CHINTA NA KAR YAAR | GURDAS MAAN | NEW SONG
HTML-код
- Опубликовано: 16 янв 2023
- Also Available on :
Spotify: open.spotify.com/track/3MN7EO...
iTunes: / chinta-na-kar-yaar
Amazon Music: music.amazon.in/albums/B0BSGD...
Gaana: gaana.com/song/chinta-na-kar-...
JioSaavn: www.jiosaavn.com/song/chinta-...
Hungama: www.hungama.com/song/chinta-n...
Resso: www.resso.com/track/_/7189414...
RUclips Music - • Chinta Na Kar Yaar
Credits:
Singer - Gurdas Maan
Lyrics - Gurdas Maan
Composer - Gurdas Maan
Music - Mr Rubal & Ishaan Chhabra
Produced by - Sai Productions
Label - Sai Productions
Created By - Wonder Studios Inc
Directed by - Gurickk G Maan
DOP - Navneet Misser
Creative Producer - Simran Kaur Mundi
Creative Team - Gurickk G Maan, Hunny Singh & Pulkit Setia PK (Hunny PK Films)
Art director - Pinky
Editor - Nitin FCP
Sound Design - Aravind Vijaya Kumar (MysticRiveraudio)
Mix & Master - Arron (La Studios)
VFX - Sudansh Jaiswal
DI - Nirmal Sharma (Futureworks)
Jimmy jib operator 1 - Manish Kumar
Jimmy jib operator 2 - Gaurav
Line Production - CP gill
Still - Tomer photography & films
Special Thanks
- Gurpanth Maan
- Gurjot Maan
- Gurbaj Maan
- Aditya Kapoor
- Shinda DOP
- Yogeshwar Preet Singh
- Honey Sidhu
#gurdasmaan #motivationalsongs #newpunjabisong2023 #chintanakaryaar #punjabimusicvideos #inspirationalsongs #latestpunjabisongs #punjabimotivational #newmusic #newmusicalert #newmusicfriday #music #artist #punjabiartist #chintanakar #chinta #love #hope #newmusicvideo #punjabisong #punjabisongs #newmusicmonday #hotnewmusic #newmusic2023 #instanewmusic #newmusictuesday #newmusicrelease #newmusicwednesday #newmusicvideos #bfrnewmusicweekly #newmusicvideoalert
Follow me on:
Instagram: / gurdasmaanjeeyo
Facebook: / gurdasmaan
Twitter: / gurdasmaan
Website: www.GurdasMaan.com
Digitally Powered by: One Digital Entertainment [ / onedigitalentertainment ] Видеоклипы
ਮੇਰੇ ਪੰਜਾਬ ਤੇ ਮੇਰੀ ਪੰਜਾਬੀ ਦਾ ਮਾਣ..
