Gal Sunoh Punjabi Dosto (Official Music Video) | Gurdas Maan

Поделиться
HTML-код
  • Опубликовано: 8 сен 2024
  • Song: Gal Sunoh Punjabi Dosto
    Singer: Gurdas Maan
    Lyrics: Gurdas Maan
    Composer: Gurdas Maan
    Music Programming and Arrangement: Ishaan Chhabra
    Flute: Kiran Kumar Sharma
    Sarangi: Ahsan Ali
    Instrumental Programming, Orchestral Arrangements and Mixed by: Ishaan Chhabra
    Budapest Scoring Orchestra Conductor: Zoltan Pad
    Orchestrator & Orchestra Co-ordinator: Balasubramanian G
    Co - Orchestrator: Abishek V
    Session producer: Bálint Sapszon
    Recording Engineer: Bence Bobak
    Librarian: Agnes
    Recorded at Audiosyncrasy Inc (Los Angeles), Autotune Studio (Mumbai) and Trifecta Records (Delhi)
    C&P: Sai Productions
    Label: Sai Productions
    Video Director: Gurickk G Maan
    DOP: Navneet Misser
    Creative Producer: Simran Kaur Mundi
    Editor: Nitin FCP
    Action Director: Monu Kamboj
    Art Department: Natasha Gauba
    Costumes/Wardrobe: Roma Sharma
    DI: Tushar Desai
    Sound Design: Dhiman Karmakar
    VFX Artist: Sudhansh Jaiswal
    Flame (online) : Munawar Alam
    Line Producer (Mumbai) : Sagar Jagtap & Utkarsha Kohli
    Line Production (Delhi): Sameer Chanda & Third Eye Films & Production
    Line Production (Punjab): Third Eye Films & Production
    Special Thanks
    Aditya Kapoor
    Yogeshwar Preet Singh
    Dhanveer Singh
    Lovdip Singh
    Monu Kamboj
    Also available on:
    Spotify: spoti.fi/3D1ytZh
    iTunes: apple.co/3RoLbFP
    Gaana: bit.ly/3AUToKX
    Amazon: amzn.to/3KPMHhL
    JioSaavn: bit.ly/3qfoqIm
    Wynk: bit.ly/3BgmYM9
    Resso: bit.ly/3Qlvqhl
    Boomplay: bit.ly/3KU10C3
    SoundCloud: bit.ly/3xpXFoP
    DISCLAIMER:
    ਇਸ ਰਚਨਾ ਵਿੱਚ ਵਿਖਾਏ ਗੀਤ, ਗੀਤ ਦੇ ਬੋਲ ਤੇ ਕਿਰਦਾਰ ਕਾਲਪਨਿਕ ਹਨ। ਜਿਹੜੇ ਵੀ ਨਾਮ, ਕਿਰਦਾਰ ਤੇ ਘਟਨਾ ਪੇਸ਼ ਕੀਤੇ ਗਏ ਹਨ ਉਹ ਕਾਲਪਨਿਕ ਹਨ। ਅਸਲੀਅਤ ‘ਚ ਇਸ ਦਾ ਕਿਸੇ ਵੀ ਇਨਸਾਨ (ਜਿਉਂਦੇ ਜਾਂ ਮਰੇ) ਥਾਂ, ਸੰਸਥਾਨ ਤੇ ਸਾਮਾਨ ਨਾਲ ਕੋਈ ਸੰਬੰਧ ਨਹੀਂ ਹੈ।
    इस रचना में दिखाए गए गीत, गीत के बोल और कहानी काल्पनिक है | प्रस्तुत सभी नाम , किरदार और घटनाक्रम, एक कपोल कल्पित रचना है | इसका वास्तविकता में किसी भी व्यक्ति (जीवित या मृत ), स्थान , संस्थान अथवा समान से कोई संबंध नहीं है |
    या रचनेत दाखवलेल्या गाणी , गाणी चे बोल आणि कथा वृत्तांत एक काल्पनिक रचना आहे| यात प्रस्तुत सगळी नावं, पात्र, घटनाक्रम ही काल्पनिक आहेत | कोणतेही व्यक्ति (जीवित किंवा मृत ), स्थान किंवा संस्थान अथवा कुठल्याही समानाशी यथार्थाम्ध्ये काहीही संबंध नाही|
    આ રચનામાં દર્શાવવામાં આવેલ ગીત, ગીતના બોલ, વાર્તા, બધા નામ, પાત્રો અને ઘટનાઓ કાલ્પનિક છે. કોઈ પણ વાસ્તવિક વ્યક્તિઓ (જીવંત કે મૃત), સ્થળ, ઇમારતો અને ઉત્પાદનો સાથે સમાનતા બતાવવાનો હેતુ નથી અથવા તેવું અનુમાન લગાવવું નહીં.
    ಈ ನಿರ್ಮಾಣದಲ್ಲಿ ಚಿತ್ರಿಸಲಾದ ಹಾಡು, ಸಾಹಿತ್ಯ, ಕಥೆಯ ನಿರೂಪಣೆ, ಎಲ್ಲಾ ಹೆಸರುಗಳು, ಪಾತ್ರಗಳು ಮತ್ತು ಘಟನೆಗಳು ಕಾಲ್ಪನಿಕವಾಗಿವೆ. ನಿಜವಾದ ವ್ಯಕ್ತಿಗಳು (ಜೀವಂತ ಅಥವಾ ಸತ್ತವರು), ಸ್ಥಳಗಳು, ಕಟ್ಟಡಗಳು ಮತ್ತು ಉತ್ಪನ್ನಗಳೊಂದಿಗೆ ಯಾವುದೇ ಗುರುತಿಸುವಿಕೆಯನ್ನು ಉದ್ದೇಶಿಸಲಾಗಿಲ್ಲ ಅಥವಾ ಊಹಿಸಬಾರದು.
    ഈ നിർമ്മാണത്തിൽ ചിത്രീകരിച്ചിരിക്കുന്ന ഗാനം, വരികൾ, കഥാ വിവരണം, പേരുകൾ, കഥാപാത്രങ്ങൾ, സംഭവങ്ങൾ എന്നിവയെല്ലാം സാങ്കൽപ്പികമാണ്. യഥാർത്ഥ വ്യക്തികൾ (ജീവിക്കുന്നവരോ മരിച്ചവരോ), സ്ഥലങ്ങൾ, കെട്ടിടങ്ങൾ, ഉൽപ്പന്നങ്ങൾ എന്നിവയുമായി ഒരു ഐഡന്റിഫിക്കേഷനും ഉദ്ദേശിക്കുന്നില്ല അല്ലെങ്കിൽ അനുമാനിക്കാൻ പാടില്ല.
    இதன் மூலம் சித்தரிக்கப்பட்ட பாடல், வரிகள், கதை விவரிப்பு, இந்த தயாரிப்பில் சித்தரிக்கப்பட்ட அனைத்து பெயர்கள், கதாபாத்திரங்கள் மற்றும் சம்பவங்கள் கற்பனையானவை. உண்மையான நபர்கள் (வாழும் அல்லது இறந்தவர்கள்), இடங்கள், கட்டிடங்கள் மற்றும் தயாரிப்புகளுடன் எந்த அடையாளமும் நோக்கப்படவில்லை அல்லது ஊகிக்கப்பட வேண்டும்.
    పాట, సాహిత్యం, కథ కథనం, అలాగే పేర్లు, పాత్రలు మరియు ఈ నిర్మాణంలో చిత్రీకరించబడిన సంఘటనలు అన్నీ కల్పితం. వ్యక్తులు (నివసిస్తున్న లేదా మరణించిన), స్థలాలు, భవనాలు మరియు ఉత్పత్తులతో సంబంధం లేదు . అది కేవలం ఉద్దేశించబడినది లేదా ఊహించబడినది
    এই রচনা এ দেখানো সমস্ত গান, গানের কথা, গল্প এবং চরিত্র কাল্পনিক| | সকল নাম, চরিত্র আর ঘটনা কেবল লেখকের দ্বারা রচিত | এর কোন বাস্তবিক ব্যাক্তি (জীবিত কিংবা মৃত), স্থান, ভবন আর বস্তুর সাথে কোন সম্পর্ক নেই|
    The song, lyrics, story narration depicted thereby, all names, characters, and incidents portrayed in this production are fictitious. No identification with actual persons (living or deceased), places, buildings, and products is intended or should be inferred.
    Follow me on -
    Twitter : / gurdasmaan
    Website: www.GurdasMaan.com
    Instagram : / gurdasmaanjeeyo
    Facebook: / gurdasmaan

Комментарии • 18 тыс.

