Rabb Da Banda Ladda Singh || ਸਿੱਖ ਰਾਜ ਆਵੇਗਾ ? ||

Поделиться
HTML-код
  • Опубликовано: 6 сен 2024
  • #rabbdabandaladdasingh #rabbdabanda #sikhraaj

Комментарии • 542

  • @sikhpanth96
    @sikhpanth96 9 месяцев назад +55

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ ❤❤❤❤❤🎉🎉😢😢😢

  • @jashpalsingh1875
    @jashpalsingh1875 11 месяцев назад +66

    ਦੁਨੀਆ ਤੇ ਰਾਜ ਖਾਲਸੇ ਨੇ ਕਰਨਾ ❤❤
    ਅਕਲ ਹੀ ਅਕਾਲ ਹੈ।ਅਕਾਲ ਹੀ ਅਕਾਲ❤

    • @ashokklair2629
      @ashokklair2629 11 месяцев назад

      ਭਾਈ ਲਾਡਾ ਜੀ! ਜੇ ਬਾਰੀਕੀ ਨਾਲ ਗੌਰ ਕਰੀਏ, ਤਾ ਸ੍ਰੀ ਗੁਰੂ ਗ੍ਰੰਥ ਸਾ: ਜੀ ਫੁਰਮਾਨ ਕਰਦੇ ਹਨ ਕਿ, ਜੇ ਕਿਸੇ ਵੀ ਹਿੰਦੂ, ਮੁਸਲਮਾਨ,, ਸਿਖ, ਈਸਾਈ, ਜਾ ਕਿਸੇ ਮਨੁਖ ਦੇ ਹਿਰਦੇ ਵਿਚ, ਰੱਬ ਦਾ **((ਨਾਮੁ))** ਵਸ ਜਾਵੇ, ਤਾ ਉਹ ਸਾਰੀ ਦੁਨੀਆ ਦਾ **((ਰਾਜਾ))** ਹੈ।
      ‌‌ਭਾਵੇ ਉਸ ਟੁਟੀ ਝੌਂਪੜੀ ਵਿਚ ਰਹਿੰਦਾ ਹੋਵੇ, ਉਪੜੇ ਫਟੇ ਪੁਰਾਣੇ ਹੋ, ਭਾਵੇ ਉਹ ਜੰਗਲ ਚ ਰਹਿੰਦਾ ਹੋਵੇ,ਭਾਵੇ ਉਸਦੀ ਜਾਤ ਪਾਤ ਕੈਸੀ ਵੀ ਹੋਵੇ। ਭਾਵੇ ਉਸਦਾ ਕੋਈ ਮਿਤੱਰ ਰਿਸਤੇਦਾਰ ਨਾ ਹੋਵੇ।
      ਪਰ ਉਹ ਸਾਰੀ ਦੁਨੀਆ ਦਾ ਰਾਜਾ ਹੈ।
      ‌👉🏿ਬਸਤਾ ਤੂਟੀ ਝੁੰਪੜੀ, ਚੀਰ ਸਭ ਛਿੰਨਾ।। ----।।
      ‌---।। ਰਾਜਾ ਸਗਲੀ ਸ੍ਰਿਸਟਿ ਕਾ, ਹਰਿ ਨਾਮੁ ਮਨਿ ਭਿੰਨਾ।। ਤਿਸੁ ਕੀ ਧੂੜਿ ਮਨ ਉਧਰਰਹਿ, ਪ੍ਰਭ ਹੋਇ ਸੁਪ੍ਰਸੰਨਾ।।(ਸਹਸਕ੍ਰਿਤੀ, ਮਹਲਾ ੫)

  • @BalwinderSingh-uw5el
    @BalwinderSingh-uw5el 11 месяцев назад +119

    ਬੈਠਾ ਕੇਸਰੀ ਨਿਸ਼ਾਨ ਉਤੇ ਬਾਜ ਦੇਖਣਾ 🚩
    ਬਸ ਇਕੋ ਰੀਜ ਖਾਲਸੇ ਦਾ ਰਾਜ ਦੇਖਣਾ ❤
    🚩🚩🚩🚩🚩🚩🚩🚩🚩🚩🚩

    • @harmandhaliwal5589
      @harmandhaliwal5589 11 месяцев назад +5

      Kasri nishan nahi sikha da nela nishan a apna sikha da guru gobind singh ji maharaj ji da time da nishan vakho ji

    • @kuldeepbahad5318
      @kuldeepbahad5318 10 месяцев назад

      Tusi chahe bund mra lao par khalistan nhi bannda

    • @Sandeepz
      @Sandeepz 10 месяцев назад +4

      Khalse de raaj sari duniya te aawege.. kise chotte je jameen de totte utte nahi 🙏

    • @kuldeepbahad5318
      @kuldeepbahad5318 10 месяцев назад +1

      @@Sandeepz jad tq eh vehm nhi tutda tad tq sikha ne juttia khania

    • @sukhdevk.ghuman7407
      @sukhdevk.ghuman7407 8 месяцев назад

      ❤❤❤❤❤❤❤❤❤❤

  • @sikhpanth96
    @sikhpanth96 9 месяцев назад +16

    ਦਿੱਲੀ ਤਖ਼ਤ ਪਰ ਬਹਿਹੇ ਗੀ ਆਪ ਗੁਰੂ ਕੀ ਫੋਜ।।

  • @user-sx1bc2jr3v
    @user-sx1bc2jr3v 7 месяцев назад +13

    ਮਹਾਰਾਜ ਕਹਿ ਗਏ ਕਿ ਅਸੀਂ ਹਵਾ ਹੀ ਐਸੀ ਚਲਾ ਦਿਆਂਗੇ ਕਿ ਸਭ ਲੋਕ ਇੱਕ ਸਾਂਝੇ ਧਰਮ ਦੀ ਲੋੜ ਮਹਿਸੂਸ ਕਰਨਗੇ

  • @avtarsinghdhillondhillon3858
    @avtarsinghdhillondhillon3858 11 месяцев назад +87

