ਕੌਂਣ ਕਹਿੰਦੈ ਦੁੱਧ ਚੋਂ ਕੁੱਝ ਬਚਦਾ ਨੀ ਮੇਰੀ ਸਾਰੀ ਕਬੀਲਦਾਰੀ ਚਲਦੀ ਦੁੱਧ ਸਿਰੋਂ

Поделиться
HTML-код
  • Опубликовано: 20 янв 2025

Комментарии • 114

  • @Punjab_Stan
    @Punjab_Stan  Год назад +25

    ਆਪਣੇੰ ਫੇਸਬੁੱਕ ਪੇਜ਼ ਨੂੰ ਜਰੂਰ ਫੌਲੋ ਕਰੋ ਜੀ Punjabstan ਪੰਜਾਬਸਤਾਨ

    • @lakhvirsinghrana6949
      @lakhvirsinghrana6949 Год назад +1

      ਇਹ ਵੀਰ ਦਾ ਮੋਬਾਈਲ ਨੰਬਰ ਦੱਸ

    • @baldevrai1581
      @baldevrai1581 5 месяцев назад

      ​@@lakhvirsinghrana6949😅

  • @jagdevkaur3144
    @jagdevkaur3144 Год назад +36

    👌👌👌 ਮਿਹਨਤ ਨਾਲ ਇਮਾਨਦਾਰੀ ਨਾਲ ਸੱਚੇ ਮਨ ਨਾਲ ਕੋਈ ਵੀ ਕੰਮ ਕਰੋ ਪਰਮਾਤਮਾ ਆਪ ਬਰਕਤਾਂ ਪਾਉਂਦਾ ਹੈ ਜੀ ਬੇਈਮਾਨੀਆਂ ਨਾਲ ਕੀਤੀ ਗਈ ਕਮਾਈ ਵਿੱਚ ਕਦੇ ਵੀ ਬਰਕਤ ਨਹੀਂ ਹੁੰਦੀ ਬਹੁਤ ਵਧੀਆ ਬਾਈ ਜੀ ਮਿਹਨਤ ਕਰਦੇ ਹਨ ਇਨ੍ਹਾਂ ਦੀ ਕਮਾਈ ਵਿੱਚ ਪਰਮਾਤਮਾ ਬਰਕਤਾਂ ਪਾਵੇ 🎉🎉🌹🌹👌👌👏

  • @gillvikramjitsingh427
    @gillvikramjitsingh427 Год назад +10

    ਬਹੁਤ ਹੀ ਜਿਆਦਾ ਵਧੀਆ ਜਾਣਕਾਰੀ ਤਜਰਬਾ ਤੁਸੀਂ ਸਾਂਝਾ ਕੀਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਨੂੰ ਤਰੱਕੀਆਂ ਬਖਸ਼ਣ❤🙏

  • @sarbjeetkaur2816
    @sarbjeetkaur2816 Год назад +24

    ਮਿਹਨਤੀ ਬੰਦਾ 🙏

  • @surjitgill6411
    @surjitgill6411 Год назад +22

    ਮੱਝਾ ਵਿਚ ਝੋਟਾ ਰੱਖਣਾ ਜ਼ਰੂਰੀ ਹੈ ਇਸ ਨਾਲ ਝੋਟੀਆਂ ਵੀ ਛੇਤੀ ਤਿਆਰ ਹੋ ਜਾਂਦੀਆਂ ਮੱਝਾਂ ਸਮੇਂ ਸਿਰ ਆਸ ਲੱਗ ਜਾਂਦੀਆਂ ਇਹ ਕੁਦਰਤੀ ਨਿਯਮਾ ਨੇ। ਅਸੀਂ ਮੱਝਾਂ ਚਾਰਨ ਹੁੰਦੇ ਜਾਂਦੇ ਸੀ ਜਦੋਂ ਵੀ ਮੱਝ ਬਣਨੀ ਹੁੰਦੀ ਸੀ ਝੋਟਾ ਆਪ ਹੀ ਮਗਰ ਲੱਗ ਜਾਂਦਾ ਸੀ। ਆਪਣੇ ਆਪ ਮੱਝਾਂ ਛੇਤੀ ਬਣ ਜਾਂਦੀਆਂ ਸਨ। ਨਾ ਕੋਈ ਡਾਕਟਰ ਨਾ ਕੋਈ ਦਵਾਈ। ਹੁਣ ਤਾਂ ਅਸੀਂ ਪਸ਼ੂ ਆਪ ਹੀ ਖਰਾਬ ਕਰ ਲੲਏ ਹਨ ਨਾ ਹੀ ਅੱਜ ਦੇ ਨੌਜਵਾਨ ਸਾਡੀ ਗੱਲ ਮੰਨਣ ਨੂੰ ਤਿਆਰ ਹਨ ਗੱਲ ਹੀ ਨਹੀਂ ਸੁਣਦੇ ਬੁੜਾ ਕੀ ਕਹਿੰਦਾ।