  • @omvlogger1987
    @omvlogger1987 Год назад +25

    गुरदास मान बाबा जी आप दुनिया में एक ऐसे कलाकार हो जिसको सुनने वाले तीन पीढ़ियों के लोग हैं एक पीढ़ी दादाजी दूसरी पीढ़ी पिता जी तीसरी पीढ़ी हमारी वाली आप का गाया हुआ हर गाना दिल को छूने वाला होता है आप जैसा कलाकार दुनिया में ना भूतो ना भविष्यति। love you baba Gurdas Maan ji 🙏🙏🙏🙏

  • @deepelectrolab1267
    @deepelectrolab1267 Год назад +72

    ਗੁਰਦਾਸ ਮਾਨ ਨੂੰ ਕਿਸੇ certificate ਦੀ ਲੋੜ ਨਹੀਂ ਸਾਰੀ ਉਮਰ ਓਹਨਾ ਨੇ ਮਾ ਬੋਲੀ ਦੀ ਸੇਵਾ ਕੀਤੀ ਐ 👍

  • @DEVILXGAMER-tu1ns
    @DEVILXGAMER-tu1ns 2 года назад +152

    ਤੁਹਾਡਾ ਦਰਦ ਸੁਣ ਕੇ ਬਹੁਤ ਦੁੱਖ ਹੋਇਆ, ਪਰ ਜੀਹਦੀ ਬਰਾਬਰੀ ਨਾ ਹੋਵੇ ਉਸਨੂੰ ਬਦਨਾਮ ਹੀ ਕੀਤਾ ਜਾਂਦਾ ਹੈ।

  • @daljitmalli9265
    @daljitmalli9265 Год назад +10

    I am Sikh and I love listening to G Mann . There are some uneducated Sikhs who don’t understand what he is saying and singing .

  • @Dharnatjhinjer
    @Dharnatjhinjer 2 года назад +1919

    ਬਾਬਾ ਬੋਹੜ ਇੱਕੋ ਸੀ ਤੇ ਇੱਕੋ ਰਹੇਗਾ ਸਾਨੂੰ ਜਿਉਂਦੇ ਜੀ ਕਦਰ ਨੀ ਕਰਨੀ ਆਉਂਦੀ ਬੰਦੇ ਦੀ ਮਰਿਆ ਤੋਂ ਬਾਅਦ ਮੇਲੇ ਜ਼ਰੂਰ ਲਾਉਣੇ ਆਉਂਦੇ ਨੇ ਸਚਾਈ ਆ ਮਿੱਤਰੋ ਕੌੜੀ ਤਾ ਜ਼ਰੂਰ ਲਗੁ ਗੁਰਦਾਸ ਮਾਨ ਜ਼ਿੰਦਾਬਾਦ ਨਿੱਕੇ ਹੁੰਦੇ ਤੋਂ ਸੁਣਦੇ ਆ ਕਿਓਂ ਨਾ ਕਹਾ ਗੁਰਦਾਸ ਮਾਨ ਜ਼ਿੰਦਾਬਾਦ ❤️❤️

    • @GurdeepSingh-hi6rf
      @GurdeepSingh-hi6rf 2 года назад +32

      Love you sir bilkul sahi a

    • @ManishSingh-cw7ir
      @ManishSingh-cw7ir Год назад +3

      Punjab da sirmor singer , jehde te sanu Sda maan , iho jehe fankaar Kai Yuga baad onde ❤️ love you gurdaas maan paji

    • @Arshdeepsingh-ej1sx
      @Arshdeepsingh-ej1sx Год назад +1

      ਮਾਨ ਸਾਬ ਜਿੰਦਾਬਾਦ✊

    • @ManjitKaur-xs7uy
      @ManjitKaur-xs7uy Год назад

      Zindabad gurdas Maan Saab right bro

    • @kamalpreetkaur7985
      @kamalpreetkaur7985 Год назад

      Bilkul sahi keha veer... 🌸🌸🌸

  • @dhillonamarjitsingh3528
    @dhillonamarjitsingh3528 2 года назад +175

    ਬਹੁਤ ਵਧੀਆ ਢੰਗ ਨਾਲ ਜਵਾਵ ਦਿੱਤਾ ਪੰਜਾਬੀ ਕੋਮ ਅਤੇ ਧਰਮ ਦੇ ਠੇਕੇਦਾਰਾਂ ਨੂੰ ਮਾਨ ਸਾਬ ਵਾਹੇਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ।

  • @wadewilson4902
    @wadewilson4902 Год назад +38

    ਅੱਜ ਕਲ ਤਾਂ ਜਣੇ ਖਣੇ ਨੂੰ legend ਬਣਾਈ ਆਉਂਦੇ ਆ। ਦੇਖੋ ਮੂਰਖੋ ਆ ਹੁੰਦਾ ਅਸਲੀ legend ਜਿਸਨੂੰ ਬੁਜੁਰਗਾਂ ਜਵਾਨਾਂ ਅਤੇ ਬੱਚੇਆਂ ਤੀਨੋ ਪੀੜ੍ਹੀਆਂ ਪਿਆਰ ਤੇ ਸਤਕਾਰ ਕਰਦਿਆਂ। ਜਿੰਨੇ ਪੰਜਾਬ ਨੂੰ ਐਨੇ ਸਮੇਂ ਤੋਂ ਐਨਾ ਕੁਛ ਦਿੱਤਾ ਆਪਣੀ ਕਲਾ ਰਾਹੀਂ

  • @mr.strangerous3873
    @mr.strangerous3873 2 года назад +67

    ਲਾਹਨਤ ਇਹੋ ਜਿਹੇ ਲੋਕਾਂ ਤੇ ਜੋ LEGEND ਗੁਰਦਾਸ ਮਾਨ ਸਾਹਿਬ ਨੂੰ ਦੇਖ ਸੁਣ ਕੇ ਵੱਡੇ ਹੋਏ ਤੇ ਹੁਣ ਇਕ ਪਲ ਵਿਚ ਹੀ ਸਭ ਕੁਛ ਭੁਲਾ ਕੇ ਰੱਖ ਦਿੱਤਾ।
    ਮਾਨ ਸਾਬ....ਜਿਉਂਦੇ ਵਸਦੇ ਰਹੋ....ਅਸੀਂ ਤੁਹਾਨੂੰ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਹਾਂ....#ਮਾਨਾਂ ਦਾ ਮਾਨ... ਪੰਜਾਬ ਦੀ ਸ਼ਾਨ... ਗੁਰਦਾਸ ਮਾਨ....

  • @vijaypuri4154
    @vijaypuri4154 Год назад +27

    ਅਸੀਂ ਛੇਤੀ ਹੀ ਵਿਦਵਾਨ ਬਣ ਜਾਂਦੇ ਹਾਂ ਕੁੱਝ ਲੋਕ ਤਾਂ ਬੈਠੇ ਹੀ ਇਸ ਤਾਂਘ ਵਿਚ ਰਹਿੰਦੇ ਨੇ ਕੋਈ ਗਲਤੀ ਕਰੇ ਤੇ ਅਸੀਂ ਰੌਲਾ ਪਾਇਆ ਵਿਹੇਲੇ ਜਿੰਦਾਬਾਦ ਮੁਰਦਾਬਾਦ ਕਰਨ ਨੂੰ ਗੁਰਦਾਸ ਮਾਨ ਦੀ ਕੀਤੇ galti ਨੀ ਸੀ

  • @NavjotKaur-sg1hg
    @NavjotKaur-sg1hg 2 года назад +27

    ਮਾਨ ਜੀ ਆਪ ਵਰਗਾ ਕੋਈ ਹੋਰ ਨਹੀਂ ਹੋ ਸਕਦਾ🙏love uu sir ❣️god bless you 🙏♥️
    ਲੋਕ ਤਾ ਰੱਬ ਨੂੰ ਨਹੀਂ ਛੱਡ ਦੇ🥺🥺
    🤲🤲Tuc hamisha kush reho sir

  • @WorldsOwn
    @WorldsOwn Год назад +24

    He’s Mohammed Rafi of Punjabi music. Kitne aaye aur kitne chale gaye but no one can/will ever forget him (for generations to come).

  • @sandipsharma15
    @sandipsharma15 2 года назад +17

    गुरदास मान जी एक महान, सभ्य पंजाबी गायक के साथ साथ एक देशभक्त भी हैं। मान साहब ने बहुत से ऐसे गाने गाए हैं जिन्होंने पंजाब को ही नहीं बल्कि पूरे भारतीयों को प्रेरणा और मार्गदर्शन देने का काम किया है। पूरे संसार में बस रहे भारतवासियों को इनके संगीत मनोरंजन के साथ साथ मार्गदर्शन का काम भी करते हैं। मेरा सादर प्रणाम मान साहब को 🙏🙏

  • @darshandarshan6649
    @darshandarshan6649 2 года назад +150

    ਸਾਨੂੰ ਤਾਂ ਗੁਰਦਾਸ ਜੀ ਤੁਹਾਡੇ ਇਸ ਗੀਤ ਅਤੇ ਤੁਹਾਡੀ ਸੋਚ ਵੇਖ ਕੇ ਅੱਖਾਂ ਚੋਂ ਪਾਣੀ ਆ ਗਿਆ ਤੁਸੀਂ ਪਹਿਲਾਂ ਵੀ ਸਹੀ ਸੀ ਅੱਜ ਵੀ ਸਹੀ ਹੋ ਉਮੀਦ ਹੈ ਅੱਗੇ ਵੀ ਸਹੀ ਰਹੋਂ ਗੇ ਮਾੜਾ ਕਹਿਣ ਵਾਲਿਆਂ ਨੇ ਥੋਨੂੰ ਮਾੜਾ ਨਹੀਂ ਕਿਹਾ ਉਹਨਾਂ ਨੇ ਆਪਣੀ ਸੋਚ ਦਾ ਸਬੂਤ ਦਿੱਤਾ ਹੈ ਹੋਰ ਕੋਈ ਵੀ ਸਿੰਗਰ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ ਜਿਵੇਂ ਸਿੱਧੂ ਨੂੰ ਮਾੜਾ ਕਹਿਣ ਵਾਲੇ ਅੱਜ ਚੰਗਾ ਕਹਿ ਰਹੇ ਹਨ ਮਾੜਾ ਕੋਈ ਨੀਂ ਹੁੰਦਾ ਮਾੜੀ ਬੰਦੇ ਦੀ ਸੋਚ ਹੁੰਦੀ ਆ

