ਛੋਟੇ ਪਸ਼ੂਆਂ ਨੂੰ ਕਿਵੇਂ ਘੱਟ ਖਰਚੇ ਨਾਲ ਪਾਲ ਕੇ ਛੇਤੀ ਆਮਦਨ ਲੈ ਸਕਦੇ ਹਾਂ

Поделиться
HTML-код
  • Опубликовано: 3 янв 2025

Комментарии • 224

  • @naseebchand8371
    @naseebchand8371 Год назад +49

    ਫੀਡ, ਕਿਸਾਨ ਨੂੰ ਗੁੰਮਰਾਹ ਕਰਨ ਲਈ ਧੰਨਵਾਦ ਪਸ਼ੂਆਂ ਦਾ ਕਿੱਤਾ ਨੁਕਸਾਨ ਦਾਇਕ ਹੈ ਫਦੂਆ ਮੁਰਾ ਕਿੱਨੇ ਦੀ ਵਿੱਕੂ ਚੁਤਿਆ ਬਣਾਉਣ ਲਈ ਧੰਨਵਾਦ

    • @KhosaKhosa-qt6my
      @KhosaKhosa-qt6my 4 месяца назад +1

      Hr kmm ch nfa nukan ta hunda e aa bai koi kmm aisa dasdo jihde ch nukas nhi hunda nfa nuskan krna da hunda

  • @parmtiwana5507
    @parmtiwana5507 2 года назад +79

    ਗੱਲ ਹੋ ਹੀ ਆ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ।
    ਵਪਾਰ ਤੇ ਵਪਾਰੀ ਘਰ ਮੱਝ ਗਾਂ ਕੱਟੀ ਵੱਛੀ ਘਰ ਖਾਣੀ । ਦੁੱਧ ਦਾ ਕੀ ਰੇਟ ਆ ਡਾਕਟਰ ਸਾਹ਼ਬ ਗੱਲਾਂ ਕਰਨੀਆਂ ਸੋਖੀਆ੍ਰ ਚਾਰਂ ਪੈਸੇ ਹੋਣ ਕੋਲ ਹਰੇਕ ਘਰ ਹਾ ਹੀ ਗੱਲਾਂ ਹੋਣ

    • @itzdhaliwal855
      @itzdhaliwal855 2 года назад +5

      Good veer g very nice

    • @pammymallpammymall4933
      @pammymallpammymall4933 2 года назад +3

      ਸਹੀ ਗੱਲ ਵੀਰ ਤੇਰੀ ਗੱਲਾਂ ਨਾਲ ਕੁਝ ਨਹੀਂ ਹੁੰਦਾ

    • @JatinderSingh-hv6uh
      @JatinderSingh-hv6uh 2 года назад +2

      Pashu paalne vaale naalo ta vpari changa jehda 80 hajaar di majh khreed ke naal di naal lakh di bech denada te jehda 3 saal goha chukda usnu chikku ni bachda

    • @gurvinderbhullar8993
      @gurvinderbhullar8993 Год назад +2

      Very good veer

  • @amankhattra954
    @amankhattra954 2 года назад +52

    ਬੰਦਾ ਚੰਗਾ ਏ ਬਾਈ ਡਾਕਟਰ ਏਦੀ ਵੀਡੀਓ ਦੇਖਦਾ ਹੁੰਨਾ ਮੈਂ ਡੰਗਰਾਂ ਦੀ ਸੰਭਾਲ ਤਾਂ ਵਾਕੇ ਹੀ ਸਲਾਗਾ ਯੋਗ ਏ ਬਾਈ ਦੀ ਪਰ ਕੀ ਕਰਨ ਲੋਕ ਖਰਚੇ ਬੜੇ ਵਧੇ ਪਏ ਨੇ ਅੱਜ ਕੱਲ ਦਿਲ ਤਾਂ ਹਰ ਇੱਕ ਦਾ ਕਰਦਾ ਏ ਕਿ ਸਾਡੇ ਜਾਨਵਰ ਚੰਗੇ ਹੋਣ ਪਰ ਦੁੱਧ ਦਾ ਰੇਟ ਤਾਂ ਬੋਤਲ ਵਾਲੇ ਪਾਣੀ ਦੇ ਬਰਾਬਰ ਏ ਪਾਣੀ ਵੀਹ ਰੁਪਏ ਲੀਟਰ ਗਾਂ ਦਾ ਦੁੱਧ ਪੈਤੀ ਤੇ ਮੱਝ ਦਾ ਸੱਠ ਕੀ ਕਰੂ ਬੰਦਾ

  • @jassrandhawa4865
    @jassrandhawa4865 2 года назад +67

    ਮੈ ਇਹ ਤਰੀਕਾ ਵਰਤ ਲਿਆ ਜੋ ਦੁੱਧ ਚੋਂ ਬੱਚੇ ਨੂੰ ਤੱਤ ਮਿਲਣੇ ਕਿਸੇ ਚੀਜ ਤੋਂ ਨਹੀਂ ਮਿਲਦੇ ਸ਼ਰਤ ਨਾਲ ਕਹਿਨਾ ਫੀਡ ਜਿਆਦਾ ਪਾਉਣ ਨਾਲ ਜਿਸ ਜਾਨਵਰ ਦੀ ਬੱਚੇਦਾਨੀ ਚ ਇਨਫੈਕਸ਼ਨ ਹੋ ਗਈ ਓ ਕਦੇ ਗੱਬਣ ਵੀ ਨੀ ਹੁੰਦੀ ਮੈ ਨੁਕਸਾਨ ਝੱਲਿਆ ਵੀਰੋ ਹਾਂ ਅਚਾਰ ਵਿਚੋਂ ਤੱਤ ਮਿਲਦੇ

