Burn Belly Fat or Skinny Fat I Eat More I Weight Loss I Diet Plan I Dr. Navdeep Singh I

Поделиться
HTML-код
  • Опубликовано: 10 сен 2024
  • Best way to Loose Belly Fat or Skinny Fat explained by a Medical Doctor by Profession equipped with the most advanced knowledge about Nutrition & Exercise is here to guide you
    Call us at 9872342850 for Customized Diet Plans (Paid)
    What App Text me at 9779411195
    Contact Ravinder Ji ( +91-9872551177) to order Dr Navdeep Singh's books .
    Punjabi book- ਮੋਟਾਪੇ ਤੋਂ ਮੁਕਤੀ
    Hindi book- डाइट का डॉक्टर
    You can also order HINDI book from amazon - amzn.eu/d/jale0NL
    Sample Diet Plan Male Link - drive.google.c...
    Sample Diet Plan Female Link - drive.google.c...

Комментарии • 1,1 тыс.

  • @gurinderbassi4556
    @gurinderbassi4556 8 месяцев назад +183

    ਛੋਟੇ ਵੀਰ ਸਵਾਦ ਆ ਗਿਆ ਤੁਹਾਨੂੰ ਠੇਠ ਪੰਜਾਬੀ ਵਿਚ ਬੋਲਦਿਆਂ ਸੁਣ ਕੇ ,MBBS ,MD ਹੋ ਕੇ ਵੀ ਕੋਈ ਮੜਕ ਨੀ ਕੋਈ attitude ਨੀ। ...ਨੀਮ ਹਕੀਮ ਅੱਧੀ ਹਿੰਦੀ ਅੱਧੀ ਇੰਗਲਿਸ਼ ਤੇ ਨਾ ਮਾਤਰ ਪੰਜਾਬੀ ਬੋਲ ਕੇ ਇਓਂ ਮਹਿਸੂਸ ਕਰਦੇ ਹਨ ਜਿਵੇਂ ਪੰਜਾਬੀ ਬੋਲਣ ਵਾਲੇ ਗਵਾਰ ਹੋਣ। ..
    I am really proud of you younger bro...keep it up/ ਲਗੇ ਰਹੋ ਮੁੰਨਾ ਭਾਈ

    • @slimandstrong
      @slimandstrong  8 месяцев назад +11

      ਮਨ ਖੁਸ਼ ਹੋ ਗਿਆ ਜੀ, ਬਹੁਤ ਬਹੁਤ ਧੰਨਵਾਦ 😊

    • @gurivalasara9679
      @gurivalasara9679 6 месяцев назад +2

      bilkul sahi gal hai ਵੀਰ ਜੀ। ਸਵਾਦ ਆ ਗਿਆ

    • @inderjeetkaur3675
      @inderjeetkaur3675 6 месяцев назад

      Cooked dal kini khani Chahidi a?

    • @amritpalkaur4900
      @amritpalkaur4900 6 месяцев назад

      ❤7❤😮

    • @afazvlog
      @afazvlog 5 месяцев назад

      t1qqt5t11tqtqtktttqqqtqtttqqtrtqqqq

  • @SatnamSingh-zc1gr
    @SatnamSingh-zc1gr Год назад +168

    ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੂੰ ਦਿਲੋਂ ਸਲੂਟ ਡਾ ਸਾਹਿਬ ਜੀ

  • @gursharanjitkaur1994
    @gursharanjitkaur1994 Год назад +127

    ਵੀਰੇ ਮਾਂਬੋਲੀ ਦੀ ਗੱਲ਼ ਕਰਨ ਤੇ ਤੇਰਾ ਬਹੁਤ ਬਹੁਤ ਧੰਨਵਾਦ ❤❤

  • @sajanpreetsinghsandhu5166
    @sajanpreetsinghsandhu5166 Год назад +146

    ਅੱਜ ਦੇ ਸਮੇਂ ਮਾਂ ਬੋਲੀ ਦੇ ਪੁੱਤਰਾਂ ਦੀ ਬਹੁਤ ਲੋੜ ਹੈ 🌸🌸

  • @sandeepsingh7796
    @sandeepsingh7796 Год назад +54

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਨੇ ਪੰਜਾਬੀ ਭਾਸ਼ਾ ਨੂੰ ਵੀ ਪਹਿਲ ਦਿੱਤੀ ਵਾਹਿਗੁਰੂ ਜੀ ਮੇਹਰ ਕਰਨ ਏਸੇ ਤਰ੍ਹਾਂ ਹੀ ਲੋਕਾਂ ਨੂੰ ਚੰਗੀ ਸੇਧ ਦਿੰਦੇ ਰਹਿਣ ਤੰਦਰੁਸਤੀਆਂ ਬਖਸ਼ਣ