  • @Bakhshishsingh-sn6hh
    @Bakhshishsingh-sn6hh 5 месяцев назад

    Es. Bete. Di. Soch. Uchi. Te. Mehnat. Nu. Salute. Ha. Very. Nice

  • @DaljitSingh-jh7yu
    @DaljitSingh-jh7yu Год назад +9

    ਭਾਈ ਸਾਹਿਬ ਵਧੀਆ ਗੱਲ ਹੈ ਜਿਹੜੀ ਬਜ਼ਾਰ ਦੀ ਫੀਡ ਨਹੀਂ ਪਾਉਦੇ ਪਰ ਜੋ ਮਿਨਰਲ ਮਿਕਸਰ ਹੈ ਇਹ ਡੰਗਰਾਂ ਦੀਆਂ ਹੱਡੀਆਂ ਤੌ ਬਣਦਾ ਇਹ ਨ ਪਾਉ

  • @JaspalSingh-kz9rn
    @JaspalSingh-kz9rn 5 месяцев назад

    ਵਧੀਆ ਜਾਣਕਾਰੀ ਆ ਬਾਈ ਜੀ

  • @tejindersingh9310
    @tejindersingh9310 Год назад +8

    ਬਹੁਤ ਵਧੀਆ

  • @tarsemlal9356
    @tarsemlal9356 Год назад +6

    Bilkul jyada dmak nuksan da ghar lekin eh banda Rab nu be mnda hai mehnat be karda hai bhut ashi gal ji

  • @RajbirSingh-qh7gg
    @RajbirSingh-qh7gg Год назад +8

    Very good veer ji 💐

  • @harjinderdhaliwal7428
    @harjinderdhaliwal7428 Год назад +4

    Vdiya gal bai di sachi suchi soach ah

  • @animalshardwareproducts7968
    @animalshardwareproducts7968 28 дней назад

    Very good 👍

  • @HarwinderSingh-z1f
    @HarwinderSingh-z1f Год назад +6

    Brother keep it up balle Balle Bai ji

  • @SatnamSingh-qk3nc
    @SatnamSingh-qk3nc Год назад +4

    ਬਾੲੀ ਮੱਜ ਤਾ ਕੋੲੀ ਦਿਖਾਈ ਨਹੀਂ

  • @Bakhshishsingh-sn6hh
    @Bakhshishsingh-sn6hh 5 месяцев назад

    Eho. Hehe. Veer. Guru. Maharaj. Di. Sikhia. Te. Chalda. Ha. Kirat. Karni. Te. Vand. Shakna. Eh. Sikhia. Si. Sade. Nainwan. Pb. Vich. Mehnat. Di. Kirat. Bhull. Ke. . Nashe. Vich. Rujhaan. Gaye. Jo. Khud. V. Dukhi. Te. Smaj. Nu. V. Dukh. Dende. Han. Eho. Je he. Naojwan. Pb. Di. Shan. Han. Very. Nice

  • @gurdeepsingh_gill
    @gurdeepsingh_gill Год назад +40

    ਜਿਸ ਕੋਲ ਤੂੜੀ ਘਰ ਦੀ ਆ ਜ਼ਮੀਨ ਹੈਗੀ ਆ ਉਸਨੂੰ ਤਾਂ ਬਚਦਾ ਕੀਤੇ ਨਾ ਕੀਤੇ ਤਾਂ ਕੁੱਝ ਪਰ ਜਿਨਾਂ ਕੋਲ ਜ਼ਮੀਨ ਨਹੀਂ ਪਾਣੀ ਤੋਂ ਲ਼ੇ ਕੇ ਸਬ ਕੁੱਝ ਮੁੱਲ ਦਾ ਉਸਨੂੰ ਵਿਚਾਰੇ ਨੂੰ ਤਾਂ ਕੀ ਬਚਦਾ🙏

    • @SukhdevLal-vs9hc
      @SukhdevLal-vs9hc Год назад +10

      Bai mere kol jamen Hani sab kuj mul da fer vi passe Bach jande ne

    • @preetoratau
      @preetoratau Год назад

      Sab kujh buchda aa

    • @gurdeepsingh_gill
      @gurdeepsingh_gill Год назад +1

      @@preetoratau sanu dsdo kive bachda

    • @preetoratau
      @preetoratau Год назад +4

      Veer km app kro te time lgda aa 1 sal ch farm 🚜🐄🌾 nhi bnda

    • @preetoratau
      @preetoratau Год назад +3

      Sade amritsar ch bhut farm aa jo har roz mul laide aa sara kujh fr v bhut time km krn dye

