Sangat tu pusheya si ji , ke music katha vich layea ya nahi taan jayada tar sangat ne light music laun layi keha si , es layi music layea, aaj dass dobara tu community vich post pake dekho, dekhde aa sangat ki kehndi aa, baki ye thonu bura lageya taan maaf karna ji🙏
Khalsa ji asi gurbani vichar kr rehe Han je music sunna ta vakhar sunn leve,ithe koi nach gana nhi chal rehea eh gal aap ji sangat nu daso video bana k.sangat aap ji de vichaar naal seahmat hai gi eh vichar nu v zarur sarwan kru gi.kuch galat kehea hova ta Mari bakshiyo ji🙏🏻🙏🏻🙏🏻
WaheGuru Ji 🙏🏼 Pehlan ta Aap ji nu eh Pata hona chahida hai ke Eh Guru itihaas di vichaar hai, Doosri gall, Light music hai piche, Bhai Saab ji di awaaj poori sunn rahi hai 🙏🏼 Piche light music sirf islayi hunda, Sunan wale da interest banya rehnda hai, Saare aap ji warge uchii awastha de maalak nae hunde ji 🙏🏼 Saada ta music wal dhyaan he ni gya, Ehni pyaari katha chal ri c... Hmm music jada hunda, ta Aap ji di gall jayaz c ✅ Naale music to ehni nafrat kyon, Guru Nanak Sahab Gurbani Raag di dhun ch pargat krde c kirtan krke - Ajj v kirtan da Anand zyada aunda - Jadon Raag dhun de naal Gurbani nu padya janda 🙏🏼✅ So Light music lagaun ch koi Problem nahin hai WaheGuru Ji 🙏🏼 Kirpa krke is gall nu Samjho 🙏🏼
Dan Dan Guru Nanak dav Ji Maharaj ji ki jai ho baba ji ki kripa bani Rahe 🙏🙏🌹🌹🙏🙏🌹🌹🙏🙏🌹🌹 Har har Mahadev ji ki jai ho 🙏🙏🌹 Jai shree Vishnu Bagvan ji ki jai 🙏 Jai shree Bharma ji ki jai ho 🙏🙏🌹🌹🕉️🕉️🕉️🕉️🕉️🙏🙏🙏🌹🌹🌹🌹❤️
ਬਹੁਤ ਬਹੁਤ ਆਨੰਦ ਆ ਗਿਆ ਬਾਬਾ ਜੀ ਸਾਖੀ ਸੁਣਕੇ। ਤੁਹਾਡਾ ਸਾਖੀ ਸੁਣਾਉਣ ਦਾ ਤਰੀਕਾ ਵੀ ਬਹੁਤ ਵਧੀਆ ਹੈ ਜੀ। ਵੈਸੇ ਸਾਖੀ ਤਾਂ ਕੋਈ ਵੀ ਸੁਣਾਵੇ ਵਧੀਆ ਹੀ ਹੁੰਦੀ ਹੈ ਜੇ ਧਿਆਨ ਨਾਲ ਸੁਣੀਏ ਤਾਂ ਆਨੰਦ ਆ ਜਾਂਦਾ ਹੈ ਸੁਣਾਉਂਦਾ ਭਾਵੇਂ ਕੋਈ ਹੋਵੇ
ਧਨ ਗੁਰੂ ਨਾਨਕ ਅਮਰ ਜੋਤ ਸਰਵ ਵਿਆਪਕ ਤੂੰ ਹੀ ਨਿਰੰਕਾਰ
🙏💗100💗🙏
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ,,🙏🙏🙏🌺🌺🌺🌼🌼🌼🚩🚩🚩
ਇਹ ਸਾਖੀ ਸੁਣਕੇ ਹੋਰ ਗਿਆਨ ਵੀ ਬਹੁਤ ਮਿਲਿਆ ਜੋ ਪਹਿਲਾਂ ਪਤਾ ਨਹੀਂ ਸੀ
DHAN DHAN Guru Nanak Sahibji very well narrated 🙏🏻🙏🏻🙏🏻🙏🏻🙏🏻
