Sidhu Moosewala ਦੇ 5 ਗਾਣੇ ਸ਼ੂਟ ਕਰਨ ਵਾਲੇ Tdot. ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ | Pro Punjab Tv

Поделиться
HTML-код
  • Опубликовано: 23 ноя 2024

Комментарии • 601

  • @hpkingz273
    @hpkingz273 Год назад +209

    ਨਾਮ ਗੈਂਗਾ ਦਾ ਆਉਂਦਾ - ਰੌਲ ਸਰਕਾਰਾ ਦਾ ਵੀ ਹੈ_ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਰਦਾਰਾ ਦਾ ਵੀ ਹੈ _ ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ _ ਸਿੱਧੂ ਦਿਲ ਦਾ ਨਹੀ ਸੀ ਮਾੜਾ ਤਾਂਹੀ ਤਾਂ ਮਾੜੀ ਹੋਈ ਐੱ 💔

    • @prettinoor9406
      @prettinoor9406 Год назад +2

      😢

    • @kulvirkaur2154
      @kulvirkaur2154 Год назад +2

      Right

    • @deadliftff
      @deadliftff Год назад +1

      Right bro.

    • @MandeepSingh-fr2hr
      @MandeepSingh-fr2hr Год назад +1

      Shi gal bro

    • @WORLDZONE-wf2vv
      @WORLDZONE-wf2vv Год назад +3

      Gangster Vich Involved Nhi hege Aa Sara Kam App Government ne karvaya tahi te sidhu ne election ladya app gov nu dar si ye asi Punjab Vich Kuch Galat kra ge te sidhu sada Kam kharab Kare ga Aur sidhu nu vi pta c Ina me karvana a Ida Kyuki government koi vi hove Ina Di Soch centre ek kar Ke rakhdi a tahi te sidhu ne lha c logo Hoya change

  • @gurpreetdhandli8389
    @gurpreetdhandli8389 Год назад +246

    ਸਿੱਧੂ ਤੈਨੂੰ ਹਮੇਸ਼ਾ ਯਾਦ ਰੱਖਾਗੇ ਸੋਣਿਆ

  • @mahaksingh485
    @mahaksingh485 Год назад +56

    ਧੰਨਵਾਦ ਵੀਰ ਬਹੁਤ ਗੱਲਾ ਜਿਹੜੀਆ ਲੋਕਾ ਨੂੰ ਨਹੀ ਸੀ ਪਤਾ ਉਹ ਦੱਸਿਆ ਸਾਡੇ ਦਿਲਾ ਚ ਹਮੇਸਾ ਰਹੇਗਾ ਜੱਟ ਸਿੱਧੂ ਮੂਸੇਵਾਲਾ ❤

  • @Keeratkalervlogs2068
    @Keeratkalervlogs2068 Год назад +19

    ਕਈ ਪੀੜੀਆਂ ਤੱਕ ਚੱਲਣਾ ਬਾਈ ਸਿੱਧੂ ਨੇ😢

  • @hollywoodstar8792
    @hollywoodstar8792 Год назад +48

    ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਅਰਦਾਸ ਐ ਸਿੱਧੂ ਨੂੰ ਇਨਸਾਫ ਮਿਲੇ 🙏🙏

  • @babblysidhu5273
    @babblysidhu5273 Год назад +107

    ਕੋਈ ਤੋੜ ਨੀ ਸਿੱਧੂਆ ਦੇ ਪੁੱਤ ਦਾ

  • @jatinderpalsingh4895
    @jatinderpalsingh4895 Год назад +23

    ਰੌਣਕ ਪੰਜਾਬ ਦੀ ਖਤਮ ਹੋ ਗਈ ਨਾਲ ਹੀ ਲੈ ਗਿਆ ਰੋਣਕ miss you brother🙏

  • @lovethind5569
    @lovethind5569 Год назад +54

    ਕੀਤੇ ਨਾ ਕੀਤੇ ਰੱਬ ਵੀ ਧੋਖਾ ਕਰ ਗਿਆ.. ਜਿਨ੍ਹਾਂ ਉਸਨੂੰ ਯਕੀਨ ਸੀ ਰੱਬ ਮੇਰੇ ਨਾਲ ਆ 🙏🙏🙏🙏🙏🙏🙏🙏🙏🙏🙏🙏🙏🙏

  • @kanwaljitkaur5692
    @kanwaljitkaur5692 Год назад +33

    ਵਾਹ! ਮਾਂ ਦੇ ਸੋਹਣੇ ਪੁੱਤਰਾ ਕਿੱਥੇ ਚਲਾ ਗਿਆ ਐਨਾ ਚਮਕਣ ਤੋਂ ਬਾਅਦ। ਕਿਉਂ ਨਹੀਂ ਸੰਭਾਲਿਆ ਗਿਆ ਸਾਡੇ ਤੋਂ ਐਨਾ ਹੀਰਾ ਬੰਦਾ।

  • @paramjitsinghpamma6174
    @paramjitsinghpamma6174 Год назад +169

    ਸਦੀਆਂ ਬਾਅਦ ਜੰਮਦੇ ਆ ਇਹੋ ਜਿਹੇ ਹੀਰੇ ਪੁੱਤ ❤❤❤❤❤❤❤

    • @gurpreetsingh-dc4ec
      @gurpreetsingh-dc4ec Год назад +3

      ਹਾਜੀ ਵੀਰੇ

    • @hpkingz273
      @hpkingz273 Год назад +2

      Right bro

    • @Kaursidhu7
      @Kaursidhu7 Год назад +2

      👍🙏🙏

    • @MaheshSharma-lk9lu
      @MaheshSharma-lk9lu Год назад +6

      Jado jeendaa si udoo tusi lokk ohnu gund dasdaa si hunn margiyaa ta heera lagn lagg piyaa

    • @Kaursidhu7
      @Kaursidhu7 Год назад +6

      @@MaheshSharma-lk9lu asi tani kade galt kiha bai nu tuc log ho sakda kehnde hovo.

