Размер видео: 1280 X 720853 X 480640 X 360
Показать панель управления
Автовоспроизведение
Автоповтор
ਗੁਰਦਾਸ ਮਾਨ ਜੀ ਜ਼ਿੰਦਾਬਾਦ ਗੁਰਦਾਸ ਮਾਨ ਵਰਗਾ ਕੋਈ ਨਹੀਂ ਬਣ ਸਕਦਾ ਨਾਂ ਹੀ ਕੋਈ ਬਣ ਸਕਦਾ ਹੈ❤❤❤❤❤❤❤❤❤❤
ਉਸਨੂੰ ਮਾਫ਼ੀ ਦੀ ਲੋੜ ਨਹੀਂ ਹੈ ਕਿਉਂਕਿ ਉਹ ਸੋਚਦਾ ਹੈ ਕਿ ਉਸਨੇ ਕੁਝ ਗਲਤ ਨਹੀਂ ਕੀਤਾ। ਉਲਟਾ ਉਸ ਦੇ ਗੀਤ "ਪੰਜਾਬੀ ਦੋਸਤੋ" ਨੇ ਲੋਕਾਂ 'ਤੇ ਦੋਸ਼ ਮੜ੍ਹ ਦਿੱਤਾ। ਮਾਫ਼ੀ ਮੰਗਣ ਵਾਲੇ ਹੀ ਮਾਫ਼ ਕੀਤੇ ਜਾਂਦੇ ਹਨ
Sahi kiha veer
ਸਿਮਰਨਜੀਤ ਜੀ ਮੇਰੇ ਹੱਥੋਂ 5 ਕਤਲ ਹੋਣ ਲੱਗੇ ਸੀ ਪਰ ਗੁਰਦਾਸ ਮਾਨ ਦੇ ਬੂਟ ਪਾਲਿਸ਼ਾਂ ਗੀਤ ਨੇ ਮੈਨੂੰ ਬਚਾ ਲਿਆ ਤੇ ਉਸਤੋਂ ਬਾਦ ਸੁਪਨੇ ਵਿੱਚ ਇੱਕ ਬਹੁਤ ਵੱਡੇ ਸੰਤ ਦੇ ਦਰਸ਼ਨ ਹੋਏ ਅਤੇ ਫਿਰ ਸੁਪਨੇ ਵਿੱਚ 2016 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਇਹ ਸੱਭ ਪਿੱਛੇ boot ਪਾਲਿਸ਼ਾਂ ਗੀਤ ਦਾ ਬਹੁਤ ਵੱਡਾ ਯੋਗਦਾਨ ਹੈ
ਮੀਡੀਆ ਹੋ ਬੋਲ ਸਕਦੇ ਹੋ । ਇਹ ਬਹੁਤੇ ਗੀਤਕਾਰ ਸਰਕਾਰੀ ਹਿੱਤ ਚ ਭੁਗਤੇ, ਪੰਜਾਬ ਚ ਕੰਜਰਖਾਨਾ ਪੈਦਾ ਕਰਨ ਚ ਵੱਢਾ ਹੱਥ ਇਹਨਾ ਦਾ ।
Chl oyee turjaa salyaa
Ki gand paya salyaa ohnee dssi ???? Eve bc ghoose ho tusi
ਗੁਰਦਾਸ ਮਾਨ ਨੂੰ ਮਾਫ਼ ਕਰੋ। ਕਿਤੇ ਪੰਜਾਬੀ ਲੇਟ ਨਾ ਹੋਂ ਜਾਣ ਗੁਰਦਾਸ ਮਾਨ ਨੂੰ ਮਾਫ਼ ਕਰਨ ਲਈ।
ਜਿਨ੍ਹਾਂ ਦੇ ਬਚਿਆਂ ਦੇ ਨਾਂ ਜੋਨ ਤੇ ਸਟੀਵ ਉ ਰਾਖ਼ੇ ਬਣੇਂ ਮਾਂ ਬੋਲੀ ਦੇ
ਗੁਰਦਾਸ ਮਾਣ ਵੱਡਾ ਹੋਊ ਪਰ ਗੁਰੂ ਤੋਂ ਵੱਡਾ ਨਹੀਂ ਤੇ ਨਾਂ ਹੀ ਪੰਜਾਬੀ ਮਾਂ ਬੋਲੀ ਤੋਂ ਵੱਡਾ ਹੈ। ਸਾਰੀ ਉਮਰ ਪੰਜਾਬੀ ਦਾ ਖਾ ਕੇ ਪੰਜਾਬੀ ਨਾਲ ਹੀ ਗੱਦਾਰੀ? ਪੰਜਾਬ ਨੂੰ ਡੇਰਾਬਾਦ ਵੱਲ ਧੱਕਣ ਵਿੱਚ ਇਹ ਗਾਇਕਾ ਨੇ ਵੀ ਆਪਣਾ ਪੂਰਾ ਹਿੱਸਾ ਪਾਇਆ। ਪੰਜਾਬ ਦੀ ਜਵਾਨੀ ਦੇ ਕਾਤਲ ਬੱਚੜ ਕੇਪੀ ਗਿੱਲ ਤੌ ਇਹ ਆਪਣੀਆਂ cassette release ਕਰਵਾਉਦਾਂ ਰਿਹਾ। ਕਿਹੜੀ ਕਿਹੜੀ ਗੱਲ ਤੌ ਮੁਆਫ਼ ਕਰੋਗੇ?
Veer ji is vaar vote kisnu payi c
ਬੰਦੇ ਨੂੰ ਉਹਦੀ ਹਉਮੈ, ਹੰਕਾਰ ,ਲੈ ਬਹਿੰਦਾ
ਮੱਕੜ ਬਸ ਕਰ ਜਾਰ। ਕਿਉਂ? ਗਰਦਾਸੇ ਨੂੰ ਕਲੀਨ ਚਿੱਟ ਦੇ ਰਿਹਾਂ। ਪੰਜਾਬੀ ਉਪਰ ਅਹਿਸਾਂਨ ਸਿਰਫ਼ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੈ ਹੋਰ ਕਿਸੇ ਦਾ ਨਾ ਹੋਇਆ ਨਾ ਹੋਣਾ
ਚੜਦੀ ਕਲਾ ਸਿੰਘਾ
Gurdas maan ne ki galat kita hai?
@@MrAmrit66666 kps Gill ਨਾਲ ਯਾਰੀ
@@rajucheema-wr4xj Fer ki galat hai us vich?
Theek ki keeta @@MrAmrit66666
ਤੈਨੂੰ ਮੰਗਣਾ ਨਾ ਆਵੇ ਤਾਂ ਫ਼ਕੀਰ ਕੀ ਕਰੇ gurdas mann is best singer ❤️❤️❤️
ਗੁਰਦਾਸ ਮਾਨ ਹਮੇਸ਼ਾਂ ਦਿਲਾਂ ਚ ਵੱਸਦਾ ਰਹੇਗਾ ਬੇਸ਼ੱਕ ਬੰਦਾ ਗਲਤੀਆਂ ਦਾ ਪੁਤਲਾ ਹੈ ਪਰ ਦੋਨੋ ਪਾਸਿਓਂ ਥੋੜ੍ਹਾ ਥੋੜਾ ਝੁਕਣਾ ਚਾਹੀਦਾ ਹੈ ਦਿਲ ਵੱਡੇ ਕਰਨੇ ਚਾਹੀਦੇ ਨੇ ਐਵੇ ਬਿਨਾਂ ਵਜ੍ਹਾ ਗਾਲੀ ਗਲੋਚ ਨਹੀਂ ਕਰਨਾ ਚਾਹੀਦਾ ਕੋਈ ਗੱਲ ਨੀ ਰੁੱਸੇ ਆਖ਼ਿਰੀ ਘਰ ਨੂੰ ਹੀ ਆਉਂਦੇ ਨੇ ਆਪਣੇ ਹੀ ਗਲਵਕੜੀਆਂ ਪਾਉਂਦੇ ਨੇ
ਵਧੀਆ ਕਾਦਾ ਜਿਨ੍ਹੇਂ ਐਨੇ ਗੰਦਾ ਬੋਲਿਆ ਸੀ ਤੇ ਹਕਾਰੇ ਨੇ ਮਾਫ਼ੀ ਵੀ ਨਹੀਂ ਮੱਗੀ 😮
ਮੱਕੜ ਸਾਬ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਮੈਂ ਤੁਹਾਨੂੰ ਬਹੁਤ ਸੁਣਦਾ ਤੁਹਾਡੀ ਇਕ ਇਕ ਇੰਟਰਵਿਊ ਸੁਣਦਾ ਹਾਂ ਪਰ ਤੁਸੀਂ ਗਲਤ ਬੰਦੇ ਦੀ ਸਪੋਟ ਕਰ ਰਹੇ ਹੋ । ਇਸ ਨੇ ਕਦੇ 84 ਤੋਂ 93 ਤੱਕ ਦੇ ਸਮੇਂ ਦੀ ਗੱਲ ਨਹੀਂ ਕੀਤੀ। ਮੈਂ ਇਸ ਨੂੰ ਬਹੁਤ ਸੁਣਦਾ ਸੀ ਪਰ ਹੁਣ ਇਸਦਾ ਗੀਤ ਲੱਗ ਜਾਵੇ ਤਾਂ ਮੈਂ ਬੰਦ ਕਰ ਦਿੰਦਾ ਜਾਂ ਉੱਥੋ ਉੱਠ ਕੇ ਚਲਾ ਜਾਂਦਾ ਹਾਂ।ਇਸ ਨੇ ਪੰਜਾਬੀ ਤੇ ਪੰਜਾਬ ਨਾਲ ਗ਼ੱਦਾਰੀ ਕੀਤੀ ਗੁਰਦਾਸ ਮਾਨ ਵੀ ਸਰਕਾਰੀ ਏਜੰਟ ਰਿਹਾ ਇਸਨੂੰ ਸਰਕਾਰਾਂ ਨੇ ਪ੍ਰਮੋਟ ਕੀਤਾ ਸੀ 84 ਤੋਂ 93 ਦੇ ਸਮੇਂ ਵਿੱਚ ਪੰਜਾਬ ਪੁਲਿਸ ਵੱਲੋਂ ਨੌਜਵਾਨਾ ਨੂੰ ਛੱਡਣ ਬਦਲੇ ਗੁਰਦਾਸ ਮਾਨ ਦਾ ਅਖਾੜਾ ਲਗਵਾਉਣ ਲਈ ਕਿਹਾ ਜਾਂਦਾ ਸੀ । ਇਹ ਮੈਂ ਨਹੀਂ ਕਹਿ ਰਿਹਾ ਇਹ ਉਸ ਮਾਂ ਬਾਪ ਅੱਜ ਵੀ ਜਿਉਂਦੇ ਨੇ ਜਿੰਨਾ ਦੇ ਪੁੱਤ ਸ਼ਹੀਦ ਹੋਏ ਨੇ ਇਹ ptn24 channel ਉੱਤੇ ਇੰਟਰਵਿਊ ਅੱਜ ਵੀ ਸੁਣ ਸਕਦੇ ਹੋ ਇਹ ਸੁਮੇਧ ਸੈਣੀ ਦਾ ਵੀ ਕਲਾਸ ਮੇਂਟ ਰਿਹਾ ਏ ਗੱਲ ਹੋਰ ਵੀ ਬਹੁਤ ਨੇ ਪਰ ਸਮਾਂ ਨਹੀਂ ਨਾ ਇਸ ਨੂੰ ਅੱਜ ਮਾਫ਼ ਕਰੀਏ ਨਾ ਇਸਦੇ ਮਰਨ ਤੋਂ ਬਾਅਦ।
ਜਦੋਂ ਗੁਰਦਾਸ ਮਾਨ ਨੇ ਭਰੇ ਹਾਲ ਵਿੱਚ ਬੱਤੀ ਸ਼ਬਦ ਵਰਤਿਆ ਸੀ ਉਸ ਵੇਲੇ ਉਹ ਦਿੱਲੀ ਦਾ ਨੁਮਾਇੰਦਾ ਬਣ ਕੇ ਏਨੇ ਹੰਕਾਰ ਵਿੱਚ ਆ ਚੁੱਕਾ ਸੀ ਕਿ ਉਹ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਟਿੱਚ ਜਾਣਿਆ ਸੀ।ਇਹ ਹੰਕਾਰ ਬਿਲਕੁਲ ਉਦਾਂ ਦਾ ਸੀ ਜਿਵੇਂ ਚੋਣਾਂ ਵੇਲੇ ਹੰਸ ਰਾਜ ਹੰਸ ਦਾ ਸੀ। ਗੁਰਦਾਸ ਮਾਨ ਖੁੱਲ੍ਹ ਕੇ ਮਾਫੀ ਮੰਗੇ। ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੂਗਾ ਖਾਲਸਾ ਪੰਥ ਮੀਆਂ
Veer ji is vaar tusi vote kisnu payi c sach dasseyo
ਲਵ ਯੂ ਗੁਰਦਾਸ ਮਾਨ ਸਾਬ੍ਹ ਜੀ ਪੰਜਾਬ ਪੰਜਾਬਿਯਤ ਜਿੰਦਾਬਾਦ ਮਾਨ ਸਾਬ੍ਹ ਜੀ ਨੇ ਪੰਜਾਬੀ ਬੋਲੀ ਨੂੰ ਸਿਖਰਾ ਤੇ ਪਹੁਚਾ ਦਿਤਾ ਬਹੁਤ ਸਾਰੇ ਗੀਤ ਹਨ ਜੋ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹੈ ਅੱਜ ਤਕ ਮਾੜਾ ਗੀਤ ਨਹੀ ਗਾਇਆ ਗੁਰਦਾਸ ਮਾਨ ਵਰਗਾ ਗਾਇਕ ਨਾ ਕੋਈ ਹੋਇਆ ਹੈ ਤੇ ਨਹੀ ਕੋਈ ਹੋਉਗਾ ਗੁਰਦਾਸ ਮਾਨ ਨਿਮਰਤਾ ਰਹਿਤ ਪਿਆਰ ਸਤਿਕਾਰ ਕਰਦਾ ਹੈ ਸਭਦਾ ਗਰੀਬ ਅਮੀਰ ਸਭ ਨੂੰ ਪਿਆਰ ਸਤਿਕਾਰ ਨਾਲ ਮਿਲਦੇ ਹਨ
ਬਹੁਤ ਹੋ ਗਿਆ, ਸੰਗਤ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਉਸ ਨੂੰ!