ਸਾਖੀ ਸੁਣਕੇ ਆਨੰਦ ਆ ਗਿਆ ਨਿੱਕੀ ਨਿੱਕੀ ਗੱਲ ਸਮਝ ਆ ਗਈ
ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਨਿਰੰਕਾਰ ਹਨ 🙏
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਤਿਸਾਹੀ ਪਹਿਲੀ ਨਿਰੰਕਾਰ ਰੂਪ ਵਿਚ ਇਸ ਸੰਸਾਰ ਵਿੱਚ ਆਏ ਸਨ 🎉🎉
❤❤❤ਜਗਤ ਗੁਰੂ ਆਦਿ ਗੁਰੂ ਅਕਾਲ ਰੂਪ ਧੰਨ ਹੈ ਸਾਹਿਬ ਏ ਕਮਾਲ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ ਕਵਲਾਂ ਵਿੱਚ ਕੋਟਿ ਕੋਟਿ ਪ੍ਰਣਾਮ ਜੀ ❤❤❤❤
😢 X z. Z
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ❤❤🙏🙏🙏🥰🥰🥰❤️❤️❤️❤️
ਧਨ ਧਨ ਧਨ ਸ਼੍ਰੀ ਗੁਰੂ ਨਾਨਕ ਦੇਵ ਜੀ ਧਨ ਧਨ ਧਨ ਤੁਹਾਡੀ ਕਮਾਈ 🙏🙏🙏🙏🙏🙏🙏🙏🙏🙏
ਧੰਨ ਗੁਰੂ ਨਾਨਕ ਸਾਹਿਬ ਜੀ ਤੰਦਰੁਸਤੀ ਦੀ ਦਾਤ ਬਖਸ਼ੋ ਜੀ
ਧੰਨ ਧੰਨ ਗੁਰੂ ਨਾਨਕ ਦੇਵ ਜੀ ਤੋਂ ਹੀ ਨਿਰੰਕਾਰ ਤੂੰ ਹੀ ਕਰਤਾਰ ਸਤਿਨਾਮ ਸ੍ਰੀ ਵਾਹਿਗੁਰੂ❤❤❤❤
🙏🙏♥️♥️ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ♥️♥️🙏🙏
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਦੂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ। ਅਕਾਲ ਪੁਰਖ ਪ੍ਰਮੇਸ਼ਵਰ ਪ੍ਰਮਾਤਮਾ ਅਗੰਮੀ ਜੋਤ ਨਿਰੰਜਨ ਨਿਰੰਕਾਰੀ ਅਵਤਾਰ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨੁ ਕਲਿ ਰਾਖੀ ਮੇਰੀ।।
😊
ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਅਮਰ ਜੋਤ ਸਰਵ ਵਿਆਪਕ ਤੂੰ ਹੀ ਨਿਰੰਕਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਅਕਾਲ ਜੋਤ ਜਹਾਰਾ ਹਜ਼ੂਰ ਜੱਗ ਦੀ ਜੋਤ ਵਾਹਿਗੁਰੂ ਜੀ 🙏🙏🙏👏👏👏🙏🙏👏👏
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੂੰ ਹੀ ਨਿਰੰਕਾਰ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰੋ ਜੀ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🌹🌹
🌺🌺🙏🏼🙏🏼🙏🏼🙏🏼🙏🏼🌺🌺
Dhan dhan guru nanak dev ji 🎉🎉❤🎉🎉🎉🎉🎉🎉🎉🎉🎉
ਇਹ ਸਾਖੀ ਸੁਣਕੇ ਹੋਰ ਗਿਆਨ ਵੀ ਬਹੁਤ ਮਿਲਿਆ ਜੋ ਪਹਿਲਾਂ ਪਤਾ ਨਹੀਂ ਸੀ ਜਿਵੇਂ ਮਾਤਾ ਸੁਲੱਖਣੀ ਜੀ ਬਾਰੇ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਚੰਦ ਜੀ ਬਾਰੇ
Dhan Guru Nanak Dhan Guru Nanak Dhan Guru Nanak🙏🏻🙏🏻🙏🏻
Sab te wada satgur nanak ❤❤
ਧੰਨ ਧੰਨ ਸਿਰੀ ਗੁਰੂ ਨਾਨਕ ਦੇਵ ਸਾਹਿਬ ਜੀਉ
Dhen Dhen dhen dhen dhen dhen shri guru nanak dev ji
Waheguru jiiiiiii ka Khalsa Waheguru ji ki fatah🙏
ਹਰ ਹਰ ਮਹਾਦੇਵ ਆਦਿ ਅਨੰਤ 🔱
Dhan sree sree guru nanak dev ji maharaj ji
ਵਾਹਿਗੁਰੂ ਜੀ ਦੇਸ਼ ਫਿਰ ਇਕ ਹੋ ਜਾਣਾ
DHUN DHUN SHRI GURU NANAK DEV JI SUTNAM SHRI WAHEGURU JI RS DHALIWALL ❤