    • @DavinderSinghfoji
      @DavinderSinghfoji 2 года назад +3

      Right

    • @chamkaursingh6931
      @chamkaursingh6931 2 года назад +3

      Bilkul sahi jo tah

    • @sarwanjeetsingh2528
      @sarwanjeetsingh2528 2 года назад +3

      ਬਿਲਕੁਲ ਸਹੀ ਕਿਹਾ ਜੀ ਮੇਰਾ ਵੀ ਇਹ ਤਜਰਬਾ ਹੈ

    • @satnambansrey7255
      @satnambansrey7255 2 года назад +3

      Ahi gal mai note kiti c

    • @ranjitboparai1062
      @ranjitboparai1062 Год назад +4

      ਜਿਆਦਾ ਫੀਡ ਵੀ ਨੁਕਸਾਨ ਕਰਦੀ ਇਹ ਤਾ ਜੱਬਲੀਆ ਮਾਰੀ ਜਾਦਾਂ

  • @shounkkhetiwaadi7160
    @shounkkhetiwaadi7160 Год назад +27

    ਮੈਂ ਇਸ ਡਾਕਟਰ ਦੇ ਮਗਰ ਲੱਗ ਕੇ ਬਹੁਤ ਇੱਕ ਗੱਟਾ ਫੀਡ ਦਾ ਹਰ ਰੋਜ਼ ਪੌਦਾ ਸੀ ਮੇਰਾ ਬਹੁਤ ਵਧੀਆ ਫ਼ਾਰਮ ਚਲਦਾ ਸੀ ਸਾਰਾ ਖ਼ਤਮ ਹੋ ਗਿਆ

    • @GursewakSingh-ny8kj
      @GursewakSingh-ny8kj Год назад +2

      Aacha ji 😢

    • @free-range474
      @free-range474 Год назад +2

      ਇਹ ਡਾਕਟਰ ਦੀਆਂ ਲਾਈਆਂ chepyia kise nu rasss ni aayi a

    • @malikladdi4183
      @malikladdi4183 4 месяца назад

      Sachi gal bai 😂😂 jnn majk karda

    • @SurinderRationalists
      @SurinderRationalists 3 месяца назад

      ਝੋਲਾ ਛਾਪ ਡਾਕਟਰ ਡਾਕਟਰਾਂ ਮਗਰ ਲਗੋ ਗੇ ਤਾਂ ਆਹ ਕੁਛ ਹੀ ਹੋਊ

    • @japindersandhu4065
      @japindersandhu4065 2 месяца назад

      😂😂😂,ਸਹੀ ਗੱਲ ਜੀ

  • @KulwantSingh-ff4ju
    @KulwantSingh-ff4ju 2 года назад +87

    ਸਰਕਾਰੀ ਤਨਖਾਹ ਨਾਲ ਤੇ ਲੋਕਾਂ ਦੀ ਛਿੱਲ ਲਾਹ ਕੇ ਐਨਾ ਕੁੱਝ ਪਾ ਸਕਦਾ ਆਮ ਲੋਕਾਂ ਲਈ ਤਾਂ ਪਹੁੰਚ ਤੋਂ ਦੂਰ

    • @sapnasaini4008
      @sapnasaini4008 Год назад +3

      Right

    • @baazimurrahbull4389
      @baazimurrahbull4389 Год назад +2

      Ehnu jealous kehndy aa g ,sarkari salery te loka di chhill laun lei bandy ch v koi skill honi chahidi aa ,apa aap kuj karna ni ,bas duje nu karn dena ni😂😂😂😂

    • @Paramjitkaur-nj1ro
      @Paramjitkaur-nj1ro Год назад

      Sukhmanjot 😎😎😎

    • @harmeetsingh329
      @harmeetsingh329 Год назад +2

      Bai ji Gopi wala dr loka to moti rkm leda

  • @jeetsidhu2449
    @jeetsidhu2449 Год назад +21

    ਐਨੇ ਪੈਸੇ ਨੀ ਹੈਗੇ ਵੀਰੇ ਸਾਨੂ ਤਾ ਤਿੰਨ ਸਾਲ ਆਲੀ ਓ ਠੀਕ ਆ। ਤਕੜੇ ਦਿਆਂ ਸਲਾਹਾਂ ਮਾੜੇ ਨੂ ਤਾ ਤੂੜੀ ਵੀ ਔਖਾ ਕਰਦੀ ਆ

  • @bindakhehrabindakhehra5978
    @bindakhehrabindakhehra5978 Год назад +10

    ਵੀਰੋ ਕਮੈਟ ਕਰਕੇ ਨਾ ਸਿਰ ਖਾਓ ਇਹਨਾ ਵੀਰਾ ਨੂੰ ਫੇਸਬੁੱਕ ਯੂ ਟਿਊਬ ਤੋਂ ਪੈਸੇ ਮਿਲਦੇ ਉਹਨਾਂ ਦਾ ਕੰਮ ਆ ਉਹਨਾਂ ਨੇ ਕਰਨਾ