    ਬਾਬਾ ਜੀ ਤੇ ਵੀਰੇ ਦੋਨਾਂ ਦੇ ਮੂੰਹ ਵਿੱਚ ਘੀ ਛੱਕਰ। ਮਾਲਕ ਤੁਹਾਡੇ ਬੋਲ ਵਾਹਿਗੁਰੂ ਜੀ ਜ਼ਰੂਰ ਪੂਰੀ ਕਰੇਗਾ

    • @jassalkaur3548
      @jassalkaur3548 11 месяцев назад +2

      🙏🙏🙏🙏🙏🙏🙏🙏🙏🙏🙏

    • @Virksaab92
      @Virksaab92 11 месяцев назад +2

      🙏🙏🙏

    • @ashokklair2629
      @ashokklair2629 11 месяцев назад

      ਭਾਈ ਲਾਡਾ ਜੀ! ਜੇ ਬਾਰੀਕੀ ਨਾਲ ਗੌਰ ਕਰੀਏ, ਤਾ ਸ੍ਰੀ ਗੁਰੂ ਗ੍ਰੰਥ ਸਾ: ਜੀ ਫੁਰਮਾਨ ਕਰਦੇ ਹਨ ਕਿ, ਜੇ ਕਿਸੇ ਵੀ ਹਿੰਦੂ, ਮੁਸਲਮਾਨ,, ਸਿਖ, ਈਸਾਈ, ਜਾ ਕਿਸੇ ਮਨੁਖ ਦੇ ਹਿਰਦੇ ਵਿਚ, ਰੱਬ ਦਾ **((ਨਾਮੁ))** ਵਸ ਜਾਵੇ, ਤਾ ਉਹ ਸਾਰੀ ਦੁਨੀਆ ਦਾ **((ਰਾਜਾ))** ਹੈ।
      ‌‌ਭਾਵੇ ਉਸ ਟੁਟੀ ਝੌਂਪੜੀ ਵਿਚ ਰਹਿੰਦਾ ਹੋਵੇ, ਉਪੜੇ ਫਟੇ ਪੁਰਾਣੇ ਹੋ, ਭਾਵੇ ਉਹ ਜੰਗਲ ਚ ਰਹਿੰਦਾ ਹੋਵੇ,ਭਾਵੇ ਉਸਦੀ ਜਾਤ ਪਾਤ ਕੈਸੀ ਵੀ ਹੋਵੇ। ਭਾਵੇ ਉਸਦਾ ਕੋਈ ਮਿਤੱਰ ਰਿਸਤੇਦਾਰ ਨਾ ਹੋਵੇ।
      ਪਰ ਉਹ ਸਾਰੀ ਦੁਨੀਆ ਦਾ ਰਾਜਾ ਹੈ।
      ‌👉🏿ਬਸਤਾ ਤੂਟੀ ਝੁੰਪੜੀ, ਚੀਰ ਸਭ ਛਿੰਨਾ।। ----।।
      ‌---।। ਰਾਜਾ ਸਗਲੀ ਸ੍ਰਿਸਟਿ ਕਾ, ਹਰਿ ਨਾਮੁ ਮਨਿ ਭਿੰਨਾ।। ਤਿਸੁ ਕੀ ਧੂੜਿ ਮਨ ਉਧਰਰਹਿ, ਪ੍ਰਭ ਹੋਇ ਸੁਪ੍ਰਸੰਨਾ।।(ਸਹਸਕ੍ਰਿਤੀ, ਮਹਲਾ ੫)

    • @najarsingh3234
      @najarsingh3234 8 месяцев назад

      ❤❤❤❤❤❤❤❤❤❤❤❤❤❤❤

    • @uvnagoke2472
      @uvnagoke2472 8 месяцев назад

      😊😊​@@najarsingh3234

  • @ManpreetKaur-cm6qy
    @ManpreetKaur-cm6qy 11 месяцев назад +35

    ਵਾਹਿਗੁਰੁ ਮੇਹਰ ਕਰਨ ਖਾਲਸਾ ਰਾਜ ਜਲਦੀ ਆਵੇ 🙏🙏

  • @user-tw2rc3lt4q
    @user-tw2rc3lt4q 11 месяцев назад +27

    ਵੀਰ ਜੀ ਪਕੀ ਗਲ ਹਾ ਰਾਜ ਕਰੇਗਾ ਖਾਲਸਾ 🙏🏻🙏🏻

    • @pk5916
      @pk5916 11 месяцев назад +3

      Par loga de dila ch naki gaddari karke

    • @lookforward5145
      @lookforward5145 8 месяцев назад

      Kyo

  • @battlegrounddl1198
    @battlegrounddl1198 11 месяцев назад +27

    ਵਾਹਿਗੁਰੂ ਜੀ ਜਰੂਰ ਸਿੱਖ ਕੌਮ ਦੀ ਅਰਦਾਸ ਪੂਰੀ ਕਰਨਗੇ ਵਾਹਿਗੁਰੂ ਜੀ🙏🙏🙏🙏🙏

  • @HarjinderSingh-vi4cv
    @HarjinderSingh-vi4cv 11 месяцев назад +33

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @manib3911
    @manib3911 10 месяцев назад +40

    ਬਹੁਤ ਅਨੰਦ ਆਂਉਦਾ ਲਾਡੇ ਬਾਬੇ ਦੀਆਂ ਗੱਲਾ ਸੁਣਕੇ 🙏 ਮਹਾਰਾਜ ਸਦੀਵੀਂ ਮੇਹਰ ਬਣਾਈ ਰੱਖੇ ਲਾਡੇ ਬਾਈ ਤੇ 🙏

    • @user-rf4tf8dh1q
      @user-rf4tf8dh1q 6 месяцев назад

      Waheguru waheguru waheguru waheguru waheguru waheguru waheguru waheguru waheguru waheguru dhan dhan baba deep singh ji aap de charna bolda aa dass

  • @bindersingh7831
    @bindersingh7831 5 месяцев назад +5

    ਸਿੰਘ ਸਜੋ ਬਾਣੀ ਬਾਣੇ ਦੇ ਧਾਰਨੀ ਹੋਵੋ ਪਹਿਲਾ ਫੇਰ ਹੀ ਖਾਲਸਾ ਰਾਜ ਆਉਣਾ

  • @sukhwindersinghaulakh5813
    @sukhwindersinghaulakh5813 9 месяцев назад +9

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @sohansinghsandhu4025
    @sohansinghsandhu4025 11 месяцев назад +49