ਸਾਡਾ ਆਪਣਾ ਬਾਬਾ ਗੁਰਦਾਸ ਮਾਨ..
ਬਹੁਤ ਸਾਰਾ ਸਤਿਕਾਰ ਤੇ ਸਤਿ ਸ਼੍ਰੀ ਅਕਾਲ ਬਾਬਾ ਜੀ🙏🏻..
ਡੁੰਗੀ ਸੋਚ ਦਾ ਮਾਲਕ ਸਾਡਾ ਬਾਬਾ ਗੁਰਦਾਸ 🙏🏻
ਗੁਰਦਾਸ ਮਾਨ ਪੰਜਾਬ ਦੀ ਸ਼ਾਨ ... ਜੁਗ ਜੁਗ ਜੀਓ ਮੇਰੇ ਵੀਰ God bless you always 🌸🌸🌸🌸
ਸ਼ੁਰੂ ਤੋਂ ਹੀ ਮਾਨ ਸਾਡੇ ਦਿਲਾਂ ਵਿੱਚ ਵੱਸਦਾ ♥️
ਮਰਜਾਨਾ ਰਹੇ ਰੱਬਾ ਹੱਸਦਾ ਤੇ ਵੱਸਦਾ🙏
ਹੌਂਸਲੇ ਬੁਲੰਦ ਕਰਤੇ ਮਾਨ ਸਾਬ ਤੁਹਾਡੇ ਗਾਣੇ ਨੇ
"ਤੈਨੂੰ ਗੁਰੂ ਕਹਾਂ ਜਾਂ ਪੀਰ ਕਹਾਂ,
ਜਾਂ ਆਪਣੀ ਤਕਦੀਰ ਕਹਾਂ,
ਤੇਰੇ ਵਾਜੋਂ ਕੁਝ ਨਾ ਸੁੱਝੇ,
ਰੂਹ ਹੈ ਲੀਰੋ ਲੀਰ ਕਹਾਂ,
ਜਦ ਕੰਨਾਂ ਵਿੱਚ ਤੇਰਾ ਗੀਤ ਪਵੇ,
ਫਿਰ ਨਾ ਪੁੱਛ ਕੀ ਜਸਵੀਰ ਕਹਾਂ"
ਜਨਮ ਦਿਨ ਮੁਬਾਰਕ ਜੀ ਮੇਰੇ ਪਿਆਰੇ ਰੁਹਾਨੀ ਮਹਿਬੂਬ ਗੁਰਦਾਸ
bhout khoob likiya jasvir veer...jeeyo rab raaji rakhe
Nice bai
Nice 😊
Bhut vdiya jsvir Veer 👍👍👍👍
maan saab ji 🙏bhut sukar gujar a hosla bland karnle
🙏ਪੰਜਾਬ ਦੀ ਸ਼ਾਨ, ਪੰਜਾਬੀਆਂ ਦਾ ਮਾਣ , ਗੁਰਦਾਸ ਮਾਨ।🙏💐
ਜਮੀਨ ਤੇ ਡਿਗੇ ਪਏ ਸਾਂ ਮਾਨਾ ਸਹੀ ਵੇਲੇ ਆ ਗਿਆਂ।❤❤
ਦੁਨੀਆਂ ਤੇ ਕੋਈ ਐਸਾ ਨੀ ਜੋ ਸਾਡੇ ਬਾਬੇ ਬੋਹੜ ਨੂੰ ਕੱਟ ਸਕੇ।
No one can replace the heavenly voice..real punjab 🔥🔥 King... gurdaas maan.🙏🙏
ਸ਼ਾਨਦਾਰ ਗਾਇਕੀ ਅਤੇ ਸ਼ਾਨਦਾਰ ਸੋਚ ਦੇ ਮਾਲਕ ਗੁਰਦਾਸ ਮਾਨ ਸਾਬ ਨੂੰ ਸਲਾਮ 🙏🏻
Being Punjabi I can say Gurdas Maan is pride of Punjab Waheguru bless him always and more and more long live Gurdas Maan Gurdas Maan jindabad💖💖 a lot of respect for living Legend Gurdas Maan ji
My father is biggest fan for you, jaan mai zahan aayi jab Gurdas maan aye ♥️
ਅਸਲੀ ਵਾਰਿਸ ਪੰਜਾਬੀ ਮਾਂ ਬੋਲੀ ਦਾ ਰੂਹ ਨੂੰ ਸਕੂਨ ਦਿੰਦੀ ਆ ਮਾਨ ਸਾਹਿਬ ਦੀ ਗਾਇਕੀ ਸਦਾ ਖੁਸ਼ ਰਹੋ ਮਾਨ ਸਾਹਿਬ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏🙏🙏🙏🙏
ਪੰਜਾਬ ਦਾ ਮਾਣ 👍
ਗੁਰਦਾਸ ਮਾਨ ਜੀ।
🙏🙏🙏
लव यू बाबाजी बड़े दिनों बाद आज कुछ अच्छा नया सुना । भीलनी की तरह कान तरस जांदे हैं आपकी आवाज़ सुनने के लिए 🙏🇮🇳🥰🥰🥰
true gem of music industry. kabhi fuhad gaane nhi aaye .nang pana nahi dikhaya. khubsurti vicharo me hoti hai shabdo me hoti hai.
respect maan sahab
Maan Saab love from Rajasthan ❤️❤️🤗😍
ਗਾਣਾ ਸੁਣਕੇ ਏਦਾਂ ਲਗਦਾ ਜਿਵੇਂ ਰੱਬ ਨੇ ਹੀ ਇਸ਼ਾਰਾ ਦਿੱਤਾ ਹੋਵੇ❤……this song was all i needed today❤❤❤❤❤
ਗੁਰਦਾਸ ਮਾਨ ਜੀ ਇੱਕ ਰੱਬ ਵਰਗੇ ਹੀ ਇਨਸਾਨ ਹੈ ਆਪਣੇ ਲੋਕਾਂ ਨੂੰ ਪਹਿਚਾਣ ਨਹੀ ਕਰਨੀਂ ਆਉਦੀ
ਤੁਹਾਡੇ ਗਾਣਿਆਂ ਦਾ ਹੀ ਇੰਤਜ਼ਾਰ ਰਹਿੰਦਾ ਏ ਬਾਬਾ ਜੀ😊
ਜਿਗਰਾ ਮਾਨ ਸਾਹਿਬ ਦਾ...