  • @tarsemlal9356
    @tarsemlal9356 Год назад +3

    By ji meri is kissan veer nu dilon slam te Ram Ram Ji satshiri akal ji mera bhai be bhut hisab lganda c te me duje sue jhoty gusse bich aske bech diti

  • @Bakhshishsingh-sn6hh
    @Bakhshishsingh-sn6hh 5 месяцев назад

    Eh. Veer. Rabbi. Rooh. Ha

  • @GurdevSingh-vd5ie
    @GurdevSingh-vd5ie Год назад +23

    ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੇ ਜਿਉਣਾ ਕਰੋ 🎉 ਇੱਕ ਨਹੀਂ ਸਾਰੇ।। ਕਦੇ ਘਾਟਾ ਨਹੀਂ ਪੈਣਾ 🎉 ਕਿਸੇ ਵੀ ਕਿਤੇ ਚ🎉 ਪਸ਼ੂ ਰੱਖੇ।ਇਕ ਚੰਗਾ ਭਲਾ ਪਸ਼ੂ ਬੀਮਾਰ ਹੋ ਗਿਆ।।ਦਵਾ ਦਾਰੂ।ਰਾਸ ਨਾ ਆਈ।।।ਮਰ ਗਿਆ।। ਬਹੁਤ ਵੱਡਾ ਘਾਟਾ ਪਿਆ।।😢 ਪਸ਼ੂ ਦੁੱਧ ਬਹੁਤ ਘੱਟ ਦੇ ਰੇਹਾ ਹੈ।।ਕੀ ਵੇਚੀਐ।ਕੀ ਘਰ ਵਰਤਣ ਕਰੀਏ 😮ਅਛਾ ਉਤੋਂ ਰੇਟ ਵੀ।ਬਣਦਾ ਸਰਦਾ ਜਿਹਾ 😮ਆਉ ਹੁਣ ਸੋਚੀਏ ਵਿਚਾਰਾਂ ਕਰੀਏ।।ਨੁਕਸ ਕਿਥੇ ਅਤੇ ਵਿਗਾੜ ਕੀ ਹੈ।।ਮਝ।ਲਖ ਰੁਪਏ ਦੀ ਮਰਗੀ।।ਕਾਰਣ।। ਕਿਡਨੀਆਂ ਫੈਲ ਹੋ ਗਿਆ।।ਇਸ ਦਾ ਕਾਰਨ ਜੇਹਰੀਲਾ ਚਾਰਾ।।ਜੀ ਚਾਰੇ ਨੂੰ ਸੁੰਡੀ ਪੈ ਗੀ।। ਸਪ੍ਰੇ ਕਰ ਦਿਉ।।ਕੁਤਰ ਕੇ। ਪਸ਼ੂ ਨੂੰ ਪਾ ਤਾ।। ਜੇਹਰਾਂ ਦੋ ਟਾਈਮ ਪੇਟ ਚ।।। ਉਤੋਂ ਅਠ ਮਹੀਨੇ। ਗਰਮੀਆਂ।। ਇਕੋ ਖੁਟੇ ਨਾਲ ਬੰਨਿਆ।। ਕੋਈ ਆਵਾ ਜਾਵੀ ਨਹੀਂ।। ਇਨਸਾਨ ਨੇ ਜਾਨਵਰਾਂ ਨਾਲ ਇੰਝ ਕੀਤੀ।।ਬੀਜੇ ਬਿਖ।।ਮੰਗੇ ਅਮ੍ਰਿਤ।। ਵੇਖੋ ਏਹੋ ਨਯਾਉ 😢ਹੁੰਣ ਚੱਲਦੇ ਹਾਂ ਸਾਡੇ ਗੁਰੂ ਸਾਹਿਬਾਨ ਵਾਲੇ ਪਾਸੇ 🎉 ਕੁਦਰਤੀ ਖੇਤੀ। ਜੇਹਰਮੁਕਤ ਖੇਤੀ 🎉 ਮੈਂ ਪਿਛਲੇ ਸਾਲ ਛੈਹਿਰ ਤੋ ਵਿਜ਼ਿਟ ਕਰਕੇ।। ਕਿਤਾਬਾਂ ਅਤੇ ਖੇਤੀ ਕੁਦਰਤੀ ਦੇ ਮਾਹਰਾਂ ਦੀ ਰਾਏ ਅਨੁਸਾਰ ਕੰਣਕ ਬੀਜੀਂ।। ਬਹੁਤ ਚੰਗਾ ਪ੍ਰਭਾਵ ਰੇਹਾ।।।