ਸਾਡੇ ਗੁਰੂਆਂ ਦੇ ਸੱਚੇ ਬੱਚਿਓ, ਮੈਂ ਸੱਚੇ ਸਿੱਖਾਂ ਨੂੰ ਸਿਰ ਨਿਵਾਉਂਦਾ ਹਾਂ, ਹਰ ਹਿੰਦੂ ਤੁਹਾਡਾ ਧੰਨਵਾਦੀ ਹੈ हमारे गुरुओं के सच्चे बच्चों, सच्चे सिखों को मैं नमन करता हूं, हर हिंदू आपका आभारी है
Eye Sale Duniya Ch rahan de layak nee Bai g,,Bahar ta jaanwar nal v ida da salup nee karde ine dyalu loki aa oo,,eye Sale Gand poon gey uthe jaa k 😡👊👊👊
सरदार जी नमस्ते आप सच्चे सरदार हैं। आप जगह जगह लंगर लगाते हैं। पूरे देश को आप जरूरत बंधु को हार्दिक मदद करते हैं। सरादरों की पहचान है जुर्रत पड़ने पर पूरी कौम जरूरतों की मदद करती है। देखना है तो उत्तराखंड मैं ऋषिकेश से लेकर बद्रीनाथ, कदारनाथ, हेकुंड साहिब मैं पूरी जगह भंडारे लगे हैं। सीखो ,जी बंदा हम सब को सिख सीखा रहा है। आप को पूरे भारत की और से सत सत नमन।
Kehne kharab karta 7 gurua ne jaa lakha majhe de shaeeda ne... naale majha 70% majha tan pakistan lai gyaa.. 100-150 bande ki dekhde oo enne tan majhe de ikalle ikalle pind shaheed hone....
बहुत बहुत धन्यवाद आप सबने मिलकर काम करते हैं देखकर बहुत अच्छा लगा और भगवान आपको हमेशा खुश रखे भारत वासियों का आसीरवाद है सलूट कर्ता हु क़साई है हीये लोगों जैल से बाहर निकलो धन्यवाद है आप के मां बाप को जो ऐसे बैटै को जन्म दिया है
Bhai ji Garib aur majbur ki seva aur ladai ladne ka aapko aap aur aapke team ke sevadaron ka bahut bahut dhanyvad WaheGuru Ji ka Khalsa WaheGuru Ji ki Fateh
ਸੱਚੇ ਪੰਜਾਬ ਦੇ ਪੁੱਤ ਆ ਨੇ ਜੌ ਜਾਤ ਪਾਤ ਨਹੀਂ ਦੇਖਦੇ ਵੀਰੇ ਤੁਹਾਨੂੰ ਦਿਲੋਂ salute ਆ 🙏🏻ਵਾਹਿਗੁਰੂ ਜੀ ਤੁਹਾਡੀ ਤੇ ਕਿਰਪਾ ਬਣਾਏ ਰੱਖੇ
Sardar nu ijjat si ! Sardar galat ni ho sakta kabhi sardar is sardar kabhi galat ni kerde trust me sardar are so sentive
💔💔🥺🥺
ਸਰਪੰਚ ਸਾਹਿਬ ਨੇ ਸਾਰੀਆਂ ਸਹੀ ਗੱਲਾ ਕੀਤੀਆਂ ਹੈਂ ਸਰਪੰਚ ਸਾਹਿਬ ਦਿਲ ਦਾ ਸਾਫ਼ ਅਤੇ ਨੇਕ ਇਨਸਾਨ ਹੈ ਸਰਪੰਚ ਸਾਹਿਬ ਗ਼ਲਤ ਬੰਦੇ ਨੂੰ ਗ਼ਲਤ ਅਤੇ ਸਹੀ ਬੰਦੇ ਨੂੰ ਸਹੀ ਕਹਿਣ ਵਾਲਾ ਸੱਚਾ ਬੰਦਾ ਹੈ ਸਾਰੇ ਪਿੰਡਾਂ ਦੇ ਇਸ ਤਰ੍ਹਾਂ ਦੇ ਨੇਕ ਸਰਪੰਚ ਹੋਣੇ ਚਾਹੀਦੇ ਹੈਂ, ਜੱਗਤਪੂਰੇ ਪਿੰਡ ਦਾ ਇਹ ਵਧੀਆ ਸਰਪੰਚ ਹੈ ਮੈਂ ਇਸ ਸਰਪੰਚ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਹਾਂ
ਪੰਚਾਇਤ ਬਹੁਤ ਚੰਗੀ ਆ ਇੱਥੋਂ ਦੀ,
ਪੰਚਾਇਤ ਨੇ ਵੀ ਗਲਤ ਨੂੰ ਗ਼ਲਤ ਕਿਹਾ
Panchayat Koo malum hona chahiye ki apane village mey kaya chal Raha hai. Paheley action Lena chahi ye
ਪਰਮਾਤਮਾ ਇਹਨਾਂ ਦਰਿੰਦਿਆ ਨੂੰ ਸੁਮੱਤ ਬਖਸ਼ਣ, ਤਾਂ ਕਿ ਇਹ ਜ਼ਾਲਮ ਕਿਸੇ ਮੰਦਬੁੱਧੀ ਇਨਸਾਨ ਤੇ ਤਸ਼ੱਦਦ ਨਾਂ ਕਰਨ ਜੀ।
ਵਾਹਿਗਰੂ ਜੀ।
Verygoodteam.godblessyou
Bhai ji parcha karao
Ameen !