  • @shounkkhetiwaadi7160
    @shounkkhetiwaadi7160 Год назад +4

    ਗਲਤ ਗੱਲਾਂ ਕਰਦਾ ਡਾਕਟਰ

  • @MangalSingh-rx9ry
    @MangalSingh-rx9ry Год назад +15

    बाई जी पशु रखने फायदा तो है अगर दूध 100 रुपए किलो हो खर्च भी पूरा नहीं होता दूध बेचने का टाइम आता है तो लेने कहता है मैं तो 50 रुपए डेहरी से लेता हूं इसे ज्यादा मैं नही दे सकता खल का रेट 4000 रस कविंटल है जो 10 दिन बाद खत्म हो जाती है पशु रखने वाला क्या करे बस किसान क्या करे इसलिए किसान फंदे में झूल जाता हैं मैं खुद एक किसान हूं बाई जी 🙏🙏🙏🙏🙏🙏🙏🙏🙏

  • @bw8dm
    @bw8dm 3 месяца назад

    ਨਾ ਹੀ ਇਹ ਬੰਦਾ ਵੈਟਰਨਰੀ ਡਾਕਟਰ ਹੈ ਅਤੇ ਨਾ ਹੀ ਇਹਦੀਆਂ ਸਾਰੀਆਂ ਗੱਲਾਂ ਸਹੀ ਹਨ। ਅੱਜ ਕੱਲ੍ਹ ਜਣਾ ਖਣਾ ਆਪਣੇ ਨਾਮ ਨਾਲ ਡਾਕਟਰ ਲਾਉਣ ਲੱਗ ਪਿਆ ਹੈ।

  • @gurekamsinghsidhu8921
    @gurekamsinghsidhu8921 Год назад +10

    ਬਾਈ ਫੀਡ ਫੈਕਟਰੀ ਦਾ ਡਾਕਟਰ ਲੱਗਦਾ

  • @SurinderRationalists
    @SurinderRationalists 2 года назад +7

    ਗਲਤ ਜਾਣਕਾਰੀ

  • @harjitsinghharjit3178
    @harjitsinghharjit3178 2 года назад +16

    ਗੱਲਾ ਦਾ ਕੜਾਹ ਕਰੀ ਜਾਨਾ

  • @jasschahal6984
    @jasschahal6984 2 года назад +41

    ਫੀਡ ਨਾਲ ਨੀ 14 ਲਿਟਰ ਦਿੰਦੀਆਂ ਬ੍ਰੀਡ ਨਾਲ ਦੁੱਧ ਦਿੰਦੀਆਂ ਨੇ

  • @Gurdeep.Singh_Dhaliwal
    @Gurdeep.Singh_Dhaliwal 2 года назад +11

    ਵੀਰ ਦੀਆਂ ਗੱਲਾ ਸਿੱਖਣ ਯੋਗ ਨੇ👍👌

  • @akashhundal5614
    @akashhundal5614 2 года назад +14

    80 hajar di feed kha gi te tudi pathe vak 80 di maj sui mil jani aa gala karn nu vadia lag dea chote kisan ne 80 hajar da dhod ni vachna sal da

    • @pamajawadha5325
      @pamajawadha5325 2 года назад +5

      Apni ta 55 60 hajar to vad nhi vicdi

    • @BhupinderSingh-cu3us
      @BhupinderSingh-cu3us Год назад

      ਆਪਾਂ 65 ਤੋਂ ਵੱਧ ਕਦੇ ਲਈ ਨੀਂ ਤੇ 60 ਤੋਂ ਵੱਧ ਕਦੇ ਵੇਚੀ ਨੀਂ 😅

  • @bhagsingh9639
    @bhagsingh9639 2 года назад +39

    ਬਾਈ ਐਨਾ ਕੁੱਝ ਪਾਕੇ ਤਾਂ ਗੋਹਾ ਵੀ ਨੀ ਬਚਣਾ।

    • @pammymallpammymall4933
      @pammymallpammymall4933 2 года назад +4

      ਯਾਰ ਇਹ ਮਾੜੇ ਬੰਦੇ ਦੇ ਵੱਸਦੀ ਗੱਲ ਨਹੀਂ

    • @makhansingh1214
      @makhansingh1214 Год назад

      Aaho tkra Banda eee chk skda 😋🙏🏻

  • @sukhdeepsingh4835
    @sukhdeepsingh4835 11 месяцев назад

    ਐਨਾ ਖਰਚਾ ਹਰੇਕ ਨਹੀਂ ਕਰ ਸਕਦਾ

  • @shivram9998
    @shivram9998 Год назад +4

    Bai 10 mjha magro
    hre chare da ek kile daa theka 60-65 hjar
    Tudi de 16-17 traliya 1.5- 2 lakh di
    Ek bnda labour 1- 1.5 lakh us da v jodi
    Baki dwai shad vagra vagra

