@@TeraOhi pehlaan eh c Sabh sikhan ko hukam hai Guru maneyo Panth Eh shabad Chaupa Singh Da likheya hoya c Te baad vich Guru Granth Krr Ditta Prahlad Singh Ne ❤
The learned Prof has answered analytically, the inquisitive and intelligent Qs raised by the interviewer. It's a fact that the Sikhs has now one Guru, the GGS, who also is the living Guru and we need not replace or equate it with any Granth. There is still no conclusive proof that as it is alleged the Dasam Granth was authored by our Father - Guru Gobind Singh, who declared that from now onwards for all Sikhs, the only Guru is the GGS ( a very intelligent move to deviate from Hindu Concept of crores of Gods as the kafirs worship everything of which they are scared from the human pvt parts to trees to mountains. Yes, very rightly interpreted by Prof Ghagga, that in our Gurbani, air and water are treated as the parents of man, and as he explained, these are the metaphors used by Guru Nanak to show the importance of these two elements of nature, without which it is not possible to live. Excellent explanation of the existence of Sarovars, next to the religious places( all civilisations were initially next to the rivers) and since the Durbar Sahib has been constructed at a low level to have water conservation. Just rubbing nose in front of the GGS and putting a big list of demands, through a middleman ( Bhai) us a foolly. The mirror never lies. If I had stolen money and done an Ardaas, would the Wahae Guru have saved me from a sin? We have copied all this blind faith and rituals from the Hindus, and that's why we keep suffering. It is a pity that at the Hazur Sahib,Dasam Granth is placed along with the holy GGS. A Hukumnama is required to discard this dirty book, which contains stories of pagan Gods and vulgar sex. Guru Gobind Singh Maharaaj, in his short life of 42 years was too busy to fight wars against injustice and having lost 3 generations of his family, could not be expected to indulge in writing pornography 😮
Patrkar. Ap ta uljea firda tu swal kite sir ne ene sone trike nl. Clear kite tu apna hi review de lg gya. Inder singh ghagga ji ne bhut vdia vichar dite sanu apni jindagi is tra bnani chidi ❤❤
