How to reduce Belly Fat aka Skinny Fat? Scientific Way I Dr. Navdeep Singh I Audio-Punjabi

Поделиться
HTML-код
  • Опубликовано: 9 фев 2025
  • For Customized Fitness Plans - You can call at 9872342850
    Link to the SAMPLE DIET & EXERCISE PLAN - drive.google.c...
    A Medical Doctor by profession, I design Diet Plans which have produced hundreds of Fat Loss transformation till now. I did my MBBS, MD(Community Medicine) from Govt Medical College, Amritsar. I wrote a Book named Motape ton Mukti in Punjabi Language which was published in April, 2019.
    After after its its great success, I opened up an online clinic named Slim & Strong Diet Clinic.
    Contact Ravinder Ji ( +91-9872551177) to order Dr Navdeep Singh's books .
    Punjabi book- ਮੋਟਾਪੇ ਤੋਂ ਮੁਕਤੀ
    Hindi book- डाइट का डॉक्टर
    You can also order HINDI book from amazon - amzn.eu/d/jale0NL

Комментарии • 1,6 тыс.

  • @jasvirkaur6344
    @jasvirkaur6344 Год назад +175

    Dr Nadeep Singh ji ❤❤ speechless video... Punjabi language... simple way ... smiling face...ghool k dimag ch pata . thanks 🙏🙏👍

  • @gagganjotsingh1340
    @gagganjotsingh1340 2 года назад +524

    ਸ਼ੁਕਰ ਹੈ ਰੱਬ ਦਾ ਕੋਈ ਤਾਂ ਪੰਜਾਬੀ ਵੀਰ ਮਿਲਿਆ ਧੰਨਵਾਦ ਵੀਰ ਦਾ

  • @kulwindersinghghuman338
    @kulwindersinghghuman338 4 месяца назад +9

    ਡਾ ਨਵਦੀਪ ਜੀ ਬਹੁਤ ਹੀਂ ਵਧੀਆ ਲੱਗਾ ਤੁਹਾਡੀ ਇਹ ਵੀਡੀਓ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਪਹਿਲੀ ਤਾਂ ਗੱਲ ਕਿ ਤੁਸੀਂ ਐਮਬੀਬੀਐਸ ਐਮਡੀ ਡਾਕਟਰ ਹੋ ਅਤੇ ਬੜੀ ਹੀ ਸ਼ੁੱਧ ਪੰਜਾਬੀ ਬੋਲੀ ਹੈ। ਜਿਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੂਜੀ ਗੱਲ ਇਹ ਹੈ ਕਿ ਇਸ ਵਕਤ ਪੰਜਾਬੀਆਂ ਵਿੱਚ ਪੇਟ ਦਾ ਵਾਧਾ ਬਹੁਤ ਹੀ ਪਾਇਆ ਜਾ ਰਿਹਾ ਹੈ। ਤੁਸੀਂ ਸਾਰੀ ਗੱਲ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ। ਜਲਦ ਹੀ ਤੁਹਾਡੀ ਪੁਸਤਕ ਲੈ ਕੇ ਵੀ ਉਹਨੂੰ ਪੜਾਂਗਾ। ਜਲਦ ਹੀ ਤੁਹਾਡੇ ਨਾਲ ਫੋਨ ਤੇ ਸੰਪਰਕ ਵੀ ਕਰਾਂਗਾ। ਜਿਸ ਤਰ੍ਹਾਂ ਤੁਸੀਂ ਹਲਕੀ ਹਲਕੀ ਮੁਸਕਾਨ ਨਾਲ ਬਹੁਤ ਵਧੀਆ ਗੱਲਾਂ ਦੱਸੀਆਂ ਇੰਝ ਲੱਗ ਰਿਹਾ ਸੀ ਕਿ ਅਸੀਂ ਤੁਹਾਡੇ ਨਾਲ ਆਹਮਣੇ ਸਾਹਮਣੇ ਬੈਠ ਕੇ ਗੱਲਾਂ ਕਰ ਰਹੇ ਹੋਈਏ। ਪੰਜਾਬ ਪੰਜਾਬੀਅਤ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਪੰਜਾਬੀ ਇੰਨੀ ਪਿਆਰ ਨਾਲ ਬੋਲ ਕੇ ਇਲਾਜ ਕਰ ਰਹੇ ਹੋ।ਹੋ ਸਕੇ ਤਾਂ ਆਪਣਾ ਐਡਰੈਸ ਵੀ ਭੇਜ ਦਿਓ। ਮੈਨੂੰ ਇੰਜ ਵੀ ਪ੍ਰਤੀਤ ਹੋਇਆ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲਾਲਚ ਨਹੀਂ ਹੈ। ਨਹੀਂ ਤਾਂ ਜਿਆਦਾਤਰ ਵੀਡੀਓ ਬਣਾਉਣ ਵਾਲੇ ਸਭ ਤੋਂ ਪਹਿਲਾਂ ਇਹੀ ਕਹਿੰਦੇ ਹਨ ਕਿ ਤੁਸੀਂ ਸਾਡਾ ਪਲਾਨ ਵਰਤੋ,ਜੋ ਕਿ ਤੁਸੀਂ ਬੇਸਿਕ ਪਲਾਨ ਬਿਲਕੁਲ ਮੁਫ਼ਤ ਵਿੱਚ ਦਿੱਤਾ ਹੈ। ਇਸ ਗੱਲ ਲਈ ਵੀ ਬਹੁਤ ਬਹੁਤ ਧੰਨਵਾਦ।ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਸਾਰੀ ਤਰੱਕੀ ਬਖਸ਼ੇ।

