Please can people find some heart. He has admitted to a mistake and asked for forgiveness. What more can you ask for. Don’t forget the great things he has done for panjabis.
Punjab te Punjabi Maa boli da gaddar hun massi ne maa Varga piyar nahi ditta te hun pakhand karda gurdass maan ne hamesha nashe nu promote kitta gurdas maan murdabad pakhandi banda
@@RobRooch-rc3wmakali cong aap Di 🐏 ban ke politicians de gun gaan karde ne jinna ne Punjab nu khatam karta fer v ohna nu maaf kar dinde ne waaah balle punjabiyon
Eh maafi mangni nhi a sari kaom kolo mang. Tu keh reha a jida v Dil dukheya hove os to maafi mangda a . Eh ki matlab hoya.?? Eh bol ke me sare punjabiyan to maafi mangda haa fer gal ban di a ????
Promotera di ladai gurdas maan sahib de gal pai gayi. Jo banda stage te maan sahib nu uksa reha usdi ki den hai punjabi maa boli nu. Usde avde bachea de naam ta john te Steve rakhe hai te maan sahib nu gadar dasda. Assi ajj to 27 saal pehla maharashtra study karde si. Uthe sirf maan sahib di cassette mildi si.
Sat shree akal ji desh,videsh vich basde Punjabia nu main jammu tun Haan per asi maan saab walon usdi gayki rahin Jo una Punjab di sewa kiti ae main bahut khush Haan ji.meri benti hai k unanu maaf kr dena chahi da hai main hath jodda haan her punjabi nu.
ਜਦੋਂ ਸਾਡੇ ਗੁਰੂਆਂ ਨੇ ਹੀ ਇਹ ਆਖਿਆ,,,
ਜੋ ਸ਼ਰਨ ਆਵੇ ਤਿਸ ਕੰਠਿ ਲਾਵੈ ਬਿਰਦ ਸੁਆਮੀ ਸੰਦਾ,,,,,,,
ਤਾਂ ਅਸੀਂ ਕੌਣ,,,
We are proud on,,,,
Janab,Gurdas Mann,,,
ਜਦੋਂ ਕੋਈ ਗਲਤੀ ਕੀਤੀ ਨਹੀ ਤਾਂ ਮੁਆਫ਼ੀ ਕਿਉਂ ਮੰਗਣ ਮਾਨ ਸਾਹਿਬ ਬੇਫ਼ਿਕਰ ਰਹੋ ਅਸੀਂ ਤੁਹਾਡੇ ਨਾਲ ਹਾਂ ਲੋਕਾਂ ਦੀ ਪਰਵਾਹ ਨਾ ਕਰੋ ਲੋਕਾਂ ਨੇ ਤਾਂ ਰੱਬ ਨੂੰ ਨੀ ਛੱਡਿਆ
