LOONA ਲੂਣਾ (PART-1) SHIV KUMAR BATALVI -MANPREET RANDHAWA

Поделиться
HTML-код
  • Опубликовано: 9 янв 2025

Комментарии • 73

  • @Official.ManpreetRandhawa
    @Official.ManpreetRandhawa  3 месяца назад +1

    Part - 2
    ruclips.net/video/4b_h26gmzuQ/видео.htmlsi=egO77uZc3XIYRhBQ

  • @gulzarsingh7417
    @gulzarsingh7417 3 месяца назад +3

    ਪ੍ਰਣਾਮ ਹੈ ਸ਼ਿਵ ਸਾਹਿਬ ਦੀ ਕਵਿਤਾ ਤੇ ਉਸ ਦੀ ਯਾਦ ਨੂੰ।ਉਸਦੀ ਕਵਿਤਾ ਉਸ ਦੇ ਜਿਊੁਂਦੇ ਜੀ ਵੀ ਲੋਕ ਦਿਲਾਂ ਦੀ ਧੜਕਨ ਸੀ,ਤੇ ਅਜ ਵੀ ਹੈ।

  • @punjabiludhiana332
    @punjabiludhiana332 3 месяца назад +2

    ਅੱਧੇ ਸ਼ਬਦਾ ਦਾ ਤਾਂ ਅੱਜ ਕੱਲ ਲੋਕਾਂ ਨੂੰ ਪਤਾ ਹੀ ਨੀ ਹੋਣਾ ।ਇਸ ਸ਼ਬਦ ਦਾ ਮਤਲਵ ਕੀ ਹੈ ਕਿਸ ਨੂੰ ਕਿਹਾ 37 ਸਾਲ ਦੀ ਉਮਰ ਵਿੱਚ ਸਦੀਆਂ ਤੱਕ ਯਾਦ ਰੱਖਣ ਵਾਲਾ ਮੈਟਰ ਦੇ ਗਿਆ ।
    ਹਿੰਦੂਆਂ ਦਾ ਮੁੰਡਾ ਸੀ ।ਅੱਜ ਕੱਲ ਦੇ ਹਿੰਦੂ ਤਾਂ ਪੰਜਾਬੀ ਨੂੰ ਨਫ਼ਰਤ ਕਰਦੇ ਆ । ਉਹ ਲੋਕੋ ਹਿੰਦੂ,ਸਿੱਖ,ਮੁਸ਼ਲਮ ਕੁੱਝ ਨਹੀ ਇਹ ਪੰਜਾਬੀ ਬੋਲੀ ਪੰਜਾਬੀਆ ਦੀ ਹੈ । ਹਿੰਦੂਆਂ ਨੇ ਪੰਜਾਬੀ ਕੱਲੇ ਸਿੱਖਾਂ ਦੀ ਬੋਲੀ ਬਣਾਤੀ । ਸਕੂਲਾਂ ਕਾਲਜਾਂ ਵਿੱਚੋਂ ਪੰਜਾਬੀ ਸੱਭਿਆਚਾਰ ਖਤਮ ਕਰਤਾ । ਸਾਉਥ ਵਾਲੇ ਹਿੰਦੂਆਂ ਦੀਆਂ ਕਹਾਣੀਆਂ ਪੰਜਾਬ ਵਾਲੇ ਹਿੰਦੂ ਆਪਣੀਆਂ ਸੱਮਝਦੇ ਆ । ਬਹੁਤ ਗੱਲਤ ਗੱਲ ਆ । ਪੰਜਾਬੀ ਹਿੰਦੂਆਂ ਨੂੰ ਸ਼ਿਵ ਕੁਮਾਰ ਤੇ ਮਾਣ ਹੋਣਾ ਚਾਹੀਦਾ ਸੀ ।ਪਰ ਅਫ਼ਸੋਸ ਅੱਜ ਕੱਲ ਸ਼ਿਵ ਸਿਰਫ ਕਿਤਾਬਾਂ ਵਿੱਚ ਹੀ ਰਿਹ ਗਿਆ ।ਅੱਧਿਓ ਵੱਧ ਪੰਜਾਬੀ ਸ਼ਿਵ ਕੁਮਾਰ ਨੂੰ ਜਾਣਦੇ ਵੀ ਨਹੀ ਹੋਣੇ । ਜੋ ਸ਼ਿਵ ਕੁਮਾਰ ਲਿਖ ਗਿਆ ਅੱਖਾਂ ਬੰਦ ਕਰਕੇ ਸੁਣਿਓ ਸਾਰਾ ਪੁਰਾਣਾ ਪੰਜਾਬ ਕਿਸੇ ਫ਼ਿਲਮ ਵਾਂਗੂੰ ਅੱਖਾਂ ਮੂਹਰੇ ਆ ਜਾਂਦਾ ।❤❤