  • @hpkingz273
    @hpkingz273 Год назад +37

    ਸਿੱਧੂ ਬਾਰੇ ਗੱਲਾਂ ਚਾਹੇ ਸਾਨੂੰ ਸਾਰੀ ਉਮਰ ਸੁਣਾਈਂ ਜਾਓ, ਕਦੀ ਵੀ ਅੱਕ ਨੀ ਸਕਦੇ, ਮਿਸ ਯੂ ਸਿੱਧੂ ਵੀਰ😢

  • @abhi786love
    @abhi786love Год назад +44

    ਸ਼ਰੀਰ ਮਰ ਸਕਦਾ , ਅਵਾਜ਼ ਨਹੀਂ, ਅਵਾਜ਼ ਨੂੰ ਤੁਸੀਂ ਮਾਰ ਨਹੀਂ ਸਕਦੇ ਅਮਰ ਆ❤

  • @avihair1878
    @avihair1878 Год назад +126

    LONG TIME ਰਹਿਣਾ ਸਾਡੇ,ਦਿਲਾਂ ਚ ਸਿੱਧੂ ਮੂਸੇਵਾਲਾ ❤️🎯

  • @kaurparamjeet7749
    @kaurparamjeet7749 Год назад +62

    ਇਕ ਗੱਲ ਸਹੀ ਕਹੀ ਆ ਰਾਹੁਲ ਵੀਰੇ ਨੇ ਕਿ ਸਿੱਧੂ ਵੀਰੇ ਨੂੰ ਕੋਈ ਵੀ ਸੁੱਖ ਨਹੀਂ ਮਿਲਿਆ ਜਿੰਨੀ ਕਮਾਈ ਕਰੀ ਆਂ ਕੋਈ ਵੀ ਸੁੱਖ ਨਹੀਂ ਮਿਲਿਆ ਨਾ ਮਸ਼ਿਨਰੀ ਦਾ ਸੁੱਖ ਮਿਲਿਆ ਨਾ ਹਵੇਲੀ ਦਾ ਸੁੱਖ ਮਿਲਿਆ ਕੋਈ ਵੀ ਸੁੱਖ ਨਹੀਂ ਹੰਢਾਇਆ ਸਾਡੇ ਵਾਂਗ ਹੀ ਸਿੱਧੀ ਸਾਧੀ ਜੀ ਜ਼ਿੰਦਗੀ ਹੰਢਾ ਕੇ ਚਲਾ ਗਿਆ ਸਿੱਧੂ ਵੀਰਾ😶😶😶😶 bss ਵਾਹਿਗਰੂ ਜੀ ਵਾਪਿਸ ਭੇਜ ਦੋ ਡੇਲੀ ਯਾਦ ਆਉਂਦੀ ਆ ਨਾਂ ਜ਼ਕੀਨ ਹੁੰਦਾ ਕਿ ਵੀਰੇ ਨੂੰ ਕੁਛ ਹੋ ਗਿਆ ਜਦੋਂ ਗਾਣੇ ਸੁਣੀ ਦੇ ਨੇ ਬਾਕੀ ਐਤਵਾਰ ਵਾਲਾ ਇਕੱਠ ਹਵੇਲੀ ਚ ਦੇਖੀ ਦਾ ਜਾ ਕੈਂਡਲ ਮਾਰਚ ਦੇਖੀ ਦੇ ਨੇ ਫੇਰ ਯਾਦ ਆਉਂਦਾ ਨਾ ਇਹ ਸੱਚ ਆ ਸਿੱਧੂ ਵੀਰਾ ਹੈ ਨਹੀਂ!!😣😣😣😣😣😓😓

    • @beantmander
      @beantmander Год назад +6

      ਸਿੱਧੂ ਬਾਈ ਵਰਗਾ ਨੀ ਆਉਣਾ ਹੁਣ ਕੋਈ ਵੀ

    • @sarhalikalan
      @sarhalikalan Год назад +5

      ਸੱਚੀ ਗੱਲ ਏ ਬਾਈ

    • @davinderjeetsohal3582
      @davinderjeetsohal3582 Год назад +3

      😭😭😭🙏🙏🙏sahi keha Sidhu nu loka sukh nahi hadaon dita ,,marri soch wale papia ne😭😭😭🙏🙏

    • @SimranjitSingh-wl7lx
      @SimranjitSingh-wl7lx 6 месяцев назад +2

      Mainu lagga Lok Evve hi kehnde par sach hai.....Mai aap Sara Din SIDHU MOOSEWALA hi sunda ❤