ਰੱਬ ਤੋਂ ਤਾਂ ਲੋਕ ਡਰਨ ਤੌ ਹਟ ਹੀ ਗਏ ਞੀਰ ਜੀ ❤ ਲਾਹਨਤੀ ਲੋਕ ਗੱਪ ਤੇ ਗੱਪ ਮਾਰੀਂ ਜਾਂਦੇ ਹਨ ਹੁਣ ਅੰਤ ਨੂੰ ਕੀੜੇ ਪੇਣ ਗਏ ਸੌਡੇ
ਸਰਪੰਚ ਵੀਰ ਨੇ ਬਹੁਤ ਸਾਥ ਦਿੱਤਾ ਹਰ ਇਕ ਪਿੰਡ ਵਿਚ ਏਦ੍ਹਾ ਦੀ ਪੰਚਾਇਤ ਹੋਣੀ ਚਾਹੀਦੀ ਐ
🎉❤😊
ਸਾਡੇ ਗੁਰੂਆਂ ਦੇ ਸੱਚੇ ਬੱਚਿਓ, ਮੈਂ ਸੱਚੇ ਸਿੱਖਾਂ ਨੂੰ ਸਿਰ ਨਿਵਾਉਂਦਾ ਹਾਂ, ਹਰ ਹਿੰਦੂ ਤੁਹਾਡਾ ਧੰਨਵਾਦੀ ਹੈ
हमारे गुरुओं के सच्चे बच्चों, सच्चे सिखों को मैं नमन करता हूं, हर हिंदू आपका आभारी है
èhña nu shakhat sja milani chaidi hai eh anjane vich nahi hooya jan ke krde hn sjadilvao
@@jarnailkaur1888 Gav
Waheguru ji Mehar Karna❤❤ veer te
@@jarnailkaur1888,aq
@@chamkaursingh9190🎉😮
ਬਾਈ ਜੀ ਸਲੂਟ ਹੈ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਵਾਹਿਗੁਰੂ ਜੀ ਮੇਹਰ ਕਰਨ ਜੀ
ਵੀਰ ਇਨ੍ਹਾਂ ਨੂੰ ਬਹੁਤ ਮਾੜੀ ਮੋਤ ਉਣੀ ਆ ਵੀਰ ਪਾਪੀ ਬੰਦੇ ਆ ਪਾਲ ਵੀਰ
ਬਹੁਤ ਵੱਡੀ ਸੇਵਾ ਕਰਦੇ ਹੋ ਵੀਰ ਜੀ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
ਵਾਹਿਗੁਰੂ ਜੀ ਪਾਲ ਖਰੋੜ ਵੀਰ ਸਾਰੀ ਟੀਮ ਤੇ ਮੱਦਦ ਕਰਨ ਵਾਲੇ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
Love you sir from Pakistan❤
ਪਾਲ ਵੀਰ ਸੱਚੇਪਾਤਸ਼ਾਹ ਤੈਨੂੰ ਹਮੇਸ਼ਾਂ ਚੱੜਦੀ ਕਲਾ ਵਿੱਚ ਰੱਖਣ
ਬਹੁਤ ਖੁਸ਼ੀ ਦੀ ਗੱਲ ਹੈ ਕਿ ਪਾਲ ਵੀਰ ਗਰੀਬ ਨੂੰ ਜਾਲਮਾ ਛਡਵਾ ਰਹੇ ਨੇ
ਪਾਲ ਵੀਰ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ
ਪਾਲ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਜਿਹੜੇ ਬੱਚੇ ਛਡਾਉਣੇ ਹੋ ਬਹੁਤ ਵਧੀਆ ਕੰਮ ਕਰਦੇ ਹੋ
ਮੇਰਾ ਬਹੁਤ ਜਿਆਦਾ ਦਿਲ ਕਰਦਾ ਪਾਲ ਤੇ ਸੰਸਥਾਵਾਂ ਦੇ ਸਾਰੇ ਭਰਾਵਾਂ ਨੂੰ ਮਿਲਣ ਲਈ ਰੱਬ ਕਰੇ ਮੇਰੀ ਇਹ ਤਮੰਨਾ ਜਲਦੀ ਪੂਰੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Hji ਵੀਰ ਜੀ ਮੇਰਾ ਵੀ ਬਹੁਤ ਮਨ ਕਰਦਾ ਵਾਂ
❤❤❤❤
ਪਾਲ ਵੀਰ ਜਿਉਂਦਾ ਰਹਿ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ
ਪਾਲ ਵੀਰ ਜਿਉਂਦਾ ਰਹਿ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ Waheguruji