  • @balkarvatoha978
    @balkarvatoha978 3 месяца назад +1

    ਇੱਕ ਸਮਾਜਿਕ ਇਨਕਲਾਬ ਹੈ ਸ਼ਿਵ ਕੁਮਾਰ ਦੀ ❤ਲੂਣਾ ❤

  • @avtarbanger9003
    @avtarbanger9003 3 месяца назад

    Rabb da lakh lakh shukar ha,jo sanu punjabian nu,SHIV te WARIS jihe sahir mile,jihna nu parh ke,sunn ke mann bhabuk ho janda,aisi kashish ha inha di lekhni ch,theth punjabi da mahajal jo sehje hi sanu manter mugdh kr lainda ha......Shiv di rooh nu rabb sakoon bakhshe.......
    More & more love & respect to SHIV KUMAR BATALVI JI:❤❤❤❤❤❤🎉🎉🎉🎉🎉🎉

  • @GopisinghManki
    @GopisinghManki 2 месяца назад

    ਆਵਾਜ਼ ਵੀਰ bhut vdia

  • @GurjitGuri-zd4ut
    @GurjitGuri-zd4ut 4 месяца назад +3

    ਬਹੁਤ ਖੂਬ ਅਵਾਜ਼ ਬਹੁਤ ਸੋਹਣੀਂ ਤੁਹਾਡੀ

  • @ainnasandhu4722
    @ainnasandhu4722 4 месяца назад +3

    ਮੈਂ ਬਚਪਨ ਤੋਂ ਹੀ ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹ ਰਹੀਂ ਹਾਂ ਅਤੇ ਉਹ ਤੁਹਾਡੀ ਆਵਾਜ਼ ਨਾਲ ਸਾਡੇ ਵਿੱਚ ਜ਼ਿੰਦਾ ਹੈ।
    ਇਸ ਵੀਡੀਓ ਨੂੰ ਅਪਲੋਡ ਕਰਨ ਲਈ ਧੰਨਵਾਦ।

  • @shivcharndhaliwal1702
    @shivcharndhaliwal1702 4 месяца назад +2

    ਸ਼ਿਵ ਕੁਮਾਰ ਬਟਾਲਵੀ ਜੀ ਨੂੰ ਸੈਲੂਟ ਹੈ ਜੀ 😢😢😢😢😢 ਮੇਰੇ ਸ਼ਾਹਕਾਰ ਲੇਖਕ,,,, ਉਹਨਾਂ ਦੀ ਵੱਡੀ ਕਿਤਾਬ,,, ਸੱਮੁਚੀ ਕਵਿਤਾ ਮੇਰੇ ਕੋਲ ਹੈ,,750 ਰੁਪਏ ਦੀ ਆਈ ਸੀ,,,, ਭਾਵ ਮੈਂ ਸ਼ਿਵ ਕੁਮਾਰ ਬਟਾਲਵੀ ਜੀ ਦਾ ਸ਼ੈਦਾਈ ਹਾਂ 🎉🎉🎉🎉🎉🎉🎉😢😢😢😢😢😢😢❤❤❤❤❤❤❤❤