  • @abhishekmahajan1927
    @abhishekmahajan1927 2 года назад +192

    ਇਹ ਗੀਤ ਜਿਨਿ ਵਾਰ ਸੁਣੋ, ਮਾਨ ਸਾਬ ਲਈ ਸਤਿਕਾਰ ਓਨਾ ਹੀ ਜ਼ਾਇਦਾ ਹੋ ਜਾਂਦਾ।

  • @loss.to.profit
    @loss.to.profit Год назад +6

    ਬਾਬਾ ਜੀ ਬਹੁਤ ਵਦਿਆ ਜਵਾਬ ਦਿੱਤਾ ਤੁਸੀਂ ਉੱਨਾਂ ਠੇਕੇਦਾਰਾਂ ਨੂੰ ਇਸ ਗੀਤ ਚ। ਇਹ ਉਹ ਲੋਕ ਸੀ ਜ਼ਿਹਨਾਂ ਜਵਾਕ ਕੋਨਵਂਟ ਪਡਦੇ ਤੇ ਆਪ ਮਾਂ ਬੋਲੀ ਕਰਕੇ ਤੁਹਾਡੇ ਤੇ ਗ਼ੁੱਸਾ ਕਰਦੇ
    ਤੁਸੀਂ ਹਮੇਸਾ ਹਿ ਦਿਲਾਂ ਚ ਹੋ ਸਰ।

  • @ramankaur7311
    @ramankaur7311 2 года назад +157

    ਲੋਕ ਚਾਹੇ ਜਿੰਨਾ ਮਰਜ਼ੀ ਗ਼ਲਤ ਠਹਿਰਾਉਣ ਤੁਹਾਨੂੰ ਪਰ ਤੁਸੀਂ ਪੰਜਾਬ ਦੀ ਸ਼ਾਨ ਹਮੇਸ਼ਾ ਰਹੋਂਗੇ ਮਾਨ ਸਾਹਿਬ ਜੀ Heartily solute you Gurdas Maan ji ❤️❤️

    • @gaganjassar953
      @gaganjassar953 Год назад

      ruclips.net/video/6YUFmTekTMo/видео.html eh v suno

  • @jagroopsahota5156
    @jagroopsahota5156 2 года назад +24

    Meri age 31 saal ah .. Mainu ik greeb family cho uth ke … tuhade song sun sun ke hard work kita ajj main England ch set Yh… sara credit tuhanu jada . Love you bai ji ❤️ we are always with you to till the last breath 💐

  • @dineshraja1977
    @dineshraja1977 Год назад +40

    ਮੇਰੀ ਮਾਂ ਬੋਲੀ ਪੰਜਾਬੀ ਹੈ ਪਰ ਹਿੰਦੀ ਮੈਨੂੰ ਲਗਭਗ 80% ਹਿੰਦੂਸਤਾਨ ਨਾਲ ਜੋੜ ਦਿੰਦੀ ਹੈ। 🙏
    मेरी मातृभाषा पंजाबी है पर हिंदी मुझे लगभग 80% हिंदुस्तान से जोड़ देती है। 🙏
    My mother tongue is Punjabi but Hindi connects me with almost 80% hindustan 🙏

    • @sk-kq2cq
      @sk-kq2cq Год назад

      Sahi jehaa sir g tusi.....

  • @GurpreetSingh-qe1ko
    @GurpreetSingh-qe1ko Год назад +4

    ਮਾਨ ਸਾਬ ਇਕ ਅਣਮੋਲ ਹੀਰਾ ਹੈ ਪੰਜਾਬ ਦਾ
    ਮਾਨ ਸਾਬ ਜੀ ਨੇ ਸੱਚੀ ਗੱਲ ਕੀਤੀ ਸੀ ਪਰ ਕਈਆਂ ਦੇ ਮਿਰਚਾਂ ਵੀ ਲੱਗੀਆਂ ਸੀ
    ਜਦੋਂ ਕੋਈ ਇਨਸਾਨ100 ਤਾਰੀਫਾਂ ਕਰਦਾ 99 ਤਰੀਫਾਂ ਤੁਹਾਡੀਆਂ ਕਰਦਾ ਇੱਕ ਤਾਰੀਫ਼ ਤੁਹਾਡੇ ਗੁਆਂਢੀ ਦੀ ਕਰਲੀ ਤਾਂ ਤੁਹਾਨੂੰ ਓ ਇਨਸਾਨ ਬੁਰਾ ਲੱਗਣ ਲੱਗ ਜਾਂਦਾ ਤੁਸੀ 99 ਤਾਰੀਫਾਂ ਨੂੰ ਭੁੱਲ ਕੇ ਗੁਆਢੀਂ ਦੀ ਇਕ ਹੀ ਤਰੀਫ਼ ਸੁਣ ਕੇ ਬੁਰਾ ਸਮਝਣ ਕਿਓਂ ਲੱਗ ਜਾਂਦੇ
    ਜਦੋਂ ਕੋਈ ਪੰਜਾਬ ਤੋਂ ਬਾਹਰਲਾ ਇਨਸਾਨ ਆਪਣੀ ਪੰਜਾਬੀਆਂ ਦੀ ਤਾਰੀਫ਼ ਕਰਦਾ ਤਾਂ ਬਹੁਤ ਵਧੀਆ ਲਗਦਾ
    ਪਰ ਜਦੋਂ ਕੋਈ ਪੰਜਾਬੀ ਕਿਸੇ ਹੋਰ ਬੋਲੀ ਦੀ ਤਾਰੀਫ਼ ਕਰਦਾ ਤਾਂ ਉਸਦਾ ਵਿਰੋਧ ਕਿਉ
    ਕਿਉ ਲਗਦੀਆਂ ਮਿਚਰਾ। ਇਸ ਗੱਲ ਦਾ ਜਵਾਬ ਦਿਓ

  • @HarvinderSingh-p5b
    @HarvinderSingh-p5b 2 года назад +134

    ਲੋਕ ਬਸ ਚੰਗੀ ਕਲਮ ਦੇ ਵੈਰੀ ਨੇ....you are always great Maan Ji

  • @shaveersuman4676
    @shaveersuman4676 2 года назад +105

    ਜਿਸ ਦਾ ਨਾਮ ਹੀ ਗੁਰਦਾਸ ਹੋਵੇ
    ਓਹ ਕਦੀ ਵੀ ਕੁਝ ਗਲਤ ਨਹੀਂ ਕਰਦਾ
    ( ਗੁਰਦਾਸ ਦਾ ਮਤਲਬ ਗੂਰਾ ਦਾ ਦਾਸ )
    ਮਾਨ ਸਾਬ ਪੰਜਾਬੀ ਮਾਂ ਬੋਲੀ ਦੀ ਸੇਵਾ ਸ਼ੁਰੂ ਤੋਂ ਕਰਦੇ ਆਏ ਨੇ ਤੇ ਕਰਦੇ ਰਹਿਣਗੇ 👍👍👍 🙏🙏
    ਮਾਨ ਸਾਬ ਨੂੰ ਦਿਲੋਂ ਸਤਿਕਾਰ ਤੇ ਬੋਤ ਵਧੀਆ ਗੀਤ ਮਾਨ ਸਾਬ 👍🙏🙏

  • @rajmalik1902
    @rajmalik1902 2 года назад +71

    ਮੂੰਗਫਲੀ ਦਾ ਤਿਉਹਾਰ ਆਉਣ ਨਾਲ ਕਦੇ ਬਦਾਮਾਂ ਦੇ ਰੇਟ ਨਹੀ ਘਟਿਆ ਕਰਦੇ ਜੀ,
    ਗੁਰਦਾਸ ਮਾਨ ਸਾਬ੍ਹ ਪੰਜਾਬ ਦੇ ਹੀਰੇ ਨੇ ਹੀਰੇ,
    ਪੰਜਾਬੀ ਇਹਨਾਂ ਨੂੰ ਹਮੇਸ਼ਾ ਹੀ ਪ੍ਰੇਮ ਕਰਦੇ ਰਹਿਣਗੇ,,,❤️🙏🏻

  • @sunitagawri7180
    @sunitagawri7180 Год назад +73

    I don't know who are those people who called you a traitor of mother tongue. But all of us know your respect for Punjabi maa boli. My heart goes out after listening this reply to all those. You are not only a true legend but an inspiration to all of us not only nationally but globally 🙏🏼🙏🏼. More power to you sir ji. A big fan of your songs from childhood.

