ਪੰਜਾਬ ਦੇ ਚਾਰ ਜ਼ਿਲ੍ਹੇ ਨਕਸ਼ੇ ਤੋਂ ਹੁੰਦੇ ਬਾਹਰ ਜੇ ਵਿਦੇਸ਼ੀ ਸਿੱਖ ਅੱਗੇ ਨਾ ਆਉਂਦੇ, ਦਿੱਲੀ ਲਈ ਸ਼ਹੀਦ ਕੀਤਾ ਪੰਜਾਬ ਨੂੰ

Поделиться
HTML-код
  • Опубликовано: 23 ноя 2024

Комментарии • 144

  • @jagdevsingh7524
    @jagdevsingh7524 5 лет назад +38

    ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਪਣੀ ਆਪਣੀ ਰਾਇ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਜੀ।

  • @humanitypeace1080
    @humanitypeace1080 4 года назад +1

    ਪੰਜਾਬ ਦੇ ਸੱਭ ਤੋਂ ਵੱਡੇ ਦੁਸ਼ਮਣ ਅਕਾਲੀ ਹਨ ਜਿਨ੍ਹਾਂ ਨੇ ਜਦੋਂ ਪੰਜਾਬ ਬਣਿਆ ਤਾਂ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕੇ ਤੇ ਹਿਮਾਚਲ ਦੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚੋਂ ਬਾਹਰ ਕਰ ਦੇਣ ਦਾ ਕੋਈ ਵਿਰੋਧ ਨਹੀਂ ਕੀਤਾ ਤੇ ਸੱਭ ਤੋਂ ਵੱਡਾ ਧੱਕਾ ਹੋਸ਼ਿਆਰਪੁਰ ਜਿਲੇ ਦੀ ਊ ਨਾ ਤਹਿਸੀਲ ਧੱਕੇ ਨਾਲ ਕੱਟ ਕੇ ਹਿਮਾਚਲ ਨੂੰ ਦੇ ਦਿੱਤੀ ਤਾਂ ਕੇ ਭਾਖੜਾ ਡੈਮ ਪੰਜਾਬ ਤੋਂ ਬਾਹਰ ਹੋ ਜਾਵੇ

  • @mukhtarsingh3581
    @mukhtarsingh3581 5 лет назад +8

    ਆਹ ਮੇਰੇ ਵੀਰ ਜੇ ਪੰਜਾਬੀ ਪੜਨੀ, ਲਿਖਣੀ, ਬੋਲਣੀ ਨਹੀਂ ਜਾਣਦੇ ਤਾਂ ਇਹਨਾਂ ਦੀ ਮਜਬੂਰੀ ਹੈ ਅੰਗਰੇਜ਼ੀ ਜੇ ਸ਼ੌਂਕ ਨਾਲ ਅੰਗਰੇਜੀ ਲਿਖਦੇ ਆ ਤਾਂ ਮੇਰੇ ਖਿਆਲ ਅਨੁਸਾਰ ਵੀਰਾਂ ਨੂੰ ਪੰਜਾਬੀ ਨਾਲ ਧੋਖਾ ਨਹੀਂ ਕਰਨਾ ਚਾਹੀਦਾ । ਕਿਉਂਕਿ ਪੰਜਾਬੀ ਤਾਂ ਪਹਿਲਾਂ ਹੀ ਖਤਰੇ ਵਿੱਚ ਹੈ।

