ਡੇਢ ਮਹੀਨਾ ਰਹਿੰਦੇ ਪਸ਼ੂ ਨੂੰ ਤਿਆਰ ਕਰਨ ਲਈ ਘਰੇਲੂ ਨੁਕਸਾ । ਛੋਲੇ ਕੱਟ ਕੇ ,ਦੇਸੀ ਘਿਉ ,ਗੁੜ

Поделиться
HTML-код
  • Опубликовано: 2 фев 2025

Комментарии • 136

  • @jaspreetsekhon4633
    @jaspreetsekhon4633 4 месяца назад +1

    ਅੱਛੀ ਜਾਣਕਾਰੀ❤❤❤❤❤

  • @BituthahiWala
    @BituthahiWala 3 месяца назад +2

    ਸਤਿ ਸ੍ਰੀ ਅਕਾਲ ਬਾਪੂ ਜੀ ਮੈਂ ਵਿਪਨ ਸਿੰਘ ਠੱਠੀ ਭਾਈ

  • @JaswinderSingh-cw8kh
    @JaswinderSingh-cw8kh 22 дня назад

    ਵੱਛੀ ਦੇ ਸੂਣ ਤੋਂ ਪਹਿਲਾਂ ਵੱਛੀ ਤਿਆਰ ਕਰਨ ਲਈ ਵੱਛੀ ਨੂੰ ਕੀ ਦੇ ਕੇ ਵਧੀਆ ਦੁੱਧ ਲਈ ਤਿਆਰ ਕੀਤਾ ਜਾ ਸਕਦਾ ਬਾਈ ਜੀ ਦੱਸਣਾ ਜੀ

  • @EkamChaudhary-r8d
    @EkamChaudhary-r8d 6 месяцев назад +6

    ਅੰਕਲ ਜੀ ਗੱਲਾਂ ਤੁਸੀਂ ਵਧੀਆ ਕਰਦੇ ਹੋ ਸਿਆਣੇ ਹੋ ਵਧੀਆ ਚੀਜ਼ ਹੈ ਪਰ ਜਿਹੜੀ ਖੁਰਾਕ ਹੈਗੀ ਜਦੋਂ ਇਨੀ ਖੁਰਾਕ ਆਪਾਂ ਦੇਵਾਂਗੇ ਡੰਗਰ ਨੂੰ ਚਾਹੇ ਉਹ ਕੋਈ ਹੋਵੇ ਬੰਦਾ ਹੋਵੇ ਡੰਗਰ ਹੋਵੇ ਤੇ ਉਹ ਤਾਂ ਆਪੇ ਤਾਂ ਹੀ ਜਾਊਗਾ ਗੱਲ ਤਾਂ ਸਾਰੀ ਜੇਬ ਦੀ ਹੈ ਨਾ ਪੈਸੇ ਦੀ ਹ

    • @GurlabhSinghBathinda
      @GurlabhSinghBathinda  6 месяцев назад +4

      Dhanwaad ji comment layi... Jis majh ga(cow) nu jo neend hai, o hi payea jawe ji, and baki sanu jini info asi share kar dine a asi nai kehnde sadiya sariya video hi ik majh nu paoo... apni neend de according pa sakde ji ager thonu sahi lagde ta...🙏🏻