    • @jitti007
      @jitti007 Год назад +2

      Indeed🙏🏽

  • @udyveermann78
    @udyveermann78 2 года назад +26

    ਪੰਜਾਬ ਦੀ ਆਣ ਬਾਣ ਤੇ ਸ਼ਾਨ
    ਸਾਡਾ ਗੁਰਦਾਸ ਮਾਨ।
    ਸੌੜੀ ਸੋਚ ਵਾਲੇ ਵਿਦਵਾਨਾਂ ਨੂੰ ਮੱਤ ਦੇ ਦਿੱਤੀ ਕਲਮ ਰਾਹੀਂ
    ਬਹੁਤ ਦੇਰ ਦੀ ਉਡੀਕ ਸੀ ਕਿ ਮਾਨ ਸਾਹਿਬ ਕਦੋਂ ਆਪਣੀ ਕਲਮ ਰਾਹੀਂ ਜਵਾਬ ਦੇਣਗੇ ।
    Best of luck
    Mann Saab

    • @mobilerepair4885
      @mobilerepair4885 2 года назад +1

      Ehna vidvana de avde bache convent school ch padh de hunde aa

  • @royalkingknowledgeword2672
    @royalkingknowledgeword2672 2 года назад +44

    ਰੋਣਾ ਆ ਗਿਆ ਮਾਨ ਸਾਹਿਬ ਦਾ ਗੀਤ ਸੁਣਕੇ ਮੇ ਅੱਜ 28 ਸਾਲ ਦਾ ਹੋ ਗਿਆ ਹਾ ਮੇਰੇ ਘਰ ਵਿਚ ਹਮੇਸ਼ਾ ਮੇਰਾ ਬਾਪੂ ਤੇ ਮੇਰਾ ਵੱਡਾ ਬਾਪੂ ਮਾਨ ਸਾਬ ਦੇ ਗੀਤ ਸੁਣਦੇ ਆ ਰਹੇ ਰਹ ਮੇਰੇ ਵੀ ਕਨਾ ਚ ਪਿਛਲੇ 2 ਦਸ਼ਕਾ ਦੋ ਮਾਨ ਸਾਬ ਦੇ ਗੀਤ ਸੁਣੇ ਹਨ ।।
    ਸਾਡੀ ਮਾਂ ਬੋਲੀ ਪੰਜਾਬੀ ਨੂੰ ਦੁਨੀਆ ਚ ਵੱਖਰੀ ਪਹਿਚਾਣ ਦਿੱਤੀ ਹੈ ਗੁਰਦਾਸ ਮਾਨ ਸਾਹਿਬ ਨੇ ।।
    ਕਿਸੇ ਨੂੰ ਸਿਰਫ ਏਕ ਗਲ ਤੋਂ ਏਨਾ ਮਾੜਾ ਬੋਲਣਾ ਸਾਡੇ ਪੰਜਾਬੀਆਂ ਲਈ ਸਹੀ ਗਲ ਨਹੀਂ ਹੈ ।।

    • @jashandeeosingh4120
      @jashandeeosingh4120 2 года назад

      Apa ki kita panjabi layi
      Bai
      Manu lagda kuj salan ch panjabi hindi di dailect banju gi
      🤣 fir aapan ehna galan jogge hi rehna ge

  • @kutubdeen9798
    @kutubdeen9798 2 года назад +110

    ਆਪਣਾ ਆਪ ਮਜ਼ਾਕ ਉਡਾਉਣਾ ਕਿਸਨੂੰ ਆਉਦਾ ਏ ,ਉਹ ਦੂਜੇ ਦੀ ਖਿਲੜੀ ਸੱਜਣਾ ਕਦੋ ਉਡਾਉਦਾ ਏ ,ਬੇਸ਼ੱਕ ਚੁਟਕਲਿਆ ਦਾ ਵੀ ਸਰਦਾਰ ਪੰਜਾਬੀ ਏ ,ਯਾਰ ਪੰਜਾਬੀ ਏ ਮੇਰਾ ਪਿਆਰ ਪੰਜਾਬੀ ਏ ,ਮਰਜਾਣੇ ਨੂੰ ਮਾਣ
    ਹਮੇਸ਼ਾ ਰਹੁਗਾ ਪੰਜਾਬੀ ਦਾ ,ਆਖਰ ਇਕ ਦਿਨ ਰੰਗ ਲਿਆਉ ਲਹੁ ਪੰਜਾਬੀ ਦਾ, ਭਾਰਤ ਮਾ ਦੇ ਗਲ ਹੀਰੇ ਦਾ ਹਾਰ ਪੰਜਾਬੀ ਏ, ਯਾਰ ਪੰਜਾਬੀ ਏ ਮੇਰਾ ਪਿਆਰ ਪੰਜਾਬੀ ਏ |

  • @naveensanskrit3522
    @naveensanskrit3522 Год назад +22

    बाबा जी आप जैसा कोई और नहीं होना 🇮🇳🇮🇳🇮🇳🙏🙏 लव यू मान सहाब

  • @OhiSaabi
    @OhiSaabi 2 года назад +693

    ਰੋਣਾਂ ਆ ਗਿਆ ਸਰ 🙏🏽 ਬਹੁਤ ਸਾਰਾ ਪਿਆਰ ਹਮੇਸ਼ਾਂ ❤️

  • @FolkGeetLokGeet
    @FolkGeetLokGeet 2 года назад +178

    ਬਹੁਤ ਵਧੀਆ ਵੱਡੇ ਵੀਰ... ਉਸ ਸਮੇਂ ਵੀ ਤੁਹਾਡੇ ਨਾਲ ਸੀ ਤੇ ਅੱਜ ਵੀ ਹਾਂ...ਤੁਸੀਂ ਜੋ ਮਾਂ ਬੋਲੀ ਨੂੰ ਦਿੱਤਾ ਉਹ ਅਸੀਂ ਕਦੇ ਵੀ ਅੱਖੋ ਪਰੋਖੇ ਨਹੀਂ ਕਰ ਸਕਦੇ... ਪੰਜਾਬੀਏ ਜੁਬਾਨੇ ਨੀੰ ਰਕਾਨੇ ਮੇਰੇ ਦੇਸ਼ ਦੀਏ...

  • @hssandhu8541
    @hssandhu8541 2 года назад +68

    ਮਾਨ ਸਾਬ ਤੁਹਾਨੂੰ ਪਿਆਰ ਕਰਨ ਵਾਲੇ ਸਦਾ ਤੁਹਾਨੂੰ ਪਿਆਰ ਕਰਦੇ ਰਹਿਣ ਗੇ।।ਮਾਲਕ ਤੁਹਾਨੂੰ ਸਦਾ ਸਲਾਮਤ ਰੱਖਣ ਤੇ ਇਸੇ ਤਰਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ।।ਸਾਈ ਕ੍ਰਿਪਾ ਬਣਾਈ ਰੱਖਣ।।।😍😍🙏🙏👏👏

  • @HarpalSingh-sv8ic
    @HarpalSingh-sv8ic Год назад +12

    ਸਾਡਾ ਗੁਰਦਾਸ ਮਾਨ ਸਾਬ੍ਹ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਹੀ ਰਹੇਗਾ ਗੁਰਦਾਸ ਮਾਨ ਸਾਬ੍ਹ ਨੂੰ ਮਾੜਾ ਕਹਿਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਤਰੁੰਤ ਬੰਦ ਕੀਤਾ ਜਾਵੇ

  • @sukhwinderrai1725
    @sukhwinderrai1725 2 года назад +48

    ਜਿਹਨਾਂ ਨੇ ਮਾਂ ਬੋਲੀ ਨੂੰ ਲੈ ਕੇ ਏ ਖਿਲਾਰਾ ਪਾਇਆ ਸੀ ,ਅਜ ਉਹਨਾਂ ਵੀ ਨੀਵੀਂ ਪਾ ਲਈ ਹੋਣੀ ਗੀਤ ਸੁਣ ਕੇ . Well Done Maan Sahib

  • @umeshkumardwivedi393
    @umeshkumardwivedi393 Год назад +84

    He is the only one Punjabi Singer liked and loved nationally and globally. Please have some respect for him, He is a blessing to Punjabi music. Please save…

  • @JohnyHansCanada
    @JohnyHansCanada 2 года назад +136

    He showed our generation how to up keep the inner strength . Even if entire world is against you. We will always be indebted to your great content Maan Saab !!!

  • @BeingDeep
    @BeingDeep Год назад +25

    The artist can make you emotional. That's his true identity. ❤️🥺

  • @gurvindersingh7380
    @gurvindersingh7380 Год назад +58

    ❤️❤️ ਭਾਵੁਕ ਕਰਤਾ ਤੁਸੀਂ ਤੇ ।🥺🥺❤️ ਮੁੜਜਾ ਵੇ ਮੁੜਜਾ ਬੀਬਾ ਆਪਣੇ ਘਰਾਂ ਨੂੰ।🙏ਦਿਲੋਂ ਸਤਿਕਾਰ ਮਾਨ ਸਾਬ❤️🙏

  • @shortvideos4784
    @shortvideos4784 Год назад +19

    ਬਾਬਾ ji ਤੁਸੀ ਪੰਜਾਬੀ ਤੇ ਪੰਜਾਬ ਦਾ ਮਾਨ ਸੀ ਤੇ ਹਮੇਸ਼ਾ ਰਹੋ ਗੇ ❤️🙏

  • @RupinderSingh-gj1xf
    @RupinderSingh-gj1xf 2 года назад +139

    ਪੰਜਾਬੀ ਇੰਡਸਟਰੀ ਦਾ ਬਾਬਾ ਬੋਹੜ ਗੁਰਦਾਸ ਮਾਨ ਜੀ ਰੱਬ ਮਿਹਰ ਕਰੇ ❤️❤️🙏

    • @gaganjassar953
      @gaganjassar953 Год назад

      ruclips.net/video/6YUFmTekTMo/видео.html ik war eh v suno

  • @merikalam6846
    @merikalam6846 Год назад +2

    Maan Sahab nu galt boln wale mada chnga boln walya nu j hun v smjh ni laggi ta kde lagg v ni skdi,Maan Sahab Baba Bohad Ji Ne Jina ne Ajj tak Punjabi te Punjabi Virse nu Kayam rakhya hoya.
    Jina De Sir Uppar Hath Meri Sachi Sarkar da Howe, Ohn da Koi Vaal b Vinga ni kr skda,
    Love You Soooooooo Much Maan Sahab❤️🥰 Sai Ji Tuhanu Hmesha Hi Chardi Kla Vich Rakhan🤗❤️🥰🤗❤️🥰🤗🤗🤗🤗🤗🤗

