ਪਸੂਆ ਦਾ ਦੁੱਧ ਵਧਾਉਣ ਦਾ ਦੇਸੀ ਨੁਕਤਾ । ਬੇਸਣ, ਧਾਗਾ ਮਿਸ਼ਰੀ, ਪਾਣੀ ,ਸਰੋ ਦਾ ਤੇਲ ।

Поделиться
HTML-код
  • Опубликовано: 10 сен 2024
  • Sat Sri Akal Sab Nu Mere Walo,
    Mera Name S.Gurlabh Singh Hai,
    Kisi Ne Apni Majh Ga Sale Ya Purchesd Karni Howe Ta Mainu Is Number Te Call Kar Sakde O - 94173-06615

Комментарии • 269

  • @kanwardeepsingh9819
    @kanwardeepsingh9819 Месяц назад +13

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @mangatsingh9422
    @mangatsingh9422 2 месяца назад +92

    ਸਤਿ ਸ੍ਰੀ ਅਕਾਲ ਬਾਬਾ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਆ ਮੈਂ ਨਿਸ਼ਾਨ ਸਿੰਘ ਤਰਨ ਤਾਰਨ

    • @GurlabhSinghBathinda
      @GurlabhSinghBathinda  2 месяца назад +22

      Dhanwaad ji bhut bhut thoda

    • @santsingh-wz1oi
      @santsingh-wz1oi 2 месяца назад

      Hu yhhbb. CFT in CT CT ni0: by56 m. Mk by😮😢😮😮😮😅 byy 😅​@@GurlabhSinghBathinda😅😅k 2:16 2:16

    • @suchasingh3375
      @suchasingh3375 Месяц назад +1

      ❤ mਚ😊😅😮😢😂 l​@@GurlabhSinghBathinda

    • @Harvindersingh-ok5te
      @Harvindersingh-ok5te 13 дней назад

      Asi utter pradesh hardoi to dekhde ya bapu ji

    • @user-ss1is9so5s
      @user-ss1is9so5s 9 дней назад

      1​@@GurlabhSinghBathinda

  • @baljeetsinghbadyal6361
    @baljeetsinghbadyal6361 2 месяца назад +13

    ਭਾਈ😊ਜੀ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀੳ ਦੇਖ ਕੇ ਬਹੁਤ ਹੀ ਵਧੀਆ ਲਗੀ ਸਰਦਾਰ ਬਲਜੀਤ ਸਿੰਘ ਬਡਿਆਲ ਜਿਲਾਹੂਸਿਂਆਰਪੁਰ❤

  • @GurjeetSingh-pu2zk
    @GurjeetSingh-pu2zk 2 месяца назад +7

    ਬਹੁਤ ਵਧੀਆ ਫਾਰਮੂਲਾ ਦੱਸਿਆ ਬਾਬਾ ਜੀ ❤❤❤❤

  • @hardevsingh711
    @hardevsingh711 2 месяца назад +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ. ਬਾਬਾ ਜੀ ਬਹੁਤ ਹੀ ਵਧੀਆ ਜਾਣਕਾਰੀ ਆਪ ਜੀ ਨੇ ਦਿਤੀ,

  • @sarbatkhalsa151
    @sarbatkhalsa151 2 дня назад

    ਸਭ ਤੋਂ ਪਹਿਲਾਂ ਮੈਰੇ ਵਲੋਂ ਸਤਿ ਸ੍ਰੀ ਆਕਾਲ ਜੀ ਤੌਕੜ ਮੱਝ ਗਾਂ ਨੂੰ ਇਹ ਫਾਰਮੂਲਾ ਦੇ ਸਕਦੇ ਹਾਂ ਪਿੰਡ ਕਾਹਲਵਾਂ ਜ਼ਿਲਾ ਹੁਸ਼ਿਆਰਪੁਰ ਇਸ ਦੀ ਜਾਣਕਾਰੀ ਜ਼ਰੂਰ ਦੇਣਾ ਜੀ

  • @bahadursingh9718
    @bahadursingh9718 2 месяца назад +2

    ਬਾਬਾ ਜੀ ਜਾਨਕਾਰੀ ਦੇਂਣ ਲਈ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @rajpalkaur8100
    @rajpalkaur8100 2 месяца назад +17