ਮੱਕੜ ਜੀ ਜਿੰਦਾਬਾਦ ਗੁਰਦਾਸ ਮਾਨ ਜੀ jindabad ji thanks
Very good 100% sachi gall aa ਜਿਉਂਦੇ ਜੀ ਕਦਰ ਕਰਨੀ ਚਾਹੀਦੀ ਹੈ
32 wale di marn te vi nahi karni
ਇਸ ਨੇ ਮਾਫੀ ਤਾ ਚੰਗੀ ਤਰਾ ਮੰਗੀ ਞੀ ਨਈ ਹਾਲੇ ਇਸ ਦੀ ਧੌਣ ਞਿਚ ਕਿਲਾ ਞਾਅ ਞੀਰ ❤❤❤❤❤❤❤❤❤❤❤❤❤
👉ਜਦੋਂ ਕੁਲੜ ਪੀਜ਼ੇ ਵਾਲੀਆਂ ਨੂੰ 🙏🙏🙏ਮਾਫ਼ ਕਰ ਸਕਦੇ ਆ ਇਹ ਮੁਰਖ ਲੋਕ ਤੇ ਇਹਨੀ ਮਹਾਨ ਸ਼ਖਸ਼ੀਅਤ ਨੂੰ ਕਿਉਂ ਨਹੀਂ ਮੂਰਖ ਲੋਕੋ ਪਰ ਕਿ ਕਰਿਆ ਜਾਵੇ ਜਦੋਂ ਪੰਜਾਬੀਆਂ ਨੂੰ ਮੁਰਦੇ ਪੂਜਨ ਦੀ ਆਦਤ ਪੈ ਗਈ ਕਰ ਦਿਊਂ ਮਾਫ਼ 🙏 ਮੈਂ ਸੁਣਿਆ ਪੰਜਾਬੀਆਂ ਦੇ❤ ਬਹੁਤ ਵੱਡੇ ਨੇ ਪਲੀਜ਼ ਪੰਜਾਬੀਉ ਕਰ ਦੇਉ ਮਾਫ਼ 🙏🙏🙏🙏🙏🙏🙏🙏🙏🙏
ਗੁਰਦਾਸ ਮਾਨ ਜੀ ਨੂੰ ਮਾਫ਼ ਕਰਨਾ ਚਾਹੀਦਾ ਹੈ। ਬਹੁਤ ਵਧੀਆ ਗੀਤਕਾਰੀ ਦਿੱਤੀ।
ਨਹੀਂ ਹਾਲੇ ਵੀ ਗੁਰਦਾਸ ਮਾਨ ਆਪਣੀ ਕੋਈ ਵੀ ਗ਼ਲਤੀ ਨਹੀਂ ਮੰਨਦਾ ਪੰਜਾਬੀਆਂ ਕੋਲੋਂ ਨਾ ਸਹੀ ਗੁਰੂ ਗ੍ਰੰਥ ਗੁਰੂ ਪੰਥ ਗੁਰੂ ਕੀ ਸੰਗਤ ਕੋਲੋਂ ਤੇ ਮਾਫ਼ੀ ਮੰਗ ਸਕਦਾ ਪਰ ਹਾਲੇ ਤੇ ਉਹ ਧੋਣ ਵਿੱਚ ਕਿਲਾ ਗੱਡੀ ਫਿਰਦਾ
ਮੱਕੜ ਸਾਹਬ ਜੀ, ਤੁਹਾਨੂੰ ਪੰਜਾਬੀ ਬਹੁਤ ਪਿਆਰ ਕਰਦੇ ਹਨ, ਪੰਜਾਬੀ ਦੇ ਦੁਸ਼ਮਣਾਂ ਨੂੰ ਮਾਫੀ ਨਾ ਦਿਵਾਓ ਤਾਂ ਚੰਗਾ ਹੈ।
ਗੁਰਦਾਸ ਮਾਨ ਪੂਰੇ ਸੰਸਾਰ ਦੀ ਸਾਨ ਹੈ ਪੰਜ ਚਾਰ ਸੌ ਆਦਮੀ ਚਾਹੀਦੇ ਹਨ ੳਨਾ ਵਿਰੋਧ ਵਾਲੇ ਕਬੀਰ ਜੀ ਦੀ ਮਹਿਮਾ ਬਹੁਤ ਵਧਗੀ ਸੀ ਦਸਦੇ ਹਨ ਕਬੀਰ ਜੀ ਨੇ ਨਿੰਦਿਆ ਕਰਵਾਉਣ ਲਈ ਇਕ ਕੰਜਰੀ ਇਕ ਬੋਤਲ ਵਿਚ ਸਰਾਬ ਵਰਗਾ ਬਣਾਕੇ ਪਾਣੀ ਪਾਇਆ ਪੂਰੇ ਕਾਸੀ ਸਹਿਰ ਵਿੱਚ ਟਾਂਗੇ ਤੇ ਗੇੜਾ ਦੇਕੇ ਲੋਕਾ ਨੂੰ ਯਕੀਨ ਵੀ ਕਬੀਰ ਮਾੜਾ ਹੈ ਇਸ ਕਰਕੇ ਪਰਵਾਹ ਨਾ ਕਰੋ ਕੁਝ ਲੋਕ ਸੋਚਦੇ ਵੀ ਅਸੀ ਮੁਰਦਾਬਾਦ ਬੋਲੀਏ ਉਹ ਸਾਨੂ ਜੀ ਆਇਆ ਨੂੰ ਕਹੇ ਹਰਵਾਰ, ਅਜਿਹਾ ਨਹੀ ਹੁੰਦਾ
Maan Saab nu Love u ❤ eh lok matlab de aa par tuci maffi nahi magni please ❤
ਇਸਤੋਂ ਵਡੇ ਲੋਕ ਵੀ ਹੋਇ ਜਿਹਨਾਂ ਨੇ ਬਹੁਤ ਵਾਡੀਆ ਗਲਤੀਆਂ ਕੀਤਿਆਂ ਹਨ ਪਰ ਮਾਨ ਸਾਹਿਬ ਨੇ ਇਕ ਵਾਰ ਵੀ ਨਹੀਂ ਕਿਹਾ ਮੂੰਹ ਵਿਚੋ ਨਿਕਲ ਗਈ ਗੱਲ ਲੋਕਾਂ ਮੁਆਫ਼ ਕਰ ਦਿਨਾਂ ਹੈ
ਕਿਸੇ ਭਾਸ਼ਾ ਚ ਗਾਕੇ ਕਰੋੜਾ ਅਰਬਾਂ ਰੁਪਏ ਕਮਾਉਣ ਨੂੰ ਓਸ ਭਾਸ਼ਾ ਦੀ ਸੇਵਾ ਨਹੀਂ ਕਿਹਾ ਜਾ ਸਕਦਾ... ਮਹਾਨ ਲਿਖਤਾ, ਮਹਾਨ ਖੋਜਾਂ,ਮਹਾਨ ਹਸਤੀਆਂ ਬਾਰੇ ਕਿਸੇ ਭਾਸ਼ਾ ਚ ਲਿਖਣਾ ਤੇ ਹਰ ਵਰਗ ਤੇ ਹਰ ਇਲਾਕੇ ਦਾ ਬੰਦਾ ਓਹਨੂੰ ਪੜ੍ਹੇ.. ਭਾਸ਼ਾ ਨੂੰ ਫੈਲਣ ਤੇ ਵਿਸਥਾਰ ਕਰਨ ਨੂੰ ਸੇਵਾ ਕਿਹਾ ਜਾ ਸਕਦਾ... ਕੰਜਰਪੁਣਾ ਨਚਾਰਪੁਣਾ ਕਰਨਾ ਨੀ ਹੁੰਦਾ...
ਗੁਰਦਾਸ ਮਾਨ ਵਰਗਾ ਹੋਰ ਕੋਈ ਨਹੀਂ ਹੋ ਸਕਦਾ ਕਲਾਕਾਰ very very very very very good ਮੁਆਫ਼ ਕਰਨ ਕੋਈ ਖਾਸ ਗੱਲ ਨਹੀਂ ਹਿੰਦੀ ਹਰ ਇਕ ਬੋਲ ਰਿਹਾ ਹੈ ਮਾਸੀ ਕਿਹਣ ਨਾਲ ਕੀ ਫਰਕ ਪੈਂਦਾ ਹੈ
bhai ji dil khush krta tuhi aaj ❤❤ gurdass maan raab rooh 🙏🙏🙏
ਮੇਰਾ ਦੇਸ ਮੇਰੇ ਦਿਲ ਦਾਰਾ ਦਾ
ਸਹੀ ਗੱਲ ਵੀਰ ਜੀ ਸਾਨੂੰ ਮੁਆਫੀ ਦੇਣੀ ਚਾਹੀਦੀ ਹੈ ਜੀ।
ਤੁਸੀਂ ਵਕਾਲਤ ਕਿਉਂ ਕਰੀ ਜਾਂਦੇ ਹੋ ਅਹੰਕਾਰੀ ਬੰਦੇ ਦੀ ਮਾਨ ਨੇ ਕਦੇ ਮਾਫੀ ਮੰਗੀ ਨਹੀਂ
ਮੱਕੜ ਜੀ ਗੁਰਦਾਸ ਮਾਨ ਆਪਣੇ ਪਿਆਰ ਕਰਨ ਵਾਲਿਆਂ ਨੂੰ ਸਮਝ ਨਹੀਂ ਸਕਿਆ ਉਨ੍ਹਾਂ ਨੂੰ ਲੱਗਦਾ ਮਾਫੀ ਮੱਗਣ ਨਾਲ ਕੋਈ ਛੋਟਾ ਨਹੀਂ ਹੁੰਦਾ
ਮਾਫ ਕਿਉਂ ਕਰਨਾ, ਉਹ ਤਾ ਕਹਿੰਦਾਮੈਂ ਗਲਤ ਨਹੀਂ, ਤੁਹਾਨੂੰ ਉਪਰੋਚ ਕੀਤਾ ਹੁਣ,, ਹਿੰਦੀ ਉਹਦੀ ਮਾਂ ਆ, ਪੰਜਾਬੀ ਮਾਸੀ
Bai tu interview suni awde kanna naal?? Ohne ki keha si ??
ਇਹਦੀ ਧੌਣ ਵਿਚੋਂ ਕੀਲਾ ਅਜੇ ਤੱਕ ਨਹੀ ਨਿਕਲਿਆ
Bilkul Sahi gal g
ਏਣੇ ਸਾਨੂੰ ਭਰੇ ਸਟੇਜ ਤੋਂ ਬਤੀ ਵਾਲੀ ਗੱਲ ਕਹੀ ਸੀ ਸਾਨੂੰ ਰੜਕੀ ਸੀ
ਮੱਕੜ ਸਾਹਿਬ ਜੀਓ ਜਿਵੇਂ ਲੋਕ ਚਾਹੁੰਦੇ ਹਨ ਓਸੇ ਤਰ੍ਹਾਂ ਹੀ ਮਾਨ ਸਾਹਿਬ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ।
ਗੁਰਦਾਸ ਨਾਲ਼ ਸ਼ਿਕਵੇ ਦੀ ਵਜ੍ਹਾ ਵੀ ਧਰਮ ਦੇ ਉੱਤੇ ਆਪੋ ਆਪਣਾ ਵਿਸ਼ਵਾਸ ਹੈ. ਜੇ ਉਸਦਾ ਯਕੀਨ ਕਿਤੇ ਹੋਰ ਹੈ ਤਾਂ ਕੀ ਤੁਸੀਂ ਧੱਕੇ ਨਾਲ਼ ਉਸਨੂੰ ਕੁੱਛ ਹੋਰ ਬਣਾਵੋਗੇ? ਭਾਸ਼ਾ ਦਾ ਖ਼ਾਲਿਸਵਾਦ ਵੀ ਇਸਦੀ ਜੜ੍ਹ ਹੈ ਕੇ ਉਸਦੀ ਫਜ਼ੀਹਤ ਹੋ ਰਹੀ ਹੈ. ਬੰਦਾ ਸਿਰਫ਼ ਪੰਜਾਬੀ ਹੀ ਕਿਉਂ ਬੋਲੇ? ਖੂਹ ਦੇ ਡੱਡੂ ਵਾਂਗ behave ਨਹੀਂ ਕਰੀਦਾ. ਸਾਰੀਆਂ ਜ਼ਬਾਨਾਂ ਖੂਬਸੂਰਤ ਨੇ, ਸਿੱਖ ਕੇ, ਬੋਲ਼ ਕੇ ਤਾਂ ਵੇਖੋ. ਕਿੰਨਾ ਸੋਹਣਾ ਸਾਹਿਤ ਹੈ ਸਾਰੀਆਂ ਜ਼ਬਾਨਾਂ ਵਿੱਚ ਇਨਕਲੂਡਿੰਗ ਪੰਜਾਬੀ. ਅੰਗਰੇਜ਼ੀ ਸਾਹਿਤ ਤੋਂ ਵੱਡਾ ਖ਼ਜ਼ਾਨਾ ਸ਼ਾਇਦ ਹੀ ਕਿਸੇ ਹੋਰ ਜ਼ਬਾਨ ਵਿੱਚ ਹੋਵੇ. ਭਾਸ਼ਾ ਦਾ ਸ਼ੁੱਧ ਹੋਣਾ ਇੱਕ myth ਹੈ.
No 1 singer hai man shab punjab da😊😊😊
ਵੱਡਾ ਦਿਲ ਕਰਕੇ ਗੁਰਦਾਸ ਮਾਨ ਨੂੰ ਆਵਦੀ ਗਲਤੀ ਮੰਨ ਲੈਣੀ ਚਾਹੀਦੀ ਐ...ਪਰ ਉਹਨੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਨਣ ਵੇਲੇ ਬੰਦੇ ਮਾਤਰਮ ਗਾ ਕੇ ਪੰਜਾਬੀਆਂ ਨੂੰ ਚੜਾਉਣ ਦਾ ਕੰਮ ਕੀਤਾ...ਹੰਕਾਰ ਮਾਰ ਕੇ ਗੱਲ ਬਣੂ
ਗੁਰਦਾਸ ਮਾਨ ਦਾ ਵਿਰੋਧ ਉਹ ਕਰਨ ਜਿਸ ਨੇ ਖ਼ੁਦ ਕਦੇ ਗਾਲ ਨਾ ਕੱਢੀ ਹੋਵੇ? ਜਾ ਉਹ ਪੰਜਾਬੀ ਵਿਰੋਧ ਕਰੇ ਜ਼ੋ ਮਾਂ ਭੈਣ ਦੀ ਗਾਲ ਸੁਣ ਕੇ ਚੁੱਪ ਰਹਿ ਸਕਦਾ ਹੋਵੇ।
We love Gurdas mann ji ❤❤❤❤
ਏਸ ਚਵਲ ਨੂੰ ਕਦੇ ਵੀ ਮਾਫ ਨਹੀ ਕਰਨਾ ਚਾਹੀਦਾ. ਏਸ ਤੋਂ ਵੱਡਾ ਪੰਜਾਬੀ ਮਾਂ ਬੋਲੀ ਦਾ ਕੋਈ ਗੱਦਾਰ ਨਈ.