अरे यार जिंदाबाद की जगह शाहिद क्यों लिखा है
ਪਾਲ ਵੀਰੇ ਇਹ ਲੋਕ ਪਿਆਰ ਨਾਲ ਨਈ ਮੰਨਦੇ ਜੁੱਤੀ ਫੇਰਿਆ ਕਰੋ ਇਹਨਾਂ ਦੇ ਨਾਲ਼ੇ ਮੈਂ ਸਰਕਾਰ ਨੂੰ ਕੀਹਣਾ ਕੀ ਇਥੇ ਲੰਡੂ ਜਏ ਬੰਦੇ ਨੂੰ ਸਕਿਰਿਟੀ ਮਿਲ ਜਾਂਦੀ ਆ ਪਾਲ ਵੀਰੇ ਨੂੰ ਗੁਨਮੈਨ ਦਿਤੇ ਜਾਣ ਲੋਕ ਡਰਦੇ ਵਰਦੀ ਕੋਲੋਂ ਈ ਆ💯 ਧੰਨਵਾਦ 🙏
ਸਰਪੰਚ ਸਾਬ ਨੂੰ ਵਾਹਿਗੁਰੂ ਜੀ ਤਰੱਕੀ ਬਖਸ਼ੇ 🙏🙏
ਪਾਲ ਵੀਰਾ ਬਹੁਤ ਹੀ ਪਵਿੱਤਰ ਰੂਹ ਆ ਤੇ ਬਹੁਤ ਹੀ down to earth ਨੇ, ਦੋ ਵਾਰ ਮਿਲੀ ਆ ਸੱਚੀ ਬਹੁਤ ਖੁਸ਼ੀ ਹੁੰਦੀ ਆ ਰੱਬੀ ਰੂਹਾਂ ਨੂੰ ਮਿਲ ਕੇ, ਵਾਹਿਗੁਰੂ ਚੜਦੀਕਲਾ ਵਿਚ ਰੱਖੇ ਵੀਰੇ ਨੂੰ।
ਘਰ ਵਾਲਾ ਭਾਊ ਆਪਣੀ ਗਲਤੀ ਨਹੀਂ ਮੰਨਦੇ ਅੱਗੋ ਬਹਿਸ ਕਰੀ ਜਾਂਦੇ ਸਰਪੰਚ ਨੇ ਕੀਤੀ ਸਿਆਣੀ ਗੱਲ / ਬਾਬਾ ਪਾਲ ਜਿਉਦਾ ਰਹੋ ਤੁਹਾਡੀ ਸਾਰੀ ਟੀਮ ਦਾ ਧੰਨਵਾਦ
Ja ho je
M6😅@@ChaniMator-so7uf
L
@@SurjitSingh-hc4qbppl
ਸਰਪੰਚ ਸਾਹਿਬ ਬਹੁਤ ਵਧੀਆ ਇਨਸਾਨ ਤੇ ਸਾਫ ਤੇ ਸੱਚਾ ਇਮਨਾਦਰ ਆ
39:30
Ea sarpanch Siana ha es nu kanoon bare PTA ha
IH janda nhi tu is gulam nu v I p treet de rhy ho dur fite mooh tere de bude nu nark ch v thaon nhi
Sarpanch Koo ye KAAM karana chahi ye
Joo bhi log aisa nich KAAM karata hai ye sab Koo police ki pass le Jana chahi ye. Insaan nahi hai.
ਪਾਲ ਵੀਰ ਨੂੰ ਪੰਜਾਬ ਸਰਕਾਰ ਨੂੰ ਸਾਥ ਦੇਣ ਦੀ ਲੋੜ ਹੈ
🙏🙏 ਵਾਹਿਗੁਰੂ ਮਿਹਰ ਕਰਨ ਪਾਲ ਵੀਰ ਤੇ ਉਸਦੇ ਸਾਥੀਆਂ ਤੇ ਨਾਲ ਹੀ ਉਸ ਵੀਰ ਤੇ ਵੀ ਮਿਹਰ ਭਰਿਆ ਹੱਥ ਰੱਖਣ ਤੇ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਨੂੰ ਮਿਲੇ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫ਼ਤਹਿ 🙏🙏🙏🙏
ਪਾਲ ਵੀਰ ਵਾਹਿਗੁਰੂ ਜੀ ਜੀ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ🙏🙏
ਸਰਕਾਰ ਤੇ ਮਰਵਾਉਂਦੀ ਏਦਾਂ ਦੇ ਹੀਰੇ ਵੀਰ ਜੀ ਪਰ ਵਾਹਿਗੁਰੂ ਮਿਹਰ ਕਰੇ ਵੀਰ ਤੇ 🙏🙏
@@LovepreetSingh-qj5hh 😊0 3:22 😮
@@LovepreetSingh-qj5hh 😊0 3:22 😮
Waheguru ji pal veere nu ਚੜ੍ਹਦੀ ਕਲਾ ਚ ਰੱਖੇ🙏🙏