ਕੰਣਕ ਵੀ ਹੋਈ।।ਔਰ ਲਗਭਗ।। ਜੇਹਰੀਲੀ ਖੇਤੀ ਬਰਾਬਰ।ਆਮਦਨ ਵੀ।।।😮 ਪਿੰਡ ਵਾਲੇ ਹੈਰਾਨ ਹੋ ਗਏ 🎉ਹਰਾ ਚਾਰਾ।ਬੀਜੋ ਕੋਈ ਵੀ ਕੈਮਿਕਲ ਖਾਧ ਨਾ ਪਾਉ।। ਸਿਰਫ਼ ਜੀਵ ਅੰਮ੍ਰਿਤ। ਬਣਾਕੇ ਪਾਉ ਖੇਤ ਚ 🎉ਗੋਯਾ ਗੁੜ ਵੇਸਣ।। ਮਾਤ੍ਰ ਦੋ ਸੋ ਰੁਪਏ ਖਰਚ ਪੈਣਾ।। ਜਦੋਂ ਵੀ ਪਾਣੀ ਲਾਉ।।ਇਹ ਪਾਈ ਜਾਉ।।ਬਸ।ਹੋਰ ਕੁੱਝ ਪੋਣ ਦੀ ਲੋੜ ਨਹੀਂ।। ਮੈਨੂੰ ਪੂਛਦੇ ਬਾਈ।ਗੁਲੀ ਡੰਡਾਂ।।ਨਾਗਰ ਮੋਥਾ।। ਕੋਈ ਵੀ ਕਖ ਕੰਡਾ ਖੇਤ ਚ ਹੈ ਨੀ ਕੀ ਪਾਇਆ।। ਜਵਾਬ ਸੀ ਥੋਡੇ ਸਾਹਮਣੇ।ਪਾਇਆ ਹੈ।।ਜੀਵ ਅੰਮ੍ਰਿਤ 😮 ਕੋਈ ਬੀਮਾਰੀ ਫਸਲ ਨੂੰ ਨਹੀਂ ਲਗਦੀ।।ਜੇ ਫੇਰ ਵੀ।ਨੀਮ ਅਸਤ੍ਰ।ਬਰੰਮ ਅਸਤ੍ਰ ਅਗਨੀ ਅਸਤ੍ਰ।।ਦੇਸੀ ਚੀਜ਼ਾਂ ਨਾਲ ਜੋ ਘਰੇ ਹੈ।। ਬਣਾਂ ਕੇ ਪਾਉ।।🎉 ਪਸ਼ੂ ਕਦੇ ਬੀਮਾਰ ਨਹੀਂ ਹੋਣਗੇ।।। ਦੁੱਧ ਨੂੰ ਵਧਾਉਣ ਲਈ।।ਇਕ ਨੁਕਤਾ ਹੋਰ ਹੈ ਨੋਟ ਕਰੋ ।ਬਾਈ ਪਸ਼ੂ ਆਂ ਨੂੰ ਦੋ ਕਿਲੋਮੀਟਰ ਤੱਕ ਚਰੋਣ ਲੈ ਜਾਉ।। ਬੇਸ਼ੱਕ।ਦੋ ਘੰਟੇ ਲਗ ਜਾਣੰ ਯਾਂ ਇਸਤੋਂ ਵੱਧ ਸਮਾਂ।😮 ਐਨਾਂ ਦਾ ਡਾਈਜੇਛਨ।ਸਹੀ ਰਖੂ 😮ਤੀਜਾ ਨੁਕਤਾ।।ਹਰੇ ਚਾਰੇ ਚ ਥੋੜੀ ਦਾਲਾਂ ਜਿਵੇਂ।ਮੁੰਗ ਛੋਲੇ ਅਤੇ ਸਰੋ ਦਾ ਮਿਸ਼ਰਣ ਵੀ ਬੀਜੋ।।ਸਾਰੇ ਖ਼ੁਰਾਕੀ ਤੱਤਾਂ ਦੀ ਘਾਟ ਪੂਰੀ ਕਰੂ।।🎉 ਦੁੱਧ ਨੂੰ ਸੋ ਰੁਪਏ ਦੇ ਨੇੜੇ ਵੇਚੋ।। ਕਿਵੇਂ।। ਪਹਿਲਾਂ।ਰੇਟ ਨੂੰ।ਸਮਝਾਉ।
    ਫਿਰ ਧੀਰੇ ਧੀਰੇ ਸਿਧੇ ਗ੍ਰਾਹਕਾਂ ਤੱਕ ਰੱਖੋ।। ਗ੍ਰਾਹਕ ਜਾਦਾ ਕਰ ਲੇ।।😮ਆਪੇ ਰੇਟ ਜੋ ਵਧ ਦੇਵੇ।।😮ਆ ਨੇਤਾ ਵੇਖ ਲਓ।।ਝੂਠਾ ਪ੍ਰਚਾਰ ਪ੍ਰਸਾਰ ਕਰਕੇ।ਆ ਕਰਾਂ ਗੇ ਔ ਕਰਾਂ ਗੇ।। ਕੁੱਝ ਨੀ ਕਰਦੇ ਬਾਅਦ ਚ।।ਜਦ ਕਿ ਤੁਸੀਂ ਸਚ ਇਮਾਨਦਾਰੀ ਨਾਲ ਪ੍ਰਚਾਰ ਪ੍ਰਸਾਰ ਕਰਨਾ।। ਦੁੱਧ ਪਿਉਰ ਖਾਲਿਸ ਹੈ ਜੀ 🎉ਥੋੜਾ ਸਮਾਂ ਲੱਗਦਾ ਹੈ।।ਸਬਰ ਸੰਤੋਖ।। ਬਾਬਾ ਨਾਨਕ ਦੀ ਵਿਚਾਰਧਾਰਾ ਨੂੰ ਜੀਣਾ ਹੈ 🎉ਇਸ 🎉

