾੜੇ ਆ ਇਹ ਤਾ ਫੇਰ ਪੱਕੇ ਕਮਰੇ ਤੇ ਬਿਡ ਤੇ ਸੌਦਾ ਬਿਸਤਰਾ ਵੀ ਚੰਗਾ

  • @cka-mt6jj
    @cka-mt6jj Год назад +2

    Waheguru ji mehr krio🙏

  • @gulshanpreet2016
    @gulshanpreet2016 Год назад +1

    Wmk ji

  • @pinnupinnu7641
    @pinnupinnu7641 Год назад

    Very nice

  • @ramSingh-xs5yy
    @ramSingh-xs5yy Год назад +11

    ਜਿਮੀਦਾਰ ਬਹੁਤ ਹੀ ਚੁਸਤ ਆਦਮੀ। ਹੈ। ਇਸ ਉੱਤੇ ਪਰਚਾ ਕਰਵਾਉ ਏਜਟੀ ਵੀ ਦੋ ਨੰਬਰ ਦੀ ਕਰਦਾ ਹੈ

  • @amansandhu4864
    @amansandhu4864 Год назад +5

    Waheguru ji 🙏

  • @manpreetsinghbrar3869
    @manpreetsinghbrar3869 Год назад +6

    ਇਹਨੂੰ ਪੁੱਛੋ ਵੀ ਤੂੰ ਆਉਂਦੇ ਬਾਪ ਕੋਲ ਪੈਦਾ ਐ ਉਹਦਾ ਬਿਸਤਰਾ ਸਾਫ਼ ਐ

  • @HARJEETSINGH-cu1lf
    @HARJEETSINGH-cu1lf 5 месяцев назад

    ਸੇਵਾ ਨੂੰ ਲੰਗਰ ਲਾਹਿਆ ਤਨਖਾਹ ਕਿਹ

  • @surjitsingh7032
    @surjitsingh7032 Год назад +12

    ਸ਼ਰਮ ਕਰੋ ਜੀ ਗੁਰੂ ਦੇ ਸਿੱਖ ਨੂੰ ਸ਼ਰਮ ਨਹੀਂ ਕਿਵੇਂ ਗੱਲ ਕਰਦੇ ਹਨ ਕੀ ਰਿਸ਼ਤੇ ਹਨ ਇਲਾਜ ਕਰਵਾਇਆ ਤਨਖਾਹ ਦਿਓ ਸ਼ਰਮ ਨਹੀਂ ਕਰਦੇ ਕਿਵੇਂ ਬੋਲਦੇ ਹਨ

    • @kamaldhiman5078
      @kamaldhiman5078 Год назад

      Eh je bnde nu Sikh k khe Bai kio sikhi nu daag ja laone

    • @kamaldhiman5078
      @kamaldhiman5078 Год назад

      Je dadi kes pagg bn le ki oh Sikh bn janda jmi glt soch aa Bai kio no TUC smjde gl

  • @akwinderkour8212
    @akwinderkour8212 Год назад +2

    Vere ooo Lok bhottt pese da gmd kr rhe tahi ooo bapu var var side te leja riha c Gurpreet Vir ji khde hunde aa na v apna krm kro bus aa bnda bhr aa gya ohna ghro waheguru Mehr krn GE te ohna nu milu sja Apne krna Di.
    Waheguru bless you 🙏🙏🙏

    • @lovesingh71288
      @lovesingh71288 Год назад +1

      Sahi keha tusi loka nu akal kyu nhi aundi

  • @pindujattz3802
    @pindujattz3802 Год назад +9

    Bahut vadia kam kar rahe tusi bai ji 👍🏽🙏🏽

  • @rupinderkaurhehar-qb7kv
    @rupinderkaurhehar-qb7kv 2 месяца назад

    Good 👍

  • @kashbilan8924
    @kashbilan8924 11 месяцев назад

    Waheguru

  • @Deepsaab33
    @Deepsaab33 Год назад +3

    Ehna de jutti fero salyia de Majdura nal dhakka krde aa , dhanwad manukhta d seva waalyia da Taran taaran waLyia da