    • @CrackhackerCrackhacker
      @CrackhackerCrackhacker 2 месяца назад +1

      Hanji

  • @kuldeepmatharu7583
    @kuldeepmatharu7583 Год назад +15

    ਬਹੁਤ ਵਧੀਆ ਗੱਲਬਾਤ ਲੱਗੀ ਰਾਹੁਲ ਬਾਈ ਦੀ ਖ਼ਾਸ ਕਰਕੇ ਜਿਹੜੀ ਸਿੱਧੂ 22ਬਾਰੇ ਕੀਤੀ

  • @MandeepSingh-qh6wx
    @MandeepSingh-qh6wx Год назад +10

    ਸਦੀਆਂ ਬਾਅਦ ਜੰਮਦੇ ਆ ਇਹੋ ਜਿਹੇ ਹੀਰੇ ਪੁੱਤ। Sidhu moose wala Jatt 😢😢

  • @Thealtafmalik_
    @Thealtafmalik_ Год назад +17

    Justice for Sidhu moose wala 🙏🙏🙏ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @sukhbhullarfzk3012
    @sukhbhullarfzk3012 7 месяцев назад +2

    ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਨਾਲ ਥਾਂ ਬਖਸ਼ੀ ਮਹਾਰਾਜ ਵਾਪਸੀ ਤਾਂ ਘਟਤਾ ਹੈ ਪਰ ਸਿੱਧੂ ਦਾ ਦੁੱਖ ਅਜੇ ਵੀ ਉਹ ਮਾਪਿਆਂ ਨੂੰ ਬਹੁਤ ਆ

  • @gurchetansingh710
    @gurchetansingh710 Год назад +174

    ਸਿੱਧੂ ਨੂੰ ਮਹਿਰੂਮ ਨਾ ਕਹੋ ਬਹੁਤ ਦੁੱਖ਼ ਲੱਗਦਾ ਹੈ ਸਿੱਧੂ ਸਾਡੇ ਦਿਲਾਂ ਵਿਚ ਹਮੇਸ਼ਾ ਜਿੰਦਾ ਰਹੇਗਾ।

  • @vlogerroasting9478
    @vlogerroasting9478 Год назад +23

    Gang life 🧬 ਇਦਾਂ ਹੀ ਚਲਦੀ ਆ love you sidhu veer

    • @That_Litt_Jatt
      @That_Litt_Jatt Год назад +5

      ਬਸ ਕਰ, ਬਦਨਾਮ ਕਰਨ ਦਾ ਨਵਾਂ ਤਰੀਕਾ ਲੱਭਿਆ, ਪਹਿਲਾਂ ਗੈਂਗ ਮੈਂਬਰ ਬੋਲਦੋ, ਬਾਅਦ ਚ love you sidhu veer ਲਿਖ ਦਿਉ🙄

  • @sarinasandhu411
    @sarinasandhu411 Год назад +13

    ਕਿੱਥੇ ਚਲਾ ਗਿਆ ਵੀਰ
    .miss u Sidhu Moosewal

  • @yaadofficial5275
    @yaadofficial5275 Год назад +24

    Sidhu Legend❤️miss u yaara💔

  • @gurinderbains4013
    @gurinderbains4013 Год назад +110

    Justice for Sidhu moosewala Legend never die

  • @SandeepSharma-hf9gu
    @SandeepSharma-hf9gu Год назад +65

    Sidhu will always remain in my Heart ❤️...
    Shame on you Lawrence and shame on your parents also...

    • @Kaursidhu7
      @Kaursidhu7 Год назад +10

      Bilkul sahi kiha ehna diya mavan di kukh bhi kalankit ho gayee aa .

    • @jot765
      @jot765 Год назад +7

      ​@@Kaursidhu7ਦੋ ਜੰਮੇਂ ਦੋਵੇਂ ਈ ਨਿਕੰਮੇ 😅

    • @manikarwal8241
      @manikarwal8241 Год назад

      ​@@jot765😜

  • @parminderjhajj11931
    @parminderjhajj11931 Год назад +56

    Justice for sidhu moose wala

  • @NirmalSingh-ys7wz
    @NirmalSingh-ys7wz Год назад +11

    ਪੰਡਿਤ ਧਨੇਸ਼ਵਰ ਰਾਓ ੲੇਜੰਸੀਅਾਂ ਦਾ ਬੰਦਾ ਹੈ। ਜੋ ਸਿਰਫ ਪੰਜਾਬੀ ਗੀਤਾਂ ਤੇ ਹੀ ਰਿਅੈਕਸ਼ਨ ਕਰਦੈ। ੲਿੱਕ ਸ਼ੋ ਚ ਸਿੱਧੂ ਰਾਓ ਨੂੰ ਸਿੱਧਾ ਸੰਬੋਧਿਤ ਹੋੲਿਅਾ ਸੀ। ਸਰਕਾਰਾਂ ਪੰਜਾਬੀਅਾਂ ਨੂੰ ਖੱਸੀ ਬਣਾੳੁਣਾ ਚਾਹੁੰਦੀਅਾਂ ਹਨ।

