KS Makhan Exclusive Interview : ਮੈਂ ਹੁਣ ਵੀ ਕਹਿੰਦਾ ਹਾਂ ਗੁਰਦਾਸ ਮਾਨ ਜ਼ਿੰਦਾਬਾਦ

Поделиться
HTML-код
  • Опубликовано: 3 окт 2024
  • KS Makhan Exclusive Interview : ਮੈਂ ਹੁਣ ਵੀ ਕਹਿੰਦਾ ਹਾਂ ਗੁਰਦਾਸ ਮਾਨ ਜ਼ਿੰਦਾਬਾਦ
    #KSMakhan #GurdasMaan #Interview #Controversy
    Watch Exclusive Interview With KS Makhan Only On Bollywood Tadka Punjabi.
    Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
    Subscribe To Our RUclips Channel : / bollywoodtadkapunjabi
    For News Articles Visit Our Website :
    punjabi.bollyw...
    Like our Facebook Page :
    / punjabkesaripunjabitadka
    Follow Us On Instagram :
    / bollywood_tadka_punjabi

Комментарии • 381

  • @Gurveerpeet
    @Gurveerpeet 5 лет назад +5

    ਕੇ ਐਸ ਮੱਖਣ ਜਿੰਦਾ ਬਾਅਦ

  • @Gurveerpeet
    @Gurveerpeet 5 лет назад +14

    ਕੇ ਐਸ ਮੱਖਣ ਜਿੰਦਾ ਬਾਅਦ
    ਪੰਜਾਬੀ ਇੰਡਸਟਰੀ ਦਾ ਘੈਟ ਤੇ ਪਹਿਲਾਂ ਬੰਦਾ ਜਿਸ ਨੇ ਹਿੰਮਤ ਕਰੀ ਆ ਸੱਚ ਬੋਲਣ ਦੀ ਬਾਕੀ ਤਾ ਬਿੱਲੀ ਦੇ ਬਲੂਗੜੇ ਨੇ ਪੱਤਾ ਲਾਗਿਆ ਇਹ ਸਿਰਫ ਗੀਤਾਂ ਵਿੱਚ ਹੀ ਦਲੇਰ ਨੇ ਵੈਸੇ ਤਾ ਲੰਡੂ ਨੇ ਇਹ ਫੂਦੂ

    • @ombai345
      @ombai345 5 лет назад +1

      Bilkul Sahi ks mukhan Saab jaat a Hilda ni Zor ka liya lokan ne

  • @mandeepsingh-wb9ku
    @mandeepsingh-wb9ku 3 года назад +5

    Gurdas mann Shib ਨੂੰ ਪਰਮਾਤਮਾ ਚੜਦੀ ਕਲਾ ਬਖਸ਼ੇ

  • @Gurveerpeet
    @Gurveerpeet 5 лет назад +5

    ਗੁਰਦਾਸ ਮਾਨ ਜਿੰਦਾ ਬਾਅਦ

  • @KuldeepSingh-zd6xp
    @KuldeepSingh-zd6xp 5 лет назад +8

    KS Makhan bhai bilkul right Gurdas Maan Ji Ne Kuchh nikal Gai Si WaheGuru Ji ka Khalsa WaheGuru Ji ki Fateh

  • @Gurveerpeet
    @Gurveerpeet 5 лет назад +28

    ਸੰਨਮਾਨ ਵੀ ਬੰਦੇ ਦਾ ਕਿਰਦਾਰ ਦੇਖ ਕੇ ਹੁੰਦਾ ਬਾਬੇਉ

  • @bajwa4032
    @bajwa4032 3 года назад +12

    ਗੁਰਦਾਸ ਮਾਨ ਜਿਦਾਬਾਦ

  • @samichd2757
    @samichd2757 5 лет назад +6

    Good makhan sahb

  • @mg3218
    @mg3218 5 лет назад +15

    Balle Makhan bai.. very good interview, strong reply ..