    'ਵਾਹਿਗੁਰੂ ਜੀ ਨੇ ਉਹਨਾਂ ਸਾਰਿਆਂ ਦਾ ਜਲਦੀ ਖਾਤਮਾ ਕਰ ਦੇਣਾ ਜਿਹੜੇ ਸਿਖ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰਦੇ'? ਸਿਖ ਰਾਜ ਕਰਨ ਗੇ ਦੁਨੀਆ ਤੇ । 🎉❤

  • @JasveerSingh-ji4sl
    @JasveerSingh-ji4sl 11 месяцев назад +254

    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਅਜ਼ਾਦ ਹੋਵੇਗਾ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਬਣਾਂਗੇ

    • @harmandhaliwal5589
      @harmandhaliwal5589 11 месяцев назад +16

      @@J_s_Sidhu sharm kha la name picha sidhu laya gal. Mut pena gobar khana a wali a kari. Janda sharm kr jo ਅਪਣਾ sikh kom da nahi hoya oh kisa da nahi hoya jo apna pita da nahi ho sakda oh kisa da nahi

    • @lovedeepsinghbhullar6876
      @lovedeepsinghbhullar6876 11 месяцев назад

      @@J_s_Sidhu turja lodu ethe bhen den aya 🍒

    • @ashokklair2629
      @ashokklair2629 11 месяцев назад +12

      ਭਾਈ ਲਾਡਾ ਜੀ! ਜੇ ਬਾਰੀਕੀ ਨਾਲ ਗੌਰ ਕਰੀਏ, ਤਾ ਸ੍ਰੀ ਗੁਰੂ ਗ੍ਰੰਥ ਸਾ: ਜੀ ਫੁਰਮਾਨ ਕਰਦੇ ਹਨ ਕਿ, ਜੇ ਕਿਸੇ ਵੀ ਹਿੰਦੂ, ਮੁਸਲਮਾਨ,, ਸਿਖ, ਈਸਾਈ, ਜਾ ਕਿਸੇ ਮਨੁਖ ਦੇ ਹਿਰਦੇ ਵਿਚ, ਰੱਬ ਦਾ **((ਨਾਮੁ))** ਵਸ ਜਾਵੇ, ਤਾ ਉਹ ਸਾਰੀ ਦੁਨੀਆ ਦਾ **((ਰਾਜਾ))** ਹੈ।
      ‌‌ਭਾਵੇ ਉਸ ਟੁਟੀ ਝੌਂਪੜੀ ਵਿਚ ਰਹਿੰਦਾ ਹੋਵੇ, ਉਪੜੇ ਫਟੇ ਪੁਰਾਣੇ ਹੋ, ਭਾਵੇ ਉਹ ਜੰਗਲ ਚ ਰਹਿੰਦਾ ਹੋਵੇ,ਭਾਵੇ ਉਸਦੀ ਜਾਤ ਪਾਤ ਕੈਸੀ ਵੀ ਹੋਵੇ। ਭਾਵੇ ਉਸਦਾ ਕੋਈ ਮਿਤੱਰ ਰਿਸਤੇਦਾਰ ਨਾ ਹੋਵੇ।
      ਪਰ ਉਹ ਸਾਰੀ ਦੁਨੀਆ ਦਾ ਰਾਜਾ ਹੈ।
      ‌👉🏿ਬਸਤਾ ਤੂਟੀ ਝੁੰਪੜੀ, ਚੀਰ ਸਭ ਛਿੰਨਾ।। ----।।
      ‌---।। ਰਾਜਾ ਸਗਲੀ ਸ੍ਰਿਸਟਿ ਕਾ, ਹਰਿ ਨਾਮੁ ਮਨਿ ਭਿੰਨਾ।। ਤਿਸੁ ਕੀ ਧੂੜਿ ਮਨ ਉਧਰਰਹਿ, ਪ੍ਰਭ ਹੋਇ ਸੁਪ੍ਰਸੰਨਾ।।(ਸਹਸਕ੍ਰਿਤੀ, ਮਹਲਾ ੫)

    • @gogiji267
      @gogiji267 11 месяцев назад

      ​@@harmandhaliwal5589ਸ਼ਰਮ ਤੇਨੂੰ ਆਉਣੀ ਚਾਹੀਦੀ ਹੈ ਬਾਣੀ ਪੜ ਵਿਚਾਰ ਸਮਝ ਆਜੂ ਤੇਨੂੰ ਸਿੱਖ ਤੇ ਸਿੱਖੀ ਦਾ ਨੀ ਪਤਾ ਤੇਰੀ ਭਾਸ਼ਾ ਤੋਂ ਪਤਾ ਲਗਦਾ ਤੂੰ ਨਯੇਜਾਜ ਔਲਾਦ ਆ ਚੀਰੇ ਆਲ਼ੀ ਡੰਡੇ ਦੀ ਪੈਦਾਇਸ਼ ਲੱਗਦਾ

    • @gogiji267
      @gogiji267 11 месяцев назад +5

      ​@@ashokklair2629ਬਾਈ ਸਹੀ ਕਿਹਾ ਦਿਲ ਖ਼ੁਸ਼ ਹੋ ਗਿਆ

  • @bhupinderkaur8661
    @bhupinderkaur8661 11 месяцев назад +57

    ਬਾਬਾ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੌ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ੇ