  • @singhg7433
    @singhg7433 5 лет назад +43

    ਮੈ ਅਜ ਵੀ ਕਿਹਨਾ ੲੇ ਕਿ ਪੰਜਾਬ ਨੂੰ ਬਚਾ ਲੌ ਕੱਠੇ ਹੌ ਕੇ ਦਿਲੀ ਤੌ

    • @Palwindersingh6122
      @Palwindersingh6122 5 лет назад +3

      veer ji aao ekathe howo ek lahar banao

    • @GurcharanDhillon
      @GurcharanDhillon 5 лет назад +6

      ਪਿੰਡਾਂ ਚ ਸਾਡੇ ਵੱਡੇ ਚਾਚੇ, ਤਾੲੇ, ਬਾਪੂ ਕੋੲੀ ਕਾਂਗਰਸੀ, ਕੋੲੀ ਬਾਦਲ ਦਲੀਅਾ, ਕੋੲੀ ਝਾੜੂ ਵਾਲਾ ਜਾਂ ਕਿਸੇ ਹੋਰ ਪਾਰਟੀ ਨਾਲ ਸੰਬੰਧ ਜੋੜੀ ਬੈਠੇ ਨੇ I ਸਾਡੇ ਸਿੱਖਾਂ ਦੀ ਗਿਣਤੀ ਪਹਿਲਾਂ ਹੀ ਘੱਟ ਸੀ, ਫੇਰ ੲਿਹ ਵੋਟਾਂ-ਡੈਮੋਕਰੈਟਿਕ ਤਰੀਕੇ ਨੇ ਸਾਨੂੰ ਅਾਪਸ ਚ ਵੰਡ ਦਿੱਤਾ I ਸੱਭ ਅਾਪਣੋ ਅਾਪਣੀ ਪਾਰਟੀ ਦੇ ਲੀਡਰਾਂ ਮਗਰ ਲੱਗ ਕੇ ਅਾਪਣੀ ਚੌਧਰ, ਕੁਰਸੀ ਅਤੇ ਅਹੁਦੇ ਲੲੀ ਅਾਪਣੇ ਸਿੱਖ ਭਰਾਵਾਂ ਨੂੰ ਹੀ ਦਬਾੳੁਂਦੇ, ਲਤਾੜਦੇ ਅਤੇ ਝੂਠੇ ਪਰਚੇ ਪਾ ਕੇ ਪੁਲਸ ਕੋਲੋਂ ਕੁੱਟਵਾੳੁਂਦੇ ਨੇ I
      ਜਿਹੜੇ ਅਾਪਣੇ ਗੁਰਦੁਅਾਰਿਅਾਂ ਲੲੀ ੲੇਕਾ ਨਹੀਂ ਕਰ ਸਕਦੇ ੳੁਹਨਾਂ ਨੂੰ ਪੰਜਾਬ ਦਾ ਕੀ ਦਰਦ ??
      👉ਦੁਸ਼ਮਣ ਜੰਨ ਸੰਘੀਅਾਂ ਨੂੰ ੲੇਸ ਗੱਲ ਦਾ ਪਤਾ ਹੈ ੲੇਸੇ ਕਰਕੇ ੳੁਹਨਾਂ ਸਾਡੇ ਭਰਿਸ਼ਟ ਲੀਡਰਾਂ ਦੇ ਖਿਲਾਫ ਕੋੲੀ ਕਾਰਵਾੲੀ ਨਹੀਂ ਕਰਦੇ ਸਗੋਂ ੳੁਹਨਾਂ ਨੂੰ ਬਲੈਕ ਮੇਲ ਕਰਕੇ CBI/Tax ਰੇਡ ਦਾ ਡਰ ਦੇ ਕੇ ੳੁਹਨਾਂ ਕੋਲੋਂ ਸਿੱਖਾਂ ਦੇ ਖਿਲਾਫ ਅਤੇ ਪੰਜਾਬ ਦੇ ਖਿਲਾਫ ਕਾਰਵਾੲੀਅਾਂ ਕਰਵਾੳੁਂਦੇ ਨੇ I ਪੰਜਾਬ ਦੀਅਾਂ ਅਖਬਾਰਾਂ, ਮੀਡੀਅਾ ਸੱਭ ਜੰਨ ਸੰਘੀਅਾਂ ਕੰਟਰੋਲ ਕੀਤਾ ਹੈ I

    • @Palwindersingh6122
      @Palwindersingh6122 5 лет назад +2

      veer ji sab no daffa kro te asi nojwan aap hi apne punjab no melke ekathe ho ke bachao aao ek jutt hoke eh gand saaf karea asi kese party to kuj ni lyna sano sarkar di koi jarurt nhi asi guru gobind singh ji de singh aa te sano sardari shri hargobind ji ne baksis kiti sade kol dharmk te rajnitk sakti sada aakal takt os te v RSS ne kabja keta wa us no mukt karwahea te fr sikha di hor rhi nashlkusi rok sakde ha aao ek bar fr to aam lok ekate hon te ek bar fr ena sarkara no muh todwa jabab dyea aapa

    • @singhg7433
      @singhg7433 5 лет назад +2

      Apna whatsap numbar send karo aaj to shuruat karde aa. Nale ik Banti hor a chaudar di pukh le ke sade ch na raleo na khalse nu Rahi aa kise kursi Da. Lalch

    • @Palwindersingh6122
      @Palwindersingh6122 5 лет назад +1

      @@singhg7433 9465870349

  • @bsingh3099
    @bsingh3099 5 лет назад +1

    ਵਹਿਗੁਰੂ ਮੇਹਰ ਕਰੋ ਬਲ ਤੇ ਬੁੱਧੀ ਬਖਸੋ ਪੰਜਾਬੀਆ ਨੂੰ ।ਗੁਰੂ ਦੇ ਸਿੱਖਾ ਨੂੰ vehguru ji ka khalsa vehguru ji ke fateh