    • @avtarsingh7236
      @avtarsingh7236 Год назад +1

      ਬਹੂਤ ਵਧੀਆ ਵਿਚਾਰ ਵੀਰ ਆਪਣਾ ਨਗਰ ਕਿਹੜਾ ਜੀ

    • @GurdevSingh-vd5ie
      @GurdevSingh-vd5ie Год назад +5

      ਵੈਸੇ ਮੈਂ ਦਿੱਲੀ ਰੇਹਿੰਦਾਂ ਹੈ।। ਪਿੰਡ ਮੋਗੇ ਜਿਲ੍ਹੇ ਚ ਦੋਲਤਪੁਰ ਨੀਵਾਂ।। ਅਤੇ ਨਾਨਕੇ ਪਿੰਡ ਗਗੜੇ।।ਕੋਟ ਇਸੇ ਖਾਂ।।ਜੀਰੇ ਰੋੜ ਤੇ।।ਗਗੜਾ ਪਿੰਡ ਹੈ।।ਜਾਦਾਤਰ ਵਿਜ਼ਿਟ ਗਗੜੇ ਹੀ।। ਪਿਛਲੇ ਸਾਲ ਹੀ ਕੰਣਕ ਬੀਜੀਂ ਸੀ।।ਕਿਲਾ ਕੁ ਜ਼ਮੀਨ ਹੈ।। ਪਿੰਡ।।🎉 ਇੱਕ ਘਰ ਲੈਣਾਂ।। ਫਿਰ ਪਿੰਡ ਹੀ ਵਧ ਰਹੂ।। ਦਿੱਲੀ ਘਟ।।ਆ ਹੁੰਣ ਦਿੱਲੀ ਰੇਹਿੰਦਾਂ ਹਾਂ।। ਅਗਲੇ ਮੰਥ ਜਾਣਾਂ ਹੈ।।ਘਰ ਅਤੇ ਕੰਣਕ ਬੀਜਣੀ ਹੈ 🎉।।

    • @avtarsingh7236
      @avtarsingh7236 Год назад +2

      @@GurdevSingh-vd5ie ਵਾਹਿਗੁਰੂ ਤਰੱਕੀ ਬਖਸੇ ਮੈ ਵੀ ਇਹ ਕੋਸਿਸ ਕਰਾਗਾ ਡਿਊਟੀ ਤੋਂ ਪਿੰਡ ਆ ਕੇ ਕਣਕ ਤੱਕ

    • @gurbhikgurbhiksingj1673
      @gurbhikgurbhiksingj1673 Год назад

      ਮੈਂ ਤੁਹਾਡੇ ਨੇੜੇ ਹੀ ਰਹਿੰਦਾ ਹਾਂ ਕੋਟ ਈਸੇ ਖਾਂ ਦੇ ਨਾਲ ਫਤਿਹਗੜ੍ਹ ਪੰਜਤੂਰ ਤੇ ਗਗੜੇ ਪੜਿਆ ਹਾ ਬੀ ਆਈ ਐਸ ਕਾਲਜ