ਗੁਰਦਾਸ ਮਾਨ ਸਾਹਿਬ ਨੇ ਸਾਰੀ ਉਮਰ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ। ਪੰਜਾਬੀ ਇੰਨੇ ਅਕਿਰਤਘਣ ਵੀ ਹੋ ਸਕਦੇ ਨੇ ਇਹ ਗੱਲ ਕਦੇ ਸੋਚੀ ਨਹੀਂ ਸੀ। ਉਹਨਾਂ ਦੇ ਬਿਆਨ ਨੂੰ ਵਧਾ ਚੜਾ ਕੇ ਪੇਸ਼ ਕੀਤਾ ਗਿਆ ਉਹਨਾਂ ਨੇ ਹਿੰਦੀ ਨੂੰ ਮਾਸੀ ਕਿਹਾ ਸੀ ਤਾਂ ਇਸ ਵਿੱਚ ਕੀ ਗਲਤ ਹੈ ਹਿੰਦੀ ਆਪਣੀ ਰਾਸ਼ਟਰੀ ਭਾਸ਼ਾ ਪੰਜਾਬੀ ਆਪਣੀ ਮਾਂ ਹੈ। ਉਨਾਂ ਨੇ ਪੰਜਾਬੀ ਨੂੰ ਨਕਾਰਿਆ ਤਾਂ ਨਹੀਂ ਹੈ। ਉਹਨਾਂ ਦੁਆਰਾ ਆਖੀ ਗਈ ਬੱਤੀ ਵਾਲੀ ਗੱਲ ਸੁਭਾਵਿਕ ਹੀ ਮੂੰਹ ਵਿੱਚੋਂ ਨਿਕਲ ਜਾਂਦੀ ਹੈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬਹੁਤ ਸ਼ਿੱਦਤ ਨਾਲ ਪਿਆਰ ਨਾਲ ਮੁਹੱਬਤ ਕਰਦੇ ਹੋ ਤੇ ਸਾਹਮਣੇ ਕੋਈ ਆ ਕੇ ਬੰਦਾ ਉਸੇ ਚੀਜ਼ ਦੇ ਉੱਪਰ ਉਂਗਲ ਚੁੱਕ ਕੇ ਪੰਜਾਬੀ ਦੇ ਉੱਪਰ ਤੇ ਪੰਜਾਬੀ ਦਾ ਗਦਾਰ ਆਖੇ ਮਾਂ ਬੋਲੀ ਪੰਜਾਬੀ ਦਾ ਗਦਾਰ ਆਖੇ ਪੰਜਾਬੀ ਜੀਹਨੂੰ ਕਿ ਗੁਰਦਾਸ ਮਾਨ ਸਾਹਿਬ ਇਨਾ ਪਿਆਰ ਕਰਦੇ ਨੇ ਤਾਂ ਕਈ ਵਾਰ ਬੰਦੇ ਕੋਲੋਂ ਉਹ ਵੀ ਮਨੁੱਖ ਨੇ ਕਈ ਵਾਰ ਬੰਦੇ ਕੋਲੋਂ ਸੁਭਾਵਿਕ ਮੂੰਹ ਦੇ ਵਿੱਚੋਂ ਗੁੱਸੇ ਚ ਇਦਾਂ ਦਾ ਸ਼ਬਦ ਨਿਕਲ ਜਾਂਦਾ ਨੇ ਮੈਂ ਮੰਨਦਾ ਕਿ ਆਪਾਂ ਉਮੀਦ ਨਹੀਂ ਕਰਦੇ ਗੁਰਦਾਸ ਮਾਨ ਸਾਹਿਬ ਕੋਲੋਂ ਇਸ ਇਸ ਤਰ੍ਹਾਂ ਦੇ ਅਪਸ਼ਬਦਾ ਲਈ ਦੀ ਪਰ ਪੰਜਾਬ ਦੇ ਹਜ਼ਾਰਾਂ ਹੀ ਸਿੰਗਰ ਏਦਾਂ ਦੇ ਨੇ ਜੋ ਕਿ ਅਪਸ਼ਬਦ ਵੀ ਵਰਤਦਿਆਂ ਗਾਣਿਆਂ ਦੇ ਵਿੱਚ ਵੀਡੀਓ ਵੀ ਅਸ਼ਲੀਲ ਦਿਖਾਉਂਦੇ ਆ ਫਿਰ ਤੁਸੀਂ ਉਹਨਾਂ ਦਾ ਕਿਉਂ ਨਹੀਂ ਵਿਰੋਧ ਕਰਦੇ ਸਿਰਫ ਇੱਕ ਗੁਰਦਾਸ ਮਾਨ ਦੇ ਬੱਤੀ ਵਾਲੇ ਸ਼ਬਦ ਨੂੰ ਲੈ ਕੇ ਇਹਨਾਂ ਵਿਰੋਧ ਕਿਉਂ ਜਾਂ ਤਾਂ ਫਿਰ ਸਾਰੇ ਗਾਣੇ ਬੰਦ ਕਰਾਓ ਪੂਰੀ ਅਸ਼ਲੀਲਤਾ ਬੰਦ ਕਰੋ ਜੋ ਫਿਲਮਾਂ ਵਿੱਚ ਗਾਣਿਆਂ ਵਿੱਚ ਦਿਖਾਈ ਜਾਂਦੀ ਹੈ ਸਿਰਫ ਗੁਰਦਾਸ ਮਾਨ ਸਾਹਿਬ ਨੂੰ ਇਨਾ ਜਿਆਦਾ ਉਹਨਾਂ ਦੇ ਬਿਆਨ ਨੂੰ ਵਧਾਉਣਾ ਚੜਾਉਣਾ ਇਹ ਚੰਗੀ ਗੱਲ ਨਹੀਂ ਹੈ ਪੰਜਾਬੀਆਂ ਲਈ ਉਸ ਇਨਸਾਨ ਨੇ ਸਾਰੀ ਉਮਰ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਹੈ ਤੇ ਮੈਂ ਤਾਂ ਚਾਹੁੰਦਾ ਹੀ ਨਹੀਂ ਹੈ ਕਿ ਗੁਰਦਾਸ ਮਾਨ ਸਾਹਿਬ ਨੂੰ ਮੁਆਫੀ ਮੰਗਣੀ ਚਾਹੀਦੀ ਸੀ ਪਰ ਫਿਰ ਵੀ ਉਹਨਾਂ ਨੇ ਮੁਆਫੀ ਮੰਗੀ ਤਾਂ ਉਹਨਾਂ ਨੂੰ ਮੁਆਫ ਕਰਨਾ ਆਪਣਾ ਫਰਜ਼ ਬਣਦਾ ਹੈ ਕਿਤੇ ਨਾ ਕਿਤੇ ਭੁਲਾ ਕੇ ਬੰਦਾ ਕਦੋਂ ਸਹੀ ਸੀ ਇਹ ਕੋਈ ਨਹੀਂ ਯਾਦ ਰੱਖਦਾ ਕਦੋਂ ਗਲਤ ਸੀ ਇਹ ਆਪਾਂ ਸਾਰੇ ਯਾਦ ਰੱਖਦੇ ਆਂ ਗੁਰਦਾਸ ਮਾਨ ਸਾਹਿਬ ਸਾਡੇ ਆਪਣੇ ਨੇ ਮਾਨ ਸਾਹਿਬ ਜ਼ਿੰਦਾਬਾਦ
Rashtra Punjabi hai ji, Punjabi soobe di rashtra bhasha Punjabi hai, je masi hindi hai tan urdu v hai te farsi v
ਗੁਰਦਾਸ ਮਾਨ, ਮਾਨ ਪੰਜਾਬੀ ਬੋਲੀ ਦਾ ❤❤❤
Please can people find some heart. He has admitted to a mistake and asked for forgiveness. What more can you ask for. Don’t forget the great things he has done for panjabis.