  • @novelcreations0001
    @novelcreations0001 Год назад +59

    ਸਭ ਤੋਂ ਪਹਿਲਾਂ, ਪੰਜਾਬੀ ਚ ਬੋਲਣ ਲਈ ਸ਼ੁਕਰੀਆ ਵੀਰ ਜੀ। ਬਹੁਤ ਹੀ ਵਧੀਆ

  • @mr.mrs.singh_05
    @mr.mrs.singh_05 Год назад +35

    ਮੈਂ ਪਹਿਲੀ ਵਾਰੀ ਵੀਡੀਓ ਦੇਖ ਰਹੀ ਹਾਂ। ਬਹੁਤ ਕੁਝ ਸਿੱਖਣ ਨੂੰ ਮਿਲਿਆ 🙏🙏 ਬਹੁਤ ਹੀ ਵਧੀਆ ਸਮਝਾਇਆ ।। 🙏🙏🙏🙏ਸਭ ਤੋਂ ਵੱਡੀ ਗੱਲ ਆਪਣੀ ਮਾਂ ਬੋਲੀ ਵਿੱਚ ਦੱਸੀਆਂ।।। 👍🙌🙌👏👏👏

  • @2311maan
    @2311maan Год назад +371

    ਤੁਹਨੂੰ ਇਕ ਲਾਈਕ ਪੰਜਾਬੀ ਮਾਂ ਬੋਲੀ ਲਈ

  • @gurcharansinghkhemoana5716
    @gurcharansinghkhemoana5716 Год назад +30

    ਇਸ ਵੀਡੀਓ ਦੀ ਮੋਟਾਪੇ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਲੋੜ ਸੀ। ਉਮੀਦ ਹੈ ਕਿ ਇਸ ਵੀਡੀਓ ਤੋਂ ਉਹ ਕੁਛ ਸਿਖਣਗੇ।

  • @karamjitkaur4447
    @karamjitkaur4447 9 месяцев назад +14

    ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਪੁੱਤ ਮੈਂ ਵੀ ਅੱਜ ਤੋਂ ਹੀ ਸ਼ੁਰੂ ਕਰਦੀ ਆ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਦੇਵੇ ❤❤

  • @jujharukhalsaofficial
    @jujharukhalsaofficial Год назад +15

    ਪੰਜਾਬੀ 'ਚ ਦੱਸਣ ਲਈ ☝️ ਬਹੁਤ ਚੰਗਾ ਉਪਰਾਲਾ

  • @hardevkaur1577
    @hardevkaur1577 Год назад +27

    ਬਹੁਤ ਵਧੀਆ ਜਾਣਕਾਰੀ ਫਰੀ ਵਿੱਚ ਇੰਨੀ ਜਾਣਕਾਰੀ ਕੋਈ ਨਹੀਂ ਦੇ ਸਕਦਾ 🤟🤟🤟👍👍👍👍

  • @ranjitkaur5348
    @ranjitkaur5348 Год назад +6

    ਬੇਟਾ ਬਹੁਤ ਵਧੀਆ ਜਾਣਕਾਰੀ ਦਿੱਤੀ। ਆਪ ਦਾ ਬਹੁਤ ਬਹੁਤ ਧੰਨਵਾਦ।

  • @user-qg4il3pj4u
    @user-qg4il3pj4u 2 месяца назад +2

    ਬੇਟਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੰਦੇ ਹੋ ਉਹ ਵੀ ਠੇਠ ਪੰਜਾਬੀ ਵਿੱਚ ਬਹੁਤ ਬਹੁਤ ਧੰਨਵਾਦ