    • @Singh-yz2qt7py8m
      @Singh-yz2qt7py8m Год назад +1

      ਭਾਊ ਜੀ ਆਪਣਾ ਨੰਬਰ ਭੇਜੋ ਕੁਝ ਜਾਣਕਾਰੀ ਚਾਹੀਦੀਆਂ ਹਨ ਗੁਰੂ ਨਾਨਕ ਸਾਹਿਬ ਵਾਲੀ ਖੇਤੀ ਕਰਨ ਲਈ

  • @jagrajsingh7318
    @jagrajsingh7318 Год назад

    Bai ji ne bilkul sahi deseya hai mehanet he sehi Tarika hai 🙏🙏🙏🙏🙏

  • @bw8dm
    @bw8dm 4 месяца назад +2

    ਮੱਝ ਨਿਕਲ਼ ਗਈ 😂

  • @SandeepSingh-gz2sr
    @SandeepSingh-gz2sr 6 месяцев назад

    Buhat wadia bro

  • @DABA_PIND
    @DABA_PIND Год назад +6

    ❤❤mai vi bhut sohnki ❤awww mai ap sara kamm krda apne dngra

  • @rajsidhu7169
    @rajsidhu7169 Год назад +5

    Veer mehnti va honest 🙏

  • @tarsemlal9356
    @tarsemlal9356 Год назад +5

    Bahrliyan feedan dangra nu bhut khrab kardiyan ne eh veer bilkul shi keh rahe ne

  • @jasbirsing6568
    @jasbirsing6568 11 месяцев назад

    Dan dan guru ramdas ji

  • @harrybrar1024
    @harrybrar1024 Год назад +1

    Bught vadia 👍

  • @amandeepkaur2023
    @amandeepkaur2023 Год назад +7

    ਵੀਰ ਜੀ ਜੇਕਰ ਕੋਈ ਮੱਝ ਸੂਣ ਵਾਲੀ ਹੋਵੇ ਤਾਂ ਉਸਨੂੰ ਵੀ ਜੋੜ ਘਰੇਲੂ ਫੀਡ ਬਣਾਈ ਉਹ ਰਿਂਨ ਕੇ ਪਾ ਸਕਦੇ ਹਾਂ

  • @baljitbhullar1310
    @baljitbhullar1310 Год назад +16

    ਡੈਹਰੀ ਚ ਪਾਉਣ ਵਾਲਾ ਤਾਂ ਖੁਰ ਹੀ ਬੜਾਉਦਾ

  • @BalwinderSingh-yu4tq
    @BalwinderSingh-yu4tq Год назад +20

    ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਪਟਰੌਲ ਸੌ ਰੁਪਏ ਤੇ ਪਾਣੀ ਵੀਹ ਰੁਪਏ ਲੀਟਰ ਹੈ। ਦੁਧ ਦਾ ਕੀ ਰੇਟ ਹੈ ? ਵੀਰ ਸਰ ਤਾਂ ਸਭ ਦਾ ਹੀ ਰਿਹਾ

  • @RajbirSingh-qh7gg
    @RajbirSingh-qh7gg Год назад +4

    Right a 22 ji 🎉

  • @ManroopTalwandi
    @ManroopTalwandi Год назад +1

    Very good job

  • @prof.kuldeepsinghhappydhad5939
    @prof.kuldeepsinghhappydhad5939 5 месяцев назад

    Nice 👌

  • @abhisheksachdeva4421
    @abhisheksachdeva4421 Год назад

    Majh nikal gi 😂😂😂😂

  • @SukhwinderSingh-jb2oy
    @SukhwinderSingh-jb2oy Год назад +1

    Panjab jindabad

  • @husanveersingh8693
    @husanveersingh8693 Год назад +3

    Yrr hun feed dubara mhegi hoo rahi hai

  • @ਪੰਜਾਬ-punjab
    @ਪੰਜਾਬ-punjab Год назад

    1:18 ਤੇ ਵੀਡੀਓ ਸ਼ੁਰੂ ਹੁੰਦੀ ਆ।

  • @dawindersingh-is2nk
    @dawindersingh-is2nk Год назад

    ਬਈ ਹੁਣ ਤਾਂ ਲੋਕ ਚਾਰ ਪਾਉਣ ਲੱਗੇ ਇਸ ਤੋਂ ਪਹਿਲਾਂ ਕੀ ਪਾਉਂਦੇ ਤੇ ਪਸ਼ੂ ਤਾਂ ਜਦ ਵੀ ਗੱਭਣ ਨਹੀਂ ਰਹਿੰਦੀਆਂ ਸੀ