ਜਦੋਂ ਕੋਈ ਗ਼ਲਤੀ ਕੀਤੀ ਹੀ ਨਹੀਂ ਤਾਂ ਮਾਫ਼ੀ ਕਿਸ ਗੱਲ ਦੀ.. ਵਿਰੋਧ ਕਰਨ ਵਾਲਿਓ ਮਾਂ ਬੋਲੀ ਦੇ ਜੋ ਅਸਲ ਗੱਦਾਰ ਹਨ ਉਨ੍ਹਾਂ ਬਾਰੇ ਕੀ ਵਿਚਾਰ ਹੈ. ਗੁਰਦਾਸ ਮਾਨ ਸਾਹਿਬ ਨੇ ਪੰਜਾਬੀ ਮਾਂ ਬੋਲੀ ਹਮੇਸ਼ਾ ਚੜਤ ਰੱਖੀ. ਵਿਰੋਧ ਕਰਨ ਵਾਲ਼ੇ ਗ਼ਲਤ ਸਨ. ਕਹਿਣ ਦਾ ਤਰੀਕਾ ਨਹੀਂ ਸਮਝ ਸਕੇ ਲੋਕ. ਬਾਕੀ ਗ਼ਲਤੀ ਜੇ ਹੋ ਵੀ ਗਈ ਤਾਂ ਮਾਫ਼ ਕਰ ਦੇਣਾ ਚਾਹੀਦਾ... ਮਾਫ ਕਰ ਦੇਣ ਵਾਲ਼ਾ ਹਮੇਸ਼ਾ ਵੱਡਾ ਹੁੰਦਾ ਹੈ
Maan shib great person a
Nashe nu promote karn wala punjab di Shaan nahi ho sakda
@@ashusingh2461 acha g mare nal gal kro nashe kon promote krda m life vich ik v nashe nhi kita nakoder darbar sadi jind jaan a
@@ashusingh2461ਕਿ ਨਸ਼ੇ ਪ੍ਰਮੋਟ ਕੀਤੇ ਅਜ ਦੀ ਭੀੜੀ ਕਿਨਾਂ ਕ ਚੰਗਾ ਕੰਮ ਕਰ ਰਹੇ ਨੇਂ
@@ashusingh2461ਕਿ ਨਸ਼ੇ ਪ੍ਰਮੋਟ ਕੀਤੇ ਅਜ ਦੀ ਭੀੜੀ ਕਿਨਾਂ ਕ ਚੰਗਾ ਕੰਮ ਕਰ ਰਹੇ ਨੇਂ
@@ashusingh2461ਕਿ ਨਸ਼ੇ ਪ੍ਰਮੋਟ ਕੀਤੇ ਅਜ ਦੀ ਭੀੜੀ ਕਿਨਾਂ ਕ ਚੰਗਾ ਕੰਮ ਕਰ ਰਹੇ ਨੇਂ
Love you Mann Saab ji
ਗੁਰਦਾਸ ਮਾਨ ਨਾਲੋ ਵੀ ਕਿੰਨੇ ਲੋਕ ਹੈ ਜੇੜੇ ਮਾੜਾ ਬੋਲੀ ਜਾਂਦੇ ਹੈ ਗੁਰਦਾਸ ਮਾਨ ਨੇ ਐਨਾ ਕੁੱਝ ਨਹੀਂ ਕਿਹਾ ਜੋ ਮਾਫ਼ ਨਾਂ ਹੋ ਸਕੇ
ਗੁਰਦਾਸ ਮਾਨ ਜੀ ਮੇਰੇ ਖਿਆਲ ਨਾਲ ਤੂਹਾਨੂੰ ਮਾਫ਼ੀ ਸ੍ਰੀ ਆਕਾਲ ਤਖਤ ਸਾਹਿਬ ਜਾਕੇ ਸਾਰੀ ਸਿੱਖ ਕੌਮ ਤੋਂ ਮੰਗਨੀ ਚਾਹੀਦੀ ਹੈ ਅਤੇ ਮਾਫ਼ੀ ਜਰੂਰ ਮਿਲੇਗੀ ਸਿੱਖਕੌਮ ਸ਼ਰਨ ਆਇਆ ਨੂੰ ਮੁਆਫ ਕਰਦੀ ਰਹੀਹੈ ਵਾਹਿਗੁਰੂ ਕਿਰਪਾ ਕਰਨਗੇ
Tuci maafi mang ke sharminda na kro g
Tuci punjab de kohinoor c, hai te rahoge
ਕਿ ਬਾਦਲਾਂ ਦੀ ਗਲਤੀ ਮੁਆਫ਼ੀ ਲਾਇਕ ਹੈ 😂
ਚੰਦ ਲੋਕ ਹੀ ਗੁਰਦਾਸ ਮਾਨ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਸਨ ਜੋ ਲੋਕ ਗੁਰਦਾਸ ਮਾਨ ਨੂੰ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨ ਵਾਲਾ ਮਨਦੇ ਸਨ ਉਹ ਮਨਦੇ ਹਨ ਅਤੇ ਮਨਦੇ ਹੀ ਰਹਿਣਗੇ ਪੰਜਾਬੀਆਂ ਦੇ ਦਿਲ ਛੋਟੇ ਨਹੀਂ ਹੋਣੇ ਚਾਹੀਦੇ ਅਫਸੋਸ😢😢😢😢😢❤❤
Punjab te Punjabi Maa boli da gaddar hun massi ne maa Varga piyar nahi ditta te hun pakhand karda gurdass maan ne hamesha nashe nu promote kitta gurdas maan murdabad pakhandi banda
ਸਾਡਾ ਹਾਲ ਮੁਰੀਦਾਂ ਦਾ ਕਹਿਣਾ ਮੇਰੀ ਕੌਮ ਤੋਂ ਕਰਜ਼ਾ ਨਹੀਂ ਲੈਣਾ ਗੁਰੂ ਜਿਆ ਸਰਦਾਰਾ ਦਾ ਏ ਬੋਲ ਗੁਰਦਾਸ ਮਾਨ ਸਾਬ ਨੇ ਲਿਖਿਆ ਤੇ ਗਾਇਆ ਹੈ ਫਿਰ ਵੀ ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦਾ ਗ਼ਦਾਰ ਬਣਾ ਦਿੱਤਾ ਗੁਰਦਾਸ ਮਾਨ ਸਾਬ ਪੰਜਾਬੀ ਮਾਂ ਬੋਲੀ ਦਾ ਹੀਰਾ ਹੈ ਅਤੇ ਰਹੇਗਾ 🙏🙏🙏🙏🙏
Gurdas Maan saab agar Punjab de loka to maafi mngg rhe ne , ta loka nu maaf kr Dena chahida hai .