  • @ranjeetkaur7282
    @ranjeetkaur7282 11 месяцев назад +26

    ਵਾਹਿਗੁਰੂ ਜੀ ❤❤

  • @dkkhalsa1551
    @dkkhalsa1551 11 месяцев назад +10

    ਵਾਹਿਗੁਰੂ ਜੀ , ਗੁਰੂ ਦੇ ਪਿਆਰਿਆਂ ਨਾਲ ਜਵਾਬ ਸਵਾਲ ਘੱਟ ਕਰਿਆ ਕਰੋ ਇਹ ਰੱਬ ਦੇ ਗੁਰੂ ਨਾਨਕ ਦੇ ਆਸ਼ਿਕ ਨੇ ,ਪਤਰਕਾਰ ਨੂੰ ਹੁਣ ਲੰਗੋਟੀ ਲਪੇਟ ਕੇ ਚਲਾ ਜਾਣਾ ਚਾਹੀਦਾ,ਤੇ ਗੁਰੂ ਸਾਹਿਬ ਦੀ ਕਲਾ ਵਰਤ ਰਹੀ ਐ ਸਮਝਣਾ ਚਾਹੀਦਾ,ਬਹੁਤ ਵਧੀਆ ਵਿਚਾਰ ,ਸੰਤ ਰਾਮ ਹੈ ਏਕੋ।।ਵਾਹਿਗੁਰੂ ਵਾਹਿਗੁਰੂ
    ਖਾਲਸਾ ਜਲਦੀ ਰਾਜ ਕਰੇਗਾ ਸਭ ਸੁਖੀ ਹੋਣਗੇ ਦੋਬਾਰਾ ਆਏਗਾ ਮਹਾਰਾਜਾ ਰਣਜੀਤ ਸਿੰਘ ਖਾਲਸਾ ਦਾ ਸਪੁੱਤਰ ਦਲੀਪ ਸਿੰਘ ਖਾਲਸਾ

  • @nirmalsingh864
    @nirmalsingh864 11 месяцев назад +44

    ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ❤❤❤❤❤

  • @user-hw6yq4it5u
    @user-hw6yq4it5u 11 месяцев назад +10

    ਵਾਹਿਗੁਰੂ ਜੀ ਬਿਲਕੁਲ ਠੀਕ ਕਿਹਾ ਰਬਦਏ ਬਨਦੇ ਨੇ ਧਨਵਾਦ

  • @pardeepgrewal9404
    @pardeepgrewal9404 11 месяцев назад +14

    ਬਿਲਕੁਲ ਸਹੀ ਕਿਹਾ ਬਾਬਾ ਜੀ 100%।

  • @KulwantSingh-qe3eo
    @KulwantSingh-qe3eo 11 месяцев назад +14

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ । ਪ੍ਰਮਾਤਮਾਂ ਬਾਬਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।

  • @kashmirkaur8478
    @kashmirkaur8478 11 месяцев назад +12

    ਬਹੁਤ ਵਧੀਆ ਵਿਚਾਰ ਮੰਨ ਕਰਦਾ ਸੁਣੀਂ ਜਾਇਏ ਪ੍ਰਮਾਤਮਾ ਅੰਗ ਸੰਗ ਸਹਾਈ ਹੋਣ ਚੱੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 💐💐💐💐🌹 🌹🌹🌹 🙏🙏🙏🙏

  • @singhmaninder850
    @singhmaninder850 11 месяцев назад +25

    ਕਲਾ ਵਰਤ ਰਹੀ ਦਿੱਲੀ ਹਿੰਦੁਸਤਾਨ ਨੂੰ ਪੁਛ ਕੇ ਦੇਖੋ ਕਲਾ ਰੋਕ ਨਹੀਂ ਰਹੀ ਵਿਦੇਸ਼ਾਂ ਵਿਚ ਪੂਰਾ ਜੋਰ ਲੱਗਾ ਹੋਇਆ ਕਨੇਡਾ ਅਮਰੀਕਾ ਸਿੱਖਾਂ ਦੇ ਰਾਜ ਹੱਕ ਵਿੱਚ ਖੜਾ

  • @sukhdevsinghdhaliwal6236
    @sukhdevsinghdhaliwal6236 11 месяцев назад +22

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @harjinderkaur3869
    @harjinderkaur3869 10 месяцев назад +6

    ਰੱਬੀ ਰੂਹ ਦੀਆਂ ਗੱਲਾਂ ਰੂਹ ਰੋਸ਼ਨ ਕਰਦਾ

  • @balbirkaur9153
    @balbirkaur9153 11 месяцев назад +12

    ਸਤਿਨਾਮ ਵਹਿਗੁਰੂ ਜੀ❤🙏🙏🌹🌹

  • @natureisperfect4274
    @natureisperfect4274 11 месяцев назад +10

    Love you sant ji.

  • @ashokklair2629
    @ashokklair2629 11 месяцев назад +12

    ਭਾਈ ਲਾਡਾ ਜੀ! ਜੇ ਬਾਰੀਕੀ ਨਾਲ ਗੌਰ ਕਰੀਏ, ਤਾ ਸ੍ਰੀ ਗੁਰੂ ਗ੍ਰੰਥ ਸਾ: ਜੀ ਫੁਰਮਾਨ ਕਰਦੇ ਹਨ ਕਿ, ਜੇ ਕਿਸੇ ਵੀ ਹਿਓਦੂ, ਮੁਸਲਮਾਨ,, ਸਿਖ, ਈਸਾਈ, ਜਾ ਕਿਸੇ ਮਨੁਖ ਦੇ ਹਿਰਦੇ ਵਿਚ, ਰੱਬ ਦਾ **((ਨਾਮੁ))** ਵਸ ਜਾਵੇ, ਤਾ ਉਹ ਸਾਰੀ ਦੁਨੀਆ ਦਾ **((ਰਾਜਾ))** ਹੈ।
    ‌‌ਭਾਵੇ ਉਸ ਟੁਟੀ ਝੌਂਪੜੀ ਵਿਚ ਰਹਿੰਦਾ ਹੋਵੇ, ਉਪੜੇ ਫਟੇ ਪੁਰਾਣੇ ਹੋ, ਭਾਵੇ ਉਹ ਜੰਗਲ ਚ ਰਹਿੰਦਾ ਹੋਵੇ,ਭਾਵੇ ਉਸਦੀ ਜਾਤ ਪਾਤ ਕੈਸੀ ਵੀ ਹੋਵੇ। ਭਾਵੇ ਉਸਦਾ ਕੋਈ ਮਿਤੱਰ ਰਿਸਤੇਦਾਰ ਨਾ ਹੋਵੇ।
    ਪਰ ਉਹ ਸਾਰੀ ਦੁਨੀਆ ਦਾ ਰਾਜਾ ਹੈ।
    ‌👉🏿ਬਸਤਾ ਤੂਟੀ ਝੁੰਪੜੀ, ਚੀਰ ਸਭ ਛਿੰਨਾ।। ----।।
    ‌---।। ਰਾਜਾ ਸਗਲੀ ਸ੍ਰਿਸਟਿ ਕਾ, ਹਰਿ ਨਾਮੁ ਮਨਿ ਭਿੰਨਾ।। ਤਿਸੁ ਕੀ ਧੂੜਿ ਮਨ ਉਧਰਰਹਿ, ਪ੍ਰਭ ਹੋਇ ਸੁਪ੍ਰਸੰਨਾ।।(ਸਹਸਕ੍ਰਿਤੀ, ਮਹਲਾ ੫)