  • @jeetdhiman5962
    @jeetdhiman5962 10 месяцев назад +45

    ਵਾਹ ਜੀ ਵਾਹ ਬਹੁਤ ਬਹੁਤ ਬਹੁਤ ਵਧੀਆ 👍 ਡਾਕਟਰ ਪੁੱਤ ਸਭ ਪਹਿਲਾਂ ਇਸ ਗੱਲ ਦੀ ਖੁਸ਼ੀ ਹੋਈ ਕਿ ਤੁਸੀ ਸਾਰੀ ਜਾਣਕਾਰੀ ਪੰਜਾਬੀ ਚ ਦੱਸੀ ਸੱਚੀਂ ਰੂਹ ਖੁਸ਼ 😊 ਹੋ ਗਈ ਬਹੁਤ ਡਾਕਟਰ ਦੇਖੇ ਸੁਣੇ ਨੇ ਪੰਜਾਬੀ ਬੋਲਦੇ ਬੋਲਦੇ ਵਿੱਚ ਹਿੰਦੀ ਬੋਲਦੇ ਨੇ ਤੇ ਇੰਗਲਿਸ਼ ਤਾਂ ਬੋਲਦੇ ਹੀ ਬੋਲਦੇ ਨੇ ਅਤੇ ਵੱਡੀ ਗੱਲ ਇਹ ਭਾਵੇਂ ਕੋਈ ਵੀ ਡਾਕਟਰ ਆ ਓ ਬੋਲਦੇ ਬੋਲਦੇ ਅਟਕ ਜਾਂਦੇ ਨੇ ਜਿਵੇਂ ਪੰਜਾਬੀ ਬੋਲਣਾ ਓਹਨਾਂ ਦੀ ਮਜਬੂਰੀ ਹੋਵੇ ਡਾਕਟਰ ਪੁੱਤ ਬਿਨਾਂ ਰੁਕੇ ਬਿਨਾਂ ਅਟਕੇ ਐਨੀ ਤੇਜ ਤੇ ਸੋਹਣੇ ਤਰੀਕੇ ਨਾਲ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🙏
    ਵਾਹਿਗੁਰੂ ਤੁਹਾਨੂੰ ਲੋਕ ਭਲਾਈ ਚ ਲਈ ਰੱਖੇ ਤੇ ਵਾਹਿਗਰੂ ਤੁਹਾਨੂੰ ਹਮੇਸ਼ਾ ਤੰਦਰੁਸਤ 💪 ਖੁਸ਼ 😊 ਤੇ ਚੜ੍ਹਦੀ ਕਲਾ ਵਿੱਚ ਰੱਖੇ 🙏
    ਆਪਣੀ ਮਾਂ ਬੋਲੀ ਪੰਜਾਬੀ ਸ਼ਦਾ ਚੜ੍ਹਦੀ ਕਲਾ ❤️💪🙏

  • @mukeshkashyap9693
    @mukeshkashyap9693 2 года назад +23

    ਬੋਹਤ ਵਧੀਆ ਢੰਗ ਨਾਲ ਆਪਣੀ ਬੋਲੀ ਰਾਹੀਂ ਤੁੱਸੀ ਪੰਜਾਬੀਆਂ ਦੀ ਦੁਖਦੀ ਰੱਗ ਤੇ ਹੱਥ ਰੱਖਿਆ ਹੈ। ਮੈਨੂੰ ਵੀ ਬੜੀ ਲੋੜ ਹੈ ਤੁਹਾਡੀ🤩ਜਲਦੀ ਮਿਲਦੇ ਹਾਂ 👍

  • @GurbaniEnlightenment
    @GurbaniEnlightenment 2 года назад +189

    ਪੰਜਾਬੀ ਭਾਸ਼ਾ ਵਿੱਚ ਬਹੁਤ ਬਿਹਤਰੀਨ ਤਰੀਕੇ ਨਾਲ ਸਮਝਾਇਆ ਡਾਕਟਰ ਸਾਹਿਬ।

  • @tungwali
    @tungwali 2 года назад +6

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੋ ਕਿ ਮੈਂ ਪਹਿਲੀ ਵਾਰੀ ਅਜਿਹੀ ਜਾਣਕਾਰੀ ਮਿਲੀ ਹੈ।

