ਭਾਈ ਸਾਹਿਬ ਜੀ ਅਤੇ ਘੱਗਾ ਜੀ ਦੀਆਂ ਸੁਨਣ ਵਾਲੀਆਂ ਵਿਚਾਰਾਂ | EP 2 | Podcast With Dhadrianwale

Поделиться
HTML-код
  • Опубликовано: 5 фев 2025
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Prof. Inder Singh Ghagga Ji
    Listening thoughts of Bhai Sahib Ji and Ghagga Ji | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    RUclips Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
    #ghaggaji
    #profindersinghghagga

Комментарии • 843

  • @jasvirsanghera2759
    @jasvirsanghera2759 Год назад +22

    ਬਹੁਤ ਗਿਆਨ ਮਿਲ ਸਕਦਾ ਜੇਬਾਪੂ ਜੀ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਏ ਬਹੁਤ ਵਧੀਆ ਨੌਲ਼ਿਜ ਮਿਲਦੀ ਹੈ ਤਹਿ ਦਿਲੋਂ ਧੰਨਵਾਦ

  • @GurnamSingh-hu5fq
    @GurnamSingh-hu5fq Год назад +2

    ਸਤਿ ਸ਼ੑੀ ਆਕਾਲ ਜੀ
    ਧੰਨਵਾਦ ਬਾਪੂ ਜੀ ਅਤੇ ਭਾਈ ਰਣਜੀਤ ਸਿੰਘ ਜੀ। 🌷🙏🏻🌷

  • @vijaysinghsran1185
    @vijaysinghsran1185 Год назад +49

    ਧੰਨਵਾਦ ਜੀ ਭਾਈ ਸਾਹਿਬ ਜੀ 🙏ਘੱਗਾ ਸਾਹਿਬ ਨੂੰ ਸਾਂਭਣ ਦਾ ਕੰਮ, ਬਹੁਤ ਵਧੀਆ ਉਪਰਾਲਾ 👍

  • @gursharnsingh1180
    @gursharnsingh1180 Год назад +22

    ਬਹੁਤ ਬੜੀ ਗਿਆਨ ਭਰੀ ਵੀਡੀਓ ਬਣਾਈ ਜੀ ਧੰਨਵਾਦ ਬਾਬਾ ਜੀ

  • @ManjitSingh-cl6qy
    @ManjitSingh-cl6qy Год назад +16

    ਵਾਹ ਵਾਹ ਇਹ ਗਲਾਂ ਬਿਲਕੁਲ ਸਹੀ ਹਨ ਅਸੀਂ ਵੀ ਆਪਣੇ ਜੀਵਨ ਵਿਚ ਇਹਨਾਂ ਵਿਚਾਰਾਂ ਨਾਲ ਚਲ ਰਹੇ ਹਨ

  • @dhannasinghdeol1122
    @dhannasinghdeol1122 Год назад +12

    ਭਾਈ ਸਾਹਿਬ ਜੀ ਤੁਸੀਂ ਬਹੁਤ ਗਰੇਟ ਹੋ ਘੱਗਾ ਜੀ ਬਹੁਤ ਦਲੇਰ ਸਖਸ ਨੇ ਤੁਸੀਂ ਸਾਰੇ ਮਸੰਦ ਲੋਕਾਂ ਨੂੰ ਨੰਗਾ ਕਰ ਰਹੇ ਹੋ ਤਾਹੀਓਂ ਤਾਂ ਤੁਹਾਡਾ ਵਿਰੋਧ ਹੋ ਰਿਹਾ

  • @ShamsherSingh-ff5jg
    @ShamsherSingh-ff5jg Год назад +26

    ਬਹੁਤ ਵਧੀਆ ਵਿਚਾਰਾਂ ਭਾਈ ਸਾਬ ਜੀ 🌹🙏 ਬਾਪੂ ਜੀ ਦਾ ਧੰਨਵਾਦ ।

  • @BootaLalllyan-no6bu
    @BootaLalllyan-no6bu 9 месяцев назад +4

    ਅਸੀਂ ਤਾਂ ਭਾਈ ਸਾਹਿਬ ਜੀ ਬਾਣੀ ਦੀ ਅਸਲ ਵਿਚਾਰ ਤੁਹਾਡੇ ਤੋ ਹੀ ਸੁਣੀ ਹੈ ਜੀ ਬਾਣੀ ਸੁਣ ਕੇ ਮੇਰਾ ਤਾਂ ਦਿਮਾਗ ਹਲਕਾ ਹੋ ਗਿਆ ਜੀ ਧੰਨਵਾਦ ਭਾਈ ਸਾਹਿਬ ਤੇ ਬਾਪੂ ਜੀ 🙏♥️🙏♥️

  • @KamaljitKaur-fy3uu
    @KamaljitKaur-fy3uu Год назад +166

    ਐਨੇ ਔਖੇ ਸਮਿਆਂ ਵਿੱਚ ਵੀ ਸਰੀਰਕ ਤੇ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਕਾਇਮ ਰੱਖਣ ਲਈ ਬਾਪੂ ਜੀ ਨੂੰ ਦਿਲੋਂ ਸੈਲਯੂਟ ਆ ਜੀ 🙏🏻