  • @dharmindersinghludhianvi
    @dharmindersinghludhianvi Год назад +3

    ਕਾਸ਼ ਸਿੱਧੂ ਅੱਜ ਜਿਉਂਦਾ ਹੁੰਦਾ

  • @palwinderkaur9842
    @palwinderkaur9842 Год назад +39

    Justice for Sidhu moose wala 🙏🙏

  • @jolly926
    @jolly926 Год назад +15

    Most respected personality on earth. Called sidhu bai MAN OF THE UNIVERSE

  • @Handsomeguy12
    @Handsomeguy12 Год назад +25

    ਗੈਗਸਟਰ ਤਾ ਐਵੇ ਬਦਨਾਮ ਨੇ ਅਸਲ ਵਿੱਚ ਵਿਹਲੇ ਕਰਕੇ ਘਰ ਬੈਠਾ ਦਿੱਤੇ ਸੀ ਜਦੋ ਵਪਾਰੀ ਤੇ ਰਾਜਨੀਤਿਕ ਬੰਦੇ ਹੱਥ ਮਿਲਾ ਲੈਣ ਤਾ ਕੋਈ ਮਸ਼ਹੂਰ ਬੰਦਾ ਖਤਮ ਹੋ ਜਾਦਾ

    • @harman2960
      @harman2960 Год назад +1

      ਆਹੋ ਕੰਮ ਤੇ ਬਸ ਉਹਦੇ ਕੋਲ ਹੀ ਸੀ, ਦੂਜੇ ਤੇ ਭੁੱਖ ਮਰਨ ਲੱਗ ਗਏ ਸੀ। ਬੱਸ ਤੁਹਾਡੀਆ ਏਹੋ ਗੱਲਾ ਨੇ ਬੰਦਾ ਗਵਾ ਲਿਆ, ਉਹਨੂੰ ਵੀ ਵਹਿਮ ਹੋ ਗਿਆ ਸ਼ਾਇਦ ਮੈ ਕੱਲਾ ਈ ਆ ਬਸ। ਸਾਲ ਤੋ ਵੱਧ ਹੋ ਗਿਆ ਹੁਣ ਤੇ ਸੁਧਰ ਜਾਓ। ਝੂਠੇ ਪੰਪ ਦੇ ਦੇ ਕੇ ਪਤਾ ਨੀ ਕਿਹਨੂੰ ਕਿਹਨੂੰ ਗਾਲਾ ਕਢਵਾਈਆ ਉਹਦੇ ਤੋ

    • @Handsomeguy12
      @Handsomeguy12 Год назад +6

      @@harman2960 ਪੰਪ ਨੂੰ ਉਹ ਕਿਹੜਾ ਬੱਚਾ ਸੀ ਉਸ ਨਾਲ ਜੋ ਜੋ ਮਾੜੀ ਹੋਈ ਅਗਲੇ ਨੇ ਗੀਤਾ ਵਿੱਚ ਦੱਸ ਤਾ ਬਾਕੀ ਤੇਰੇ ਆਲੀਆ ਤਾ ਗੱਲਾ ਨੇ

    • @gurpreetsandhu2225
      @gurpreetsandhu2225 Месяц назад

      ​@@harman2960kise kolo pind Di sarpanchi chali jave ho ronda .. sidhu ne uss samme de star ⭐ thale lahh k loka de pera ch rakh dite c .. ohna ne taa sidhu naal lagna e c

    • @punjab-by1hg
      @punjab-by1hg Месяц назад

      ​@@harman2960ਵੀਰ ਜਦੂਹ ਜਿਉਂਦਾ ਸੀ ਤਾ ਓਹੀ ਸੀ ਹੋਰ ਕੋਇ ਨਹੀ ਅੱਜ ਜੋ ਮਰਜੀ ਕਹੀ ਜਾਓ ਝੋਟਾ ਝੋਟਾ ਸੀ ਸਾਰੇ ਲੱਲੂ ਪੰਜੂ ਖੂੰਜੇ ਲਾਏ ਸੀ ਜੱਟ ਨੇ

  • @jagdeepsodhi8876
    @jagdeepsodhi8876 Год назад +21

    Justic for Sidhu moosewala 🙏🙏🙏 waheguru ji 🙏

  • @BalvinderKour-dr2fc
    @BalvinderKour-dr2fc Год назад +28

    Waheguru ji Waheguru ji Waheguru ji Waheguru ji Waheguru ji Waheguru ji Waheguru ji justicia for sidhu moosewala miss you legend never die ❤❤❤❤❤❤❤❤❤

  • @shounkkhetiwaadi7160
    @shounkkhetiwaadi7160 Год назад +4

    ਸਿੱਧੂ ਮੂਸੇਵਾਲਾ ਝੋਟਾ ਸੀ ਤੇ ਸਦਾ ਚਲਦਾ ਰਹੇਗਾ

  • @gurpreetsingh-kd9gz
    @gurpreetsingh-kd9gz Год назад +3

    Legend never die.... Sidhu will always be in our heart

  • @ponderingwithpriya
    @ponderingwithpriya Год назад +17

    शर्म आनी चाहिए इन सारे पत्रकारों को जो हर दिन सिद्दू मूसे वाला जी से जुड़े व्यक्तियों का इंटरव्यू करने बैठ जाते हैं लेकिन इनसे सरकार से कभी एक बार भी प्रश्न नहीं किया गया कि उनको इंसाफ कब मिलेगा कब इन शैतानों के चेहरे बाहर आएंगे