    • @ranjitkaursaroay7609
      @ranjitkaursaroay7609 3 месяца назад

      Shi GL a ji koi vhela Banda e kr sakda a desi ghee khan nu ni milda 😂😂

  • @porandhaliwal4330
    @porandhaliwal4330 6 месяцев назад +11

    ਬਾਪੂ ਜੀ ਮੱਝ ਦੇ ਥਣਾਂ ਵਿਚੋਂ ਸਿੱਦੀਆ ਆਉਂਦੀ ਆ ਸੂਣ ਵਾਲੀ ਹੈਂ ਇੱਕ ਮਹੀਨਾ ਰਹਿ ਗਿਆ

    • @harjitsingh1084
      @harjitsingh1084 6 месяцев назад

      Bhai puria ondia 4 2 din vich thek

    • @sharysingh5559
      @sharysingh5559 6 месяцев назад +1

      ਮਿੱਠਾ ਸੋਡਾ ਦੇ ਵੀਰ

  • @KuldeepSingh-oi2el
    @KuldeepSingh-oi2el 6 месяцев назад +25

    ਛੋਲੇ ਸਾਰੀ ਰਾਤ ਭਿਜੇ ਰਹਿਣ ਦੇਣੇ ਤੇ ਸਵੇਰੇ ਪਾਣੀ ਪਿਲਾਉਣ ਤੋੰ ਬਾਅਦ ਵੀ ਸੂਣ ਵਾਲੀ ਮੱਝ ਨੂੰ ਦੇ ਸਕਦੇ ਦੱਸਣਾ ਜੀ

  • @PardeepSingh-d8o
    @PardeepSingh-d8o 5 месяцев назад +1

    Bapu ji saddi Ik cow 🐄 suyi nu Ik mahina hogiya a oh pisle suye vich 32 liter dud dindi c hun oh 14 k liter te vadh nhi rahi kuj dso ji

  • @sarbjodhsinghvirk8747
    @sarbjodhsinghvirk8747 6 месяцев назад +2

    ਧੰਨਵਾਦ ਜੀ ਵਾਹਿਗੁਰੂ ਜੀ

  • @mangatsingh9422
    @mangatsingh9422 6 месяцев назад +4

    ਬਾਈ ਜੀ ਸਤਿ ਸ੍ਰੀ ਅਕਾਲ ਧੰਨਵਾਦ ਬਹੁਤ ਵਧੀਆ ਤੁਹਾਡੀ ਜਾਣਕਾਰੀ ਹੈ ਜੀ ਵਧੀਆ ਵਧੀਆ ਸੋਹਣੀਆਂ ਵੀਡੀਓ ਬਣਾਉਂਦੇ ਰਿਹਾ ਕਰੋ

  • @jagpreetsinghsingh2970
    @jagpreetsinghsingh2970 2 месяца назад

    ਗਾ ਨੂ ਪਾ ਸਕਦੇ ਜੀ

  • @AsimAli-wc8rs
    @AsimAli-wc8rs 5 месяцев назад

    Ma Sha allah baba g

  • @jhonnyjhonny1179
    @jhonnyjhonny1179 2 месяца назад

    Vitmin h v dena nl baba

  • @NinderSingh-r6k
    @NinderSingh-r6k 5 месяцев назад

    ਬਾਬਾ ਜੀ ਗਾ ਹੀਡ ਵਿੱਚ ਲਿਊਣ ਲਈ ਵੀ ਦਿਵਾਈ ਦੱਸੋ

  • @daropativerma8332
    @daropativerma8332 6 месяцев назад

    Sir ki oil ch aata pka ke de skde ha cow nu

  • @waraich3289
    @waraich3289 6 месяцев назад +1

    ਅੰਕਲ ਜੀ ਸਾਡੀ ਮੱਝ ਦੇ ਸੂਨ ਚ22 ਦਿਨ ਰਹਿੰਦੇ ਹਨ ਦੁਦ ਵਧਾਉਣ ਬਾਰੇ ਦੱਸੋ ਜੀ

  • @SandeepSingh-bd8gu
    @SandeepSingh-bd8gu 4 месяца назад +1

    ਗਾਂ ਨੂੰ ਦੇ ਸਕਦੇ ਹਾਂ ਦੇਸੀ ਘਿਓ ਚ ਜੀ

  • @ManpreetBrar-jl7yj
    @ManpreetBrar-jl7yj 6 месяцев назад +3

    ਅੰਕਲ ਜੀ ਇਹ ਫਾਰਮੂਲਾ ਗਾਂ ਨੂੰ ਵੀ ਦੇ ਸਕਦੇ ਆ

  • @khushiaulakh3171
    @khushiaulakh3171 4 месяца назад

    Very nice veer ji

  • @pammimaan5764
    @pammimaan5764 5 месяцев назад

    Babu ji total kitne chole Dene ha 45 Dina ch.