ਪਾਲ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ।ਇਸ ਤਰ੍ਹਾਂ ਸੇਵਾ ਕਰਦੇ ਰਹੋਂ।
ਵੀਰ ਜੀ ਤੁਹਾਨੂੰ ਕੋਟਿ ਕੋਟਿ ਪ੍ਰਣਾਮ ਜੀ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ।
ਬਾਬੇ ਨਾਨਕ ਦਾ ਸੇਵਕ ਹੋਣ ਕਰਕੇ ਸ਼ਰਮ ਨਾਲ ਮੇਰਾ ਸਿਰ ਝੁਕ ਦਾ ਇਹ ਜੇ ਸੀਨ ਦੇਖ ਕੇ ਵਾਹਿਗੁਰੂ ਜੀ ਮੇਹਰ ਕਰੀ
ਪਾਲ ਸਿੰਘ ਖਾਲਸਾ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ।ਵੀਰ ਜੀ ਇਕ ਬਹੁਤ ਵਧੀਆਂ ਗੱਲ ਕੀਤੀ ਕਿ ਪਾਲ ਵੀਰ ਨੂੰ ਸਰਕਾਰ ਵਲੋ ਗੰਨਮੈਨ ਜਰੂਰ ਦੇਣੇ ਚਾਹੀਦੇ ਹਨ ।।ਇਹਨਾਂ ਦੁਸਟਾ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ ।
sahi gal a ji
veer ji nu security deni chide a sarkar walo ohdA v diti a punjab ch vaddu loka nu eh bhut vadia km kr rahe na
ਇਹੋ ਜਿਹੇ ਲੋਕ ਪੰਜਾਬ ਦੀ ਪਵਿੱਤਰ ਧਰਤੀ ਤੇ ਰਹਿਣ ਦੇ ਲਾਇਕ ਨਹੀਂ।ਰੱਬ ਇਹੋ ਜਿਹਿਆਂ ਦੇ ਵੀਜੇ ਸਭ ਤੋਂ ਪਹਿਲਾਂ ਲਵਾਵੇ ਬਾਹਰਲੇ ਮੁਲਕਾਂ ਦਾ, ਤਾਂ ਕਿ ਸਾਡੀ ਧਰਤੀ ਤੋਂ ਗੰਦ ਖਤਮ ਹੋਵੇ 🙏
Eye Sale Duniya Ch rahan de layak nee Bai g,,Bahar ta jaanwar nal v ida da salup nee karde ine dyalu loki aa oo,,eye Sale Gand poon gey uthe jaa k 😡👊👊👊
Foreign land dosent want that TRASH either, nor barath.
446
P
ਇਹਨਾਂ ਦਾ ਵੀਜਾ ਬਾਹਰਲਾ ਲੱਗ ਗਿਆ ਤਾਂ ਵੀ ਕਦੇ ਨਾ ਕਦੇ ਵਾਪਸ ਆ ਜਾਣਗੇ। ਪਰ ਇਹਨਾਂ ਲੋਕਾਂ ਦਾ ਹੱਲ ਇਹ ਹੈ ਕਿ ਜਾਂ ਤਾਂ ਇਨ੍ਹਾਂ ਨਾਲ ਓਦਾਂ ਹੀ ਹੋਵੇ ਜਿਵੇਂ ਇਹਨਾਂ ਨੇ ਉਸ ਭਗਤ ਨਾਲ ਕੀਤੀ ਹੈ ਜਾਂ ਵੀਜ਼ੇ ਦੀ ਗੱਲ ਹੈ ਤਾਂ ਇਹਨਾਂ ਦੇ ਵੀਜ਼ੇ ਸਿੱਧੇ ਉੱਪਰ ਹੀ ਲੱਗਣੇ ਚਾਹੀਦੇ ਐ। ਕਿਉਂਕਿ ਇਹੋ ਜਿਹੇ ਲੋਕ ਇਸੇ ਦੇ ਹੱਕਦਾਰ ਹਨ
Waheguru ji🙏🙏🙏
. Paji Dil Se salute❤❤❤❤❤❤❤❤❤❤❤❤❤❤❤❤❤❤❤❤❤❤❤❤❤
ਕਿੰਨਾ ਦਿਲ ਖੁਸ਼ ਹੋਇਆ ਦੇਖ ਕੇ ਵਾਹਿਗੁਰੂ ਕਿਰਪਾ ਕਰਨ👏👏👏👏👏👏👏
ਵਾਹਿਗੁਰੂ, ਸਿੱਖ ਕੌਮ ਦਾ ਕੋਇਨੂਰ ਏ
,ਪਾਲ, ਵੀਰਾਂ,ਦਾਨ, ਕਰਨਾ ਐ ਤਾਂ, ਐਸੀਆਂ, ਜਗਾ ਤੇ, ਲੋਕਾਂ ਨੂੰ, ਸ਼ਰਮ ਨਹੀਂ ਆਉਂਦੀ,ਰਤਾ,ਡਰ, ਨਹੀਂ,ਰੱਬ, ਦਾ,
D,N,A,are changed.