  • @rupinderkaur1457
    @rupinderkaur1457 2 года назад +158

    ਮਾਨ ਸਾਹਿਬ ਜਿੰਨਾ ਪੰਜਾਬੀ ਨੂੰ ਪਿਆਰ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ ਪਰ ਅਫ਼ਸੋਸ ਓਹਨਾ ਨੂੰ ਇਹ ਗੱਲ ਸਿੱਧ ਕਰਨ ਲਈ ਇੰਨੀ ਪੀੜ ' ਚੋਂ ਗੁਜ਼ਰਨਾ ਪਿਆ😥🙏🙏

  • @jaggisingh9819
    @jaggisingh9819 Год назад +36

    ਬਾਬਾ ਜੀ ਤੁਸੀਂ ਦਿਲ ਨਾ ਛੋਟਾਂ ਕਰੋ 🙏 ਇਹਨਾਂ ਲੋਕਾਂ ਨੂੰ ਪਤਾ ਨੀ ਕਦੋ ਅਕਲ ਆਉਣੀ ਆ ਅਸੀਂ ਤੁਹਾਡੇ ਨਾਲ ਹਾਂ ਜੈ ਸਾਂਈ ਲਾਡੀ ਸ਼ਾਹ ਜੀ 🙏

  • @mandipsidhu622
    @mandipsidhu622 Год назад +18

    Forget the haters! You have done more for Panjabi music than any one else! Panjabi language is not Panjabi without your music. JMD 🙏🏽

  • @chanansingh903
    @chanansingh903 Год назад +4

    ਆਪਣੀ ਗੱਲ ਨੂੰ ਕਿਵੇਂ ਸਤਿਕਾਰ ਨਾਲ ਲੋਕਾਂ ਵਿੱਚ ਲੈਕੇ ਜਾਣਾ ਚਾਹੀਦਾ। ਬਾ ਕਮਾਲ ਮਾਨ ਸਾਹਿਬ! ਜੀਉ।

  • @NirmalSingh-ck8xb
    @NirmalSingh-ck8xb 2 года назад +124

    ਬੱਚਪਨ ਤੋਂ ਗੀਤ ਸੁਣ ਕੇ ਵੱਡੇ ਹੋਏ ਸਾਨੂੰ ਮਾਨ ਹੈ ਸੱਚ ਨਾਲ ਹਮੇਸ਼ਾ ਵਾਹਿਗੁਰੂ ਨਾਲ ਹੁੰਦਾ ਮਾਨ ਜਿੰਦਾਬਾਦ ਵਾਹਿਗੁਰੂ ਜੀ🙏

    • @gaganjassar953
      @gaganjassar953 Год назад

      ruclips.net/video/6YUFmTekTMo/видео.html ik war eh v suno

  • @ManjeetKaur-ic1bv
    @ManjeetKaur-ic1bv 2 года назад +168

    ਬਹੁਤ ਹੀ ਵਧੀਆ ਗਾਣਾ ਹੈ ਜੀ ਹੁਣ ਤਾਂ ਮੁਰਦਾ ਬਾਦ ਕਹਿਣ ਵਾਲੇ ਵੀ ਵਾਹ ਵਾਹ ਕਹਿਣਗੇ ਪਰ ਰੱਬ ਸਭ ਕੁਝ ਜਾਣਦਾ ਹੈ God bless you Maan sahib g 🌹🌹🌹

  • @the_shreyaa_lifestyle
    @the_shreyaa_lifestyle 2 года назад +35

    tusi Sade Punjab di shaan ho.. te sada hi rahoge... Punjabi gayaki nu jo tusi ditta.. ohh kade v bhuleya nahi jaa sakda !! Sai ji Mehar banaye rakhan... 🙏🙏

  • @MANDEEPKAUR-je4dd
    @MANDEEPKAUR-je4dd Год назад +8

    ਮੇਰੀ ਗੁਰੂ ਪੀਰਾ ਦੀ ਧਰਤੀ ਪੰਜਾਬ ❤️ ਪੰਜ-ਆਬ ❤️ ਪੰਜਾਂ ਦਰਿਆਵਾਂ ਦੀ ਧਰਤੀ ❤️ ਪੰਜਾਬ ❤️
    ਗੁਰਦਾਸ ਮਾਨ ਜੀ ਸਾਨੂੰ ਮਾਨ ਆ ਤੁਹਾਡੇ ਤੇ 🙌
    U r the best singer to our eyes in the Punjabi industry who makes us connected with our mother language ❤️❤️ thanks maan sir for your whole life efforts for promoting Punjabi language and our Punjab ❤️ love from Canada but our soul in Punjab ❤️

  • @parwindersinghsoni9034
    @parwindersinghsoni9034 2 года назад +103

    ਵਾਹਿਗੁਰੂ ਜੀ, ਸਾਨੂੰ ਗੀਤ ਦੇ ਬੋਲ ਸੁਣ ਕੇ ਕਿੰਨਾਂ ਦਰਦ ਮਹਿਸੂਸ ਹੋਇਆ, ਜਿਸ ਨੇ ਇਹ ਦਰਦ ਆਪਣੇ ਪਿੰਡੇ ਤੇ ਹੰਡਾਇਆ, ਯਾ ਤਾਂ ਓਹ ਜਾਣਦਾ ਯਾ ਓਹਦਾ ਰੱਬ 🙏🙏😥🙏🙏(ਲਵ ਯੂ ਬਾਬਾ ਜੀ)
    With Big Respect 🙏🙏💕🙏🙏DiL Se

  • @manjinderkumar9587
    @manjinderkumar9587 2 года назад +121

    He is our true legend, no one can give respect to punjabi language as he did and still doing in this Punjabi industry,we feel extremely proud to listen his songs👌👌👌👌👌👌👌

    • @MrREX2100
      @MrREX2100 Год назад

      ruclips.net/video/Hs8BpmNUtTw/видео.html

  • @rajagrewalgholia6692
    @rajagrewalgholia6692 2 года назад +110

    ਪਿੰਡਾ ਸ਼ਹਿਰਾਂ ਦੀਆਂ ਗਲੀਆਂ ਤੋ ਲੈ ਲੰਡਨ ਦੇ ਰੋਇਲ ਐਲਬਿਟ ਹਾਲ ਤੱਕ ਲੈ ਜਾਣ ਵਾਲੇ ਸਿਰਫ ਗੁਰਦਾਸ ਮਾਨ ਜੀ ।👍🙏🏼

  • @surbhirana9695
    @surbhirana9695 Год назад +9

    Proud of you sade punjab di aan baan shaan, Gurdas mann ji ik e hai te ik e c te ik e rahuge.. ❤🙏 duniya ne ta seeta mata nu ni bakshea c es duniya dia gllan dil te na lao.. Duniya aap kinni k dudh di dhuli aa.. par song ch tuhade emotions dekh k mann bhar aaya..🙏

  • @sailaddi_shahji786
    @sailaddi_shahji786 2 года назад +34

    ਮਾਨ ਸਾਬ ਜਿੰਦਾਬਾਦ ਹੈਂ ਜਿੰਦਾਬਾਦ ਰਹਿਣਗੇ
    ਮਾਨ ਸਾਬ ਪੰਜਾਬ ਦੀ ਆਨ ਬਾਨ ਸ਼ਾਨ
    ਮਾਨ ਸਾਬ ਤੋਂ ਬਿਨਾਂ ਪੰਜਾਬ ਅਧੂਰਾ ਹੈ
    ਮਾਨ ਸਾਬ ਹਰ ਦਿਲ ਵਿੱਚ ਵਸਣ ਵਾਲੀ ਰੂਹ ਹੈ
    ਮਾਨ ਸਾਬ ਜੀ ਤੁਹਾਡਾ ਦੁੱਖ ਸੁਣ ਕੇ ਅੱਖਾਂ ਵਿੱਚ ਹੰਝੂ ਆ ਗਏ 😭
    ਮਾਨ ਸਾਬ ਤੁਸੀਂ ਸਾਡੇ ਸਿਰ ਦੇ ਸਾਈਂ ਹੋ
    ਸਾਈ ਗੁਲਾਮ ਸ਼ਾਹ ਜੀ 🙏 ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @maninderbains2118
    @maninderbains2118 2 года назад +161

    ਮੇਰੇ ਹੱਕ ਚ ਬੋਲਣ ਵਾਲਿਓ
    ਤੁਹਾਡੀ ਸਦਾ ਰਹੇ ਜੈਕਾਰ🙏❣️

  • @ekamsingh5537
    @ekamsingh5537 2 года назад +24

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
    ਗੁਰਦਾਸ ਮਾਨ ਜ਼ਿੰਦਾਬਾਦ
    ਧਰਮ ਦੇ ਠੇਕੇਦਾਰ ਮੁਰਦਾਬਾਦ। ।