  • @harjinderkaurgill3397
    @harjinderkaurgill3397 5 лет назад +30

    ਗੁਰਦਾਸ ਮਾਨ ਇਸ ਵਿਵਾਦ ਤੇ ਆਪਣਾ ਸਪੱਸ਼ਟੀਕਰਨ ਦੇਣ ਤਾਕਿ ਇਹ ਰੋਜ ਦਾ ਮੁੱਦਾ ਖਤਮ ਹੋ ਜਾਞੇ

  • @mssingh599
    @mssingh599 5 лет назад +20

    ਜਿਉਦਾ ਰਹੇ ਮੱਖਣ ਬਾਈ ਸੱਚਾ ਬੰਦਾ

  • @happydehar6017
    @happydehar6017 5 лет назад +4

    Sahi gal a 22 g

  • @ashwanibhatti5913
    @ashwanibhatti5913 5 лет назад +7

    Makhan bhaji zindabad .maan saab jindabad.bhaji bhut vadhiya g tuhadi soch .gl khtm krni cahidia .asi naal a tuhade veer g.

  • @Gurveerpeet
    @Gurveerpeet 5 лет назад +6

    ਕੇ ਐਸ ਮੱਖਣ ਜਿੰਦਾ ਬਾਅਦ

  • @Gurveerpeet
    @Gurveerpeet 5 лет назад +15

    ਗੁਰਦਾਸ ਮਾਨ ਜਿੰਦਾ ਬਾਅਦ

  • @kulwantmasih8790
    @kulwantmasih8790 3 года назад +3

    Ks Makhan sir Ji very good guerds mam good a lakh lakh lakh var Salam Veer ji

  • @ripudaman2023
    @ripudaman2023 5 лет назад +10

    GURDAS MAAN ZINDABAD...ZINDABAD...PUNJABI MAA BOLI DI 40 SAAL SEVA ...

  • @JatinderSingh-t6r
    @JatinderSingh-t6r 7 дней назад +1

    ਗੁਰਦਾਸ ਮਾਨ ਦੀ ਤੇ ਆਪ ਜੈ ਕਰਨੀ ਹੈ ਇਹਨਾਂ ਦੀ ਰੋਟੀ ਬੰਦ ਹੋ ਜਾਣੀ

  • @gurpartapsinghrai3292
    @gurpartapsinghrai3292 5 лет назад +17

    ਬਾਈ ਸਾਰੀ ਗੱਲ ਮਾਂ ਬੋਲੀ ਪੰਜਾਬੀ ਦੀ ਆ...ਗੁਰਦਾਸ ਮਾਨ ਨੇ ਗਲਤ ਕੀਤਾ ਜਾ ਠੀਕ...ਇਹ ਲੋਕਾਂ ਦੀ ਸੋਚ ਤੇ ਨਿਰਭਰ ਆ..ਪਰ ਇੰਨੀ ਗੱਲ ਜਰੂਰ ਆ ਵੀ ਇੱਕ ਪੰਜਾਬੀ ਦੂਜੇ ਪੰਜਾਬੀ ਨੂੰ ਸਟੇਜ ਤੇ ਗਲਤ ਬੋਲੇ ਉਹ ਵੀ ਵਿਦੇਸ਼ ਵਿੱਚ..ਇਸ ਵਿੱਚ ਪੰਜਾਬ ਤੇ ਪੰਜਾਬੀਅਤ ਦੀ ਬਦਨਾਮੀ ਆ...ਇਕ ਕਲਾਕਾਰ ਨੂੰ ਇਹ ਸ਼ੋਭਾ ਨਹੀਂ ਦਿੰਦਾ

    • @parmindersingh5991
      @parmindersingh5991 3 года назад

      Punjabi ekala sikha nu he kehnde ah. bakkiya nu .pta nai ki kehnde ah. Punjabi maa boli de thekedar ve Sikh he ah.mainu ena de sooch da nai pta laga.