ਬਹੁਤ ਜ਼ਿਆਦਾ ਮਾੜੇ ਲੋਕ ਇਹ ਏਰੀਏ ਦੇ
wah wah veere. tusi asli khase ho ji. kisi layi ladhai karni gutu gobind singh ji de khalse ho ji rab tanu lambi umar deve
ਵਾਹਿਗੁਰੂ ਸਾਰੇ ਭਰਾਵਾਂ ਨੂੰ ਚੜਦੀਕਲਾ ਵਿੱਚ ਰੱਖਣ ਜੀ 🙏🏼
Waheguru ji 🙏
ਵਾਹਿਗੁਰੂ ਜੀ
B@gqt@@omkarsinghvirkjatt3942
@@omkarsinghvirkjatt3942ਨੂੰ ਨੂੰ😢🎉ਕਿ ਇਸ ਹਨ ਉਂ ਹਨ ਕਿ 15:41 ਨਿ 16:01
ਵਾਹਿਗੁਰੂ ਜੀ ਇਦਾ ਦੇ ਲੋਕਾਂ ਨੂੰ ਸੱਮਤ ਬਖਸੋ
सरदार जी नमस्ते आप सच्चे सरदार हैं। आप जगह जगह लंगर लगाते हैं। पूरे देश को आप जरूरत बंधु को हार्दिक मदद करते हैं। सरादरों की पहचान है जुर्रत पड़ने पर पूरी कौम जरूरतों की मदद करती है। देखना है तो उत्तराखंड मैं ऋषिकेश से लेकर बद्रीनाथ, कदारनाथ, हेकुंड साहिब मैं पूरी जगह भंडारे लगे हैं। सीखो ,जी बंदा हम सब को सिख सीखा रहा है। आप को पूरे भारत की और से सत सत नमन।
ਪਾਲ ਵੀਰ ਜੀ ਮਾਝੇ ਵਾਲਿਆ ਨੇ ਸਾਰੇ ਪੰਜਾਬ ਦਾ ਨਾਮ ਖਰਾਬ ਕਰਤਾ
ਸ਼ੁਕਰ ਆ ਅਸੀ ਮਾਲਵੇ ਆਲੇ ਆ
Kehne kharab karta 7 gurua ne jaa lakha majhe de shaeeda ne... naale majha 70% majha tan pakistan lai gyaa.. 100-150 bande ki dekhde oo enne tan majhe de ikalle ikalle pind shaheed hone....
ਉ ਭਰਾਵਾਂ ਇੱਕ -ਦੋ ਪਿੰਡਾਂ ਨਾਲ ਸਾਰਾ ਮਾਝਾ ਨਹੀਂ ਮਾੜਾ ਹੋ ਜਾਂਦਾ। ਮੈਂ ਵੀ ਮਾਝੇ ਤੋਂ ਹਾਂ ਗੁਰਦਾਸਪੁਰ ਤੋਂ ਸਾਡੇ ਪਿੰਡ ਵਿੱਚ ਇੱਕ ਵੀ ਇਹੋ ਜਿਹਾ ਬੰਦਾ ਨਹੀਂ ਰੱਖਿਆ ਕਿਸੇ ਨੇ।
ਏਡਾ ਤੂੰ ਮਲਵਈ। ਤੁਸੀਂ ਵੀ ਘੱਟ ਨਹੀਂ
Pra vekh asi sare aa jatt bnde asal vich 1-2 pinda krke sade majhe da naa badnaam hoya paya aa veer baki majha v mera te malwa doaba v meri jaan aa❤
ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਰਖੀ ਗਰੀਬ ਦੀ ਲਾਜ ਨਾ ਕਰੀ ਕਿਸੇ ਦਾ ਵੀ ਮੋਹਤਾਜ਼ ਵਾਹਿਗੁਰੂ ਜੀ
😂
Waheguru ji
@@santokhsinghrandhawaf:556😮+65>t+😊
@@santokhsinghrandhawa😮❤
@@manoharsingh984Q¹q
God bless you veerji rab tuhanu khush rkhe hmesha
ਪਾਲ ਵੀਰ ਵਾਹਿਗੁਰੂ ਤਹਾਨੂੰ ਅਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
ਵਾਹਿਗੁਰੂ ਜੀ ਪਾਲ ਵੀਰ ਜੀ ਤੇ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖਣ। ਮੇਰੇ ਵਲੋ ਮੇਰੇ ਪਰਿਵਾਰ ਤੇ usa ਵਿੱਚ ਰਹਿੰਦੀ ਸਾਰੀ ਸੰਗਤ ਵਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੁਰੂ ਜੀ ਪਾਪੀਆ ਨੂੰ ਸਮੱਤ ਬਖਸਣ
Waheguru ji ka khalsa Waheguru ji ki fateh
😂❤😊😊😊
Ameen
ja a mja badda ta apna kol kunhipaya
eh thal upr jakeharpreet ko m
ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪਾਲ ਬਾਈ ਨੂੰ ਸਕਿਓਰਿਟੀ ਦਿੱਤੀ ਜਾਵੇ
M agree😊
ਵਾਹਿਗਰੂ ਵੀਰ ਪਾਲ ਖਰੌੜ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਉਹ ਵੀਰ ਜੀ ਬਾਪੂ ਆ ਤੇ ਬਹੁਤ ਸ਼ਰਮ ਵਾਲੀ ਗੱਲ ਆ ਬੇਗਾਨੇ ਪੁੱਤ ਨੂੰ ਸੰਗਲਾਂ ਨਾਲ ਬੰਨਣਾ ਇਹ ਬਾਪੂ ਨੂੰ ਬੰਨ ਕੇ ਦੱਸੋ ਹਾਂ ਇੱਕ ਵਾਰੀ ਸੰਗਲ ਦੇ ਨਾਲ ਬਾਪੂ ਨੂੰ ਕਿਦਾਂ ਦਰਦ ਹੁੰਦਾ ਕਿ ਨਹੀਂ ਹੁੰਦਾ ਬੇਗਾਨੇ ਪੁੱਤ ਨੂੰ ਬੰਧਨਾ ਹੀ ਸੌਖਾ
