ਘਰ ਦੀ ਬਣਾਈ ਫੀਡ ਚ ਸਰੋ ਖਲ ਦਾ ਮਹੱਤਵ। Mustad DOC for dairy animals

Поделиться
HTML-код
  • Опубликовано: 2 янв 2025

Комментарии • 31

  • @papachachadotcom6660
    @papachachadotcom6660 2 месяца назад +2

    ਡਾਕਟਰ ਜੀਵਨ ਗੁਪਤਾ ਜਿੰਦਾਬਾਦ❤❤❤

  • @amansandhu5408
    @amansandhu5408 3 месяца назад +2

    ਬਾਈ ਜੀ ਤੁਹਾਡੀ ਝੋਨਾ ਕਿਤਾਬ ਬਹੁਤ ਵਧੀਆ ਉਪਰਾਲਾ
    ਪਸ਼ੂਆ ਨਾਲ ਰਿਲੇਟਡ ਕਿਸੇ ਕਿਤਾਬ ਬਾਰੇ ਦੱਸ ਦਿੰਦੇ

  • @amansandhu5408
    @amansandhu5408 3 месяца назад +1

    ਬਾਈ ਜੀ ਤੁਹਾਡੀ ਝੋਨਾ ਕਿਤਾਬ ਬਹੁਤ ਵਧੀਆ ਉਪਰਾਲਾ ਸੀ
    ਪਸ਼ੂਆ ਨਾਲ ਰਿਲੇਟਡ ਕਿਸੇ ਕਿਤਾਬ ਬਾਰੇ ਦੱਸ ਦਿੰਦੇ

  • @kuldeepnain7362
    @kuldeepnain7362 3 месяца назад +2

    Good information

  • @GurtejSingh-p7w
    @GurtejSingh-p7w 3 месяца назад +1

    Very good brother

  • @MohitSharma-lw7xx
    @MohitSharma-lw7xx 3 месяца назад

    Nice knowledge

  • @kahansingh-1313
    @kahansingh-1313 3 месяца назад +1

    Thanks sar ji

  • @hardeepsinghdeepdhaliwal9900
    @hardeepsinghdeepdhaliwal9900 3 месяца назад +2

    dr sahib ji apa knk and mki mix krka osda dlia bna k nll sro de khnl soya been de khal nll cotton seed de khl mix krka de skda

  • @SukhdeepDhillon-px5ed
    @SukhdeepDhillon-px5ed 3 месяца назад +1

    Good 👍

  • @Rajvir953
    @Rajvir953 3 месяца назад +5

    ਗੱਲ ਖ਼ੁਰਾਕ ਦੀ ਨਹੀ ਦੁੱਧ ਦਾ ਰੇਟ ਤਾ ਪੂਰਾ ਲਗਦਾ ਨਹੀ

  • @jassadhillon6924
    @jassadhillon6924 3 месяца назад +1

    Sir g,kalla chokar pa sakde cow nu.tiwana v pauna nal

  • @interiorart3675
    @interiorart3675 3 месяца назад +3

    ਸੋਇਆਬੀਨ ਦੀ ਖੱਲ ਪਟਿਆਲਾ ਯਾਂ ਨਾਭਾ ਤੋ ਕਿਥੋਂ ਮਿਲ ਸਕਦੀ ?
    ਮੇ ਕਈ ਦੁਕਾਨਾਂ ਤੋਂ ਪਤਾ ਕੀਤਾ ਕਹਿੰਦੇ ਸਾਡੇ ਕੋਲ ਨਹੀਂ ਹੈ