  • @simranpreetkaur5913
    @simranpreetkaur5913 Год назад +13

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏🙏🙏🙏🙏🙏

  • @harvindersinghtaraksheel3130
    @harvindersinghtaraksheel3130 Год назад +5

    ਪੱਥਰ ਓਸ ਹੀ ਦਰਖਤ ਨੂੰ ਬਜਦੇ ਹਨ ਜਿਸ ਤੇ ਫਲ ਲਗੇ ਹੋਣ । ਹਰਬਿੰਦਰ ਸਿਘ ਰਘੁਆਣਾ

  • @gurjantsingh4470
    @gurjantsingh4470 Год назад +22

    ਬਹੁਤ ਬਹੁਤ ਧੰਨਵਾਦ!!!!!
    ਭਾਈ ਰਣਜੀਤ ਸਿੰਘ ਅਤੇ ਬਾਪੂ ਇੰਦਰ ਸਿੰਘ ਘੱਗਾ ਜੀ ਦਾ🙏

  • @KamaljitKaur-fy3uu
    @KamaljitKaur-fy3uu Год назад +84

    ਬਹੁਤ ਵਧੀਆ ਗੱਲ ਕਹੀ ਬਾਪੂ ਜੀ 🙏🏻 ਕਿ ਜੋ ਗਿਆਨ ਸਾਡੇ ਕੋਲ ਹੈ ਉਹ ਦੂਜਿਆਂ ਦੀ ਭਲਾਈ ਲਈ ਵਰਤਣਾ ਸਿੱਖੀਏ,,, ਨਹੀਂ ਤਾਂ ਸਾਡੇ ਨਾਲ ਈ ਸੜ੍ਹ ਜਾਏਗਾ ਜੀ 🙏🏻

  • @SaidowalRecords
    @SaidowalRecords Год назад +5

    ਚਰਚਾ ਬਹੁਤ ਵਧੀਆ ਜੀ ਇਕ ਸੁਝਾਅ ਕਿ ਭਾਈ ਸਾਹਿਬ ਤੁਸੀਂ ਜ਼ਿਆਦਾ ਗੱਲਾਂ ਰਪੀਟ ਕਰ ਜਾਂਦੇ ਓ ਬਾਪੂ ਜੀ ਨੂੰ ਘੱਟ ਸਮਾਂ ਦੇ ਰਹੇ ਓ ਜੀ

  • @lachhmansidhu8429
    @lachhmansidhu8429 Год назад +3

    ਘੱਗਾ ਜੀ ਦੇ ਜਪੁਜੀ ਸਾਹਿਬ ਦੇ ਅਰਥ ਬਹੁਤ ਵਧੀਆ ਢੰਗ ਨਾਲ ਸਮਝਾ ਰਹੇ ਹਨ।ਬਹੁਤ ਬਹੁਤ ਧੰਨਵਾਦ ਜੀਂ।

  • @KamaljitKaur-fy3uu
    @KamaljitKaur-fy3uu Год назад +41

    ਅਸਲ ਵਿੱਚ ਇਹ ਲੋਕ ਇਹਨਾਂ ਗ੍ਰੰਥਾਂ ਨੂੰ ਬਿਨਾਂ ਪੜ੍ਹਿਆਂ ਹੀ ਮੱਥਾ ਟਿਕਾਉਣਾ ਚਾਹੁੰਦੇ ਹਨ ਜੀ 🙏🏻 ਪ੍ਰੋਬਲਮ ਇਹ ਕਿ ਲੋਕ ਹੁਣ ਆਪਣੇ ਪਿਆਰੇ ਗੁਰੂ ਸਾਹਿਬਾਨਾਂ ਬਾਰੇ ਗ਼ਲਤ ਲਿਖਤਾਂ ਤੇ ਸਵਾਲ ਉਠਾਉਣ ਲੱਗੇ ਤਾ ਹੀ ਜਾਗਰੂਕ ਕਰਨ ਵਾਲੇ ਮਾੜੇ ਲਗਦੇ ਜੀ 🙏🏻

  • @sutanterdullat9163
    @sutanterdullat9163 Год назад +58

    ਬਹੁਤ ਹੀ ਵਧੀਆ ਉਪਰਾਲਾ ਭਾਈ ਸਾਹਿਬ ਜੀ,ਦੋਵੇਂ ਮਹਾਨ ਸ਼ਖਸੀਅਤਾਂ ਦੇ ਵਿਚਾਰ ਸੁਣਨ ਦਾ ਮੌਕਾ ਦਿੱਤਾ।ਧੰਨਵਾਦ ਜੀ