  • @navjotkhalsa7577
    @navjotkhalsa7577 Год назад +3

    ❤Sidhu Moose Wala❤️🔥👑👑🔥

  • @paramjeetkaur1758
    @paramjeetkaur1758 Год назад +2

    ਪੁੱਤ ਤੁਸੀ ਸਿੱਧੂ ਪੁੱਤ ਦੀਆਂ ਗੱਲਾਂ ਸੁਣ ਕੇ ਬੋਹਤ ਵਧੀਆ ਲੱਗਿਆ

  • @f5countrylesnar547
    @f5countrylesnar547 Год назад +22

    Justice for sidhu moose wala 😢😢

  • @Chairmangurjitsandhu1313
    @Chairmangurjitsandhu1313 Год назад +7

    Sidhu bai nu aj v sunde aa te rona😢 aa janda

  • @ssbani6949
    @ssbani6949 Год назад +26

    Sidhu Moose wala miss you

  • @ManpreetkaurDhaliwal-o8l
    @ManpreetkaurDhaliwal-o8l Год назад +4

    ਦੁਨੀਆਂ ਦਾ ਹੀਰਾ ਸੀ ਸਿੱਧੂ ਮੂਸੇਵਾਲਾ ਤੇ ਹਮੇਸ਼ਾ ਰਹੇਗਾ

  • @FaridaKhan-tb1li
    @FaridaKhan-tb1li Год назад +19

    Justice For Sidhu Moose Wala Legend Never die ❤❤❤

  • @singhharjit5937
    @singhharjit5937 Год назад +8

    ਵਿਕਰਮ ਵੀਰ ਕਦੇ ਸਰਕਾਰ ਨੂੰ ਵੀ ਸਵਾਲ ਕਰੋ ਸਿੱਧੂ ਦੇ ਇਨਸਾਫ਼ ਬਾਰੇ ।

  • @GURJEETSINGH-od1xk
    @GURJEETSINGH-od1xk Год назад +3

    ਰਹਿੰਦੀ ਦੁਨੀਆਂ ਤੇ ਨਾਮ ਰਹੂਗਾ ।

  • @cheflasanthigamage2409
    @cheflasanthigamage2409 Год назад +4

    End of talented artist miss you legend
    You always rock in our hearts

  • @bollywood_junction360
    @bollywood_junction360 8 месяцев назад +1

    Waheguru bht jldi maa bhaap di sune Mera veer sidhu jldi vapis aave❤

  • @SabarSall
    @SabarSall Год назад +4

    ਪੱਤਰਕਾਰਾਂ ਨੂੰ ਬੇਨਤੀ ਆ,,ਕਿਸੇ ਮੰਤਰੀ ਨੂੰ ਕੁੱਝ ਸਵਾਲ ,,ਪੁੱਛਣ ਲਈ ਥੋੜੀ ਆਪਣੀ ਜਮੀਰ ਨੂੰ ਜਗਾਉ,,ਪੈਸਾ,, ਮਿਲ ਜਾਉ,,ਇਜਤ ਨਹੀਂ,,,

  • @JasmailKhokhar
    @JasmailKhokhar Год назад +6

    ਸਾਰੇ ਪੰਜਾਬੀ ਮੁੰਡੇ ਇਸ interveiw ਤੋਂ ਸਿੱਖੋ ਕਿੱਦਾਂ ਔਖੇ ਸਮੇਂ ਵਿੱਚ ਵੀ ਸ਼ੁਬਦੀਪ ਆਪਣਾ ਦਿਮਾਗ ਸਿਰਫ ਗਾਣੇ ਲਿਖਣ ਚ ਲਗਾ ਕੇ ਰੱਖਦਾ c,
    ਉਸ ਦਾ ਕੋਈ ਵੀ ਗਾਣਾ ਤੁਸੀ ਸਿਰਫ ਸੁਣ ਕੇ ਸਮਝ ਨਹੀਂ ਸਕੋਂਗੇ , repeat on ²-³ times ਕਰੋਂਗੇ ਤਾਂ ਪਤਾ ਲੱਗੂ ਕਿ ਬੋਲ ਰਿਹਾ c,
    ਉਸਦੇ ਪਹਿਰਾਵੇ ਤੇ ਗਾਇਕੀ ਦੌਰਾਨ ਵਿਵਹਾਰ ਜੋਂ ਜੋਸ਼ ਓਹ ਦਿਖਾਉਂਦਾ c ਸਟੇਜ ਤੇ ਉਹ ਸ਼ਾਹਾਰ ਨਹੀਂ ਸਕਦੇ ਮਾੜੇ ਜਿਗਰਿਆਂ ਦੀ ਖੋਰੀ ਵਾਲੇ ਲੋਕ ,
    ਬਹਾਦੁਰ ਮੁੰਡਾ c ji ਪੰਜਾਬੀ ਇੰਡਸਟਰੀ ਨੂੰ ਬਹੁਤ ਉੱਪਰ ਲੈ ਜਾਣ ਦਾ ਸੁਪਨਾ c ਉਸਦਾ

  • @ਕਿਮਯੌਗ
    @ਕਿਮਯੌਗ Год назад +6

    ਦੱਲੇ pro punjab ਵਾਲੇ ਚੱਢੇ ਅੱਗੇ ਕੋਡੇ ਹੋਗਏ ਲਾਹਣਤੀ ਦੇਲੇ

  • @jattboyvirk9108
    @jattboyvirk9108 Год назад +21

    love u always ,,, Rest in peace ,, legend never dies ❤️👍👌🙏🙏🙏🙏🙏

  • @madhuk7323
    @madhuk7323 Год назад +1

    ❤love u sidu..