ਜਦੋ ਮਾਨ ਸਾਹਿਬ ਨੇ ਗਾਉਣਾ ਸ਼ੁਰੂ ਕੀਤਾ ਉਸ ਵੇਲੇ ਦੋਗਾਣਾ ਗਾਇਕੀ ਜ਼ਾ ਕਹਿ ਲਉ ਦੋ ਅਰਥੀ ਗਾਇਕੀ ਦਾ ਜੋਰ ਸੀ ਪਰ ਗੁਰਦਾਸ ਮਾਨ ਨੇ ਉਸ ਵੇਲੇ ਇਕੱਲੇ ਗਾਉਣਾ ਸ਼ੁਰੂ ਕੀਤੀ ਏਸ ਲਈ ਵੀ ਜਿਗਰੇ ਦੀ ਲੋੜ ਸੀ ਜਿਗਰਾ ਕੀਤਾ ਇਕੱਲੇ ਗਾਇਆ ਤੇ ਵਧੀਆ ਗਾਇਆ ਲੋਕਾ ਨੇ ਸਭ ਨੂੰ ਪਾਸੇ ਕਰਕੇ ਗੁਰਦਾਸ ਨੂੰ ਗੱਲ ਨਾਲ ਲਾ ਲਿਆ... ਫੇਰ ਟਾਇਮ ਆਇਆ 84 ਦਾ ਉਸ ਵੇਲੇ ਵੀ ਜਿਗਰਾ ਕਰਕੇ ਗਾਇਆ ਮੈਂ ਧਰਤੀ ਪੰਜਾਬ ਦੀ ਲੋਕੋ ਵੱਸਦੀ ਉਜੜ ਗਈ.... ਫੇਰ ਟਾਇਮ ਆਇਆ ਪੋਪ ਵਾਲੀ ਗਾਇਕੀ ਦਾ ਉਦੋ ਫੇਰ ਜਿਗਰਾ ਕਰਕੇ ਕਹਿ ਦਿੱਤਾ... ਪੋਪ ਦੀ ਹਨੇਰੀ ਦੇ ਦੀਵਾਨੇ ਦੋਸਤੋ ਲੁੱਟ ਕਿਤੇ ਲੈਣ ਨਾ ਬਿਗਾਨੇ ਦੋਸਤੋ... ਫੇਰ ਟਾਇਮ ਆਇਆ ਨੰਗੀਆ ਕੁੜੀਆ ਨਚਾਉਣ ਦਾ ਉਸ ਵੇਲੇ ਜਿਗਰਾ ਕਰਕੇ ਸਭ ਤੋ ਉਲਟ ਗਾ ਤਾ... ਕੁੜੀਏ ਕਿਸਮਤ ਪੁੜੀਏ ਫੇਰ ਨਸ਼ੇ ਗੀਤਾ ਚ ਆਏ ਤਾ ਗਾਇਆ... ਚਿੱਟੇ ਦਾ ਤੂਫਾਨ ਏਨਾ ਬਾਹਲਾ ਹੋ ਗਿਆ ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ ਫੇਰ ਗੀਤਾ ਚ ਹਥਿਆਰ ਵੜੇ ਤਾ ਗਾਇਆ... ਗੀਤਾ ਚ ਬੰਦੂਕ ਵੱਢ ਗਈ ਕਿੱਸੇ ਚਿੱਠਿਆ ਦਾ ਕੀ ਕਰੀਏ...ਹੁਣ ਵੀ ਜਦੋ ਉਟ ਪਟਾਂਗ ਗੀਤ ਚੱਲ ਰਹੇ ਨੇ ਤਾ ਮਾਨ ਸਾਹਿਬ ਨੇ ਚਿੰਤਾਂ ਨਾ ਕਰ ਯਾਰ ਬੁਰੇ ਦਿਨ ਰੋਜ਼ ਨਹੀ ਰਹਿੰਦੇ ਗੀਤ ਪੇਸ਼ ਕਰਕੇ ਜ਼ਿੰਦਗੀ ਤੋ ਨਰਾਸ਼ ਲੋਕਾ ਨੂੰ ਹਲੂੰਣਾ ਦਿੱਤਾ ਤੇ ਇਕ ਬਹੁਤ ਹੀ ਸੋਹਣਾ ਪਰਿਵਾਰਿਕ ਗੀਤ ਪੇਸ਼ ਕੀਤਾ... ਹਰ ਗੱਲ ਪੈਸਾ ਨਹੀ ਹੁੰਦੀ ਦਿਲ ਚਾਹੀਦਾ ਏ ਇਹ ਸਾਬਿਤ ਕੀਤੀ ਹੈ ਮਾਨ ਸਾਹਿਬ ਨੇ... ਫੇਰ ਕਿਉ ਨਾ ਕਹੀਏ ਮਾਨਾ ਤੂੰ ਸੱਚਾ ਮਾਣ ਪੰਜਾਬੀ ਦੀ...