    ਇਹ ਸੂਣ ਵਾਲੀ ਮੱਝ ਨੂੰ ਦੇ ਸਕਦੇ ਜੀ ਕਿੰਨਾ ਟਾਈਮ ਪਹਿਲਾਂ ਦੇਣਾ ਜਾ ਸੂਣ ਤੋਂ ਬਾਅਦ ਦੇਣਾ

    • @vlogs_of_the_day
      @vlogs_of_the_day 2 месяца назад +3

      ਮੈਨੂੰ ਵੀ ਦੱਸੋ ਸੂਣ ਵਾਲੀ ਨੂੰ ਤੇ ਸੂਣ ਤੋਂ ਬਾਦ ਕਿਵੇਂ ਪਾਉਣੀ ਹੈ

  • @Sandhu...434
    @Sandhu...434 2 месяца назад +10

    ਧੰਨਵਾਦ ਜੀ

  • @user-tj1ci6fh5r
    @user-tj1ci6fh5r 2 месяца назад +5

    Bhut vdia baba ji thanks ji

  • @RajeevSharmaSharma-d3m
    @RajeevSharmaSharma-d3m 18 дней назад +1

    ਬਾਬਾ ਜੀ ਦਿਲੋਂ ਧੰਨਵਾਦ ਤੁਹਾਡਾ 🙏🙏

  • @GurpreetKaur-ln1zx
    @GurpreetKaur-ln1zx 26 дней назад +2

    ਬਹੁਤ ਬਹੁਤ ਧੰਨਵਾਦ ਜੀ 🙏🏼🙏🏼🙏🏼🙏🏼❤❤❤

  • @user-bm2hq3df5m
    @user-bm2hq3df5m 7 часов назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harbakshdhaliwal6192
    @harbakshdhaliwal6192 День назад +1

    ਸਤਿ ਸ੍ਰੀ ਅਕਾਲ ਬਾਬਾ ਜੀ

  • @sardardhillon39
    @sardardhillon39 28 дней назад +1

    ਅੰਕਲ ਜੀ ਬਹੁਤ ਬਹੁਤ ਧੰਨਵਾਦ ਜੀ

  • @user-xp5gp4ty5o
    @user-xp5gp4ty5o 2 месяца назад +2

    ਬਹੁਤ ਵਧੀਆ video ji

  • @SarwansinghSarwan-ik6og
    @SarwansinghSarwan-ik6og 2 месяца назад +6

    Brother g very good miss g god bless you ❤❤

  • @jaspreetsekhon4633
    @jaspreetsekhon4633 2 месяца назад +3

    ਧੰਨਵਾਦ ਖ਼ਾਲਸਾ ਜੀ ❤❤❤❤❤

  • @SurjeetSingh-tx8uz
    @SurjeetSingh-tx8uz 3 дня назад +1

    Vare. Good. ❤❤ Up

  • @dsbatth7829
    @dsbatth7829 2 месяца назад +4

    Bhot vadia bapu g mai tarn taran too

    • @GurlabhSinghBathinda
      @GurlabhSinghBathinda  2 месяца назад

      Dhanwaad ji Bhut Bhut Comt karan layi...🙏🏻🙏🏻🙏🏻

  • @parmjitkaur890
    @parmjitkaur890 15 дней назад +2

    Baba ji zair gan de rah gi ki krie koy daso

  • @JohnyJawanda
    @JohnyJawanda Месяц назад +3

    🎉ਸਤਿ ਸ੍ਰੀ ਆਕਾਲ ਜੀ 🎉

  • @GursewakJhanduke
    @GursewakJhanduke 2 месяца назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਅੰਕਲ ਜੀ

  • @malkitghai3082
    @malkitghai3082 Месяц назад +7

    ਗਾਂ ਕੁਝ ਖਾਂ ਪੀ ਨਹੀਂ ਰਹੀ ਦੁੱਧ ਬੀ ਘੱਟ ਹੋ ਗਿਆ ਹੈ ਕਮਜੋਰ ਹੋ ਗਈ ਹੈ ਹਜੇ ਸੂਈ ਨੂੰ 25ਹੋਏ ਨੇ

  • @SarwansinghSarwan-ik6og
    @SarwansinghSarwan-ik6og 29 дней назад +1

    Brother g good job god bless you ❤❤

  • @narangsingh8329
    @narangsingh8329 2 месяца назад +4

    Boht wadia g👍

  • @ManseeratDhaliwal-pv2uw
    @ManseeratDhaliwal-pv2uw Месяц назад +4

    Baba ji lgataar kine dinn pauna sadi majj bhuth lissi aa

  • @TaraDhillon
    @TaraDhillon 2 дня назад +1

    👍🏻👍🏻😊

  • @gopigurpreet2263
    @gopigurpreet2263 2 месяца назад +3

    ਵਧੀਆ ਜੀ

  • @BituthahiWala
    @BituthahiWala 2 месяца назад +4

    ਜੀ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਸੱਜਰ ਸੂਈ ਮੱਝ ਨੂੰ ਇਹ ਫਾਰਮੂਲਾ ਵਰਤ ਸਕਦੇ ਆ ਅੱਜ ਭਲਕ ਸੂਣ ਵਾਲੀ ਆ ਬਾਕੀ ਪਿਛਲੇ ਸੂਏ ਛੰਦੀਆ ਬਹੁਤ ਜਿਆਦਾ ਆਇਆ ਸੀ ਜਿਨੇ ਦਿਨ ਹੈਮੋਪੈਥੀ ਦਵਾਈ ਦਿੰਦੇ ਸੀ ਉਹਨੇ ਦਿਨ ਠੀਕ ਰਹਿੰਦੀਆਂ ਸੀ ਦੁਵਾਰਾ ਫੇਰ ਓਨੇ ਹੀ ਛੰਦੀਆ ਆਉਣ ਲੱਗ ਜਾਦੀਆਂ ਸੀ

  • @lakhvirkaur8840
    @lakhvirkaur8840 4 дня назад +2

    SSA ji 🙏

  • @GursawekSahota
    @GursawekSahota 4 дня назад

    ਦੋ ਸਾਲ ਦੀ ਝੋਟੀ ਦਾ ਕੱਦ ਕਿਸ ਤਰਾਂ ਵਧਾਇਆ ਜਾਵੇ

  • @JaswinderSingh-tp6me
    @JaswinderSingh-tp6me 2 месяца назад +8

    ਬਾਬਾ ਜੀ ਗੁਰਲਾਬ ਸਿੰਘ ਪੂਰਾ ਨੇਮ ਬੋਲਿਆ ਕਰੋ ਜੀ ਸਤਸਰਿਆਕਾਲ ਜੀ vadyaਵੀਡਿਓ

  • @momandson6845
    @momandson6845 Месяц назад +2

    Saro de tel di taseer garm hundi a g pehln ehnu garm krke klka lo fr thnda ho jan te dao pasu nu

  • @starxbgmi475.
    @starxbgmi475. 2 месяца назад +3

    Nice

  • @gurtejsingh8504
    @gurtejsingh8504 2 месяца назад +10

    ਰਾਅਟੈਰ ਹੋ ਕੇ ਗਿੱਲਪੱਤੀ ਇਹ ਵਾਦੀਆ ਕੰਮ ਆ ਬਾਈ ਲੋਕ ਸੇਵਾ 🙏

  • @Cncncv
    @Cncncv Месяц назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਜਾਣਕਾਰੀ ,ਮੋੜ ਮੰਡੀ ਤੌ ਜਿਲਾ ਬਠਿੰਡਾ ਸਰ