  • @gurjitsingh7959
    @gurjitsingh7959 4 года назад

    ਬਿਲਕੁਲ ਸਹੀ ਗੱਲਬਾਤ ਹੋਈ
    ਸੁਣ ਕੇ ਦੁੱਖ ਵੀ ਬਹੁਤ ਹੁੰਦਾ ਹੈ ਪੰਜਾਬੀਆਂ ਦੇ ਹੱਕ ਮਾਰੇ ਜਾ ਰਹੇ ਹਨ
    ਹੋਵੇ ਵੀ ਕੀ ਅਸੀਂ ਸ਼ਿਕਾਇਤ ਵੀ ਸਰਕਾਰ ਕੋਲ਼ ਕਰਦੇ ਹਾਂ ਸਰਕਾਰ ਸੁਣਾਈ ਨਹੀ ਕਰਦੀ ਆਪਣੇ ਲੋਕਾਂ ਨੇ ਇਕੱਠੇ ਨਹੀ ਹੋਣਾ

  • @sachdiawaaz6810
    @sachdiawaaz6810 5 лет назад +7

    ਪੰਜਾਬ ਲੋਕਾਂ ਨੂੰ ਟਰਿਲੀਅਨ % ਸੋਚ ਲੈਣਾ ਚਾਹੀਦਾ ਹੈ ਕਿ ਸੈਂਟਰ ਗੌਰਮਿੰਟ ਪੰਜਾਬ ਵਿਰੋਧੀ ਹਨ
    ਖ਼ਾਸ ਕਰਕੇ ਸਿੱਖਾਂ ਦੀ
    ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਸੈਂਟਰਲ ਗੌਰਮਿੰਟ ਤੇ ਕੇਸ ਕਰਨਾ ਚਾਹੀਦਾ ਹੈ
    ਖਾਸ ਕਰ ਸਿੱਖਾਂ ਦੇ ਵਿਰੁੱਧ ਨਫ਼ਰਤ ਦਿੱਖ ਰਹੀ ਹੈ
    ਗ਼ੈਰ ਕਾਨੂੰਨੀ ਤਾਰੀਕੇ ਨਾਲ ਸਿੱਖਾਂ ਨੂੰ ਜੇਲ੍ਹਾਂ ਵਿੱਚ ਰੱਖਣਾ
    ਨਸ਼ੇ
    ਪੰਜਾਬੀ ਭਾਸ਼ਾ
    ਸਕੂਲਾਂ ਵਿੱਚ ਪੰਜਾਬੀ ਪਹਿਲੇ ਨੰਬਰ ਤੇ ਲਾਜ਼ਮੀ ਹੋਵੇ ਬੱਚੇ ਪੰਜਾਬੀ ਜਿਉਂ ਨਹੀਂ ਪੜਣਗੇ ਕਿਉਂਕਿ ਪੰਜਾਬੀ ਸਾਡੀ ਮਾਤ ਭਾਸ਼ਾ ਸਾਡੇ ਗੁਰੂਆਂ ਵੱਲੋਂ ਉਚਾਰੀ ਗਈ ਗੁਰਮੁੱਖੀ ਹੈ
    ਦੂਸਰੇ ਨੰਬਰ ਤੇ ਲਿੰਕ ਭਾਸ਼ਾ ਇੰਗਲਿਸ਼ ਹੋਵੇ
    ਕਿਉਂਕਿ ਇੰਗਲਿਸ਼ ਸਾਰੀ ਦੁੱਨੀਆ ਵਿੱਚ ਚੱਲਦੀ ਹੈ
    ਹਿੰਦੀ ਤੀਸਰੀ ਜਗਾ ਤੇ ਹੋਣੀ ਜ਼ਰੂਰੀ ਹੈ ਕਿੳਕਿ ਹਿੰਦੀ ਬਾਹਰਲੇ ਦੇਸ਼ਾਂ ਵਿੱਚ ਨਹੀਂ ਚਲਦੀ
    ਪਾਣੀ ਦਾ ਨਾ ਮਿਲਣਾ
    ਹੱੜ ਜਾਣ-ਬੁੱਝਕੇ ਲਿਆਂਦੇ ਗਏ ਹਨ
    ਹੱੜ ਲਿਆਕੇ ਮੱਦਦ ਨਾ ਕਰਨਾ ਸਾਬਤ ਕਰਦਾ ਹੈ
    ਕਿ ਕਤਲੇਆਮ Genocide ਅਜੇ ਵੀ ਚਲ ਰਿਹਾ ਹੈ ਜੀ
    ਸੋਚਣ ਵਾਲੀ ਗੱਲ ਕਿ ਸਿੱਖ ਵਿਦਿਆਰਥੀਆ ਨੂੰ ਨੌਕਰੀਆਂ ਨਾ ਦੇ ਕੇ ਪੰਜਾਬ ਤੋਂ ਬਾਹਰ ਕੱਢਿਆ ਜਾ ਰਿਹਾ ਹੈ
    ਬਾਹਰੋਂ ਇਹਨਾਂ ਦੀ ਮਰਜ਼ੀ ਨਾਲ ਲੋਕ ਲਿਆ ਕੇ ਪੰਜਾਬ ਵਿੱਚ ਨੌਕਰੀਆਂ ਦੇ ਕੇ ਵਸਾਏ ਜਾ ਰਹੇ ਹਨ
    ਲੋਕ ਆਪਣੀਆਂ ਜਾਇਦਾਦਾਂ ਵੇਚ ਕੇ ਜਾਂ ਕਰਜਾ ਚੱਕਕੇ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ ਭੇਜਿਆ ਜਾਂ ਰਿਹਾ ਹੈ
    ਬਾਹਰਲੇ ਦੇਸ਼ ਉਹਨਾਂ ਸਾਰੇ ਬੱਚਿਆਂ ਨੂੰ ਪੱਕੇ ਨਹੀਂ ਕਰਨਗੇ
    ਫਿਰ ਉਹ ਬੱਚਿਆਂ ਦਾ ਸਭ ਕੁੱਝ ਗਵਾ ਕੇ ਕੀ ਬਣੇਗਾ ? ਖੁੱਦਕਸ਼ੀਆਂ ?
    ਇਹ ਸਭ ਕੁੱਝ ਕਤਲੇਆਮ ਦੇ ਅਲੱਗ ਅਲੱਗ ਤਾਰੀਕੇ ਵਰਤੇ ਜਾ ਰਹੇ ਹਨ
    ਸਾਰੇ ਇੰਡੀਆ ਕਹੋ
    ਕੋਈ ਵੀ ਹਿੰਦੋਸਤਾਨ ਨਾ ਕਹੋ
    ਕਿਉਕਿ ਹਿੰਦੁਸਤਾਨ ਨਾ ਕੋਈ ਵੀ ਦੇਸ਼ ਧਰਤੀ ਉੱਤੇ ਨਹੀਂ ਹੈ
    🙏🙏🙏🙏🙏