    • @slimandstrong
      @slimandstrong  2 месяца назад

      ਦਿਲੋਂ ਧੰਨਵਾਦ ਜੀ

  • @sidhusaab412
    @sidhusaab412 Год назад +12

    ਮੈਂ ਅੱਜ ਪਹਿਲੀ ਵਾਰ ਵੀਡੀਓ ਦੇਖੀ ਤੁਹਾਡੀ ਤੇ ਮ subscribe ਕਰ ਲਿਆ❤❤❤❤

  • @beantchahal9842
    @beantchahal9842 11 дней назад +2

    Ma bhut presan c mera sara wight ght giea but belly fat and love handle ni ght rehe ma video search kr rehi c thodi video samne aie ma dekhi bhut motivation mili thnku

  • @KuldeepKaur-xx7gp
    @KuldeepKaur-xx7gp Год назад +136

    ਸਰ ਮੈਂ 14 ਕਿਲੋ ਵਜ਼ਨ ਘੱਟ ਕੀਤਾ ਤੁਹਡੀ ਵੀਡੀਓ ਫੋਲੋ ਕਰਕੇ 9 ਮਹੀਨੇ ਵਿੱਚ Thanku so much sir god bless you

    • @slimandstrong
      @slimandstrong  Год назад +11

      ਵਾਹ ਜੀ ਵਾਹ, ਬਹੁਤ ਕਮਾਲ 😊😊

    • @sukhbrar3727
      @sukhbrar3727 Год назад +1

      Really dii pls dso kida

    • @skaur8498
      @skaur8498 Год назад

      ​@@sukhbrar3727 video's dekho ohna vich sara kuj daseya aa te ohna nu follow kro weight ghat Krna bahut easy a j tu Dr. Navdeep nu follow kroge😊

    • @sukhbrar3727
      @sukhbrar3727 Год назад

      @@skaur8498 yes dii rgt...but tusi dss skde o fr v kida diet bnai tusi ...pls idea

    • @skaur8498
      @skaur8498 Год назад +1

      @@sukhbrar3727 sariya videos dhyan nal dekho mainu nhi lgda fer tuhanu kuj v pushn di lodh haogi nd book order krlo ohde ch sara kuj detail ch daseya a

  • @Keeratkalervlogs2068
    @Keeratkalervlogs2068 6 месяцев назад +1

    ਬਹੁਤ ਖੁਸ਼ੀ ਹੋਈ ਪੰਜਾਬੀ ਮਾਂ ਬੋਲੀ “ਚ”ਵੀਡੀਓ ਵੇਖ ਕੇ 🥰

  • @bhagwantkaurbrar5615
    @bhagwantkaurbrar5615 Год назад +9

    Good job beta Rab thuno hamesha Chardi kala vich rakhe

  • @MrGolewalia
    @MrGolewalia Год назад +2

    ਬਹੁਤ ਵਧੀਆ ਜਾਣਕਾਰੀ ਅਤੇ ਉਸ ਤੋਂ ਵੀ ਵਧੀਆ ਤਰੀਕਾ ਜਾਣਕਾਰੀ ਦੇਣ ਦਾ। really appreciate

  • @Singh1987mani
    @Singh1987mani Год назад +10

    Doctor saab ghaint video...i follow your book...fat 5% reduce... salute to your work...

  • @sarbatdabhalag
    @sarbatdabhalag 16 дней назад +2

    ਮਾਂ ਬੋਲੀ ਵਿੱਚ ਸਮਜਾਓਗੇ 🤗 ਤਾਂ ਪੂਰੀ ਇੱਜਤ ਪਾਓਗੇ 👏👏❤

  • @reetusekhdi1120
    @reetusekhdi1120 Год назад +6

    Bahut hi vadhiya tarike nal guide kita tusi dhanwad ji❤

  • @rbrar3859
    @rbrar3859 10 месяцев назад +1

    ਬਹੁਤ ਵਧੀਆ ਜਾਣਕਾਰੀ ਮਿਲੀ ਹੀ।
    ਪੰਜਾਬੀ ਮਾਂ ਬੋਲੀ ਦੀ ਸੇਵਾ।
    ਧੰਨਵਾਦ ਡਾਕਟਰ ਸਾਹਬ ਜੀ।