  • @jagbirsingh4924
    @jagbirsingh4924 Год назад +2

    Good 👍 👍

  • @jagmailsidhu7534
    @jagmailsidhu7534 Год назад +13

    Jinu kam karn da treeka ohda ithae amreekha

  • @sahibdhaliwal
    @sahibdhaliwal Год назад +46

    ਬਾਈ ਅਸੀਂ ਘਰਾਂ ਚ ਪਾਉਨੇ ਆ, ਲੋਕ ਵਧੀਆ ਰੇਟ ਦਿੰਦਾ ਫੇਰ ਵੀ ਪੂਰਾ ਨੀ ਆਉਂਦਾ

    • @AmanBakhorakhurd-oc2ow
      @AmanBakhorakhurd-oc2ow Год назад

      ਕੀ ਕਾਰਨ ਬਾਈ

    • @parwazsingh9959
      @parwazsingh9959 Год назад

      ਕਿਆ ਪੂਰਾ ਨਹੀਂ ਆਉਂਦਾ ਇਹ ਦੱਸ

    • @Parmindersingh_Bhullar
      @Parmindersingh_Bhullar Год назад +3

      ਭਾਊ ਡੇਅਰੀ ਤੇ ਪਾ ਕੇ ਵੀ ਅੱਧ ਤੋਂ ਵੱਧ ਬੱਚਦਾ ਐ
      ਬਾਕੀ ਪਸ਼ੂ ਤੇ ਵੀ ਨਿਰਭਰ ਕਰਦਾ ਹੈ ਜੇ ਪਸ਼ੂ ਹੀ 7ਤੋ10 ਕਿਲੋ ਵਾਲਾਂ। ਫਿਰ ਐ ਕੁਝ ਹੋਣਾ ਐ

    • @narinderkaur319
      @narinderkaur319 Год назад

      ​@@parwazsingh9959@@@@

    • @ਪੰਜਾਬ-punjab
      @ਪੰਜਾਬ-punjab Год назад

      ਪੂਰਾ ਕੀ ਨੀ ਆਉਂਦਾ

  • @manwindersingh7845
    @manwindersingh7845 Год назад +1

    Mansa de laghe vale address daso par pain da 150 konci diwai audi hai us da address daso please

  • @harmanchahal8326
    @harmanchahal8326 Год назад +3

    8_10_12 hazzar de private naukri nalo vadiya 5_7pashu rakhe hon vd paise bnnde aa bnda mehnti te kirsi hona chahida

  • @deepfacts7775
    @deepfacts7775 Год назад +4

    Bai vadiya mehnat karda ...m RUclips te Bai Diya vedio vekhiya n

  • @sarbjeetkaur2816
    @sarbjeetkaur2816 Год назад +3

    👍👍👍

  • @santokhsinghbenipal8592
    @santokhsinghbenipal8592 Год назад +3

    ਠੀਕਰੀ ਨਛਾਦਰ ਕਿਵੇਂ ਵਰਤਣਾ ਫੂਲੋਵਾਲ ਪਿੰਡ ਕਿਥੇ ਕੁ ਪੈਦਾ ਹੈ

  • @ManmeetKaur-zx9fj
    @ManmeetKaur-zx9fj Год назад +4

    Mera pind alika Dabwali haryana mera name gurjit Singh Sidhu aa te mera beta bi Dabwali dudh bech k ounda ghra ch 5 ku pasu dudh bale aa

