ਪਸ਼ੂਆਂ ਦੀ ਸਿਹਤ ਦੇ ਤਰੀਕੇ ਜਾਣੋਂ। Identification of animal Health in dairyfarming

Поделиться
HTML-код
  • Опубликовано: 2 фев 2025

Комментарии • 42

  • @Kundu-dairy-farm
    @Kundu-dairy-farm 3 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧਨਵਾਦ ਜੀ

  • @SANDEEPSINGHBADESHA
    @SANDEEPSINGHBADESHA 4 месяца назад +1

    ਪ੍ਰਗਟ ਬਾਈ ਜੀ ਬਹੁਤ ਬਹੁਤ ਧੰਨਵਾਦ, ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਉਪਰਾਲੇ ਸਦਕਾ,ਕਿਸਾਨ ਮਜ਼ਦੂਰ ਦੇ ਬਹੁਤ ਕੰਮ ਦੀ ਜਾਣਕਾਰੀ ਮਿਲਦੀ ਆ,

  • @amrindersingh8817
    @amrindersingh8817 4 месяца назад +2

    ਬਹੁਤ ਵਧੀਆ ਜਾਣਕਾਰੀ ਸੀ

  • @SukhwinderSingh-tj9vv
    @SukhwinderSingh-tj9vv 4 месяца назад +1

    ਬਹੁਤ ਬਹੁਤ ਧੰਨਵਾਦ ਬੀਰ ਜੀ ਦਾ ਨਾਲ਼ ਹੀ ਸਤਿਕਾਰ ਸਾਹਿਤ ਡਾਕਟਰ ਸਾਹਿਬ ਜੀ ਦਾ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਸਮਝਾਈ ਹੈ

  • @jagjeetharike6257
    @jagjeetharike6257 4 месяца назад +1

    dr sahb baut vadia jankari dindea God bless you👍👍

  • @JAGTARSingh-fc5lk
    @JAGTARSingh-fc5lk 4 месяца назад +1

    ਡਾ‌। ਜੀ ‌‌ਬੁਜਰਗਾ‌ ਦੇ‌ ਤਜਰਬੇ‌‌ ਸਾਝੇ ਕੀਤੇ ‌ਧਨਵਾਦ ❤ ਤੋ

  • @iftu37
    @iftu37 4 месяца назад +1

    Thanks for very important information Dr. Saab ❤

  • @KulwinderRandhawa-o7l
    @KulwinderRandhawa-o7l 4 месяца назад +2

    Good information

  • @SurjeetSingh-ih9wy
    @SurjeetSingh-ih9wy 4 месяца назад +1

    Good information ji❤❤

  • @Amarjitsingh-dz9lu
    @Amarjitsingh-dz9lu 4 месяца назад +1

    Very good👍

  • @sidhupb72ala38
    @sidhupb72ala38 4 месяца назад +3

    ਸਰ ਹਰੇਕ ਚੀਜ਼ ਨੂੰ ਵਿਸਥਾਰ ਨਾਲ ਖੋਲੋ ਜੀ
    ਬਹੁਤ ਸੋਹਣੀ ਜਾਣਕਾਰੀ ਜੀ

  • @GurtejsinghSekhon-x7o
    @GurtejsinghSekhon-x7o 4 месяца назад +1

    Very good. G

  • @salwantsingh1341
    @salwantsingh1341 4 месяца назад +1

    Sat Shri ka doctor sahab good morning

  • @gurmailsingh7258
    @gurmailsingh7258 4 месяца назад +1

    Thanwad pargat ji

  • @kulvinderhappy8671
    @kulvinderhappy8671 4 месяца назад +3

    ਡਾਕਟਰ ਸਾਹਿਬ ਟੈਸਟਾਂ ਦੀ ਗੱਲ ਛੱਡੋ ਪਸ਼ੁ ਹਸਪਤਾਲ ਵਿਚ ਤਾਂ ਪੱਟੀ ਕਰਨ ਆਲ਼ਾ ਨੀਂ ਜਦੋਂ ਜਾਂਦੇ ਕੁਰਸੀ ਖਾਲੀ ਹੁਂਦੀ ਪੁਛਦੇ ਅਗਲਾ ਕਹਿੰਦੇ ਫਲਾਣੀ ਜਗ੍ਹਾ ਗਿਆ ਡੰਗਰ ਦੇਖਣ ਡਾਕਟਰ ਅਚਨਚੇਤ ਮਿਲਦਾ ਕਹਿੰਦੇ ਮੈਂ ਨੋਕਰੀ ਛੱਡ ਦੇਣੀਆਂ ਮਹਿਕਮਾ ਭਰਤੀ ਕਰਦਾ ਨਹੀਂ ਅਸੀਂ ਵਾਧੇ ਚਾਰਜਰਸ ਲਿਆ ਦੱਸੋ ਡਾਂਗ ਮਾਰੀਐ ਬਾਕੀ ਟਿਕਾ ਭਰਾਣ ਘਰੇ ਇਲਾਜ ਕਰਵਾਉਣ ਨੂੰ ਭਾਵੇਂ ਅੱਧੀ ਰਾਤ ਸੱਦ ਲਵੋ ਉਥੇ ਪੈਸੇ ਬਣਾਉਣ ਤੇ ਲੱਗੇ ਬੂਰਾ ਹਾਲ ਆ ਮਹਿਕਮੇ ਦਾ