  • @karanbrarbajakhana6171
    @karanbrarbajakhana6171 Год назад +25

    ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਬੁੱਕ ਪੜ ਕੇ ਮੇਰਾ 10 ਕਿਲੋ ਵੇਟ ਘਟ ਗਿਆ ਜੋ ਕੇ ਪੰਦਰਾਂ ਸਾਲਾਂ ਵਿੱਚ ਨੀ ਘਟਿਆ ਸੀ

    • @slimandstrong
      @slimandstrong  Год назад +4

      ਵਾਹ ਜੀ ਵਾਹ ਬਹੁਤ ਕਮਾਲ, ਤੁਹਾਡੀ ਤਾਂ ਕਹਾਣੀ ਸੁਣਨ ਵਾਲੀ ਆ ☺️

    • @baljinderkaur3380
      @baljinderkaur3380 Год назад

      Sachi veere good job🇩🇪🇩🇪

    • @gurpreetkaur2092
      @gurpreetkaur2092 Год назад +2

      ਮੈਨੂੰ ਵੀ ਦੱਸ ਦੋ ਬਈ

    • @karanbrarbajakhana6171
      @karanbrarbajakhana6171 Год назад

      ​@@gurpreetkaur2092 ਹਾਜੀ ਬੁੱਕ ਲੈ ਲੳਉ ਕੈਲਰੀ ਦਾ ਪਤਾ ਲੱਗ ਜਾਊ ਸਾਰਾ ਚੱਕਰ ਕੈਲਰੀ ਦਾ ਹੀ ਆ ਪੰਦਰਾਂ ਸਾਲਾਂ ਤੋਂ ਅੱਗ ਸਵਾਹ ਖਾ ਕੇ ਢਿੱਡ ਸਾੜੀ ਗੲਈ

    • @baljinderkaur3380
      @baljinderkaur3380 Год назад

      @@karanbrarbajakhana6171 book ta india tu miln no hai
      Hun lawa gi thanks you

  • @kulwinderkumar3438
    @kulwinderkumar3438 Год назад +2

    Punjabi boln lyi thanks veer g hn ta emi lok buht stalish bnde aw punjabi bolna very nice🙏🙏

  • @NavdeepKaur707
    @NavdeepKaur707 Год назад +7

    ਬਹੁਤ ਵਧੀਆ ਜਾਣਕਾਰੀ ਵੀਰ ਜੀ ਤੁਸੀਂ ਦਿਤੀਆ

  • @sharrylubana2519
    @sharrylubana2519 4 месяца назад +1

    ਬੇਟਾ ਜੀ ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਦੇਖੀ ਜੀ ਬਹੁਤ ਵਧੀਆ ਲੱਗਿਆ ਮੈਂ ਵੀ ਮੁਟਾਪੇ ਤੋਂ ਬਹੁਤ ਪ੍ਰੇਸ਼ਾਨ ਹਾਂ

    • @slimandstrong
      @slimandstrong  4 месяца назад

      thank you ji.. hor v dekho tusi, help hougi tuhadi... meri kitab motape ton mukti v parh sakde o tusi

  • @punjab3075
    @punjab3075 Год назад +5

    ਚੜ੍ਹਦੀ ਕਲਾ ਵੀਰ ਜੀ,

  • @GurpreetSingh-lc9fs
    @GurpreetSingh-lc9fs 7 месяцев назад +1

    ਬਹੁਤ ਵਧੀਆ ਵੀਰ ਜੀ ਜਿਹੜਾ ਤੁਸੀਂ ਪੰਜਾਬੀ ਚ ਦੱਸਿਆ ਏ

  • @prabhjotkaur8798
    @prabhjotkaur8798 Год назад +6

    ਬਹੁਤ ਖੂਬ ਜਾਣਕਾਰੀ ਨਵਦੀਪ ਸਿੰਘ ਜੀ

  • @divyanshisai
    @divyanshisai 4 месяца назад +1

    Vadia dasya...Subscribed 👍🏻 meri v ehi halat hei..weight stuck ho geya..kini vaar roti chaddi roj walk kiti excercise kiti..light feel hunda par eko jagah khada weight..aj sunya tuhada video dekhdi aa follow kar k ..j kuch ho geya ta vadia hei😊

    • @slimandstrong
      @slimandstrong  4 месяца назад

      ruclips.net/video/G3rZqf_x7yo/видео.htmlfeature=shared es video de vich v diet plan ditta hai, for starting tusi eh follow kar skde ho.. baki you can also contact us at 9872342850

    • @divyanshisai
      @divyanshisai 4 месяца назад +1

      @@slimandstrong thanks for reply..g jarur l noted it.