  • @navirangi09
    @navirangi09 5 лет назад +11

    I like some of the channels which shows truth you are one of them

  • @punia5709
    @punia5709 5 лет назад +2

    ਪੰਜਾਬੀਆਂ ਨੂੰ ਖਤਮ ਕਰਨ ਲੀ ਪਾਣੀ ਛੱਡਿਆ ਗਿਆ।

  • @sandhunutrition9701
    @sandhunutrition9701 5 лет назад

    ਮੱਖੂ ਵੀਰ ਜੀ ਆਪ ਦਾ ਉਪਰਾਲਾ ਬਹੁਤ ਵਧੀਆ ਜਿਸ ਵਿਚ ਤੁਸੀਂ ਸਾਬਿਤ ਕੀਤਾ ਕਿ ਹੜ੍ਹ ਲਿਆਂਦੇ ਗਏ ਹਨ l ਪਰ ਕੀ ਇਹ ਰਾਜਪੁਰਾ ਵਾਲੇ ਜਸਵਿੰਦਰ ਸਿੰਘ ਜਿਸ ਨੇ ਇਨੀਂ ਮਿਹਨਤ ਨਾਲ ਇਹ ਸਾਰੀ ਘਟਨਾ ਦੀ ਰਿਪੋਰਟ ਕੀਤੀ ਹੈ, ਅੱਗੇ ਵੀ ਕੋਈ ਅਦਾਲਤੀ ਕਾਰਵਾਈ ਕਰਨਗੇ ਜਿਵੇਂ ਕਿ PIL ਜਾਂ ਫਿਰ ਕੋਈ ਹੋਰ ਰਸਤਾ ਜਿਸ ਨਾਲ ਹੜ੍ਹ ਪੀੜਤਾਂ ਨੂੰ ਇਨਸਾਫ ਮਿਲ ਸਕੇ l

  • @eknoorllc7109
    @eknoorllc7109 5 лет назад

    Makhu sahib your are angel for people of Punjab

  • @ਜਸਪਿੰਦਰਸਿੰਘ-ਬ1ਰ

    ਸਰਕਾਰਾ ਨੂੰ ਕਦੇ ਵੋਟ ਨਾ ਪਾਈ ਜਾਵੇ

  • @anshda4293
    @anshda4293 5 лет назад +8

    Asi problem di gall ta kar layi. Par veer ji hun insaaf di vari hai. Legal karawayi honi chahidi hai.

    • @hardialsingh1
      @hardialsingh1 5 лет назад +1

      ansh da Insaaf miloo karvahi kar k ji ! Pehlan tan koi insaaf milia nhi !