ਓ ਬਾਪੂ ਡਰ ਰੱਬ ਤੋਂ ਤੇਰੀਆ ਮੜ੍ਹੀਆਂ ਵਿੱਚ ਲੱਤਾਂ ਡਰ ਰੱਬ ਤੋਂ 😢😢😢
Eh bhuda kanjar aa pura
ਬਿਲਕੁਲ
ਤਰਨਤਾਰਨ, ਗੁਰਦਾਸਪੁਰ, ਅੰਮ੍ਰਿਤਸਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਵੱਧ ਇਹੋ ਜਿਹਾ ਜ਼ੁਲਮ ਕਰਦੇ ਆ
Shi gall e. Rbb ton drr nhi lgda ehna nu 😢😢
Mashallah Good job SB bhayo KO
ਵੀਰ ਜੀ ਸਾਡੇ ਪੰਜਾਬ ਦੀ ਧਰਤੀ ਨੂੰ ਇੰਹਨਾਂ ਲਾਵਰਸਾ ਨੂੰ ਆਪਣੇ ਮਤਲਬ ਲਈ ਜਦੋਂ ਤਕ ਵਰਤਣਗੇ ਓਹ ਦਿਨ ਦੂਰ ਨਹੀਂ ਜਦੋਂ ਸਾਡਾ ਪੰਜਾਬ ਨੂੰ ਇਹਨਾਂ ਦਾ ਸਰਾਫ ਚਟੇ ਦੇ ਰੂਪ ਵਿੱਚ ਸਾਡੇ ਸਾਹਮਣੇਂ ਹੈ ਜੀ
❤ਵਾਹਿਗੁਰੂ ਪਾਲ ਬਾਈ ਨੂੰ ਹਮੇਸ਼ਾ ਤੈਨੂੰ ਚੜ੍ਹਦੀ ਕਲਾ ਰੱਖੇ
Hy
❤❤❤❤❤love you
बहुत बहुत धन्यवाद आप सबने मिलकर काम करते हैं देखकर बहुत अच्छा लगा और भगवान आपको हमेशा खुश रखे भारत वासियों का आसीरवाद है सलूट कर्ता हु क़साई है हीये लोगों जैल से बाहर निकलो धन्यवाद है आप के मां बाप को जो ऐसे बैटै को जन्म दिया है
ਇਹ ਸਾਰੇ ਸਟੇਸ਼ਨ ਤੋਂ ਫੜਕੇ ਲਾਉਂਦੇ ਹਨ ਬਾਬਾ ਜੀ ਇਹਨਾਂ ਲੋਕਾਂ ਤੇ ਸਰਕਾਰ ਨੂੰ ਪਰਚਾ ਦਰਜ ਕਰਨ ਚਾਹੀਦਾ ਹੈ
ਵਾਹਿਗੁਰੂ ਜੀ ਤੁਹਾਡੇ ਤੇ ਬਹੁਤ ਮਾਣ ਹੈ ਕਿ ਤੁਸੀਂ ਗਰੀਬਾਂ ਦੀ ਮਦਦ ਕਰਦੇ ਹੋ
Bhai ji tuhade warga koi nahi hai love u so much
ਵਾਹਿਗੁਰੂ ਜੀ ਪਾਲ ਵੀਰ ਜੀ ਤੇ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖਣ
ਪਾਲ ਪੁੱਤਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰੱਖਣ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ
Very good job 22 G
Bhai ji Garib aur majbur ki seva aur ladai ladne ka aapko aap aur aapke team ke sevadaron ka bahut bahut dhanyvad WaheGuru Ji ka Khalsa WaheGuru Ji ki Fateh
ੲਿਹੋ ਜਿਹੇ ਦਰਿੰਦੇ ਤੇ ਦੱਲੇ ਹਰਾਮਦਿਅਾ ਤੇ ਪਰਚਾ ਜਰੂਰ ਕਰਵਾੲਿਅਾ ਕਰੋ ੲਿਹੋ ਜਿਹੇ ਕੰਜਰ ਲੋਕ ਸਮਾਜ ਵਿੱਚ ਦਰਿੰਦੇ ਤੇ ਦੈਂਤ ਬਣੇ ਹਨ ੲਿੱਕੋ ਹੱਲ ਪਿੰਡ ਸਾਰਾ ਬਾੲੀਕਾਟ ਕਰੇ ਤੇ ਦੱਲਿਅਾਂ ਤੇ ਸਾਰੇ ਟੱਬਰ ਸਮੇਤ ਪਰਚਾ ਦਰਜਾ ਹੋਵੇ
ਪਾਲ ਸਿੰਘ ਜੀ ਵਹਿਗੁਰੂ ਜੀ ਮੇਹਰ ਕਰਨ ਤਿਆਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ
Waheguru sardar Ji aapki lambi umra Karen waqt ke mare insanon ko aap ghar pahuncha rahe hain aapko Dil se salute
ਬਾਬਾ ਜੀ ਨੂੰ ਸਕੇਉਰਟੀ ਦੀ ਲੋੜ ਨਹੀਂ ਰੱਬ ਦੀ ਕਿਰਪਾ ਬਹੁਤ ਆ ਬਾਬੇ ਨਾਨਕ ਜੀ ਦੀ❤
Hanji bilkul ji
ਬਹੁਤ ਵਧੀਆ ਕੀਤਾ ਬਾਈ ਜੀ ਨਰਕ ਭਰੀ ਜ਼ਿੰਦਗੀ ਵਿਚੋਂ ਕੱਢ ਲਿਆਂਦਾ 🙏
ਵੀਰ ਤੁਹਾਡਾ ,ਬਹੁਤ ਵਧੀਆ ਉਪਰਾਲਾ ਹੈ, ਮੈਂ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਹਾਂ, ਸਾਡੇ ਮਾਝੇ ਵਾਲਿਆਂ ਲਈ ਬਹੁਤ ਸ਼ਰਮ ਦੀ ਗੱਲ ਹੈ ।
ਸਾਡੀ ਅਰਦਾਸ ਹੈ ਵਾਹਿਗੁਰੂ ਜੀ ਦੇ ਅੱਗੇ ਕਿ ਪਾਲ ਵੀਰ ਏਦਾਂ ਦੇ ਬੇਸਹਾਰਿਆਂ ਦੀ ਮਦਦ ਰਹਿੰਦੀ ਦੁਨੀਆ ਤੱਕ ਕਰਦੇ ਰਹਿਣ।
पाल जी भगवान आप को हमेशा ऐसी सेवा करने की शक्ति दे आप ओर आप की टीम को में सादर प्रणाम करता हूं
As a Canadian, this Sikh man is a Hero! Please keep him safe and strong India!