  • @gurmailsingh5056
    @gurmailsingh5056 Год назад +4

    ਅੰਧਭਗਤਾਂ ਨੂੰ ਰਸਤਾ ਵਿਖਾਉਣ ਲਈ ਬਹੁਤ ਵਧੀਆ ਉਪਰਾਲਾ ਹੈ ਜੀ

  • @sonuraikotbhairanjeetsingh3887
    @sonuraikotbhairanjeetsingh3887 Год назад +2

    ਧੰਨ ਧੰਨ ਸ਼ਿਰੀ ਗੁਰੂ ਗਰੰਥ ਸਾਹਿਬ ਜੀ ਦੀ ਅਸਲ ਵਿਚਾਰਧਾਰਾ ਨਾਲ ਜੁੜਿਆ ਦੇ ਚਿਹਰਿਆਂ ਤੇ ਵੱਖਰਾ ਈ ਨੂਰ ਦੀਹਂਦਾ ਹੈ ❤❤❤

  • @ManjitKaur-wl9hr
    @ManjitKaur-wl9hr Год назад +34

    ਨਵੀਂਨਤਾ ਨਾਲ਼ ਭਰਪੂਰ ਵਿਚਾਰਾਂ ਲਈ ਧੰਨਬਾਦ ਜੀ 🙏🙏ਜੁਗ -ਜੁਗ ਜੀਓ 🙏🙏

  • @pressdaljitsinghkapoor9715
    @pressdaljitsinghkapoor9715 Год назад +16

    ਬਹੁਤ ਵਧੀਆ ਵਿਚਾਰ ਚਰਚਾ ਹੋਈ ❤

  • @BalwinderSingh-wo6wh
    @BalwinderSingh-wo6wh Год назад +8

    ਵਾਹ ਵਾਹ ਵਾਹ ਵਾਹ ਵਾਹ ਭਾਈ ਸਾਹਿਬ ਜੀ ਸ੍ਰ ਪ੍ਰੋਫੈਸਰ ਇੰਦਰ ਜੀਤ ਸਿੰਘ ਘੱਗਾ ਜੀ ਬਹੁਤ ਬਹੁਤ ਧੰਨਵਾਦ ਜੀ

  • @jasmirsingh8035
    @jasmirsingh8035 Год назад +52

    ਭਾਈ ਸਾਹਿਬ ਜੀ ਤੁਹਾਡਾ ਧੰਨਵਾਦ ਬਾਪੂ ਜੀ ਵਰਗੇ ਹੀਰੇਆ ਨੂੰ ਸਾਂਭਣ ਵਾਸਤੇ

  • @rashidmasih1051
    @rashidmasih1051 Год назад +2

    ਬਜ਼ੁਰਗ ਪ੍ਰੋਫੈਸਰ ਇੰਦਰ ਸਿੰਘ ਜੀ ਦੀ ਵਿਦਵਤਾ ਨੂੰ ਦਿਲੋਂ ਸਲਾਮ ਮੁਲਾਕਾਤ ਬਹੁਤ ਪਸੰਦ ਆਈ ਚੈਨਲ ਦਾ ਵੀ ਧੰਨਵਾਦ

  • @BalwinderSingh-wo6wh
    @BalwinderSingh-wo6wh Год назад +11

    ਵਾਹ ਜੀ ਵਾਹ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ

    • @baldevbhullar2394
      @baldevbhullar2394 Год назад

      ਵਾਹਿਗੁਰੂ ਜੀ, ਸਿੱਖ ਕੌਮ ਦੇ ਮਹਾਨ ਵਿਦਵਾਨ ਇਕੱਠੇ ਹੋਏ ਦੋਹਾ ਦਾ ਧਨਵਾਦ ਕੱਟੜਤਾ ਕਿਤੇ ਵੀ ਕਾਮਯਾਬ ਨਹੀਂ ਅੱਜ ਕਿਧਰ ਗਏ, ਦੂਜੇਆਂ ਨੂੰ ਗਾਲ਼ਾਂ ਕੱਢ ਕੇ ਸੂਰਮੇ ਨਹੀਂ ਬਣ, ਸਕਦੇ, ਬਹੁਤ ਵਧੀਆ ਏ ਜੀ

  • @satvinderkaur-do9wy
    @satvinderkaur-do9wy Год назад +1

    ਨੇਕ ਸ਼ਖਸੀਅਤਾਂ ਨੂੰ ਸਲਾਮ ਅਰਜ ਹੈ।

  • @TarsemSingh-np9ok
    @TarsemSingh-np9ok Год назад +15

    ਦੋਨੋ ਵਿਦਵਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ

  • @ministories_narinder_kaur
    @ministories_narinder_kaur Год назад +1

    ਧੰਨਵਾਦ ਸਹਿਤ
    ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ

  • @harjotmann-tb8vh
    @harjotmann-tb8vh Год назад +1

    ਬਹੁਤ ਬਹੁਤ ਧੰਨਵਾਦ ਜੀ

  • @GurumeetSingh-yj1lp
    @GurumeetSingh-yj1lp Год назад +5

    ਠੀਕ ਹਨ ਵੀਚਾਰ ਬਾਬੂ ਜੀ ਦਾ ਧੰਨਵਾਦ ਸੇਵਾ ਕਰਦੇ ਰਹੋ ਗੁਰੂ ਜੀ ਮਿਹਰ ਰਖੇ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Год назад +35