    • @anshda4293
      @anshda4293 5 лет назад

      @@hardialsingh1 Veer ji. Je asi legal.karwayi karange. Taaiyo eh lok aggo di punjab utte paniya da hathyar chlon to daran ge. Nhi ta fer agli vari is tarah kita te ki karange.

  • @jaspalsinghmogapunjab1372
    @jaspalsinghmogapunjab1372 5 лет назад +1

    ਸਤਿ

  • @mahicheema5826
    @mahicheema5826 4 года назад

    waheguru waheguru ji Mehr karn panjab te waheguru waheguru ji

  • @harjitsidhu3529
    @harjitsidhu3529 4 года назад +1

    ਜਗਜੀਤਸਿੰਘਨਥਾਨਾ।ਪੰਜਾਬੀਉਜਾਗੌਜਾਗੌ।ਬਾਦਲਦਲਸਿਆਸੀਚੌਰਤੇਸਿਆਸੀਅਂਤਵਾਦੀਹੈ।ਬਾਦਲਦਲਨੇਪੰਜਾਬਦੇਹਂਕਾਤੇਡਾਕੇਮਰਵਾਏ।ਬਾਦਲਦਲਤੇਕੇਦਰਸਰਕਾਰਨੇਪੰਜਾਬਨੁੰਬਰਬਾਦਕਰਕੇਰਂਖਦਿਂਤਾ।ਬਾਦਲਦਲਤੇਕੇਦਰਸਰਕਾਰਨੇਹਮੇਸਾਮਤਰੇਈਮਾਵਾਲਾਸਲੌਕਕੀਤਾਲਪੰਜਾਬੀਉਪੰਜਾਬਬਚਾਉ।

  • @panthdardi7153
    @panthdardi7153 5 лет назад +1

    Ki gal Makhu ji High Court vich koi RIT nhi pai ja skdi ki Punjab nu janbhuz k Dobeya giya. Es da Case bnda h

  • @singhharry3660
    @singhharry3660 5 лет назад

    sach keha ji waheguru mehar kare ji

  • @ranaiftikhar9966
    @ranaiftikhar9966 5 лет назад +14

    Long live khalistan love from pakistan

    • @gurjindersingh9800
      @gurjindersingh9800 5 лет назад +2

      INSA ALLA
      HINDUSTANIO ka JULMO SITAM
      Ka ant ha chuka ha

  • @simranjeetsingh4604
    @simranjeetsingh4604 5 лет назад +9

    2020

  • @MrDeeCoventry
    @MrDeeCoventry 5 лет назад

    ਭਾਈ ਮੱਖੂ ਸਾਹਿਬ ਤੁਸੀਂ ਆਪ ਸੋਚੋ ਪਾਣੀ ਕਿਓਂ ਛੱਡਿਆਂ ਓਦਰ ਤਾਂ ਦਿੱਲੀ ਵਿੱਚ ਮੰਦਰ ਢਾ ਦਿੱਤਾ ਓਦਰ ਲੋਕ ਇਕੱਠੇ ਹੋਏ ਤਾਂ ਏਦਰ ਪਾਣੀ ਛੱਡ ਦਿੱਤਾ ਕਿ ਪੰਜਾਬ ਵਿੱਚ ਪੰਜਾਬੀ ਇਕੱਠੇ ਨਾਂ ਹੋ ਜਾਣ ਲੋਕਾਂ ਦੀ ਸੋਚਣੀ ਨੂੰ ਡੀਵਰਟ ਕਰ ਦਿੱਤਾ ਗਿਆ ਬਹੁਤ ਡੂੰਗੀ ਚਾਲ ਚਲੀ ਬ੍ਰਾਮਣੀ ਵਾਦ ਨੇ ਪੰਜਾਬ ਲਈ

  • @जीवनएकसंघर्ष-म2द

    Sarkar te bhakra dam nu take over karan da pressure banao.

  • @GurmukhSingh-jb5tx
    @GurmukhSingh-jb5tx 5 лет назад +4

    Yes

  • @ManpreetKaur-cm6qy
    @ManpreetKaur-cm6qy 5 лет назад

    Goodji👍🙏

  • @gurjitsingh7959
    @gurjitsingh7959 4 года назад

    ਜਿਸ ਤਰ੍ਹਾਂ2 ਮਹੀਨੇ ਪਹਿਲਾਂ ਅਮਰੀਕਾ ਵਿੱਚ ਪੁਲਿਸ ਦੇ ਹੱਥੋਂ ਬੰਦੇ ਦੇ ਮਾਰੇ ਜਾਣ ਤੇ ਓਥੇ ਦੇ ਲੋਕਾਂ ਨੇ ਇਕੱਠੇ ਹੋਣ ਦਾ ਸਬੂਤ ਦਿਤਾ ਇਸ ਤਰਾਂ ਇਥੇ ਵੀ ਹੋਣਾ ਚਾਹੀਦਾ ਹੈ

  • @prabhjotsinghpandher1813
    @prabhjotsinghpandher1813 5 лет назад

    Good singh sab ji

  • @singhamrik2512
    @singhamrik2512 5 лет назад

    Punjab should impress upon central govt. ,BBMB, to bring the level of water every year in MAY AND JUNE in Bhakra to lowest level say neer 1500 feet by 30 June before start of rainy season .in that case possibility of floods in Punjab will be practically nil.