@host Thank you for sharing this great interview with Prof. Ghagga. Prof. Ghagga’s vichar in this interview are true and they explain the actual meaning of all Gurbani references made here. Please do not tag his opinion (vichar) as “new” as you mentioned at the end of the interview. Thank you, Prof. Ghagga for stating facts and breaking down the true meaning behind our Gurus’ guidance and efforts.
ਭਾੲੀ ੲਿੰਦਰ ਸਿੰਘ ਘੱਗਾ ਜੀ ਨਾਲ ੲਿੱਕ ਸੌ ੲਿੱਕ ਪਰਸੈਂਟ ਸਹਿਮਤ ਹਾਂ ਜੀ।
Great journalism, I love your accent, Ghaga Saab is great and 100 percent correct
ਘਗਾ ਜੀ ਦੇ ਞਿਚਾਰ ਬਹੁਤ ਵਧਿਆ ਨੇ ਸੁਣ ਕੇ ਸਮਝ ਆਈ ਆ ਜੀ
ਬਹੁਤ ਵੱਦੀਆ ਵਿਚਾਰ ਹਨ ਘੱਗਾ ਸਹਿਬ ਦੇ
ਬਿਲਕੁਲ ਸਹੀ ਕਿਹਾ ਹੈ ਬਾਪੂ ਜੀ ਨੇ , ਇਸ ਪੁਜਾਰੀ ਵਾਦ ਨੇ ਲੋਕਾਂ ਦਾ ਬ੍ਰੇਨ ਵਾਸ ਕੀਤਾ ਹੋਇਆ ਹੈ ਗੁਰਬਾਣੀ ਸਾਨੂੰ ਉਪਦੇਸ ਦਿੰਦੀ ਹੈ ,ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀਏ, ਸਾਨੂੰ ਕਿਸੇ ਪੁਜਾਰੀ ਟਪਕੇ ਦੇ ਪਿਛੇ ਨਹੀਂ ਲੱਗਣਾ ਚਾਹੀਦਾ,
ਵੈਰੀ ਗੁੱਡ ਬੁਹਤ ਹੀ ਵਧੀਆ
ਇੰਦਰ ਸਿੰਘ ਘੱਗਾ ਜੀ ਦੇ ਵਿਚਾਰ ਬਹੁਤ ਹੀ ਮਹੱਤਵਪੂਰਨ ਹਨ ਜੋ ਕਿ ਸਾਨੂੰ ਅੰਧਵਿਸ਼ਵਾਸ਼ ਵਿੱਚੋਂ ਬਾਹਰ ਕੱਢਣ ਲਈ ਤਿਆਰ ਕਰਨ ਦੇ ਯੋਗ ਹਨ
ਬਿਲਕੁੱਲ ਸਹੀ ਤੇ ਸੱਚ ਕਹਿਣ ਲਈ ਘੱਗਾ ਜੀ ਤੁਹਾਡਾ ਦਿਲੋਂ ਧੰਨਵਾਦ 🙏🙏🙏
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🏻🙏🏻🙏🏻
Eh shabad v sahi nhi.... Pehlan kuj hor C
@@TeraOhi pehlaan eh c
Sabh sikhan ko hukam hai
Guru maneyo Panth
Eh shabad Chaupa Singh Da likheya hoya c
Te baad vich Guru Granth Krr Ditta Prahlad Singh Ne ❤
Good ਸੋਚ
ਸਿੱਖਾਂ ਦਾ ਇੱਕੋ ਗੁਰੂ ਆ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।🙏🙏🙏
A RSS da Banda bho
@@amriksingh7387BILKUL JI, EH ANTI SIKH HAI
@@amriksingh7387 tere do pio ja ik apni maa nu puchi
@@amriksingh7387 RSS da Banda ? Veer kuch akal no hath marr le. ਮੈਬਤੇਰੀ ਗੱਲ ਸਹਿਮਤ ਹੋ ਜਾਂ ਗਾ ਜੇ ਤੂੰ ਦਸਮ ਗ੍ਰੰਥ ਆਪਣੇ ਘਰ ਵਿਚ ਆਪਣੇ ਪਰਿਵਾਰ ਵਿੱਚ ਬੈਠ ਕੇ ਪੜੇ ਗਾਂ ਅਤੇ ਉਸ ਅਰਥ ਕਰ ਕੇ ਉਹਨਾਂ ਨੂੰ ਦੱਸੇ ਗਾ
@@Ladisingh9 dasham granth padiya aa to dass sach dassi ni to haram da
ਚਾਈਨਾ ਵਾਲੇ ਰੱਬ ਨੂੰ ਤੇ ਅਰਦਾਸ ਨੂੰ ਨਹੀਂ ਮੰਨਦੇ ਧੰਨਵਾਦ
ਦਸਮ ਦਾ ਸਿੱਖੀ ਨਾਲ ਕੋਈ ਲੈਣ ਦੇਣ ਨਹੀਂ, ਇਹ ਗੰਦ ਹੈ ਤੇ ਗੰਦ ਰਹੇਗਾ।
ਅਸੀਂ ਪੰਜਾਬੀ ਹਾਂ ਪੰਜਾਬ ਦੇ ਜੱਟ ਸਰਦਾਰ ਦੇ ਘਰ ਜਨਮ ਲਿਆ ਕੇਸ਼ ਰੱਖੇ ਪਿਓ ਦਾਦੇ ਚਾਚੇ ਤਾਏ ਮਾਮੇ ਫੁੱਫੜ ਨੂੰ ਵੇਖ ਵੇਖ ਵੱਡੇ ਹੋਏ ਦਸਤਾਰ ਪਗੜੀ ਬੰਨ੍ਹੀ ਗੁਰਦੁਆਰਾ ਜਾਂਦੇ ਰਹੇ ਮੱਥਾ ਟੇਕਣ ਲੱਗੇ ਹੁਣ ਤੱਕ ਮੱਥਾ ਟੇਕਦੇ ਹਾਂ ਇਸ ਤੋਂ ਇਲਾਵਾ ਹੋਰ ਕੋਈ ਵੀ ਗਿਆਨ ਧਿਆਨ ਨਹੀਂ ਗੁਰਬਾਣੀ ਕੀ ਫਰਮਾਉਦੀ ਹੈ ਕੀ ਸਮਝਾਉਦੀ ਹੈ ਕਿੱਧਰ ਤੋਰਦੀ ਕਿੱਧਰੋਂ ਰੋਕਦੀ ਹੈ ਚੰਗ਼ਾ ਮਾੜਾ ਪੁੰਨ ਪਾਪ,ਸ਼ੁੱਧ ਅਸ਼ੁੱਧ ਮਨੁੱਖ ਨੂੰ ਮਨੁੱਖਤਾਵਾਦੀ ਬਣਾਉਣ ਲਈ ਕਿੰਨਾ ਗਿਆਨ ਧਿਆਨ ਦਾ ਭੰਡਾਰ ਸੋਹਣਾ ਆਦਰਸ਼ਵਾਦੀ ਮਨੁੱਖ ਬਣਾਉਣ ਲਈ ਗੁਰਬਾਣੀ ਦਾ ਸਮੁੰਦਰ ਮੈਂ। ਭਾਵ ਅਸੀਂ ਬੂਝੜ ਲੋਕ ਅਕਲੋਂ ਖਾਲੀ ਕੀ ਜਾਣਦੇ ਹਾਂ ਮੱਥਾ ਟੇਕਣ ਮੱਥਾ ਟੇਕਿਆ ਸੱਭ ਕੁੱਝ ਹੋ ਗਿਆ ਰੱਬ ਖੁਸ਼ ਹੋ ਗਿਆ ਗੁਰੂ ਖੁਸ਼ ਹੋ ਗਿਆ ਬੱਸ ਇਹੀ ਕੁੱਝ ਸਾਨੂੰ ਆਉਂਦਾ ਹੈ ਹੁਣ ਤੱਕ ਸਾਡੇ ਗੁਰਦੁਆਰੇ ਦੇ ਪ੍ਰਧਾਨ ਗ੍ਰੰਥੀ ਸਿੰਘ ਪ੍ਰਚਾਰਕ ਨੇ ਨਹੀ ਸਮਝਾਇਆ ਗਿਆਨੀ ਸੂਝਵਾਨ ਅਕਲਮੰਦ ਬਣੋ ਗੁਰਬਾਣੀ ਨੂੰ ਸੁਣ ਕੇ ਪੜਕੇ , ਸਾਨੂੰ ਦੱਸਿਆ ਗਿਆ ਦਾਨ ਕਰੇ ਤੁਸੀਂ ਪੁੰਨ ਲੱਗੂ ਸਾਨੂੰ ਪੁੰਨ ਲੱਗੂ ਦਾਨ ਲੈਣ ਨਾਲ ਕਥਾਵਾਚਕ ਤੋਂ ਕਥਾ ਸੁਣੋ ਗੱਪ ਸੜੱਪ ਕੀਰਤਨੀਏ ਤੋਂ ਕੀਰਤਨ ਸੁਣੋ ਸਾਜ਼ ਢੋਲਕੀਆਂ ਛੈਣੇ ਵਾਜੇ ਆਪੇ ਘੜੇ ਸ਼ਬਦ ਆਪਣੇ ਮਤਲਬ ਦੇ ਅਰਥ। ਅਸੀਂ ਕੋਂਣ ਮੈਂ ਕੋਂਣ ਇਕਦਮ ਬੂਜੜ ਬੇਅਕਲ ਬੇਸੁੱਧ ਸਦਾਈ ਬੰਦਾ
ਘੱਗਾ ਜੀ ਅੱਜ ਸਾਰੇ ਭੁਲੇਖੇ ਦੂਰ ਹੋ ਗਏ
ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਆਪ ਜੀ ਨੇ ਬੜੀ ਬੇਬਾਕੀ ਨਾਲ ਬਹੁਤ ਵੱਡੀ ਜਾਨਕਾਰੀ ਦਿੱਤੀ । ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।
Whatever professer ghuga says I 100% agree with his knowledge and opinion 🙏🙏🙏
Good massage 🙏
ਪੱਤਰ ਕਾਰ ਵੀਰ ਤੇਰਾ ਧੰਨਵਾਦ ਤੁਸੀ ਸੱਚੀ ਆਵਾਜ਼ ਨੂੰ ਆਪਣੇ ਚੈਨਲ ਤੇ ਪੇਸ਼ ਕੀਤਾ ਬਹੁਤ ਬਹੁਤ ਧੰਨਵਾਦ ❤
ਧੰਨਵਾਦ ਜੀ ਤੁਹਾਡੇ comments ਸਾਡੇ ਲਈ ਕੀਮਤੀ ਹਨ ,,,ਜਲਦੀ ਹੀ ਬਾਪੂ ਜੀ ਨਾਲ ਹੋਰ ਵੀ video's ਲੈਕੇ ਆਵਾਂਗੇ
@@puadhwebtv ਬਹੁਤ ਵਧੀਆ ਵੀਰ
ਗੁਰੂ ਪਿਆਰੇ ਘੱਗਾ ਜੀ ਆਪ ਜੀ ਦੇ ਗਿਆਨ ਨੂੰ ਨਮਣ ਹੈ ।ਪਖੰਡੀ ਲੋਕਾਂ ਦੀਆਂ ਦੁਕਾਨਾਂ ਨੂੰ ਖਤਰਾ ਪੈਂਦਾ ਹੈ । ਪਖੰਡਾਂ ਨੂੰ ਨੰਗਾ ਕਰਦੇ ਹੋ ।@@puadhwebtv
ਗੁਰਮਤਿ ਗਿਆਨ, ਤਰਕ, ਵਿਚਾਰ ਬਹੁਤ ਵਧੀਆ ਜੀ, ਧੰਨਵਾਦ, ਦੋਵਾਂ ਸੱਜਣਾ ਦਾ,
ਬਾੱਪੂ ਜੀ ਬਹੁਤ ਸੋਹਣੇ ਵਿਚਾਰ ❤❤
ਪ੍ਰੋਫੈਸਰ ਘੱਗਾ ਸਾਹਿਬ ਜੋ ਵੀ ਵਿਆਖਿਆ ਕੀਤੀ ਉਹ ਬਿਲਕੁਲ ਠੀਕ ਹੈ।ਜੇਕਰ ਕਰਾਮਤ ਨਾਲ ਕੁੱਝ ਸੋਰਦਾ ਹੈ ਤਾਂ ਪਹਿਲਾ ਦੇਸ਼ ਵਿੱਚੋ ਬੇਰੁਜਗਾਰੀ ਬਿਮਾਰੀਆਂ ਭੁੱਖਮਰੀ ਨਸ਼ੇ ਹੀ ਖਤਮ ਕਰ ਲਉ।ਜੇ ਇਹ ਚੀਜਾ ਕਰਾਮਤ ਨਾਲ ਖਤਮ ਹੋ ਗਈਆਂ ਸਾਰੇ ਲੋਕ ਕਰਾਮਤ ਤੇ ਯਕੀਨ ਕਰ ਲੈਣਗੇ।
Yes prof sahib very good explanation after long time truth coming out thanks carry on brother
ਘੱਗਾ ਸਾਹਿਬ ਦੀਆਂ ਕਿਤਾਬਾਂ ਅੱਖਾਂ ਖੋਲ ਦਿੰਦੀਆਂ... ਇਹਨਾਂ ਦੀ ਕਿਤਾਬਾਂ ... ਸਾਡਾ ਬੇੜਾ ਇਊ ਗਰਕਿਆ....ਧਰਮ ਦੇ ਨਾਂ ਤੇ....ਜਿੰਨ੍ਹਾਂ ਨਾਮ ਜਪਿਆ, ਤਿਨਾ ਤੇਗ ਵਾਹੀ...ਪੋਰਾਣਕ ਕਥਾਵਾਂ ਦਾ ਅੰਤ.. ਗੁਰਮਿਤ ਦੀ ਕਸਵਟੀ ਤੇ
ਬਾਪੂ ਜੀ ਬਹੁਤ ਹੀ ਵਧੀਆ ਢੰਗ ਨਾਲ ਦੱਸਿਆ
੧੬ ਆਨੇ ਸੱਚੀਆਂ ਗੱਲਾਂ ਪ੍ਰੋਫ਼ੈਸਰ ਇੰਦਰ ਸਿੰਘ ਘੱਗਾ ਜੀ ਦੀਆਂ
ਬਹੁਤ ਵਧੀਆ ਗਿਆਨ ਦੀਆਂ ਗੱਲਾਂ ਹਨ।
Nitnem kitta aa kade oo Giyani
ਗੁਰੂ ਫ਼ਤਿਹ ਆਪ ਜੀ ਦੇ ਵਿਚਾਰਾਂ ਨਾਲ ਪੂਰੀ ਤਰਿਆ ਸਹਮਤ ਹਾ ਘੱਘਾ ਜੀ ਆਪ ਜੀ ਮਹਾਨ ਵਿਚਾਰਕ ਹੋ salute
ਮੈਂ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਵਲੋਂ ਕਹੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ
ਬਿਲਕੁਲ ਸਹੀ ਵਿਚਾਰ ਹੈ ਭਾਈ ਸਾਹਿਬ ਜੀ ਦੇ
ਇਹੋ ਜਹੇ ਦੇ ਜਨਮ ਤੋਂ ਪਹਿਲਾਂ ਵੀ ਤਾਂ ਮਾਂ ਨੇ , ਜਰੂਰ ਅਰਦਾਸ ਕੀਤੀ ਹੋਵੇਗੀ