  • @manojkumar-qo6mv
    @manojkumar-qo6mv 2 года назад +43

    Dr. ਸਾਹਿਬ ਬਹੁਤ ਵਧੀਆ ਸਮਝਾਇਆ.
    ਜਿੰਨ੍ਹਾਂ ਗੱਲਾਂ ਨੂੰ ਆਮ dietician ਲੁਕੋ ਲੈਂਦੇ ਹਨ ਕੀ ਉਹਨਾਂ ਤੱਕ needy persons ਨੂੰ ਪਹੁੰਚ ਕਰਨੀ ਹੀ ਪਵੇ ਪੜ੍ਹ ਤੁਸੀ ਸਾਰਾ ਕੁਝ ਖੁੱਲ ਕੇ ਦੱਸਿਆ. 👍🏻👍🏻👍🏻

  • @wahlaonwheels
    @wahlaonwheels 2 года назад +1

    Navdeep Veer Ji, bahut Khoob. Meharbani

  • @jaswinderkaur-yu6sx
    @jaswinderkaur-yu6sx 2 года назад +36

    ਹਾ ਜੀ ਮੇਰਾ ਪੇਟ ਹੀ ਆ ਬਹੁਤ ਯਾਦਾ ਮੈਂ ਸਭ ਕੁਝ ਕਰ ਕੇ ਦੇਖ ਲਿਆ

  • @charnjitkaur8909
    @charnjitkaur8909 Год назад +6

    ਠੀਕ ਐ ਪੁੱਤ ਜੀ ਵਾਹਿਗੁਰੂ ਲਮੀ ਉਮਰ ਕਰੇ ਪੁੱਤ ਤੇਰੀ ਮੇਰੇ ਬਚੇ

    • @slimandstrong
      @slimandstrong  Год назад +1

      ਅਸੀਸਾਂ ਦੇਣ ਲਈ ਸ਼ੁਕਰੀਆ ਜੀ 😇

  • @navjotnijjar8119
    @navjotnijjar8119 2 года назад +19

    Well done. Finally an explanation in Punjabi for our parents who cannot understand fluent English. I'd give you 10/10.

  • @Gurbaazsingh-j2k
    @Gurbaazsingh-j2k 2 года назад +19

    ਬਹੁਤ ਵਧੀਆ ਆ ਵੀਰ ਪੰਜਾਬੀ ਚ ਪਿਉਰ ਸਮਝੋਂ ਣ ਦਾ 🙏

  • @baldeepsarwarapb7035
    @baldeepsarwarapb7035 2 года назад +7

    Shukar malk da. Msa e punjabi bnda milya. Nhi ta sale bhiyan ne gndd pa rkhya you tube te. Dhanwaad veer

  • @Awarenesspb06
    @Awarenesspb06 Год назад +4

    ਮੈਂ ਹਰਨੀਸ਼
    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਡਾ: ਨਵਦੀਪ Sir
    ਮੈਂ ਬਹੁਤ ਗਹਿਰਾਈ ਨਾਲ ਦੇਖੀ ਤੇ ਸਮਝੀ ਤੁਹਾਡੀ ਵਿਡੀਓ
    ਮੈ ਇਸਨੂੰ ਪੁਰੀ ਤਰ੍ਹਾਂ Follow ਕਰਾਂਗਾ❤

  • @brinderdandiwal2014
    @brinderdandiwal2014 Год назад +19

    ਧੰਨਵਾਦ ਡਾਕਟਰ ਸਾਬ ਪਹਿਲੀ ਵਾਰ ਪੂਰੀ ਵੀਡੀਓ ਦੇਖਣਾ ਚੰਗਾ ਲੱਗ ਰਿਹੈ ਅਤੇ ਪਹਿਲੀ ਵਾਰ ਵੀਡੀਓ ਸਕਿਪ ਕਰਕੇ ਨਹੀਂ ਦੇਖੀ ਬਹੁਤ ਵਧੀਆ ਢੰਗ ਨਾਲ ਸਮਝਾ ਰਹੇ ਹੋ ਬਹੁਤ ਧੰਨਵਾਦ ਤੁਹਾਡਾ 🙏🏻 ❤