  • @niranjangnathana5853
    @niranjangnathana5853 10 месяцев назад +6

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏❤️💯🌹🌹

  • @majorsingh2206
    @majorsingh2206 11 месяцев назад +9

    ਵਾਹਿਗੁਰੂ ਜੀਓ🙏🙏

  • @jagtarmaan2653
    @jagtarmaan2653 11 месяцев назад +5

    ਵਾਹਿਗੁਰੂ ਜੀ🙏

  • @AvtarSingh-rg9hy
    @AvtarSingh-rg9hy 11 месяцев назад +24

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️🌹👌🌹.

  • @VisitPunjab
    @VisitPunjab 11 месяцев назад +7

    Waheguru ji da khalsa Waheguru ji di fateh 🙏

  • @gurmailsinghgill8487
    @gurmailsinghgill8487 11 месяцев назад +9

    ਵਾਹਿਗਰੂ ਜੀ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ ਸੁਕਰੀਆ

    • @ashokklair2629
      @ashokklair2629 11 месяцев назад +1

      ਡੁੱਬੀ ਤਾ ਤਾ ਹੀ ਹੈ, ਜੇ ਸਾਹ ਨਹੀ ਆਇਆ!
      ‌ਭਾਈ ਲਾਡਾ ਜੀ! ਜੇ ਬਾਰੀਕੀ ਨਾਲ ਗੌਰ ਕਰੀਏ, ਤਾ ਸ੍ਰੀ ਗੁਰੂ ਗ੍ਰੰਥ ਸਾ: ਜੀ ਫੁਰਮਾਨ ਕਰਦੇ ਹਨ ਕਿ, ਜੇ ਕਿਸੇ ਵੀ ਹਿੰਦੂ, ਮੁਸਲਮਾਨ,, ਸਿਖ, ਈਸਾਈ, ਜਾ ਕਿਸੇ ਮਨੁਖ ਦੇ ਹਿਰਦੇ ਵਿਚ, ਰੱਬ ਦਾ **((ਨਾਮੁ))** ਵਸ ਜਾਵੇ, ਤਾ ਉਹ ਸਾਰੀ ਦੁਨੀਆ ਦਾ **((ਰਾਜਾ))** ਹੈ।
      ‌‌ਭਾਵੇ ਉਸ ਟੁਟੀ ਝੌਂਪੜੀ ਵਿਚ ਰਹਿੰਦਾ ਹੋਵੇ, ਉਪੜੇ ਫਟੇ ਪੁਰਾਣੇ ਹੋ, ਭਾਵੇ ਉਹ ਜੰਗਲ ਚ ਰਹਿੰਦਾ ਹੋਵੇ,ਭਾਵੇ ਉਸਦੀ ਜਾਤ ਪਾਤ ਕੈਸੀ ਵੀ ਹੋਵੇ। ਭਾਵੇ ਉਸਦਾ ਕੋਈ ਮਿਤੱਰ ਰਿਸਤੇਦਾਰ ਨਾ ਹੋਵੇ।
      ਪਰ ਉਹ ਸਾਰੀ ਦੁਨੀਆ ਦਾ ਰਾਜਾ ਹੈ।
      ‌👉🏿ਬਸਤਾ ਤੂਟੀ ਝੁੰਪੜੀ, ਚੀਰ ਸਭ ਛਿੰਨਾ।। ----।।
      ‌---।। ਰਾਜਾ ਸਗਲੀ ਸ੍ਰਿਸਟਿ ਕਾ, ਹਰਿ ਨਾਮੁ ਮਨਿ ਭਿੰਨਾ।। ਤਿਸੁ ਕੀ ਧੂੜਿ ਮਨ ਉਧਰਰਹਿ, ਪ੍ਰਭ ਹੋਇ ਸੁਪ੍ਰਸੰਨਾ।।(ਸਹਸਕ੍ਰਿਤੀ, ਮਹਲਾ ੫)

  • @gurindersingh1119
    @gurindersingh1119 11 месяцев назад +9

    🙏🙏 waheguru ji waheguru ji 🙏🙏

  • @A1_pagdi1313
    @A1_pagdi1313 11 месяцев назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @sukhbeerbrar5423
    @sukhbeerbrar5423 11 месяцев назад +5

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @ManoharSingh-ub9lo
    @ManoharSingh-ub9lo 11 месяцев назад +12

    ਬੱਲੇ ਬਾਬਾ ਲਾਡਿਆ

  • @fatehsingh6688
    @fatehsingh6688 8 месяцев назад +2

    🙏🏻🙏🌹 ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ

  • @jaswinderkaur1954
    @jaswinderkaur1954 11 месяцев назад +9

    ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ ਵਾਹਿਗੁਰੂ ਜੀ ਖ਼ਾਲਸਾ ਰਾਜ। ਕਰੇਂਗਾ ਖ਼ਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ

  • @jasmeetsingh2612
    @jasmeetsingh2612 11 месяцев назад +10

    Waheguru ji ❤❤

  • @kulwantkaurhunjan5122
    @kulwantkaurhunjan5122 11 месяцев назад +5

    ਧੰਨਵਾਦ ਜੀ ਬਹੁਤ ਵਧੀਆਂ

  • @dolig3769
    @dolig3769 11 месяцев назад +9

    Waheguru ji

  • @AvtarSingh-jk2ts
    @AvtarSingh-jk2ts 8 месяцев назад +2

    Waheguru ji ka khalsa

  • @daljitlitt9625
    @daljitlitt9625 11 месяцев назад +2

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @HarjinderSingh-kn3zh
    @HarjinderSingh-kn3zh 23 дня назад