ਜੇ ਸਹੀ ਲੱਗੇ ਤਾ ਦੱਸਣਾ 🙏
Gurdas mann , Punjab da man, the real jewel of Punjab। May u live long and happy
ਸੱਚੀ ਦੱਸਾ ਤਾਂ ਇਹ ਗੀਤ ਸੁਣਨ ਤੋਂ ਪਹਿਲਾਂ ਮੈਂ ਪੁਰੀ ਤਰ੍ਹਾਂ ਟੁਟਿਆ ਹੋਇਆ ਸੀ ਪਰ ਹੁਣ ਕੁਝ ਕਰਨ ਦਾ ਜੋਸ਼ ਮਿਲਿਆ ਗੱਲ ਲਾ ਦੇ ਆਰ ਯਾ ਪਾਰ ਬੁਰੇ ਦਿਨ ਰੋਜ ਨੀ ਰਹਿੰਦੇ ਵਾਹ... 💯 bahot vadia geet maan saab ❤
That is why Maan Sahab is the real legend of Punjabi industry. I am lucky that we have Singers like Maan Sahab, Sartaj and Amrinder Gill 🙌🏼🙌🏼
Nyc g
मान साहब आपकी तारीफ के लिए शब्द कम है मेरे पास
आपके शब्दों को मेरा शत-शत नमन
आप के गीतों को मेरा नमन
पंजाब की शान पंजाब की आन
पंजाब का मान
गुरदास मान
❤✅ right
i was about to give up but this song makes me stronger then ever......love u Gurdas maan sahib
Your audience is every where mann saab not only in punjab ……love from Haryana
ਇਹ ਹੈ ਅਸਲੀ ਪੰਜਾਬ ਜਿੱਥੇ ਸਾਰੇ ਲੋਕ ਰਲ ਮਿਲ ਕੇ ਪਿਆਰ ਨਾਲ ਰਹਿੰਦੇ ਨੇ।
ਜਾਤ, ਮਜ਼੍ਹਬ, ਰੰਗ ਰੂਪ ਬੋਲੀ ਦੀ ਸਾਡੀ ਨਹੀਂ ਲੜਾਈ, ਰਹਿਣਾ ਹੈ ਅਸੀਂ ਰਲ ਮਿਲ ਕੇ ਅਸੀਂ ਹਾਂ ਭੈਣ ਤੇ ਭਾਈ।🙏
Maan Saab Respect Dil toh tuhade lyi and es geet nu bnon vali sari team lyi ❤❤❤
ਵਾਹ ਗੁਰਦਾਸ ਮਾਨ ਜੀ ਤੁਹਾਡੇ ਇਸ ਗੀਤ ਦੀ ਤੁਹਾਡੀ ਕਲਮ ਦੀ ਤੁਹਾਡੀ ਇਸ ਸੁਰੀਲੀ ਅਵਾਜ਼ ਦੀ ਸਾਡੇ ਕੋਲ਼ ਤੁਹਾਡੀ ਤਾਰੀਫ਼ ਕਰਨ ਲਈ ਕੋਈ ਸ਼ਬਦ ਹੀ ਨਹੀ ਸੁਰਤ ਸੰਭਾਲਣ ਤੋਂ ਲੈੈਕੇ ਤੁਹਾਨੂੰ ਮਨ ਵਿੱਚ ਵਸਾਇਆ ਹੈ ਆਖਰੀ ਦਮ ਤੱ ਕ ਵਸਾਕੇ ਰੱਖਾਂਗੇ ਗੁਰੂ ਰਾਮਦਾਸ ਕਿ੍ਪਾ ਕਰੇ ਤੁਹਾਡੀਆ ਸਦਾ ਲੰਮੀਆ ਉਮਰਾ ਕਰੇ ਪਿਆਰੇ ਗੁਰਦਾਸ ਮਾਨ ਵਰਗੇ ਹੀਰੇ ਮਾਵਾਂ ਵਿਰਲੇ ਹੀ ਜੰਮਦੀਆ ਨੇ 🙏🙏🙏
ਬਹੁਤ ਖੂਬਸੂਰਤ🙏 ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ🙏🙏🙏
ਬਹੁਤ ਵਧੀਆ ਲਿਖਿਆ ਮਾਨ ਸਾਹਿਬ ਬਾਬਾ ਭਲੀ ਕਰੇ 🙏👌
ਜਿਸ ਪੌਦੇ ਨੂੰ ਕੋਈ ਪਾਲਣ ਵਾਲਾ ਨਹੀ ਹੁੰਦਾ..
ਓ ਬੀਜ ਰੱਬਾ ਬੋਇਆ ਨਾ ਕਰ🙃..
ਜਿਸ ਉਮਰੇ ਮਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ..
ਓ ਉਮਰੇ ਮਾਵਾਂ ਰੱਬਾ ਖੋਇਆ ਨਾ ਕਰ😔😔😔
Bht vadia massage dita Mann Sab ne Waheguru Mehar kare sarrian te 🙏🙏
ਬੱਸ ਇਕ ਹੀ ਸ਼ਬਦ...