  • @harpreetlassoi1443
    @harpreetlassoi1443 4 месяца назад +2

    ਬਹੁਤ ਖੂਬ ਜੀ ਰੰਧਾਵਾ ਜੀ 🎉🎉🎉🎉

  • @hansrajhanslive1628
    @hansrajhanslive1628 3 месяца назад +1

    WaaaaaH KiaaBaaT Randhawa Sahib 🌺🙏🌺

  • @balkarvatoha978
    @balkarvatoha978 3 месяца назад +1

    ਬਹੁਤ ਵਧੀਆ ਕਾਰਜ ਕੀਤਾ ਤੁਸੀਂ ਲੂਣਾਂ ਨੂੰ ਸੋਸ਼ਲ ਮੀਡੀਆ ਤੇ ਲਿਆ ਕੇ 👍

  • @GopisinghManki
    @GopisinghManki Месяц назад

    Thanks bro ਨਹੀਂ loona di ਹੁਣ tak samajhe ਨਹੀਂ aai

  • @Parmindersingh-xx9zh
    @Parmindersingh-xx9zh 4 месяца назад +2

    ਬਹੁਤ ਹੀ ਸੋਹਣਾ ਕਾਰਜ, ਬਾ-ਕਮਾਲ ਸ਼ਬਦ, ਰੂਹ ਸਕੂਨੀ ਆਵਾਜ਼, ਉਡੀਕ ਹੈ ਪੂਰਾ ਕਾਵਿ ਨਾਟਕ ਜਲਦ ਆਵੇ ❤

  • @tanyaghotra8018
    @tanyaghotra8018 4 месяца назад +1

    Rabb tohade te mehar kre. Tuhi minu iss mahan kav na jodhya iss lyi tohada boht boht dhanwad.

  • @devinderbasra2046
    @devinderbasra2046 4 месяца назад +1

    ਵਾਹ ਜੀ ਵਾਹ ਜੀਓ

  • @skaypatoli5425
    @skaypatoli5425 4 месяца назад +1

    Wah randhawa paji swad aa gya, waiting for part 2

  • @ravimahla1715
    @ravimahla1715 4 месяца назад +8

    ਅਸੀਂ ਸ਼ਿਵ ਦੇ ਆਸ਼ਕ ਉਤੋਂ ਤੁਸੀਂ ਰੰਧਾਵਾ ਸਾਬ ਲੂਣਾ ਬੋਲ ਯਾਦਾਂ ਤਾਜ਼ੀਆਂ ਕਰਤੀਆਂ ਤੁਸੀਂ ਪਹਿਲਾਂ ਲੂਣਾ ਬੋਲ ਪਾਈਂ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਮੈਂ ਅਜੇ ਤੱਕ ਸੁਣਦਾ ਲੂਣਾ ਦਾ ਦਰਦ ਜਿਹੜਾ ਹੈ ਹੀ ਜਿਹੜਾ ਤੁਹਾਡੀ ਆਵਾਜ਼ ਨੇ ਨੂੰ ਬਿਆਨ ਕੀਤਾ ਮੈਥੋਂ ਸ਼ਬਦਾ ਵਿੱਚ ਦਸਣਾ ਮੁਸ਼ਕਿਲ ਹੈ ਜਿਥੇ ਤੁਸੀਂ ਕਹਿੰਦੇ ਹੋ ਨ ਕਿਹੜੇ ਦੇਸ ਦਿੰਦੀ ਧੀ ਬਾਬਲਾ ਵੇ ਇਥੇ ਔਰਤ ਜ਼ਾਤ ਸਤਕਾਰ ਕੋਈ ਨਾ ਉਸ ਤੋਂ ਲੈਕੇ ਆਖਰ ਤੱਕ ਦਰਦ ਬਿਆਨ ਕੀਤਾ ਸੱਚੀ ਦਿਲ ਨੂੰ ਲੱਗਦੀ ਅਵਾਜ਼ ਮੈਂ ਪਤਾ ਕਿੰਨੇ ਸੌ ਵਾਰੀ ਸੁਣਿਆਂ ਐ ਲੱਗਦਾ ਜਿਵੇਂ ਵੀ ਕੁਝ ਬਾਕੀ ਏ ਮੈਂ ਖੁਦ ਗਿਆਰਵੀਂ ਕਾਲਸ ਤੋਂ ਪੜ੍ਹਣ ਸ਼ੁਰੂ ਕੀਤਾ ਸੀ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਪੰਜ ਸੱਤ ਸਾਲ ਹੋ ਗਏ ਅਜੇ ਤੱਕ ਮੁਕੰਮਲ ਨਹੀਂ ਕੀਤਾ ਪੜ੍ਹ ਪੂਰਾ ਮੈਂ ਤਿੰਨ ਚਾਰ ਵਾਰ ਲਿਆਂ ਫੇਰ ਜਿਵੇਂ ਕੁਝ ਬਾਕੀ ਏ ਬਹੁਤ ਧੰਨਵਾਦ ਤੁਹਾਡਾ ਤੁਸੀਂ ਨਵੇਂ ਸਿਰੇ ਸ਼ੁਰੂ ਕੀਤਾ

    • @Official.ManpreetRandhawa
      @Official.ManpreetRandhawa  4 месяца назад

      @@ravimahla1715 ਬਹੁਤ ਧੰਨਵਾਦ 🙏❤️

    • @Rosejossan-pe4yg
      @Rosejossan-pe4yg 3 месяца назад

      Manpreet tusi Loona nu inj ਗਾਇਆ ਜਿਵੇਂ ਸ਼ਿਵ ਗਾ ਰਿਹਾ hove

    • @lovejeetsingh6696
      @lovejeetsingh6696 3 месяца назад

      ​@@Official.ManpreetRandhawa paji esde baki parts upload ni kite tuc??