  • @GurpreetSingh-zg1tc
    @GurpreetSingh-zg1tc 6 месяцев назад +2

    Ghee tel pashu nu 1 month bacha den to pehla pehla dena chahida
    Dr. jiwan gupta di video dekhi c pure time te ghee tel den nal bacha den to bad pashu khul ke khanda pee da nhi kisan veero barsat 🌧️ vich ghee tel nhi dena chahida

    • @saabsandhu2151
      @saabsandhu2151 6 месяцев назад +1

      6months to laik 8 months ch dyo ta best result onda

  • @JaswinderJaswinderkaur-tf2ox
    @JaswinderJaswinderkaur-tf2ox 6 месяцев назад +14

    ਅੰਕਲ ਜੀ ਗਾਂ ਨੂੰ ਦੇ ਸਕਦੇ ਜੀ ਇਹ ਜਰੂਰੀ ਕਿ ਦੇਸੀ ਘਿਉ ਵਿੱਚ ਦੇ ਸਕਦੇ ਡਾਲਡੇ ਵਿੱਚ ਨਹੀਂ

  • @harjinderbrah671
    @harjinderbrah671 5 месяцев назад

    Unnkl ji kinne den dena

  • @bablisharma5898
    @bablisharma5898 5 месяцев назад +1

  • @PardeepSingh-d8o
    @PardeepSingh-d8o 5 месяцев назад +1

    Hlo sat sri akal bapu ji saddi mai nu 45 k din rehnde a

  • @Harmanhandembroidery
    @Harmanhandembroidery 6 месяцев назад +1

    Baba ji shole grm hunde aa utho grmi bhuth hai sunn vali mjj nu grm ta nhi ? Desi ghee jruri hai jaa oss di jga dalta jaa srso ka teel paa skde aa ? Sanu comment krke dsseo jrur

    • @GurlabhSinghBathinda
      @GurlabhSinghBathinda  6 месяцев назад

      Chole jdo apa pani ch rakha ge ji oh thande ho jande a,desi gee thanda hunda ji dalde gee nalo

    • @SandeepSingh-bd8gu
      @SandeepSingh-bd8gu 4 месяца назад

      ਗਾਂ ਨੂੰ ਦੇ ਸਕਦੇ ਹਾਂ ਜੀ ਦੇਸੀ ਘਿਓ ਚ ਪਾ ਕਾ

  • @ParminderSinghDeol-b9f
    @ParminderSinghDeol-b9f 4 месяца назад

    Bhediya de pyar de bnao ji

  • @kulwantsingh3437
    @kulwantsingh3437 6 месяцев назад

    j kar phar de skita habe ta ve de skade ke nahi plese daso

  • @preetbatti8931
    @preetbatti8931 6 месяцев назад +2

    ਗਰਮੀ ਵਿੱਚ ਵੀ ਦੇ ਸਕਦੇ ਹਾਂ ਜਾ ਨਹੀ ਪਿਛਲੇ ਸੂਏ ਮਜ਼੍ਹ ਭਾਰ ਦਿਖਾਉਂਦੀ ਸੀ ਜਰੂਰ ਦਸਿਆ ਜਾਵੇ ਜੀ

  • @JeetSingh-v1i
    @JeetSingh-v1i 6 месяцев назад

    Ek 13+ hegi te ek 16+ hegi karib 1.5,1.5 mahina rehnda ona nu chana te desi ghee kina pena chahida te hor ki de skde te jehra krah va oh kine ghio da pena chahida te jis din karah dena us din chana dene k nhi