  • @sohismagh7138
    @sohismagh7138 Год назад +17

    ਤੂੜੀ,ਹਰਾ ਅਤੇ ਪਾਣੀ ਦਾ ਖਰਚਾ ਵੀ ਵਿਚ ਜੋੜ ਦਿਉ ਜੀ।

  • @gurdeepsarao5
    @gurdeepsarao5 2 года назад +33

    ਲੱਖ ਰੁਪਿਆ ਖਾ ਕੇ, 30 ਮਹੀਨੇ ਖੁਰ ਵਢਾਈ ਵਿਕੂ ਡੇਢ ਲੱਖ ਦੀ, ਮਤਲਬ ਤਿੰਨ ਸਾਲਾਂ ਚ 50000 ਰੁਪਿਆ ਬਚਿਆ।

  • @guridhillon7117
    @guridhillon7117 2 года назад +21

    80000 ਦੀ ਝੋਟੀ ਵਿਕਣੀ ਆ ਯਰ,, ਪੱਲੇ ਕੀ ਟੱਟੂ a

    • @Deepsingh-mt4pe
      @Deepsingh-mt4pe 2 года назад

      ਪੁੱਛਲਾ 80 ਚ ਦੇਦੂ

    • @gurdeepbhullar9542
      @gurdeepbhullar9542 2 года назад

      60000।ਮਹੀਨਾ।ਤੈਨੂੰ।ਸਰਕਾਰੀ।ਮਿਲਦਾ।ਹੋਣਾ।ਤਾਹੋ।ਗੱਲਾ।ਆਉਦੀਆ।ਨੇ

  • @Daljit.Daryfarm
    @Daljit.Daryfarm Месяц назад

    Varry nice veer ji

  • @binderkharoud3940
    @binderkharoud3940 4 месяца назад +3

    ਬਕਬਾਸ ਮਾਰਦਾ ਇੱਕ ਨੰਬਰ ਦਾ ਫੁੱਕਰਾ ਬੰਦਾ ਜੇ ਐਡਾ ਹੀ ਬਰੀਡਰ ਆ ਇਹ ਮੇਲੇ ਚੋ ਟਰੈਕਟਰ ਕਿਉ ਨੀ ਜਿੱਤ ਕੇ ਲਿਆਉਦਾਂ ਬਾਈ ਸਾਰ ਜਣੇ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ 26 ਮਹੀਨੇ ਦੀ ਝੋਟੀ ਸੂਅ ਪਈ ਝੂਠ ਨੀ ਲੱਗਦਾ

  • @RajbirSingh-qh7gg
    @RajbirSingh-qh7gg 2 месяца назад

    Good 💯

  • @Kamaljit-s8v
    @Kamaljit-s8v 2 месяца назад

    Nice 💯 noora

  • @HarjeetSingh-nn6ur
    @HarjeetSingh-nn6ur 3 месяца назад

    ਮੱਝ ਕੁੱਛ ਨੀ ਪੱਲੇ ਪੌਦੀ ਇਸ ਟੈਮ ਤੇ HF ਕਿਸੇ ਹੱਦ ਤੱਕ ਠੀਕ ਏ ਕੁਛ ਪੱਲੇ ਪੌਦੀਆ ਨੇ

  • @samandeepsingh4746
    @samandeepsingh4746 2 года назад +5

    Very videa Jankari ditti doctor sahib

  • @amritpalsingh-iw4sm
    @amritpalsingh-iw4sm 4 месяца назад

    Sir simman bill kun better g plz dso

  • @GursewakSingh-bv7uj
    @GursewakSingh-bv7uj 2 года назад +7

    ਡਾਕਟਰ,ਸਾਹਬ,ਜੇ,ਮੇਰੀ,ਇਕ,ਗਲ,ਮਨੋਊ,ਤਾ,ਆਪਾ,ਫੀਡ,ਦੇ,ਵਿਚ,ਦੁਧ,ਭਣਾਣ,ਵਾਲਾ,ਕੇਮੀਕਲ,ਪਾਦੀਏ,,ਤਾ,ਵਧੀਆ,ਗਲ,ਨੀ,ਬਾਈ,ਕਿਥੇ,ਕਣਕ,ਛੋਲੇ,ਬੜੇਮੇ,ਖੁਰਾਕ,ਕਿ,ਕੇ,ਦੁਧ,ਦੇਣ,ਵਾਲੀ,ਦਾ,,ਜਿਹੜਾ,ਨੋਜਵਾਨ,ਦੁਧ,ਪੀਊ,ਗਾ,ਕਦੇ,ਏ,ਨੀ,ਕਹੋਗੇ,ਕੇ,ਬਹੁ,ਕੋਲੇਏ,ਬੱਚਾ,ਨੀ,ਹੋਇਆ,,ਬਾਈ,ਮੇ,ਇਕ,ਗਲ,ਦਸਦਾ,ਕੇ,ਟੀਕਾ,ਨਾਭਰਾਊ,ਝੋਟੇ,ਤੋ,ਦੁਧ,ਰਲਾਊ,ਜਿਹੜੀ,ਮੱਝ,ਦੇ,ਟੀਕਾ,ਭਰਿਆ,ਗਿਆ,ਊਹ,ਪਸੂ,1,ਘਟੇ,ਚ,3ਜਾ4,ਵਾਰ,ਪਿਸਾਬ,ਕਰੋਗਾ,ਊਹ,ਗਰਮੇਸ,ਮਨੋਊਗਾ,ਜਿਹੜੀ,ਮਝ,ਝੋਟੇ,ਦੇ,ਬੀਜ,ਦੀ,ਏ,ਉਹ,ਅੰਦਰ,ਬਾਹਰ,ਨੀ,ਕਡਦੀ,ਮਨੋਊ,ਕੇ,ਗਰਮੇਸ,ਨੀ,ਮਨਦੀ,ਟੀਕੇਏ,ਭਰਾਊਗੇ,ਇਕ,ਦਿਨ,ਆਪਾ,ਦੁਧ,ਦੇਖਣ,ਨੂਤਰਸਾ,ਗੇ,ਏ,ਟੀਕੇਆ,ਨੇ,ਸਾਰੀ,ਦੁਨੀਆ,ਟੀਕੇਆ,ਤੇ,ਕਰਤੀ,