  • @kulbirsingh5262
    @kulbirsingh5262 2 года назад

    waheguru ji

  • @navirangi09
    @navirangi09 5 лет назад +10

    Ek saal chaul na lao pata lag ju chaul khani jaat nu

  • @baldevsingh9330
    @baldevsingh9330 5 лет назад

    Eh sochann de layee mazboor honna pavega ki Centre Govt. Snatching state powers and making States weak and depend on centre govt. It is dangerous trend. Post of governer is unnecessary a check on states.

  • @untiltoday7098
    @untiltoday7098 5 лет назад +1

    Punjabi people jealous each other, 🙏 i request to all punjabi get together for punjab🙏please

  • @gurjantsingh2785
    @gurjantsingh2785 5 лет назад +1

    ਸਰਕਾਰ ਨੇ ਜਾਣ ਕਿ ਕੀਤਾ ਆ ਸਭ ਨੂੰ ਪਤਾ ਆ

  • @balkardhindsa1942
    @balkardhindsa1942 5 лет назад +2

    azadi hi hall aa g

  • @manjeersingh6471
    @manjeersingh6471 5 лет назад

    Good ji

  • @amanjitsingh9448
    @amanjitsingh9448 5 лет назад

    Frehveer da naam sun k ajj v ron aa janda

  • @indianarmygreat2161
    @indianarmygreat2161 5 лет назад +2

    ਖਾਲਿਸਤਾਨ ਹੀ ਹੱਲ ਲੱਗਦਾ ਹੁਣ ਤਾਂ

  • @gurwinderpunia1522
    @gurwinderpunia1522 5 лет назад

    J na ik hoye apan khatam hojavange pls ik hojo punjab di mitti baut vadia world ch kitte nahi apne punjab raho hakan layee lado bahr jaana sado

  • @जीवनएकसंघर्ष-म2द

    Eh tan baar baar hona hai, punjabio har pind 2-2 boat apni rakho.

  • @cesiumion
    @cesiumion 5 лет назад

    ਬਸ ਇੱਕ ਹੀ ਰਾਹ ਏ...
    *~~~ਖਾਲਿਸਤਾਨ~~~*

  • @allabouttruthandsikhism3873
    @allabouttruthandsikhism3873 5 лет назад

    ਗੁਲਾਮ ਕੌਮਾਂ ਨਾਲ ਏਦਾਂ ਹੀ ਹੁੰਦਾ ਹੈ ।

  • @Sukhdeep9268
    @Sukhdeep9268 5 лет назад

    sahi gal aq

  • @simranjeetsingh4604
    @simranjeetsingh4604 5 лет назад +8

    3 Lukh sikha da katiL India murdabad

  • @nancykaur2635
    @nancykaur2635 5 лет назад

    Fer eh case international court ch kayo ni lijande ethe courts de which insaaf di umeed ni

  • @baljeetkaur2072
    @baljeetkaur2072 5 лет назад

    Bahut khoob ji serkaran chitta hathi ban chukian han

  • @tanveerahmadrajpoot3075
    @tanveerahmadrajpoot3075 5 лет назад +7

    Rss hindo ka aik hi elajh ak47

    • @russiaindiairannkoreachina6161
      @russiaindiairannkoreachina6161 5 лет назад

      1984 mein sale kutte jese mare kamino ak47 se bhadwo hijra gobind sale madarchod khakistani kutte aur chuhe

  • @singhamrik2512
    @singhamrik2512 5 лет назад

    Basic reason is to continuation of storage of water in Bhakra MAINLLY DURING MAY ,JUNE, MOREOVER WHEN IS MOST REQUIERED FOR AGRICULTURE , If you fill the dam before the rains set in,there is every likelihood of reaching the water in dam beyond permissible limits. Howeve still diverting the water of Beas to Bhakra when we see that Bhakra it is reaching the critical level, is Great blunder ,folly.