  • @InderSingh-ur6xx
    @InderSingh-ur6xx 5 лет назад +4

    Veer ji nice

  • @kiranpalsingh2708
    @kiranpalsingh2708 3 года назад +2

    ਗੁਰਦਾਸ ਮਾਨ ਨੇ ਕਲਾ ਕਰਕੇ ਇਹ ਪੇਸ਼ਾ ਚੁਣਿਆ (ਸੇਵਾ ਨਹੀਂ) ਕੋਈ ਸ਼ੱਕ ਨਹੀਂ ਵਧੀਆ ਤੇ ਸਾਫ਼-ਸੁਥਰਾ ਗਾਇਆ, ਪਰ ਅਮਿੱਤ ਸ਼ਾਹ ਦੇ ਬਿਆਨ ਨੂੰ ਸਹੀ ਠਹਿਰਾਉਣ ਵਾਲਾ ਬਿਆਨ ਬਿਲਕੁਲ ਗਲਤ ਹੈ ਤੇ ਸਟੇਜ ਤੋਂ ਜੋ ਬੋਲਿਆ ਬਹੁਤ ਨੀਚੇ ਪੱਧਰ ਦਾ, ਸ਼ਰਮ ਕਰਨੀ ਚਾਹੀਦੀ ਹੈ !

  • @jaspalkaur99
    @jaspalkaur99 3 года назад +5

    ਗੁਰਦਾਸ ਮਾਨ ਜਿਦਾਬਾਦ ਰਿਹਦੀ ਦੁਨੀਆ ਤਕ

  • @kashmirsuman590
    @kashmirsuman590 5 лет назад +6

    Mann sahab jindabad jindabad jindabad

  • @nagrapunjabino.1211
    @nagrapunjabino.1211 День назад +1

    Good 👌👌👍👍💪💪🙏🙏

  • @eknoorsingh3322
    @eknoorsingh3322 3 года назад +2

    very good a jatta a 👍👍👍👍

  • @singhaman7698
    @singhaman7698 5 лет назад +6

    ks makhan
    gurdas mann
    jinda bad✊✊✊

  • @gurpyargill539
    @gurpyargill539 3 года назад +2

    ਜਦੋ ਆਹ ਗੀਤ ਆਇਆ ਸੀ ਉਦੋਂ ਤਾ ਕਿਸੇ ਨੇ ਗੁਰਦਾਸ ਮਾਨ ਜੀ ਦਾ ਸਨਮਾਨ ਕੀਤਾ ਨਹੀਂ, ਸਰਬਾਂਸਦਾਨੀਆ ਵੇ ਦੇਣਾ ਕੋਣ ਦਿਉ ਗਾ ਤੇਰਾਂ,,

  • @KuldeepSingh-zb8wf
    @KuldeepSingh-zb8wf 5 лет назад +10

    KS makhan zindabad and Gurdas mann zindabad

  • @waao851
    @waao851 5 лет назад +6

    bss kro ਪਹਿਲਾਂ ਭੀਈਏ ਕੱਢੋ ਪੰਜਾਬ ਚੋ ਹਯ ਕੋਈ ਗਲ ਕਰਨ ਲੱਗੇ ਹਮਕੋ ਤੁਮਕੋ ਕਰਦੇ ਪੰਜਾਬੀਆ ਨੂੰ ਨਸ਼ੇ ਕਰਨ ਲਾ ਦਾ ਉਹ ਸਾਂਭ ਨੀ ਹੁਦੇ ਕਿਸੇ ਤੋ