    ਰਣਜੀਤ ਸਿੰਘ ਢੱਡਰੀਆਂ ਵਾਲੇ 🌺☘️🥀💐🌸🌳🍇🌲🍇 ਘਗਾ ਜੀ ਧੰਨ ਹੋ ਤੁਸੀਂ 🌾🍋🌷🌿🌹🌴🌵

  • @HarjinderSingh-dc7uo
    @HarjinderSingh-dc7uo Год назад +2

    ਸਰਦਾਰ ਇੰਦਰ ਸਿੰਘ ਘੱਗਾ ਜੀ ਨੇ ਬਹੁਤ ਮਿਹਨਤ ਕਰਕੇ ਸਾਨੂ ਗੁਰਬਾਣੀ ਦੇ ਲਾੜ੍ ਲਾਇਆ

  • @SinghSukhvinder-z1i
    @SinghSukhvinder-z1i Год назад +3

    ਬਹੁਤ ਚਿੰਤਤ ਰਹਿੰਦੇ ਸੀ ਅਸੀਂ ਬਾਪੂ ਇੰਦਰ ਸਿੰਘ ਘੱਘਾ ਜੀ ਕਰਕੇ ਕਿਉਂਕਿ ਉਹ ਇਕੱਲੇ ਹੀ ਵਿਚਰਦੇ ਸਨ।ਵਿਰੋਧੀ ਧਿਰ ਜਵਾਬ ਦੇਣ ਦੀ ਬਜਾਏ ਮੂੰਹ ਬੰਦ 🔒 ਕਰਨ ਤੱਕ ਹੀ ਸੀਮਿਤ ਸਨ।

  • @SandeepSingh-ky1wj
    @SandeepSingh-ky1wj Год назад +1

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻

  • @kuldeepsingh-xh6jv
    @kuldeepsingh-xh6jv Год назад +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ

  • @SurinderKaur-sw9du
    @SurinderKaur-sw9du Год назад +4

    ਬਹੁਤ ਗਿਆਨ ਮਿਲਿਆ ਜੀ

  • @joginderkaur5531
    @joginderkaur5531 Год назад +5

    ਭਾਈ ਸਾਹਿਬ ਜੀ ਤੁਹਾਡੇ ਵਿਚਾਰਾ ਨਾਲ ਸਹਿਮਤ ਹਾਂ ਵਿਆਹ ਤੋਂ ਬਾਅਦ ਧੱਕੇ ਨਾਲ ਭਨਿਆਰੇ ਵਾਲੇ ਸਾਧ ਦੇ ਡੇਰੇ ਲਿਜਾਇਆ ਗਿਆ ਪਰ ਮਨ ਅੰਦਰੋਂ ਅਖੌਤੀ ਨੂੰ ਮੰਨਣ ਲਈ ਤਿਆਰ ਨਹੀਂ ਸੀ ਪਰ ਅਨਪੜ੍ਹ ਲੋਕਾਂ ਦਾ ਜ਼ੋਰ ਸੀ।ਸਹੀ ਸਮਾਂ ਆਉਣ ਤੇ ਇਹਨਾਂ ਦੇ ਜੂਲੇ ਵਿੱਚੋ ਬਾਹਰ ਨਿਕਲੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀ ਸਭ ਆਪ ਜੀ ਦੇ ਅਣਮੁੱਲੇ ਵਿਚਾਰਾਂ ਕਾਰਨ ਸੰਭਵ ਹੋ ਸਕਿਆ ਹੈ 🙏🙏🌳

  • @CHHINDASINGH-lm7rm
    @CHHINDASINGH-lm7rm Год назад +10

    dhan dhan ho. wichara de badshah bhiai ranjit singh g

  • @kamaljeetsidhu3060
    @kamaljeetsidhu3060 Год назад +6

    ਬਹੁਤ ਵਧੀਆ ਵਿਚਾਰ ਹਨ
    ਭਾਈ ਸਾਹਿਬ ਜੀ ਦੇ।

  • @dharmindersingh5709
    @dharmindersingh5709 9 месяцев назад +2

    God bless you both 🎉🎉

  • @KamaljitKaur-fy3uu
    @KamaljitKaur-fy3uu Год назад +61

    ਵਾਹ ਜੀ ਵਾਹ ,ਕਿਆ ਬਾਤ ਐ ਜੀ 🙏🏻ਸੱਚੀ ਗੱਲ ਹੈ ਜੀ ਕਿ ਹੁਣ ਆਪ ਜੀ ਨੇ ਕਿਤਾਬਾਂ ਨਹੀਂ ਸਮਾਜ ਪੜ੍ਹਨਾ ਸਿੱਖ ਲਿਆ ਹੈ ਜੀ 🙏🏻ਉਸ ਪੜ੍ਹਾਈ ਦਾ ਸਾਨੂੰ ਵੀ ਬਹੁਤ ਫਾਇਦਾ ਹੋ ਰਿਹਾ 👍 ਧੰਨਵਾਦ ਜੀ 🙏🏻