    • @slimandstrong
      @slimandstrong  Год назад

      ਤਾਰੀਫ਼ ਲਈ ਧੰਨਵਾਦ ਜੀ 😊

  • @kulbirsingh4225
    @kulbirsingh4225 2 года назад +23

    ਬਹੁਤ ਸੌਖਾ ਤੇ ਸੌਹਣਾ ਤਰੀਕਾ ਵੀਰ ਜੀ।।
    ਧੰਨਵਾਦ

  • @lbath76
    @lbath76 2 года назад +20

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਡਾਕਟਰ ਸਾਹਿਬ, thanks

  • @nasib637
    @nasib637 3 месяца назад +2

    ਪੰਜਾਬੀ ਵਿਚ ਦੱਸਣ ਵਾਸਤੇ ਧੰਨਵਾਦ ਜੀ ਡਾਕਟਰ ਸਾਹਿਬ 👍👍

    • @slimandstrong
      @slimandstrong  3 месяца назад

      ਸ਼ੁਕਰੀਆ ਜੀ 🙏🏻🙏🏻

  • @GurpreetSingh-rf5op
    @GurpreetSingh-rf5op Год назад +3

    ਬਹੁਤ ਹੀ ਵਧੀਆ ਢੰਗ ਨਾਲ ਗੱਲ ਕੀਤੀ ਹੈ ਡਾਕਟਰ ਸਾਹਿਬ ਜੀ ਬਾਕੀ ਦੇ ਕੰਮ ਬਾਅਦ ਵਿੱਚ ਪਹਿਲਾਂ ਸੇਹਤ ਜ਼ਰੂਰੀ ਹੈ ਜੀ।

  • @namanjot5859
    @namanjot5859 2 года назад +11

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰੇ
    ਜਿਉਂਦਾ ਵਸਦਾ ਰਹਿ

  • @HeartsDesireBoutique
    @HeartsDesireBoutique 2 года назад +33

    Very well explained
    100% pure content
    No fake information
    Hats off to u sir

    • @slimandstrong
      @slimandstrong  2 года назад +1

      ਦਿਲੋਂ ਧੰਨਵਾਦ ਜੀ

  • @mandeep-bugga-jhajj-bilaspur
    @mandeep-bugga-jhajj-bilaspur 3 месяца назад +2

    ਧੰਨਵਾਦ ਡਾਕਟਰ ਸਾਹਿਬ ਪੰਜਾਬੀ ਵਿਚ ਅਨੁਵਾਦ ਕਰਨ ਲਈ

  • @gurjitdhaliwal
    @gurjitdhaliwal 2 года назад +8

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੀ। ਵਾਹਿਗੁਰੂ ਤਰੀਕਿਆਂ ਬਖਸ਼ੇ

  • @sandeepbassi001
    @sandeepbassi001 3 месяца назад

    ਬਹੁਤ ਬਹੁਤ ਧੰਨਵਾਦ ਡਾਕਟਰ ਨਵਦੀਪ ਸਿੰਘ ਜੀ, ਪਹਿਲੀ ਵਾਰ ਕੋਈ ਵਿਗਿਆਨਕ ਤਰੀਕੇ ਨਾਲ ਭਾਰ ਘਟਾਉਣ ਬਾਰੇ ਵੀਡੀਓ ਦੇਖੀ ਜੀ 🙏🙏🙏

    • @slimandstrong
      @slimandstrong  3 месяца назад

      ਧੰਨਵਾਦ ਜੀ ਬਹੁਤ ਬਹੁਤ 🙏🏻🙏🏻

  • @RajinderKaur.7604
    @RajinderKaur.7604 2 года назад +21

    ਡਾਕਟਰ ਸਹਿਬ ਵੀਰ ਜੀ ਤੁਹਾਡਾ ਸਮਝਉਣ ਦਾ ਤਰੀਕਾ ਬਹੁਤ ਵਧੀਆ ਲੱਗਾ ਬਹੁਤ ਬਹੁਤ ਧੰਨਵਾਦ ਜੀ 🌺🙏

  • @Jaspalsinghnoor
    @Jaspalsinghnoor 2 года назад +2

    ਜੈ ਪੀਰਾਂ ਦੀ, ਬਹੁਤ ਚੰਗੇ ਢੰਗ ਨਾਲ samjaon ਲਈ ਧੰਨਵਾਦ.ਇਸੇ ਤਰਾਂ ਲੋਕ ਭਲਾਈ ਦੇ ਕੰਮ ਕਰਦੇ ਰਹੋ,ਦਾਤਾ ਭਲੀ ਕਰੁI

  • @parveenkaur42
    @parveenkaur42 9 месяцев назад +8

    Dr Bro
    ਧੰਨ ਧੰਨ krwa ਦਿੱਤੀ
    God Bless you

    • @slimandstrong
      @slimandstrong  9 месяцев назад

      thank you ji bohat bohat.. keep supporting 🙏🏻

  • @eagleeye1491
    @eagleeye1491 17 дней назад +1

    ਬਹੁਤ ਸੋਹਣਾ ਦੱਸਿਆ ਜੀ 🙏

    • @slimandstrong
      @slimandstrong  12 дней назад

      ਧੰਨਵਾਦ ਜੀ ਬਹੁਤ ਬਹੁਤ 🙏🏻🙏🏻

  • @SukhchainSingh-by7le
    @SukhchainSingh-by7le 2 года назад +30

    ਜੀਉਂਦਾ ਰਹੇ ਮੇਰਾ ਵੀਰ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @its_preetstudio3872
    @its_preetstudio3872 4 месяца назад +1