    • @sandhusaab3519
      @sandhusaab3519 5 месяцев назад

      ਤੇਰੀ ਗੱਲ ਸੋਲਾਂ ਆਨੇ ਸੱਚ ਆ ਬਾਈ ਜੀ

  • @SatnamSingh.19
    @SatnamSingh.19 6 дней назад

    😂😂 sade ta normal choti pehle suie 12 lt to star hoi bina feed tooo😅😅 80000 di feed hi lai + lever +chara te toodii milk dena fer v 10,12 LT.. okha eh ta 😂😂

  • @DarshanSingh-hm7ci
    @DarshanSingh-hm7ci Год назад

    Dr sir repeater treatment ki h???

  • @bagjeetdhillon8933
    @bagjeetdhillon8933 2 года назад +113

    80 ਹਜਾਰ ਦੀ ਫੀਡ ਪਲੱਸ ਤੂੜੀ ਪਠੇ ਏਦੈ ਨਾਲੋ ਚੰਗਾ ਮਝ ਮੁਲ ਲੈਲੇ

    • @jagjeetsandhu855
      @jagjeetsandhu855 2 года назад +7

      Shi gall aa

    • @tractrowale9364
      @tractrowale9364 2 года назад +4

      Shi gal aa

    • @gurpreetmann2841
      @gurpreetmann2841 2 года назад +2

      Sahi gal a

    • @kabaddijindjaan2822
      @kabaddijindjaan2822 2 года назад +44

      ਵੀਰੇ ਗੱਲ ਠੀਕ ਆ ਤੇਰੀ ਪਰ breading ਦਾ ਸ਼ੋਕ ਹੁੰਦਾ
      ਤੇ ਨਾਲ਼ੇ ਅੱਜ ਦੇ ਟਾਈਮ ਵਿੱਚ ਚੰਗੀ ਮੁੱਝ 1ਲੱਖ ਤੂੰ ਸ਼ੂਰੋ ਹੁੰਦੀ

    • @GurwinderSingh-mm8vv
      @GurwinderSingh-mm8vv 2 года назад +28

      ਵੀਰ ਜੀ 80 ਹਜ਼ਾਰ ਤੁਸੀ 2 ਸਾਲ ch ਖਵਾ ਦੋ ਭਾਵੇ 4 ਸਾਲ ਚੁ ਤਿਆਰ ਓਹਨੇ 80 ਹਾਜ਼ਰ ਦਾ ਦਾਣਾ ਖਾ ਕੇ ਹੀ ਹੋਣਾ

  • @HarwinderSingh-mx9de
    @HarwinderSingh-mx9de 2 года назад +8

    Doctor ji ਫੀਡ ਕਿਸ ਕੰਪਨੀ ਦੀ ਵਰਤੋਂ ਕੀਤੀ ਜਾਵੇ

  • @sandeepdhillon4093
    @sandeepdhillon4093 2 года назад +3

    Bai, Ek, Maj, Rekha, Dudh, Da, koi, Fadi, Ne. Paun, Da,,, Kharch, bhaut, Hunda

  • @manndavinderjitsingh
    @manndavinderjitsingh Год назад +1

    Very Informative

  • @amarsekhon8027
    @amarsekhon8027 6 дней назад

    ❤❤❤❤🙏🙏🙏🙏

  • @HarpalSingh-Aj-Ay
    @HarpalSingh-Aj-Ay 2 года назад +11

    ਭਰਾ ਤੇਰੇ ਕੋਲ ਪੈਸੇ ਹੈ ਨੳ

  • @sahibazadsmagh9133
    @sahibazadsmagh9133 4 месяца назад

    Dr. Ji mere kol jhoti amsevanal 20 mthdi nmi ho gia ha

  • @GursewakSingh-bv7uj
    @GursewakSingh-bv7uj 2 года назад +2

    ਬਾਈ,ਮੈ,ਘਟ,ਪੜਿਆ,ਹੋਇਆ,ਹਾ,ਕੋਈ,ਸਬਦ,ਗਲਤ,ਲਿਖੇਆ,ਹੋਵੇ,ਤਾ,ਮਾਫ,ਕਰਨਾ,ਜਾੜ,ਦੀ,ਜਗਾ,ਜਾਨ,ਲਿਖਤਾਸੋਰੀ