  • @Destroyer-p8g
    @Destroyer-p8g Год назад +6

    ਗੁਰਦਾਸ ਮਾਨ ਜੀ ਇੱਕ ਮਹਾਨ ਹਸਤੀ ਹਨ। ਮੇਰਾ ਸਲੂਟ ਆ ਤੁਹਾਨੂੰ ਮਾਨ ਸਾਹਿਬ ਜ਼ਿੰਦਾਬਾਦ।

  • @sanamdeepsanamdeep6810
    @sanamdeepsanamdeep6810 2 года назад +436

    ਬਾਬਾ ਜੀ ਰੋਣਾ ਆ ਗਿਆ ਪੀੜ ਵਾਲੇ ਸ਼ਬਦ ਸੁਣ ਕੇ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾਂ ਵਿੱਚ ਰੱਖੇ ਹਮੇਸ਼ਾ 🙏🙏

  • @aashishkumar7922
    @aashishkumar7922 2 года назад +914

    ਅੱਖਾਂ ਭਰ ਆਈਆਂ ਮਾਨ ਸਾਹਬ ਜੀ ਤੁਹਾਡਾ ਗੀਤ ਸੁੱਣ ਕੇ , ਪਰ ਤੁਸੀ ਦਿਲ ਤੇ ਨਾ ਲਾਇਓ । ਪੰਜਾਬ ਤੇ ਪੰਜਾਬੀਅਤ ਤੁਹਾਨੂੰ ਬਹੁਤ ਪਿਆਰ ਕਰਦੀ ਆ ਜੀ । 🙏🏼

  • @mewasingh4102
    @mewasingh4102 Год назад +15

    ਮੈਂ ਇਹ ਗੀਤ 100 ਤੋਂ ਜ਼ਿਆਦਾ ਵਾਰ ਸੁਣਿਆ ਹੈ। ਫਿਰ ਵੀ 1-2 ਦਿਨਾਂ ਬਾਅਦ ਦੁਵਾਰਾ ਸੁਣਦਾ ਹਾਂ
    । ਬਹੁਤ ਹੀ ਵਧੀਆ ਖਾਣਾ । ਗੁਰਦਾਸ ਮਾਨ ਸਾਹਬ ਤੁਸੀਂ ਮਹਾਨ ਹੋ।

  • @omvlogger1987
    @omvlogger1987 Год назад +9

    ਬਹੁਤ ਪਿਆਰ ਸਤਿਕਾਰ ਬਾਬਾ ਜੀ ।।।
    ਤੁਸੀਂ ਆਪਣੇ ਹੰਡਾਏ ਉਹ ਦੁੱਖ ਨੂੰ ਲਫ਼ਜ਼ਾਂ ਵਿੱਚ ਬਿਆਨ ਕਿਤਾ
    ਜੋ ਕੋਈ ਨਹੀਂ ਕਰ ਸਕਦਾ
    ਤੁਸੀਂ ਪੰਜਾਬ ਦਾ ਮਾਣ ਹੋ ਮਾਣ ਸੀ ਤੇ ਮਾਣ ਰਹੋਗੇ
    ਜਿੰਦਜਾਨ ਸਾਡੀ ਜਾਨ ਗੁਰਦਾਸ ਮਾਨ
    salute gurdas maan ji

  • @loveleenheer6910
    @loveleenheer6910 2 года назад +525

    ਬਹੁਤ ਪਿਆਰ ਸਤਿਕਾਰ ਬਾਬਾ ਜੀ ।।।
    ਤੁਸੀਂ ਆਪਣੇ ਹੰਡਾਏ ਉਹ ਦੁੱਖ ਨੂੰ ਲਫ਼ਜ਼ਾਂ ਵਿੱਚ ਬਿਆਨ ਕਿਤਾ
    ਜੋ ਕੋਈ ਨਹੀਂ ਕਰ ਸਕਦਾ
    ਤੁਸੀਂ ਪੰਜਾਬ ਦਾ ਮਾਣ ਹੋ ਮਾਣ ਸੀ ਤੇ ਮਾਣ ਰਹੋਗੇ
    ਜਿੰਦਜਾਨ ਸਾਡੀ ਜਾਨ ਗੁਰਦਾਸ ਮਾਨ

  • @renubala4755
    @renubala4755 2 года назад +93

    ਸਰਬੰਸ ਦਾਨੀਆਂ ਵੇ ਅਤੇ ਰੋਟੀ ਹੱਕ ਦੀ ਖਾਈਏ ਜੀ ਇਹ ਤੁਹਾਡੀ ਚੰਗੀ ਸੋਚ ਦੀ ਹੀ ਦੇਣ ਹੈ।🙏🙏🙏 ਸਤਿ ਸਾਹਿਬ ਜੀ 🙏🙏🙏 ਮਹਾਰਾਜ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀਆ ਬਖ਼ਸ਼ਣ 🙏🙏🙏

    • @tarndeepsingh3021
      @tarndeepsingh3021 2 года назад +1

      Hope people understand before you saying anything to others please looked your self and After that you say anything to others he is always correct . we all are humans and if some one talk bad about your family or any other things sure every one react about it love mansab your always best.🙌

    • @DRcoupleriders2023
      @DRcoupleriders2023 2 года назад

      Bua paji ehi ta chahida c ehna nu

    • @jagdevchauhansingh1613
      @jagdevchauhansingh1613 2 года назад

      🙏🙏🙏🙏❤️

  • @JagtarSingh-yx4tq
    @JagtarSingh-yx4tq 2 года назад +250

    ਵਾਹ ਓਏ ਮਾਨਾ ਆਵਦੀ ਹੱਡ ਬੀਤੀ ਵਿਖਾਈ ਆ ਪੂਰੀ ...ਦਿਲੋ ਧੰਨਵਾਦ ਇਹ ਦੁਨੀਆ ਸਾਹਮਣੇ ਲਿਆਉਣ ਲਈ....lots of respect n love🙏🙏🙏🙏

  • @singhlali6840
    @singhlali6840 Год назад +4

    Gurdas Maan di Rees koi nahi kar sakda

  • @HarvySandhu
    @HarvySandhu 2 года назад +96

    ਹਮੇਸ਼ਾ ਤੁਹਾਡੇ ਲਈ ਦਿਲ ਵਿੱਚ ਬਹੁਤ ਇੱਜ਼ਤ ਸੀ ਤੇ ਹਮੇਸ਼ਾ ਰਹੇਗੀ
    ♥️

  • @adv.satishkumardalal6819
    @adv.satishkumardalal6819 Год назад +34

    गुरुदास मान जी आप पर पूरे भारत वर्ष को गर्व है ,आप देश की महान दरोहर हो । आप जिंदाबाद थे हो रहोगे Salute to yoy

  • @rahatleer7135
    @rahatleer7135 2 года назад +43

    ਸੱਚੀਂ ਬਹੁਤ ਜ਼ਿਆਦਾ ਸੋਹਣਾ ਗੀਤ ਆ ਜੀ। ਰੋਣਾ ਆ ਗਿਆ ਇਹ ਗੀਤ ਸੁਣ ਕੇ।🙏🏻🙏🏻🙏🏻🙏🏻🙏🏻🙏🏻 ਜਿਊਂਦੇ ਵਸਦੇ ਰਹੋ ਮਾਨ ਸਾਹਿਬ ਜੀ। ਬਹੁਤ ਸਾਰਾ ਪਿਆਰ ਜੀ ।❤️❤️❤️❤️❤️❤️❤️❤️❤️❤️❤️❤️❤️

  • @yotiyitu3272
    @yotiyitu3272 Год назад +8

    Babbu Maan ta gurdas maan Saab eahna jo gaya likhya koi nhi likh sakda legend

  • @gagandeepjaiswal4304
    @gagandeepjaiswal4304 2 года назад +125

    ਮਾਣ ਐ ਮਾਨ ਤੇ.... 🇮🇳 ❣️🙏🏻
    ਤੇ ਗੱਦਾਰ ਉਹ ਨੇ ਜੋ ਜਾਤ, ਧਰਮ ਤੇ ਹੁਣ ਬੋਲੀ ਦੇ ਵੀ ਠੇਕੇਦਾਰਾਂ ਦੇ ਪਿੱਛੇ ਲੱਗਦੇ ਨੇ.... He said nothing wrong.. 👏👏🙌🙌

  • @Navi_PP
    @Navi_PP 2 года назад +209

    ਲੂੰ ਕੰਡੇ ਖੜੇ ਕਰ ਗਿਆ ਇਹ ਗਾਣਾ। ਬਹੁਤ ਹੀ ਗਿਆਨ ਭਰਿਆ ਗੀਤ ਮਾਨ ਸਾਬ, ਤੁਹਾਨੂੰ ਸੁਣਦੇ ਆਏ ਹਾਂ ਤੇ ਸੁਣਦੇ ਰਵਾਂਗੇ। ਲੰਮੀਆਂ ਉਮਰਾਂ ਹੋਣ ਤੁਹਾਡੀਆਂ।🥰❤️