  • @GurmeetKaur-ld8vt
    @GurmeetKaur-ld8vt Год назад

    ਪੁਲੀਸ ਨੇ ਉਂਗਲ ਲਾਈ ਬਾਬਾ ਜੀ

  • @amandeepamandeep6499
    @amandeepamandeep6499 Год назад +2

    Lakh di lahnat is tra de bande nu jo griva di mehnt mar ke apne app nu Ameer kehnde aa

  • @jasvirsanghera2759
    @jasvirsanghera2759 Год назад +8

    ਬਾਬਾ ਜੀ ਸਟੌਪ ਝੂਠੇ ਪਰੂਫ ਦੇਣੋਂ ਬੱਸ ਕਰੋ ਨੀਲੀ ਛਤਰੀ ਵਾਲੇ ਤੁਸੀਂ ਹੀ ਝੂਠ ਸੱਚ ਦਾ ਨਿਤਾਰਾ ਕਰੋ ਦੇਰ ਹੈ ਅੰਦੇਰ ਨਹੀਂ

  • @lovedeepkaur124
    @lovedeepkaur124 Год назад +1

    🙏🏻🙏🏻🙏🏻🙏🏻🙏🏻

  • @rajveerrori749
    @rajveerrori749 Год назад +1

    God bless you vire 🙏🙏🙏🙏

  • @romankaithrommy6534
    @romankaithrommy6534 Год назад

    ਬਹੁਤ ਹੀ ਵਧੀਆ ਕੀਤਾ ਵੀਰ ਜੀ ਤੁਸੀ

  • @balvirdhaliwal1041
    @balvirdhaliwal1041 Год назад +6

    ਲਓ ਜੀ ਖਵਾਜੇ ਦਾ ਗਵਾਹ ਡੱਡੂ ਆ ਗਿਆ । ਹੁੱਡੀ ਵਾਲਾ।

  • @deesabai2541
    @deesabai2541 Год назад +1

    Krode bar thank you viero. Lok sevea karni te bani prena utm hi.

  • @manibhatthal734
    @manibhatthal734 Год назад +1

    Wahe guru ji

  • @whitercat2302
    @whitercat2302 Год назад

    Vadhia jacket pai hoyee hai. Eh video taa kham khah banai hai.

  • @ranobadhan5052
    @ranobadhan5052 Год назад +8

    Parcha kro tahi eda de loka nu knna nu hath honge🙏🙏

  • @balveersing7534
    @balveersing7534 Год назад +3

    Wahiguru ji

  • @Killchor0029
    @Killchor0029 Год назад +13

    Sat Sri akal ji
    Hindu na Muslim sikh na esai
    Insan or insaniyat ki aahi h sabse badi kamai

    • @lovereenkaurlove1134
      @lovereenkaurlove1134 Год назад

      👏👏

    • @yaaddhandra2282
      @yaaddhandra2282 Год назад

      Is Sardar Ne station to Patiala ke Ilaaj karvaya avadhi Kudi Utte Don Basti

    • @luckystonesforyou2276
      @luckystonesforyou2276 Год назад

      @@yaaddhandra2282 ramu ka c baat kar reha o chora tamper may reh varna koi sardar aajaiga tumhare maa ne batman nahi ki jab rant ko baccha rota tha toh maa kya kehti this bhulgaya