  • @AmandeepKaur-ju1zy
    @AmandeepKaur-ju1zy Год назад +48

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਜੀ 🙏 ਬਹੁਤ ਬਹੁਤ ਧੰਨਵਾਦ ਬਾਪੂ ਇੰਦਰ ਸਿੰਘ ਘੱਗਾ ਜੀ ਇੰਨੇ ਸੌਖੇ ਤੇ ਸਰਲ ਤਰੀਕੇ ਨਾਲ ਸਮਾਜ ਦੇ ਲੋਕਾਂ ਨੂੰ ਸਮਝਾਉਣ ਲਈ ਜੀ god bless you ✍️

  • @ravinderkaurgill6819
    @ravinderkaurgill6819 Год назад +46

    ਬਾਪੂ ਜੀ ਅਸੀਂ ਵੀ ਅੱਜ ਦੋ ਹੀਰਿਆਂ ਨੂੰ ਸੁਣ ਰਹੇ ਹਾਂ ਜੋ ਆਪਣੀ ਚਮਕ ਨਾਲ ਦੁਨੀਆ ਨੂੰ ਰੁਸ਼ਨਾ ਰਹੇ ਨੇ। 👍

    • @satwantsinghbhardwaj2599
      @satwantsinghbhardwaj2599 Год назад

      ruclips.net/video/lLL85nI9WNI/видео.html

    • @harpreetsinghgill8134
      @harpreetsinghgill8134 Год назад +3

      Bond de de baby nu

    • @harpreetsinghgill8134
      @harpreetsinghgill8134 Год назад

      Babu nu

    • @TGR_Gaming_125_com
      @TGR_Gaming_125_com Год назад

      Powerkut keo lug rahe hun fer veero

    • @rusikumari2716
      @rusikumari2716 Год назад

      ​@@harpreetsinghgill8134 ਕਲ ਨੂੰ ਤੁਹਾਡੇ ਘਰ ਦੀਆ ਧੀਆ ਭੈਣਾ ਨੇ ਵੀ ਆ ਗਲਾ ਮੰਨ ਲੈਣੀਆ ਨੇ ,,,ਓਹਨਾ ਨੂੰ ਵੀ ਕਹਿਣਾ ਬੋਂਡ ਦੇ ਦੋ

  • @manjitkaur1070
    @manjitkaur1070 Год назад +6

    ਬਹੁਤ ਵਧੀਆ ਬਾਬੂ ਜੀ

  • @ManjitSingh-mn9qu
    @ManjitSingh-mn9qu Год назад +2

    ਦੋਹੇਂ ਬਾਬੇ ਜ਼ਿੰਦਾ ਸ਼ਹੀਦ। ਦੋਹੇਂ ਪਖੰਡਵਾਦ ਦੇ ਵਿਰੁੱਧ। ਦੋਹਾਂ ਨੂੰ ਕੋਟਿ ਕੋਟਿ ਪ੍ਰਣਾਮ। ਵਾਹਿਗੁਰੂ ਜੀ ਇਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @ManjitSingh-nc7dy
    @ManjitSingh-nc7dy Год назад +2

    ਵੀਰ ਰਣਜੀਤ ਸਿੰਘ ਜੀ 🎉🎉🎉🎉🎉🎉❤❤❤❤❤

  • @parmjitkaur8365
    @parmjitkaur8365 Год назад +4

    ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਬ ਜੀ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Год назад +9

    ਘਗਾ ਜੀ ਧੰਨ ਹੋ ਤੁਸੀਂ 🙏🙏🙏🙏🙏🙏

  • @ManjitSingh-xs5gn
    @ManjitSingh-xs5gn Год назад +2

    ਸ ਇੰਦਰ ਸਿੰਘ ਘੱਗਾ ਜੀ ਬਹੁਤ ਵਧੀਆ ਵਿਚਾਰ ਜੀਉ ਚੜਦੀ ਕਲਾ ਚ ਰਹੋ

  • @darshanbrar502
    @darshanbrar502 Год назад +2

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @BootaLalllyan-no6bu
    @BootaLalllyan-no6bu День назад

    ਬਾਪੂ ਜੀ ਬਹੁਤ ਗੁਣੀ ਗਿਆਨੀ ਇਨਸਾਨ ਜੀ ਹਨ ਇਹ ਲ਼ੋਕ ਸੱਭ ਆਪਣੇ ਸਿਰ ਤੇ ਪੰਥ ਚੱਕੀ ਨੇ ਬਾਣੀ ਦਾ ਗਿਆਨ ਬਹੁਤ ਘਟ ਹੈ ਜੀ Great ਘੱਗਾ ਜੀ 🙏🙏🙏🙏🙏