ਬਾਪੂ ਜੀ ਦੀਆਂ ਗੱਲਾਂ ਬਿੱਲਕੁਲ ਠੀਕ ਹਨ,ਪਰ ਪੁਜਾਰੀ ਜਮਾਤ ਦੇ ਰਾਸ ਨਹੀਂ ਆਉਣੀਆਂ।
ਵਾਹ ਗਿਆਨੀ ਜੀ। ਧੰਨਵਾਦ।
ਠੀਕ ਵਿਚਾਰ ਹਨ ਜੀ
ਇੰਦਰ ਸਿੰਘ ਘਗਾ ਜੋ ਬੋਲ ਰਿਹਾ ਹੈ ਤਕਰੀਬਨ ਕਾਫੀ ਗੱਲਾਂ ਜਿਆਦਾ ਸਹੀ ਨੇ ਤੇ ਦਸਮ ਗ੍ਰੰਥ ਬਿਲਕੁਲ ਹੀ ਗਲਤ ਹੈ ਗੁਰੂ ਗ੍ਰੰਥ ਸਾਹਿਬ ਹੀ ਬਿਲਕੁਲ ਸਹੀ ਹੈ ਉਹਦੀ ਕੋਈ ਵੀ ਤੁੱਕ ਨਹੀਂ ਬਣਦੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖਣ ਦੀ
Waheguru Jii🙏🙏🙏🙏🙏🙏🙏
Bhut vadiya❤
ਅਸੀਂ 100%.ਸਹਿਮਤ ਹਾਂ
ਬਹੁਤ ਵਧੀਆ ਗੱਲ ਹੈ
ਬਾਬਾ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਪਾਖੰਡ ਤੋਂ ਪਰਦਾ ਚੁੱਕਿਆ ਹੈ ਪਰ ਇਨ੍ਹਾਂ ਦੀਆਂ ਗੱਲ਼ਾਂ ਤੇ ਉਨ੍ਹਾਂ ਲੋਕਾਂ ਨੂੰ ਅਮਲ ਕਰਨ ਦੀ ਲੋੜ ਹੈ ਜਿਹੜੇ ਲਕੀਰ ਦੇ ਫ਼ਕੀਰ ਬਣਕੇ ਅਰਦਾਸ, ਤੇ ਸਰੋਵਰ ਵਿੱਚ ਇਸ਼ਨਾਨ ਕਰਨ ਨੂੰ ਜ਼ਿਆਦਾ ਮਹੱਤਵ ਦਿੰਦੇ ਨੇ ਲੋੜ ਹੈ ਅੰਧਵ ਦੇ ਹਨੇਰੇ ਵਿੱਚੋਂ ਬਾਹਰ ਨਿਕਲਣ ਦੀ
ਜਿਵੇਂ ਬਾਪ ਇੱਕੋ ਹੀ ਹੋ ਸਕਦਾ
ਸਾਡਾ ਗੁਰੂ ਵੀ ਇੱਕੋ ਹੈ
Malve de lok chache atte tae nu choota te badda papa kende ne
Pashua varge lok
@@daultram2831 ਤੂੰ ਤਾਂ ਸਮਝਦਾਰ ਇਨਸਾਨ ਐ 🤣 ਤੇਰੇ ਮਿਰਚਾਂ ਕਿਊ ਲੜਦੀਆਂ ਨੇ 🤣🤣🤣
The learned Prof has answered analytically, the inquisitive and intelligent Qs raised by the interviewer.
It's a fact that the Sikhs has now one Guru, the GGS, who also is the living Guru and we need not replace or equate it with any Granth.
There is still no conclusive proof that as it is alleged the Dasam Granth was authored by our Father - Guru Gobind Singh, who declared that from now onwards for all Sikhs, the only Guru is the GGS ( a very intelligent move to deviate from Hindu Concept of crores of Gods as the kafirs worship everything of which they are scared from the human pvt parts to trees to mountains.
Yes, very rightly interpreted by Prof Ghagga, that in our Gurbani, air and water are treated as the parents of man, and as he explained, these are the metaphors used by Guru Nanak to show the importance of these two elements of nature, without which it is not possible to live.
Excellent explanation of the existence of Sarovars, next to the religious places( all civilisations were initially next to the rivers) and since the Durbar Sahib has been constructed at a low level to have water conservation.
Just rubbing nose in front of the GGS and putting a big list of demands, through a middleman ( Bhai) us a foolly. The mirror never lies. If I had stolen money and done an Ardaas, would the Wahae Guru have saved me from a sin?