  • @gurjeetgill886
    @gurjeetgill886 3 месяца назад +2

    ਪਹਿਲਣ ਝੋਟੀ 5 ਲੀਟਰ ਦੁੱਧ 2 ਟਾਈਮਾ ਦਾ ਉਸ ਨੂੰ
    ਕਿਸ ਤਰਾ ਵਧਾਇਆ ਜਾਵੇ

  • @ManpreetSingh-ug7xf
    @ManpreetSingh-ug7xf 3 месяца назад

    Sir sarso pa sakde ha kali

  • @DalbirRandhawa-z7e
    @DalbirRandhawa-z7e 3 месяца назад +1

    Main 1quintal ch 20 kilo Saro di khal pauna

  • @Jatt673
    @Jatt673 3 месяца назад

    Pusa 1885 5 July di laggi aje gob ch ni ayi spray daso koi

  • @ManjeetChahal-0089
    @ManjeetChahal-0089 3 месяца назад

    👍👍

  • @dhaliwal0097
    @dhaliwal0097 Месяц назад +1

    ਸਰ੍ਹੋਂ ਦੀ ਖੱਲ ਗਿਲੀ ਪਾਣੀ ਭਿਊ ਪਾ ਸਕਦੇ ਜਾ ਨਈ
    ਕੇ ਸੁੱਕੀ puni

  • @harindersingh2385
    @harindersingh2385 3 месяца назад

    ਸਿਆਲਾਂ ਚ ਸਰੌ ਦੀ ਖਲ ਦੇ ਸਕਦੇ ਆ?

  • @PavitarSingh-js6qg
    @PavitarSingh-js6qg 3 месяца назад +1

    ਪਾਪੜੀ ਕਿਸ ਨੂੰ ਕਹਿੰਦੇ ਹਨ ਜੀ

  • @nihaldhillon2503
    @nihaldhillon2503 3 месяца назад +9

    ਡਾਕਟਰ ਸਾਹਿਬ 5 ਥਣ ਵਾਲੀ ਕੱਟੀ ਦੇ ਕੀ ਨੁਕਸਾਨ ਆ।ਲੋਕ 5 ਥਣਾ ਵਾਲ਼ੀ ਦੀ ਕੀਮਤ ਘੱਟ ਕਿਓਂ ਲਗਾਉਂਦੇ ਆ? ਕੀ ਇਸ ਨਾਲ ਦੁੱਧ ਘੱਟ ਜਾਂ ਵੱਧ ਦਾ ਕੋਈ ਚੱਕਰ ਪੈਂਦਾ ਆ?

    • @cropsinformation
      @cropsinformation  3 месяца назад +6

      ਡੁੰਘੇ ਸਵਾਲ a

    • @BainsBreedingFarm
      @BainsBreedingFarm 3 месяца назад +3

      ਇਹ ਤਾਂ ਬਾਈ ਲੋਕਾਂ ਦੇ ਵਹਿਮ ਬਣਾਏ ਹੋਏ ਆ ਬਸ ਇਸ ਦੇ ਨਾਲ ਬਸ ਇਨਾ ਕਿ ਪਸ਼ੂ ਦੇ ਬਰੀਡ ਕਰੈਕਟਰ ਦੇ ਵਿੱਚ ਕਮੀ ਮੰਨੀ ਜਾਂਦੀ ਆ ਤੇ ਦੁੱਧ ਵਧਣ ਘਟਣ ਵਾਲਾ ਕੋਈ ਇਸ਼ੂ ਨਹੀਂ ਹੁੰਦਾ ਇਹ ਤਾਂ ਪਸ਼ੂ ਦੀ ਬਰੀਡ ਤੇ ਨਿਰਭਰ ਕਰਦਾ।

  • @JatinderSingh-hv6uh
    @JatinderSingh-hv6uh 3 месяца назад +1

    Ajj reha spray karke badeve di quality bhave kharab ho gyi hove। Par ajj vi vadeve to upar koi cheej nhi mera aap da tujarba kitta hoya। Saro di khal ta vadeve de nede vi ni

    • @amritpalsinghsidhu814
      @amritpalsinghsidhu814 3 месяца назад +4

      ਬਾਈ ਜੀ ਹੁਣ ਵੜੇਵੇਂ GM ਆਉਂਦੇ ਹਨ।ਜੋ ਕੀ ਹਰ ਜੀਵ ਜੰਤੂ ਲਈ ਬਹੁਤ ਖਤਰਨਾਕ ਹਨ।ਜੇ ਤੁਹਾਡੇ ਕੋਲ ਦੇਸੀ ਨਰਮੇ ਕਪਾਹ ਦੇ ਵੜੇਵੇਂ ਹਨ ਤਾਂ ਬਹੁਤ ਚੰਗੀ ਗੱਲ ਹੈ।

    • @KashmirSingh-ry8ne
      @KashmirSingh-ry8ne 3 месяца назад +2

      ​@@amritpalsinghsidhu814❤