ਪੰਜਾਬ ਦੀ ਸ਼ਾਨ ਗੁਰਦਾਸ ਮਾਨ ਜੀ ਜ਼ਿੰਦਾਬਾਦ
ਗੁਰਦਾਸ ਮਾਨ ਨੇ ਪੰਜਾਬ ਤੇ ਪੰਜਾਬੀ ਮਾਂ ਬੋਲੀ ਹੀ ਗਈ ਹੈ ਸਭ ਤੋਂ ਲਮਾ ਸਮਾਂ ਪੰਜਾਬੀਆਂ ਦਾ ਮਨਰੰਜਣ ਕੀਤਾ ਹੈ ਗੁਰਦਾਸ ਮਾਨ ਨੇ
Ji ਮੁਆਫੀ ਦੇਣ ਲਈ ਸਾਰਿਆ ਨੂੰ ਸੱਲਾਮ
ਮਾਫੀ ਮੰਗਣੀ ਆ ਤਾਂ ਅਕਾਲ ਤਖਤ ਤੇ ਜਾ ਕੇ ਮੰਗੋ,ਦੇਹ ਧਾਰੀ ਪਾਖੰਡ ਨੂੰ ਪਰਮੋਟ ਕਰਨਾ ਛੱਡੋ,ਮਸਤੀ ਦੇਖਣੀ ਆ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਦੇਖੋ,ਸਾਇਦ ਗੁਰੂ ਸਾਹਿਬ ਮਾਫ ਕਰ ਦੇਣ,ਚੈਨਲ ਨੂੰ ਵੀ ਬੇਨਤੀ ਆ ਜੀ ਮੇਰਾ ਇਹ ਸੁਨੇਹਾ ਗੁਰਦਾਸ ਮਾਨ ਤੱਕ ਪੋਹੁੰਚਾ ਦਿਤਾ ਜਾਵੇ ਧੰਨਵਾਦ ਜੀ
ਲੋਗਡੇ ਉਕਾਬ ਵਿੱਚ ਰਹਿ
ਪਹਿਲੀਂ ਗੱਲ ਤਾਂ ਮਾਨ ਸਾਹਿਬ ਦੀ ਗਲਤੀ ਕੋਈ ਇਨ੍ਹੀਂ ਵੱਡੀ ਨਹੀਂ ਸੀ ਸਿਰਫ਼ ਉਹਨਾਂ ਨੇ ਇਨ੍ਹਾਂ ਕਿਹਾ ਸੀ ਕਿ ਹਿੰਦੀ ਸਾਡੀ ਮਾਸੀ ਆ ਇਸ ਵਿੱਚ ਕੀ ਮਾੜਾ ਕਹਿ ਦਿੱਤਾ ਪੰਜਾਬੀ ਤਾਂ ਸਿਰਫ ਪੰਜਾਬ ਵਿਚ ਬੋਲੀ ਜਾਂਦੀ ਹੈ ਜਦੋਂ ਆਪਾਂ ਪੰਜਾਬ ਤੋਂ ਬਾਹਰ ਜਾਦੇ ਆ ਤਾਂ ਹਿੰਦੀ ਵਿੱਚ ਹੀ ਗੱਲ ਕਰਦੇ ਆ ਭਾਸ਼ਾ ਦਾ ਕੋਈ ਵੀ ਮਾੜੀ ਨਹੀਂ ਹੁੰਦੀ ਹੁਣ ਆਪਣੇ ਬੱਚੇ ਬਾਹਰ ਜਾਂਦੇ ਨੇ ਤਾਂ ਉਥੇ ਆਈਲੈਟਸ ਕਰਕੇ ਜਾਂਦੇ ਨੇ ਕਿਉਂਕਿ ਉੱਥੇ ਇੰਗਲਿਸ਼ ਚੱਲਦੀ ਹੈ ਐਵੇਂ ਨਾ ਮਾਂ ਬੋਲੀ ਮਾਂ ਬੋਲੀ ਦਾ ਰੌਲਾ ਪਾਈ ਜਾਇਆ ਕਰੋ ਰਹੀ ਗੱਲ ਮਾਨ ਸਾਹਿਬ ਦੀ ਉਨਾਂ ਨੂੰ ਉਹਨਾਂ ਨੂੰ ਮਾਫੀ ਉਦੋਂ ਹੀ ਮੰਗ ਲੈਣੀ ਚਾਹੀਦੀ ਸੀ ਪੰਜ ਸਾਲ ਬਾਅਦ ਉਹਨਾਂ ਨੂੰ ਮੁਆਫੀ ਯਾਦ ਆ ਗਈ ਅਸਲ ਵਿੱਚ ਰੌਲਾ ਅਮਰੀਕਾ ਵਿੱਚ ਅਖਾੜੇ ਦਾ ਉੱਥੇ ਟਿਕਟਾਂ ਬੁੱਕ ਨਹੀਂ ਹੋਈਆਂ ਹੁਣ ਪ੍ਰਮੋਟਰਾਂ ਦੇ ਕਹਿਣ ਤੇ ਮਾਫੀ ਮੰਗ ਰਿਹਾ
Maa Maa hundi te massi massi hi hundi par isne Maa di pithe te chura mara punjab te Punjabi maa boli da gaddar USA vich show da bycott hove gaa
ਅੰਗਰੇਜੀ ਕੀ ਆ ਫਿਰ ਜਿਸ ਚ ਬੈਂਡ ਲੈ ਕੇ ਬਾਹਰ ਜਾਨੇ ਓਂ
ਮਾਫੀ ਅਗਲੇ ਸ਼ੋਅ ਵਿੱਚ ਹੀ ਮੰਗ ਲਈ ਸੀ ਬਹੁਤ ਵਿਡੀਓ ਪਈਆਂ ਨੇ ਦੇਖ ਸਕਦੇ ਹੋ
@@puneet62856 tu apni maa nu massi kehda tu nashe nu promote karn wale di sport karni hai kar
@@ashusingh2461 ਮੇਰੀ ਗੱਲ ਦਾ ਜਵਾਬ ਤਾਂ ਦਿੱਤਾ ਨੀ ਤੂੰ ਜੇ ਹਿੰਦੀ ਮਾਸੀ ਆ ਫਿਰ ਅੰਗਰੇਜ਼ੀ ਕੀ ਆ ?