We have copied all this blind faith and rituals from the Hindus, and that's why we keep suffering.
It is a pity that at the Hazur Sahib,Dasam Granth is placed along with the holy GGS.
A Hukumnama is required to discard this dirty book, which contains stories of pagan Gods and vulgar sex.
Guru Gobind Singh Maharaaj, in his short life of 42 years was too busy to fight wars against injustice and having lost 3 generations of his family, could not be expected to indulge in writing pornography
😮
Thanks sir for your compliment
ਘੱਗਾ ਜੀ ਦੀ ਇੱਕ ਗੱਲ ਤਾਂ ਸਹੀ ਹੈ।ਕਿ ਬਾਣੀ ਪੜ੍ਹਨ ਵਿਚਾਰਨ ਨਾਲ ਭਲਾ ਹੋਣਾ ਹੈ।
ਨਾ ਕਿ ਮੱਥੇ ਟੇਕਣ ਨਾਲ਼ ,ਜੇ ਅੰਦਰ ਕੁਛ ਜਾਊਗਾ ਤਾਂ ਅਸਰ ਹੋਏਗਾ ਬਾਹਰੋਂ ਮੱਥੇ ਟੇਕਣ ਨਾਲ਼ ਕੁਛ ਨਹੀਂ ਹੋਣਾ
Matha tekna guru aage samarpad karna hunda aa . tere warge enna pichhe lod aaunde aa
🌹🌹ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ॥🌹🌹
ਪੰਦੀ ਪੋਸੀ
ਬਹੁਤ ਵਧੀਆ ਵਿਚਾਰ ਨੇ ਬੜੇ ਹੀ ਸੁਚੱਜੇ ਢੰਗ ਨਾਲ ਸਾਰਾ ਕੁੱਝ ਸਮਝਾਇਆ ਹੈ ਪ੍ਰੋਫੈਸਰ ਸਾਹਿਬ ਜੀ ਨੇ ਲੋੜ ਹੈ ਸਿੱਖ ਧਰਮ ਨੂੰ ਇਨ੍ਹਾਂ ਗੱਲਾਂ ਤੇ ਵਿਚਾਰ ਕਰਨ ਦੀ ਮੱਥਾ ਟੇਕਣ , ਅਰਦਾਸਾਂ ਕਰਨ ਨਾਲ ਕੁਝ ਨਹੀਂ ਹੋਣਾ ਲਕੀਰ ਦੇ ਫ਼ਕੀਰ ਨਾ ਬਣੋ ਸਚਾਈ ਕੀ ਹੈ ਇਹ ਤੁਸੀਂ ਜਾਣ ਹੀ ਚੁੱਕੇ ਹੋ ਪ੍ਰੋਫੈਸਰ ਸਾਹਿਬ ਜੀ ਅੱਗੇ ਤੋਂ ਵੀ ਇਹੋ ਜਿਹਾ ਸੱਚ ਲੋਕਾਂ ਸਾਹਮਣੇ ਆਪਣੇ ਵਿਚਾਰਾਂ ਰਾਹੀਂ ਪੇਸ਼ ਕਰਦੇ ਰਹਿਣਾ ਤਾਂ ਜੋ ਅਸਲੀਅਤ ਤੋਂ ਭਟਕੇ ਹੋਇਆਂ ਨੂੰ ਸਹੀ ਸਚਾਈ ਦਾ ਪਤਾ ਲੱਗ ਸਕੇ
ਆਪ ਜੀ ਬਹੁਤ ਬਹੁਤ ਧੰਨਵਾਦ
Good job 👍
ਬਹੁਤ ਵਧੀਆ ਬਾਪੂ ਜੀ
ਬਿਲਕੁਲ ਦਰੁਸਤ ਫਰਮਾਇਆ, ਕੋਟਿ ਕੋਟਿ ਪ੍ਰਣਾਮ ਹੈ
ਇੰਨਾ ਦੇ ਵਿਚਾਰ ਨਵੇਂ ਨਹੀਂ ਸੱਚੇ ਹਨ, ਜੋ ਗੁਰੂਆਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਅਸਲੀ ਮਤਲਬ ਇਹੀ ਦਸ ਰਹੇ ਹਨ.
I am with you sir you 101% right
Mein Prof Inder Singh Ghagga Da Samarthan Karda...