  • @jassmehramehrasaab3460
    @jassmehramehrasaab3460 5 лет назад +29

    ਕੁਲਦੀਪ ਸਿੰਘ ਮੱਖਣ ਸਰਦਾਰ ਸਾਹਿਬ ਜੀ
    ਗੁਰਾਂ ਦਾ ਦਾਸ ਗੁਰਦਾਸ ਮਾਨ ਸਾਬ ਜਿੰਦਬਾਦ

  • @nagrapunjabino.1211
    @nagrapunjabino.1211 День назад +1

    K s makkhan jindabad 👍👍👌👌 atta 💪👍

  • @nagrapunjabino.1211
    @nagrapunjabino.1211 День назад +1

    Gurdas Maan jindabad 👍👌👌 atta 💪🙏🙏

  • @bhupinder5118
    @bhupinder5118 3 года назад +2

    Very good 🙏🙏🙏🙏🙏👌

  • @nsgill2354
    @nsgill2354 5 лет назад +8

    ਕੇ ਅੈਸ ਮੱਖਣ ਸਹੀ ਅਾ

  • @tarloksingh5755
    @tarloksingh5755 5 лет назад +3

    K.s makhan ji zindabaad 👍👍👍👍👍

  • @gordonron8732
    @gordonron8732 3 года назад +1

    Very simple and truthful man 😘😘😘😘

  • @aspensharma1036
    @aspensharma1036 5 лет назад +14

    Wehle bande lad rahe ne. Syane bande gal nu mitti paunge

  • @tmkocshorts9940
    @tmkocshorts9940 5 лет назад +10

    Gudaas Maan, or sher Dil k. S makhan jindabaad.

  • @waao851
    @waao851 5 лет назад +5

    loka de dila vich vsda gurdaas kitho kitho dalet hou💪💪👌👌

    • @gopikahlon4463
      @gopikahlon4463 5 лет назад

      Delete ta put maa bolu hou maan Saab kanu hone ya

    • @waao851
      @waao851 5 лет назад

      aida ne ho skda agge rengreja da raaz aeya c taa nai hoi punjbi dlt.. zindabaad punjanbi

    • @waao851
      @waao851 5 лет назад

      a te loka ne awe khpp pai aaa ghra ch kehta ch punjab ch aine bhiye a oho kddn pehla jehna krke hmko tumko bolna painda jihna krke aine nshe aaa gye punjab ch galti kehde to ne hundi asi pta ne kinni vaar krde aaa

  • @radhamadaan9580
    @radhamadaan9580 5 лет назад +6

    Gurdaas maan very nice

  • @gillgillsaab931
    @gillgillsaab931 5 лет назад +6

    K .s makhan paji very nice jinda bad gurdas maan jinda bad k.s makhan paji

  • @HarbhajanSingh-u4x
    @HarbhajanSingh-u4x 2 дня назад

    Very Very great inssan k s makhan nider sahi gall karan wale ❤❤❤❤

  • @gursemsohugursemsohu1885
    @gursemsohugursemsohu1885 3 года назад +5

    ਮਾਨ ਸਾਹਿਬ ਜਿੰਦ ਬਾਦ

  • @gymtrainer7147
    @gymtrainer7147 5 лет назад +3

    Makhan right

  • @rituambala8832
    @rituambala8832 3 года назад +1

    V v nice

  • @mahingasingh4610
    @mahingasingh4610 4 года назад +1

    Very very very very very very nice👍

  • @lovedeepkumar8013
    @lovedeepkumar8013 4 года назад +5

    Kerre kerre gurdas maan de fan ne

  • @bindasandhu1213
    @bindasandhu1213 5 лет назад +10

    ਬਾਈ, ਜੀ, ਤਾੜੀ,ਤਾਂ, ਦੋਨਾਂ, ਹੱਥਾਂ ਨਾਲ, ਵੱਜਦੀ, ਹੈ, ਇੱਕ, ਹੱਥ,ਨਾਲ, ਤਾਂ, ਚੁਟਕੀ, ਵੱਜਦੀ, ਹੈ