  • @HAZAROREASIONS
    @HAZAROREASIONS Месяц назад +4

    ਭੈਣ ਬਹੁਤ ਵਧੀਆ ਵਿਡਿਓ ਬਣਾਈ ❤

  • @IqbalSingh-ns2mb
    @IqbalSingh-ns2mb 2 месяца назад +2

    Very good uncle ji 👍👍

  • @sukhisandhu4900
    @sukhisandhu4900 2 месяца назад +2

    Good uncle g❤

  • @gurwindercheema4630
    @gurwindercheema4630 2 месяца назад +5

    🙏❤️

  • @BansiSingh-vx7uo
    @BansiSingh-vx7uo 2 месяца назад +2

    ਬਹੁਤ ਵਧੀਆਂ ਜੀ ❤❤❤❤

  • @jaswinderkaur9970
    @jaswinderkaur9970 2 месяца назад +2

    Good information

  • @harjeetgrewal-se6df
    @harjeetgrewal-se6df 2 месяца назад +3

    Very nice ji

  • @Turbanking-nz9xb
    @Turbanking-nz9xb Месяц назад +1

    Waheguru ji 🙏🙏

  • @GurmailFzk-q6k
    @GurmailFzk-q6k 5 дней назад

    ਗੁਰਮੇਲ ਸਿੰਘ ਪਿੰਡ ਝੰਗੜ ਭੈਣੀ ਫਾਜ਼ਿਲਕਾ

  • @ManguSingh-ek2tj
    @ManguSingh-ek2tj 2 месяца назад +2

    Good job ji

  • @SukhdeepSingh5801hianf
    @SukhdeepSingh5801hianf 28 дней назад

    So very nice

  • @jagtarmalaysia9666
    @jagtarmalaysia9666 Месяц назад +1

    Nice video

  • @BalrajsinghBrar-zq5gs
    @BalrajsinghBrar-zq5gs 2 месяца назад +2

    GOOD,🎉🎉🎉🎉🎉

  • @AmanSingh-pi9hk
    @AmanSingh-pi9hk Месяц назад +1

    Nave dudh ta pashu sahi time te hovu ga na koi garmi ja thanda ta ni na hunda pshu plz dso ji 🙏

  • @gursewaksingh5821
    @gursewaksingh5821 2 месяца назад +4

    ਕੀ ਮਿਸ਼ਰੀ ਬਾਰੀਕ ਕਰਕੇ ਪਾਉਣੀ ਏ ??

  • @ParmjitSingh-qw3dz
    @ParmjitSingh-qw3dz Месяц назад +1

    Baba ji meni majh nu bukhar ho gya see hon dud nahi de rahi 6 kg dud see

  • @LovepreetSingh-wt5tf
    @LovepreetSingh-wt5tf 2 месяца назад +1

    Very nice baba ji 😊😊😊😊

  • @TaraDhillon
    @TaraDhillon 2 месяца назад +5

    👍🏻👍🏻

  • @kulbirsandhu743
    @kulbirsandhu743 Месяц назад +1

    Nice❤

  • @harmanbenipal509
    @harmanbenipal509 2 месяца назад +1

    Baba ji majj de sonn vich ek mhina rhnda formula pehla vrtna k majj de sonn toh badh and ek majj nu sui nu ek saal ho gyea oh dudh ni rli te lissi vali aa ode lyi eh formula vrtea jau k koi hor comment krke dsseo jrur g

    • @GurlabhSinghBathinda
      @GurlabhSinghBathinda  2 месяца назад +1

      Suii nu ta ਗੂੜ ਤੇ ਘਿਉ ਵਾਲੀ ਵੀਡੀਉ ਦੇਖੋ ਤੇ ਸੂਆਉਣ ਵਾਲੀ ਨਾਰਿਅਲ ਵਾਲੀ ਵੀਡੀਉ ਦੇਖੋ ਜੀ

  • @harvilashdairyfarm3948
    @harvilashdairyfarm3948 2 месяца назад +1

    सत श्री अकाल जी

  • @harpreet3117
    @harpreet3117 2 месяца назад +1

    Nice baba g

  • @gursidhu3448
    @gursidhu3448 2 месяца назад +1

    Good baba ji❤❤

  • @NirmalSingh-pk5fb
    @NirmalSingh-pk5fb 27 дней назад

    ਮੱਝ ਚੋਣ ਨੂੰ ਕਰੜੀ ਹੈ ਜੀ ਕੋਈ ਨੁਕਤਾ ਦੱਸਿਓ

  • @jaswantsingh5586
    @jaswantsingh5586 2 месяца назад +1

    Good baba ji

  • @SukhvinderSinghSukhvinderS-g9w
    @SukhvinderSinghSukhvinderS-g9w 14 дней назад

    Uncle ji meri ga 4 mahine di gabhan hai doodh bhi bahut ghatt dindi hai main meri Ga nu de sakda ha ji

  • @Bobbydarling-i6c
    @Bobbydarling-i6c 9 дней назад

    ਭਾਜੀ ਇਹ ਵੇਸਣ ਸੂਣ ਤੋਂ ਪਹਿਲਾਂ ਪੳਣਾ ਹੈ ਜਾ ਸੂਣ ਤੋਂ ਬਾਅਦ ਵਿੱਚ ਪੳਣਾ ਹੈ 10:05 10:05

  • @JassiDhillon77
    @JassiDhillon77 2 месяца назад +2

    Baba g majh nu 20 dinn ho gye suyi nu. Os nu besan de sakde a. Ajje khnd te gurh de Kade v de rhe a .deyie ya bnd kr deyie. Hor ki deyie