Tusi vote kisnu payi is vaar
ਗੁਰਦਾਸ ਮਾਨ ਜਿੰਦਾਬਾਦ ਹਮੇਸ਼ਾ ਹੀਂ ਜਿੰਦਾਬਾਦ ਰਹੇਗਾ ❤️❤️❤️ 🙏🙏🙏ਮੁਹੱਬਤ ਜਿੰਦਾਬਾਦ ਸਦਾ ਜਿੰਦਾਬਾਦ
ਪੰਜਾਬੀਆਂ ਪ੍ਰਤੀ ਗਾਇਕ ਦੇ ਅੰਦਰ ਜੋਂ ਨਫਰਤ ਤੇ ਜ਼ਹਿਰ ਭਰਿਆ ਹੋਇਆ ਸੀ ਉਸਨੇ ਬਾਹਰ ਉਗਲ ਦਿੱਤਾ ਹੈ। ਪੰਜਾਬੀਆ ਨੇ ਉਸਦੇ ਅਸਲੀ ਰੂਪ ਦੇ ਦਰਸ਼ਨ ਕਰ ਲਏ ਹਨ ਸੋ ਹੁਣ ਮਾਫ਼ੀ ਲਈ ਕੋਰੀ ਨਾਂਹ ਹੈ।
ਨਕੋਦਰ ਛੱਡ ਕੈ ਆਵੇ
ਮੱਕੜ ਸਾਹਿਬ, ਬਾਦਲਾਂ ਵਾਰੇ, ਹਿਮੰਤ ਰੱਖਦਿਓ
ਯਾਰ ਉਸਨੇ ਹਿੰਦੀ ਪੜਨ ਨੂੰ ਕਿਹਾ ਇਸ ਵਿੱਚ ਕੀ ਗ਼ਲਤ ਸੀ
ਮੈਨੂੰ ਤਾਂ ਧਿਆਨ ਨਹੀਂ ਕਿ ਮਾਫੀ ਵੀ ਮੰਗੀ ਪਰ ਪੰਜਾਬੀ ਮਾਸੀ ਜਰੂਰ ਬਣਾਈ ਜਦਕਿ ਹਿੰਦੀ ਦੇ ਅਲੰਬਰਦਾਰਾਂ ਦੀ ਜਿਆਦਾਤਰ ਮਾ ਬੋਲੀ ਅੰਗਰੇਜੀ ਹੈ
ਮਾਨ ਦੀ ਗਲਤੀ ਮਾਫ ਕਰਨ ਲਾਇਕ ਨਹੀ ਹੈ ਉਸ ਨੇ ਪੰਜਾਬ ਦੀ ਜਵਾਨੀ ਨੂੰ( ਸੂਟੇ ) ਨਸ਼ੇ ਚ ਲਾ ਦਿੱਤਾ ਹੈ।
ਇਹ ਸੱਚ ਹੈ, ਮਾਨ ਨੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਕੌਮ ਡੇਰਿਆਂ ਵਿੱਚ ਵਾੜ ਦਿੱਤੀ ਹੈ। ਮੱਕੜ ਸਾਹਬ, ਮਾਨ ਨੂੰ ਪੰਜਾਬੀ ਤਾਂ ਮਾਫ ਕਰ ਦੇਣ ਗੇ, ਉਸ ਗੁਰੂ ਨੇ ਮਾਫ ਨਹੀ ਕਰਨਾ ਜਿਸ ਗੁਰੂ ਦੀ ਕੌਮ ਡੇਰਿਆਂ ਵਿੱਚ ਵਾੜ ਦਿੱਤੀ ਹੈ।
ਪੰਜਾਬ ਮੁਆਫ਼ ਕਰਨਾ ਜਾਣਦਾ,ਜੇ ਮਾਨ
ਗੁਰਦਾਸ ਮਾਨ ਨਾਲ ਬਹੁਤ ਹੋ ਚੁੱਕੀ ਹੈ , ਪੰਜਾਬੀ ਹੁਣ ਇਸ ਭੁਲੜ ਵੀਰ ਨੂੰ ਮੁਆਫ਼ ਕਰ ਦੇਣ , ਉਹ ਮਹਿਸੂਸ ਕਰੇਗਾ।
Bina mange to muafi?? Ja oye ghoosya
Acha .
ਏਥੇ ਤਗਮੇਂ ਮਿਲਦੇ ਮਰਿਆਂ ਨੂੰ,ਏਥੇ ਜਿਉਣਾਂ ਸਖਤ ਗੁਨਾਹ ਸੱਜਣਾਂ,,,,,ਕੋਈ ਸ਼ੱਕ ਨਈਂ ਬਹੁਤ ਕੰਟਰੀਬਿਊਸ਼ਨ ਆ ਪੰਜਾਬ ਤੇ ਪੰਜਾਬੀ ਲਈ ਪਰ ਪਤਾ ਨਈਂ ਕਿਉਂ ਥਿੜਕ ਗਏ ਮਾਨ ਸਾਬ,,,,ਪਰ ਇਸ ਗੱਲ ਤੋਂ ਵੀ ਮੁਨਕਰ ਨਈਂ ਹੋ ਸਕਦੇ ਕਿ ਆਪਣੇ ਧਰਮ ਨੂੰ ਵੀ ਜਿਸ ਅਦਬ ਤੇ ਸੰਜੀਦਗੀ ਨਾਲ ਤਖਤ ਤੇ ਬਿਠਾ ਕੇ ਗਾਇਆ,ਉੱਚਾ ਦਰ ਬਾਬੇ ਨਾਨਕ ਦਾ,,,,ਤੋਂ ਲੈਕੇ ਕਰਾਂਮਾਤ ਨਈਂ ਦਿਖਾਉਣੀ ਨੌਵੀ ਪਾਤਸ਼ਾਹੀ ਲਈ ਤੇ ਮਾਂ ਬੋਲੀ ਦੇ ਸੰਦਰਭ ਵਿੱਚ,,ਮਾਂ ਆਪਣੀ ਨੂੰ ਨੰਗਿਆਂ ਕਰਕੇ ਲੱਗ ਪਏ ਖਾਣ ਕਮਾਈ ਆਦਿ,ਨੀਵਾਂ ਹੋ ਕੇ ਆਉਣਾਂ ਚਾਹੀਦਾ ਮਾਨ ਸਾਬ ਨੂੰ,,,,
ਮੈ ਸਾਰੀਆਂ ਗੱਲਾਂ ਨਾਲ ਸਹਿਮਤ ਆਂ ਪਰ ਬਾਈ ਮੱਕੜ ਪਰ ਗੁਰਦਾਸ ਮਾਨ ਦਾ ਦਿਮਾਗ਼ ਬਾਲਾ ਗਰਾਬ ਹੋ ਗਿਆ ਸੀ ਏਸੇ ਕਰਕੇ ਪਰਮਾਤਮਾ ਨੇ ਇੱਥੇ ਖੜਾ ਕੀਤਾਮੈ personally ਮਿਲਿਆ ਇਸ ਨੰ
ਗੁਰਦਾਸ ਮਾਨ saab ਜਿੰਦਾਬਾਦ ❤
Love you maan ❤❤❤❤❤❤
ਪੰਜਾਬੀ ਹੁਣ ਆਪ ਰੱਬ ਬਣ ਗਏ ਆ ਗਲ਼ਤੀ ਕੌਣ ਨਹੀਓ ਕਰਦਾ ਨਾਲੇ ਬੰਦੇ ਤੇ ਰੱਬ ਦਾ ਆਪਸੀ ਮਸਲਾ ਜੋ ਬੀਜੋ ਉਹ ਖਾਓ
ਆਪਾਂ ਪੰਜਾਬ ਵਾਲਿਆਂ ਨੂੰ ਤਾਂ ਲੜਾਉਣ ਵਾਲੇ ਹੋਰ ਬਹੁਤ ਆ, ਪੰਜਾਬ ਵਿੱਚ ਵੰਡੀਆਂ ਨਹੀਂ ਪੰਜਾਬ ਦਾ ਹਰ ਪਰਿਵਾਰ ਮੇਰਾ ਪਰਿਵਾਰ ਆ ਹਰ ਘਰ ਦੀ ਮਾਂ ਮੇਰੀ ਮਾਂ, ਰੌਲਾ ਬਾਹਰ ਵਾਲਿਆਂ ਨਾਲ ਆ ਜੋ ਸਾਨੂੰ ਮਾੜਾ ਦੱਸਦੇ ਨੇ , ਆਪਸੀ ਰੌਲੇ ਭੁੱਲਕੇ ਇਕੱਠੇ ਹੋਈਏ ਪਹਿਲ਼ਾਂ ਹੀ ਬਹੁਤ ਲੇਟ ਆ , ਭੁੱਲੇ ਚੁੱਕਿਆ ਨੂੰ ਗਲ ਲਾਈਏ ,ਪੰਜਾਬ ਪਰਿਵਾਰ ਆ ਸਕਦੀ ਨਜ਼ਰ ਉਤਾਰੀਏ ਰਲ ਮਿਲਕੇ
ਓ ਭਾਉ ਤੂੰ ਕੌਣ ਹੁਨੈ ਸਾਡੇ ਆਧਾਰ ਤੇ ਗੁਰਦਾਸ ਮਾਨ ਨੂੰ ਪੰਜਾਬੀਆਂ ਦੇ ਆਧਾਰ ਤੇ ਮਾਫ ਕਰਨ ਵਾਲਾ।ਉਹ ਮਾਫੀ ਤੇ ਮੰਗੇ।
ਮੱਕੜ ਸਾਬ ਇਸ ਨੇ ਹਮੇਸ਼ਾਂ ਸਿੱਖੀ ਵਿਰੁੱਧ ਕ ਕੀਤਾ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੂੰ ਮੜੀ ਪੂਜਣ ਲਾਇਆ ਕਦੇ ਸਿੱਖੀ ਦੀ ਗੱਲ ਨਹੀਂ ਕੀਤੀ।
ਮੈਂ ਮਾਨ ਸਾਹਿਬ ਦੀ ਕਲਾਕਾਰੀ ਦਾ ਫੈਨ ਸੀ, ਹਾਂ ਅਤੇ ਰਹਾਂਗਾ। ਉਹਨਾਂ ਵਰਗਾ ਹੋਰ ਹੈ ਕੌਣ? ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਹੈ ਤੇ ਕੋਈ ਵੀ ਗਲਤੀ ਐਸੀ ਨਹੀਂ ਜੋ ਮੁਆਫ਼ ਨਹੀਂ ਹੋ ਸਕਦੀ।
32 wale ton galti nahi hoi kps gill nal ralke punjabi culture kharab kita state da dala
Gurdaas mann ik punjabi guiki da tur tara hai gurdaas mann Jindal badd
ਅੰਮ੍ਰਿਤਪਾਲ ਨੇ ਆਪਣੇ ਸਾਥੀ ਨਾਲ ਖੜ ਕੇ ਭਗਤ ਸਿੰਘ ਦੁਆਬੀ ਨੂੰ ਗਾਲਾਂ ਕਦਵਾਈਆਂ ਸਨ ਫਿਰ ਅੰਮ੍ਰਿਤਪਾਲ ਦਾ ਵਿਰੋਧ ਕਿਉੰ ਨਹੀਂ ਕਰਦੇ
Gurdas Maan did nothing wrong at all. As a Punjabi, I stand with him 100%
Gian da khjana ji man shiab🙏🙏🌹🌺❤️
ਗੁਰਦਾਸ ਮਾਨ ਨੂੰ ਸੱਮਝਣਾ ਪੈਣਾ ਹੈ ਕੇ ਇਹ ਸਿੱਖਾਂ ਨੂੰ ਡੇਰਿਆਂ ਵੱਲ ਨਾ ਧੱਕੇ, ਕੌਮ ਤਾਂ ਪਹਿਲਾਂ ਹੀ ਬਹੁਤ ਨੁਕਸਾਨ ਕਰਾ ਚੁੱਕੀ ਹੈ। ਬਾਕੀ ਰਹੀ ਗੱਲ ਮਾਫੀ ਦੀ , ਪੰਜਾਬੀ ਮਾਫ਼ੀ ਦੇ ਦੇਣਗੇ।
He making mistakes since kps friendship.. this is karma’s…
Absolutely Right 👍😢
ਪਿੱਛੇ ਆਲਾ ਗਾਣਾ ਸੁਣ ਕੇ ਨੀ ਲੱਗਦਾ ਕਿ ਮਾਨ ਸਾਬ ਦੇ ਧੋਣ ਚੋ ਕਿੱਲਾ ਨਿੱਕਲਿਆ ਹੋਵੇ
ਮੱਕੜ ਸਾਹਿਬ ਜੀ ਕੁਲਦੀਪ ਮਾਣਕ ਜੀ ਦਾ ਬਹੁਤ ਸਤਿਕਾਰ ਸੀ ਮਗਰੋਂ ਆ ਕੇ ਉਹ ਸਰਸੇ ਵਾਲੇ ਦੇ ਚਰਨਾਂ ਚ ਬਹਿ ਗਿਆ ਸੀ ਸਭ ਕੁਝ ਨਾਲ ਹੀ ਲੈ ਗਿਆ ਸੀ
Gurdaas maan nay bilkul sahi kita
ਕਿਹੜੀ ਗੱਲ ਦੀ ਮੁਆਫੀ, ਹਕਾਰੀ ਬੰਦੇ ਨੂੰ, ਪੰਜਾਬ ਨੂੰ ਕੋਈ ਦੇਣ?ਇਸ ਨੇ ਸਿਰਫ ਬਿਜਨਸ ਕੀਤਾ ਗੰਦਾ ਬੰਦਾ ਗਲ ਮਕਾਓ
Gurdass maan punjab da heera. ❤
ਮੱਕੜ ਸਾਬ ਜੀ ਉਹਨਾਂ ਦੀ ਕੋਈ ਗਲਤੀ ਨੀ ਜਿਨਾਂ ਨੇ ਮਜਬੂਰ ਕੀਤਾ ਉਹਨਾਂ ਨੂੰ ਤੁਸੀਂ ਕੁਸ਼ ਵਿਨੀ ਕਹਿ ਰਹੇ ਮੈਂ ਕਿਹਨਾ ਜੀਨੀ ਸੇਵਾ ਮਾਂ ਬੋਲੀ ਦੀ ਸੇਵਾ ਉਹਨੀਂ ਕੀਤੀ ਹੋਣੀ ਆ ,ਹੋਰ ਕਿਸੇ ਨੇ ਨੀ ਕੀਤੀ ਹੋਣੀ ਏ, ਜਿਹੜੇ ਉਹਨਾਂ ਨੂੰ ਕਹਿੰਦੇ ਨੇ ਅਸਲੀ ਗਦਾਰ ਉਹ ਨੇ
Gurdas Maan sabb ❤❤❤❤❤🎉🎉
ਗੁਰਦਾਸ ਮਾਨ ਨੇ ਆਪ ਹੀ ਕਿਹਾ ਸੀ ਮਾਂ ਦੀ ਸੇਵਾ ਬਹੁਤ ਕਰ ਲਈ ਹੁਣ ਮਾਸੀ ਦੀ ਵਾਰੀ ਏ. ਹੁਣ ਮਾਸੀ ਦੀ ਸੇਵਾ ਕਰੇ .ਤੁਸੀਂ ਮੁਆਫੀ ਦੀ ਗੱਲ ਕਰਦੇ ਹੋ ਮੁਆਫ ਉਸ ਨੂੰ ਕੀਤਾ ਜਾਂਦਾ ਜੋ ਮੁਆਫੀ ਚਾਹੁੰਦਾ ਹੋਵੇ ਼ਤੁਸੀਂ ਕਹੀ ਜਾਂਦੇ ਹੋ ਉਹ ਖੁਦ ਤਾਂ ਚਾਹੁੰਦਾ ਹੀ ਨਹੀਂ