  • @deepdhaliwal9787
    @deepdhaliwal9787 4 месяца назад +1

    🙏🥰 bht ਉਮਦਾ ਜੀ

  • @bodsingh4261
    @bodsingh4261 3 месяца назад

    ❤❤❤. Love from lucknow up.

  • @FaisalTahir-v6f
    @FaisalTahir-v6f 2 месяца назад

    Love you g lehnday panjab to

  • @gagandeepsingh5256
    @gagandeepsingh5256 4 месяца назад

    ਕੋਈ ਲਫਜ਼ ਨਹੀਂਓ 🎉🎉🎉🎉🎉

  • @joannasingh1758
    @joannasingh1758 3 месяца назад

    Nice veer ❤❤❤❤

  • @Ekam-b8t
    @Ekam-b8t 4 месяца назад

    bhot vdia veer 🥰😍🤩

  • @tarun0684
    @tarun0684 4 месяца назад +1

    Love you bhaji ❤️ you are doing very well ❤️❤️❤️

  • @anmolmultani3231
    @anmolmultani3231 4 месяца назад +1

    Wait alot of it thanks paji❤❤

  • @kaushleshbhalla
    @kaushleshbhalla 3 месяца назад

    you are doing a great job, promoting shiv kumar batalvi when this generation is slowly forgetting him,
    i was looking for something who sings every shiv kumar batalvi poems, and i found u 👌👌
    great job paaji plsdont stop keep putting in efforts and use ads to promote ur wonderful content, i will share it too

  • @parminderkhosa1142
    @parminderkhosa1142 3 месяца назад

    ❤❤❤❤❤

  • @JagtarSingh-bd8dr
    @JagtarSingh-bd8dr 3 месяца назад

    ਇੰਜ ਲੱਗਦਾ ਬਟਾਲਵੀ sab ਦੇ ਰੂਪ ch ਰਬ ਆਪ ਉਤਰਿਆ ਹੋਵੇ ਇਨਸਾਨ ਦੇ ਵੱਸ ni eh sab

  • @knowledgetech6386
    @knowledgetech6386 4 месяца назад

    v good

  • @JagtarSingh-bd8dr
    @JagtarSingh-bd8dr 3 месяца назад

    ਜੇ ਅੱਜ ਬਟਾਲਵੀ sab ਹੁੰਦੇ ਤਾ ਕੋਲ ਬੈਠ ਧਰਤੀ ਮਾਤਾ ਦਰਦ ਕਿਵੇਂ ਪਾਪੀਆਂ ਦੇ ਭਰ ਨਾਲ ਕੁਰਲਾ ਰਹੀ ਆ ਜੋ ਇਸ ਡਾਕਟਰਨੀ ਭੈਣ ਨਾਲ ਹੋਇਆ ਪਹਿਲੇ ਦੇ ਦਸਮੇਸ ਅਵਤਾਰ di ਸਿਫਤ ਕੋਲ ਬਹਿ ਕੇ ਲਿਖਵੋਂਦੇ