  • @randeepsingh3373
    @randeepsingh3373 Год назад +1

    Long live Sidhu Moosewala

  • @paramjitghotra3034
    @paramjitghotra3034 Год назад +7

    Justice to Sidhu Moosewala Legend Sidhu Moosewala Hero Sidhu Moosewala we miss you Bhagwant Maan murabad

  • @ManjeetKaur-nm2dh
    @ManjeetKaur-nm2dh Год назад +1

    Legend SidhuMoosewala❤

  • @Blackwolf200ns
    @Blackwolf200ns 11 месяцев назад +1

    Justice ⚖️ for sidhu moose wala . Legend never die 😢 kbhi kohe think kar skta hai k bhai ko kitne tension thi yah duniya nahin jeene deti jb insan success karna lagta hai
    Justice for sidhu moose wala legend

  • @Prince_rajputt_92
    @Prince_rajputt_92 Год назад +5

    ਜੇਕਰ ਇਨਸਾਫ਼ ਨਹੀਂ ਮਿਲਿਆ ਤੇ ਵਾਹਿਗੁਰੂ ਬੈਠਾ ਇਨਸਾਫ਼ ਕਰਨ ਨੂੰ , ਭਲੇ ਉਹ ਇਨਸਾਫ਼ ਟਾਈਮ ਲਾਕੇ ਕਰਦਾ.. ਪਰ ਕਰਦਾ ਜਰੂਰ ਏ । ਓਹਨੇ ਇਨਸਾਫ਼ ਕਿੱਤਾ ਤਾਂ ਬੜੇ ਬੜੇ ਦਿਆ ਚਿੱਕਾ ਨਿਕਲ ਜਾਣਿਆ

  • @Sarpanchsaabbajakhana
    @Sarpanchsaabbajakhana Год назад +3

    ਜਿੰਨੀਆਂ ਗੱਲਾਂ ਕੋਈ ਸਿੰਧੂ ਦੀਆ ਕਰੀ ਜਾਵੇ ਉਹ ਵੀ ਬਹੁਤ ਵਧੀਆ ਲੱਗਦੀਆਂ ਨੇ ।

  • @lovebrar8416
    @lovebrar8416 Год назад +18

    sidhu moosa 100% right

  • @inderjagpal1522
    @inderjagpal1522 Год назад +1

    ਲੋਕ ਕਿੰਨਾ ਸੜਦੇ ਆ ਕਿਸੇ ਦੀ ਤਰੱਕੀ ਤੋ, ਸਭ ਅਪਣੇ ਫਾਇਦੇ ਲਈ ਸਿੱਧੂ ਨੂੰ use ਕਰਨਾ ਚਾਹੁੰਦੇ ਸੀ, ਵਾਹ ਉਹ ਲੋਕੋ ਪੈਸਾ ਪੈਸਾ ਕਰਦਿਆਂ ਨੇ ਮਰ ਜਾਣਾ ਇੱਕ ਦਿਨ ਸਭ ਨੇ, Rest in power sidhu Mosewala ❤❤

  • @ranahassan4931
    @ranahassan4931 Год назад +2

    Miss you sidhuuu, much much love from Pakistan Punjab to our Punjabi legend♥️

  • @angad_agwanpuria
    @angad_agwanpuria Год назад +2

    Love you bai ❤️👑

  • @imyasmeenbano
    @imyasmeenbano Год назад +10

    I MISS YOU LEGEND SIDHU MOOSE WALA BHAI R.I.P 💔😭🙏🏻

  • @manvirchahal2273
    @manvirchahal2273 Год назад +4

    Sidhu moosewala sade dil ch Amar ho gya...koi tod ni jatt da❤

  • @jagjeetsaini5872
    @jagjeetsaini5872 Год назад +4

    ਮਰਨ ਤੋਂ ਬਾਅਦ ਹੋਰ ਵੀ ਵਡਾ ਹੋ ਗਿਆ ਸਿੱਧੂ ਮੁਸੇਆਲਾ ਸ਼ਹਿਦ ਅਸੀਂ ਲੋਕ ਉਸ ਨੂੰ ਜਿਉਂਦੇ ਜੀ ਪਹਿਚਾਣ ਹੀ ਨਾ ਸਕੇ

  • @akashdhaliwal1914
    @akashdhaliwal1914 Год назад +21

    ਸਿੱਧੂ ਵਾਪਿਸ ਜਰੂਰ ਆਊਗਾ😢😢😢

    • @MaheshSharma-lk9lu
      @MaheshSharma-lk9lu Год назад

      Dobaraa hunn tari budddi naaa jumnaa markaa bi koyi bapas aayaa aibaa goosiyaaa naaa bhoriyaa karo