Oh Bilkul Sahi Keh Rahe Ne 🙏
ਠੀਕ ਹੈ ਜੀ
Dhan dhan Sri guru granth sahib ji Maharaj ji
ਸਿਰੀ ਦਸਮ ਗਰੰਥ ਸਾਹਿਬ ਜੀ
ਘੱਗਾ ਜੀ ਪਵਨ ਨੂੰ ਗੁਰੂ ਇਸ ਕਰਕੇ ਕਿਹਾ ਆ ਕਿਉਂਕਿ ਇਹ ਪਵਨ ਹੀ ਹੈ ਜਿਹੜੀ ਸਾਰੇ ਜੀਵ ਇਹਦੇ ਸਹਾਰੇ ਵਾਰਤਾਲਾਪ ਕਰ ਸਕਦੇ ਹਾਂ ਜਦਕਿ ਇਹ ਸਹੂਲਤ ਚੰਦ ਤੇ ਹੋਰ ਗਰੇਹਾ ਤੇ ਨਹੀਂ ਹੈ । ਸਤਿਗੁਰ ਭਗਤ ਅਤੇ ਗੁਰੂ ਸਾਹਿਬਾਨਾਂ ਨੇ ਇਸ ਧਰਤੀ ਨੂੰ ਮੁੱਖ ਰਖਕੇ ਬਾਣੀ ਦੀ ਰਚਨਾ ਕੀਤੀ ਆ । ਬਹੁਤ ਹੱਦ ਤਕ ਘੱਗਾ ਜੀ ਠੀਕ ਕਹਿੰਦੇ ਨੇ ਤੇ ਗੁਰੂਘਰਾਂ ਨੂੰ ਪਰਚਾਰ ਦੀ ਬਜਾਏ ਪੁਜਾਰੀ ਨੇ ਕਮਾਈ ਦਾ ਸਾਧਨ ਬਣਾ ਦਿੱਤਾ ਆ ਇਨ੍ਹਾਂ ਨੂੰ ਕਰਮਕਾਂਡੀ ਬਣਾ ਦਿੱਤਾ ਹੈ ਜਿਵੇਂ ਬਿਪਰਨ ਕਰਦਾ ਆ ।
Excellent vichar Bhai sahib
ਸਹੀ ਸੇਧ ਦੇ ਰਹੇ ਹਨ ਘੱਗਾ ਜੀ। ਵਾਹਿਗੁਰੂ ਜੀ ਲੰਮੀ ਉਮਰ ਕਰਨ ਇਨ੍ਹਾਂ ਦੀ।🎉❤
ਬਿਲਕੁਲ ਸੱਚ ਹੈ
ਬਹੁਤ ਵਧੀਆ,ਵਿਗਿਆਨਕ ਢੰਗ ਨਾਲ ਜਾਣਕਾਰੀ ਦਿਤੀ।
ਬਹੁਤ ਵਧੀਆ ਵਿਚਾਰ ਨੇ ਘੱਗਾ ਜੀ ਦੇ .. ਧੰਨਵਾਦ
Dog o
Is not femes tari😅
ਪ੍ਰੋ ਫੈਸਰ ਸਾਹਿਬ ਸੱਚ ਕਹਿ ਰਹੇ ਨੇ ਪਰ ਪੁਜਾਰੀ ਵਰਗ ਨੂੰ ਇਹ ਹਜ਼ਮ ਨਹੀਂ ਹੁੰਦਾ
ਬਹੁਤ ਵਧੀਆ ਬਾਬਾ ਜੀ
ਸਰਦਾਰ ਸਾਹਿਬ ਦੀਆਂ ਗੱਲਾਂ ਇਕ ਦਮ ਠੀਕ ਅਤੇ ਵਿਗਿਆਨਕ ਹਨ, ਇਸ ਤੇ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ, ਪੁਜਾਰੀ ਵਰਗ ਨੂੰ ਥੋੜੀ ਮਾਇਆ ਦੇ ਲਾਲਚ ਵਿੱਚ ਆ ਕੇ ਭੋਲੀ ਭਾਲੀ ਸੰਗਤ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ, ਸਿੱਖ ਧਰਮ ਇਕ ਵਿਗਿਆਨਕ ਧਰਮ ਹੈ, ਅਤੇ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਹਰ ਕਿਸਮ ਦੇ ਭਰਮਾਂ ਤੋਂ ਬਾਹਰ ਕੱਢਿਆ ਹੈ ।
Right Ghagga Sab ji
ਬਹੁਤ ਹੀ ਵਧੀਆ ਢੰਗ ਨਾਲ ਸਾਰੇ ਵਿਚਾਰ ਦੱਸੇ ਹਨ
ਵੀਰ ਜੀ ਗੁਰੂ ਫਤਿਹ ਜੀ ਵਧੀਆ ਕੰਮ ਕਰ ਰਹੇ ਹੋ ਕਿਉਂ ਕਿ ਪਖੰਡ ਤੇ ਦਸਮ ਗ੍ਰੰਥ ਕਰਕੇ ਕੌਮ ਵਿੱਚ ਦੁਬਿਧਾ ਪੈਦਾ ਹੋ ਰਹੀ ਹੈ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਸਿੱਖ ਆਪ ਹੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਤੁਲ ਕੋਈ ਵੀ ਨਹੀਂ ਤਾਂ ਫਿਰ ਦਸਮ ਗ੍ਰੰਥ ਨੂੰ ਇੰਨੀ ਪ੍ਰੈਫਰੈਸ ਕਿਉਂ?ਪ੍ਰੋ ਇੰਦਰ ਸਿੰਘ ਘੱਗਾ ਜੀ ਦਾ ਬਹੁਤ ਵੱਡਾ ਉਪਰਾਲਾ ਜੀ। ਦਿਲੋਂ ਧੰਨਵਾਦ 🙏🙏
ਜੋਗਿੰਦਰ ਕੌਰ ਜੀ, ਬਿਨਾ ਪੜ੍ਹੇ ਸਮਜ਼ੇ ਬਿਨਾਂ ਕੁਛ ਨਾਹੀਂ ਕਹੀਦਾ।
Salook di definition- Pavan guru pani pita bhut wdia smjhayeya hai
ਬਹੁਤ ਹੀ ਕੌੜੀ ਸੱਚਾਈ ਦਸ ਰਹੇ ਹਨ ਏਹ॥ ਧਰਮ ਦੇ ਵਿਸ਼ੇ ਤੇ ਐਦਾ ਜੋ ਵੀ ਕੋਈ ਗੱਲ ਕਰੂ ਉਸ ਨੂੰ ਅਗਿਆਨੀਆ ਤੋ ਬਹੁਤ ਕੁਝ ਊਟ ਪਟਾਂਗ ਸੁਣਨਾ ਪੈਦਾ ਹੈ॥
ਹਰ ਸਿਖ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਨੂੰ ਹੀ ਮੰਨਣਾ ਚਾਹੀਦਾ ਹੈ,ਕਿਤੇ ਇਧਰ ਉਧਰ ਭਟਕਣ ਦੀ ਲੋੜ ਨਹੀ॥ ਵਾਹਿਗੁਰੂ ਨੇ ਜੋ ਵੀ ਸਾਨੂੰ ਸਾਡੇ ਭਾਗਾ ਮੁਤਾਬਕ ਦੇਣਾ ਹੈ ਉਹ ਬਿਨਾ ਮੰਗਿਆ ਵੀ ਮਿਲ ਜਾਣਾ ਹੈ
ਬਹੁਤ ਵਧੀਆ ਉ ਪ ਰਾ ਲਾ ਜੀ
ਬਹੁਤ ਵਧੀਆ ਵਿਚਾਰ ਨੇ ਪ੍ਰੋ ਘੱਗਾ ਜੀ ਦੇ,ਪੂਰੀ ਤਰ੍ਹਾਂ ਮੈਂ ਖ਼ੁਦ ਸਹਿਮਤ ਹਾਂ,ਜੀ!