ਜੇ ਐਨਾ ਹੀ ਪਿਆਰ ਆ ਪੰਜਾਬੀ ਨਾਲ ਫਿਰ ਪੰਜਾਬੀ ਚ ਲਿਖਦਾ ਕਿਉਂ ਨੀ ? ਇਸ ਹਿਸਾਬ ਨਾਲ ਤਾਂ ਤੂੰ ਵੀ ਆਵਦੀ ਮਾਂ ਦਾ ਨਾ ਬਣਿਆ
ਬਾਕੀ ਰਹੀ ਗੱਲ ਡੇਰਿਆਂ ਦੀ ਤਾਂ ਉਹ ਉਸਦੀ ਆਪਣੀ ਜਿੰਦਗੀ ਆ ਜੋ ਮਰਜ਼ੀ ਕਰੇ ਨਾਲੇ ਉਹ ਧੱਕੇ ਨਾਲ ਤਾਂ ਨੀ ਕਿਸੇ ਦੇ ਮੁੰਹ ਵਿੱਚ ਬੀੜੀਆਂ ਸਿਗਟਾਂ ਥੁੰਨਦਾ
ਪੰਜਾਬ ਦਾ ਮਾਣ ਗੁਰਦਾਸ ਮਾਨ
ਮਾਨ ਸਾਹਿਬ ਨੂੰ ਮਾਫ ਕਰ ਦੇਣਾ ਚਾਹੀਦਾ
ਮੈਂ ਤੁਹਾਡੇ ਬਚਪਣ ਤੋਂ ਗੀਤ ਸੁਣਦੇ ਹਾਂ ਵਾਹਿਗੁਰੂ ਜੀ ਪੰਜਾਬੀ ਮਾਫ਼ ਕਰ ਦੇਣ ਗੇ
ਮਾਫ਼ ਕਰਨਾ ਚਾਹੀਦਾ ਹੈ ਹੁਣ ਖਹਿੜਾ ਛੱਡੋ ਬਹੁਤ ਬਣਗੀ
ਪ ਗੁਰਦਾਸ ਮਾਨ ਜੀ ਨੂੰ ਮਾਫ ਕਰ ਦਿੱਤਾ ਜਾਵੇ ਲਵਯੂ ਪੰਜਾਬ ਇੰਡੀਆ.
ਮਾਨ ਸਾਹਿਬ ਮੁਆਫੀ ਦੇ ਹੱਕ ਦਾਰ ਨੇ 🙏🙏
Tenu bond diti one
@@RobRooch-rc3wm tu deti kise nu mainu lagda
@@RobRooch-rc3wmakali cong aap Di 🐏 ban ke politicians de gun gaan karde ne jinna ne Punjab nu khatam karta fer v ohna nu maaf kar dinde ne waaah balle punjabiyon
Maan Saab very good nice 👍👍👍👍👍 tenu maaf ketaa
OK ji 🙏🙏🙏☝☝☝🌹🌹🌹
Kis gall di maafi desha pardesha vich punjab da naam roshan kita is gall di maafi
ਪੰਜਾਬ ਦਾ ਮਾਣ gurdasmaan ਜ਼ਿੰਦਾ baad❤❤❤❤❤❤❤❤❤❤❤
ਪੰਜਾਬ ਦਾ ਮਾਣ ਗੁਰਦਾਸ ਮਾਨ ਜੀ
Sikh never forget 1984
Jai sai ji
Sirf ik oh v Amritsar to gall jatt musse di karda c us nu nhi pta Jina peyar musse da maan sab lai c kise nahi
ਗੁਰਦਾਸ ਮਾਨ ਸਾਹਬ ਪੰਜਾਬੀ ਮਾਂ ਬੋਲੀ ਦੇ ਸਰਵਣ ਪੁੱਤ ਹਨ। ਜੇ ਗੁਰਦਾਸ ਮਾਨ ਸਾਹਬ ਜੀ ਤੋਂ ਗਲਤੀ ਹੋਈ ਹੈ ਤੇ ਉਹਨਾਂ ਨੇ ਮਾਫ਼ੀ ਵੀ ਮੰਗ ਲਈ ਹੈ। ਪਰ ਲੋਕ ਤਾਂ ਸਵਾਦ ਲੈਂਦੇ ਨੇਂ।
ਰਹੀ ਗੱਲ ਗਲਤੀ ਦੀ । ਦੁਨੀਆ ਵਿਚ ਹਰ ਇਨਸਾਨ ਤੋਂ ਗਲਤੀ ਹੁੰਦੀ ਰਹਿੰਦੀ ਹਾਂ। ਅਜ ਕਲ ਦੀ ਪਿੜੀ ਕਿਨੇ ਕ ਚੰਗਾ ਰਾਹ ਤੇ ਚਲ ਰਹੀ ਹਾ। ਗਾਣੇ ਉਹ ਸੁਣਦੇ ਨੇ ਜਿਸ ਵਿਚ ਗਾਣਾ ਘਟ ਗਾਲਾਂ ਵਧ ਨੇ। ਜਿਸ ਨੇ ਆਪਣੀ ਸਾਰੀ ਉਮਰ ਮਾਂ ਬੋਲੀ ਤੇ ਲਾ ਤੀ ਤੁਸੀਂ ਉਸ ਤੋ ਪੰਜਾਬੀ ਹੋਣ ਦਾ ਸਬੂਤ ਮੰਗਦੇ ਹੋ।😢
Yes he's gurdas Mann is right God bless you ❤❤❤❤❤
23:57 ਮਾਨ ਸਾਹਿਬ ਨੇ ਦੇਰ ਕਰਤੀ ਮਾਫੀ ਮੰਗਣ ਲਈ ਪਰ ਜੋ ਕਿਹਾ ਪੰਜਾਬੀ ਨੂੰ ਨਹੀਂ ਪੰਜਾਬੀ ਮਾਂ ਬੋਲੀ ਨੂੰ ਕਿਹਾ ।
ਬਿਲਕੁਲ ਮਾਫੀ ਲਾਇਕ ਨਹੀ।
ਇਹ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਗਿਆ।
ਹੁਣ ਪੰਜ ਸਾਲ ਬਾਅਦ ਯਾਦ ਆ ਗਿਆ ਇਹਨੂੰ। ਹੁਣ ਪਤਾ ਕਿ ਪੰਜਾਬੀਆਂ ਤੋ ਬਿਨਾਂ ਮੈਂ ਕਾਸੇ ਜੋਗਾ ਨਹੀਂ।
tera baap pichle 5 saal ton lgtara shows laa reha kehde bhulkhe ch firda tu