    • @aspensharma1036
      @aspensharma1036 5 лет назад +1

      Wele lok ladn ge hi. Syane bande hi mitti paunge

    • @sohi5443
      @sohi5443 5 лет назад

      ਤਾੜੀ ਦੋਨਾ ਹੱਥਾ ਨਾਲ ਬੱਜਣ ਨੂ ਕੀ ਕਿਸੇ ਦਾ ਬਲਾਤਕਾਰ ਹੋ ਗਿਆ
      ਅੰਮਤ ਸਾਹ ਨੇ ਬਿਆਨ ਦਿੱਤਾ ਹਿੰਦੀ ਰਾਸਟਰੀ ਭਾਸਾ ਹੋਣੀ ਚਾਹੀਦੀ ਹੈ ਇੱਕ ਦੇਸ਼ ਇੱਕ ਭਾਸਾ
      ਗੁਰਦਾਸ ਮਾਨ ਨੂ ਪੰਜਾਬੀ ਆਪਦਾ ਸਮਝਦੇ ਸਨ ਪਰ ਇਹ ਨਹੀਂ ਉਮੀਦ ਸੀ/ ਜਿਸ ਥਾਲੀ ਵਿੱਚ ਖਾਦਾ ਉਸ ਵਿੱਚ ਹੀ ਹੱਗ ਦੇਵੇਗਾ

    • @sohi5443
      @sohi5443 5 лет назад

      ਅਸਲ ਪੰਜਾਬੀ ਹਰ ਕੋਈ ਬਿਰੋਧ ਕਰ ਰਿਹਾ
      ਹਿੰਦੂਤਵਾ ਦਾ ਦੱਲਾ ਬਣ ਗਿਆ ਗਰਦਾਸ ਮਾਨ

    • @kiranpalsingh2708
      @kiranpalsingh2708 3 года назад

      ਜਰਨੈਲ ਸਿੰਘ SOHI
      ਬਿਲਕੁਲ ਸਹੀ !

    • @kiranpalsingh2708
      @kiranpalsingh2708 3 года назад

      ਜਰਨੈਲ ਸਿੰਘ SOHI
      ਬਿਲਕੁਲ ਸਹੀ !

  • @khanveerg8452
    @khanveerg8452 3 года назад +5

    ਬਿਲਕੁਲ ਕਿਸੇ ਨੂੰ ਵੀ ਦੱਲਾ ਕਹਿਣਾ ਚੰਗੀ ਗੱਲ ਨਹੀ ਇਹਨਾ ਲੋਕਾਂ ਨੂੰ ਇਹ ਗੱਲ ਹੀ ਨਹੀ ਪਤਾ ਕਿ ਦੱਲਾ ਕਾਹਨੂੰ ਕਿਹਾ ਜਾਂਦਾ ਹੈ ਇਹ ਲੋਕ ਪਤਾ ਕੀ ਕਰਦੇ ਨੇ ਮੈਨੂੰ ਪਤਾ ਇਹਨਾ ਦੀ ਅਉਕਾਤ ਦਾ ਇਹ ਰਾਤ ਨੂੰ ਤਾਂ ਸ਼ਰਾਬ ਨਾਲ ਡੱਕ ਲੈਦੇ ਨੇ ਤੇ ਸਵੇਰੇ ਉਠ ਕੇ ਨਾਹ ਕੇ ਚਿੱਟੇ ਕੱਪੜੇ ਪਾ ਕੇ ਬੰਨ ਕੇ ਪੱਗ ਕਹਿੰਦੇ ਨੇ ਕਿ ਅਸੀ ਗੁਰੂ ਦੇ ਸਿੱਖ ਹਾਂ ਜੇ ਸੱਚ ਜਾਣੀਏ ਤਾਂ ਸੋਚੋ ਦੱਲਾ ਅਸਲ ਵਿਚ ਕੌਣ ਹੈ ਗੁਰਦਾਸ ਮਾਨ ਇਹਨਾ ਵਰਗਾ ਭਰੂਪੀਆ ਨਹੀ