इन्सान को आजाद करवाना कितना महान काम करते हों पाल बाई सच में आप रब दा रुप है
ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ ਧੰਨ ਹੈ ਇਨ੍ਹਾਂ ਦੀ ਮਾਂ ਜਿਨ੍ਹਾਂ ਦੇ ਘਰ ਭਗਤ ਨੇ ਜਨਮ ਲਿਆ
ਪੰਜਾਬ ਦੀ ਧਰਤੀ ਤੇ ਏਸ ਤੱਤ ਪੈਦਾ ਹੁੰਦੇ ਨੇ ਉਨ੍ਹਾਂ ਮਾਵਾਂ ਨੂੰ ਧੰਨਵਾਦ ਚਰਨ ਸਪਰਸ਼
Dhanwaad bhot bhot veer sahi kam rehe ho
Kar wmk 🙏🙏
this man pal kharoud is the real meaning of sikh .i appreciate you all guys doing a great work ,this slavery must have to stop .
ਵਾਹਿਗੁਰੂ ਜੀ ਇਹਨਾਂ ਵੀਰਾਂ ਦੀ ਚੜ੍ਹਦੀ ਕਲਾ ਅਤੇ ਲੰਬੀ ਉਮਰ ਬਖਸ਼ਣਾ ਜੀ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੁਸਾਂ ਦੇ ਦੱਸੇ ਰਾਹ ਤੇ ਚਲਦੇ ਹੋਏ ਬੜਾ ਭਲਾ ਕੰਮ ਕਰ ਰਹੇ ਨੇ ਇਹ ਵੀਰ!
ਭਲਾ ਬੰਦਾ ਭਲਾਈ ਨਹੀਂ ਛੱਡ ਸਕਦਾ ਤੇ ਬੁਰਾ ਆਪਣੀ ਬੁਰਾਈ ਤੋਂ ਬਾਜ਼ ਨਹੀਂ ਆਉਂਦਾ!
ਸਤਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਜੋ ਤੁਸੀਂ ਇਨਸਾਨੀਅਤ ਦੀ ਸੇਵਾ ਕਰ ਰਹੇ ਹੋ।
ਪਾਲ ਵੀਰ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਨੂੰ ਵੀ ਸੇਵਾ ਦਾ ਮੌਕਾ ਦਿੳ ਵੀਰ ਜੀ ਘਰ ਆ ਵਿੱਚ ਬੀਬੀਆਂ ਵੀ ਹੁੰਦੀਆਂ ਨੇ ਉਹ ਵੀ ਸਜ਼ਾ ਦੀਆਂ ਬਰਾਬਰ ਹੱਕਦਾਰ ਹੁੰਦੀਆਂ ਹਨ ਇਹਨਾਂ ਦੀ,ਰੇਲ ਬਣਾਉਣ ਦਾ ਮੌਕਾ ਸਾਨੂੰ ਦਿਉਂ ਵੀਰ ਜੀ ਚੜ੍ਹਦੀ ਕਲਾ ਵਿੱਚ ਰਹੋ😊
Mar mar es boy nu app he manjoo keme banke rakde ne😢
Moh he moh koto kanjer da app he bolo
Salute ya 22 yaar tuhanu thudi soch nu
ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ
Waheguru ji🙏.