  • @sardarasingh915
    @sardarasingh915 6 месяцев назад

    Hello Bapuji Sadi maaj de andar do Katro se Dhone Andar hi Maar gye maaj hun dudh Nahin de rahi ki Seva Kariye ki upay 18 kilo dudh se jo Aaj 2 kilo dudh de rahi hai Ki Seva Kariye

    • @GurlabhSinghBathinda
      @GurlabhSinghBathinda  6 месяцев назад

      ਸਤਾਵਰ ਵਾਲੀ ਵਿਡਿਉ ਦੇਖ ਲੋਜੀ

  • @baljit.s.bhangu1676
    @baljit.s.bhangu1676 5 месяцев назад

    ਬਾਬਾ ਜੀ ਮੱਝ ਭਾਰ ਦਿਖਾਈ ਦਿੰਦੀ ਹੈ ਛੋਲੇ ਦੇ ਸਕਦੇ ਹਾ

  • @IqbalSingh-ve4nl
    @IqbalSingh-ve4nl 6 месяцев назад +2

    ਇਕ ਮਹੀਨਾ ਰਹਿਦਾ ਸੂਣ ਚ ਕੀ ਦਿਤਾ ਜਾਵੇ ਜਰੂਰ ਦਁਸਣਾ

  • @jawanda362
    @jawanda362 5 месяцев назад

    ਬਾਪੂ ਜੀ ਛੋਲਿਆ ਦਾ ਕੀ ਰੇਟ ਹੈ ?

  • @rambostar4772
    @rambostar4772 6 месяцев назад

    Baba g maj nu 7 va month lagia kedi khurk daeai

  • @sharanpreet9140
    @sharanpreet9140 6 месяцев назад +2

    Tage Sue magh nu ke paie

  • @ਗੋਰਾਗੋਰਾ-ਧ7ਜ
    @ਗੋਰਾਗੋਰਾ-ਧ7ਜ 6 месяцев назад +2

    ਛੋਲੇ ਭਿਉਂ ਕੇ ਪਾਈ ਤਾਂ ਛੋਲੇ ਪਾਯਾ ਈ ਬਹੁਤ ਆ

  • @JagjeetSingh-bm5wj
    @JagjeetSingh-bm5wj 6 месяцев назад +2

    ਰਾਤ ਨੂੰ ਗਾਂ ਨੂੰ ਦੇ ਸਕਦੇ ਹੈ

  • @noobarsh119
    @noobarsh119 6 месяцев назад

    Sir g eni hun garmi vich de sakde j

  • @GurpyarSingh-h8o
    @GurpyarSingh-h8o 6 месяцев назад

    ਦਸ ਦਿਉ ਬਾਬਾ ਜੀ ਘਿਓ ਗਰਮੀ ਚ ਪਸੂ ਨੂੰ ਨੁਕਸਾਨ ਤਾ ਨਹੀ ਕਰਦਾ

  • @gursewaksandhu1291
    @gursewaksandhu1291 6 месяцев назад +2

    Uncle ji eh formula cow nu v dy skdy a

  • @BrarDairyFarmGumtiKalan
    @BrarDairyFarmGumtiKalan 6 месяцев назад +1

    NYC

  • @sachdepanne5725
    @sachdepanne5725 5 месяцев назад

    20 ਦਿਨ ਰਹਿੰਦੇ ਗਾਂ ਸੂਣ ਨੂੰ ਉਸ ਨੂੰ ਪਾ ਸਕਦੇ ਜੀ

  • @JaswinderJaswinderkaur-tf2ox
    @JaswinderJaswinderkaur-tf2ox 6 месяцев назад +2