ੜੀਆ ਬਹੁਤ ਵਧੀਆ ਵਿਚਾਰ❤❤❤❤❤
Very good
Sir sardar ji again thanks for good knowledge Sir I want more video for knowledge
9814742055 te wtsaap kro veere
ਬਹੁਤ ਵਧੀਆ ਜੀ very good
He says right thing. People should be educated and understand the truth of Gurbani.
That is anti sikh .
ਬਿਲਕੁਲ ਠੀਕ ਕਿਹ ਰਿਹੇ ਨੇ ਘੱਗਾ ਸਾਹਿਬ ॥
ਬਾਪੁਜੀ ਮੈਂ ਥੋਡੇ ਵਿਚਰਾ ਨਾਲ 100% ਸਹੀ ਹੈ
ਸਹੀ ਵਿਚਾਰ
Good work sir
ਕੱਟੜਤਾ ਕਿਸੇ ਵੀ ਧਰਮ ਚ ਹੋਵੇ ,ਉਹ ਧਰਮ ਦਾ ਨੁਕਸਾਨ ਹੀ ਕਰਦੀ ਆ ,ਇਤਹਾਸ ਇਸ ਗਲ ਦਾ ਗਵਾਹ ਹੈ 🙏
ਕੱਟੜਵਾਦ ਸਿਖਾਂ ਵਿੱਚ ਸਭ ਤੋ ਵੱਧ ਹੈ ਅਤੇ ਵਹਿਮ ਭਰਮ ਵੀ ਸਿੱਖਾ ਵਿੱਚ ਹੀ ਸਭ ਤੋ ਵਧ ਹਨ ਅਤੇ ਜਿਆਦਾ ਤਰ ਸਿੱਖ ਤਾਂ ਹਰ ਧਰਮ ਸਥਾਨਾਂ ਤੇ ਹੀ ਤੁਰੇ ਫਿਰਦੇ
101%sachi gl aa
Sahi gall aa 22 is bande ne gand paya hoya aa kazar ne
@@harmendarsingh8680kisne?
@@jagmeetdhaliwal33 interview kisda dekh da piya aa ghagha di galll karda aa
Good conversation thanks
ਬਹੁਤ ਹੀ ਸੌਹਣੇ ਵਿਚਾਰ ਬਾਪੂ ਘੱਗਾ ਜੀ ਦੇ ਜਿਉਂਦੇ ਵਸਦੇ ਰਹੋ 🙏🙏🙏🙏❤❤❤❤❤
Good thoughts
ਮੈਨੂੰ ਲੱਗਦਾ ਘੱਗਾ ਸਾਬ ਨੂੰ ਧਰਤੀ ਚ ਬੀਜਿਆ ਗਿਆ ਸੀ....
Very nice sir
ਘੱਗਾ ਜੀ ਸੱਚ ਬੋਲ ਰਹੇ ਹਨ ਇਸ ਤਰਾਂ ਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪੈਦਾ ਕੀਤਾ ਹੈ ਤਾਂ ਕੀ ਸੰਗਤਾਂ ਦੁਬਿਧਾ ਵਿੱਚ ਪੈ ਜਾਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਵਾਂਝੇ ਰੱਖਿਆ ਜਾਵੇ
ਸੱਚੀ ਵਿਚਾਰ ਭਾਈ ਸਾਹਿਬ ਦੀ ਸੱਚੀਆਂ ਗੱਲਾਂ ਨੇ ਜੋ ਗੁਰਬਾਣੀ ਵਿੱਚੋਂ ਦੱਸੀਆਂ ਨੇ ਗਾਗਾ ਜੀ ਨੇ
ਅਸੀਂ ਗਿਆਨੀ ਜੀ ਦੇ ਵਿਚਾਰਾਂ ਨਾਲ ਸੌਂ ਪ੍ਰਤੀਸ਼ਤ ਸਹਿਮਤ ਹਾਂ ਕਿਉਂਕਿ ਅਸੀਂ ਗੁਰਬਾਣੀ ਦੇ ਸਹੀ ਅਰਥ ਨਹੀਂ ਸਮਝਦੇ ਅਸੀਂ ਉਲਟੇ ਅਰਥ ਕਰਦੇ ਹਾਂ ਧੰਨਵਾਦ ਜੀ ਅਮਰਿੰਦਰ ਜੌਹਲ
Patrkar. Ap ta uljea firda tu swal kite sir ne ene sone trike nl. Clear kite tu apna hi review de lg gya. Inder singh ghagga ji ne bhut vdia vichar dite sanu apni jindagi is tra bnani chidi ❤❤
Pro sahib ji de vichaar bahut vadhia han.ardasan wale shabad vi bahut kimti han.