  • @jontysambhi4792
    @jontysambhi4792 Год назад +11

    ਬਹੁਤ ਵਧੀਆ ਕਰ ਰਹੇ ਓ

  • @nikkmehra2930
    @nikkmehra2930 6 месяцев назад +1

    Thanku so much fast video aa jo main full vekhi aa help full laggi tohdi sari galla nu try kra gee sir

  • @ri_o_scar1115
    @ri_o_scar1115 Год назад +12

    Very informative ✨ Thanks a lot. God bless you✨

  • @jagisingh-en1nl
    @jagisingh-en1nl 4 месяца назад

    That's true only knowledgeable people can understand it deeply

  • @harjinderchandi8499
    @harjinderchandi8499 Год назад +6

    Bhut vdia veer g. Waheguru hi tuhanu chardi kla vich rakhn

  • @gurmeetsingh-qh1eu
    @gurmeetsingh-qh1eu 5 месяцев назад +1

    ਬਹੁਤ ਬਹੁਤ ਧੰਨਵਾਦ ਜੀ ਇੰਨਾ ਕੁਝ ਫ੍ਰੀ ਵਿਚ ਦੱਸਿਆ

  • @user-mw5qj9ul4v
    @user-mw5qj9ul4v Год назад +19

    Valuable information. Thank you so much for your guidance 🙏

  • @navjotnijjar8119
    @navjotnijjar8119 8 месяцев назад

    The information in this video is very good, but the best thing is that it's in Punjabi.
    It's so refreshing to hear these videos in punjabi.

    • @slimandstrong
      @slimandstrong  8 месяцев назад

      Thank you so much for the appreciation Ji

  • @kaur8033
    @kaur8033 Год назад +9

    Ssa doctor Ji. Lovely and informative video like as always.

  • @singersabbibai2850
    @singersabbibai2850 2 месяца назад +1

    ਵਧੀਆ ਗੱਲ ਬਾਤ ਡਾਕਟਰ ਸਾਬ,, ਸਮਝਾਣ ਦਾ ਤਰੀਕਾ ਵਧੀਆ ਜੀ 🙏🏻

  • @user-kq7xn5iw6t
    @user-kq7xn5iw6t Год назад +18

    ਪੰਜਾਬੀ ਬੋਲੀ ਜਿਦਾਂ ਬਾਦ 🙏🏼

    • @kiranjotkaursaini7807
      @kiranjotkaursaini7807 Год назад

      ਜ਼ਿੰਦਾਬਾਦ

    • @user-kq7xn5iw6t
      @user-kq7xn5iw6t Год назад

      @@kiranjotkaursaini7807 ਹਾਂਜੀ ਭੈਣਾਂ, ਜਿੰਦਾਬਾਦ 🙏🏼

  • @Ramn786
    @Ramn786 3 месяца назад +1

    Very nice video doctor sahib ji both vadiya lgeaa punjabi wech smjondiaa

  • @beantkaursidhu7022
    @beantkaursidhu7022 Год назад +3

    Very very interesting video and very useful video sir thanks 🙏 and thank for your

  • @goodlucktips8454
    @goodlucktips8454 2 месяца назад

    I feel so positive about weight loss after watching ur this video my weight is stuck now I started losing weight from January 2024 I was 90 kg and in may it was 75 but from last two months no more results as I eating same and doing 10k steps daily but no results please guide

    • @slimandstrong
      @slimandstrong  2 месяца назад +1

      thats good tusi enna weight loose kita a, but hun stuck a. tusi whatsapp te message karo ji apnia details 99882 62849 . baki 10k steps main nai kehnda kade v karn nu. best exercise for weight loss is weight training. tusi oh kar skde o