  • @jassikhangura4241
    @jassikhangura4241 Год назад +3

    ਬਾੲੀ ਕਖ ਕੰਡਾ ਮੁਲ ਲੈਨਾ ਜਾ ਘਰ ਦਾ

  • @komalbajwa8338
    @komalbajwa8338 Год назад +2

    ❤❤❤❤

  • @sukhsidhu5951
    @sukhsidhu5951 11 месяцев назад

    Bai g sadi cow sajr soi a soj krk i than bnd ho gia koi hal daso plz

  • @DalvirSingh-bu6nd
    @DalvirSingh-bu6nd Месяц назад

    Cl no
    😅😊

  • @JaswantSidhu-w2q
    @JaswantSidhu-w2q Год назад

    Movl😅 13:00

  • @sunnygill8589
    @sunnygill8589 11 месяцев назад

    22 ji ek number ton kam karna

  • @lamberrajpuri867
    @lamberrajpuri867 Год назад +4

    Good 👍😊

  • @ryansingh2309
    @ryansingh2309 Год назад +1

    🙏🙏🙏🙏

  • @FreeFire-u2g5d
    @FreeFire-u2g5d Год назад

    Very good

  • @sardarabc6736
    @sardarabc6736 Год назад +1

    🙏🙏🙏👍👍💕💕💕💕💕💕👍🙏🙏🙏🙏

  • @BaljitSingh-xg7oj
    @BaljitSingh-xg7oj 11 месяцев назад

    Veer ji ma dubai h lavar karda ha 20000 bacda ma maja rhka k lavar kara

  • @sukhichehal2115
    @sukhichehal2115 Год назад +1

    Pind kehra bro da

  • @malkeetbhullar364
    @malkeetbhullar364 Год назад +4

    Veer ji nasaadar kina te kine din dena

  • @satnam_bhangu.1915
    @satnam_bhangu.1915 Год назад

    👍👍

  • @BhupinderBrar-pk8lm
    @BhupinderBrar-pk8lm Год назад

    40 L kehdi dendi🎉aa

  • @AmarjeetSingh-x9u7h
    @AmarjeetSingh-x9u7h Год назад

    Good job bai kutte nu maa da pyaar zarori va

  • @Singhgurjot-x6e
    @Singhgurjot-x6e Год назад

    Bai no dsi tera

  • @pinderbajwa1480
    @pinderbajwa1480 11 месяцев назад

    22 da no do

  • @khushwantwahla6366
    @khushwantwahla6366 Год назад +2

    Nice

  • @ranjitsinghbrar-cu6lh
    @ranjitsinghbrar-cu6lh Год назад

    Tikri nasadar kina kina dena roz Bai ji

  • @manjitkaur7134
    @manjitkaur7134 9 месяцев назад

    ਮਝ ਦੇ ਬੋਝ ਪੈਣ ਦਾ ਇਲਾਜ। ਵੀਰ ਜੀ ਸਤਿਆਨਾਸੀ ਇਕ ਕਿਲੋ। ਇਕ ਕਿਲੋ ਛੋਲਿਆ ਦਾ ਵੇਸਣ। ਜੋ ਸਤਿਆਨਾਸੀ ਉਸ ਨੂੰ 200 ਗ੍ਰਾਮ ਰਾਤ ਨੂੰ ਪਾਣੀ ਵਿੱਚ ਭਿਉ ਦੇਣਾ। ਸਵੇਰੇ ਇਸ ਨੂੰ ਮੈਕਸੀ ਵਿੱਚ ਚੰਗੀ ਤਰਾ ਪੀਸ ਲੈਣਾ। ਫਿਰ
    200 ਗ੍ਰਾਮ ਵੇਸਣ ਮਿਲਾ ਕੇ ਮਝ ਨੂੰ ਦੇ ਦੇਣਾ। ਇਸ ਨਾਲ ਬੋਝ ਪੈਣੋ ਹਟ ਜਾਦਾ। ਮੈ ਛੋਟਾ ਜਿਹਾ ਡੇਆਰੀ ਫਾਰਮ ਦਾ ਕੰਮ ਕਰਦੀ ਆ। ਮੇਰੇ ਕੲਈ ਝੋਟੀਆ ਨੂੰ ਬੋਝ ਦੀ ਬਿਮਾਰੀ ਆਈ ਮੈ ਸਤਿਆਨਾਸੀ ਦਾ ਇਸਤੇਮਾਲ ਕਰਦੀ ਮੇਰੇ ਪਸ਼ੂ ਬਿਲਕੁਲ ਠੀਕ ਹੋ ਜਾਦੇ ਆ।

  • @satnam1564
    @satnam1564 Год назад +3

    beta pasu sajar 4 5 mahine jiasa dudh dinda fir ghat janda dagar da ret nahi pura hunda sare sue vich pasu rakhana niri sat kavija he kise hor kam nahi ja sakda hindu de pio ne apne larhke nu akhia ci ke je tu danda karna dand vali chij na pavi sabkuj kha jandi he hun te apne joga lavera rakh lave jiada rakhan da koi feda nahi fida megia dud sasta nale pasu vi murh banda nahi danvad

  • @lamberrajpuri867
    @lamberrajpuri867 Год назад +1

    Bai ji mareya 5 ,7maja sun da laga aa k mar jandeya n hun kela Khali ho gy

  • @officialmaan241
    @officialmaan241 Год назад +1

    Binna dimaag ton km kro 😂😂😂😂😂

  • @balrajsandhu8084
    @balrajsandhu8084 Год назад

    Achar ta galat he .

  • @SuchaSingh-o6u
    @SuchaSingh-o6u 9 месяцев назад

    Veer ji apna phone number dso

  • @AmandeepSingh-bu4wn
    @AmandeepSingh-bu4wn Год назад

    ਬਹੁਤ ਵਧੀਆ

  • @KARAJSINGH-mk9po
    @KARAJSINGH-mk9po 5 месяцев назад

    👍👍

  • @GUREKEM
    @GUREKEM Год назад

    ❤❤

  • @mshundal9833
    @mshundal9833 Год назад

    ❤❤

  • @BhanguSaab-gm2ic
    @BhanguSaab-gm2ic 6 месяцев назад

    ❤❤

  • @SukhVlogs-sz9tg
    @SukhVlogs-sz9tg 20 дней назад

    ❤❤❤❤