  • @jasvirheera1429
    @jasvirheera1429 2 года назад +357

    ਗੁਰਦਾਸ ਮਾਨ ਜੀ ਨੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ❤️❤️❤️♥️✌️✌️✌️✌️
    ਬਾਬਾ ਜੀ ਅੱਖਾਂ ਚੋਂ ਪਾਣੀ ਆ ਗਿਆ 😭
    ਬੁਹਤ ਵਧੀਆ ਬਾਬਾ ਜੀ 👍👍👍👍

  • @SunilRajput-hi2by
    @SunilRajput-hi2by Год назад +23

    ਬਾਬਾ ਜੀ ਤੁਸੀ ਗ੍ਰੇਟ ਹੋ। ਪੰਜਾਬ ਨੂੰ ਤੁਹਾਡੇ ਮਾਨ ਹੈ।
    ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਕਸੇ।

  • @sandeepmaan3339
    @sandeepmaan3339 2 года назад +53

    ਯਾਰ ਲਫ਼ਜ਼ ਨਹੀਂ ,ਹੰਝੂ ਹੀ ਨਹੀਂ ਰੁੱਕ ਰਹੇ,ਬਾਬਾ ਜੀ ਚੜਦੀ ਕਲਾ ਵਿੱਚ ਰਹੋ,,,

  • @daljitsingh7869
    @daljitsingh7869 2 года назад +58

    ਬੋਹੜ ਪੰਜਾਬ ਦਾ ਹੈਗਾ ਸੀ ਤੇ ਰਹੂ ਮਾਨ ਮਰਜਾਨਾ
    ਇਸ ਦੇ ਵਾਂਗੂ ਸੋਹਣਾ ਸੁਥਰਾ ਨਾ ਕਿਸੇ ਲਿਖਣਾ ਨਾਂ ਕਿਸੇ ਗਾਣਾ
    ਦੁਨੀਆਂ ਵੰਡ ਦੀ ਨਫ਼ਰਤ ਫਿਰਦੀ ਪਾ ਕੇ ਝੂਠਾ ਬਾਣਾ
    ਕਿਸ ਕਿਸ ਨਾਲ ਹੁਣ ਲੜੋ ਗਾ ਲੋਕੋ ਦੱਸੌ ਮਾਨ ਮਰਜਾਨਾ
    ਸਤਿ ਸ੍ਰੀ ਆਕਾਲ ਮਾਨ ਸਾਹਿਬ ਜੀ
    ਮੈਂ ਤੁਹਾਡਾ ਦਾਸ ਦਲਜੀਤ ਸਿੰਘ ਦੋਦੇ ਪਿੰਡ ਤੋਂ

  • @manpreet5512
    @manpreet5512 2 года назад +87

    ਬੇਸ਼ਬਦ ਕਰ ਦਿੱਤਾ ਇਹ ਗੀਤ ਨੇ 🙏🏻 ਹਮੇ਼ਸ਼ਾ ਥੋਡੇ ਨਾਲ ਆ ਬਾਬਾ ਜੀ 🙏🏻

  • @canadian8668
    @canadian8668 Год назад +3

    ਆਰੀ ਨੂੰ ਇੱਕ ਪਾਸੇ ਦੰਦੇ। ਜਹਾਨ ਨੂੰ ਦੌਵੇਂ ਪਾਸੇ ! ਪਹਿਲਾਂ ਵੀ ਗਲਤੀ ਨੀਂ ਲੱਗੀਂ ਕਿਸੇ ਦੇ ਕਹਿਣ ਨਾਲ ਨਾ ਹੀ ਕਿਰਦਾਰ ਗਿਰਿਆ ਸਾਡੀ ਸੋਚ ਵਿੱਚ ! ਜੈ ਸਾਈਂ ਜੀ 🙏🏽

  • @davvysingh7514
    @davvysingh7514 2 года назад +42

    ਮਾਨ ਸਾਬ ਤੁਹਾਡਾ ਮਾਣ ਸਤਿਕਾਰ ਸਾਡੇ ਦਿਲਾਂ ਵਿੱਚ ਸਦਾ ਉਸੇ ਤਰਾ ਰਹਿਣਾ ਜਿਵੇ ਪਹਿਲਾਂ ਸੀ !🙏😘

  • @user-jc5ig1cf1j
    @user-jc5ig1cf1j 2 года назад +41

    ਮਾਂ ਕਹਾਦੀ ਸੀ ਏ ਹੁਣੀ ਸੀ ਹੁਣੀ ਨੂੰ ਕੋਈ ਨੀ ਸਕਦਾ ਟਾਣ
    ਜੁਗ ਜੁਗ ਜਿਵੇ ਮਾਨ
    ਮਾਨ ਪੰਜਾਬੀ ਬੌਲੀ ਦਾਂ ੴੴੴੴੴ
    ਵਾਹਿਗੁਰੂ ਚੜਦੀ ਕਲਾਂ
    ਸਾਡਾ ਮਾਨ ਸਾਬ

  • @AliKhan-tv4fg
    @AliKhan-tv4fg Год назад +3

    Na oh maana tu sade dilan vich e te rehndi duniyan tak rahuga love you bai

  • @gurjeen
    @gurjeen 2 года назад +44

    ਪੰਜਾਬੀ ਬੋਲੀ ਚ ਸਭ ਤੋਂ ਚੰਗੇ ਤੇ ਸੇਧ ਦੇਣ ਵਾਲੇ ਗੀਤ ਗੁਰਦਾਸ ਮਾਨ ਦੇ ਹੀ ਹਨ

  • @jaggimann5197
    @jaggimann5197 2 года назад +192

    ਸਾਡੇ ਯਾਰਾਂ ਦੇ ਯਾਰ ਮਾਨ ਸਾਹਿਬ ਸਾਡਾ ਮਾਣ ਗੁਰਦਾਸ ਮਾਨ ਗਾਇਕੀ ਦੇ ਖੇਤਰ ਵਿਚ ਬਾਦਸ਼ਾਹ

  • @LahoriyeRecords
    @LahoriyeRecords 2 года назад +68

    🙏❤️ *Give Respect Take Respect*

  • @punjabisher4130
    @punjabisher4130 Год назад +1

    Gurdasmaan ji ashi ta hamesha tahadi respect karde ha bahut vidia ganne gunde ho tahade ganne vich hi Sara kuch hunda hai jo sanu bahut kuj sikhan nu milda hai salute hai ❤️ to

  • @bunnymalhotra8767
    @bunnymalhotra8767 2 года назад +13

    Jeeyo maan saab ❤️ tusi hamesha maan si punjabi maa boli de te punjab de.. tuhada dena ni koi de sakda sade virse,sabhyachar nu.. tuhanu sunke he tan lagda ki han asi os rangle punjab ch han haje vi nahi tan aaj tan bas rola he aa reh gaya.. tusi yaad dilane ho Guru ji, sade peer fakeer te sada rangla punjab. Meri umar tuhanu lave mera Sai 😇🙏🏻.. jai ho😇❤️🙏🏻☝️

  • @karan-br4im
    @karan-br4im 2 года назад +36

    You have done alot for punjabi and punjab...we are olways proud of u👍

  • @munishsharma8171
    @munishsharma8171 2 года назад +98

    ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਵਾਲੇ ਗੁਰਦਾਸ ਮਾਣ ਸਾਹਿਬ ਦਾ ਸਾਰੇ ਮਾਨ ਅਤੇ ਸਤਿਕਾਰ ਕਰਦੇ ਹਨ

    • @ranjeetsingh-yw5ud
      @ranjeetsingh-yw5ud 2 года назад

      Mann sab god very nice song

    • @ravigodara887
      @ravigodara887 2 года назад +2

      Aa he masla sidhu da c o v geet che zawab denda o bachha c taan o kuch jayada keh janda 10 saal baad usdi gayaki ne hor mature hona c