  • @inderjeetsingh2655
    @inderjeetsingh2655 Месяц назад +1

    🎉🎉

  • @amritpalsinghsidhu814
    @amritpalsinghsidhu814 2 месяца назад +7

    ਬਾਬਾ ਜੀ ਤੁਸੀਂ ਫਤਿਹ ਬਲਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਸੱਸਰੀ ਕਾਲ ਚੰਗਾ ਨਹੀਂ ਲੱਗਦਾ ਜੀ।

  • @user-ln9lz6vb9r
    @user-ln9lz6vb9r 16 дней назад

    Dud di fat vdaun da treeka dso

  • @ManjitSingh-py5hq
    @ManjitSingh-py5hq 2 месяца назад +2

    🙏

  • @birbalmaan9217
    @birbalmaan9217 2 месяца назад +3

    🎉

  • @jagdishsingh9965
    @jagdishsingh9965 2 месяца назад +8

    ਬਾਬਾ, ਜੀ ਸਤਿ ਸ੍ਰੀ ਅਕਾਲ,,ਬਾਬਾ ਜੀ ਇਹ ਫਾਰਮੂਲਾ, 5,,6,, ਮਹੀਨੇ ਦੀ ਗੱਭਣ ਗਾਂ ਜਾ ਮੱਝ ਨੂੰ ਪਾ ਸਕਦੇ ਹਾ, ਮੇਰੇ ਕੋਲ ਆਪ ਜੀ ਦਾ ਫੋਨ ਨੰਬਰ ਨਹੀ ਹੈ

    • @GurlabhSinghBathinda
      @GurlabhSinghBathinda  2 месяца назад +1

      Sat shri akal ji 9417306115 waise asi video vich v number de dine a end ch ji

    • @PunjabiVlogs-xb8zg
      @PunjabiVlogs-xb8zg 2 месяца назад +1

      Bohat vadeya ji 🎉🎉🎉🎉

  • @gill7940
    @gill7940 2 месяца назад

    NYC information

    • @GurlabhSinghBathinda
      @GurlabhSinghBathinda  2 месяца назад

      Thanks Ji🙏🏻

    • @gill7940
      @gill7940 2 месяца назад

      Hanji Sar Jo nukta tusi dasya hai kya donon time Dena Jahan ek time dena hai ​@@GurlabhSinghBathinda

  • @Harvindersingh-ok5te
    @Harvindersingh-ok5te 13 дней назад

    Bapu ji ASI utter pradesh hardoi to dekhde ya

  • @KuldeepkaurKaur-jy4lj
    @KuldeepkaurKaur-jy4lj 5 дней назад

    ਬਾਪੂ ਜੀ ਸਾਡੀ ਮੱਝ ਨੂੰ ਪੰ
    ਪੰਦਰਾਂ ਦਿਨਾਂ ਹੋਏ ਹਨ ਉਸ ਨੂੰ ਦਾਏ

  • @KaurGill-lr2hh
    @KaurGill-lr2hh 2 месяца назад +3

    2mhene rhide whed de pa skde a ji

  • @satkarbrar1799
    @satkarbrar1799 2 месяца назад +1

    ❤❤❤❤❤

  • @DamanpreetKaur-m5k
    @DamanpreetKaur-m5k 18 дней назад

    Sir ji mishri kehde aaa

  • @BhullarSaab-fu4wc
    @BhullarSaab-fu4wc 2 месяца назад +3

    Tokar majh nu farmula shi a

  • @ਖਾਲਿਸਡੇਰੀਫਾਰਮ
    @ਖਾਲਿਸਡੇਰੀਫਾਰਮ 2 месяца назад +2

    Sat shiri akal Babu Ji

  • @IqbalSingh-ns2mb
    @IqbalSingh-ns2mb 2 месяца назад +3

    Gabban Pashu nu vi de sakde ha?