  • @sabi-mansa
    @sabi-mansa Год назад +4

    Baki vir ji salam tahanu 🙏

  • @rehanshahid6688
    @rehanshahid6688 Год назад +2

    Big love from Pakistan

  • @krishanlal8824
    @krishanlal8824 Год назад

    Waheguru waheguru ji

  • @KrishanKumar-nv8tq
    @KrishanKumar-nv8tq Год назад +3

    Waheguru waheguru Ji 🌷🌺🌺🌼🌹🌼🌼🌹🌼🌹🌺🌷🌷🙏🙏

  • @KrishanKumar-nv8tq
    @KrishanKumar-nv8tq Год назад +5

    Sat Naam shree waheguru Ji 🌷🌷🌷🌺🌺🌼🌹🌼🌼🌼🌹🌼🌼🌺🌷🌷🌷🙏🙏

  • @manoharbhatoyea6331
    @manoharbhatoyea6331 Год назад +5

    Baba ji es garib majdoori jaroor leke chadna

  • @swarnsukhanwala
    @swarnsukhanwala Год назад +3

    ਇਹਨਾਂ ਨੂੰ ਪੈਸਿਆਂ ਦੀ ਜ਼ਿਆਦਾ ਲੋੜ ਆ ਪੈਸੇ ਪੈਸੇ ਕਰੀ ਜਾਂਦੇ ਆ। ਕੋਠੀ ਚ ਕੌਹਣ ਪੌਂਦਾ ਭਾਈਆਂ ਨੂੰ ਪਿਛੋਂ ਘਰਦਿਆਂ ਨੂੰ ਵੱਡਕੇ ਤੁਰ ਜਾਂਦੇ ਆ ਤੁਹਾਡੀ ਕੀ ਜੁਮੇਵਾਰੀ ਆ। ਬਿਮਾਰ ਨੂੰ ਦਵਾਈ ਦਵਾਈ ਦੋ ਡੰਗਰਾਂ ਨੂੰ ਪੱਠੇ ਪਾਉਂਦਾ ਸੀ। ਰੋਟੀ ਪਾਣੀ ਖਾਈਂ ਜਾਂਦਾ ਸੀ । ਇਹਨਾਂ ਦੀ ਗੱਲ ਸਾਰੀ ਪੈਸਿਆਂ ਦੀ ਆ ਇਹ ਦਿਸੀ ਜਾਂਦੇ ਆ ਵੱਡੇ ਸਮਾਜ ਸੇਵੀ। ਜ਼ਿਮੀਂਦਾਰ ਤੇ ਐਵੇਂ ਪਰੈਸ਼ਰ ਪਾਈਂ ਜਾਂਦੇ ਆ

    • @RanjeetSandhu-ne4wr
      @RanjeetSandhu-ne4wr 2 месяца назад

      ਬੱਦਾ ਤੂੰ ਰੱਖਿਆ ਫਿਰੀ ਦਾ

    • @KauraRauli-jk4ss
      @KauraRauli-jk4ss Месяц назад

      Ehna nu kine kiha bhaya nu rahkn nu j ena he dar ha na rahkn pese den ohde tu bhala seana ni

  • @HARJEETSINGH-cu1lf
    @HARJEETSINGH-cu1lf 5 месяцев назад

    ਖਰਚਾ ਪਾਝਝਝਜਜਜਝਝ

  • @sukhdevkamboj2418
    @sukhdevkamboj2418 Год назад +1

    Parmatma... Kare... Is.. Kothe... Vich. Rahen.. Nu.. Naseeb. Na.. Hove

    • @luckystonesforyou2276
      @luckystonesforyou2276 Год назад

      Sahi hay ji bhaiya nu laalach wa kothe ch rehna chohnde ate apne bhaian nu jo sikhi saroop ch ne bula k black mail karwonde sab ne khed bana li sardaran nu bayjati karan di

  • @geet_guraya_official
    @geet_guraya_official Год назад +2

    Bhut vadiya veer

  • @pargat5242
    @pargat5242 Год назад +1

    ਇਹ ਅਮੀਰ ਕਿਸਾਨ ਨੇ ਸਰਕਾਰਾਂ ਠੀਕ ਕਰ ਰਹੀਆਂ ਨੇ

  • @Creativethings023
    @Creativethings023 Год назад +1

    Bai parcha hona chahida pta lgye ohna nu te jeda Munda bhala tapda c ohdi v sewa kitti jawe #wmk🙏