  • @Arshdeep-ki3yy
    @Arshdeep-ki3yy 4 месяца назад +1

    CBC test kere lebortary ch kra skde

  • @jagjeetharike6257
    @jagjeetharike6257 4 месяца назад +2

    veer pinda bale doctor ta kuj dasde hi nai bas tike hi lai jandea

  • @ikkadamdairyfarming
    @ikkadamdairyfarming 4 месяца назад +2

    Dr saab jekar asi kise vadia company di feed pone aa jive heifer,dry cow,transition ena nal vi mineral mixture, buffer,namak ya transition feed kise company dinal thekrinausar de sakde

  • @allroundervideos3268
    @allroundervideos3268 4 месяца назад +1

    cbc tast amm labotrie to krasakde ha k

  • @drjiwangupta
    @drjiwangupta 4 месяца назад +1

    🙏🙏🙏

  • @Farminglifestyle500
    @Farminglifestyle500 4 месяца назад +1

    Cbc test kitho hu

  • @MandeepSingh-id3tc
    @MandeepSingh-id3tc 4 месяца назад +2

    ਸਰ ਮੱਝ ਦੇ ਨੱਕ ਵਿੱਚੋ ਪਾਣੀ ਵਗਦਾ ਹੈ ਕੋਈ ਹੱਲ ਦੱਸੋ

  • @gillvikramjitsingh427
    @gillvikramjitsingh427 3 месяца назад

    Bhut wdia jankari sir ji
    Waheguru ji chardikala tandurusti bakshan ji tuhanu ❤❤❤🙏🙏

  • @GurdeepSingh-pz9no
    @GurdeepSingh-pz9no 4 месяца назад

    Karnal ch cbc test 500 da

  • @PardeepSingh-kl2wr
    @PardeepSingh-kl2wr 4 месяца назад

    ਗਾਲਾ/ਜੁਗਾਲੀ ਕਰਦੇ ਸਮੇਂ ਝੱਗ ਬਾਹਰ ਸੁੱਟਦਾ ਤਾਂ ਜੀ?

  • @Gurshabad-gj2mj
    @Gurshabad-gj2mj 4 месяца назад

    ਡਾਕਟਰ ਸਾਹਿਬ ਅਸੀਂ ਕਣਕ ਦੀ ਲੇਟੀ ਦੋ ਟਾਈਮ ਪਾ ਰਹੇ ਆ ਪਰ ਸਾਡੇ ਪਸ਼ੂ ਬਜਣ ਨਹੀਂ ਬਦਾ ਨਹੀਂ ਰਹੇ

  • @gurjeetgill886
    @gurjeetgill886 4 месяца назад

    ਸਰ ਪਿਛਲੇ ਸੂਈ ਮੱਝ ਦੇ ਇਕ ਥਣ ਵਿਚ ਧਾਰ ਬਹੁਤ ਘੱਟ ਨਿੱਕਲ ਦੀ ਸੀ ਤੇ ਥਣ ਤੇ ਸੋਜ ਵੀ ਸੀ ਇਸ ਸੂਏ ਮੱਝ ਦੇ ਸੂਣ ਵਿਚ ਤਿੰਨ ਮਹੀਨੇ ਆ ਉਸ
    ਨੂੰ ਕਿਹੜੀ ਦਵਾਈ ਦਿੱਤੀ ਜਾਵੇ

  • @thind_kamal2431
    @thind_kamal2431 4 месяца назад +1

    Vr ji vaise tamainu pta k tusi es cmnt da jwab t Dena ni fr v fr j koi merabhra eh cmnt read krda plz dsseo k meri gnn cow mok bahut jyada maardi aa bde dr. Nu dikhaya bdian dvaian dittia bt bhora frk ni koi pkka. Hll dss skda plzzzzzz🙏🙏🙏🙏🙏🙏🙏

    • @PardeepSingh-kl2wr
      @PardeepSingh-kl2wr 4 месяца назад +1

      ਸਪਲੀਮੈਂਟ ਕੀ ਕੀ ਦੇ ਰਹੇ ਹੋ?

    • @thind_kamal2431
      @thind_kamal2431 4 месяца назад

      @@PardeepSingh-kl2wr vrji dr. Ni v dikhaya one jo v ilaz vagaira kita kraya fr mlapp vali goli kiha o v dittiaan nhi fr pya kuj hun ta nrml hra chara toodi te asees feed de rhe aa

    • @rajverkaur426
      @rajverkaur426 4 месяца назад +1

      Veer 2 chammch haldi 5 din lgatar deo, sapide de patte, jaman de patte,amrud de patte Ada kilo kreeb din ch 1 time 5din lgatar deo

    • @thind_kamal2431
      @thind_kamal2431 4 месяца назад

      @@rajverkaur426 thnx vr ji

    • @HarmanpreetSingh-y2f
      @HarmanpreetSingh-y2f 4 месяца назад +1

      ​@@thind_kamal2431bai g tusi 1 kg amb di suki ghutlia 0.5 kg rai dona nu pees lao do khuraka krke 2 din deo pka ilaj a sade b cow nu eh problem c hun thik a

  • @kissanamritsehatgiyan6576
    @kissanamritsehatgiyan6576 4 месяца назад +2

    Bai dr Saab diyan gallan ne pashu sehat sudhar krte

  • @Dhaliwalsaab-hv3vd
    @Dhaliwalsaab-hv3vd 4 месяца назад

    ਟੈਸਟ ਹੋਣਗੇ ਕਿੱਥੇ

  • @SukhdeepDhillon-px5ed
    @SukhdeepDhillon-px5ed 4 месяца назад

    Good information

  • @kuldeepnain7362
    @kuldeepnain7362 4 месяца назад

    Good information

  • @MohitSharma-lw7xx
    @MohitSharma-lw7xx 4 месяца назад

    Nice knowledge