  • @deepdhillon3037
    @deepdhillon3037 Год назад +3

    Bhut shoni vedio sir ....thank u ....god bless u

  • @harinderkaur3729
    @harinderkaur3729 Месяц назад +1

    ਬਹੁਤ ਚੰਗੀ ਜਾਣਕਾਂਰੀ

    • @slimandstrong
      @slimandstrong  15 дней назад

      ਧੰਨਵਾਦ ਜੀ 😇🙏🏻

  • @pawandeep6907
    @pawandeep6907 Год назад +6

    Thku so much sir for giving the instructions 🤞🤞

  • @simranjitkaur8913
    @simranjitkaur8913 Год назад

    Thanks veerai roti nu prefer den layi mai bhukhi reh reh kai wajn wada liya thanks clear all my problems 😮

    • @slimandstrong
      @slimandstrong  Год назад

      Diet eda di hove jo lifelong continue rakhi ja sake

  • @dimplephotography5883
    @dimplephotography5883 Год назад +8

    ਬਹੁਤ ਹੀ ਵਧੀਆ ਲੱਗੀ ਭਰਾ ਜੀ 😊

  • @armansidhu442
    @armansidhu442 2 месяца назад

    Sir sodi video pehli bar dekhi ajj eni vadia lagi ke subscribe kar lya bhut sohni jankari ditti tusi

  • @ManpreetKaur-kw5rz
    @ManpreetKaur-kw5rz Год назад +3

    thankuuu veer Ji

  • @ravneetsidhu1734
    @ravneetsidhu1734 Год назад +2

    Best video throughout my life explain very well ....thnks sir

  • @BodyWorks123
    @BodyWorks123 Год назад +15

    Fantastic video! Very useful tips and positive tone are truly motivating. Much appreciated for providing your knowledge! 😀

  • @veertegsinghsaini5955
    @veertegsinghsaini5955 3 месяца назад +1

    Thankyou veer ji bohot bohot hi vadhia very good 😊😊

    • @slimandstrong
      @slimandstrong  3 месяца назад

      dhanwad ji boht boht appreciate karn lyi..🙏🏻🙏🏻😇😇

  • @pindergill594
    @pindergill594 Год назад +12

    ਬਹੁਤ ਵਧੀਆ ਵੀਰ ਜੀ

  • @Rajinderkaur-jl2bh
    @Rajinderkaur-jl2bh Месяц назад +1

    Thanks putter g ❤❤

  • @gurwinderkaur570
    @gurwinderkaur570 Год назад +61

    Hello sir i m gurvinder from ludhiana mera weight 60 se main kush time vich weight 50 kr laya thodi video dekh ke te daily raat nu 40 mint walk krke. Thanks dr navdeep 🙏🙏🙏

  • @satyogsingh5776
    @satyogsingh5776 Год назад +1

    ਵੀਰ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @rounak_panesar_wingsoffire
    @rounak_panesar_wingsoffire Год назад +5

    Thanks a lot doctor navdeep....... effective solutions...... respect and love from Chandigarh 😊

  • @GurdeepKaur-os9zd
    @GurdeepKaur-os9zd Год назад +1

    Bhut vdya lagi sodi vedio Bhut helpfull vedio aa jii,,, thanks

  • @punjab3075
    @punjab3075 Год назад +10

    ਲਵ ਪੰਜਾਬੀ ਬੋਲੀ ❤

  • @singhsandhu8651
    @singhsandhu8651 7 месяцев назад +1

    ਸਭ ਤੋਂ ਵਧੀਆ ਗੱਲ ਪੰਜਾਬੀ ਮਾਂ ਬੋਲੀ ❤❤❤❤

    • @slimandstrong
      @slimandstrong  7 месяцев назад

      ਦਿਲੋਂ ਧੰਨਵਾਦ ਜੀ 🤗

  • @KaspreetSingh
    @KaspreetSingh Год назад +3

    💯ਸਹੀ ਗੱਲ ਆ ਜੀ

  • @jassig2743
    @jassig2743 11 месяцев назад +2

    bahut vadia video,thank you ji

  • @seemaarora5943
    @seemaarora5943 Год назад +5

    Very useful information.,.. thanks 🙂🙏

  • @kartarjitkaur5815
    @kartarjitkaur5815 4 месяца назад

    No words for your knowledge.God bless you Dr Saab.