    ਗਾਂ ਨੂੰ ਦੇ ਸਕਦੇ ਜੀ ਛੋਲੇ

  • @JogindrrSingh
    @JogindrrSingh 6 месяцев назад

    ਜਿਹੜਾ ਪਾਣੀ ਰੱਖਿਆ ਛੋਲਿਆ ਦਾ ਬਠਲ ਚ ਉਹਦਾ ਕੀ ਕਰਣਾ

  • @gursidhu3448
    @gursidhu3448 6 месяцев назад +1

    Cow nu bhi de skde ae

  • @paramjitkaur7676
    @paramjitkaur7676 6 месяцев назад +2

    ਛੋਲਿਆਂ ਦੀ ਮਿਕਦਾਰ ਰੋਜ ਦੀ ਕਿੰਨੀ ਹੋਵੇ ।ਇਕ ਪਾਈਆ ਜਾਂ ਅਧ ਪਾਈਆ ।

  • @KuldeepSohi-w2z
    @KuldeepSohi-w2z 6 месяцев назад +2

    Paar pen da ilaj dasi

  • @TaraDhillon
    @TaraDhillon 6 месяцев назад

    🌳

  • @Bakhshishsingh-sn6hh
    @Bakhshishsingh-sn6hh 5 месяцев назад

    Neera. Ki. Hunda. Ha. Dasna

  • @GurpyarSingh-h8o
    @GurpyarSingh-h8o 6 месяцев назад

    ਬਾਬਾ ਜੀ ਘਿਓ ਗਰਮੀ ਚ ਕੋਈ ਨੁਕਸਾਨ ਤਾਂ ਨਹੀਂ ਕਰਦਾ

  • @inderjeetkaur6889
    @inderjeetkaur6889 6 месяцев назад +2

    Suki cha d deo pada ch

  • @jaskiratsidhu5592
    @jaskiratsidhu5592 6 месяцев назад

    ਬਾਬਾਜੀ ਘਿੳੁਘਰਦਾ ਹੋਵੇ ਜਾਂ ਡੇਆਰੀ ਵਾਲੇ ਚਲੋ

  • @GunreetDoadvlog
    @GunreetDoadvlog 6 месяцев назад +1

    Aa dona cheej he da sakda aaa

  • @starxbgmi475.
    @starxbgmi475. 6 месяцев назад

    Nice

  • @Harmanhandembroidery
    @Harmanhandembroidery 6 месяцев назад

    Baba ji tuc keha c phn te push skde o asi 5-6 var call kr lyi tuc chukde haini

  • @gagandeep4400
    @gagandeep4400 6 месяцев назад

    🙏🙏👍

  • @keeratgill7409
    @keeratgill7409 6 месяцев назад +3

    ਟੇਡੇ ਲੇਵੇ ਦਾ ਇਲਾਜ ਦੱਸੋ ਜੀ।

  • @lakhvirgrewal4653
    @lakhvirgrewal4653 6 месяцев назад +1

    Mastitis da ilaj dso ji

  • @khushdeepsingh9165
    @khushdeepsingh9165 6 месяцев назад +4

    ਬਾਪੂ ਜੀ ਇਹ ਗਾ ਨੂੰ ਦਾ ਸਕਦਾ ਅ

  • @simerjitsingh3760
    @simerjitsingh3760 6 месяцев назад +1

    ਗਾਂ ਨੂੰ ਦੇ ਸਕਦੇ ਹਾ

    • @GurlabhSinghBathinda
      @GurlabhSinghBathinda  6 месяцев назад

      ਗੁੜ ਨਾ ਪਏਉ ਜੀ ਬਾਕੀ ਪਾਦੋ ਜੀ

  • @karamsingh6
    @karamsingh6 6 месяцев назад +1

    Very nice g ❤

  • @SurprisedBabyTurtles-by5xh
    @SurprisedBabyTurtles-by5xh 6 месяцев назад +1

    2 mint di gall te15 mint lga ditte

  • @kuldeepsidhu2184
    @kuldeepsidhu2184 6 месяцев назад +1

    🙏

  • @allroundervideos3268
    @allroundervideos3268 6 месяцев назад +1