ਵਾਹ ਮਾਨਾਂ ਵਾਹ 🙏❤️🌹
ਜੀਉ ਬਾਬਾ ਜੀ,,,, ਨੌਜਵਾਨਾਂ ਨੂੰ ਚੰਗੀ ਨਸੀਹਤ ਦੇਣ ਲਈ ਥੋਡਾ ਦਿਲੋ ਧੰਨਵਾਦ,, love u Baba G
ਗੁਰਦਾਸ ਮਾਨ ਅਨਮੋਲ ਹੀਰਾ ਸਾਬ ਸਕਦੇ ਹੋ ਤਾਂ ਸਾਬ ਲਵੋ l ਨਹੀਂ ਤਾਂ ਕੁਝ ਕੂ ਲੋਕ ਇਹਨੂ ਵੀ ਖਾ ਜਾਣ ਗੇ l🙏🙏🙏🙏
ਬਾਬਾ ਜੀ ਸਵਾਦ ਆ ਗਿਆ ਹਜ਼ਾਰਾਂ ਲੱਖਾਂ ਸਵਾਲਾਂ ਦਾ ਜਵਾਬ ਹੈ ਇਹ ਗੀਤ।।। ਚਿੰਤਾ ਨਾ ਕਰ ਯਾਰ ਬੁਰੇ ਦਿਨ ਸਦਾ (ਰੋਜ਼) ਨਹੀਂ ਰਹਿੰਦੇ।।।
ਜ਼ਿੰਦਗੀ ਨੂੰ ਬਦਲਣ ਦੇਣ ਵਾਲਾ ਗੀਤ 💯❤️ ਜੀੳ ਮਾਨਾ
ਮਾਣ ਸਾਬ ਧੰਨਵਾਦ ਜੀ ਸਾਡੀ ਝੋਲੀ ਵਿੱਚ ਬਹੁਤ ਹੀ ਵਧੀਆ ਚੰਗੀ ਦਲੇਰੀ ਦਿੱਤੀ ਹੈ
ਵੈਰੀ ਗੁੱਡ ਮਾਣ ਜੀ ਬਹੁਤ ਚੰਗਾ ਉਪਰਾਲਾ ਹੈ
ਮੇਰੇ ਕੋਲ ਸਭ ਕੁਜ ਹੁੰਦਿਆਂ ਹੋਇਆ ਵੀ ਚਿੰਤਾ ਭਰਿਆ ਟਾਈਮ ਲੰਘਦਾ ਪਿਆ, ਪਤਾ ਨੀ ਕੀ ਹੱਲ ਹੋਣਾ ਯਾਰ
देश की शान , संस्कृति की पहचान मान साहब आप तो हम सब के दिल में रहते हैं । जय हिंद❤️🙏🇮🇳
ਗੁਰਦਾਸ ਮਾਨ ਪੰਜਾਬ ਦੀ ਸ਼ਾਨ ਸਾਡੇ ਦਿਲ ਵਿੱਚ ਵੱਸਦਾ ਏ।
This song is a lesson for modern struggle's life....✨✨
ਪੰਜਾਬੀਆਂ ਦੀ ਆਨ...ਬਾਨ...ਸ਼ਾਨ...living legend GURDAS MAAN...🚩
ਜ਼ਿੰਦਗੀ ਨੂੰ ਜਿਊਣ ਦਾ ਸਲੀਕਾ ਦੱਸਦੀ ਹੈ ਮਾਨ ਸਾਹਿਬ ਜੀ ਦੀ ਲੇਖਣੀ ਅਤੇ ਗਾਇਕੀ।
ਵਾਹ ਮਾਨ ਸਾਹਿਬ ❤️🌹 😌🙏
ਬੁੱਝੇ ਹੋਏ ਦੀਵਿਆਂ ਨੂੰ ਜਗਾਉਣ ਦੀ ਕੋਸ਼ਿਸ਼ ਹੈ ਇਹ ਗੀਤ 👌👍
Sayad hi koe dusra singar hoga jo maan sahib ko beat kar payega aawaj eisi Or us par bol itne khubsurat ki sidha dil me utar jate hai.
So much love and respect for Gurdas Maan🙏🏽
अद्भुत अद्भुत! अद्भुत बोल! अद्भुत स्वर! अद्भुत संदेश! नमन है आपको !आपको इतिहास कभी भुला नही पाएगा.
This is the only reason why Maan sahab ji is a gem can not be compared with anyone else. Maan sahab is Maan sahab...... Always connected to common people.