    • @Kaursidhu7
      @Kaursidhu7 Год назад +2

      I feel like he will be back in some way . Waheguru ji mehar kareo ji 👍

    • @akashdhaliwal1914
      @akashdhaliwal1914 Год назад +2

      @@MaheshSharma-lk9lu bakvas na kr ok sidhu vapis aaoga ok aa comment mera sambal k rakhi wait kr thoda time bs fer gal kru ma tere nal baki Jo tu bakvas kiti aa ma v kr sakdi aa par ma tenu bura bol k aapni juban ni gandi krna j sidhu vapis na aaya fer sidhu veer varga vapis aa riha ok

    • @akashdhaliwal1914
      @akashdhaliwal1914 Год назад +2

      @@Kaursidhu7 hnji jrur mehr krnge waheguru ji sada pind kol aa y de pind kol

    • @Kaursidhu7
      @Kaursidhu7 Год назад +2

      @@akashdhaliwal1914 ji Waheguru mehar kern juldi bai 🙏🙏🙏

  • @SahilKumar-r1y5g
    @SahilKumar-r1y5g Год назад +3

    Legand never die crrazzy brick lyrics oohhhh Dil daw mada Sidhu muse ala💘💔 missing every one day's

  • @hsk_88
    @hsk_88 Год назад +13

    Rabb kakh na chade jinnane Sidhu moosewale warge Sarwan putt nu dhoke naal marwaya. I pray to universe for divine justice 😢🙏🏽

  • @harysohpaul8681
    @harysohpaul8681 Год назад +18

    Legend never die miss you brother Sidhu moosewala 🕊 💔 🙏

  • @avtarsidhu5776
    @avtarsidhu5776 Год назад +7

    ਬਾਈ ਪਤਾ ਨੀ ਕਾਤੋ ਉਸ ਨੂੰ ਜਿਉਂਦੇ ਨੂੰ ਤਾਂ ਹਰੇਕ ਨੇ ਤੰਗ ਕੀਤਾ ਕੋਈ ਵੀ ਗੱਲ ਹੁੰਦੀ ਸੀ ਸਿੱਧੂ ਦਾ ਨਾਂ ਉਹ ਵਿਚਾਰਾ ਅੱਕ ਕੇ ਬੋਲਦਾ ਸੀ ਬਸ ਉਹਦੇ ਗਾਣੇ ਸੁਣਕੇ ਲੱਗਦਾ ਉਹ ਰੱਬੀ ਰੂਹ ਸੀ

  • @tajisidhu3864
    @tajisidhu3864 Год назад +10

    Justice for sidhu moosewala legend never die

  • @GarrySRathore
    @GarrySRathore Год назад +9

    Rest in power jatta you will be missed forever in our Heart ❤️

  • @Harmeet169
    @Harmeet169 Год назад +3

    Sidhu Bai Always in my heart ♥️

  • @gurjantsinghsandhu9924
    @gurjantsinghsandhu9924 Год назад +9

    Very nice video ji, legend never die, Justice for Sidhu put 🙏🙏🙏🙏🙏

  • @GurpreetSingh-vg4de
    @GurpreetSingh-vg4de Год назад +11

    Miss u sidhu moosewala y

  • @lovepreet-pf9mk
    @lovepreet-pf9mk Год назад +27

    Justice for Sidhu mossewala

  • @jasssingh5029
    @jasssingh5029 Год назад +221

    ਪਰੋ ਪੰਜਾਬ ਚੈਨਲ ਵਾਲਿਓ ਸਰਕਾਰ ਨੂੰ ਵੀ ਸਵਾਲ ਕਰੋ ਕਿਊ ਨਹੀਂ ਸਿੱਧੂ ਨੂੰ ਇਨਸਾਫ ਮਿਲ ਰਿਹਾ ।

    • @JattMand-z9h
      @JattMand-z9h Год назад +11

      Channel v guach jana ena da j sarkara nu swal kita

    • @gurchetansingh710
      @gurchetansingh710 Год назад +20

      ਪੰਜਾਬੀ ਇੰਡਸਟਰੀ ਵਾਲਿਆਂ ਨੇ ਵੀ ਸਿੱਧੂ ਦੇ ਇੰਨਸਾਫ ਲਈ ਅੱਗੇ ਆਉਣ ਦੀ ਹਿੰਮਤ ਨਹੀਂ ਕੀਤੀ ਹੈ ਲੱਗਦਾ ਗੰਦੀ ਸਿਆਸਤ ਜਾਂ ਗੈਂਗਸਟਰ ਮਾਫ਼ੀਆ ਦੇ ਥੱਲੇ ਲੱਗੇ ਹੋਏ ਹਨ।very shemful

    • @useful326
      @useful326 Год назад +17

      ਪਰਾਇਆ ਚੈਨਲ ਹੋਵੇ ਚਾਹੇ ਆਪਣਾ ਚੈਨਲ ਮਤਲਬ ਏਹੀ ਪਹਿਲਾਂ ਸਿਧੂ ਮੂਸੇਵਾਲ ਦੇ ਖਿਲਾਫ ਖਬਰਾਂ ਚਲਾਉਂਦੇ ਸੀ ਸਿਰਫ ਚਾਰ ਛਿੱਲੜਾਂ ਲਈ ਅੱਜ ਤਾਰੀਫ ਕਰ ਰਹੇ ਹਨ ਚਾਰ ਛਿੱਲੜਾਂ ਲਈ 💯