  • @tejpalsingh2460
    @tejpalsingh2460 Год назад +2

    ਸਹੀ ਗਲ ❤

  • @monmohansinghwahguruji4468
    @monmohansinghwahguruji4468 2 года назад +5

    Very good veer ji 👏👌👍

  • @ravindergrewal8158
    @ravindergrewal8158 Год назад

    Calf starter 7 din band shuru karo. Branded feed di jaga te apni feed bano

  • @simranjeetsingh705
    @simranjeetsingh705 День назад

    ਬਾਈ ਜੀ 8 ਲੀਟਰ ਨਹੀਂ 4 ਦੋ ਟਿਈਮ ਦਾ

  • @santokhaulakh7533
    @santokhaulakh7533 2 года назад +1

    बिल्कुल सही

  • @RanjeetSingh-dx4fs
    @RanjeetSingh-dx4fs 6 месяцев назад

    ਸਾਡੇ ਕੋਲ 24 ਮਹੀਨੇ ਦੀ ਝੋਟੀ ਸੂਈ ਸੀ

  • @RavinderSingh-ji9xg
    @RavinderSingh-ji9xg 2 года назад +4

    Good job sir g 👍👍👍

  • @JaswantSingh-xr2kj
    @JaswantSingh-xr2kj Год назад

    ਕੀ ਫ਼ਾਇਦਾ

  • @tirloksingh7379
    @tirloksingh7379 2 года назад +3

    Ek maj 10ltr dudh koi tensan nhi baki ghata hi aa

  • @garrydhillon3008
    @garrydhillon3008 2 года назад +1

    ਪਹਿਲਾਂ calf stater fer grower te fer kehri feed dasi c ?

  • @sandhu3403
    @sandhu3403 2 года назад +3

    ਦੋ ਸਾਲਾਂ ਦੀ ਕੱਟੀ ਨੂੰ ਕੱਦ ਵਦਨ ਲਈ ਕਿਹੜੀ ਫੀਡ ਪਾਉਣੀ ਚਾਹੀਦੀ ਅ

    • @ssingh519
      @ssingh519 2 года назад +2

      O bai , kuch nhi feeda ch , saro da tail dyo , mineral mixture, sb to wdiya hai, thoda desi dana 1 to 2 kilo.

  • @HarpalSingh-td3ct
    @HarpalSingh-td3ct 10 месяцев назад

    Bhai ji suye te 7 hjar wali kehdi feed ae

  • @ramfalsingh5776
    @ramfalsingh5776 3 месяца назад

    Dr.saab.padhe.kine.khau

  • @kimitilal8455
    @kimitilal8455 Год назад

    Veer g ine paise lain di lod ni chup krk taji sui lao nal katti 70..75 ch normal 10 kilo di mil jandi ..eh ta feed ee dasde hje ta labour da koi hisab ni es hisab nal pehla. Jhoti 2 lakh ch tyar hundi aa a ..ta vikdi 125 to upar ni kdi v eh Mera experience aa ..baki tusi v dasso veer

    • @SUKHWANT_DAIRY_FARM_RARH
      @SUKHWANT_DAIRY_FARM_RARH Год назад +1

      Toori da khrcha silage da khrcha Green foder (pathya) da khrcha
      Laber da khrcha Medison da khrcha.....Bijli pani da khrcha kithe geya

  • @sukhwindersukhwinder5207
    @sukhwindersukhwinder5207 2 года назад +1

    Galla de kdah Ch khurchna nhi Ferna Painda Y

  • @KuldeepSingh-lo1ki
    @KuldeepSingh-lo1ki 2 года назад +22

    ਫੀਡ ਦੇ ਪੈਸੇ ਤਾਂ ਗਿਣ ਲਏ ਆ ਬਾਕੀ ਤੂੜੀ ਪੱਠੇ ਦੇ ਅਤੇ ਬੰਦੇ ਦੀ ਦਿਹਾੜੀ ਬਿਜਲੀ ਦਾ ਬਿੱਲ ਗੋਹਾ ਸੁੱਟਣ ਵਾਲੀ ਖਰਚਾ ਸੂਣ ਤੋਂ ਬਾਅਦ ਦਾ ਖਰਚ 150000 ਤੋਂ ਉਪਰ ਜਾਊ ।ਬਚਿਆ ਕੀ ਕੋਈ ਦਸੂ ਗਾ ।

    • @aulakhsab5367
      @aulakhsab5367 Год назад +1

      ਸਹੀ ਗੱਲ ਏ ਵੀਰ ਦੀ

  • @fateh141
    @fateh141 2 года назад +2

    Veer padri feed kadi khei a

  • @mannatchhabra2851
    @mannatchhabra2851 2 года назад

    Sardaar sahab da Facebook page samajh nhi aaya zara bata dyu ji 🙏🙏🙏

  • @sethichatthu6211
    @sethichatthu6211 Год назад +2

    Veer ji eh hisab khatam nal nhi pal deya

  • @gurdasbrar3630
    @gurdasbrar3630 3 месяца назад

    Dr. Sab 18 month di jhoti aa hun khedi feed dyi a

  • @puransinghmalhi84
    @puransinghmalhi84 2 года назад

    Ghappy Shire da

  • @hardeepbajwa584
    @hardeepbajwa584 2 года назад +2

    Chngi katti nu hi feed paun da faida 8kilo vali ma di kati 13kilo ni dindi

  • @mehtabrana5913
    @mehtabrana5913 2 года назад +1

    Glat aa jan kari Dr saab ek cow me turi hara ty Behar shd kk pali 30 month de coo pe 12L milk dindi aa ovv pathya ty koi feed nhi