  • @MalkitSingh-cf9ib
    @MalkitSingh-cf9ib 5 лет назад +1

    Sarkar e khalsa

  • @ssahni1557
    @ssahni1557 5 лет назад

    22 g a gla da ki fayada j tuhanu ina pta tuhade kol saboot ne kise cort de vich jao sarkara bare sara kuj pta poori dunia nu apa baith ke gla kar ke chale jane aa ki fayada es sab da,ja loka nu ikatha kro dharne lao kuj hove ta sahi

  • @gopalkrishan1759
    @gopalkrishan1759 5 лет назад

    Up vich ni aye harh

  • @navirangi09
    @navirangi09 5 лет назад +6

    Hindustan eh log isliye kehnde ne kyunki o hunduan de name te ya.......world isnu nahi janda

    • @tarvindersingh1556
      @tarvindersingh1556 5 лет назад +1

      Namninder singh
      PELLA BHARAT NAA SI.
      PHER MUSALMANA DA RAAJ AAYA ,
      ONNANE IK NAVA NAA DITTA HINDUSTAN.
      PHER ANGREJ RAAJ AAYA UNNA NAA DITTA INDIA .
      72 SAAL HO GAYE HINDU RAAJ AAEYA NOO ,
      HAJE TAKK ANGREJI NAA HI CHALL REYA HAI .BOMBAY DA NAA
      MUMBAI, MADRAS BA NAA CHENNAI, CALCUTTA DA NAA KOLKATA, BARODA DA NAA VARODARA, AND SO ON, CHANGE KITTA GYA .
      PARR INDIA DA NAA BHARAT NHI KARR SAKE .😂🤗.

    • @ManveerSingh-ii3uh
      @ManveerSingh-ii3uh 5 лет назад +1

      India +BHARAT hai Not Hindustan
      According to👉🏽 Constitution India that is Bharat Jai Bhim 👑🐆

  • @gknews387
    @gknews387 5 лет назад

    khaLsa jindabad khaLsa jindabad
    khaLsa jindabad khaLsa jindabad

  • @mandeepkhalsa6167
    @mandeepkhalsa6167 5 лет назад +6

    ਕੱਠੇ ਹੋ ਜੋ

  • @vakilsahabkevichar7787
    @vakilsahabkevichar7787 5 лет назад

    Who can control water...
    Yar koi job ya education di gaal kita karo jis naal kise da bhala hoye...

  • @harpreetsingh812
    @harpreetsingh812 5 лет назад

    Paji Radha swami da v dikhao hun crunt oh v hai

  • @BahadurSingh-fi7eq
    @BahadurSingh-fi7eq 5 лет назад +3

    EHNA CONG BADAL BJP NU VOTE NA PAO.

  • @YogeshKumar-rn8or
    @YogeshKumar-rn8or 4 года назад

    Bai ji oh ta es time centre de vich jihri BJP sarkar hai oh hai kuttee de wadhe chagal par ehde vich Bharat Mata ya phir Desh Da ki kasoor

  • @happynehal16
    @happynehal16 4 года назад

    Ja sanu tehri pani dita jave ta sanu chone lagon bich okha hina hove na pani dunge jan

  • @MalkitSingh-cf9ib
    @MalkitSingh-cf9ib 5 лет назад +1

    Punjabi zinddad

  • @gurgia7
    @gurgia7 5 лет назад

    there is a dam china has built for the same purpose to waterbomb india, the hindhu media showed it, mabye china got the idea from india. if india waterbombed punjab twice china can do it too.mabye the waterbombing lesson was learned by china from india.

  • @kanwardeepsingh2896
    @kanwardeepsingh2896 5 лет назад

    Delhi khatam karana chouhndi punjab nu. Punjabiya nu suchet hon di lorr a.

  • @Diljeetdosanj
    @Diljeetdosanj 5 лет назад

    Panjab dy sikh hi panjab li avaag keo othondy ny baki hindu musalmaan esai har sal panjab vich on valy 1 lakh bayea keo nhi boldy eda ahi matlab o gdaar ny

  • @tanveerahmadrajpoot3075
    @tanveerahmadrajpoot3075 5 лет назад +2

    Is ka aik hi hal khalistan zindaad

  • @gurwinderpunia1522
    @gurwinderpunia1522 5 лет назад

    Fir apan sutte kiyon pe haa

  • @alldharamall9668
    @alldharamall9668 5 лет назад +1

    Rss Congress badal derewale kuta

  • @gulzarsingh893
    @gulzarsingh893 5 лет назад

    Sikh Homland hi hall hai

  • @javedsipra8730
    @javedsipra8730 5 лет назад

    Eh gal tuhano ni pata ? India aap pani chad'da ay , Pakistan val v kad'da ty punjab wal v , india itna na pak jitni kutty di dhoi , yaqeen kro

  • @balwinderrainu1718
    @balwinderrainu1718 5 лет назад

    Responsible department te case darj kita jawe.....te ehna to jawab liya jawe...eh kyu haya.....ehna nu nanga kita jawe... sachai samne Liyai jawe....sachai eh hai k bharat di sarkar punjabi an de prti honest nhi hai... punjabian nu barbaad krn d a hi aim hai.....samz jao PUNJABIO samz jao.....BS Ek hi halh hai.....?...