    Boht vdia veere .. god bless u

  • @GodIsOne010
    @GodIsOne010 2 года назад +21

    ਧੰਨਵਾਦ ਵੀਰ ਜੀ🙏🏻Health is wealth 🙏🏻Satnam ji Waheguru ji 🙏🏻

  • @parampannu7006
    @parampannu7006 9 месяцев назад +1

    Waah ji waah............mjaa aa gya sachi video vekh sun k......Kyaaa baat aa Doctor sahib ne apni qualification v likhi naam de nal.....very impressive......punjabi vich smjaya oh v pooraaaaaaa practical way de nal.....Doctor saahb di voice quality v bohat vdia. ...te aavaj bohat sohni aa sachi.....jeonde vasde raho khush raho Dr.Navdeep

    • @slimandstrong
      @slimandstrong  9 месяцев назад

      ਦਿਲੋਂ ਧੰਨਵਾਦ ਜੀ

  • @dalbirkaur3557
    @dalbirkaur3557 2 года назад +6

    ਬਹੁਤ ਵਧੀਆ ਜਾਣਕਾਰੀ 👍🏻

  • @amritkaur2215
    @amritkaur2215 5 месяцев назад +1

    Boht useful video h main tan hun tak walk aur pet di exercise kardi c par weight ghat ni c ho reha .i hope hun eh video kaafi useful hovegi .thank you so much

  • @DimpleQueen2710
    @DimpleQueen2710 6 месяцев назад +7

    Bahut hi vadiya tareeke naal explain kita..Try karke damage ke result reha😊😊😊😊😊😊😊😊😊

    • @slimandstrong
      @slimandstrong  5 месяцев назад

      Thank You ji 🙏🏻 damage? mainu samj ni laggi ji

  • @ArshdeepSingh-q3o
    @ArshdeepSingh-q3o 2 месяца назад +1

    Very nice Dr veer g❤❤❤❤

    • @slimandstrong
      @slimandstrong  2 месяца назад

      ਸ਼ੁਕਰੀਆ ਜੀ 🙏🏻🙏🏻

  • @ParkashAllNews
    @ParkashAllNews 2 года назад +8

    ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਧੰਨਵਾਦ ਜੀ 🌷💖💖💖💖💖🙏🏽🙏🏽🌷

  • @Kps6644
    @Kps6644 6 месяцев назад +1

    Dr sahib आपने बहुत बढ़िया जानकारी दी मैं आपका बहुत आभारी हूँ 🙏🙏🙏

  • @fojinagra5501
    @fojinagra5501 7 месяцев назад +2

    ਬਹੁਤ ਵਧੀਆ ਦੱਸਿਆ ਬਹੁਤ ਵਧੀਆ ਜੀ ਪਰਮਾਤਮਾ ਲੰਮੀ ਉਮਰ ਕਰੇ ਤੇਰੀ

  • @MiracleMoM__Mrs.ManjinderKaur.
    @MiracleMoM__Mrs.ManjinderKaur. 2 года назад +12

    Yes... I have belly fat only as recently I become mother of an angel daughter 🤱
    I am concerned about that and your video 📹 helps me to understand how to flatten my stomach.... Thank you so much ✅

  • @gkugctet6878
    @gkugctet6878 10 месяцев назад

    ਬਹੁਤ ਵਧੀਆ ਜਾਣਕਾਰੀ 🎉🎉🎉
    ਚਮਕੌਰ ਸਿੰਘ ਬਾਘੇਵਾਲੀਆ

    • @slimandstrong
      @slimandstrong  10 месяцев назад

      ਸ਼ੁਕਰੀਆ ਜੀ ਬਹੁਤ ਬਹੁਤ

  • @KuldeepSingh-fo9mc
    @KuldeepSingh-fo9mc 9 месяцев назад +6

    ਡਾਕਟਰ ਸਾਬ ਬੋਤ ਵਧੀਆ ਪੰਜਾਬੀ ਵਿਚ ਤੁਸੀ ਸਮਝਾਇਆ ❤❤
    ਪੰਜਾਬੀ ਮਾਂ ਬੋਲੀ ਜ਼ਿੰਦਾਬਾਦ❤❤

  • @balwinderkumar5364
    @balwinderkumar5364 2 года назад +2

    ਬਹੂਤ ਵਧੀਆ ਤਰੀਕਾ ਤੁਹਾਡਾ ਗੱਲ ਨੂੰ ਸਮਝੌਣ ਦਾ ਜੀ,
    ਧੰਨਵਾਦ ਜੀ,

  • @jaapwander1914
    @jaapwander1914 2 года назад +4

    Waheguru lambiaa umra deve veere tuhanu bht hi vadia knowledge diti tuc

  • @iqbalmangat_ca
    @iqbalmangat_ca 4 месяца назад +1

    Very well explained,,, dumbbells are important for muscle weight, it doesn’t have to be too heavy.