  • @harmeetsingh329
    @harmeetsingh329 Год назад

    Bai ji mere kol ha12 kg wali 3 sal di mere to 125 di lajo

  • @parmtiwana5507
    @parmtiwana5507 2 года назад +8

    ਕੁਸ਼ਤੀ ਖਿਡਾਰੀ ਘਰੇ ਖਾ ਕੇ ਬਣਾਉਣ ਚ ਭਲੀ ਆ

  • @angrejsingh3806
    @angrejsingh3806 Год назад +1

    56000 di ਫੀਡ ਤੇ ਤੂੜੀ ਕਿੰਨੇ ਦੀ ਅ 1100 ਨੂੰ qut a

  • @ravigill3271
    @ravigill3271 Год назад

    Feed da naa daso kheri kheri pone o

  • @Sukhpreetsingh-gv8vz
    @Sukhpreetsingh-gv8vz 4 месяца назад

    ਬਈ ਸਾਰਾ ਜ਼ੋਰ ਨੂਰਾਂ ਤੇ ਲਾ ਤਾ 😂😂😂
    ਫ਼ਾਇਦਾ ਕੀ ਨਿੱਕਲੂ
    dairy farm ਤੇ ਪਹਿਲਾਂ ਘਾਟੇ ਚ ਆ 😅😅😅

  • @Bhangujatt3191
    @Bhangujatt3191 2 года назад +1

    Eh kakh vee khaugi turhi vee khaugi dana feed vee lakh sal ch khaugi lakh ch her veekugi

  • @kulvinderhappy8671
    @kulvinderhappy8671 2 года назад +1

    ਸਿਆਣਿਆਂ ਕਹਿੰਦੇ ਸੋਲਾਂ ਕਿਲੋ ਅਪਣੀ ਨੂੰ ਫੇਰ ਦੱਸ ਕਿਲੋ ਆ

  • @jaggichatha4493
    @jaggichatha4493 Год назад

    Achar nall feed da km bnd hoya pya compny promotion krvondia n v feed pao feed pao

  • @jassakular5597
    @jassakular5597 Год назад

    Good ji good

  • @JaspreetSingh-fz4cz
    @JaspreetSingh-fz4cz 2 года назад +1

    Dr saab feed kedi company di paoni aa

  • @jotykaler6228
    @jotykaler6228 Год назад

    😊

  • @varindersharmavarindershar5045
    @varindersharmavarindershar5045 Год назад +1

    ਰਿੱਨੀਆ ਹੋਇਆ ਕਣਕ ਦੀਆ ਬੱਕਲੀਆ ਤੋ ਉਪਰ ਕੁਝ ਵੀ ਨਹੀ ,,,,ਮੈ ਖੁਦ ਮੱਝਾ ਰੱਖੀਆ ਆਪਣਾ ਖੁਦ ਦਾ ਡੇਅਰੀ ਫਾਰਮ ਆ
    ਕਿਲੋ ਕਣਕ ਸਵੇਰੇ ਕਿਲੋ ਸਾਮ ਤੇ ਅਧਾ ਅਧਾ ਕਿਲੋ ਸਵੇਰ ਸਾਮ ਸਰੋ ਦੀ ਖਲ ਤੇ ਹਫਤੇ ਵਿਚ ਡੇਡ ਕੁ ਕਿਲੋ ਬੜੇਵੇ ਅਤੇ ਹਫਤੇ ਵਿਚ ਕਿਲੋ ਡੇਡ ਕਿਲੋ ਗੁੜ ਇਹ ਸਾੰਪਲ ਚੀਜਾ ਖਵਾਉ ਬਾਕੀ ਹਰਾ ਚਾਰਾ ਇਕ ਟੋਕਰਾ ਰੋਜਾਨਾ ਦਾ ਖਵਾਉ ਬਹੁਤੀਆ ਚੀਜਾ ਦੀ ਲੋੜ ਨਹੀ ਐਵੇ ਜਿੰਨੇ ਮੂੰਹ ਉਨੀਆ ਗੱਲਾ ਰਿੱਝਵੀਆ ਬੱਕਲੀਆ ਤੋ ਬਾਕੀ ਸਭ ਥੱਲੇ ਆ