  • @amitsandhu_
    @amitsandhu_ Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏

  • @JaswinderSingh-ez5xm
    @JaswinderSingh-ez5xm Год назад +6

    ਵਾਹ ਬਈ ਵਾਹ ਭਾਈ ਸਾਹਿਬ ਜੀ ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦਿੰਦੇ ਰਹਿਓ

  • @teji1356
    @teji1356 Год назад +22

    ਆਪ ਜੀ ਅਤੇ ਬਾਬੂ ਜੀ ਦਾ ਬਹੁਤ ਬਹੁਤ ਧੰਨਬਾਦ ਜੀ ਤੇਜਿੰਦਰ ਸਿੰਘ ਮੌਂਟਰੀਅਲ ਕਨੇਡਾ❤🙏🏻🇨🇦

  • @pritpalsingh8317
    @pritpalsingh8317 Год назад +80

    ਸਰਦਾਰ ਇੰਦਰ ਸਿੰਘ ਜੀ ਘੱਗਾ ਬਹੁਤ ਵਧੀਆ ਇੰਨਸਾਨ ਹਨ ,ਤੇ ਵੱਡੇ ਪੰਥ ਪ੍ੱਸਤ ਹਨ |👍👍🙏🙏

  • @jagtarsinghdhaliwal4301
    @jagtarsinghdhaliwal4301 Год назад +2

    , ਬਾਪੂ ਜੀ ਬਹੁਤ ਵਧੀਆ ਵਿਚਾਰ ਕਰਦੇ ਨੇ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

    • @LakvirSingh-fy8py
      @LakvirSingh-fy8py Год назад

      ਗਰੂ।ਦਾ।ਗਿਅਾਨ।ਸਾਨੂ।ਚੱਜ।ਸੱਚ।ਰਾਹ।ਞਲ।ਲਜਾਦਾ।ਧੰਨਞਾਦ।ਬਾਪੂ।ਜੀ।ਤੇ।ਰਨਜੀਤ।ਜੀ।ਜੀਓੁ।ਮੂਸੇਞਾਲਾ।ਞੀ।ਗੁਰੂ।ਦੇ।ਗਿਅਾਨ।ਨਾਲ।ਸੁਰਮੇ।ਞਾਲੇ।ਪੰਜਾਬੀ।ਪੰਜਾਬ।ਞਾਲੇ।ਕੰਮ।ਲੋਕਾ।ਦੇ।ਮਨ।ਨੂ।ਸੋਚ।ਨੂ।ਚਗੇ।ਲੱਗੇ

  • @merapunjab6443
    @merapunjab6443 Год назад +6

    ਉਹੀ ਸੱਚਾ ਸਿੱਖ ਜਿਹੜਾ ਮੰਨ ਨੂੰ ਪਾਵੇ ਖਿੱਚ ਬਹੁਤ ਧੰਨਵਾਦ ਜੀ

  • @HarvinderSingh-or1kf
    @HarvinderSingh-or1kf Год назад +15

    वाहेगुरु जी का खालसा वाहेगुरु जी की फतेह जी

  • @nareshsinghpall7141
    @nareshsinghpall7141 Год назад

    ..ਭਾਈ ਸਾਹਿਬ ਜੀ ਵਾਹਿਗੁਰੂ ਚੜ੍ਦੀਕਲਾ ਚ ਰੱਖੵਣ

  • @narinderbaidwan969
    @narinderbaidwan969 Год назад +4

    ਧੰਨਵਾਦ ਬਾਪੂ ਜੀ ਭਾਈ ਸਾਹਿਬ🙏🙏🙏🙏

  • @pargatsinghsandhu9445
    @pargatsinghsandhu9445 Год назад +3

    ਭਾਈ ਸਾਹਿਬ ਜੀ ਆਪ ਬਾਪੁ ਜੀ ਦੇ ਨਾਲ ਹੋਰ ਵੀ ਪੋਡਕਾਸਟ ਕਰੋ ਬੇਨਤੀ ਹੈ ਜੀ ❤❤❤❤

  • @jagirsingh7381
    @jagirsingh7381 Год назад +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਨੇ ਬਹੁਤ ਹੀ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ

  • @hoteldivine2506
    @hoteldivine2506 Год назад +14

    ਵਾਹਿਗੁਰੂ ਜੀ। ਭਾਈ ਸਾਹਿਬ ਜੀ ਉਹ ਬਾਪੂ ਜੀ ਨੂੰ ਸਤਿ ਸ੍ਰੀ ਅਕਾਲ ਜੀ। ਬਾਪੂ ਜੀ ਦੀ ਵਿਚਾਰਧਾਰਾ ਬਹੁਤ । ਵਧੀਆ। ਲੱਗੀ ।ਜੀ। ਭਾਈ ਸਾਹਿਬ ਜੀ ਦਾ ਹੁਣ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @jasmirsingh8035
    @jasmirsingh8035 Год назад +4

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @jitsingh8827
    @jitsingh8827 Год назад +27