Bilkul Sahi gal g 👍
ਤੁਹਾਡੇ ਕੁੱਝ ਕੁ ਲੋਕਾਂ ਦੀ ਮਾਫੀ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਅਤੇ ਨਾ ਹੀ ਕੁਝ ਕੁ ਵਿਦੇਸ਼ੀ ਅਤੇ ਦੇਸ਼ੀ ਕੱਟੜਪੰਥੀ ਲੋਕਾਂ ਦੇ ਕੋਈ ਵਡੇ ਦਿਲ ਹੋ ਸਕਦੇ ਆ। ਮਾਨ ਸਾਹਿਬ ਦੇਸ਼ ਤੇ ਸਾਰੀ ਦੁਨੀਆ ਦੇ ਹੀਰੋ ਆ ਕਰੋੜਾਂ ਲੋਕਾਂ ਦੇ ਦਿਲ ਵਿਚ ਵਸਦੇ ਮਾਨ ਸਾਹਿਬ। ਮਾਨ ਸਾਹਿਬ ਨੇ ਕੋਈ ਗ਼ਲਤੀ ਕੀਤੀ ਹੀ ਨਹੀਂ ਤਾਂ ਮਾਫੀ ਕਿਉ ਮੰਗਣ। ਮਾਨ ਸਾਹਿਬ ਪੰਜਾਬੀ ਦਾ ਹਮੇਸ਼ਾ ਪਹਿਰੇਦਾਰ ਰਿਹਾ ਆ। ਮਾਨ ਸਾਹਿਬ ਨੂੰ ਉਹਨਾਂ ਕੱਟੜ ਵਾਦੀ ਲੋਕਾਂ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਜਿਨਾਂ ਨੇ ਅਪਣੇ ਬੱਚੇ ਅੰਗਰੇਜ਼ੀ ਕਾਂ ਨ ਵ ਰਟ ਸਕੂਲਾਂ ਵਿਚ ਪਾਏ ਆ। ਮਾਨ ਸਾਹਿਬ ਦੀ ਅਪਣੀ ਆਸਥਾ ਸ਼ਰਦਾ ਹੋ ਸਕਦੀ ਆ ਉਹਨਾਂ ਦੀ ਕਲਾ ਗਾਇਕੀ ਦੇ ਕੱਟੜ ਫੈਨ ਸਿੱਖ ਹਿੰਦੂ ਬੋਧੀ ਜੈਨ ਤੇ ਅੰਗਰੇਜ਼ ਵੀ ਹਨ । ਮੱਕੜ ਤੇਰੇ ਵਰਗੇ ਦੋਗਲੇ ਲੋਕਾਂ ਦੀ ਹਮਦਰਦੀ ਵੀ ਨਹੀਂ ਚਾਹੀਦੀ ਮਾਨ ਸਾਹਿਬ। ਅਖੇ ਪੰਥਕ ਮੱਤ ਤੇ ਗਿਲੇ ਆ ਮਾਨ ਨਾਲ਼। ਫਿਰ ਮੇਰੇ ਵਰਗੇ ਹਿੰਦੂ ਕਹਿਣਗੇ ਕੇ ਹਿੰਦੂ ਮੱਤ ਤੇ ਗਿਲੇ ਆ। ਕਲਾਕਾਰ ਦੀ ਕਲਾ ਨਾਲ਼ ਪਿਆਰ ਹੁੰਦਾ ਉਹਦੀ ਆਸਥਾ ਨਾਲ ਨਹੀਂ। ਹਰੇਕ ਨੂੰ ਅਜ਼ਾਦੀ ਆ ਅਪਣੇ ਆਸਥਾ ਪ੍ਰੈਕਟਿਸ ਕਰਨ ਦੀ।
Maaf udo kita janda jdo koi maafi mange. Maafi ta aje tak nhi mangi ik bar v maaf hun ghar ja ke kar den lok.
ਵੀਰੋ ਆਪਾਂ ਤਾਂ ਗੁਰਦਾਸ ਮਾਨ ਸਾਬ੍ਹ ਜੀ ਦੇ ਗਾਣੇ ਸੁਣਾ ਗੇ ਕਿਉਕੇ ਗੁਰਦਾਸ ਮਾਨ ਦੇ ਗਾਣਿਆਂ ਚ ਗੰਦ ਨੀ ਹੁੰਦਾ
ਗੁਰਦਾਸ ਮਾਨ ਸਾਬ…ਅਸੀ ਹਮੇਸ਼ਾ ਤੁਹਾਡੇ ਨਾਲ ਹਾਂ
Good informative suggestions thanks Makker sahib
ਮੱਕੜ ਸਾਹਿਬ, ਇਹ ਗੱਲ ਬਿਲਕੁਲ ਸਹੀ ਹੈ ਕਿ ਹੁਣ ਗੁਰਦਾਸ ਮਾਨ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਪਰ ਜਦੋਂ ਤੁਸੀਂ ਕਹਿੰਦੇ ਹੋ ਕਿ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੈ, ਤਦ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਹ ਗਾਇਕਾਂ ਨੇ ਪੈਸੇ ਤਾਂ ਕਮਾਏ, ਪਰ ਸਮਾਜ ਅਤੇ ਪੰਜਾਬ ਲਈ ਹੋਰ ਕੀ ਦਿੱਤਾ ਹੈ? ਇਸ ਤੋਂ ਵੱਧ ਤੁਹਾਡਾ ਯੋਗਦਾਨ ਹੈ ਜੋ ਤੁਸੀਂ ਮੁੱਦੇ ਚੁੱਕਦੇ ਹੋ।
👍
ਬਾਈ ਮੱਕੜ ਸਾਹਿਬ ਜੀ ਇਹੇ ਗੱਲ ਤਾਂ ਕੋਈ ਬੱਡੀ ਨਹੀ ਆਖੀ ਜੇ ਆਪਾ ਕਿਸੇ ਨੂੰ ਛੇੜਨਗੇ ਤਾਂ ਮੂਹਰੇ ਵਾਲਾ ਬੋਲ ਪੈਦਾ ਕੋਈ ਬੱਡੀ ਹਿੰਦੀ ਮਾਛੀ ਆਖੀ ਸੀ ਬੱਤੀ ਵਾਲੀ ਵੀ ਸਾਡੀ ਪੰਜਾਬੀ ਦੇ ਆਮ ਮੂੰਹ ਚੜਦੀ ਆਂ ਪਰ ਗੁਰਦਾਸ ਮਾਨ ਸਾਹਿਬ ਦੀਆ ਸਾਰਿਆ ਲਿਖਤਾਂ ਤਾਂ ਦੇਖੋ ਮੇਹਿਨਤ ਕਰਕੇ ਇੱਕ ਸਬਦ ਸੋਚਕੇ ਲਿਖਿਆ 50 ਸਾਲਾ ਵਿੱਚ ਜੇ ਕੋਈ ਗੱਲਤੀ ਹੋਗਈ ਤਾਂ ਮਾਫ ਵੀ ਕਰਨਾਂ ਸਕੂਲ ਵਿੱਚ ਸਾਡੇ ਸੱਮੇ ਬੱਤੀ ਬਣਾਕੇ ਲੈਲਾ ਇਹੇ ਗਾਲਾਂ ਮੂੰਹ ਚੱੜਿਆ ਮਾਨ ਸਾਹਿਬ ਤਾਂ ਸਾਡੇ ਤੇ 15 ਸਾਲ ਬੱਡੇ ਆਂ ਉਸ ਸਮੇ ਤਾਂ ਇਹੀ ਬੋਲੀ ਬੋਲਦੇ ਸੀ ਕਿਸੇ ਕੋਲ ਦੋ ਦਾ ਨੋਟ ਉਹਨੇ ਬਾਰ ਬਾਰ ਦਖੋਣਾਂ ਸਾਹਮਣੇ ਵਾਲੇ ਨੇ ਆਖ ਹੀ ਦੇਣਾਂ ਬੱਤੀ ਬਣਾਕੇ ਲੈਲਾਂ ਸੱਚਾਈ
Long awaited, living legend ❤
ਮਾਫੀ ਮੰਗੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਆਕੇ ਸਿਖ ਸਗਤ ਤਨਖਾਹ ਲਾਵੇ ਬਾਦਲ ਲਾਣਾ ਨਹੀ ਫੇਰ ਵਿਚਾਰ ਹੋਸਕਦੀ ਹੈ
Gurdas maan nu maaf karna jaruri h sada aapna ve gurdas ❤❤
Gurdas mann Saab verry great person
ਤੁਸੀਂ ਸਹੀ ਬੋਲ ਰਹੇ ਹੋ ਮੱਕੜ ਸਾਬ ਪਰ ਕੀ ਬਿਨਾਂ ਮੰਗੇ ਮਾਫੀ ਦੇਣੀ ਚਾਹੀਦੀ ਆ ਸਿਰਸੇ ਵਾਲੇ ਵਾਂਗੂ
Gurdas maan jindabad hai jindaba rhega ktira ta bhukdia e hundia
Makkar saab sat shree Akal ji ❤❤
This reporter is amazing very objective and doesn’t speak negative or with ill will
ਬੱਤੀ ਮਾਨ
ਮੈਨੂੰ ਤਾ ਗੁਰਦਆਸ ਮਾਨ ਦਾ ਕੋਈ ਗਾਣਾ ਚੰਗਾ ਨਹੀ ਲਗਾ। ਸਿਵਾਏ ਫੁਕਰਾ ਪੰਥੀ ਤੋ ਸਿਵੀਏ ਉਸ ਵਿਚ ਮੈਨੂੰ ਕੁਝ ਨਹੀ ਦਿਸਿਆ
ਪੰਜਾਬੀਓ ਇਹਨਾ ਪੱਤਰਕਾਰਾਂ ਨੂ ਸੁਣ ਕੇ ਨਾਂ ਐਵੇਂ ਸੋਚਣ ਲੱਗ ਜਿਓ ਗੁਰਦਾਸ ਮਾਨ ਮਾਫੀ ਦੇ ਲਾਇਕ ਨਹੀਂ ਹੈ ਉਹ ਹੰਕਾਰ ਵਿੱਚ ਬੋਲ ਰਿਹਾ ਤੇ ਲੋਕਾਂ ਨੂੰ ਹੀ ਗਲਤ ਸਾਬਿਤ ਕਰਨ ਲੱਗਾ ਹੋਇਆ ਗੁਰਦਾਸ ਮਾਨ ਨੇ ਜਾਣ ਬੁੱਝ ਕੇ ਗੁਨਾਹ ਕੀਤੇ ਨੇ ਤੇ ਸਿੱਖੋ ਗੁਨਾਹਾਂ ਦੀ ਮਾਫੀ ਨੀ ਹੁੰਦੀ ਇਸ ਨਚਾਰ ਨੂੰ ਹੁਣ ਦੂਰ ਹੀ ਰੱਖੋ
Gurdas maan kp gill de naal mil ki karda reya, bhil gaye tusi Makkar saabLokaan nu nakodar re raahey paanda. Gullt banda oh
Man shib anmol hera os te jina mrji chikdh suto pur os di chumk ni ghutdi na os ne koi gulti kiti hea🙏🙏🌹🌺❤️
ਤੁਸੀਂ ਇਹ ਤਾਂ ਦੱਸੋ ਕਿੰਨੇ ਲੋਕਾਂ ਨੂੰ ਪੰਜਾਬੀ ਨਾਲ ਜੋੜਿਆ, ਸਗੋਂ ਇਹਦੇ ਆਉਣ ਨਾਲ ਲੋਕਾਂ ਨੇ ਵਾਲ ਕਟਾਏ। ਹੰਕਾਰਿਆ ਹੋਇਆ ਸੀ ਇਸ ਲਈ ਪੁੱਠਾ ਬੋਲਿਆ ਸਟੇਜ ਤੇ। ਅਜੇ ਤੱਕ ਮੁਆਫੀ ਨਹੀਂ ਮੰਗੀ। ਸਿੱਧੂ ਜਾਣ ਵੇਲੇ ਬਹੁਤ ਸੋਹਣਾ ਲਿਖ ਕੇ ਗਿਆ ਇਸ ਲਈ ਲੋਕ ਜ਼ਿਆਦਾ ਪਸੰਦ ਕਰਨ ਲੱਗ ਪਏ
Gurdas maan Best singar
ਇਹਦੇ ਗਾਣੇ ਸਤਿਸੰਗ ਵਾਂਗ ਸੁਣੇ। ਪਰ ਅੱਜ ਮਹਿਸੂਸ ਹੋ ਰਿਹਾ ਕਿ ਇਹ ਜਿਣਸ ਮੋਦੀ ਵਾਂਗ ਹੰਕਾਰੀ, ਮੂਰਖ ਤੇ ਮੈਂ ਮੈਂ ਕਰਨ ਵਾਲੀ ਆ।'ਤੇ ਹੰਕਾਰ ਦਾ ਅੰਤ ਨਿਸ਼ਚਿਤ ਆ।
ਮੱਕੜ ਸਾਹਿਬ ਤੁਹਾਨੂੰ ਕੱਲੇ ਗੁਰਦਾਸ ਮਾਨ ਦੀ ਇਜ਼ਤ ਦੀ ਹੀ ਫ਼ਿਕਰ ਕਿਉਂ ਹੈ? ਇਜ਼ਤ ਵੱਡੀ ਛੋਟੀ ਨਹੀਂ ਹੁੰਦੀ ਇਜ਼ਤ ਇਜ਼ਤ ਹੁੰਦੀ ਹੈ। ਇਸ ਲਈ ਪੰਜਾਬੀ ਸਭ ਦਾ ਭਲਾ ਮੰਗਦਾ। ਪਰ ਜਦ ਕੋਈ ਖੁਦ ਹੀ ਆਪਣੀ ਗਲਤੀ ਸਵੀਕਾਰ ਕਰਨ ਨੂੰ ਤਿਆਰ ਨਹੀਂ ਉਸਨੂੰ ਮੁਆਫ਼ ਕਿਵੇਂ ਕੀਤਾ ਜਾ ਸਕਦਾ। ਇਹ ਤਾਂ ਐਵੇਂ ਹੈ ਜਿਵੇਂ ਕੋਈ ਬਿਮਾਰ ਬੰਦਾ ਕਹੇ ਕਿ ਮੈਨੂੰ ਕੁਝ ਨਹੀਂ ਹੋਇਆ ਪਰ ਕੋਈ ਧੱਕੇ ਨਾਲ ਉਸਨੂੰ ਦਵਾਈ ਦੇਈ ਜਾਵੇ। ਇਸ ਕਰਕੇ ਐਵੀਂ ਕਿਸੇ ਦੇ ਮਾਮਲੇ ਵਿੱਚ ਆਉਣ ਨਾਲੋਂ ਆਪਣੇ ਆਪ ਨੂੰ ਸਵਾਰੋ। ਜੋ ਜੋ ਕੁਝ ਕਰਦਾ ਉਸਦਾ ਫਲ ਭੁਗਤਦਾ।