ਇਹਨਾਂ ਨੂੰ ਸੱਦ ਬੁੱਧੀ ਬਖਸ਼ੋ🙏
Mana v rote. Kania koi ha
पाल साहब बहुत सराहनीय कार्य किया है वाहे गुरु इसका फल आपको जरूर देगे
ਹਾਏ ਓ ਰੱਬਾ ਗੁਰੂਆਂ ਦੀ ਧਰਤੀ ਤੇ ਇਹ ਕੀ ਹੋ ਰਿਹਾ ਹੈ, ਵਾਹਿਗੁਰੂ ਜੀ
ਵਾਹਿਗੁਰੂ ਜੀ ਤੁਹਾਡੀ ਵੀਡੀਓ ਵੇਖ ਕੇ ਅੱਖਾਂ ਵਿੱਚੋਂ ਅੱਥਰੂ ਨਹੀ ਰੁਕਦੇ ਵੀਰ ਹੋਰਾਂ ਦੀ ਸੇਵਾ ਦੇਖਕੇ ਵਾਹਿਗੁਰੂ ਜੀ ਇਹਨਾਂ ਲੋਕਾਂ ਨੂੰ ਸੁਮੱਤ ਵੱਖਸੇ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
Mai Pakistan sy hu mai boht khush hu apk kam sy Allah apko or zeyada naik kaam krny ki himat dy
Bhai dil to pyar a tere nl tu jaan v mnge tere veera paira ch dhr diyange😢 love you veere tere nl
ਬਹੁਤ. ਮੱਦਦ.ਕਰ.ਰਹੇ.ਉਹ.ਵੀਰ.ਪਰਮਾਤਮਾ. ਤੁਹਾਡੀ.ਸਾਰੀ.ਟੀਮ.ਨੂੰ. ਤਰੱਕੀ. ਬਖਸੇ.ਵਾਹਿਗੁਰੂ. ਜੀ.ਕਾ.ਖਾਲਸਾ.ਵਾਹਿਗੁਰੂ. ਜੀ.ਕੀ.ਫਤਹਿ. ❤❤
ਵੀਰ ਜੀ ਇਹ ਬਣੈ ਚਾਂਦੀ ਦੇ ਬਰਤਨ ਦੇ ਬਹੁਤ ਹੀ ਧੰਨਵਾਦ ਇਨਾਂ ਵੀਰਾਂ ਦਾ ਜੋ ਰਾਜੇ ਮਹਾਰਾਜੇ ਦੇ ਬਰਤਨ ਵਿੱਚ ਖਾਣਾ ਦਿੰਦੇ ਹਨ ਧੰਨ ਨੇ ਇਹ ਲੋਕ
Sahi kiha veer ji
Sing sab you are great Allah khush rakhay ap ko ameen
ਜੇਕਰ ਪਾਲ ਵੀਰ ਜੀ ਇਹਨਾਂ ਨੂੰ ਡਰ ਕੇ ਸਾਡੀਆਂ ਮੱਝਾਂ ਨਾ ਵਡ ਦੇਵੇ ਫਿਰ ਰਖਿਆ ਕਿਉਂ ਪੁਛੋ ਇਹਨਾ ਨੂੰ
ਇਨ੍ਹਾਂ ਨੂੰ ਕੀੜੇ ਪੈਣਗੇ ਦੋਵੇਂ ਪਿਉ ਪੁੱਤ ਨੂੰ, ਰੱਬ ਤਾਂ ਦੇਖਦਾ ਵੀਰੋ
Dekhda saab kuj aa pr saja ida de behkasur lokka nu denda 😖
ਸਤਪਾਲ ਸਿੰਘ ਪਾਲ ਵੀਰ ਜੀ ਕੀ ਹੋ ਗਿਆ ਪੰਜਾਬ ਵਿੱਚ ਇਹ ਕੁਝ ਹੁੰਦਾ ਹੈ ਜੀ ਤਾਂ ਕੀ ਬਣੂ ਦੁਨੀਆਂ ਦਾ ਆਪਾਂ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਛਡਵਾਉਣ ਵਿੱਚ ਮਸ਼ਹੂਰ ਸੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️💯✍️✍️
ਪਾਲ ਵੀਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਚੜਦੀ ਰੱਖੇ ਤੁਹਾਡੀ ਸਾਰੀ ਟੀਮ ਨੂੰ
بہت اچھا کام کر رہے ہو بھائی اللہ تعالیٰ آپ کو اس کا اجر دے محمد افتخار احمد فیصل آباد پاکستان ❤❤❤❤❤❤❤
ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਵੀਰਾਂ ਤੁਹਾਡੀ ਟੀਮ ਤੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਾਈ ਜੀ ਇਹ ਬੰਦੇ ਫੜਕੇ ਕੰਮ ਕਰਾਉਣ ਵਾਲਾ ਧੰਦਾ ਪੰਜਾਬ ਨਹੀ ਕੱਲਾ ਮਾਝੇ ਆਲੇ ਹੀ ਕਰਦੇ ਆ
ਪੰਜਾਬ ਵਿੱਚ ਸਭ ਤੋਂ ਗੰਦੇ ਲੋਕ ਮਾਝੇ ਆਲੇ ਆ ਲੱਗੇ ਭਲਾ ਗੁੱਸਾ ਹੀ ਗੱਲ ਸਹੀ ਆ
Sir great great work . Muje proud hai sir aap jese insano par . Asli insaniyat matlab punjabi . Good work sir i salute sir 👏👏
Salute sarpanch sahib nu and sachi seva sardar sahib ji God Bhala kare veer ji no word for you
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਤੰਦਰੁਸਤ ਬਖਸ਼ਣ ਵੀਰ ਨੂੰ
Dhanwaad bhot bhot veer ji bhot sahi kam kar rehe ho wmk 🙏🙏
Sir ji nu Dil to salute tusi bahut vadiya kaam kar rahe ho