    • @slimandstrong
      @slimandstrong  4 месяца назад +1

      Thank You so much for the encouragement Ji 🙂

  • @mulkhrajsingh4507
    @mulkhrajsingh4507 Год назад +3

    Very useful information

  • @multanihappy1541
    @multanihappy1541 12 дней назад

    ਬਹੁਤ ਹੀ ਵਧੀਆ ਵੀਡੀਓ ਬਹੁਤ ਬਹੁਤ ਧੰਨਵਾਦ ਇੰਨੀ ਵਧੀਆ ਇਨਫੋਰਮੇਸ਼ਨ ਦੇਣ ਦੇ ਲਈ ਤੇ ਉਹ ਵੀ ਪੰਜਾਬੀ ਦੇ ਵਿੱਚ| ਮਜ਼ਾ ਆ ਗਿਆ ਵੀਡੀਓ ਦੇਖ ਕੇ ਤੇ ਨਾਲ ਹੀ ਨਾਲ ਸਬਸਕ੍ਰਾਈਬ ਵੀ ਕਰ ਲਿਆ ਅਸੀਂ ਤੇ.

  • @ckandanck6966
    @ckandanck6966 Год назад +3

    ਬਹੁਤ ਵਧੀਆ

  • @navodayangirl2640
    @navodayangirl2640 3 месяца назад

    Really helpful 👍 i think it's a best vedeo till now for weight loss

    • @slimandstrong
      @slimandstrong  3 месяца назад

      Glad you liked it!! thanks 😇🙏🏻

  • @gurjeetnagragurjeetnagra964
    @gurjeetnagragurjeetnagra964 Год назад +3

    Very nyc information sir ji thanku❤

  • @monikasharma986
    @monikasharma986 2 месяца назад

    Thanks bro boht boht wdhya video te mai kehn ton pehla hi video share Krti boht sohni information

  • @sukhkahlon7584
    @sukhkahlon7584 Год назад +3

    You are talking so true 100% right thank you 😇❤❤❤🙌🙌🙌

  • @SukhwinderSingh-wq5ip
    @SukhwinderSingh-wq5ip 8 месяцев назад +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