ਜਿਹੜੇ
ਕਨੈਡੇ
ਵਿੱਚ
ਰਹਿੰਦੇ
ਉਹ ਫਰਿਚ
ਇੰਗਲਿਸ਼
ਸੁਖ।ਕਦੇ
ਹਨ
ਕੋਈ ਗ਼ਲਤੀ ਨੀ ਕੀਤੀ ❤
ਗਲਤੀ ਨਹੀਂ ਕੀਤੀ ਮਾਂ ਗਲਤੀ ਕੀਤੀ ਆ ਇਹ ਪਖੰਡੀ ਕਲਾਕਾਰ ਨੇ ਅੱਧਾ ਪੰਜਾਬ ਬਾਬਿਆਂ ਦੇ ਡੇਰਿਆਂ ਤੇ ਇਹਨਾਂ ਕਲਾਕਾਰਾਂ ਨੇ ਹੀ ਖੜਿਆ ਏ
ਇਸ ਮਾਨ ਨੇ ਡੇਰਿਆ ਦੇ ਡੇਰੇਦਾਰਾਂ ਨੂੰ ਰੱਬ ਬਣਾ ਕੇ ਪੇਸ਼ ਕੀਤਾ।
Mere punjab de vireo hun gurdas maam g nu muafi de do ji av te sada punjabi veer a
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੈਂ ਉਹਨਾਂ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਗੁਰਦਾਸ ਮਾਨ ਨੂੰ ਪੰਜਾਬੀ ਲਈ ਕਹਿੰਦੇ ਆ ਕਿ ਬਹੁਤ ਕੁਝ ਕੀਤਾ ਉਹਨੇ ਆਪਣਾ ਸਾਰਾ ਕੁਝ ਪੰਜਾਬੀਅਤ ਲਈ ਕੀਤਾ ਉਹ ਕਹਿੰਦਾ ਪੰਜਾਬੀਅਤ ਤੇ ਪੰਜਾਬੀ ਬੋਲੀ ਮੇਰਾ ਸਾਰਾ ਕੁਛ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਉਹਨੂੰ ਮਹਾਨ ਕਹਿੰਦੇ ਐ ਜਿਹੜਾ ਬੰਦਾ ਹਿੰਦੂਆਂ ਤੇ ਸਿੱਖਾਂ ਨੂੰ ਆਪਣੇ ਧਰਮ ਨਾਲੋਂ ਟੁੱਟਣ ਲਈ ਪ੍ਰੇਰਨਾ ਦੇ ਰਿਹਾ ਹੋਵੇ ਉਹ ਕਿਧਰੇ ਪਾਸੋਂ ਮਹਾਨ ਉਹਨੇ ਆਪਣੇ ਗਾਣੇ ਵਿੱਚ ਕਿਹਾ ਧੋਤੀ ਪੋਥੀ ਛੱਡੋ ਪੋਥੀ ਸਾਹਿਬ ਪਰਮੇਸ਼ਰ ਕਾ ਥਾਨ ਗੁਰੂ ਗ੍ਰੰਥ ਸਾਹਿਬ ਸਾਡੇ ਮਹਾਰਾਜ ਸਿੱਖਾਂ ਦੀ ਸ਼ਾਨ ਤੇ ਹਿੰਦੂ ਵੀਰੋ ਜਿਹੜਾ ਤੁਹਾਨੂੰ ਤੁਹਾਡੇ ਧਰਮ ਨਾਲੋ ਤੋੜ ਰਿਹਾ ਤੁਸੀਂ ਉਹਨੂੰ ਮਹਾਨ ਕਹਿ ਸਕਦੇ ਹੋ ਧੋਤੀ ਧੋਤੀ ਜਿਨਊ ਇਹ ਚੀਜ਼ਾਂ ਹਿੰਦੂ ਧਰਮ ਲਈ ਮੇਰੇ ਲਈ ਤਾਂ ਬਹੁਤ ਮਹਾਨ ਵਾਲੀਆਂ ਚੀਜ਼ਾਂ ਪੰਡਿਤ ਧੋਤੀ ਬੰਨ ਕੇ ਜਨੇਊ ਪਾ ਕੇ ਯਾਰ ਤੇ ਕਰਦਾ ਮੰਦਰਾਂ ਵਿੱਚ ਅਰਾਧਨਾ ਕਰਦਾ ਜਿੰਨੇ ਅਵਤਾਰ ਪੁਰਸ਼ ਹੋਏ ਆ ਰਾਮ ਜੀ ਕ੍ਰਿਸ਼ਨ ਜੀ ਸਾਰਿਆਂ ਦੇ ਧੋਤੀ ਬੰਨੀ ਹੁੰਦੀ ਸੀ ਜਿੰਨੇ ਰਿਸ਼ੀ ਮੁਨੀ ਸਾਹਿਬ ਸਾਰੇ ਧੋਤੀ ਬੰਨਦੇ ਸੀ ਤੇ ਤੁਹਾਡੇ ਮਹਾਨ ਗੁਰਦਾਸਮਾਨ ਜੀ ਕਹਿ ਰਹੇ ਆ ਤੁਸੀਂ ਧੋਤੀ ਤੋਂ ਕੀ ਲੈਣਾ ਧੋਤੀ ਪੋਤੀ ਛੱਡੋ ਬਸ ਗਾਈ ਜਾਓ ਨੱਚੀ ਜਾਓ ਦਾਰੂਆਂ ਪੀ ਜਾਓ ਵਾਹਿਗੁਰੂ ਜੀ ਸਿੱਖ ਨੇ ਬਰਦਾਸਤ ਕਾ ਸਾਧ ਹੈ ਕਿ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਗਲਤ ਬੋਲ ਸਕੇ ਬਾਕੀ ਹਿੰਦੂ ਵੀਰਾਂ ਦਾ ਇਹ ਤੁਹਾਨੂੰ ਪਤਾ ਉਹ ਤੁਸੀਂ ਕਿੰਨੇ ਕੁ ਆਪਣੇ ਧਰਮ ਨਾਲ ਪ੍ਰੇਮ ਕਰਦੇ ਹੋ ਗੱਲਾਂ ਤਾਂ ਬਹੁਤ ਤਾਂ ਕਰਨ ਨਾਲੀਆਂ ਇਹ ਏਦਾਂ ਲਿਖ ਕੇ ਕਮੈਂਟਾਂ ਨਾਲ ਸ਼ੇਅਰ ਨਹੀਂ ਹੋ ਸਕਦੀਆਂ ਇਸ ਲਈ ਜੇ ਮੈਂ ਕੁਝ ਗਲਤ ਕਿਹਾ ਤਾ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Eh maafi mangni nhi a sari kaom kolo mang. Tu keh reha a jida v Dil dukheya hove os to maafi mangda a . Eh ki matlab hoya.?? Eh bol ke me sare punjabiyan to maafi mangda haa fer gal ban di a ????