ਗੁਰਦਾਸ ਮਾਨ ਜੀ ਜ਼ਿੰਦਾਬਾਦ ਗੁਰਦਾਸ ਮਾਨ ਵਰਗਾ ਕੋਈ ਨਹੀਂ ਬਣ ਸਕਦਾ ਨਾਂ ਹੀ ਕੋਈ ਬਣ ਸਕਦਾ ਹੈ❤❤❤❤❤❤❤❤❤❤
ਉਸਨੂੰ ਮਾਫ਼ੀ ਦੀ ਲੋੜ ਨਹੀਂ ਹੈ ਕਿਉਂਕਿ ਉਹ ਸੋਚਦਾ ਹੈ ਕਿ ਉਸਨੇ ਕੁਝ ਗਲਤ ਨਹੀਂ ਕੀਤਾ। ਉਲਟਾ ਉਸ ਦੇ ਗੀਤ "ਪੰਜਾਬੀ ਦੋਸਤੋ" ਨੇ ਲੋਕਾਂ 'ਤੇ ਦੋਸ਼ ਮੜ੍ਹ ਦਿੱਤਾ। ਮਾਫ਼ੀ ਮੰਗਣ ਵਾਲੇ ਹੀ ਮਾਫ਼ ਕੀਤੇ ਜਾਂਦੇ ਹਨ
Sahi kiha veer
ਸਿਮਰਨਜੀਤ ਜੀ ਮੇਰੇ ਹੱਥੋਂ 5 ਕਤਲ ਹੋਣ ਲੱਗੇ ਸੀ ਪਰ ਗੁਰਦਾਸ ਮਾਨ ਦੇ ਬੂਟ ਪਾਲਿਸ਼ਾਂ ਗੀਤ ਨੇ ਮੈਨੂੰ ਬਚਾ ਲਿਆ ਤੇ ਉਸਤੋਂ ਬਾਦ ਸੁਪਨੇ ਵਿੱਚ ਇੱਕ ਬਹੁਤ ਵੱਡੇ ਸੰਤ ਦੇ ਦਰਸ਼ਨ ਹੋਏ ਅਤੇ ਫਿਰ ਸੁਪਨੇ ਵਿੱਚ 2016 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਇਹ ਸੱਭ ਪਿੱਛੇ boot ਪਾਲਿਸ਼ਾਂ ਗੀਤ ਦਾ ਬਹੁਤ ਵੱਡਾ ਯੋਗਦਾਨ ਹੈ
ਮੀਡੀਆ ਹੋ ਬੋਲ ਸਕਦੇ ਹੋ ।
ਇਹ ਬਹੁਤੇ ਗੀਤਕਾਰ ਸਰਕਾਰੀ ਹਿੱਤ ਚ ਭੁਗਤੇ, ਪੰਜਾਬ ਚ ਕੰਜਰਖਾਨਾ ਪੈਦਾ ਕਰਨ ਚ ਵੱਢਾ ਹੱਥ ਇਹਨਾ ਦਾ ।
Chl oyee turjaa salyaa
Ki gand paya salyaa ohnee dssi ???? Eve bc ghoose ho tusi
ਗੁਰਦਾਸ ਮਾਨ ਨੂੰ ਮਾਫ਼ ਕਰੋ। ਕਿਤੇ ਪੰਜਾਬੀ ਲੇਟ ਨਾ ਹੋਂ ਜਾਣ ਗੁਰਦਾਸ ਮਾਨ ਨੂੰ ਮਾਫ਼ ਕਰਨ ਲਈ।
ਜਿਨ੍ਹਾਂ ਦੇ ਬਚਿਆਂ ਦੇ ਨਾਂ ਜੋਨ ਤੇ ਸਟੀਵ ਉ ਰਾਖ਼ੇ ਬਣੇਂ ਮਾਂ ਬੋਲੀ ਦੇ
ਗੁਰਦਾਸ ਮਾਣ ਵੱਡਾ ਹੋਊ ਪਰ ਗੁਰੂ ਤੋਂ ਵੱਡਾ ਨਹੀਂ ਤੇ ਨਾਂ ਹੀ ਪੰਜਾਬੀ ਮਾਂ ਬੋਲੀ ਤੋਂ ਵੱਡਾ ਹੈ। ਸਾਰੀ ਉਮਰ ਪੰਜਾਬੀ ਦਾ ਖਾ ਕੇ ਪੰਜਾਬੀ ਨਾਲ ਹੀ ਗੱਦਾਰੀ? ਪੰਜਾਬ ਨੂੰ ਡੇਰਾਬਾਦ ਵੱਲ ਧੱਕਣ ਵਿੱਚ ਇਹ ਗਾਇਕਾ ਨੇ ਵੀ ਆਪਣਾ ਪੂਰਾ ਹਿੱਸਾ ਪਾਇਆ। ਪੰਜਾਬ ਦੀ ਜਵਾਨੀ ਦੇ ਕਾਤਲ ਬੱਚੜ ਕੇਪੀ ਗਿੱਲ ਤੌ ਇਹ ਆਪਣੀਆਂ cassette release ਕਰਵਾਉਦਾਂ ਰਿਹਾ। ਕਿਹੜੀ ਕਿਹੜੀ ਗੱਲ ਤੌ ਮੁਆਫ਼ ਕਰੋਗੇ?
Veer ji is vaar vote kisnu payi c
ਬੰਦੇ ਨੂੰ ਉਹਦੀ ਹਉਮੈ, ਹੰਕਾਰ ,ਲੈ ਬਹਿੰਦਾ
ਮੱਕੜ ਬਸ ਕਰ ਜਾਰ। ਕਿਉਂ? ਗਰਦਾਸੇ ਨੂੰ ਕਲੀਨ ਚਿੱਟ ਦੇ ਰਿਹਾਂ। ਪੰਜਾਬੀ ਉਪਰ ਅਹਿਸਾਂਨ ਸਿਰਫ਼ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੈ ਹੋਰ ਕਿਸੇ ਦਾ ਨਾ ਹੋਇਆ ਨਾ ਹੋਣਾ
ਚੜਦੀ ਕਲਾ ਸਿੰਘਾ
Gurdas maan ne ki galat kita hai?
@@MrAmrit66666 kps Gill ਨਾਲ ਯਾਰੀ
@@rajucheema-wr4xj Fer ki galat hai us vich?
Theek ki keeta @@MrAmrit66666
ਤੈਨੂੰ ਮੰਗਣਾ ਨਾ ਆਵੇ ਤਾਂ ਫ਼ਕੀਰ ਕੀ ਕਰੇ gurdas mann is best singer ❤️❤️❤️
ਗੁਰਦਾਸ ਮਾਨ ਹਮੇਸ਼ਾਂ ਦਿਲਾਂ ਚ ਵੱਸਦਾ ਰਹੇਗਾ ਬੇਸ਼ੱਕ ਬੰਦਾ ਗਲਤੀਆਂ ਦਾ ਪੁਤਲਾ ਹੈ ਪਰ ਦੋਨੋ ਪਾਸਿਓਂ ਥੋੜ੍ਹਾ ਥੋੜਾ ਝੁਕਣਾ ਚਾਹੀਦਾ ਹੈ ਦਿਲ ਵੱਡੇ ਕਰਨੇ ਚਾਹੀਦੇ ਨੇ ਐਵੇ ਬਿਨਾਂ ਵਜ੍ਹਾ ਗਾਲੀ ਗਲੋਚ ਨਹੀਂ ਕਰਨਾ ਚਾਹੀਦਾ ਕੋਈ ਗੱਲ ਨੀ ਰੁੱਸੇ ਆਖ਼ਿਰੀ ਘਰ ਨੂੰ ਹੀ ਆਉਂਦੇ ਨੇ ਆਪਣੇ ਹੀ ਗਲਵਕੜੀਆਂ ਪਾਉਂਦੇ ਨੇ
ਵਧੀਆ ਕਾਦਾ ਜਿਨ੍ਹੇਂ ਐਨੇ ਗੰਦਾ ਬੋਲਿਆ ਸੀ ਤੇ ਹਕਾਰੇ ਨੇ ਮਾਫ਼ੀ ਵੀ ਨਹੀਂ ਮੱਗੀ 😮
ਮੱਕੜ ਸਾਬ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਮੈਂ ਤੁਹਾਨੂੰ ਬਹੁਤ ਸੁਣਦਾ ਤੁਹਾਡੀ ਇਕ ਇਕ ਇੰਟਰਵਿਊ ਸੁਣਦਾ ਹਾਂ ਪਰ ਤੁਸੀਂ ਗਲਤ ਬੰਦੇ ਦੀ ਸਪੋਟ ਕਰ ਰਹੇ ਹੋ । ਇਸ ਨੇ ਕਦੇ 84 ਤੋਂ 93 ਤੱਕ ਦੇ ਸਮੇਂ ਦੀ ਗੱਲ ਨਹੀਂ ਕੀਤੀ। ਮੈਂ ਇਸ ਨੂੰ ਬਹੁਤ ਸੁਣਦਾ ਸੀ ਪਰ ਹੁਣ ਇਸਦਾ ਗੀਤ ਲੱਗ ਜਾਵੇ ਤਾਂ ਮੈਂ ਬੰਦ ਕਰ ਦਿੰਦਾ ਜਾਂ ਉੱਥੋ ਉੱਠ ਕੇ ਚਲਾ ਜਾਂਦਾ ਹਾਂ।ਇਸ ਨੇ ਪੰਜਾਬੀ ਤੇ ਪੰਜਾਬ ਨਾਲ ਗ਼ੱਦਾਰੀ ਕੀਤੀ ਗੁਰਦਾਸ ਮਾਨ ਵੀ ਸਰਕਾਰੀ ਏਜੰਟ ਰਿਹਾ ਇਸਨੂੰ ਸਰਕਾਰਾਂ ਨੇ ਪ੍ਰਮੋਟ ਕੀਤਾ ਸੀ 84 ਤੋਂ 93 ਦੇ ਸਮੇਂ ਵਿੱਚ ਪੰਜਾਬ ਪੁਲਿਸ ਵੱਲੋਂ ਨੌਜਵਾਨਾ ਨੂੰ ਛੱਡਣ ਬਦਲੇ ਗੁਰਦਾਸ ਮਾਨ ਦਾ ਅਖਾੜਾ ਲਗਵਾਉਣ ਲਈ ਕਿਹਾ ਜਾਂਦਾ ਸੀ । ਇਹ ਮੈਂ ਨਹੀਂ ਕਹਿ ਰਿਹਾ ਇਹ ਉਸ ਮਾਂ ਬਾਪ ਅੱਜ ਵੀ ਜਿਉਂਦੇ ਨੇ ਜਿੰਨਾ ਦੇ ਪੁੱਤ ਸ਼ਹੀਦ ਹੋਏ ਨੇ ਇਹ ptn24 channel ਉੱਤੇ ਇੰਟਰਵਿਊ ਅੱਜ ਵੀ ਸੁਣ ਸਕਦੇ ਹੋ ਇਹ ਸੁਮੇਧ ਸੈਣੀ ਦਾ ਵੀ ਕਲਾਸ ਮੇਂਟ ਰਿਹਾ ਏ ਗੱਲ ਹੋਰ ਵੀ ਬਹੁਤ ਨੇ ਪਰ ਸਮਾਂ ਨਹੀਂ ਨਾ ਇਸ ਨੂੰ ਅੱਜ ਮਾਫ਼ ਕਰੀਏ ਨਾ ਇਸਦੇ ਮਰਨ ਤੋਂ ਬਾਅਦ।
ਜਦੋਂ ਗੁਰਦਾਸ ਮਾਨ ਨੇ ਭਰੇ ਹਾਲ ਵਿੱਚ ਬੱਤੀ ਸ਼ਬਦ ਵਰਤਿਆ ਸੀ ਉਸ ਵੇਲੇ ਉਹ ਦਿੱਲੀ ਦਾ ਨੁਮਾਇੰਦਾ ਬਣ ਕੇ ਏਨੇ ਹੰਕਾਰ ਵਿੱਚ ਆ ਚੁੱਕਾ ਸੀ ਕਿ ਉਹ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਟਿੱਚ ਜਾਣਿਆ ਸੀ।ਇਹ ਹੰਕਾਰ ਬਿਲਕੁਲ ਉਦਾਂ ਦਾ ਸੀ ਜਿਵੇਂ ਚੋਣਾਂ ਵੇਲੇ ਹੰਸ ਰਾਜ ਹੰਸ ਦਾ ਸੀ।
ਗੁਰਦਾਸ ਮਾਨ ਖੁੱਲ੍ਹ ਕੇ ਮਾਫੀ ਮੰਗੇ।
ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੂਗਾ ਖਾਲਸਾ ਪੰਥ ਮੀਆਂ
Veer ji is vaar tusi vote kisnu payi c sach dasseyo
ਲਵ ਯੂ ਗੁਰਦਾਸ ਮਾਨ ਸਾਬ੍ਹ ਜੀ ਪੰਜਾਬ ਪੰਜਾਬਿਯਤ ਜਿੰਦਾਬਾਦ ਮਾਨ ਸਾਬ੍ਹ ਜੀ ਨੇ ਪੰਜਾਬੀ ਬੋਲੀ ਨੂੰ ਸਿਖਰਾ ਤੇ ਪਹੁਚਾ ਦਿਤਾ ਬਹੁਤ ਸਾਰੇ ਗੀਤ ਹਨ ਜੋ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹੈ ਅੱਜ ਤਕ ਮਾੜਾ ਗੀਤ ਨਹੀ ਗਾਇਆ ਗੁਰਦਾਸ ਮਾਨ ਵਰਗਾ ਗਾਇਕ ਨਾ ਕੋਈ ਹੋਇਆ ਹੈ ਤੇ ਨਹੀ ਕੋਈ ਹੋਉਗਾ ਗੁਰਦਾਸ ਮਾਨ ਨਿਮਰਤਾ ਰਹਿਤ ਪਿਆਰ ਸਤਿਕਾਰ ਕਰਦਾ ਹੈ ਸਭਦਾ ਗਰੀਬ ਅਮੀਰ ਸਭ ਨੂੰ ਪਿਆਰ ਸਤਿਕਾਰ ਨਾਲ ਮਿਲਦੇ ਹਨ
ਬਹੁਤ ਹੋ ਗਿਆ, ਸੰਗਤ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਉਸ ਨੂੰ!