    • @GurlabhSinghBathinda
      @GurlabhSinghBathinda  2 месяца назад

      Je problem hai ta dedo ji... nai ta ji 1 mahina pehla hi dao

  • @technicalsidhu660
    @technicalsidhu660 28 дней назад

    ਅੰਕਲ ਜੀ ਮੱਝ ਦੇ ਦੱਧ ਰਲਨ ਵਿੱਚ ਕੋੲੀ ਦਿੱਕਤ ਤਾ ਨੀ ਅਾੳਦੀ

  • @Gurshan_123_Sidhu
    @Gurshan_123_Sidhu 19 дней назад

    Je mishri na hove ta khand pa sakde aa

  • @chhotugodara2615
    @chhotugodara2615 27 дней назад

    नमस्ते जी भैंस ने बियाने से एक महीने पहले गयाब गीरा दिया है। और अब महीना हो गया है दूध नहीं बढ़ा रही है। कुछ दिन एक लीटर दूध था अब 5-7 दिन से आधा किलो दूध हो गया है। इसको क्या डाले।

  • @user-je2sb5jh6j
    @user-je2sb5jh6j 2 месяца назад +1

    4-5 month de gaban animal nu b de sakde uncle ji jehre dud de rahiya gava

  • @jaswindersandhu3470
    @jaswindersandhu3470 2 месяца назад +1

    Aunkal ji
    ਸੁਈ ਪਸ਼ੂ ਨੂੰ ਪਾ ਸਾਕਦੇ ਹਾ

  • @gurmindersingh5862
    @gurmindersingh5862 22 дня назад

    ਬਾਬਾ ਜੀ ਗਾ ਆ ਓਹ cansive ਨੀ ਹੁੰਦੀ 3 ਸਾਲ ਹੋ ਗਏ ਨੇ ਵਾਰ ਵਾਰ karwan ਤੇ ਵੀ

  • @GurpreetSingh-ir1cx
    @GurpreetSingh-ir1cx 27 дней назад

    Uncleji cow de khorr khrab da v dsso

    • @hardeepkaur8536
      @hardeepkaur8536 24 дня назад

      ਇਕ ਲਾਲ ਦਵਾਈ ਆਉਂਦੀ ਆ ਜੀ ਕਿਸੇ ਵੀ ਮੈਡੀਕਲ ਸਟੋਰ ਚ ਮਿਲ ਜਾਣੀ 20 ਰੁਪਏ ਦੀ ,,,,, ਦਿਨ ਚ 2 ਵਾਰ ਪਾਓ ਖੁਰ ਸਾਫ ਕਰ ਕ ਬੱਸ ਹੋ ਜਾਣਾ ਠੀਕ ਜੀ,,,,,ਬਹੁਤ ਥੋੜੀ ਜਹੀ ਪੈਂਦੀ ਆ ਚੁਟਕੀ ਕ ਲਿਟਰ ਚ

  • @jajveersidhu6100
    @jajveersidhu6100 2 месяца назад +3

    6 ਮਹੀਨੇ ਦੇ ਗਬਨ ਪਸ਼ੂ ਨੂੰ ਦੇ ਸਕਦੇ ਆ ਕੇ ਨਹੀਂ

  • @zeshanjaffardogar7028
    @zeshanjaffardogar7028 18 дней назад

    Baba g mom sari elj bta do

  • @user-ol4jt2rp5u
    @user-ol4jt2rp5u Месяц назад +1

    Thokar gaban nu de sakde ji

  • @paramjitkaur7676
    @paramjitkaur7676 2 месяца назад +2

    ਅੰਕਲ ਜੀ ਮੈਂ ਤੁਹਾਡੀ ਵੀਡੀਓ ਅੱਜ ਹੀ ਦੇਖੀ ਐ ।ਅਸੀਂ ਤਾਂ ਬਹੁਤ ਪਰੇਸ਼ਾਨ ਸੀ ।ਸਾਡੀ ਮੱਝ ਸੂਈ ਨੂੰ 10 ਦਿਨ ਹੋਏ ਹਨ ।ਅਜੇ ਵੀ ਫੁੱਲ ਜਿਹਾ ਦਿਖਾਉਦੀ ਆ । ਸੂਣ ਤੋਂ ਪਹਿਲਾਂ 15 ਦਿਨ ਜਿਆਦਾ ਨੁਕਸ ਸੀ । ਹੁਣ ਇਸਦਾ ਕੀ ਹਲ ਹੋ ਸਕਦਾ ।ਜਰੂਰ ਦਸੋ ।