    ਵੀਰ ਜੀ ਪਸ਼ੂਆਂ ਨੂੰ ਮੋਕ ਬਹੁਤ ਲਗਦੀ ਹੈ ਇਸ ਤੇ ਵੀਡਿਓ ਬਣਾਉ

    • @jasvirkaurgrewal9677
      @jasvirkaurgrewal9677 6 месяцев назад

      50 g Sonf bhun ke khva de o 2 time mok theek ho jandi aa

    • @allroundervideos3268
      @allroundervideos3268 6 месяцев назад

      @@jasvirkaurgrewal9677 ਵੀਰ ਜੀ ਇੱਕ ਵਾਰ ਤਾਂ ਮੋਕ ਠੀਕ ਹੋ ਜਾਂਦੀ ਹੈ ਦਵਾਈ ਦਿੱਤੇ ਤੋਂ 15-20 ਦਿਨਾਂ ਬਾਅਦ ਫਿਰ ਲੱਗ ਜਾਂਦੀ ਹੈ

    • @harjitsingh1084
      @harjitsingh1084 6 месяцев назад

      ​@@allroundervideos3268meda kharb Bai os da

    • @GurlabhSinghBathinda
      @GurlabhSinghBathinda  6 месяцев назад

      Iss uper 2 video pa rakhiya ji apa please dekho

  • @SukhdevSingh-rq7he
    @SukhdevSingh-rq7he 6 месяцев назад +1

    ਬਾਪੂ ਜੀ ਗਰਮੀ ਵਿਚ ਵੀ ਦੇ ਸਕਦੇ ਹਾ

  • @sidhusirat6388
    @sidhusirat6388 6 месяцев назад

    Gaa boli ni Naa hi Tara ditia pehla boli c Mina hoyeya c udo suyi ni

  • @SuratSingh-v7x
    @SuratSingh-v7x 6 месяцев назад +1

    ❤❤❤❤❤sa❤l❤u❤❤t❤❤❤❤❤g❤❤

  • @RupinderKaur-tu8ki
    @RupinderKaur-tu8ki 6 месяцев назад +1

    Ancle ji dsi gee dairy da hove ja ghar da🎉

  • @sukhjitsingh2741
    @sukhjitsingh2741 6 месяцев назад +1

    Narial cancel karta

    • @GurlabhSinghBathinda
      @GurlabhSinghBathinda  6 месяцев назад

      ਗਾਂ ਨੂੰ ਗਰਮੀ ਕਰਕੇ ਇਹ ਵਿਡਿਉ ਬਣਾਈ ਆ

  • @harpreetsingh3571
    @harpreetsingh3571 6 месяцев назад +3

    Desi ghee garm ni ho g garmi ch

    • @saabsandhu2151
      @saabsandhu2151 6 месяцев назад

      150 gm dyo desi ik din chhd k
      dalda ghee jada grm hunda

    • @GurlabhSinghBathinda
      @GurlabhSinghBathinda  6 месяцев назад

      Hnji sahi commt kita ji niche desi ghee nrml a ji

    • @harpreetsingh3571
      @harpreetsingh3571 6 месяцев назад

      @@GurlabhSinghBathinda ok g

  • @MahekRandhawa-z4p
    @MahekRandhawa-z4p 6 месяцев назад

    ਥੱਣ ਕੱਟ ਬਾਰੇ ਦੱਸੋ ਜੀ

    • @GurlabhSinghBathinda
      @GurlabhSinghBathinda  6 месяцев назад

      ruclips.net/video/vDkcSBfrXhw/видео.htmlsi=G1rmYgRFmN7_kUjv

  • @jassadhesi730
    @jassadhesi730 6 месяцев назад

    Jassa Singh

  • @GuriSandhu-xs6cb
    @GuriSandhu-xs6cb 4 месяца назад +1

    Nice