    • @slimandstrong
      @slimandstrong  3 месяца назад +1

      progressive overload is important in weight training.. but dekha dekhi nahi.. ego lifting nahi honi chahidi

  • @baljeetkaur6338
    @baljeetkaur6338 2 года назад +3

    ਬਹੁਤ ਧੰਨਵਾਦ ਡਾਕਟਰ ਸਾਹਿਬ ਜੀ🙏🙏👍

  • @HSsingh741
    @HSsingh741 9 месяцев назад +2

    ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ।ਇਸ ਤਰ੍ਹਾਂ ਦੀਆਂ ਵੱਧ ਤੋਂ ਵੱਧ ਵੀਡੀਓ ਪਾਇਆ ਕਰੋ ਸਿਰਫ ਪੰਜਾਬੀ ਵਿੱਚ।।

    • @slimandstrong
      @slimandstrong  9 месяцев назад

      thank you ji appreciate karn lyi.. te bilkul punjabi vich videos bnavange hor vi

  • @ManjitSingh-mn9qu
    @ManjitSingh-mn9qu 2 года назад +8

    ਅਤੀ ਖੂਬ ਜਾਣਕਾਰੀ। ਧੰਨਵਾਦ ਜੀ

  • @amritsingh9969
    @amritsingh9969 9 месяцев назад +2

    ਬੋਹਤ ਖ਼ੂਬਸੂਰਤ ਤਰੀਕੇ ਨਾਲ਼ ਸਮਝਾਇਆ ਤੁਸੀਂ, ਬੋਹਤ ਧੰਨਵਾਦ ਜੀ।

  • @interiorart3675
    @interiorart3675 2 года назад +30

    ਘੱਟ ਖਾਓ , ਘੱਟ ਬੋਲੋ , ਘੱਟ ਘੁੰਮੋ ਫਿਰੋ , ਘੱਟ ਦੋਸਤ ਬਣਾਓ , ਘੱਟ ਰਿਸ਼ਤੇਦਾਰ ਵਰਤੋ , ਘੱਟ ਜਵਾਕ ਜੱਮੋ ।
    ਇਹ ਖੁਸ਼ ਰਹਿਣ ਨੁਕਤੇ ਨੇ ਜੀ ।

    • @randhirsingh2479
      @randhirsingh2479 8 месяцев назад

      ਫੁਦੀ ਹੋਰ ਮਾਰ ਮਾਰ ਕੇ ਜੁਵਾਕ ਕਿਵੇ ਘਾਟ ਜਮਾਂਗੇ

    • @godgod3118
      @godgod3118 8 месяцев назад

      😂ma ta fat loss karn aya ci eh ki aa

    • @interiorart3675
      @interiorart3675 8 месяцев назад +1

      ਘੱਟ ਖਣ ਨਾਲ ਫੈਟ ਲੋਸ ਹੋਊਗੀ ।

    • @godgod3118
      @godgod3118 8 месяцев назад

      @@interiorart3675 ghat bache jaman nal ki hoyu

    • @rupindersohal3773
      @rupindersohal3773 4 месяца назад

      Ryt

  • @balbirdhami1045
    @balbirdhami1045 2 года назад +6

    Well done Dr. Ji. Keep it up. May waheguru bless you

  • @damanpreet2066
    @damanpreet2066 2 года назад

    Hats off to u sir . Mein bht channel te dekheya tummy fat burn krn lyi but tuhade vrgi information kise channel ton ni milli 👍☺️

    • @slimandstrong
      @slimandstrong  2 года назад

      Thanks a lot dear, Such words of appreciation really help me keep going. I have observed that most recommendation being given on social media are not Scientific

  • @darkside3471
    @darkside3471 2 года назад +3

    We love listening you in our mother tongue God bless you, ☺️ gurmukhi da beta

  • @SitaDevi-n2y
    @SitaDevi-n2y 10 месяцев назад +2

    Thanks

  • @jaspalsinghkhosa9875
    @jaspalsinghkhosa9875 2 года назад +4

    ਬਹੁਤ ਵਧੀਆ ਵੀਰ ਜੀ

  • @rubal.brar69
    @rubal.brar69 2 года назад +1

    Mai video dekhi par Mai under weight aa,par bhut saria nu help Kare gi,bhut Kam di video aa😊

  • @Panji2000
    @Panji2000 2 года назад +9

    Nutrition, Exercise, Relaxation, Sleep. These pillars work together to keep your mind and body healthy.