  • @sagheerms9908
    @sagheerms9908 Год назад

    gud wark sardar g

  • @akhilmalhotra6220
    @akhilmalhotra6220 Год назад

    Very good sir God bless you

  • @kakkarsagar4014
    @kakkarsagar4014 Месяц назад

    Bai ji good job

  • @diljitgoggogoggo3416
    @diljitgoggogoggo3416 Год назад +1

    Bai ji bhut vadiya kita

  • @hargurbal3371
    @hargurbal3371 Год назад +2

    Bhut vadia kam karde hoo tusi raab ji hamesha tuhade nal rehan 🙏🏻

  • @asmat4921
    @asmat4921 Год назад

    Good video and good work 💪 👏 🙌

  • @jaswindersingh8680
    @jaswindersingh8680 Год назад +1

    Wahh singha

  • @sukhmansab
    @sukhmansab Год назад

    Veer ap bhut nice Kam karta ho

  • @flopjatt7317
    @flopjatt7317 Год назад

    Good waheguru ji

  • @whitercat2302
    @whitercat2302 Год назад

    Eh taa pakka kamra, bistara vee saaf hai. Esto maara taa bahut Indian lok rehnde ne. Aap vee saaf suthra hai

  • @saabsingh3736
    @saabsingh3736 Год назад +4

    Veere jio.1000.saal

  • @subhashheer7841
    @subhashheer7841 Год назад

    ਥੋਡਾ ਕੋਲ ਫਰੈ ਦਾ ਨੋਕਰ ਆ ਤਾ ਦੋ ਆਈ ਤੁਸੀ ਦੈਣੀ ਹੇ ਬਾਰ ਬਾਰ ਕੈਹੀ ਜਾਦਾ ਹੇ

  • @UK.400
    @UK.400 Год назад +3

    Gud job

  • @RanjeetSandhu-ne4wr
    @RanjeetSandhu-ne4wr 2 месяца назад

    ਕੋਠੀ ਮਿੱਟੀ ਦੇ ਵਿੱਚ ਮਿਲ ਜਾਣੀਂ

  • @RanjeetSandhu-ne4wr
    @RanjeetSandhu-ne4wr 2 месяца назад

    ਬੇੜਾ ਬੈ ਜੇ ਕੱਜਰਾਂ ਦਾ ਸਰਦਾਰ ਬਣੇ ਬੈਠੇ ਨੇ ਕੱਜਰ

  • @sunnykokalpuria778
    @sunnykokalpuria778 Год назад +3

    Waheguru ji sarbhat da bhala kareyo Waheguru ji 🤲🥺

  • @jasskachura9868
    @jasskachura9868 4 месяца назад

    Kide dith lok ne waheguru ji 🙏🙏

  • @JasvirKaur-ge8xk
    @JasvirKaur-ge8xk Год назад +1

    Vir ji kach na chdi hun asi sare thuade nal aa waheguru ji 🙏 da khalsa waheguru ji ki fteh

  • @jasveersinghsidhu8333
    @jasveersinghsidhu8333 Год назад +2

    Very good job bro...God bless you

  • @happysidhuhappyhappy5020
    @happysidhuhappyhappy5020 Год назад

    Good jop veer ji 🙏

  • @jagjeetsingh3139
    @jagjeetsingh3139 Год назад

    P

  • @kirat155
    @kirat155 Год назад +1

    bhut badia veer prcha kra deo

  • @GurpreetSingh-xc9jr
    @GurpreetSingh-xc9jr Год назад

    Very good job God bless you

  • @sukhdevkamboj2418
    @sukhdevkamboj2418 Год назад +2

    Kahde.. Gursikh

  • @gurmaildhaliwal9510
    @gurmaildhaliwal9510 7 дней назад

    🙏🙏🙏🙏🙏🙏🙏🙏🙏🙏🙏🙏

  • @gillsurjit5677
    @gillsurjit5677 Год назад

    Good. Bro

  • @priyarai729
    @priyarai729 Год назад

    Wmk🙏🙏

  • @totakhan171
    @totakhan171 Год назад +1

    👍👍👌👌🤲🤲🙏🖌

  • @SonySingh-su6ud
    @SonySingh-su6ud Год назад

    Good