    • @GurdeepSingh-iv7mw
      @GurdeepSingh-iv7mw Год назад +10

      Sahi gal hai bai eh ta sirf apnian rotian seakde aa

    • @titumehra5482
      @titumehra5482 Год назад +5

      Ehna nu ta views tak matlab hai bus

  • @Sahil-ot5bc
    @Sahil-ot5bc Год назад +15

    Miss u sidhu bro, justice for sidhu moosewala, legend never die

  • @squadiyatv
    @squadiyatv Год назад +1

    Miss you sidhu yara 😢🇵🇰

  • @Harmeet169
    @Harmeet169 Год назад +2

    Long live Sidhu Moose Wala 💝✨

  • @gurisingh8319
    @gurisingh8319 9 месяцев назад +1

    ❤❤❤❤❤❤ sidhu

  • @sarabjitsinghsingh7829
    @sarabjitsinghsingh7829 Год назад +4

    Justice for sidhu moosewala love you sidhu vere miss you vere ❤❤❤❤😢😢😢😢😢😢

  • @jippybadshah3277
    @jippybadshah3277 Год назад +1

    Miss u bro lv u bro hmesha jionda rehna veer sidhu sidhu e hou rehndi dunia tk

  • @SimranjitSingh-wl7lx
    @SimranjitSingh-wl7lx 6 месяцев назад +1

    Long Live Rehna JATT Dilla Vich❤.......SIDHU MOOSEWALA.....The Legend ❤

  • @anshsharma8720
    @anshsharma8720 Год назад +10

    Miss u sidhu moosewala veer

  • @ssbani6949
    @ssbani6949 Год назад +24

    Waheguru ji

  • @Balvinder-c8c
    @Balvinder-c8c Год назад +1

    ਮਿਸ ਯੂ ਸਿੱਧੂ ਵੀਰ ਜੀ

  • @harmanbirmi634
    @harmanbirmi634 Год назад +1

    Justice for sidhumoosewala

  • @Harmeet169
    @Harmeet169 Год назад +3

    Mere Sidhu Moose Wale di Aukaat bhot ey ❤

  • @greenhome4849
    @greenhome4849 Год назад +4

    Bikram v sirra banda yr, pyar karda sidhu nu eh v, bai jere challe gaye ona nu koi nahi puchda khaas karke es industry che, luv u brooooo❤❤❤❤❤❤❤❤

  • @PargetSingh-pl8xm
    @PargetSingh-pl8xm 7 месяцев назад

    ਧੰਨਵਾਦ ਬਾਈ ਜੀ ਦਾ ਕਈ ਗਲਾ ਪਤਾ ਨਹੀਂ ਸੀ ਠੀਕ ਆ ਸਿੱਧੂ ਨੇ ਕਿਸੇ ਇੱਕ ਜਾਤ ਧਰਮ ਦੀ ਕਦੇ ਗੱਲ ਨਹੀਂ ਕੀਤੀ ਪੰਜਾਬ ਦੀ ਗੱਲ ਕੀਤੀ ਹਰ ਗੀਤ ਚ ਇਸ ਕਰਕੇ ਬੇਨਤੀ ਆ ਪੰਜਾਬ ਤੇ ਪੰਾਬੀਅਤ ਬਚਆਓ

  • @SabhaBains
    @SabhaBains Год назад +16

    Justice for moosewala

  • @janmejayajoshi5782
    @janmejayajoshi5782 Год назад +1

    Justice for sidhu moosewala 💔

  • @rrg...2265
    @rrg...2265 Год назад +6

    jihnna ਨੇ ਕਹਿਰ ਕਮਾਇਆ ...ਪੁੱਤ ਖੋਹ ਲਿਆ ਇਕਲੋਤਾ ਮਾਪਿਆਂ ਤੋ.......ਘਰ ਕਾਤਲਾ ਦੇ ਵੀ ਇਹੋ ਕੁੱਝ ਹੋਣਾ....ਅੰਤ ਮਾੜਾ ਹੀ ਹੋਣਾ ਦਰਿੰਦਿਆ ਦਾ.....

  • @shukhnoor4742
    @shukhnoor4742 Год назад +5

    Miss you sidhu moose waleya 😢😢😢😢😢

  • @SimranjitSingh-wl7lx
    @SimranjitSingh-wl7lx 6 месяцев назад +1

    Legend SIDHU MOOSEWALA ❤❤.....Love you bro ❤

  • @Sidhu25371
    @Sidhu25371 Год назад +3

    ਸਾਡਾ ਸਿੱਧੂ ਸਾਡੇ ਦਿਲ ਵਿੱਚ ❤

  • @sidhumoosewala6261
    @sidhumoosewala6261 Год назад +18

    Justice for sidhu moose wala 😓 legend never die💔

  • @karanmultani6710
    @karanmultani6710 Год назад +20

    Bai 80-90 ganne ene short period che kisse singer de nahi han all over the worls …,❤❤❤❤

  • @NishansinghSandhuanimallover
    @NishansinghSandhuanimallover 11 месяцев назад +1

    Sidhu moose wala legend

  • @TheJhikka
    @TheJhikka Год назад +10

    Live long in our hearts jatta ❤️