  • @kudansingh1969
    @kudansingh1969 3 года назад +4

    ਜੈ ਗੁਰੂ ਦੇਵ ਜੀ ਰਮਿਤ ਕਰੇ

  • @yashpalsharma2559
    @yashpalsharma2559 3 года назад +3

    Man sir 👍 fine

  • @wazirchand5668
    @wazirchand5668 5 лет назад +4

    Makhan pajee ana nu
    shamja moshkl ha

  • @rituambala8832
    @rituambala8832 3 года назад +7

    Gurdas man ne har dharam no manya ha kise no galat nhi kha

  • @gurisingh8171
    @gurisingh8171 5 лет назад +1

    Right bro

  • @VIKASkumar-fv8xc
    @VIKASkumar-fv8xc 5 лет назад +1

    Mkhan pa g lv u bro.maan saab jindabaad ..england wali gl kaash aj de mundea vch b hundi tn msla pyar nl nibdda..rb sarea nu mkhan pa g wrga pyar di paawna bkhse

  • @kashmirsinghkhalsa3936
    @kashmirsinghkhalsa3936 3 года назад +12

    ਗੁਰਦਾਸ ਨੇ ਕਿਹੜਾ ਕੁਰਬਾਨੀ ਕੀਤੀ ਹੈ ਤੁਸੀਂ ਜਿਦਾ ਬਾਦ ਕਹਿਦੇ ਹੋ ਐਹੋ ਜੇ ਬੰਦੇ ਦੀ ਕਾਹਦੀ ਇਟਰਬਿਉ

  • @GurwinderSingh-bz9yq
    @GurwinderSingh-bz9yq 3 года назад +2

    K s makhan jindabad

  • @babbijaisaijipaprali7720
    @babbijaisaijipaprali7720 3 года назад +1

    👍👍👍

  • @NoorNoor-xj8mk
    @NoorNoor-xj8mk 3 года назад +1

    Jug jug ji mere veera ..makhna

  • @harjotgarcha5548
    @harjotgarcha5548 5 лет назад +6

    tanu mama kase ne kuze ne keha tu gurdas man daa teeer apni ........ vich le lyaaa

  • @sandeepdhaliwal7145
    @sandeepdhaliwal7145 4 года назад +3

    Makhan 22g tuc mafi ni mangni me tuhada fan aa

    • @sukhchainsinghsandhu5312
      @sukhchainsinghsandhu5312 3 года назад

      Tu fan wa je galti hou te jarur mangu mafi... tere fan hon kar k mafi na mange

  • @Guntaj_boutique
    @Guntaj_boutique 3 года назад +1

    Gurdas maan jindabad

  • @kalaharoli5972
    @kalaharoli5972 3 года назад +1

    Gurdas maan vdhia insan h.bhgti Bhavna nal gaunda h.apna peer mnaoda h. great singer maan Saab

  • @rituambala8832
    @rituambala8832 3 года назад +2

    V v nice j ks makan

  • @manindersharma6138
    @manindersharma6138 5 дней назад

    Very nice 👍

  • @VickyKumar-co6ze
    @VickyKumar-co6ze 3 года назад +1

    Makhan Saab tusi geart go jeo pagi

  • @GurpreetSingh-sz7ns
    @GurpreetSingh-sz7ns 3 года назад +1

    KS makhan very good gurdas maan jindabaad

  • @dappdondapp9665
    @dappdondapp9665 3 года назад

    Good ks makhan sab

  • @GurtejSingh-qw5pk
    @GurtejSingh-qw5pk 3 года назад +1

    ਮਾਨ ਸਾਬ੍ਹ ਜ਼ਿੰਦਾਬਾਦ

  • @रोशनखान-म9फ
    @रोशनखान-म9फ 5 лет назад +2

    😌👌👌👌

  • @mastansingh4381
    @mastansingh4381 5 лет назад +1

    OK

  • @waao851
    @waao851 5 лет назад +3

    maan saab zindabaad media wale khelara paai jaan ge gll thnddi kida ho jaeye maan saab zindabaad dunia te galt maan saab e bole hor koi ne boleya ajj tkk sare soche aaaa media wala v awe khpp paai janda