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਭਾਈ ਜੀ ਅਤੇ ਬਾਬਾ ਘੱਗਾ ਜੀ ਨੂੰ

  • @realisbest3263
    @realisbest3263 Год назад +5

    ਭਾਈ ਸਾਹਿਬ ਕਿਸੇ ਟਾਈਮ ਏਹੇ ਲੋਕ ਤੁਹਾਡੇ ਪੈਰਾਂ ਹੇਠ ਹੱਥ ਵਿਸਾਓਂਦੇ ਸੀ,, ਜਿਹੜ੍ਹੇ ਅੱਜ ਤੁਹਾਡੇ ਖਿਲਾਫ ਨੇ ,,ਪਰ ਅਸੀ ਤੁਹਾਡਾ ਬਹੁਤ ਧਨਵਾਦ ਕਰਦੇ ਹਾਂ ਤੁਸੀ ਸਾਨੂੰ ਏਹਨਾ ਪਾਖੰਡੀਆ ਤੋ ਬਚਾ ਲਿਆ,ਤੇ ਸਾਨੂੰ ਆਪਣੇ ਆਪ ਤੇ ਯਕੀਨ ਕਰਨਾ ਦਸੀਆ

  • @AaBb-st3ct
    @AaBb-st3ct Год назад

    ਬਾਪੁ ਜੀ ਗੁਰੂ ਫਤਿਹ ਜੀ

  • @charanjeetsingh7152
    @charanjeetsingh7152 Год назад +89

    ਸੁਣਕੇ ਫੈਸਲਾ ਲੱਗਭੱਗ ਕੌਮਨ ਸੈਂਸ ਵਾਲੇ ਵਿਅਕਤੀ ਹੀ ਕਰਿਆ ਕਰਦੇ ਨੇ ਪੈਦਾਇਸ਼ੀ ਵਿਰੋਧੀ ਨੀ ਇਓਂ ਕਰ ਸਕਦੇ ਇਹ ਗੱਲਾ ਮੇਰੇ ਸਮੇਤ ਹੋਰ ਮੇਰੇ ਵਰਗਿਆਂ ਲੱਖਾਂ ਲੋਕਾਂ ਨੇ ਸਿਖੀਆਂ ਨੇ ਧੰਨਵਾਦ ਭਾਈ ਸਾਹਿਬ ਜੀ ਦਾ

  • @dalvirsingh2354
    @dalvirsingh2354 Год назад +3

    ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ , ਜਦੋਂ ਦੋ ਵਿਦਵਾਨ ਰਲ ਕੇ ਗੱਲਬਾਤ ਕਰਦੇ ਹਨ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ❤

  • @HarwinderSidhu-oy3sm
    @HarwinderSidhu-oy3sm 7 дней назад

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @sukhdevsinghsukhdevsinghkh8209

    ਬੁਹੱਤ ਹੀ ਵਧਿਆ ਲੰਗਾਂ ਭਾਈ ਸਹਿਬ ਜੀ ਸੁਖਦੇਵ ਸਿੰਘ ਖੱਟੜਾ

  • @gurmukhsingh9040
    @gurmukhsingh9040 Год назад +2

    ਦੋਹਾ patcharka ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾ ਨੇ ਆਪਣੇ ਆਵਾਜ ਨੂ ਬੁਲੰਦ ਰਖਿਆ sachae ਤੋ ਪਿਛੇ ਨਹੀ ਹਟੇ

  • @kkp1010
    @kkp1010 Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @hardevgoraya7180
    @hardevgoraya7180 Год назад +1

    ਸੱਚੀ ਗੱਲ ਸਾਰਿਆਂ ਚੁਭਦੀਆ ਹਨ ਮਨ ਬਹੁਤ ਖੁਸ਼ ਹੋਇਆ ਕਈ ਗੱਲਾਂ ਦਾ ਪਤਾ ਲੱਗ ਗਿਆ ਸਾਰੀ ਉਮਰ ਬੰਦਾ ਸਿੱਖਦਾ ਜੇ ਚਾਹੇ ਤਾਂ ਬਹੁਤ ਕੁਝ ਹੈ

  • @SukhdevSingh-xd6rt
    @SukhdevSingh-xd6rt Год назад

    Waheguru ji ,
    Pls.
    ਕੀ waheguru Ji ਹੈ

  • @gurinderkaur5637
    @gurinderkaur5637 Год назад +10

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਬਹੁਤ ਖੂਬ ਚੰਗਾ ਸੁਨੇਹਾ ਦਿੱਤਾ ਧੰਨ ਵਾਦ ਜੀ

  • @Tony-pq9um
    @Tony-pq9um 5 месяцев назад +1

    ❤nice

  • @butalallian6930
    @butalallian6930 Год назад +12

    Bhai sahb Ji nu sunan nal sanu maan mehsus hunda Ji 🎉🎉❤❤bapu Ji nu v slute aa ji 🙏🙏🙏