ਮੱਕੜ ਜੀ ਜਿੰਦਾਬਾਦ ਗੁਰਦਾਸ ਮਾਨ ਜੀ jindabad ji thanks
Very good
100% sachi gall aa
ਜਿਉਂਦੇ ਜੀ ਕਦਰ ਕਰਨੀ ਚਾਹੀਦੀ ਹੈ
32 wale di marn te vi nahi karni
ਇਸ ਨੇ ਮਾਫੀ ਤਾ ਚੰਗੀ ਤਰਾ ਮੰਗੀ ਞੀ ਨਈ ਹਾਲੇ ਇਸ ਦੀ ਧੌਣ ਞਿਚ ਕਿਲਾ ਞਾਅ ਞੀਰ ❤❤❤❤❤❤❤❤❤❤❤❤❤
👉ਜਦੋਂ ਕੁਲੜ ਪੀਜ਼ੇ ਵਾਲੀਆਂ ਨੂੰ 🙏🙏🙏ਮਾਫ਼ ਕਰ ਸਕਦੇ ਆ ਇਹ ਮੁਰਖ ਲੋਕ ਤੇ ਇਹਨੀ ਮਹਾਨ ਸ਼ਖਸ਼ੀਅਤ ਨੂੰ ਕਿਉਂ ਨਹੀਂ ਮੂਰਖ ਲੋਕੋ ਪਰ ਕਿ ਕਰਿਆ ਜਾਵੇ ਜਦੋਂ ਪੰਜਾਬੀਆਂ ਨੂੰ ਮੁਰਦੇ ਪੂਜਨ ਦੀ ਆਦਤ ਪੈ ਗਈ ਕਰ ਦਿਊਂ ਮਾਫ਼ 🙏 ਮੈਂ ਸੁਣਿਆ ਪੰਜਾਬੀਆਂ ਦੇ❤ ਬਹੁਤ ਵੱਡੇ ਨੇ ਪਲੀਜ਼ ਪੰਜਾਬੀਉ ਕਰ ਦੇਉ ਮਾਫ਼ 🙏🙏🙏🙏🙏🙏🙏🙏🙏🙏
ਗੁਰਦਾਸ ਮਾਨ ਜੀ ਨੂੰ ਮਾਫ਼ ਕਰਨਾ ਚਾਹੀਦਾ ਹੈ। ਬਹੁਤ ਵਧੀਆ ਗੀਤਕਾਰੀ ਦਿੱਤੀ।
ਨਹੀਂ ਹਾਲੇ ਵੀ ਗੁਰਦਾਸ ਮਾਨ ਆਪਣੀ ਕੋਈ ਵੀ ਗ਼ਲਤੀ ਨਹੀਂ ਮੰਨਦਾ ਪੰਜਾਬੀਆਂ ਕੋਲੋਂ ਨਾ ਸਹੀ ਗੁਰੂ ਗ੍ਰੰਥ ਗੁਰੂ ਪੰਥ ਗੁਰੂ ਕੀ ਸੰਗਤ ਕੋਲੋਂ ਤੇ ਮਾਫ਼ੀ ਮੰਗ ਸਕਦਾ ਪਰ ਹਾਲੇ ਤੇ ਉਹ ਧੋਣ ਵਿੱਚ ਕਿਲਾ ਗੱਡੀ ਫਿਰਦਾ
ਮੱਕੜ ਸਾਹਬ ਜੀ, ਤੁਹਾਨੂੰ ਪੰਜਾਬੀ ਬਹੁਤ ਪਿਆਰ ਕਰਦੇ ਹਨ,
ਪੰਜਾਬੀ ਦੇ ਦੁਸ਼ਮਣਾਂ ਨੂੰ ਮਾਫੀ ਨਾ ਦਿਵਾਓ ਤਾਂ ਚੰਗਾ ਹੈ।
ਗੁਰਦਾਸ ਮਾਨ ਪੂਰੇ ਸੰਸਾਰ ਦੀ ਸਾਨ ਹੈ ਪੰਜ ਚਾਰ ਸੌ ਆਦਮੀ ਚਾਹੀਦੇ ਹਨ ੳਨਾ ਵਿਰੋਧ ਵਾਲੇ ਕਬੀਰ ਜੀ ਦੀ ਮਹਿਮਾ ਬਹੁਤ ਵਧਗੀ ਸੀ ਦਸਦੇ ਹਨ ਕਬੀਰ ਜੀ ਨੇ ਨਿੰਦਿਆ ਕਰਵਾਉਣ ਲਈ ਇਕ ਕੰਜਰੀ ਇਕ ਬੋਤਲ ਵਿਚ ਸਰਾਬ ਵਰਗਾ ਬਣਾਕੇ ਪਾਣੀ ਪਾਇਆ ਪੂਰੇ ਕਾਸੀ ਸਹਿਰ ਵਿੱਚ ਟਾਂਗੇ ਤੇ ਗੇੜਾ ਦੇਕੇ ਲੋਕਾ ਨੂੰ ਯਕੀਨ ਵੀ ਕਬੀਰ ਮਾੜਾ ਹੈ ਇਸ ਕਰਕੇ ਪਰਵਾਹ ਨਾ ਕਰੋ ਕੁਝ ਲੋਕ ਸੋਚਦੇ ਵੀ ਅਸੀ ਮੁਰਦਾਬਾਦ ਬੋਲੀਏ ਉਹ ਸਾਨੂ ਜੀ ਆਇਆ ਨੂੰ ਕਹੇ ਹਰਵਾਰ, ਅਜਿਹਾ ਨਹੀ ਹੁੰਦਾ
Maan Saab nu Love u ❤ eh lok matlab de aa par tuci maffi nahi magni please ❤
ਇਸਤੋਂ ਵਡੇ ਲੋਕ ਵੀ ਹੋਇ ਜਿਹਨਾਂ ਨੇ ਬਹੁਤ ਵਾਡੀਆ ਗਲਤੀਆਂ ਕੀਤਿਆਂ ਹਨ ਪਰ ਮਾਨ ਸਾਹਿਬ ਨੇ ਇਕ ਵਾਰ ਵੀ ਨਹੀਂ ਕਿਹਾ ਮੂੰਹ ਵਿਚੋ ਨਿਕਲ ਗਈ ਗੱਲ ਲੋਕਾਂ ਮੁਆਫ਼ ਕਰ ਦਿਨਾਂ ਹੈ
ਕਿਸੇ ਭਾਸ਼ਾ ਚ ਗਾਕੇ ਕਰੋੜਾ ਅਰਬਾਂ ਰੁਪਏ ਕਮਾਉਣ ਨੂੰ ਓਸ ਭਾਸ਼ਾ ਦੀ ਸੇਵਾ ਨਹੀਂ ਕਿਹਾ ਜਾ ਸਕਦਾ... ਮਹਾਨ ਲਿਖਤਾ, ਮਹਾਨ ਖੋਜਾਂ,ਮਹਾਨ ਹਸਤੀਆਂ ਬਾਰੇ ਕਿਸੇ ਭਾਸ਼ਾ ਚ ਲਿਖਣਾ ਤੇ ਹਰ ਵਰਗ ਤੇ ਹਰ ਇਲਾਕੇ ਦਾ ਬੰਦਾ ਓਹਨੂੰ ਪੜ੍ਹੇ.. ਭਾਸ਼ਾ ਨੂੰ ਫੈਲਣ ਤੇ ਵਿਸਥਾਰ ਕਰਨ ਨੂੰ ਸੇਵਾ ਕਿਹਾ ਜਾ ਸਕਦਾ... ਕੰਜਰਪੁਣਾ ਨਚਾਰਪੁਣਾ ਕਰਨਾ ਨੀ ਹੁੰਦਾ...
ਗੁਰਦਾਸ ਮਾਨ ਵਰਗਾ ਹੋਰ ਕੋਈ ਨਹੀਂ ਹੋ ਸਕਦਾ ਕਲਾਕਾਰ very very very very very good ਮੁਆਫ਼ ਕਰਨ ਕੋਈ ਖਾਸ ਗੱਲ ਨਹੀਂ ਹਿੰਦੀ ਹਰ ਇਕ ਬੋਲ ਰਿਹਾ ਹੈ ਮਾਸੀ ਕਿਹਣ ਨਾਲ ਕੀ ਫਰਕ ਪੈਂਦਾ ਹੈ
bhai ji dil khush krta tuhi aaj ❤❤ gurdass maan raab rooh 🙏🙏🙏
ਮੇਰਾ ਦੇਸ ਮੇਰੇ ਦਿਲ ਦਾਰਾ ਦਾ
ਸਹੀ ਗੱਲ ਵੀਰ ਜੀ ਸਾਨੂੰ ਮੁਆਫੀ ਦੇਣੀ ਚਾਹੀਦੀ ਹੈ ਜੀ।
ਤੁਸੀਂ ਵਕਾਲਤ ਕਿਉਂ ਕਰੀ ਜਾਂਦੇ ਹੋ ਅਹੰਕਾਰੀ ਬੰਦੇ ਦੀ ਮਾਨ ਨੇ ਕਦੇ ਮਾਫੀ ਮੰਗੀ ਨਹੀਂ
ਮੱਕੜ ਜੀ ਗੁਰਦਾਸ ਮਾਨ ਆਪਣੇ ਪਿਆਰ ਕਰਨ ਵਾਲਿਆਂ ਨੂੰ ਸਮਝ ਨਹੀਂ ਸਕਿਆ ਉਨ੍ਹਾਂ ਨੂੰ ਲੱਗਦਾ ਮਾਫੀ ਮੱਗਣ ਨਾਲ ਕੋਈ ਛੋਟਾ ਨਹੀਂ ਹੁੰਦਾ
ਮਾਫ ਕਿਉਂ ਕਰਨਾ, ਉਹ ਤਾ ਕਹਿੰਦਾ
ਮੈਂ ਗਲਤ ਨਹੀਂ, ਤੁਹਾਨੂੰ ਉਪਰੋਚ ਕੀਤਾ ਹੁਣ,, ਹਿੰਦੀ ਉਹਦੀ ਮਾਂ ਆ, ਪੰਜਾਬੀ ਮਾਸੀ
Bai tu interview suni awde kanna naal?? Ohne ki keha si ??
ਇਹਦੀ ਧੌਣ ਵਿਚੋਂ ਕੀਲਾ ਅਜੇ ਤੱਕ ਨਹੀ ਨਿਕਲਿਆ
Bilkul Sahi gal g
ਏਣੇ ਸਾਨੂੰ ਭਰੇ ਸਟੇਜ ਤੋਂ ਬਤੀ ਵਾਲੀ ਗੱਲ ਕਹੀ ਸੀ ਸਾਨੂੰ ਰੜਕੀ ਸੀ
ਮੱਕੜ ਸਾਹਿਬ ਜੀਓ ਜਿਵੇਂ ਲੋਕ ਚਾਹੁੰਦੇ ਹਨ ਓਸੇ ਤਰ੍ਹਾਂ ਹੀ ਮਾਨ ਸਾਹਿਬ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ।
ਗੁਰਦਾਸ ਨਾਲ਼ ਸ਼ਿਕਵੇ ਦੀ ਵਜ੍ਹਾ ਵੀ ਧਰਮ ਦੇ ਉੱਤੇ ਆਪੋ ਆਪਣਾ ਵਿਸ਼ਵਾਸ ਹੈ. ਜੇ ਉਸਦਾ ਯਕੀਨ ਕਿਤੇ ਹੋਰ ਹੈ ਤਾਂ ਕੀ ਤੁਸੀਂ ਧੱਕੇ ਨਾਲ਼ ਉਸਨੂੰ ਕੁੱਛ ਹੋਰ ਬਣਾਵੋਗੇ? ਭਾਸ਼ਾ ਦਾ ਖ਼ਾਲਿਸਵਾਦ ਵੀ ਇਸਦੀ ਜੜ੍ਹ ਹੈ ਕੇ ਉਸਦੀ ਫਜ਼ੀਹਤ ਹੋ ਰਹੀ ਹੈ. ਬੰਦਾ ਸਿਰਫ਼ ਪੰਜਾਬੀ ਹੀ ਕਿਉਂ ਬੋਲੇ? ਖੂਹ ਦੇ ਡੱਡੂ ਵਾਂਗ behave ਨਹੀਂ ਕਰੀਦਾ. ਸਾਰੀਆਂ ਜ਼ਬਾਨਾਂ ਖੂਬਸੂਰਤ ਨੇ, ਸਿੱਖ ਕੇ, ਬੋਲ਼ ਕੇ ਤਾਂ ਵੇਖੋ. ਕਿੰਨਾ ਸੋਹਣਾ ਸਾਹਿਤ ਹੈ ਸਾਰੀਆਂ ਜ਼ਬਾਨਾਂ ਵਿੱਚ ਇਨਕਲੂਡਿੰਗ ਪੰਜਾਬੀ. ਅੰਗਰੇਜ਼ੀ ਸਾਹਿਤ ਤੋਂ ਵੱਡਾ ਖ਼ਜ਼ਾਨਾ ਸ਼ਾਇਦ ਹੀ ਕਿਸੇ ਹੋਰ ਜ਼ਬਾਨ ਵਿੱਚ ਹੋਵੇ. ਭਾਸ਼ਾ ਦਾ ਸ਼ੁੱਧ ਹੋਣਾ ਇੱਕ myth ਹੈ.