  • @amarjitbhullar1469
    @amarjitbhullar1469 Год назад +2

    ਜਿਉਂਦਾ ਰਹਿ ਗੁਰਦਾਸ ਮਾਨ ਜੀ। ਤੁਹਾਡੇ ਵਰਗਾ ਕੋਈ ਵੀ ਅੱਜ ਤੱਕ ਕਲਾਕਾਰ, ਲਿਖਾਰੀ ਨਾਂ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਹੈ। ਇਨ੍ਹਾਂ ਗੰਦਿਆਂ ਲੋਕਾਂ ਦੀ ਸੋਚ ਬਹੁਤ ਘਟੀਆ ਹੈ ਤੇ ਤੁਸੀਂ ਇਨ੍ਹਾਂ ਦੀ ਕੋਈ ਵੀ ਪ੍ਰਵਾਹ ਨਾ ਕਰੋ ਪ੍ਰਮਾਤਮਾ ਤੁਹਾਡੇ ਨਾਲ ਹੈ। ਤੁਹਾਡੇ ਗਾਣੇ ਸਦਾ ਬਹਾਰ ਹਨ ਤੇ ਸਦਾ ਹੀ ਬਹਾਰ ਰਹਿਣਗੇ। ਇਨ੍ਹਾਂ ਲੋਕਾਂ ਨੂੰ ਸੱਠ ਸੱਤਰ ਸਾਲ ਕੀਤੀ ਪੰਜਾਬੀ ਬੋਲੀ ਦੀ ਸੇਵਾ ਪੰਜ ਮਿੰਟ ਵਿੱਚ ਭੁੱਲ ਗਈ।ਤੇ ਇਕ ਮਾਮੂਲੀ ਜਿਹੀ ਗੱਲ ਤੇ ਭੜਥੂ ਮਚਾ ਦਿੱਤਾ ਤੇ ਮਾਨ ਸਾਹਿਬ ਨੂੰ ਬਦਨਾਮ ਕੀਤਾ ਭੰਡਿਆ ਧਰਨੇ ਲਾਏ ਤੇ ਹੋਰ ਪਤਾ ਨਹੀਂ ਇਨ੍ਹਾਂ ਕੀ ਕੀ ਇਲਜ਼ਾਮ ਲਗਾਏ।ਜੋ ਕਿ ਬਹੁਤ ਹੀ ਇੱਕ ਨੀਚ ਹਰਕਤ ਸੀ। ਪਰ ਮਾਨ ਸਾਹਿਬ ਤੁਸੀਂ ਸਦਾ ਬਹਾਰ ਹੋ। ਤੁਹਾਡੇ ਪੰਜਾਹ ਸਾਲ ਪੁਰਾਣੇ ਗਾਣੇ ਅੱਜ ਵੀ ਸੁਣੀਂਦੇ ਨੇ ਜੋ ਕਿ ਦਿਲ ਖੁਸ਼ ਹੋ ਜਾਂਦਾ ਹੈ। ਬਾਕੀ ਸਾਰੇ ਤੁਹਾਡੇ ਨਾਲ ਹਨ। ਉਨ੍ਹਾਂ ਬੁੱਚੜਾਂ ਦੀ ਕੋਈ ਗੱਲ ਨਹੀਂ ਇਹੋ ਜਿਹੇ ਘਰੋਂ ਬਾਹਰੋਂ ਵੀ ਕੱਢੇ ਹੋਏ ਹੁੰਦੇ ਹਨ। ਇਨ੍ਹਾਂ ਦੀ ਟੈਨਸਨ ਨਾਂ ਲੳਂ। ਪ੍ਰਮਾਤਮਾ ਮਾਨ ਸਾਹਿਬ ਜੀ ਦੀ ਉਮਰ ਲੰਬੀ ਕਰਨ। ਧੰਨਵਾਦ।

  • @sarbjeetsinghmaan
    @sarbjeetsinghmaan 2 года назад +165

    ਜਿੰਨੀ ਵਾਰ ਗਾਣਾ ਸੁਣਿਆ ਓਨੀ ਵਾਰ ਹੰਝੂ ਵਗੇ 😭 love u ਮਾਨਾ

  • @sharandeepkaursharry5825
    @sharandeepkaursharry5825 2 года назад +95

    ਬਹੁਤ ਵਧੀਆ ਲਿਖਿਆ ਹੋਇਆ ਤੇ ਗਾਇਆ ਹੋਇਆ ਗੀਤ। ਜੋ ਦਿਲ ਤੋਂ ਲਿਖਿਆ - ਗਾਇਆ ਤੇ ਦਿਲ ਨੂੰ ਛੂ ਜਾਂਦਾ ਹੈ। ਸਾਨੂੰ ਮਾਣ ਹੈ ਆਪਣੀ ਗੁਰਦਾਸ ਮਾਨ ਉੱਤੇ।

  • @deepbaghewaliya7095
    @deepbaghewaliya7095 2 года назад +658

    ਲੋਕ ਜੋ ਮਰਜੀ ਕਹਿਣ ਅਸੀ ਹਮੇ਼ਸਾ ਤੁਹਾਡੇ ਨਾਲ ਖੜੇ ਆ ਬਾਬਾ ਜੀ ਤੇ ਤੁਹਾਡੀ ਸਪੋਟ ਚ ਹਮੇ਼ਸਾ ਖੜੇ ਰਹਾਗੇ Love You Baba Gurdas Maan Ji ❤️

  • @navjotchahal8149
    @navjotchahal8149 Год назад +1

    3 languages must
    1: English for international communication.
    2:Hindi for national communication
    3:Punjabi mother language for family talks etc etc
    I support one nation one language

  • @parminderkaurnagra7235
    @parminderkaurnagra7235 2 года назад +73

    ਨਿਸ਼ਬਦ ਕਰ ਦਿੱਤਾ ਮਾਨ ਸਾਹਿਬ🙏🙏
    ਬਹੁਤ ਸੋਹਣਾ ਜਵਾਬ ਦਿੱਤਾ ਵਿਦਵਾਨਾਂ ਨੂੰ...ਇਹ ਦੱਸਣ ਕਿ ਕਿਹੜਾ ਪੰਜਾਬੀ ਹੈ,ਜਿਸ ਵਿੱਚ ਅਣਖ ਨਹੀਂ ਤੇ ਜਿਸ ਨੇ ਕਦੀ ਗਾਲ ਨਹੀਂ ਕੱਢੀ..!!

  • @SRMEDIAchd
    @SRMEDIAchd 2 года назад +56

    ਪੰਜਾਬ ਦਾ ਮਾਣ ਗੁਰਦਾਸ ਮਾਨ , ਜੀਉਂਦਾ ਰਿਹ ਮਾਨਾ ਮਰਜਾਣਿਆ

  • @lovepreetbrar83
    @lovepreetbrar83 2 года назад +29

    Beautiful portrayed..much respect maan saab ji🙏

  • @smilediljit8914
    @smilediljit8914 Год назад +1

    ਤੁਸੀ ਹਮੇਸ਼ਾ ਹੀ ਮਾਂ ਬੋਲੀ ਦਾ ਮਾਨ ਰਹੋਗੇ ਮਾਨ ਸਾਬ , ਇਹ ਤੁਹਾਨੂੰ ਵੀ ਪਤਾ ਮਾਨ ਸਾਬ ਵੀ ਕਿਸੇ ਗਲ ਦਾ ਗਲਤ ਮਤਲਬ ਕੱਢਣਾ ਤਾਂ ਗਲਤ ਲੋਕਾਂ ਦੀ ਆਦਤ ਹੁੰਦੀ ਆ, ਜਿਨ੍ਹਾਂ ਨੂੰ ਤੁਹਾਡੇ ਗੀਤਾਂ ਦੇ ਮਤਲਬ ਹੀ ਸਮਝ ਨਹੀਂ ਆਉਂਦੇ ਉਹਨਾਂ ਲਈ ਤਾਂ ਚੰਗਾ ਹੀ ਆ ਵੀ ਓਹੋ ਗੀਤ ਨਾ ਸੁਣਨ ਐਵੇਂ ਹੋਰ ਕੋਈ ਗਲਤ ਮਤਲਬ ਕੱਢ ਕੇ ਗਲਤ ਦੱਸਣ ਗਏ .. ਮਾਨ ਸਾਬ ਮੈਂ ਕਦੇ ਤੁਹਾਨੂੰ ਮਿਲਿਆ ਤਾਂ ਨਹੀਂ ਪਰ ਐਨਾ ਜਰੂਰ ਆ ਮੈਂ ਮਾਂ ਬੋਲੀ ਦਾ ਪਹਿਰੇਦਾਰ ਤੁਹਾਨੂੰ ਮੰਨਿਆ ਤੇ ਤੁਹਾਨੂੰ ਹੀ ਮਨੂਗਾ 👍👍

  • @merveguven3774
    @merveguven3774 Год назад +18

    salutes from turkey. as a turk with literary and linguistic interests, gurdas maan is the person who made me want to learn punjabi. i also discovered waris shah heer through him. sending lots of love and respect ♥️

  • @jaschumber8174
    @jaschumber8174 2 года назад +218

    😭😭😭 ਰੁਕ ਹੀ ਨਹੀਂ ਰਹੇ ਸਲਾਮ ਆ ਮਾਨ ਸਾਹਿਬ ਪੰਜਾਬ ਦਾ ਮਾਣ ਗੁਰਦਾਸ ਮਾਨ

  • @mehraanil5981
    @mehraanil5981 2 года назад +50

    Akhan cho hanju aa gye..... Sun ke ... Dil fatt da geet sun ke ..😔😔😔😔😔maan saab tusi great ho🙏🙏🙏tuhanu slaaam hai sade sare punjab valo ......tusi dila vich vasde o 😇😇😇😇

    • @shingarasingh7884
      @shingarasingh7884 2 года назад +1

      .ਗੂਰਦਾਸ ਮਾਨ ਪੰਜਾਬੀਆਂ ਦਾ ਮਾਨ ਬਹੁਤ ਵਧੀਆ

  • @mr.techrgu-thetechreader5515
    @mr.techrgu-thetechreader5515 Год назад +9

    Shaheed Bhagat Singh ji & Gurdas Maan ji, Zindabad!

  • @prabhatpushkarna4558
    @prabhatpushkarna4558 2 года назад +58

    My heart and eyes got filled with tears and my respect towards the great legend increased in multiple folds by going through with the way he reverted back... Hat's off...

  • @kulwinderbining7866
    @kulwinderbining7866 2 года назад +17

    ਮਾਂ ਬੇਲੀ ਪੰਜਾਬੀ ਦਾ ਲਾਡਲਾ ਪੁੱਤਰ। ਗੁਰਦਾਸ ਮਾਨ ਜੀ , ਯੁੱਗ ਯੁੱਗ ਜੀਉ 🙏🎉

    • @gaganjassar953
      @gaganjassar953 Год назад

      ruclips.net/video/6YUFmTekTMo/видео.html