  • @randhirsingh-xt7bo
    @randhirsingh-xt7bo Год назад

    ਡਾ. ਸਾਹਿਬ ਜੀ ਸਭ ਤੋ ਪਹਿਲਾਂ ਤਹਿ ਦਿਲੋਂ ਧੰਨਵਾਦ 🙏😊🤗 ਦੂਸਰੀ ਬੇਨਤੀ ਇਹ ਹੈ ਜੀ ਕੇ ਉਂਠਕ ਬੈਠਕ ਪਰੈਕਟਿਸ ਹਰਰੋਜ਼ ਕਰਨ ਨਾਲ ਬਾਅਦ (ਬੁਢੱਪੇ) ਵਿਚ ਗੋਡਿਆਂ ਦੀ ਪਰੋਗਲਮ ਵੀ ਆ ਸਕਦੀ ਹੈ ਜਾ ਨਹੀ।।

    • @slimandstrong
      @slimandstrong  Год назад

      ਪਹਿਲਾਂ ਇਹ ਦੇਖਣਾ ਪਵੇਗਾ ਕਿ ਗੋਡਿਆਂ ਦੀਆਂ ਹੱਡੀਆਂ ਵਿੱਚ ਕਿੰਨੀ ਕੁ ਵਿੱਥ ਹੈ

  • @harjindermandair9310
    @harjindermandair9310 2 года назад +9

    Thanks son very well explained easy to follow and understand in our own language well done...Uk

  • @Rosyofficial_xd
    @Rosyofficial_xd 2 года назад +1

    ਔਕੇ ਜੀ ਤੁਸੀਂ ਸਾਡੇ ਜੀਣ ਲਈ ਨੌਲਜ ਦੀਤੀ ਜੀ ਤਹਾਡਾ ਧਨਵਾਦ ਜੀ

  • @balwindersingh-jo2od
    @balwindersingh-jo2od 2 года назад +7

    ਬਹੁਤ ਵਧੀਆ।

  • @kamalsandhu1626
    @kamalsandhu1626 8 месяцев назад

    ਪੰਜਾਬੀ ਭਾਸ਼ਾ ਵਿਚ ਸੁਣ ਕੇ ਬਹੁਤ ਵਧੀਆ ਲੱਗਾ ਵੀਰ ।

  • @hifza5050
    @hifza5050 2 года назад +5

    Shukria doctor g🤗

  • @jassBrar-e5i
    @jassBrar-e5i 11 месяцев назад +1

    Rab khush rakha thono

  • @Jagmohandeepkaur-8r
    @Jagmohandeepkaur-8r 2 года назад +3

    Very good information, thanks 🙏

  • @narinderkaursandhu5978
    @narinderkaursandhu5978 5 месяцев назад +2

    Bahut vadia jankari

  • @navpreetkaur2429
    @navpreetkaur2429 2 года назад +6

    Excellent advice sir, Thank you

  • @hsarora3414
    @hsarora3414 8 месяцев назад

    Information ta vadhiya hai hi ....tuhada punjabi bolan da style bot pyara hai .....
    Bot khushi hoi ...

    • @slimandstrong
      @slimandstrong  8 месяцев назад +1

      thank you ji so much 🙏🏻

  • @nimratakamboj3039
    @nimratakamboj3039 2 года назад +3

    Very well explained...valuable knowledge...thank you so much...🌹🌹😍😍

  • @myculture09
    @myculture09 2 года назад +52

    ਕੰਨ ਤਰਸਗੇ ਪੰਜਾਬੀ ਸੁਣਨ ਨੂੰ,

  • @abhijotchahal7759
    @abhijotchahal7759 2 месяца назад +1

    सुपर से ऊपर की जानकारी डा साहिब ❤

  • @harshwinderkaur7260
    @harshwinderkaur7260 2 года назад +4

    Very valuable information thnx doctor 🙏🙏🙏👍🏼👍🏼

  • @manpreetjagdev4158
    @manpreetjagdev4158 Год назад

    ਚਾਰਟ ਦੇ ਹਿਸਾਬ ਨਾਲ਼ ਵੀ ਘੱਟ ਹੀ ਆ ਵੀਰ ਜੀ

  • @baljitsandhu8890
    @baljitsandhu8890 2 года назад +10

    Wow,useful information about belly fat and muscle gain,thanks brother 😊👏👏

  • @EndureToros
    @EndureToros 9 месяцев назад +1

    ਬਹੁਤ ਵਧੀਆ ਜਾਨਕਾਰੀ

  • @hrcks3126
    @hrcks3126 2 года назад +6

    Love this video, information and the speaker. very well explained. Thank you for sharing !!!

  • @gillmanpreetsingh1990
    @gillmanpreetsingh1990 10 месяцев назад +1

    ਬਹੁਤ ਵਧੀਆ ਡ:ਸਾਹਬ❤

  • @Jiyajinda06
    @Jiyajinda06 2 года назад +4

    i like your information very much and practical too. You recommend a very simple diet which is very easy to follow. You are first dietician who is recommending early morning tea with sugar and white bread.