ਗੁਰਦਾਸ ਜੀ ਪੰਜਾਬੀ ਮਾਫ ਕਰਨਗੇ ਜੀ
ਮਾਨ ਦਾ ਤਾਂ ਬਹੁਤ ਪਹਿਲਾਂ ਹੀ ਵਿਰੋਧ ਹੋਣਾ ਚਾਹਿਦਾ ਸੀ।
Love you man sahb
ਮਾਫੀ ਮੰਗਣ ਦੀ ਕੋਈ ਲੋੜ ਹੀ ਨਹੀਂ ਸੀ,99 % ਪੰਜਾਬੀ ਗੁਰਦਾਸ ਮਾਨ ਦੇ ਨਾਲ,ਬਾਕੀਆਂ ਨੂੰ ਕੌਣ ਪੁਛਦਾ।
Gurdas maan Saab ji vadia hai ❤❤❤❤❤🎉🎉🎉🎉
ਅਮਰੀਕਾ ਜਾਣ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਮੰਗ ਕੇ ਬਾਬਿਓ ਫਿਰ ਜਾਣਾ ਅਮਰੀਕਾ ਪੰਜਾਬੀ ਮਾਫ਼ ਕਰਨ ਗੇ
ਬਾਰਾਂ ਸਾਲ ਪਹਿਲਾਂ ਫ਼ਰੀਦ ਦੀ ਭਗਤੀ ਕੱਚੀ ਸੀ ਜਦੋਂ ਉਸਦੀ ਮਾਂ ਨੇ ਉਸਦਾ ਬਾਲ ਪੱਟਿਆ ਸੀ ਫਿਰ ਬਾਰਾਂ ਸਾਲ ਬਾਅਦ ਵੀ ਉਸ ਦੀ ਭਗਤੀ ਥੋੜੀ ਅੱਗੇ ਵਧੀ ਪਰ ਉਹ ਚਿੱੜੀਆਂ ਨੂੰ ਮਾਰਨ ਜਿਵਾਣ ਦੇ ਚੱਕਰ ਵਿੱਚ ਪੈ ਗਿਆ ਪਰ ਅੱਜ ਫਰੀਦ ਮੁਕੰਮਲ ਹੋ ਗਿਆ ਜਦੋਂ ਜਦੋਂ ਉਸਦੇ ਅੰਦਰ ਦਾ ਫਰੀਦ ਮਰ ਗਿਆ ਸਿਰਫ ਮੌਲਾ ਹੀ ਰਹਿ ਗਿਆ ਜੀ ਅੱਜ ਛੱਤੀ ਸਾਲ ਪੂਰੇ ਹੋ ਗਏ ਹਨ ਜੀ
❤❤❤❤❤❤❤Maan Saab very good nice 👍👍👍👍 rabb tenu maaf kare
ਗਲਤੀ ਦੀ ਸਜਾ ਮਿਲੇ।ਮੁਅ ਫੀ ਨਹੀ।
ਸਭ ਤੋਂ ਵੱਡੀ ਗਲਤੀ ਤੇਰੀ ਇਹ ਹੈ ਵੀ ਤੂੰ ਲਾਡੀ ਸ਼ਾਹ ਨੂੰ ਬਹੁਤ ਹੀ ਚੜਾਵਾ ਦਿੱਤਾ
❤😂🎉😢😮😅😊❤
ਜਿੰਨੇ ਪੈਸੇ ਲੋਕਾਂ ਕੋਲੋਂ ਕਮਾੲਏ ਗਰੀਬਾਂ ਵਿਚ ਵੰਡ ਦੇਵੇ।
ਜਿੰਨੇ ਵੀ ਇਹ ਕਲਾਕਾਰ ਨੇ ਸਾਰੇ ਲੋਕਾਂ ਦੇ ਪੈਸੇ ਤੇ ਪਲਦੇ ਨੇ ਅਤੇ ਪੰਜਾਬੀ ਮਾਂ ਬੋਲੀ ਦਾ ਖਾਂਦੇ ਨੇ ਅਤੇ ਬਾਅਦ ਵਿੱਚ ਲੋਕਾਂ ਨੂੰ ਗਾਲਾਂ ਕੱਢਦੇ ਨੇ ਆਪਣੇ ਲਾਗੇ ਨਹੀਂ ਲੱਗਣ ਦਿੰਦੇ ਬਾਅਦ ਵਿੱਚ ਮਾਫੀਆ ਮੰਗਦੇ ਨੇ ਪੰਜਾਬ ਗੁਰੂਆਂ ਦੇ ਨਾਂ ਤੇ ਜੀਂਦਾ ਇਹ ਦੁੱਕੀ ਤੇ ਕੀ ਕਲਾਕਾਰਾਂ ਦੇ ਨਾਂ ਤੇ ਨੇ ਜੀਂਦਾ ਜਾ ਸਾਡੇ ਸੂਰਬੀਰ ਯੋਧਿਆਂ ਦੇ ਨਾਂ ਤੇ ਇਹਨਾਂ ਕੁਰਬਾਨੀਆਂ ਦਿੱਤੀਆਂ ਇੰਨਾ ਕੁ ਹੀ ਕੁਰਬਾਨੀਆਂ ਦਿੱਤੀਆਂ ਇਹਨਾਂ ਦੇ ਤੇ ਇੱਕ ਗੋਲੀ ਚੱਲ ਜੇ ਬੂਹੇ ਗਾੜੀ ਤੇ ਇਹ ਅਗਲੀ ਜਿਹੜੀ ਪੁਲਿਸ ਕੋ ਭੱਜ ਜਾਂਦੇ ਨੇ ਹਾਏ ਸਾਨੂੰ ਸਕਿਓਰਿਟੀਜ਼ ਦਿਖਾਏ ਸਾਨੂੰ ਸਕਿਉਰਿਟੀ ਦੇ ਦੋ
Maan shab zindabad ❤
ਕੰਨਵਰ ਗਰੇਵਾਲ ਵੀ ਡੇਰਿਆ ਵਿਚ ਹੀ ਗਾਉਦਾ ਹੈ ਉਸ ਖਿਲਾਫ਼ ਵੀ ਬੋਲਨਾ ਚਾਹੀਦਾ ਹੈ ം
ਪੰਜਾਬੀ ਬਹੁਤ ਗਾਇ ਗੁਰੁ ਦੇ ਦਰ ਜਾ ਕੇ ਮਾਫੀ ਮੰਗ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਮੰਗ ਗੁਰੂ ਬਖਸ਼ਣ ਹਾਰ
Gurdas maan good
Sadi jaan gurdaas maan
Gurdas maan
Exalant and Extra ordinary Real punjabi,,,
Janab Gurdas Mann Sahib,,,
❤❤❤
🙏
Mann sab nu maf karo
4 ਬੋਟੇਲ ਵੋਡਕਾ,,ਕਯਾ ਪੰਜਾਬੀ ਬੋਲੀ
ਅਖਾੜੇ ਨਹੀਂ ਲੱਗਦੇ ਇਹਦੇ, ਚੀਕਾਂ ਨਿਕਲ ਗਈਆਂ ਚਿਲਮਾਂ ਪੀਣ ਵਾਲਿਆਂ ਦੇ ਚੇਲੇ ਦੀ
ਜਿਹੜੇ ਇਸ ਕੰ+ਜ+ਰ ਨੂੰ ਬੇਗੁਨਾਹ ਕਹਿੰਦੇ ਹਨ ਉਹ ਕਹਿ ਸਕਦੇ ਹਨ ਕਿਉਂਕਿ ਉਹ ਬੇ-ਗੈਰਤ ਤਾਂ ਵਿਆਹ ਵੇਲੇ ਡੀ ਜੇ 'ਤੇ ਨੱਚਦੇ ਆਪਣੀ ਭੈਣ ਵੱਲ ਹੱਥ ਕਰ ਕਰ ਕਹਿੰਦੇ ਹਨ, "ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ਚੋਂ ਤੇਰਾ ਯਾਰ ਬੋਲਦਾ।"