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉

  • @lakhvindersandhu7066
    @lakhvindersandhu7066 11 месяцев назад +6

    WaheGuru ji 💕💞🙏🙏

  • @user-ng1vq6yb1d
    @user-ng1vq6yb1d Месяц назад +1

    ਵਾਹਿਗੁਰੂ ਜੀ ਸੱਭ ਦਾ ਭੱਲਾ ਹੋਵੇ ਕਿਰਪਾਲਤਾ ਕਰੋ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ੋ ਜੀ।

  • @kuldipsinghsingh2641
    @kuldipsinghsingh2641 4 месяца назад +1

    Waheguru ji ka Khalsa waheguru ji ki Fateh

  • @user-he3gb9sw5i
    @user-he3gb9sw5i 7 месяцев назад +1

    Waheguru ji very good ji all the best 👍 👌 😍 ❤❤❤❤❤

  • @kulwantsingh3183
    @kulwantsingh3183 9 месяцев назад +1

    ਵਾਹਿਗੁਰੂ ਸਾਹਿਬ ਜੀ ਜਿਹੜੇ ਸਿੱਖ ਕੌਮ ਨਾਲ ਰਲ ਨਹੀਂ ਚੱਲ ਰਹੇ ਉਨ੍ਹਾਂ ਨੇ ਅਰਬਾਂ ਖਰਬਾਂ ਰੁਪੈਆਂ ਦੀਆਂ ਯੈਦਾਦਾਂ ਬਣਾ ਲੲਈਆਂ ਹਨ ਉਹ ਖੁੱਸ ਜਾਣ ਤੋਂ ਡਰਦੇ ਹਨ ਜੀ ਵਾਹਿਗੁਰੂ ਸਾਹਿਬ ਜੀ

  • @sukhjindersingh3690
    @sukhjindersingh3690 10 месяцев назад +6

    ❤❤❤ waheguru mehar kare ❤❤❤

  • @BalvinderKour-dr2fc
    @BalvinderKour-dr2fc 9 месяцев назад +3

    Waheguru ji ka khalsa Waheguru ji ki fateh ❤❤❤❤❤❤❤❤

  • @amritpalsidhu1116
    @amritpalsidhu1116 11 месяцев назад +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @MajorSingh-hm7ut
    @MajorSingh-hm7ut 8 месяцев назад +1

    Waheguru mehar karan Sikh Raj Jayde bhal Hovey ji

  • @ManpreetKaur-cm6qy
    @ManpreetKaur-cm6qy 7 месяцев назад +1

    ਦੀਪ ਸਿੱਧੁ ਕਦੇ ਲੋਕਾ ਦੇ ਦਿਲ ਤੋ ਨਹੀ ਭੁਲਦਾ 🙏

  • @hardeepsinghsohal6639
    @hardeepsinghsohal6639 10 месяцев назад +4

    ੧ਓ
    ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @msBali222
      @msBali222 9 месяцев назад

      Really, ehna sikhan da kirat karan nu man nahi, golak sahmne hove te kirat , wah ji wah

    • @ashokklair2629
      @ashokklair2629 Месяц назад

      ਨਾਮੁ ਜਪੋ ਵਾਲਾ ਬਚਨ , ਕਿਸੇ ਹੋਰ ਨੂੰ ਓਹੀ ਕਰ ਸਕਦੈ, ਜਿਸਨੇ ਆਪੁ **ਨਾਮੁ** ਪਰਾਪਤ ਕਰ ਲਿਆ ਹੋਵੇ।
      ਜਿਸਨੇ **ਨਾਮੁ** ਆਪ ਹੀ ਨਹੀ ਪਰਾਪਤ ਕੀਤਾ, ਉਹ ਕਿਸੇ ਹੋਰ ਨੂੰ ਇਹ ਬਚਨ ਨਹੀ ਕਰ ਸਕਦਾ।
      ਜੇ ਬਚਨ ਕਰੇਗਾ , ਤਾ ਕਿਸੇ ਉਤੇ ਅਸਰ ਨਹੀ ਹੋਣਾ।

    • @hardeepsinghsohal6639
      @hardeepsinghsohal6639 Месяц назад

      @@ashokklair2629 ਬਾਈ ਜੀ
      ਬਾਬਾ ਨਾਨਕ ਦੇਵ ਸਾਹਿਬ ਜੀ ਦੀ ਮਹਾਰਾਜ ਦੀ ਕਿਰਪਾ ਹੋ ਗਈ ਜੀ
      ਸੱਚ ਦੱਸ ਦਿੱਤਾ ਤਾਂ ਲੋਕ ਪਾਗ਼ਲ ਕਹਿਦੇ ਹਨ ਜੀ

  • @BlessingsofWaheguru-ds4zu
    @BlessingsofWaheguru-ds4zu 7 месяцев назад +1

    Excellent Waheguru!

  • @jaswinderkaur1954
    @jaswinderkaur1954 8 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤❤❤❤❤❤

  • @AmandeepSingh-bu4wn
    @AmandeepSingh-bu4wn 11 месяцев назад +4

    ਵਹਿਗੁਰੂ ਜੀ

  • @user-he3gb9sw5i
    @user-he3gb9sw5i 7 месяцев назад +1

    Waheguru ji 🙏 ❤❤❤❤❤❤

  • @JasveerSingh-ji4sl
    @JasveerSingh-ji4sl 11 месяцев назад +11

    ਆਓ ਵੀਰੋ ਅਜੇ ਵੀ ਜਾਗ ਜਾਈਏ ਆਪਣੇ ਕੌਮੀ ਫਰਜ਼ਾਂ ਨੂੰ ਪਹਿਚਾਣੀਏ ਸਿੱਖ ਫਾਰ ਜਸਟਿਸ ਨਾਲ ਜੁੜ ਕੇ ਰਫਰੈਂਡਮ ਦੀ ਮੁਹਿੰਮ ਵਿੱਚ ਸ਼ਾਮਲ ਹੋਈਏ ਅਤੇ ਆਪਣੇ ਸੋਹਣੇ ਦੇਸ਼ ਪੰਜਾਬ ਨੂੰ ਇੰਡੀਅਨ ਸਟੇਟ ਦੇ ਕਬਜ਼ੇ ਚੋਂ ਆਜ਼ਾਦ ਕਰਵਾਈਏ ਕਿਉਂਕਿ ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਇੱਕੋ ਇੱਕ ਆਖਰੀ ਹੱਲ ਖਾਲਿਸਤਾਨ ਹੀ ਹੈ