ਧੰਨ ਧੰਨ ਗੁਰੂ ਬਾਬਾ ਨਾਨਕ ਜੀ
ਧੰਨ ਧੰਨ ਬਾਬਾ ਸ੍ਰੀ ਚੰਦ ਜੀ
ਧੰਨ ਧੰਨ ਬਾਬਾ ਲੱਖਮੀ ਚੰਦ ਜੀ
Waheguru Ji 🙏
Shukrana ba ba ji lakh lakh satguru ji 🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏❤️❤️
धन धन गुरु नानक
सतनाम श्री वाहेगुरु जी
ਸਤਿਗੁਰ ਨਾਨਕ ਦੇਵ ਸਾਹਿਬ ਜੀ ਤੇਰਾ ਹੀਂ ਸਹਾਰਾ ਜੀਓ 1
ਧੰਨ ਧੰਨ ਗੂਰੂ ਨਾਨਕ ਦੇਵ ਜੀ 🙏 24/7 2024
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਥਾ ਬਹੁਤ ਸੋਹਣੀ ਕੀਤੀ ਹੈ ਜੀ
dhan Guru Nanak ji mereveerjigodblessyou dhan babadeepsinghji dhan Guru granthsahib ji
Dhen dhen Guru Nanak Dev Ji Maharaj Mehar Karo ji
Dhan guru Nanak dev jee ❤🙏💛🙏💖🙏💚🙏💙🙏🧡🙏💜🙏❤🙏💛
Waheguru gi
ਗਲਤ ਕੰਮ ਕਰ ਰਹੇ ਤੁਸੀ
Dhan.dhan.guru.nanak.dev.ji.karo.kirpa.ji.mere.sir.upar.hath.rakho.ji
Waheguru g ka khalsa waheguru g ki fateh ❤❤❤❤jaswinder rajpura punjab
ਵਾਹਿਗੁਰੂ ਜੀ
🙏🙏🙏🙏🙏🙏🙏🙏🙏🙏🙏🙏ਸ੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏🙏🙏🙏🙏🙏🙏🙏🙏🙏
ਧੰਨ ਗੁਰੂ ਨਾਨਕ ਦੇਵ ਨਾਮ ਦੀ ਦਾਤ ਬਖਸ਼ ਦਿੳ
ਧੰਨ ਗੁਰੂ ਨਾਨਕ ਜੀ ਵਹਿਗੁਰੂ ਜੀ ਬਹੁ 3 ਧੰਨਵਾਦ ਜੀ❤❤❤❤❤🎉🎉🎉🎉🎉
Sat Nam Sri waheguru Sahib Ji Maharaj ji 🙏 waheguru ji 🙏🙏🙏🙏🙏🙏🙏🙏🙏🙏🎉🎉
Wahiguru
ਸਮਝ ਨਹੀ ਆ ਰਹੀ ਤੁਸੀ ਵਿੱਚ ਮੀਊਜਿੱਕ ਕਿਊ ਲਾਇਆ ਆ ਵਿੱਚ ਰੋਲਾ ਪੈਂਦਾ ਸੁਨਣਾ ਜਾਂ ਕਥਾ ਸੁਣਨੀ ਆ ਹੱਥ ਜੋੜ ਕੇ ਬੇਨਤੀ ਆ ਰੋਲੇ ਨੂੰ ਬੰਦ ਕੀਤਾ ਜਾਵੇ 🙏
Sangat tu pusheya si ji , ke music katha vich layea ya nahi taan jayada tar sangat ne light music laun layi keha si , es layi music layea, aaj dass dobara tu community vich post pake dekho, dekhde aa sangat ki kehndi aa, baki ye thonu bura lageya taan maaf karna ji🙏
Khalsa ji asi gurbani vichar kr rehe Han je music sunna ta vakhar sunn leve,ithe koi nach gana nhi chal rehea eh gal aap ji sangat nu daso video bana k.sangat aap ji de vichaar naal seahmat hai gi eh vichar nu v zarur sarwan kru gi.kuch galat kehea hova ta Mari bakshiyo ji🙏🏻🙏🏻🙏🏻
J@@SikhItihasY44I PK9ťýP