ਮਾਨ ਸਾਹਿਬ ਜੀ ਬਹੁਤ ਹੀ motivational ਗਾਣਾ ਹੈ।ਰੂਹ ਨੂੰ ਛੁਹ ਗਿਆ ਜੀ। ਧੰਨਵਾਦ 🙏👏😊
wow ❤❤ Punjab + Punjbai + Punjabiyat = Gurdas mann ji
ਬਹੁਤ ਖੂਬ ਬਾਬਾ ਜੀ ਰੂਹ ਨੂੰ ਸਕੂਨ ਮਿਲਦਾ ਤੇ ਸੇਧ ਵੀ 👍ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ ਹਮੇਸ਼ਾ 🙏
... ਬੁਰੇ ਦਿਨ ਰੋਜ਼ ਨਈਂ ਰਹਿੰਦੇ - ਬਾਬਾ ਗੁਰਦਾਸ ਮਾਨ
... 🙏 ਕੌਣ ਕਰੂਗਾ ਰੀਸਾਂ ਮਾਨਾਂ ਤੇਰੀਆਂ ❤ #Big_Respect 🙏
jai mere sai de putt di
jai sai ladi shah ji
Im not punjabi, but i have sheer respect for the man ❤️
ਭਾਵੁਕ ਅਤੇ ਪ੍ਰਭਾਵਿਤ ਕਰਨ ਵਾਲੇ ਗੀਤਾਂ ਦੇ ਰਚੇਤਾ ਮਾਨ ਸਾਬ੍ਹ ਹੋਰਾਂ ਨੂੰ ਮੀਲ ਪੱਥਰ ਜਾਂ ਇੱਕ ਯੁੱਗ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਜੀ 👌🙏💛🌹⭐✔️⭐ ਪ੍ਰਮਾਤਮਾ ਮਾਂ ਬੋਲੀ ਦੀ ਸੇਵਾ ਕਰਨ ਦਾ ਲੰਮੀਆਂ ਉਮਰਾਂ ਤੱਕ ਬਲ ਬਖਸ਼ਣ ਜੀ 🙏🤲
ਜੈ ਬਾਬਾ ਮੁਰਾਦ ਸ਼ਾਹ ਜੀ।
ਜੈ ਬਾਪੂ ਜੀ ਮਹਾਰਾਜ।
ਜੈ ਸਾਂਈ ਗ਼ੁਲਾਮ ਸ਼ਾਹ ਜੀ।
ਜੈ ਬਾਬਾ ਮਾਨ ਜੀ।🙏❤️
🙏🙏🙏🙏🙏
ਗੁਰੂ ਦੀ ਨਾ ਮੰਨੇ ਚੈਲਾ ਚੈਲਾ ਰਹਿੰਦਾ ਨਹੀਂ ❤❤❤❤❤❤❤❤ Wah Maan Saab Wah 💯
Aj bhut din baad sunya Maan saab nu
Purane din yaad aa gye
Maan saab forever
Maan saab de bola da koi bol nhi jinni war sunno unna hi jnoon milda maan saab thnu miln nu bhut dil krda ji
ਬੱਲੇ ਬਾਬਾ ਤੇਰੇ ਤੇਰੀ ਸਦਾ ਹੀ ਜੈ ਜੈ ਕਾਰ ਬਹੁਤ ਹੀ ਸੋਹਣਾਂ ਗੀਤ ਹੈ ਜੀ ,, ਤੁਹਾਡੀਆਂ ਦੁਆਵਾਂ ਸਬ ਦੇ ਲਈ ਹਮੇਸ਼ਾਂ ਗੀਤਾਂ ਵਿੱਚ ਹੀ ਬੋਲਦੀਆਂ ਨੇ ,,, ਅਤੇ ਤੁਹਾਡੇ ਇਸ ਦਾਸ ਵੱਲੋ ਤੁਹਾਨੂੰ ਨਵੇਂ ਸਾਲ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਜੀ,, ਸਾਈ ਜੀ ਤੁਹਾਡੀ ਸੇਹਤ ਨੂੰ ਹਮੇਸ਼ਾ ਤੰਦਰੁਸਤ ਰੱਖਣ ਤੇ ਚੜਦੀਕਲਾ ਚ ਰੱਖਣ ❤️
ਸੁਚਾਰੂ ਊਰਜਾ ਤੇ ਸਹੀ ਸੇਧ ਦੇਣ ਵਾਲ਼ਾ ਬਹੁਤ ਸੋਹਣਾ ਗੀਤ 🙏❤️ ਜੁਗ ਜੁਗ ਜੀਓ ਮਾਨ ਸਾਬ੍ਹ 🙏🙏
This song is a lesson for those who are facing a lot of problem now a days.
Motivating song for depressed youth thank you
This is what the artists made of . He know what current society and youth facing and he made a video to motivate all of us . Maan sahab 🛐🙏
🙏
.ALisa,. Hina
Do you suaiw72y e
ਬਾਬਾ ਗੁਰਦਾਸ ਮਾਨ ਜੀ ਦਾ ਨਵਾਂ ਗਾਣਾਂ ਜਿੰਦਗੀ ਦੇ ਥੱਕੇ ਹਾਰੇ ਲੋਕਾਂ ਲਈ ਇੱਕ ਸੰਦੇਸ਼ ਦਿੰਦਾਂ ਹੈ ਕਿ ਜਿੰਦਗੀ ਚ' ਕਦੇ ਵੀ ਹਾਰਨਾਂ ਨਹੀਂ ਚਾਹੀਦਾ🙏
Koo
❤❤❤❤
🙏❤❤
Respected Maarjana Maan u r always be pride of Punjab u r da best singer ever in India Love u alwayes🙏🙏🙏
ਬਹੁਤ ਵਧੀਆ ਸੁਨੇਹਾ ਤੇ ਨਾਲੇ ਪੰਜਾਬੀ ਵਿਰਸੇ ਦੀ ਝਲਕ,ਜਿਉਂਦਾ ਰਹਿ ਮਾਨਾ...