    • @pinduaimapindu5602
      @pinduaimapindu5602 5 месяцев назад

      ਜਿਸਨੂੰ ਦਲ ਕਹਿੰਦੇ ਨੇ ਦੋਫੜ ਵੀ ਕਹਿੰਦੇ ਨੇ

  • @Mehak_officialx
    @Mehak_officialx 3 месяца назад

    ,,ਬਾ

  • @harrysingh7499
    @harrysingh7499 5 месяцев назад

    Mai vi varti c 70rs wali feed sone to two month phele koi result nahi aya

  • @bhagsingh9639
    @bhagsingh9639 2 года назад +3

    ਸਾਈਲੈਜ ਬਗੈਰਾ ਦਾ ਖਰਚਾ ਤਾਂ ਜੋੜਿਆ ਨੀ।

  • @hardeepsinghcheema429
    @hardeepsinghcheema429 2 года назад +1

    Dr ਸਾਹਿਬ ਸਾਡਾ ਜਿਲ੍ਹਾ ਕਪੂਰਥਲਾ ਹੈ ਜੀ I ਜਿਹੜੀ ਤੁਸੀਂ feed ਦੱਸਦੇ ਹੋ ਉਹ ਕਿੱਥੋਂ ਮਿਲਦੀ ਹੈ ਜੀ I ਇਸ ਦਾ ਨਾਂ ਕੀ ਹੈ ਪੂਰੀ. ਵੀਡੀਓ ਜਾਂ ਲਿਖ ਕਿ u ਟਿਊਬ ਤੇ ਪਾ ਦਿਉ I ਜਾਂ ਆਪਣਾ ਫੋਨ ਨੰਬਰ ਦੇ ਦਿਉ

  • @SarbjitSingh-n1m
    @SarbjitSingh-n1m 5 месяцев назад

    ਕਿਓ ਵਾਈ ਤਨਖਾਹ ਨਾਲ ਨਹੀਂ ਸਾਬਣ ਵਾਲਾ ਚਾਹੀਦਾ

  • @chamkaurvirk9678
    @chamkaurvirk9678 Год назад +1

    Eh slah prawa kol e rkh...koi syani gl krr

  • @BOTGAMER610
    @BOTGAMER610 6 месяцев назад

    1 lakh rupiyaa kha gai tay bachuga kee dasso v

  • @deepsekha6738
    @deepsekha6738 Год назад

    ਕੀ ਕੰਪਨੀ ਦੀ ਫੀਡ ਵਧੀਆ ਵੀਰ

  • @Mehak_officialx
    @Mehak_officialx 3 месяца назад

    ਬਾਈ ਦੋ ਸਾਲਾਂ ਦਾ ਕੱਟਾ ਬਹੁਤ

  • @iqbalsingh2623
    @iqbalsingh2623 Год назад +1

    Nookra daa kharcha hore chhara da kharcha Bai ji kio looka da budho banoode hai,

  • @sibanbarri1195
    @sibanbarri1195 Год назад

    By menu sadh tera guadni pindh aa

  • @GogamaanGoga
    @GogamaanGoga 3 месяца назад

    Y g cow pregent ni ho rhi number send kro

  • @SeemaRani-j4l
    @SeemaRani-j4l День назад

    Thoda jihi khurak hor dabo jhoti nu nal achar bi pa do

  • @rajbirsingh3641
    @rajbirsingh3641 2 года назад +1

    Feed farmula dusso

  • @mannatchhabra2851
    @mannatchhabra2851 2 года назад +1

    Janab Satsriakal ji, description ech yaa introduction ech dasso te sahi nve subscribers nu k tusi kaun ho te jina da interview Len de ho o janab kaun ne te farm kithe hai,koi contact mobile number???🙏🙏🙏🙏👍👍

  • @makhansingh1214
    @makhansingh1214 Год назад

    E fektri apni honi chahidi aaaa😅😅😅😅🤭😡😞😴😤😬

  • @jagjeetbuttar9962
    @jagjeetbuttar9962 2 года назад +2

    80000 di mazz lao oho vadiea

  • @panjabsingh4773
    @panjabsingh4773 Год назад

    💯✔🙏🙏

  • @dhanwantmoga
    @dhanwantmoga 2 года назад +2

    80 Hajar di tyaar and 82 di sale 800 Rs per year income

  • @ਘੋੜੀਆਵਾਲੇਸਰਦਾਰ-ਡ9ਲ

    ਉਈ ਗੱਪ ਮਾਰੀ ਜਾਂਦਾ ਕਹਿੰਦਾ ਬਿਨਾਂ ਫੀਡ ਵਾਲੀ 3.5 ਸਾਲ ਚ ਸੂਦੀ ਆ ਤੇ ਕੱਲੇ ਕੱਖ ਤੇ ਤੂੜੀ 100 ਰੁਪਏ ਡੇਲੀ ਖਾਦੀ ਆ ਤੇ ਤੂੰ 80000 ਲਾਕੇ 2.5 ਸਾਲ ਸੂਆ ਦਿੱਤੀ ਤੇ ਤੇਰਾ ਖਰਚਾ 88 ਰੁਪਏ ਆਉਦਾ 😂😂😂

  • @sukhrajsingh2157
    @sukhrajsingh2157 Год назад

    Par bullfe chgi ban jande

  • @LakhwinderSingh-le5uw
    @LakhwinderSingh-le5uw Год назад +1

    Good job Dr ji

  • @sallurai6781
    @sallurai6781 4 месяца назад

    क्यों गप मारी जाना की दूध पी के बी बच्चा बाद च दूध नही देदा 😅😅😅😅

  • @iqbalsingh2747
    @iqbalsingh2747 2 года назад +3

    Mala cho Kinni burki mili ha b f a fake