@host Thank you for sharing this great interview with Prof. Ghagga.
Prof. Ghagga’s vichar in this interview are true and they explain the actual meaning of all Gurbani references made here. Please do not tag his opinion (vichar) as “new” as you mentioned at the end of the interview.
Thank you, Prof. Ghagga for stating facts and breaking down the true meaning behind our Gurus’ guidance and efforts.
ji baba g waheguru ji ka khalsa waheguru ji ke fateh ji 💐💐💐👌👏
ਸਹਿਮਤ ਆ ਵੀਰ 100% ਪ੍ਰੋਫੈਸਰ ਸਾਬ ਬਿਲਕੁਲ ਠੀਕ ਦੱਸ ਰਹੇ ਨੇ। ਬਸ ਅਸੀਂ ਹੀ ਆਪਣੇ ਵਾਤਾਵਰਨ ਨੂੰ ਗੰਦਾ ਕਰ ਰਹੇ ਹਾਂ😢
Well done bravo. I proud of you. Veer ji aap great man. Waheguru ji mahr karni ji.
ਪੑੋ ਇੰਦਰਜੀਤ ਸਿੰਘ ਘੱਗਾ ਜੀ ਬਹੁਤ ਵਧੀਆ ਜਾਣਕਾਰੀ
ਧੰਨਵਾਦ ਪ੍ਰੋਫੈਸਰ ਘਘਾ ਜੀ ਦਾ ਤੇ ਪਤਰਕਾਰ ਹੋਣਹਾਰ ਦਾ ਵੀ ਧੰਨਵਾਦ ਅਛੇ ਢੰਗ ਨਾਲ ਜੋ ਸਾਡੇ ਤੇ (ਭਾਵ ਸਿਖਾਂ ਤੇ) ਜਬਰੀ ਠੋਕਿਆ ਦਾ ਦਸਮ ਗ੍ਰੰਥ ਹੈ ਸਵਾਲ ਪੁਛੇ, ਜਿਨਾਂ ਦਾ ਸਹੀ ਜਵਾਬ ਘਘਾ ਜੀ ਨੇ ਦਿਤਾ, ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡਾ ਓਟ-ਆਸਰਾ ਹਨ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੁੜਨਾ ਤੇ ਹੋਰਾਂ ਨੂੰ ਜੋੜਨਾ ਚਾਹੀਦਾ ਹੈ, ਸਭ ਸਿਖੀ- ਧਰਮ ਚ ਪਖੰਡ ਦਾ ਖਿਲਾਰਾ ਸ਼੍ਰੋਮਣੀ committee ਤੇ sgpc ਤਖਤਾਂ ਤੇ ਬਿਰਾਜਮਾਨ ਹਨ ਇਨਾਂ ਨੇ ਪਾਏ ਦਾ ਹੈ (ਤਖ਼ਤ ਇਕੋ ਹੈ - ਅਕਾਲ ਤਖ਼ਤ) ।
Very very very good and true.
ਤੁਸੀਂ ਗੰਗਾ ਜੀ ਬਿਲਕੁਲ ਸਹੀ ਕਿਹਾ
Very good 👍
ਜਦੋ ਕਬੀਰ ਭਗਤ ਗੰਗਾ ਤੇ ਸਵਾਲ ਕਰਦੇ ਆ ਤਾ ਉਹ ਸਵਾਲ ਸਾਡੇ ਸਰੋਵਰਾ ਤੇ ਵੀ ਲਗਦਾ
Hnji ਸਹੀ ਗੱਲ ਆ
Very nice 22 ji
ਪ੍ਰੋਫੈਸਰ ਭਾਈ ਇੰਦਰ ਸਿੰਘ ਘੱਗਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰਖਣ ਤੇ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦਾ ਇਝ ਹੀ ਪਰਚਾਰ ਕਰਦੇ ਰਹੋ ਜਿਹੜੇ ਪ੍ਰੋਫੈਸਰ ਭਾਈ ਇੰਦਰ ਸਿੰਘ ਘੱਗਾ ਜੀ ਦੇ ਵਿਚਾਰ ਨਾਲ ਸਹਿਮਤ ਨਹੀਂ ਫਿਰ ਔਖਾ ਉਹਨਾਂ ਦਾ
ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ॥
ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ॥ (੧੨੪੬)
ਡਿਠੈ ਮੁਕਤਿ ਨ ਹੋਵਈ ਜਿਚਰੁ ਸ਼ਬਦਿ ਨ ਕਰੇ ਵੀਚਾਰੁ॥
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ॥ (੫੯੪)
ਆੳ ਅਸੀਂ ਸਾਰੇ ਹੁਣ ਤੋਂ ਹੀ ਇਕਠੇ ਹੋ ਕੇ ਆਪਣੇ ਪਰਵਾਰ ਨਾਲ, ਗੁਰਸਿੱਖ ਵੀਰਾਂ ਤੇ ਭੈਣਾ ਨਾਲ ਮਿਲ ਕੇ ਗੁਰਬਾਣੀ ਵਿਚਾਰ ਕਰੀਏ ਤੇ ਗੁਰਬਾਣੀ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਬਤੀਤ ਕਰੀਏ। ਤਾਂ ਕਿ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ।
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ (੧੧੮੫)
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥
ਬਿਲਕੁਲ ਸਹੀ
ਬਾਪੂ ਜੀ ਬਹੁਤ ਵਧੀਆ ਵਿਚਾਰ ਨੇ ਧੰਨਵਾਦ ਬਾਪੂ ਜੀ ਜੀ