  • @jtwo1500
    @jtwo1500 4 месяца назад

    Waaah ❤❤

  • @anmolmultani3231
    @anmolmultani3231 4 месяца назад +1

    ❤❤

  • @sherabajwa4512
    @sherabajwa4512 4 месяца назад +1

  • @KulwinderSingh-tp1ho
    @KulwinderSingh-tp1ho 3 месяца назад

    ਛੱਡਕੇ ਸਬਦੀਂ ਜਾਲ ਨੂੰ ਕਲਮ ਨੂੰ ਰੱਖ ਪਰਾਂ
    ਆ ਅਵਿਨਾਸ਼ੀ ਦੇਸ਼ ਵਿੱਚ ਬੈਠੀਏ ਮੱਲ ਜਗਾਹ

  • @spiritual3300
    @spiritual3300 3 месяца назад

    Very beautiful voice

  • @JagtarSingh-bd8dr
    @JagtarSingh-bd8dr 3 месяца назад

    ਸ਼ਿਵ ਵੀ ਇਕ ਸੀ ਤੇ eh ਸ਼ਿਵ ਵੀ ਇਕ ਸੀ

  • @ChurahRam
    @ChurahRam 3 месяца назад

    Sweet voice

  • @mrfilms8481
    @mrfilms8481 3 месяца назад

    LOONA ਲੂਣਾ (PART-2) SHIV KUMAR BATALVI (Manpreet Randhawa)
    ruclips.net/video/4b_h26gmzuQ/видео.html

  • @Deep_6786
    @Deep_6786 4 месяца назад +2

    Prt 2

  • @JagtarSingh-bd8dr
    @JagtarSingh-bd8dr 3 месяца назад

    Hor anak jaldi kro ji

  • @HmStudioVideos
    @HmStudioVideos 3 месяца назад

    Punjabi Maa da heera put..Shiv

  • @SonyP-y3v
    @SonyP-y3v 4 месяца назад

    upload next parts soon plz 🙏🙏

  • @Ytgamingti
    @Ytgamingti 4 месяца назад +1

    Thanks brother❤

  • @Ytgamingti
    @Ytgamingti 3 месяца назад

    Next part pls

    • @Official.ManpreetRandhawa
      @Official.ManpreetRandhawa  3 месяца назад

      LOONA ਲੂਣਾ (PART-2) SHIV KUMAR BATALVI (Manpreet Randhawa)
      ruclips.net/video/4b_h26gmzuQ/видео.html

  • @JagtarSingh-bd8dr
    @JagtarSingh-bd8dr 3 месяца назад

    Hor ਵੀ ਕਰੋ ਜੀ ਅਵਾਜ ਵੀ bhut ਪਿਆਰੀ a

  • @tishwantsingh
    @tishwantsingh 3 месяца назад

    Bai bahut jyada wadhiaaa pehli waar kuj padhan to jyada sunan ch wadhia lggea please saari upload kreo

  • @Neet_aspirants475
    @Neet_aspirants475 4 месяца назад

    Part 2 kadu auna bahi

  • @JagtarSingh-bd8dr
    @JagtarSingh-bd8dr 3 месяца назад

    2 ਜਾ ਭਾਗ ਕਦ ਆਉ ਜੀ

    • @Official.ManpreetRandhawa
      @Official.ManpreetRandhawa  3 месяца назад

      LOONA ਲੂਣਾ (PART-2) SHIV KUMAR BATALVI (Manpreet Randhawa)
      ruclips.net/video/4b_h26gmzuQ/видео.html

  • @JagtarSingh-bd8dr
    @JagtarSingh-bd8dr 3 месяца назад

    ਲੂਨਾ ਤੇ ਗੋਲ਼ੀ ਦਾ ਵਿਰਲਾਪ bhut vadia ਸੀ ਪਰ ਅਵਾਜ ghat ਸੀ ਉਹ ਵੀ ਦੁਬਾਰਾ kro

  • @DavinderSingh-uy1kf
    @DavinderSingh-uy1kf 10 дней назад

    😅

  • @CharanjitSingh-py3nx
    @CharanjitSingh-py3nx 3 месяца назад

    Bai agli waar Dhiaan rakhio...jive phla loona gadss na gaya cc oda hi gayio...iss waar gall ni bni

    • @Ytgamingti
      @Ytgamingti 3 месяца назад

      Nhi vdia lgdi pra. Har ank ove ni gaa sakde

  • @CharanjitSingh-py3nx
    @CharanjitSingh-py3nx 3 месяца назад

    Bai ji phla jo loona da kissa sunaya cc main ghat to ghat 50 waar suniya hona..prr mnn ni bharda ..sirra sirra..c
    Te bai ji ini piari Awaaz aa tuhadi ..prr iss waar oh mzza ni ayaa...tusi ta iss tra gaa rhe oo jive khani suna rhe oo ...koi haaiik ni lai..

    • @Ytgamingti
      @Ytgamingti 3 месяца назад

      Har ank alag tareeke nal gaya jayu prawa. Ik tone ch ni gaa skde

  • @ravindersingh-ss2lb
    @ravindersingh-ss2lb 4 месяца назад

    ❤❤❤❤