  • @RamKumar-bh7gy
    @RamKumar-bh7gy Год назад

    ਬਹੁਤ ਵਧੀਆ ਹੈ ਜੀ

  • @GurdeepSingh-eu9hj
    @GurdeepSingh-eu9hj Год назад +1

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਤੇ ਬਾਪੂ ਜੀ ਦੇ

  • @gurdevchahal9575
    @gurdevchahal9575 Год назад +1

    ਬਹੁਤ ਹੀ ਸਾਫ਼ ਸੁੱਥਰੀ ਅਤੇ ਬਹੁਤ ਹੀ ਵਧੀਆ ਗੱਲ-ਬਾਤ ਹੈ ਜੀ 🙏🙏🙏💯

  • @mohindersingh5076
    @mohindersingh5076 Год назад +23

    🙏Sat Sri Akal ji 🙏 worlds best Sikh conversation 🙏 Thanks bhai Ranjit Singh & bhai Inder singh kagha ji🙏
    🌷🌹🌺🌷🌻🌸💐

  • @deepraj6953
    @deepraj6953 Год назад +14

    waheguru ji ka khalsa waheguru ji ki fateh

  • @bhagsinghnoorpatiala808
    @bhagsinghnoorpatiala808 Год назад +4

    ਬਹੁਤ ਵਧੀਆ ਜੀ 👍🏼👍🏼👍🏼👌🏻👌🏻

  • @TarsemSingh-sq5jp
    @TarsemSingh-sq5jp Год назад +27

    Waheguru ji ka Khalsa waheguru ji ki Fateh 🙏🙏🙏🙏🙏🙏🙏🙏🙏

  • @GurmeetSingh-xt2js
    @GurmeetSingh-xt2js Год назад

    Wheguru ji ka khalsa waheguru Ji fathe

  • @raghbirsinghdhindsa3164
    @raghbirsinghdhindsa3164 Год назад +1

    ਬਹੁਤ ਅਨੰਦ ਆਇਆ ਜੀ

  • @amitsandhu_
    @amitsandhu_ Год назад +32

    ਸਮਝ ਨੀ ਆਉਂਦੀ ਅਸੀਂ ਤੁਹਾਡਾ ਧੰਨਵਾਦ ਕਿਹੜੇ ਸ਼ਬਦਾਂ ਵਿਚ ਕਰੀਏ ਏਨੀ ਸੋਹਣੀ ਜ਼ਿੰਦਗੀ ਜਿਉਣ ਦਾ ਢੰਗ ਸਿਖਾਉਣ ਲਈ 🙏👍

  • @ParminderSingh-us5xx
    @ParminderSingh-us5xx Год назад +16

    ਬਹੁਤ ਵਧੀਆ ਭਾਈ ਸਾਹਿਬ ਬਾਪੂ ਜੀ 🙏🙏🙏🙏

  • @gurmukhsinghtanda-ry7vo
    @gurmukhsinghtanda-ry7vo Год назад

    ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਹੀ ਸੇਧ ਦੇਣ ਲਈ

  • @balwinderkaur-xz5ys
    @balwinderkaur-xz5ys Год назад

    ਸਤਿਕਾਰ ਯੋਗ ਵੀਰ ਜੀ

  • @110jaswindersingh
    @110jaswindersingh Год назад

    Thanks!

  • @parmajitsingh4039
    @parmajitsingh4039 Год назад +13

    Thanks for motivational and inspirational thoughts.

  • @ravinderkaurgill6819
    @ravinderkaurgill6819 Год назад +4

    ਬਹੁਤ ਵਧੀਆ ਗੱਲ-ਬਾਤ 🔥👍

  • @jagatkamboj9975
    @jagatkamboj9975 Год назад

    ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏🙏

  • @sukhjitkaur1894
    @sukhjitkaur1894 Год назад

    🙏 ਵਾਹਿਗੁਰੂ ਜੀ

  • @jaswinderkang5681
    @jaswinderkang5681 Год назад +2

    ਬਾਬਾ ਤਾਂ ਤੁਰ ਕੇ ਹੀ ਸਾਰੀ ਦੁਨੀਆਂ ਗਾਹ ਆਏ ਜਹਾਜ਼ ਤਾਂ ਕੀ ਐ ਮਨ ਖਿੜ ਗਿਆ ❤

  • @vijaysinghsran1185
    @vijaysinghsran1185 Год назад +2

    ਸਤਿ ਨਾਮੁ 🙏

  • @gsdakha3763
    @gsdakha3763 Год назад +5

    Good vichar ji

  • @DalwindersinghPannu-q7y
    @DalwindersinghPannu-q7y 8 часов назад

    ਪਾਖੰਡਵਾਦ ਖਿਲਾਫ ਆਵਾਜ ਬੁਲੰਦ ਰਹਿਣੀ ਚਾਹੀਦੀ,,,,,, ਸਤਿਕਾਰਯੋਗ ਪ੍ਰੋ ਘੱਗਾ ਜੀ ਢੱਡਰੀਆਵਾਲੇ ਜੀ 👍👍❤️