    • @GurlabhSinghBathinda
      @GurlabhSinghBathinda  2 месяца назад +1

      ਭਾਰ ਵਾਲੀ ਵਿਡੀਉ ਦੇਖਲੋ ਪੰਜ ਚੀਜਾ ਵਾਲੀ

    • @chamkaurdhaula6167
      @chamkaurdhaula6167 2 месяца назад

      ਪਾਈਆਂ।ਤੁੱਕ ਮਲੰਗਾਂ ਦੇ।ਬੀਜ। ਪਾਈਆਂ।ਬੇਸਣ।ਚ।ਪਾਕੇ।ਦਿਓ।ਆਥਣ। ਨੂੰ।ਬੰਦ ਹੋਜੂਗਾ

    • @paramjitkaur7676
      @paramjitkaur7676 2 месяца назад

      @@GurlabhSinghBathinda thanks ji

    • @Parm-nq1dc
      @Parm-nq1dc 2 месяца назад

      Veer ji jinna jinna saman laina hai oh likh k bhejio pls​@@chamkaurdhaula6167

  • @KuldeepkaurKaur-jy4lj
    @KuldeepkaurKaur-jy4lj 2 месяца назад +1

    ਬਾਪੂ ਜੀ ਸਾਡੀ ਮੱਝ ਨੂੰ ਸੇ ਮਹਿਨੇ ਹੋਏ ਹਨ ੳ
    ੳਸਨੂਦ

  • @GurdeepSingh-jt5xc
    @GurdeepSingh-jt5xc 2 месяца назад +2

    Uncle ji 9 month de ਗੱਬਣ mjj ne da sakde aa ji

    • @GurlabhSinghBathinda
      @GurlabhSinghBathinda  2 месяца назад

      ਮੇਰਾ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਸਵਾਲ ਦਾ ਜਵਾਬ ਅੱਜ ਦੇ ਲਾਈਵ ਵਿੱਚ ਦਿੱਤਾ ਜਾਵੇਗਾ ਜੀ । ਸਮਾ 1.15 ਤੋ 2.00 ਵਜੇ ਦੁਪਹਿਰੇ ਦਿੱਤਾ ਜਾਵੇਗਾ

  • @ArmanAulakh-by8je
    @ArmanAulakh-by8je 2 месяца назад

    Uncle ji 1 mahina 10 din ho gye majj ni suii nu duddh vaddi ni ohnu de skde aa nale ohda katta kakkh ni khanda kive khan laagu dekhda v ni kakkha kni

    • @GurlabhSinghBathinda
      @GurlabhSinghBathinda  2 месяца назад

      400ਗੁਲਗੰਦ 400 ਮਿਸ਼ਰੀ ਪਾਣੀ ਕਾਹੜਾ ਦੇਦੋ

    • @GurlabhSinghBathinda
      @GurlabhSinghBathinda  2 месяца назад

      ਕੱਟਾ ਹੋਲੀ ਹੋਲੀ ਲੱਗਜੋ

  • @VirkFarm13
    @VirkFarm13 25 дней назад

    Sui cow nu di sakde aa ji

  • @harjeetvirk9716
    @harjeetvirk9716 Месяц назад

    Kine din dena bapu ji

  • @Amrit__malhi
    @Amrit__malhi 20 дней назад

    ਬਾਬਾ ਜੀ ਮਿਸ਼ਰੀ ਦੀ ਥਾਂ ਥਾਂ ਤੇ ਗੁੜ ਪਾ ਸਕਦੇ ਹਾਂ

  • @HarmeetsinghGill-wy2zx
    @HarmeetsinghGill-wy2zx Месяц назад +1

    Kine time dena baba ji eh treeka

  • @HarshGangar-p5j
    @HarshGangar-p5j Месяц назад

    Baba ji sadi gaa soon vali aa ohnu ehh pa sakse

  • @sandeepkaur0895
    @sandeepkaur0895 2 месяца назад

    Uncle g 5-7 din rha gya baffalo nu shunn ch ,,,kdo daa skda aw dud baadn lyi g

    • @GurlabhSinghBathinda
      @GurlabhSinghBathinda  2 месяца назад

      ਦੇਸੀ ਘਿਉ ਚੋ ਬੇਸਣ ਕੜਾਹ 250 ਗ੍ਰਾਮ ਦਿਉ ਜੀ