Outstanding performance Punjab di shaan Baba Gurdass Maan ji 🙏🧿🙇🙏
ਬਹੁਤ ਚੰਗਾ ਲਗਿਆ ਬਾਬਿਓ ਸੁਣ ਕੇ ਹਿਂਮਤ ਵੀ ਮਿਲੀ ਤੇ ਭਾਵੁਕ ਵੀ ਹੋਏ ਜੀਓ ਗੁਰੂ ਜੀ ਜਿਓ
ਬਹੁਤ ਵਧੀਆ ਗੀਤ
"Bure din roz ni rahte"
Waah ji Waah
🙏🏻🙏🏻🙏🏻🙏🏻🙏🏻
Saltute Maan Saab ...real Sikh ,Punjabi
and hindustani who works on the philosophy of sarbat Da bhala
ਬੋਹੋਤ ਬੋਹੋਤ ਸ਼ੁਕਰੀਆ ਮਾਨ ਸਾਹਬ ਇਨਾਂ ਸੋਹਣਾ ਗੀਤ ਪੰਜਾਬ ਦੀ ਝੋਲੀ ਪੌਣ ਲਈ 🙏
ਪੰਜਾਬ ਤੇ ਪੰਜਾਬੀਅਤ ਦਾ ਮਾਣ ਗੁਰਦਾਸ ਮਾਨ❤️🙏🏻
I am going through hard times since last so many years.....for me such a motivating song this is....Amazing...God bless you all...may all your good dreams come true...!!!!!
So many wonderful messages given by Gurdas ji in this song 🙏🙏🙏
Sachi likhat✍️ , Sachi Awaaz, 🎤Sache 🎸 saaz 🎹 sachi Film 🎥 Sachaa Maan , sachaa Insaan , sadaa Maan te Apne Punjab da Maan ❤️🙏🏻 Love From Nakodar city
ਬੱਲੇ ਬੱਲੇ ਮਾਣ ਸਾਬ। ਹੌਂਸਲਾ ਆ ਗਿਆ ਸੁਣ ਕੇ ਤੁਹਾਨੂੰ 🙏🙏
Punjabi hon da maan hai kuiki sade kol Gurdas Maan hai :) Bless you.
Nice song hai..salute hai maan sahab .🙏🙏🙏🙏🙏
ਬਾ ਕਮਾਲ ਗੀਤ ਐ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖਣ ਪੰਜਾਬੀ ਮਾਂ ਦੇ ਹੀਰੇ ਨੂੰ
ਜਿਉਂਦੇ ਰਹੋ ਬਾਬਾ ਜੀ ❤️🙏
Wah maan saab wah jado v tuhada dil chu jaan wala geet khas karke sabhyacharak geet udo udo Punjab vadia lagda fer maan naal kahida apna Punjab innu kehnde aa waheguru ji tuhadi kalam nu heere to kohinoor bnawe salute to you
i lov maan ji...ap songs nhi gaaty...preach krty ho jub bhi gaaty ho
lov frm pkistan
Sahi gal a man Saab……
You are a the real hero of Punjab…. They way you write its like living a life through your songs…. We love you maan Saab…….. you are a living legend….z
ਵਾਹ ਮਾਨ ਸਾਹਿਬ ਕਿਆ ਬਾਤ ਹੈ ਤੁਹਾਡੀ ਕਲਮ ਤੇ ਦਿਲ ਨੂੰ ਛੋਹ ਲੈਣ ਵਾਲੀ ਆਵਾਜ਼ ਦੀ ਬਹੁਤ ਖੂਬ ਲਿਖਿਆ ਤੇ ਗਾਇਆ ਹੈ ਮਾਨ ਸਾਹਿਬ ਤੁਸੀਂ ਜਿਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ੀਆਂ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ਣ। ਅਸੀਂ ਸਦਾ ਤੁਹਾਡੇ ਨਾਲ ਸੀ ਨਾਲ ਹਾਂ ਨਾਲ ਰਹਾਂਗੇ ਪ੍ਰਵਾਹ ਨਾ ਕਰੋ।
ਚੜਦੀਕਲਾ ਵਿੱਚ ਰੱਖੇ ਪਰਮਾਤਮਾ ਤੁਹਾਨੂੰ ਮਾਨ ਸਾਬ
🙏🙏👌ਹਰ ਵਾਰ ਵਾਂਗੂੰ ਬਹੁਤ ਹੀ ਸੋਹਣਾ ਗੀਤ 👌👌
My Jim Jim m m
Mm
Salute Maan Sahib for such a motivation song
I grew up watching my dad being your fan, became your fan and still proud to belong to your birth place , still proud of you.. tusi saada maan si te maan rahonge Maan sahib 🙏🫡
ਪ੍ਰਮਾਤਮਾ(ਸਾਈਂ ਜੀ )ਤੂਹਾਨੂੰ ਲੰਬੀ ਉਮਰ ਤੇ ਚੰਗੀ ਸਿਹਤ ਬਖਸ਼ੇ 🙏🙏 ਬਹੁਤ ਵਧੀਆ ਗੀਤ 👌🥳
Asi tuhade lai Punjab te tusi sade layi. ❤ Haters gonna hate Mr. Maan. We need you more than ever.