WaheGuru Ji 🙏🏼 Pehlan ta Aap ji nu eh Pata hona chahida hai ke Eh Guru itihaas di vichaar hai, Doosri gall, Light music hai piche, Bhai Saab ji di awaaj poori sunn rahi hai 🙏🏼 Piche light music sirf islayi hunda, Sunan wale da interest banya rehnda hai, Saare aap ji warge uchii awastha de maalak nae hunde ji 🙏🏼 Saada ta music wal dhyaan he ni gya, Ehni pyaari katha chal ri c... Hmm music jada hunda, ta Aap ji di gall jayaz c ✅ Naale music to ehni nafrat kyon, Guru Nanak Sahab Gurbani Raag di dhun ch pargat krde c kirtan krke - Ajj v kirtan da Anand zyada aunda - Jadon Raag dhun de naal Gurbani nu padya janda 🙏🏼✅ So Light music lagaun ch koi Problem nahin hai WaheGuru Ji 🙏🏼
Kirpa krke is gall nu Samjho 🙏🏼
Sahi wa veer music nal video hor vadiya lagdi❤ meh sariya video dekhde ha
ਧੰਨ ਗੁਰੂ ਨਾਨਕ ਸਾਹਿਬ 🙏🏻
ਵਾਹਿਗੁਰੂ ਜੀ 🙏🙏❤❤
ਵਾਹਿਗੁਰੂਜੀ❤❤❤❤
Dhan dhan satguru Nanak Dev Ji mere satguru ji
Dhan dhan satguru Nanak tu hi tu
,,ਧਨ.ਧਨ.ਗਰੂ.ਨਾਨਕ.ਜੀ
Waheguru ji ka Khalsa Waheguru ji ki Fathe 🙏 Thank you, Waheguru 🙏
🙏🙏🌹🌹🙏🙏🌻🌻🙏🙏🪴🪴🙏🙏WAHEGURUJIDHAN GURU NANAK DEV JI 🌹🌹🙏🙏🌻🌻🙏🙏🪴🪴🙏🙏🥀🥀🙏🙏
Dhan Dhan Shri Guru Granth Sahib Ji Maharaj
Sat nam wahe guru g sab te mehar cario g❤🙏🌹🤲💞🥰
Bhot vadia ha katha ji
ਸ਼ਾਖੀ ਬਹੁਤ ਵਧੀਆ ਸੁਣਾਈ ਪਰੰਤੂ। ਸਿਵ ਨੂੰ ਸਿਵਜੀ ਵਰਗੇ ਸ਼ਬਦ ਵਰਤ ਕੇ ਤੁਸੀ ਸਿਆਣਪ ਨਹੀ ਕੀਤੀ।
सतनाम वाहेगुरु जी 🌹🙏🏽
Wahaguru ji Dhan Dhan Guru Nanak Dev ji maher karo kirpa karo Wahaguru ji
Waheguru ji ka kalsa Waheguru ji ki Fateh 🌹❤❤❤❤❤❤❤❤❤❤❤❤❤
ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਹੋ
Dhan dhan guru nanak Dev g🙏🙏🙏🙏🙏🙏🌹🌹🌹🌹🌹❤️🙏🙏
Dhan dhan guru nanak dev ji maher Karo sada parivar te ji
ਧੰਨ ਗੁਰੂ ਨਾਨਕ ਜੀ
🙏Dhan Dhan Guru Nanak Dave ji 🙏
Dhan guru nanak dev ji 🙏🙏❤️♥️❤️🎉😂🎉😂
waheguru g waheguru g sab da bhala kreo
ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ🙏 🌹
Waheguru ji waheguru ji
वाहेगुरु, वाहेगुरू, धन गुरु नानक देव जी,❤❤❤❤❤❤❤,,
ਡਰਨ ਦੀ ਲੋੜ ਨਹੀਂ ਕਥਾ ਨਿਧੜਕ ਹੋ ਕੇ ਸੁਣਾਇਆ ਕਰੋ। ਲੇਖਕਾਂ ਨੂੰ ਪੂਰਨ ਗਿਆਨ ਨਹੀਂ ਹੁੰਦਾ। ਹਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਕੀਤਾ ਸੀ ਪਰੰਤੂ ਲੋਕਾਂ ਨੇ ਵੰਡੀਆਂ ਪਾਈਆਂ ਤਾਂ ਵੰਡੀਆਂ ਪਈਆਂ। ਜਿਵੇਂ ਜਿਸ ਨੇ ਬੇਤਾਲਾ ਕਿਹਾ ਬੇਤਾਲੇ ਹੋ ਗਏ, ਕੁਰਾਹੀਆ ਕਿਹਾ ਕੁਰਾਹੇ ਪੈ ਗਏ, ਸੰਤ ਕਿਹਾ ਸੰਤ, ਬ੍ਰਹਮਗਿਆਨੀ ਕਿਹਾ ਬ੍ਰਹਮਗਿਆਨੀ ਬਣ ਗਏ ਤੇ ਜਿਨ੍ਹਾਂ ਰੱਬ ਕਿਹਾ ਰੱਬ ਬਣ ਗਏ।