    • @ashokklair2629
      @ashokklair2629 11 месяцев назад

      ਭਾਈ ਲਾਡਾ ਜੀ! ਜੇ ਬਾਰੀਕੀ ਨਾਲ ਗੌਰ ਕਰੀਏ, ਤਾ ਸ੍ਰੀ ਗੁਰੂ ਗ੍ਰੰਥ ਸਾ: ਜੀ ਫੁਰਮਾਨ ਕਰਦੇ ਹਨ ਕਿ, ਜੇ ਕਿਸੇ ਵੀ ਹਿੰਦੂ, ਮੁਸਲਮਾਨ,, ਸਿਖ, ਈਸਾਈ, ਜਾ ਕਿਸੇ ਮਨੁਖ ਦੇ ਹਿਰਦੇ ਵਿਚ, ਰੱਬ ਦਾ **((ਨਾਮੁ))** ਵਸ ਜਾਵੇ, ਤਾ ਉਹ ਸਾਰੀ ਦੁਨੀਆ ਦਾ **((ਰਾਜਾ))** ਹੈ।
      ‌‌ਭਾਵੇ ਉਸ ਟੁਟੀ ਝੌਂਪੜੀ ਵਿਚ ਰਹਿੰਦਾ ਹੋਵੇ, ਉਪੜੇ ਫਟੇ ਪੁਰਾਣੇ ਹੋ, ਭਾਵੇ ਉਹ ਜੰਗਲ ਚ ਰਹਿੰਦਾ ਹੋਵੇ,ਭਾਵੇ ਉਸਦੀ ਜਾਤ ਪਾਤ ਕੈਸੀ ਵੀ ਹੋਵੇ। ਭਾਵੇ ਉਸਦਾ ਕੋਈ ਮਿਤੱਰ ਰਿਸਤੇਦਾਰ ਨਾ ਹੋਵੇ।
      ਪਰ ਉਹ ਸਾਰੀ ਦੁਨੀਆ ਦਾ ਰਾਜਾ ਹੈ।
      ‌👉🏿ਬਸਤਾ ਤੂਟੀ ਝੁੰਪੜੀ, ਚੀਰ ਸਭ ਛਿੰਨਾ।। ----।।
      ‌---।। ਰਾਜਾ ਸਗਲੀ ਸ੍ਰਿਸਟਿ ਕਾ, ਹਰਿ ਨਾਮੁ ਮਨਿ ਭਿੰਨਾ।। ਤਿਸੁ ਕੀ ਧੂੜਿ ਮਨ ਉਧਰਰਹਿ, ਪ੍ਰਭ ਹੋਇ ਸੁਪ੍ਰਸੰਨਾ।।(ਸਹਸਕ੍ਰਿਤੀ, ਮਹਲਾ ੫)

  • @BalwinderSingh-pf2nr
    @BalwinderSingh-pf2nr 11 месяцев назад +4

    100000% YAKEEN HAI, GURU DE SIKH OUTE !!

  • @KaurRanjit-up5kg
    @KaurRanjit-up5kg 5 месяцев назад

    ਗੁਰੂ ਗੋਬਨ ਸਿੰਘ ਜੀ ਮੇਰਾ ਫਾਥੇਰ ਜੀ ਵਾਹਿਗੁਰੂ ਜੀ ਵਾਹਿਗੁਰੂ ji❤❤❤❤❤🎉🎉🎉🎉🎉❤❤❤❤❤

  • @yellowcolour6995
    @yellowcolour6995 11 месяцев назад +3

    ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ
    ਅਰਦਾਸ -ਸ੍ਰੀ ਗੁਰਦੇਵ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਸਿੱਖ ਪੰਥ ਦੀ ਕਮਾਨ ਰਾਜਨੀਤਕ ਪਰਬੰਧਕ ਕਮੇਟੀਆ ਤੋ ਵਾਪਸ ਲੈ ਕੇ ਫਿਰ ਦੁਬਾਰਾ ਤਪਸਵੀ ਧਰਮੀ ਉਦਾਸੀ ਪੰਥੀਆ ਅਤੇ ਨਿਰਮਲੇ ਪੰਥੀਆ ਦੇ ਪਾਵਨ ਹਥਾ ਵਿਚ ਦੇ ਦੋ
    ਬੇਨਤੀ - ਗੁਰਸਿਖ ਜੀ ਪੜੋ ਬ੍ਰਹਮਗਿਆਨੀ ਸੰਤ ਸਿੰਘ ਜੀ ਮਸਕੀਨ ਦਵਾਰਾ ਲਿਖਤ ਪੁਸਤਕ * ਦੇਸ਼ ਵਿਦੇਸ਼ ਦੇ ਗੁਰਦਵਾਰਿਆ ਦਾ ਪ੍ਰਬੰਧਕੀ ਢਾਂਚਾ ਅਤੇ ਪਰਚਾਰਕ ਸ਼੍ਰੇਣੀ *

  • @user-sn6ji3db3k
    @user-sn6ji3db3k 8 месяцев назад +1

    Waheguru ji ka Khalsa waheguru ji fethe

  • @kuldeepsinghkamboj5741
    @kuldeepsinghkamboj5741 11 месяцев назад +7

    ਦੇਸ਼ ਪੰਜਾਬ ਵਾਹਿਗੁਰੂ ਜੀ ❤❤

  • @harvindersinghsingh6273
    @harvindersinghsingh6273 10 месяцев назад +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @Elfsimmuoffical
    @Elfsimmuoffical 8 месяцев назад +1

    Vaheguru ji sabda bhla hove

  • @Goldenpunjab2024
    @Goldenpunjab2024 11 месяцев назад +6

    Baba Lada ji nu sat shree akal

  • @bachitarsinghaulakh2219
    @bachitarsinghaulakh2219 8 месяцев назад +1

    Dhan dhan shiri guru ram das sahib ji mahraj kirpa karyo sabte vaheguru ji vaheguru ji vaheguru ji vaheguru ji vaheguru ji vaheguru ji

  • @amarjitSingh-my6dw
    @amarjitSingh-my6dw 11 месяцев назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਬਹੁਤ ਵਧੀਆ

  • @kundalphc3625
    @kundalphc3625 11 месяцев назад +1

    ਸਤਨਾਮ। ਵਾਹਿਗੁਰੂ ਜੀ

  • @truckawala
    @truckawala 10 месяцев назад +2

    Such much hi dil nu spun miliya. Lagda sachi ruh a ahna vich

  • @bachitarsinghaulakh2219
    @bachitarsinghaulakh2219 8 месяцев назад +1

    Dhan dhan shiri guru gobind Singh ji mahraj kirpa karyo sabte vaheguru ji vaheguru ji vaheguru ji

  • @HeyHS
    @HeyHS 11 месяцев назад +3

    Waheguru mehr karn.