  • @GouravKhosla-cy1el
    @GouravKhosla-cy1el 3 года назад +4

    Maan saab jindabaad

  • @deepakuldeep4579
    @deepakuldeep4579 5 лет назад +2

    Makhan bhaji nice

  • @bhadarsingh9833
    @bhadarsingh9833 5 лет назад +2

    Makhan brother great man

  • @lakhwinderathwal3938
    @lakhwinderathwal3938 3 года назад

    👍👍👍

  • @krishnansingh4077
    @krishnansingh4077 3 года назад +1

    Gurdas Maan love you

  • @cricketwithapraj6263
    @cricketwithapraj6263 4 года назад +5

    Gurdas maan saab zindabaad 🙏🙏

  • @myfarm1597
    @myfarm1597 5 лет назад +3

    Paji we r with you call anytime

  • @dhanwantbhullar5320
    @dhanwantbhullar5320 5 лет назад +2

    ks makhan jindavad

  • @nsgill2354
    @nsgill2354 5 лет назад +25

    ਮੱਖਣਾ ਕਹਿਮ ਰਹਿ ਅੈਵੇਂ ਭੋਕਦੇਂ ਅਾ

  • @satishkochhar2622
    @satishkochhar2622 7 часов назад

    Gurdas Maan zindabad

  • @JotAthwal
    @JotAthwal 5 лет назад +1

    Zindabad Makhan paji

  • @kiranpalsingh2708
    @kiranpalsingh2708 3 года назад +2

    ਕਲਾਕਾਰ ਸੇਵਾ ਨਹੀਂ ਕਰ ਰਹੇ (ਭਾਵੇਂ ਇਹ ਸ਼ਬਦ ਵਰਤ ਲਈਦਾ ਹੈ) ਕਲਾ ਹੋਣ ਕਰਕੇ ਉਹਨਾਂ ਨੇ ਕਮਾਈ ਲਈ ਇਹ ਪੇਸ਼ਾ ਚੁਣ ਲਿਆ, ਬਹੁਤ ਕਲਾਕਾਰ ਲੋਕਾਂ ਨੂੰ ਪਸੰਦ ਆਏ ਤੇ ਸ਼ੁਹਰਤ ਮਿਲ ਗਈ, ਬਹੁਤ ਵਧੀਆ ਹੈ ਪਰ ਚੰਗਾ ਤੇ ਉਸਾਰੂ ਲਿਖਣਾ ਤੇ ਗਾਉਣਾ ਬਹੁਤ ਜ਼ਰੂਰੀ ਹੈ !

    • @parmindersingh5991
      @parmindersingh5991 3 года назад

      Sewa ta fer pathi ve nai karde . Te na he kertan karn wale karde. Es hisaab nal.oh ve ta Pasay lehnde ah.

    • @kiranpalsingh2708
      @kiranpalsingh2708 3 года назад

      parminder singh
      ਸੇਵਾ ਸ਼ਬਦ ਵਰਤ ਲਈਦਾ ਹੈ, ਲੇਕਿਨ ਜਿਸ ਕੰਮ ਲਈ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਉਸਨੂੰ ਸੇਵਾ ਨਹੀਂ ਕਹਿ ਸਕਦੇ, ਭਾਵੇਂ ਕਥਾ, ਕੀਰਤਨ, ਪਾਠ ਵੀ ਹੋਵੇ !

  • @palwinderkumar1911
    @palwinderkumar1911 5 лет назад +4

    es media wale bande de sare sawal bakwas...bulshit questions...media means journalism..but he dont know the definition of journalism