Politics walo ko maaf kar sakte hooo toh man saab toh apne hi hai❤❤❤❤❤❤❤❤
Maan saab nice maan ji
ਕਨੈਡ।ਦੇ
ਫੇਰੇ
ਲੋਕ
Gurdas.very.bad.bolia.ji❤❤❤😢
ਪੰਜਾਬ ਦੀ ਸ਼ਾਨ
Good aa manna you are big o
By-HUN-WEHLA-KITA-TA-HI-GALTI-MAMGDA-FIRDA-THANKS
Promotera di ladai gurdas maan sahib de gal pai gayi. Jo banda stage te maan sahib nu uksa reha usdi ki den hai punjabi maa boli nu. Usde avde bachea de naam ta john te Steve rakhe hai te maan sahib nu gadar dasda. Assi ajj to 27 saal pehla maharashtra study karde si. Uthe sirf maan sahib di cassette mildi si.
Guru Di sharan kaddon ayaa? Staged/Fake report.
Gurdaas maan ❤
Maaf kita jave
GOAT of punjabi music 🎶 45 years singing and writing
All cha.mche mann u r sporter
Koi.galt.ni.bol.Gurdas..man..fakr..suba.da.banda.yar...pujabi.jinda.bad
ਗੁਰਦਾਸ ਮਾਨ ਨੇ ਮਾੜਾ ਕਿ ਕੀਤਾ ਉਸ ਦੀ ਜ਼ਿੰਦਗੀ ਤੇ ਕਿ ਹੱਕ ਸਿੱਖ ਕੌਮ ਦਾ ਦੱਸੋ
Maan di galti kiting da kiss nu pata hi nahin
AIDI KI GAL C ,GOOD MAN MANN SABB
Now he needs money
Love you baba Gurdas maan ji
Nive so Gaora hove Maan sahib ji nu muaf karna chida
We ❤️ gurudas mann ji 🙏 🙌
Maan sahib ji great maaf krna
Gurdas maan hero ha Punjab da janta. Bought kharb ha. Loge thg guru saab nuu nhi bakshde pur insan ke cheeg ha.
good singar mann ji
5 saal baad galti maaf aundi awe bewkuff ban a rehe ne singer jad galti kiti odo maffi chaihdi se hun mafi nhi ha
Waheguru ji tuse bakshan haar ho
Politicians Punjab nu kha gaye par fer v Punjabi politicians nu maaf kar dinde ne te 🐏 ban ke firde ne
Maan saab bahut changa ji maan saab apna ap nu bahut newa samjda aa
Sat shree akal ji desh,videsh vich basde Punjabia nu main jammu tun Haan per asi maan saab walon usdi gayki rahin Jo una Punjab di sewa kiti ae main bahut khush Haan ji.meri benti hai k unanu maaf kr dena chahi da hai main hath jodda haan her punjabi nu.
heera sachi suchi Rooh gurdas maan