  • @MandeepKaur-zz7mx
    @MandeepKaur-zz7mx 2 года назад

    Thanks sir g mai eda di video di wait krdi c tusi aj sb clear kr dita jo v mere ਦਿਮਾਗ ਚ chlda c Thanks sir g

    • @sidhuharry3564
      @sidhuharry3564 2 года назад

      Sat sri akal ji bilkul sahi kia ji apne

  • @kaur8033
    @kaur8033 2 года назад +5

    Please doctor metabolism bare jrur dsio. Metabolism nu fast kive kr skde aa. What we should eat to fast metabolism.

  • @NirmalSingh-pd6hd
    @NirmalSingh-pd6hd Год назад

    Sewa kar rahe ho Dr Saab ji God bless you always
    ❤❤❤❤❤

  • @balbirgill8203
    @balbirgill8203 2 года назад +5

    Thank you very much for this video on stomach fat Very specific information , to the point in simple words. Like it very much.

  • @desichicos2928
    @desichicos2928 4 месяца назад

    Jeounda Wasda Reh Veer! PuNjabi Ch Sun K NaZara Hi a Geya❤️❤️❤️Nalle Purri Smjh Ayi saRri!

  • @amanlehal8003
    @amanlehal8003 2 года назад +5

    Wonderful explanation......thanku sir

  • @narinderkaur7776
    @narinderkaur7776 9 месяцев назад +1

    Bhut vdiya knowledge diti sir tusi same mere nl v eda ho reha ,mere muscle gain nhi ho rhe ji baki over all body shi a and tummy nhi ghtt reha

    • @slimandstrong
      @slimandstrong  9 месяцев назад

      je tusi sari video dekhi hai ta pta lag gea hona tuhanu.. i think tuhanu fat loose and muscle gain karn di lod hai

  • @jamesdhot5474
    @jamesdhot5474 2 года назад +3

    Thank you so much sir❤️🙏 and God bless you ❤️

  • @enhance8197
    @enhance8197 7 месяцев назад +1

    Good
    Tuhade warge sahi knowledge dein wale Doctors di bhot lod hai

  • @LakhanPiya_Vlogs
    @LakhanPiya_Vlogs 2 года назад +4

    Thanks sir for such a great knowledge 😊🙏

    • @promila6145
      @promila6145 2 года назад

      Thank you for information veer ji

  • @jasbirkaur4426
    @jasbirkaur4426 2 года назад

    Sachi koi punjabi vich aai khushi hoi

  • @dss0123
    @dss0123 2 года назад +3

    It was a good video. I was able to reduce about 18 kg simply by walking outside and strength based light exercises at home. I maintained the body mass and BMI for about 2 years, however, last year in COVID lockdown got 7-8 kg back. I laud your efforts, however, would appreciate if you could put more Vegetarian based diet plans on net or in your videos. I which city, are you based?

    • @slimandstrong
      @slimandstrong  2 года назад +2

      Sample Plans I have provided in some videos are Vegetarian I guess, My hometown is Bathinda Punjab but I solely work online

    • @kamalshetra6062
      @kamalshetra6062 Год назад

      Sir plz mainu v guide kro main v w8 lose krna ji

  • @truxadda
    @truxadda 4 месяца назад +1

    Well explained

  • @ramaverma8340
    @ramaverma8340 9 месяцев назад +1

    ਬਹੁਤ ਹੀ ਵਦੀਆ ਤਰੀਕਾ ਸਮਜਾਨ ਦਾ

    • @slimandstrong
      @slimandstrong  9 месяцев назад

      dhanwad ji boht boht 🙏🏻😇

  • @Hartik00098
    @Hartik00098 10 месяцев назад +1

    Thank u sir for this valuable information

  • @Esmae-l6j
    @Esmae-l6j 8 месяцев назад +1

    Very good information thanks 😊😊😊

  • @harjotnoor7289
    @harjotnoor7289 8 месяцев назад

    thanks sir ਜਾਣਕਾਰੀ ਦੇਣ ਲਾਈ

  • @KhalsaMusic-qo1ez
    @KhalsaMusic-qo1ez 2 месяца назад +1

    Thanks ਵੀਰੇ❤

  • @rajenderKamboj-k3z
    @rajenderKamboj-k3z 2 месяца назад

    शानदार जानकारी ❤

  • @inderjitsinghbhaironmunna1796
    @inderjitsinghbhaironmunna1796 8 месяцев назад +1

    ਧੰਨਵਾਦ ਡਾਕਟਰ ਸਾਹਿਬ

    • @slimandstrong
      @slimandstrong  8 месяцев назад

      thanks ji sade nal judan lyi🙏🏻😇

  • @Sandy_singh21
    @Sandy_singh21 2 года назад

    Thnx veer aaj samjh aayi ...bahut kuch try kita c but samjh kuch nhi aa reha c thnx bro.... 🙏🙏.