    • @slimandstrong
      @slimandstrong  8 месяцев назад

      ਦਿਲੋਂ ਧੰਨਵਾਦ ਜੀ

  • @raju_kaler_uppal
    @raju_kaler_uppal Год назад +3

    ਵੀਰ ਬਹੁਤ ਵਧੀਆ ❤

  • @charanjitkaur3568
    @charanjitkaur3568 Год назад

    ਧੰਨਵਾਦ ਵੀਰ ਜੀ ਵੀਡੀਓ ਬਿਲਕੁਲ ਮੇਰੇ ਤੇ ਢੁਕਦੀ ਆ ਸਲਾਦ ਬਹੁਤ ਘੱਟ ਖਾਂਦੇ ਆਂ

  • @rajwantgrewal8451
    @rajwantgrewal8451 Год назад +3

    Wahaguru ji doing great job 👍God bless you

  • @pkd1305
    @pkd1305 Год назад

    ਬਹੁਤ ਬਹੁਤ ਧੰਨਵਾਦ ਜੀ ਨਾਲ ਦੀ ਨਾਲ ਪੰਜਾਬੀ ਵਿੱਚ ਸਮਝਾਉਣ ਚ

    • @slimandstrong
      @slimandstrong  Год назад

      ਦਿਲੋਂ ਸ਼ੁਕਰੀਆ ਜੀ

  • @MandeepKaur-px6sc
    @MandeepKaur-px6sc Год назад +3

    Very nice Ji god bless you 👍🏻❤️

  • @charanjitkaur3568
    @charanjitkaur3568 Год назад +1

    ਅਜ ਤੋਂ ਹੀ ਸੁਰੂ ਕਰਾਂਗੀ ਇਹ ਸਭ ਕੁਝ

  • @deepchhapian5010
    @deepchhapian5010 4 месяца назад +6

    ਵੀਰ ਜੀ ਇਹ ਦੱਸੋ ਨਾ ਵੀ ਹਾਊਸ ਵਾਈਫ ਹੁਣ ਤਾਂ ਕੁਛ ਇਦਾਂ ਦੀਆਂ ਨੇ ਜਿਨਾਂ ਨੂੰ ਸਮਝ ਹੀ ਨਹੀਂ ਆਉਂਦੀ ਵੀ ਖਾਣਾ ਕੀ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਸਵੇਰੇ ਕੀ ਖਾਣਾ ਚਾਹੀਦਾ ਦੁਪਹਿਰ ਨੂੰ ਕੀ ਖਾਣਾ ਚਾਹੀਦਾ ਸ਼ਾਮ ਨੂੰ ਕੀ ਖਾਣਾ ਚਾਹੀਦਾ ਉਹਦੇ ਲਈ ਸਾਨੂੰ ਥੋੜੀ ਜਿਹੀ ਮਦਦ ਮਿਲ ਜਾਏਗੀ

    • @slimandstrong
      @slimandstrong  4 месяца назад

      ruclips.net/video/G3rZqf_x7yo/видео.htmlfeature=shared
      es video ch diet plan ditta a follow kar skd eo tusi.. motape ton mukti kitab ch sab likhea a, mnga k parhlo tsui tuhada ee fayda a.. es link te click kar k description check kreo ohde ch book buy karn da link haigaa a.. link vali video v dekho

  • @preetsandy4495
    @preetsandy4495 2 месяца назад +2

    Very good video I’m from Canada 🇨🇦 Scarborough Toronto my wate 65 kg ha but tame bige ha my 60 year old I want loose wate what can I do

    • @slimandstrong
      @slimandstrong  2 месяца назад

      Please contact us with your details at 9872342850

  • @jogasingh6986
    @jogasingh6986 Год назад +3

    Bahut wadeya sir
    Waheguru tuhanu hamesha khush rakheya

  • @demoncustoms4014
    @demoncustoms4014 Год назад +1

    Thanku bhaji ......bhot vadhiya Vedio c Hindi vedio dekh dekh ke pakk gye c ...... thanku for this vedio

  • @Smartboutique09
    @Smartboutique09 Год назад +7

    ਬਹੁਤ ਵਧੀਆ ਵੀਰ ਜੀ 🙏

  • @anjukukreja775
    @anjukukreja775 Год назад +2

    Bohat vadhia ji very Very interesting information 👍👍🎉👌

  • @princeruthmanjit5350
    @princeruthmanjit5350 Год назад +3

    God bless you veer g

  • @ParamjitKaur-vf3vz
    @ParamjitKaur-vf3vz Год назад +2

    Bahut bahut dhanyavaad ji👌👌

  • @_gloss_n_gloww
    @_gloss_n_gloww Год назад +6

    chit udu uduuu words are literally showing that u r theth punjabi 😝 loved it ❤

    • @slimandstrong
      @slimandstrong  Год назад

      ਹਾਂਜੀ ਸ਼ੁਕਰੀਆ ਜੀ

  • @ManjeetKaur-yt4wx
    @ManjeetKaur-yt4wx 25 дней назад +1

    I love ma boli punjabi

  • @premchand6090
    @premchand6090 Год назад +5

    Pure Punjabi talking Dr sahib thank you

  • @KarnailSingh-wb4bk
    @KarnailSingh-wb4bk Месяц назад +1

    Thank you sir very usefull tips

  • @gurdevsandhu5404
    @gurdevsandhu5404 Год назад +3

    Nice bro

  • @Londonukk
    @Londonukk 5 месяцев назад

    Punjabi bolde ho bohot vadiya doctor ji ❤thanks

  • @sukhvinderkaur9894
    @sukhvinderkaur9894 Год назад

    Tusi Punjabi vich gl kiti bohut vadia lga dhanwad Ji 🙏

  • @kaurkanwaljit9986
    @kaurkanwaljit9986 Год назад +5

    Very nice video sir ❤❤❤

  • @RaviPal-ri5to
    @RaviPal-ri5to 3 месяца назад +1

    I wake up every morning and first drink green tea and then eat bread at 10 o'clock. 12 o'clock fruit then 2 o'clock again rori 2 then 4 o'clock milk that's the only time left in the day intermating fast water full suger nai but stomach nai khatda why

  • @Amardeep-ol1yc
    @Amardeep-ol1yc Год назад +4

    As always 👌👌