ਮਾਨ ਸਾਬ ਸਲਿਊਟ ਆ ਜੀ ਤੁਹਾਨੂੰ ਤੇ ਤੁਹਾਡੀ ਸੋਚ ਨੂੰ, ਪੰਜਾਬ ਲਈ ਤੇ ਪੰਜਾਬੀਅਤ ਲਈ ਜੋ ਕੁੱਝ ਤੁਸੀ ਅੱਜ ਤੱਕ ਕੀਤਾ ਪੰਜਾਬ ਦਾ ਮਾਨ ਤੁਸੀ ਵਧਾਈਆ ਤੇ ਉਮੀਦ ਆ ਆਉਣ ਵਾਲੇ ਸਮੇਂ ਵਿੱਚ ਵੀ ਤੁਸੀ ਪੰਜਾਬੀ ਮਾ ਬੋਲੀ ਦੀ ਇਸੇ ਤਰਾ ਹੀ ਸੇਵਾ ਕਰੋਗੇ
ਪਰ ਕੁੱਝ ਸ਼ਰਾਰਤੀ ਅੰਸਰ ਵੀ ਆ ਜੋ ਪੰਜਾਬ ਦਾ ਮਹੌਲ ਮਾੜਾ ਬਣਾਉਣ ਤੇ ਤੁਲੇ ਹੋਏ ਆ ਪਰ ਪੰਜਾਬ ਨੂੰ ਇਹਨਾ ਦੀ ਕੋਈ ਪਰਵਾਹ ਨਹੀ ਸਾਡਾ ਮਾਨ ਸਾਡੇ ਨਾਲ ਆ ਤੇ ਪੂਰਾ ਪੰਜਾਬ ਮਾਨ ਨਾਲ ਆ
ਜੁੱਗ ਜੁੱਗ ਜੀਓ ਮਾਨਾ ਮਾਨ ਪੰਜਾਬੀ ਬੋਲੀ ਦਾ.......
Eh hunde a sngeet ,song Jo priwaar ch baith k peo dhee ikthe sun skhn🥰🥰🥰jio baba ji
ਬਹੁਤ ਖ਼ੂਬ ਬਾਪੂ ji ਸੁਰੂ ਤੋ ਤੁਹਾਨੂੰ ਸੁਣੀਆ ਸਿ ਅੱਜ j ਵੀ ਉਹੀ ਆਵਾਜ਼ ਉਹੀ ਕਲਮ ਸਭ ਕੁਝ ਉਹੀ ਆ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਆ ਬਾਪੂ ਜੀ love you ❤️❤️❤️🙏🏻😘
ਬੜੇ ਚਿਰ ਪਿੱਛੋਂ ਤੁਹਾਡਾ ਓਹੀ ਪਹਿਲਾਂ ਵਾਲਾ ਰੂਪ ਦੇਖਣ ਤੇ ਸੁਣਨ ਨੂੰ ਮਿਲਿਆ, ਸਚੀ ਦਿਲ ਖ਼ੁਸ਼ ਹੋ ਗਿਆ Love U Maan Sab ❤ 🙌
Wah g wah dil nu sakun mil g parmatma tohnu rehndi dunya tak salamt rakhya.
Love you baba gurdas mann sahab
Maan Saab tusi Rabb warge ho… mera ehna bura tym chal reha me roz sai ji nu matha tekda ek din ro reha si sai ji nu fariyaad kr reha c and agle din thoda song aa gya eh…. Rub khush ho gyi hun lagda bura waqt jaldi chala jayega🙏🏻🙏🏻🙏🏻🙏🏻❤❤❤❤ Love u maan saab ji❤❤ Jai Mastan di🙏🏻🙏🏻
❤️❤️❤️❤️❤️❤️❤️❤️❤️both sachi gal 101 %baba Gurdas ji da her geet ch both kush sikhn nu milda ❤️❤️🙏🏾🙏🏾love u baba Gurdas
ਰੱਬ ਆਪ ਜੀ ਕੋ ਹਮੇਸਾ ਖੁਸ ਤੇ ਲੰਮੀ ਉਮਰ ਰੱਖੇ ਖੁਸ ਰਹੋ🙏🙏🙏❤
Lots of love Maan Saab. Always on top of this world and deepest in our heart ❤
The most and best motivational song once again with the pride of India. 🌼❣️
बहुत ही बढ़िया गीत उन सभी के लिए जो इस समय जीवन में कठिन दौर से गुज़र रहे हैं। उन्हें हिम्मत, हौंसला और उम्मीद देने वाला बेहतरीन नग़मा। पंजाब दा मान, गुरदास मान। 🙏🏼💐😇
Love u Maan Saab ❣️❣️ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
Gurdas bai Ji,tusin croran de marg darshak ho,jiyo baabeo 😊