  • @tarasinghhomann6739
    @tarasinghhomann6739 3 года назад

    Very good K's Machen ji

  • @KartikKumar-m9t
    @KartikKumar-m9t Месяц назад

    Gurdas Maan ❤❤❤

  • @ajaypubggamer2495
    @ajaypubggamer2495 5 часов назад

    ਗੁਰਦਾਸ ਮਾਨ ਜਿੰਦਾਬਾਦ ਕੇ ਐਸ ਮੱਖਣ ਜਿੰਦਾਬਾਦ ਹਰਿਆਣਾ

  • @hitlerboy2591
    @hitlerboy2591 5 лет назад +2

    5 name zinda wad

  • @TarsemSingh-mj8vu
    @TarsemSingh-mj8vu 5 лет назад +1

    Bai makhan shab bilkul shai gl kr rahe aa bs samjn da tareka hona cahida aa

  • @RAVINDERSINGH-xr2he
    @RAVINDERSINGH-xr2he 3 года назад

    Very good bro

  • @vishavdeepsingh7790
    @vishavdeepsingh7790 5 лет назад +8

    Singers nu kanjhar , dalla, gaddar kehna ta sada entertainment aaaa . Jiven singers da kudiya nu purja , patola , bomb kehna . Gussa na karo it is just for entertainment.

    • @manjot_2401
      @manjot_2401 5 лет назад

      Dohe cheezan galat aa

    • @vishavdeepsingh7790
      @vishavdeepsingh7790 5 лет назад

      @@manjot_2401 absolutely. Ma agree karlu bhi ma galat aa , par jhor la leyo ek singer ( eh sabad gaun ale) ne nahi mannna .

    • @manjot_2401
      @manjot_2401 5 лет назад +1

      @@vishavdeepsingh7790 I agree

    • @manjot_2401
      @manjot_2401 5 лет назад +1

      @@vishavdeepsingh7790 but ehna de gaane popular v asi krde aan....... sadi responsibility aa....... asi aapne aas pass de lokan nu eho jehe gaane naa sunan deyie....... jdo ehna de gaane flop houge........ fer eh gange vadia gaane

  • @ROBIN-bh4qg
    @ROBIN-bh4qg 3 года назад

    Vary.good.sir .maan.je.jindabad

  • @sarb_jeet13
    @sarb_jeet13 3 года назад +2

    Gurdass mann ji nu samjna amm bande da kamm ny

  • @reetbus9398
    @reetbus9398 4 дня назад

    Jai Sai Ji 🙏🙏🙏🙏🙏

  • @kirnveer5292
    @kirnveer5292 3 года назад +3

    ਗੁਰਦਾਸ ਮਾਨ ਜਿਦਾ ਬਾਅਦ

  • @JaggiJohlan
    @JaggiJohlan 8 дней назад

    Gurdas maan jindawaad

  • @khanveerg8452
    @khanveerg8452 3 года назад

    ਮੰਨਦੇ ਹਾਂ ਕਿ ਮਾਨ ਸਾਹਬ ਤੋ ਗਲਤੀ ਹੋਈ ਹੈ ਪਰ ਜੇਹੜਾ ਬੰਦਾ ਬੁਹਤ ਚੰਗਾ ਹੋਵੇ ਫਿਰ ਉਸ ਤੋ ਕਿਤੇ ਨਾ ਕਿਤੇ ਗਲਤੀ ਵੀ ਹੋ ਸਕਦੀ ਹੈ ਫਿਰ ਮਾਨ ਸਾਹਬ ਨੇ ਗਲਤੀ ਵੀ ਮੰਨ ਲਈ ਬਸ ਜੀ ਗੱਲ ਤਾਂ ਇਹ ਹੈ ਕਿ ਗੁਰਦਾਸ ਮਾਨ ਸਾਹਬ ਦੀ ਝੜਾਈ ਇਹਨਾ ਤੋ ਝੱਲੀ ਨਹੀ ਜਾਂਦੀ ਐਵੇ ਲਗੇ ਨੇ ਮਹੌਲ ਖਰਾਬ ਕਰਨ

  • @sarb_jeet13
    @sarb_jeet13 3 года назад

    Agree with u vèer

  • @gurpyargill539
    @gurpyargill539 3 года назад +2

    ਸੱਤਨਾਮ ਸ੍ਰੀ ਵਾਹਿਗੁਰੂ ਜੀ
    ਗੁਰਦਾਸ ਮਾਨ ਜੀ ਜ਼ਿੰਦਾਬਾਦ
    ਭਾਰਤ ਦੀ ਸਾਨ ਮਾਨ