Dhan dhan guru Nanak dev ji maharaj ji Satnam Shree Waheguru ji 🙏🙏🙏🙏
Waheguru ji waheguru ji waheguru ji waheguru ji waheguru ji
Dhan dhan guru nanak dave ji mare kari sab ta ji🙏🙏🙏🙏🙏🙏
Dhen dhen dhen Guru Nanak Dave ji
Dan Dan Guru Nanak dav Ji Maharaj ji ki jai ho baba ji ki kripa bani Rahe 🙏🙏🌹🌹🙏🙏🌹🌹🙏🙏🌹🌹
Har har Mahadev ji ki jai ho 🙏🙏🌹
Jai shree Vishnu Bagvan ji ki jai 🙏 Jai shree Bharma ji ki jai ho 🙏🙏🌹🌹🕉️🕉️🕉️🕉️🕉️🙏🙏🙏🌹🌹🌹🌹❤️
Jai guru dev ji 🎉🎉
ਯਾਰ ਘੁੰਮ ਘੁਮਾਅ ਕੇ ਗੱਲ ਓਹੀ ਹਿੰਦੂ ਮਤ ਵਲ ਲ਼ੈ ਗਿਆ ਬਾਈ , ।।।ਪਹਿਲਾ ਗੁਰਬਾਣੀ ਪੜੋ ਗੁਰੂ ਨਾਨਕ ਸਾਹਿਬ ਜੀ ਦੀ ਤੇ ਫੇਰ ਕਿਸੇ ਨਾਲ ਜਾਣਕਾਰੀ ਸਾਂਝੀ ਕਰੋ । - ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ।। ਬ੍ਰਹਮਾ ਵਿਸ਼ਨੂੰ ਮਹੇਸ਼ ਤੇ ਸਿਰਫ ਇਕ ਮਾਨਸਿਕਤਾ ਹੈ , ਸਿੱਖ ਧਰਮ ਵਿੱਚ ਇਹਨਾ ਦਾ ਕੋਈ ਸਬੰਧ ਨਹੀਂ ਹੈ। ਖੁਦ ਨਿਰੰਕਾਰ ਪਰਮਾਤਮਾ ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਦੇਵਤੇ ਕਿਸ ਤਰਾ ਲੈਣ ਆ ਗਏ ? ਓਹ ਵੀ ਓਹ ਦੇਵਤੇ ਜਿਨਾ ਦਾ ਗੁਰੂ ਸਾਹਿਬ ਜੀ ਨੇ ਖੰਡਨ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਦਸਵੇਂ ਜਮੇ ਤਕ ਰਹੇ ਹਨ । ਮਹਾਰਾਜ ਕਹਿੰਦੇ ਹਨ ਕਿ ਮੈ ਨ ਗਨੇਸ਼ਹਿ ਪ੍ਰਥਮ ਮਨਾਊ।। ਕਿਸ਼ਨ ਬਿਸ਼ਨ ਕਬਹੂ ਨ ਧਿਆਉ।।
Moorkha asi sare sanatani ha hindu sikh no difference awal allah noor upaya kudrat ke sabh bande
Ainwen yabblian chhad eh guru gobind singh ji ne keha mahakal kalka aradhi vi keha ab me apni katha bakhano parh akal deya aneya
Dhan guru Nanak ji 🙏🙏🌹🌹
❤❤ਵਾਹਿਗੁਰੂ ਜੀ❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji ka Khalsa waheguru ji ki Fateh 🙏🙏.
Waheguru ji 💜💜💜
Kamliya ji🌹 I hear that is I time I amazing person please explains it the gods🌹 waheguru ji🌹🙏
Wahaguru Ji
🙏🏻♥️ ਧੰਨ ਗੁਰੂ ਨਾਨਕ ♥️🙏🏻
Dhan Dhan guru Nank dev mahaj
Dhan Guru nanak dev ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Bhut bhut sunder hai
🙏🏼SATNAM SHRI WAHEGURU JI🙏🏼
Waheguru ji Waheguru ji Waheguru 🙏 ❤❤❤
Sat.nam.wahe.guru.sat.nam.wahe.guru.sat.nam.wahe.guru.
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ❤