No 1 singer hai man shab punjab da😊😊😊
ਵੱਡਾ ਦਿਲ ਕਰਕੇ ਗੁਰਦਾਸ ਮਾਨ ਨੂੰ ਆਵਦੀ ਗਲਤੀ ਮੰਨ ਲੈਣੀ ਚਾਹੀਦੀ ਐ...ਪਰ ਉਹਨੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਨਣ ਵੇਲੇ ਬੰਦੇ ਮਾਤਰਮ ਗਾ ਕੇ ਪੰਜਾਬੀਆਂ ਨੂੰ ਚੜਾਉਣ ਦਾ ਕੰਮ ਕੀਤਾ...ਹੰਕਾਰ ਮਾਰ ਕੇ ਗੱਲ ਬਣੂ
ਗੁਰਦਾਸ ਮਾਨ ਦਾ ਵਿਰੋਧ ਉਹ ਕਰਨ ਜਿਸ ਨੇ ਖ਼ੁਦ ਕਦੇ ਗਾਲ ਨਾ ਕੱਢੀ ਹੋਵੇ?
ਜਾ ਉਹ ਪੰਜਾਬੀ ਵਿਰੋਧ ਕਰੇ ਜ਼ੋ ਮਾਂ ਭੈਣ ਦੀ ਗਾਲ ਸੁਣ ਕੇ ਚੁੱਪ ਰਹਿ ਸਕਦਾ ਹੋਵੇ।
We love Gurdas mann ji ❤❤❤❤
ਏਸ ਚਵਲ ਨੂੰ ਕਦੇ ਵੀ ਮਾਫ ਨਹੀ ਕਰਨਾ ਚਾਹੀਦਾ. ਏਸ ਤੋਂ ਵੱਡਾ ਪੰਜਾਬੀ ਮਾਂ ਬੋਲੀ ਦਾ ਕੋਈ ਗੱਦਾਰ ਨਈ.
Tusi vote kisnu payi is vaar
ਗੁਰਦਾਸ ਮਾਨ ਜਿੰਦਾਬਾਦ
ਹਮੇਸ਼ਾ ਹੀਂ ਜਿੰਦਾਬਾਦ ਰਹੇਗਾ
❤️❤️❤️ 🙏🙏🙏
ਮੁਹੱਬਤ ਜਿੰਦਾਬਾਦ ਸਦਾ ਜਿੰਦਾਬਾਦ
ਪੰਜਾਬੀਆਂ ਪ੍ਰਤੀ ਗਾਇਕ ਦੇ ਅੰਦਰ ਜੋਂ ਨਫਰਤ ਤੇ ਜ਼ਹਿਰ ਭਰਿਆ ਹੋਇਆ ਸੀ ਉਸਨੇ ਬਾਹਰ ਉਗਲ ਦਿੱਤਾ ਹੈ। ਪੰਜਾਬੀਆ ਨੇ ਉਸਦੇ ਅਸਲੀ ਰੂਪ ਦੇ ਦਰਸ਼ਨ ਕਰ ਲਏ ਹਨ ਸੋ ਹੁਣ ਮਾਫ਼ੀ ਲਈ ਕੋਰੀ ਨਾਂਹ ਹੈ।
ਨਕੋਦਰ ਛੱਡ ਕੈ ਆਵੇ
ਮੱਕੜ ਸਾਹਿਬ, ਬਾਦਲਾਂ ਵਾਰੇ, ਹਿਮੰਤ ਰੱਖਦਿਓ
ਯਾਰ ਉਸਨੇ ਹਿੰਦੀ ਪੜਨ ਨੂੰ ਕਿਹਾ ਇਸ ਵਿੱਚ ਕੀ ਗ਼ਲਤ ਸੀ
ਮੈਨੂੰ ਤਾਂ ਧਿਆਨ ਨਹੀਂ ਕਿ ਮਾਫੀ ਵੀ ਮੰਗੀ ਪਰ ਪੰਜਾਬੀ ਮਾਸੀ ਜਰੂਰ ਬਣਾਈ ਜਦਕਿ ਹਿੰਦੀ ਦੇ ਅਲੰਬਰਦਾਰਾਂ ਦੀ ਜਿਆਦਾਤਰ ਮਾ ਬੋਲੀ ਅੰਗਰੇਜੀ ਹੈ
ਮਾਨ ਦੀ ਗਲਤੀ ਮਾਫ ਕਰਨ ਲਾਇਕ ਨਹੀ ਹੈ ਉਸ ਨੇ ਪੰਜਾਬ ਦੀ ਜਵਾਨੀ ਨੂੰ( ਸੂਟੇ ) ਨਸ਼ੇ ਚ ਲਾ ਦਿੱਤਾ ਹੈ।
ਇਹ ਸੱਚ ਹੈ, ਮਾਨ ਨੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਕੌਮ ਡੇਰਿਆਂ ਵਿੱਚ ਵਾੜ ਦਿੱਤੀ ਹੈ।
ਮੱਕੜ ਸਾਹਬ, ਮਾਨ ਨੂੰ ਪੰਜਾਬੀ ਤਾਂ ਮਾਫ ਕਰ ਦੇਣ ਗੇ, ਉਸ ਗੁਰੂ ਨੇ ਮਾਫ ਨਹੀ ਕਰਨਾ ਜਿਸ ਗੁਰੂ ਦੀ ਕੌਮ ਡੇਰਿਆਂ ਵਿੱਚ ਵਾੜ ਦਿੱਤੀ ਹੈ।
ਪੰਜਾਬ ਮੁਆਫ਼ ਕਰਨਾ ਜਾਣਦਾ,ਜੇ ਮਾਨ
ਗੁਰਦਾਸ ਮਾਨ ਨਾਲ ਬਹੁਤ ਹੋ ਚੁੱਕੀ ਹੈ , ਪੰਜਾਬੀ ਹੁਣ ਇਸ ਭੁਲੜ ਵੀਰ ਨੂੰ ਮੁਆਫ਼ ਕਰ ਦੇਣ , ਉਹ ਮਹਿਸੂਸ ਕਰੇਗਾ।
Bina mange to muafi?? Ja oye ghoosya
Acha .
ਏਥੇ ਤਗਮੇਂ ਮਿਲਦੇ ਮਰਿਆਂ ਨੂੰ,ਏਥੇ ਜਿਉਣਾਂ ਸਖਤ ਗੁਨਾਹ ਸੱਜਣਾਂ,,,,,ਕੋਈ ਸ਼ੱਕ ਨਈਂ ਬਹੁਤ ਕੰਟਰੀਬਿਊਸ਼ਨ ਆ ਪੰਜਾਬ ਤੇ ਪੰਜਾਬੀ ਲਈ ਪਰ ਪਤਾ ਨਈਂ ਕਿਉਂ ਥਿੜਕ ਗਏ ਮਾਨ ਸਾਬ,,,,ਪਰ ਇਸ ਗੱਲ ਤੋਂ ਵੀ ਮੁਨਕਰ ਨਈਂ ਹੋ ਸਕਦੇ ਕਿ ਆਪਣੇ ਧਰਮ ਨੂੰ ਵੀ ਜਿਸ ਅਦਬ ਤੇ ਸੰਜੀਦਗੀ ਨਾਲ ਤਖਤ ਤੇ ਬਿਠਾ ਕੇ ਗਾਇਆ,ਉੱਚਾ ਦਰ ਬਾਬੇ ਨਾਨਕ ਦਾ,,,,ਤੋਂ ਲੈਕੇ ਕਰਾਂਮਾਤ ਨਈਂ ਦਿਖਾਉਣੀ ਨੌਵੀ ਪਾਤਸ਼ਾਹੀ ਲਈ ਤੇ ਮਾਂ ਬੋਲੀ ਦੇ ਸੰਦਰਭ ਵਿੱਚ,,ਮਾਂ ਆਪਣੀ ਨੂੰ ਨੰਗਿਆਂ ਕਰਕੇ ਲੱਗ ਪਏ ਖਾਣ ਕਮਾਈ ਆਦਿ,ਨੀਵਾਂ ਹੋ ਕੇ ਆਉਣਾਂ ਚਾਹੀਦਾ ਮਾਨ ਸਾਬ ਨੂੰ,,,,
ਮੈ ਸਾਰੀਆਂ ਗੱਲਾਂ ਨਾਲ ਸਹਿਮਤ ਆਂ ਪਰ ਬਾਈ ਮੱਕੜ ਪਰ ਗੁਰਦਾਸ ਮਾਨ ਦਾ ਦਿਮਾਗ਼ ਬਾਲਾ ਗਰਾਬ ਹੋ ਗਿਆ ਸੀ
ਏਸੇ ਕਰਕੇ ਪਰਮਾਤਮਾ ਨੇ ਇੱਥੇ ਖੜਾ ਕੀਤਾ
ਮੈ personally ਮਿਲਿਆ ਇਸ ਨੰ
ਗੁਰਦਾਸ ਮਾਨ saab ਜਿੰਦਾਬਾਦ ❤
Love you maan ❤❤❤❤❤❤
ਪੰਜਾਬੀ ਹੁਣ ਆਪ ਰੱਬ ਬਣ ਗਏ ਆ ਗਲ਼ਤੀ ਕੌਣ ਨਹੀਓ ਕਰਦਾ ਨਾਲੇ ਬੰਦੇ ਤੇ ਰੱਬ ਦਾ ਆਪਸੀ ਮਸਲਾ ਜੋ ਬੀਜੋ ਉਹ ਖਾਓ
ਆਪਾਂ ਪੰਜਾਬ ਵਾਲਿਆਂ ਨੂੰ ਤਾਂ ਲੜਾਉਣ ਵਾਲੇ ਹੋਰ ਬਹੁਤ ਆ, ਪੰਜਾਬ ਵਿੱਚ ਵੰਡੀਆਂ ਨਹੀਂ ਪੰਜਾਬ ਦਾ ਹਰ ਪਰਿਵਾਰ ਮੇਰਾ ਪਰਿਵਾਰ ਆ ਹਰ ਘਰ ਦੀ ਮਾਂ ਮੇਰੀ ਮਾਂ, ਰੌਲਾ ਬਾਹਰ ਵਾਲਿਆਂ ਨਾਲ ਆ ਜੋ ਸਾਨੂੰ ਮਾੜਾ ਦੱਸਦੇ ਨੇ , ਆਪਸੀ ਰੌਲੇ ਭੁੱਲਕੇ ਇਕੱਠੇ ਹੋਈਏ ਪਹਿਲ਼ਾਂ ਹੀ ਬਹੁਤ ਲੇਟ ਆ , ਭੁੱਲੇ ਚੁੱਕਿਆ ਨੂੰ ਗਲ ਲਾਈਏ ,ਪੰਜਾਬ ਪਰਿਵਾਰ ਆ ਸਕਦੀ ਨਜ਼ਰ ਉਤਾਰੀਏ ਰਲ ਮਿਲਕੇ
ਓ ਭਾਉ ਤੂੰ ਕੌਣ ਹੁਨੈ ਸਾਡੇ ਆਧਾਰ ਤੇ ਗੁਰਦਾਸ ਮਾਨ ਨੂੰ ਪੰਜਾਬੀਆਂ ਦੇ ਆਧਾਰ ਤੇ ਮਾਫ ਕਰਨ ਵਾਲਾ।ਉਹ ਮਾਫੀ ਤੇ ਮੰਗੇ।
ਮੱਕੜ ਸਾਬ ਇਸ ਨੇ ਹਮੇਸ਼ਾਂ ਸਿੱਖੀ ਵਿਰੁੱਧ ਕ ਕੀਤਾ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੂੰ ਮੜੀ ਪੂਜਣ ਲਾਇਆ ਕਦੇ ਸਿੱਖੀ ਦੀ ਗੱਲ ਨਹੀਂ ਕੀਤੀ।
ਮੈਂ ਮਾਨ ਸਾਹਿਬ ਦੀ ਕਲਾਕਾਰੀ ਦਾ ਫੈਨ ਸੀ, ਹਾਂ ਅਤੇ ਰਹਾਂਗਾ। ਉਹਨਾਂ ਵਰਗਾ ਹੋਰ ਹੈ ਕੌਣ? ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਹੈ ਤੇ ਕੋਈ ਵੀ ਗਲਤੀ ਐਸੀ ਨਹੀਂ ਜੋ ਮੁਆਫ਼ ਨਹੀਂ ਹੋ ਸਕਦੀ।
32 wale ton galti nahi hoi kps gill nal ralke punjabi culture kharab kita state da dala
Gurdaas mann ik punjabi guiki da tur tara hai gurdaas mann Jindal badd
ਅੰਮ੍ਰਿਤਪਾਲ ਨੇ ਆਪਣੇ ਸਾਥੀ ਨਾਲ ਖੜ ਕੇ ਭਗਤ ਸਿੰਘ ਦੁਆਬੀ ਨੂੰ ਗਾਲਾਂ ਕਦਵਾਈਆਂ ਸਨ ਫਿਰ ਅੰਮ੍ਰਿਤਪਾਲ ਦਾ ਵਿਰੋਧ ਕਿਉੰ ਨਹੀਂ ਕਰਦੇ
Gurdas Maan did nothing wrong at all. As a Punjabi, I stand with him 100%
Gian da khjana ji man shiab🙏🙏🌹🌺❤️
ਗੁਰਦਾਸ ਮਾਨ ਨੂੰ ਸੱਮਝਣਾ ਪੈਣਾ ਹੈ
ਕੇ ਇਹ ਸਿੱਖਾਂ ਨੂੰ ਡੇਰਿਆਂ ਵੱਲ ਨਾ ਧੱਕੇ, ਕੌਮ ਤਾਂ ਪਹਿਲਾਂ ਹੀ ਬਹੁਤ ਨੁਕਸਾਨ ਕਰਾ ਚੁੱਕੀ ਹੈ।
ਬਾਕੀ ਰਹੀ ਗੱਲ ਮਾਫੀ ਦੀ , ਪੰਜਾਬੀ ਮਾਫ਼ੀ ਦੇ ਦੇਣਗੇ।
He making mistakes since kps friendship.. this is karma’s…
Absolutely Right 👍😢
ਪਿੱਛੇ ਆਲਾ ਗਾਣਾ ਸੁਣ ਕੇ ਨੀ ਲੱਗਦਾ ਕਿ ਮਾਨ ਸਾਬ ਦੇ ਧੋਣ ਚੋ ਕਿੱਲਾ ਨਿੱਕਲਿਆ ਹੋਵੇ
ਮੱਕੜ ਸਾਹਿਬ ਜੀ ਕੁਲਦੀਪ ਮਾਣਕ ਜੀ ਦਾ ਬਹੁਤ ਸਤਿਕਾਰ ਸੀ ਮਗਰੋਂ ਆ ਕੇ ਉਹ ਸਰਸੇ ਵਾਲੇ ਦੇ ਚਰਨਾਂ ਚ ਬਹਿ ਗਿਆ ਸੀ ਸਭ ਕੁਝ ਨਾਲ ਹੀ ਲੈ ਗਿਆ ਸੀ