  • @gurdevsinghaulakh7810
    @gurdevsinghaulakh7810 11 месяцев назад +3

    ❤❤❤❤❤ਧੰਨ ਗੁਰੂ ਨਾਨਕ❤❤❤❤❤

  • @lakhveerkaur4655
    @lakhveerkaur4655 10 месяцев назад +1

    satnam waheguru ji

  • @surmangill882
    @surmangill882 11 месяцев назад +5

    Very nice

  • @manshaarora7362
    @manshaarora7362 11 месяцев назад +6

    Santa nu koti koti pranam ❤

  • @jaspindersingh5120
    @jaspindersingh5120 6 месяцев назад +1

    ਗੁਰੂ ਸਾਹਿਬ ਦੀ ਕਿਰਪਾ ਨਾਲ ਸਿੱਖ ਪੰਥ ਵਦੇ ਫ੍ਲੇ

  • @user-ws5uj2ht5h
    @user-ws5uj2ht5h Месяц назад

    ਭਾਈ ਸਾਹਿਬ ਜੀ ਬਹੁਤ ਘੈਟ ਗੰਲ ਕੀਤੀ ਹੈ 🌹🌹🙏🙏👌🌹🌺👍👍🌺🌺🌷🌷❤️❤️ਬਹੁਤ ਖੂਸੀ ਹੋਈ ਹੈ❤❤

  • @user-rf4tf8dh1q
    @user-rf4tf8dh1q 6 месяцев назад

    Dhan bhan aap ji guru deshmahesh pita dhan dhan guru gobind singh ji waheguru ji waheguru dhan dhan sri gondh singh ji

  • @daljitkaurjassa7302
    @daljitkaurjassa7302 Месяц назад

    Waheguru ji waheguru ji waheguru ji waheguru ji waheguru ji waheguru ji

  • @ParamjitSingh-ts1kx
    @ParamjitSingh-ts1kx 9 месяцев назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਚਾਹੀਦਾ ਹੈ ਖਾਲਸੇ ਦਾ ਰਾਜ ਹੋਵੇਗਾ ਜੀ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਪੰਜਾਬ ਖਾਲਿਸਤਾਨ ਸਾਰਿਆਂ ਦਾ ਹੈ ਖਾਲਿਸਤਾਨ ਜ਼ਿੰਦਾਬਾਦ ਖਾਲਸੇ ਦਾ ਅਰਥ ਸ਼ੁੱਧ ਪਵਿੱਤਰ ਮਿਲਾਵਟ ਤੋਂ ਰਹਿਤ ਖਾਲਸਾ ਸ਼ੁੱਧ ਪਵਿੱਤਰ ਦੇਸ਼ ਹੈ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @kulwinderkaur5028
    @kulwinderkaur5028 8 месяцев назад +1

    Wahaguru ji

  • @sarbjeetgill1735
    @sarbjeetgill1735 8 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhvindersingh2167
    @sukhvindersingh2167 11 месяцев назад +1

    ਵਾਹਿਗੁਰੂ ਜੀ

  • @ujjagersingh8732
    @ujjagersingh8732 8 месяцев назад +1

    ਵਾਹਿਗੁਰੂ ਜੀ ਇਕ ਇਕ ਗਲ ਵਿਚ ਦਮ ਹੈ

  • @ManjitSingh-hq5wn
    @ManjitSingh-hq5wn 11 месяцев назад +4

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਸਭ ਦਾ ਭਲਾ ਕਰੇ ਜੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @JaswinderKaur-df7ps
    @JaswinderKaur-df7ps 11 месяцев назад +2

    Waheguru ji Waheguru ji Waheguru ji baba ji maher karoo ji 🙏

  • @SatnamSingh-fq7zc
    @SatnamSingh-fq7zc 5 месяцев назад

    ਵਾਹਿਗੁਰੂ ਵਾਹਿਗੁਰੂ ਜੀ

  • @sarjitnijhar5337
    @sarjitnijhar5337 10 месяцев назад +2

    ❤❤❤❤❤WAHAGUR ji WAHAGUR ji satnam ji satnam ji ❤❤❤❤❤

  • @gurjitsinghsandhu6557
    @gurjitsinghsandhu6557 8 месяцев назад +1

    Waheguruji waheguruji

  • @ujjagersingh8732
    @ujjagersingh8732 8 месяцев назад +2

    ਕਰਨ ਕਰਾਵਨ ਆਪੇ ਆਪ ਮਾਨਸ ਕੀ ਸਭ ਇਕੋ ਜ਼ਾਤ

  • @ManjitKaur-pv6kk
    @ManjitKaur-pv6kk Месяц назад

    Waheguru ji ka Khalsa Waheguru ji ki Fateh ji🎉🎉❤❤

  • @balbirkaurasi
    @balbirkaurasi Месяц назад

    WAHEGURUJI KA KHALSA WAHEGURUJI KI FATEH JI ❤🎉❤🎉❤🎉❤🎉❤🎉❤🎉❤🎉❤🎉❤

  • @gagandeep2625
    @gagandeep2625 10 месяцев назад +1

    Waheguru ji kirpa Karan ji

  • @kapoorsinghsingh3623
    @kapoorsinghsingh3623 9 месяцев назад

    Good preli war changa laga
    Waheguru ji kirpa Karan ji