Gurdaas maan nay bilkul sahi kita
ਕਿਹੜੀ ਗੱਲ ਦੀ ਮੁਆਫੀ, ਹਕਾਰੀ ਬੰਦੇ ਨੂੰ, ਪੰਜਾਬ ਨੂੰ ਕੋਈ ਦੇਣ?ਇਸ ਨੇ ਸਿਰਫ ਬਿਜਨਸ ਕੀਤਾ ਗੰਦਾ ਬੰਦਾ ਗਲ ਮਕਾਓ
Gurdass maan punjab da heera. ❤
ਮੱਕੜ ਸਾਬ ਜੀ ਉਹਨਾਂ ਦੀ ਕੋਈ ਗਲਤੀ ਨੀ ਜਿਨਾਂ ਨੇ ਮਜਬੂਰ ਕੀਤਾ ਉਹਨਾਂ ਨੂੰ ਤੁਸੀਂ ਕੁਸ਼ ਵਿਨੀ ਕਹਿ ਰਹੇ ਮੈਂ ਕਿਹਨਾ ਜੀਨੀ ਸੇਵਾ ਮਾਂ ਬੋਲੀ ਦੀ ਸੇਵਾ ਉਹਨੀਂ ਕੀਤੀ ਹੋਣੀ ਆ ,ਹੋਰ ਕਿਸੇ ਨੇ ਨੀ ਕੀਤੀ ਹੋਣੀ ਏ, ਜਿਹੜੇ ਉਹਨਾਂ ਨੂੰ ਕਹਿੰਦੇ ਨੇ ਅਸਲੀ ਗਦਾਰ ਉਹ ਨੇ
Gurdas Maan sabb ❤❤❤❤❤🎉🎉
ਗੁਰਦਾਸ ਮਾਨ ਨੇ ਆਪ ਹੀ ਕਿਹਾ ਸੀ ਮਾਂ ਦੀ ਸੇਵਾ ਬਹੁਤ ਕਰ ਲਈ ਹੁਣ ਮਾਸੀ ਦੀ ਵਾਰੀ ਏ. ਹੁਣ ਮਾਸੀ ਦੀ ਸੇਵਾ ਕਰੇ .ਤੁਸੀਂ ਮੁਆਫੀ ਦੀ ਗੱਲ ਕਰਦੇ ਹੋ ਮੁਆਫ ਉਸ ਨੂੰ ਕੀਤਾ ਜਾਂਦਾ ਜੋ ਮੁਆਫੀ ਚਾਹੁੰਦਾ ਹੋਵੇ ਼ਤੁਸੀਂ ਕਹੀ ਜਾਂਦੇ ਹੋ ਉਹ ਖੁਦ ਤਾਂ ਚਾਹੁੰਦਾ ਹੀ ਨਹੀਂ
Bilkul Sahi gal g 👍
ਤੁਹਾਡੇ ਕੁੱਝ ਕੁ ਲੋਕਾਂ ਦੀ ਮਾਫੀ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਅਤੇ ਨਾ ਹੀ ਕੁਝ ਕੁ ਵਿਦੇਸ਼ੀ ਅਤੇ ਦੇਸ਼ੀ ਕੱਟੜਪੰਥੀ ਲੋਕਾਂ ਦੇ ਕੋਈ ਵਡੇ ਦਿਲ ਹੋ ਸਕਦੇ ਆ। ਮਾਨ ਸਾਹਿਬ ਦੇਸ਼ ਤੇ ਸਾਰੀ ਦੁਨੀਆ ਦੇ ਹੀਰੋ ਆ ਕਰੋੜਾਂ ਲੋਕਾਂ ਦੇ ਦਿਲ ਵਿਚ ਵਸਦੇ ਮਾਨ ਸਾਹਿਬ। ਮਾਨ ਸਾਹਿਬ ਨੇ ਕੋਈ ਗ਼ਲਤੀ ਕੀਤੀ ਹੀ ਨਹੀਂ ਤਾਂ ਮਾਫੀ ਕਿਉ ਮੰਗਣ। ਮਾਨ ਸਾਹਿਬ ਪੰਜਾਬੀ ਦਾ ਹਮੇਸ਼ਾ ਪਹਿਰੇਦਾਰ ਰਿਹਾ ਆ। ਮਾਨ ਸਾਹਿਬ ਨੂੰ ਉਹਨਾਂ ਕੱਟੜ ਵਾਦੀ ਲੋਕਾਂ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਜਿਨਾਂ ਨੇ ਅਪਣੇ ਬੱਚੇ ਅੰਗਰੇਜ਼ੀ ਕਾਂ ਨ ਵ ਰਟ ਸਕੂਲਾਂ ਵਿਚ ਪਾਏ ਆ। ਮਾਨ ਸਾਹਿਬ ਦੀ ਅਪਣੀ ਆਸਥਾ ਸ਼ਰਦਾ ਹੋ ਸਕਦੀ ਆ ਉਹਨਾਂ ਦੀ ਕਲਾ ਗਾਇਕੀ ਦੇ ਕੱਟੜ ਫੈਨ ਸਿੱਖ ਹਿੰਦੂ ਬੋਧੀ ਜੈਨ ਤੇ ਅੰਗਰੇਜ਼ ਵੀ ਹਨ । ਮੱਕੜ ਤੇਰੇ ਵਰਗੇ ਦੋਗਲੇ ਲੋਕਾਂ ਦੀ ਹਮਦਰਦੀ ਵੀ ਨਹੀਂ ਚਾਹੀਦੀ ਮਾਨ ਸਾਹਿਬ। ਅਖੇ ਪੰਥਕ ਮੱਤ ਤੇ ਗਿਲੇ ਆ ਮਾਨ ਨਾਲ਼। ਫਿਰ ਮੇਰੇ ਵਰਗੇ ਹਿੰਦੂ ਕਹਿਣਗੇ ਕੇ ਹਿੰਦੂ ਮੱਤ ਤੇ ਗਿਲੇ ਆ। ਕਲਾਕਾਰ ਦੀ ਕਲਾ ਨਾਲ਼ ਪਿਆਰ ਹੁੰਦਾ ਉਹਦੀ ਆਸਥਾ ਨਾਲ ਨਹੀਂ। ਹਰੇਕ ਨੂੰ ਅਜ਼ਾਦੀ ਆ ਅਪਣੇ ਆਸਥਾ ਪ੍ਰੈਕਟਿਸ ਕਰਨ ਦੀ।
Maaf udo kita janda jdo koi maafi mange. Maafi ta aje tak nhi mangi ik bar v maaf hun ghar ja ke kar den lok.
ਵੀਰੋ ਆਪਾਂ ਤਾਂ ਗੁਰਦਾਸ ਮਾਨ ਸਾਬ੍ਹ ਜੀ ਦੇ ਗਾਣੇ ਸੁਣਾ ਗੇ ਕਿਉਕੇ ਗੁਰਦਾਸ ਮਾਨ ਦੇ ਗਾਣਿਆਂ ਚ ਗੰਦ ਨੀ ਹੁੰਦਾ
ਗੁਰਦਾਸ ਮਾਨ ਸਾਬ…ਅਸੀ ਹਮੇਸ਼ਾ ਤੁਹਾਡੇ ਨਾਲ ਹਾਂ
Good informative suggestions thanks Makker sahib
ਮੱਕੜ ਸਾਹਿਬ, ਇਹ ਗੱਲ ਬਿਲਕੁਲ ਸਹੀ ਹੈ ਕਿ ਹੁਣ ਗੁਰਦਾਸ ਮਾਨ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਪਰ ਜਦੋਂ ਤੁਸੀਂ ਕਹਿੰਦੇ ਹੋ ਕਿ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੈ, ਤਦ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਹ ਗਾਇਕਾਂ ਨੇ ਪੈਸੇ ਤਾਂ ਕਮਾਏ, ਪਰ ਸਮਾਜ ਅਤੇ ਪੰਜਾਬ ਲਈ ਹੋਰ ਕੀ ਦਿੱਤਾ ਹੈ? ਇਸ ਤੋਂ ਵੱਧ ਤੁਹਾਡਾ ਯੋਗਦਾਨ ਹੈ ਜੋ ਤੁਸੀਂ ਮੁੱਦੇ ਚੁੱਕਦੇ ਹੋ।
👍
ਬਾਈ ਮੱਕੜ ਸਾਹਿਬ ਜੀ ਇਹੇ ਗੱਲ ਤਾਂ ਕੋਈ ਬੱਡੀ ਨਹੀ ਆਖੀ ਜੇ ਆਪਾ ਕਿਸੇ ਨੂੰ ਛੇੜਨਗੇ ਤਾਂ ਮੂਹਰੇ ਵਾਲਾ ਬੋਲ ਪੈਦਾ ਕੋਈ ਬੱਡੀ ਹਿੰਦੀ ਮਾਛੀ ਆਖੀ ਸੀ
ਬੱਤੀ ਵਾਲੀ ਵੀ ਸਾਡੀ ਪੰਜਾਬੀ ਦੇ ਆਮ ਮੂੰਹ ਚੜਦੀ ਆਂ ਪਰ ਗੁਰਦਾਸ ਮਾਨ ਸਾਹਿਬ ਦੀਆ ਸਾਰਿਆ ਲਿਖਤਾਂ ਤਾਂ ਦੇਖੋ ਮੇਹਿਨਤ ਕਰਕੇ ਇੱਕ ਸਬਦ ਸੋਚਕੇ ਲਿਖਿਆ 50 ਸਾਲਾ ਵਿੱਚ ਜੇ ਕੋਈ ਗੱਲਤੀ ਹੋਗਈ ਤਾਂ ਮਾਫ ਵੀ ਕਰਨਾਂ ਸਕੂਲ ਵਿੱਚ ਸਾਡੇ ਸੱਮੇ ਬੱਤੀ ਬਣਾਕੇ ਲੈਲਾ ਇਹੇ ਗਾਲਾਂ ਮੂੰਹ ਚੱੜਿਆ ਮਾਨ ਸਾਹਿਬ ਤਾਂ ਸਾਡੇ ਤੇ 15 ਸਾਲ ਬੱਡੇ ਆਂ ਉਸ ਸਮੇ ਤਾਂ ਇਹੀ ਬੋਲੀ ਬੋਲਦੇ ਸੀ ਕਿਸੇ ਕੋਲ ਦੋ ਦਾ ਨੋਟ ਉਹਨੇ ਬਾਰ ਬਾਰ ਦਖੋਣਾਂ ਸਾਹਮਣੇ ਵਾਲੇ ਨੇ ਆਖ ਹੀ ਦੇਣਾਂ ਬੱਤੀ ਬਣਾਕੇ ਲੈਲਾਂ ਸੱਚਾਈ
Long awaited, living legend ❤
ਮਾਫੀ ਮੰਗੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਆਕੇ ਸਿਖ ਸਗਤ ਤਨਖਾਹ ਲਾਵੇ ਬਾਦਲ ਲਾਣਾ ਨਹੀ ਫੇਰ ਵਿਚਾਰ ਹੋਸਕਦੀ ਹੈ
Gurdas maan nu maaf karna jaruri h sada aapna ve gurdas ❤❤
Gurdas mann Saab verry great person
ਤੁਸੀਂ ਸਹੀ ਬੋਲ ਰਹੇ ਹੋ ਮੱਕੜ ਸਾਬ ਪਰ ਕੀ ਬਿਨਾਂ ਮੰਗੇ ਮਾਫੀ ਦੇਣੀ ਚਾਹੀਦੀ ਆ ਸਿਰਸੇ ਵਾਲੇ ਵਾਂਗੂ
Gurdas maan jindabad hai jindaba rhega ktira ta bhukdia e hundia
Makkar saab sat shree Akal ji ❤❤
This reporter is amazing very objective and doesn’t speak negative or with ill will
ਬੱਤੀ ਮਾਨ
ਮੈਨੂੰ ਤਾ ਗੁਰਦਆਸ ਮਾਨ ਦਾ ਕੋਈ ਗਾਣਾ ਚੰਗਾ ਨਹੀ ਲਗਾ। ਸਿਵਾਏ ਫੁਕਰਾ ਪੰਥੀ ਤੋ ਸਿਵੀਏ ਉਸ ਵਿਚ ਮੈਨੂੰ ਕੁਝ ਨਹੀ ਦਿਸਿਆ
ਪੰਜਾਬੀਓ ਇਹਨਾ ਪੱਤਰਕਾਰਾਂ ਨੂ ਸੁਣ ਕੇ ਨਾਂ ਐਵੇਂ ਸੋਚਣ ਲੱਗ ਜਿਓ ਗੁਰਦਾਸ ਮਾਨ ਮਾਫੀ ਦੇ ਲਾਇਕ ਨਹੀਂ ਹੈ ਉਹ ਹੰਕਾਰ ਵਿੱਚ ਬੋਲ ਰਿਹਾ ਤੇ ਲੋਕਾਂ ਨੂੰ ਹੀ ਗਲਤ ਸਾਬਿਤ ਕਰਨ ਲੱਗਾ ਹੋਇਆ ਗੁਰਦਾਸ ਮਾਨ ਨੇ ਜਾਣ ਬੁੱਝ ਕੇ ਗੁਨਾਹ ਕੀਤੇ ਨੇ ਤੇ ਸਿੱਖੋ ਗੁਨਾਹਾਂ ਦੀ ਮਾਫੀ ਨੀ ਹੁੰਦੀ ਇਸ ਨਚਾਰ ਨੂੰ ਹੁਣ ਦੂਰ ਹੀ ਰੱਖੋ
Gurdas maan kp gill de naal mil ki karda reya, bhil gaye tusi Makkar saab
Lokaan nu nakodar re raahey paanda.
Gullt banda oh