  • @mmnn5990
    @mmnn5990 5 лет назад

    Punjab nu ਪਕਾਸਤਨ ਨਾਲ ਰਾਲ ਜਾਣਾ ਚਾਹੀਦਾ

  • @HarbhajanSingh-ii8ej
    @HarbhajanSingh-ii8ej 5 лет назад

    makhu sahib je Punjab de lokan nu akl na aee,tan dilly ne Punjab nahi chhadna. punjabian nu unite hoke dilly de parbandh nu khatam karna pavega.marna sare punjabian ne hee hai.hindu jan sikh da koi fark nahi paina.punjabi hindu dee gujratian ne sar nah laini. eh Punjabi hindu samajg lain.

  • @rajendrakaur39
    @rajendrakaur39 5 лет назад

    Legel karewayi honi chahidi

  • @pargatsingh226
    @pargatsingh226 5 лет назад

    Modi sarkar Doshi hai

  • @zorawarsunder4908
    @zorawarsunder4908 5 лет назад

    Delhi,420,gunde

  • @dalwindersingh5902
    @dalwindersingh5902 5 лет назад

    Tusee rait mafia Dee gal vich kyon Kar rahe ho

  • @m_singh_mehar8242
    @m_singh_mehar8242 5 лет назад

    farmi soor big failure

  • @simerdhamrait3458
    @simerdhamrait3458 5 лет назад

    Sukha AMLI de boat kthe gaye hun marye salee de

  • @JAGJITSINGH-jz1ny
    @JAGJITSINGH-jz1ny 5 лет назад

    ਪੰਜਾਬੀੳ ਸਮਝੋ ਕੁਝ

  • @m_singh_mehar8242
    @m_singh_mehar8242 5 лет назад

    Bharat mata ki bharati mata 😂

  • @diwakarsingh439
    @diwakarsingh439 5 лет назад

    had le ande Gaye

  • @MrChsingh
    @MrChsingh 5 лет назад

    ਇਹ ਚੈਨਲ ਬਿਨਾਂ ਮਤਲਬ ਤੋਂ ਆਪਣੀ ਟੀ ਆਰ ਪੀ ਲਈ ਨਫਰਤ ਫੈਲਾ ਰਿਹਾ ਹੈ।ਅਗਰ ਕੌਮ ਬਚਾਉਣੀ ਹੈ ਤਾਂ ਗੁਰੂ ਸਾਹਿਬ ਦੇ ਵਰੋਸਾਏ ਰਾਹ ਸਭੈ ਸਾਂਝੀਵਾਲਤਾ ਅਨੁਸਾਰ ਕਥਨੀ ਕਰਨੀ ਅਤੇ ਚਰਿਤ੍ਰ ਦੇ ਪਰਪੱਕ ਹੋਵੋ ਤਾਂ ਗੁਰੂ ਸਾਹਿਬ ਸਦਾ ਅੰਗ ਸੰਗੇ ਅਨੁਸਾਰ ਤੁਹਾਡੇ ਨਾਲ ਰਹਿਣਗੇ ਅਤੇ ਕਿਰਪਾ ਬਣਾਈ ਰੱਖਣਗੇ।ਚੈਨਲ ਸਿਰਫ ਦਵੈਸ਼ ਦਾ ਪ੍ਰਚਾਰ ਕਰ ਰਿਹਾ ਪਰ ਅੱਪਣੇ ਅੰਦਰ ਝਾਤੀ ਮਾਰਨ ਨੂੰ ਤਿਆਰ ਨਹੀਂ।ਗੁਰਬਾਣੀ ਨਾਲ ਜੁੜੋ ਅਤੇ ਪ੍ਰੈਕਟੀਕਲ ਰੂਪ ਵਿਚ ਜੀਵਨ ਵਿਚ ਲਿਆਓ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਦਬਾ ਨਹੀਂ ਸਕਦੀ

  • @AmarSingh-ne1tm
    @AmarSingh-ne1tm 5 лет назад

    Fudu sale panni t Himachal s atta ha Punjab ka panni kaise ho Gaya.

    • @pritpalsingh648
      @pritpalsingh648 5 лет назад

      ओह चूतिए कितना पड़ा है। raiperian एक्ट पड़ ले। फिर हिमाचल का कैसे हुआ पीछे चीन से आता है। हिमाचल का है तो रोक लो। पंजाब की जमीन से कियो गुजरता है चूतिए।

  • @RajinderKumar-hm3rx
    @RajinderKumar-hm3rx 5 лет назад

    Sarsa punjab ch nahi te Bathinda ta murkho app duba riha pani ch

    • @jatinderpalsingh1179
      @jatinderpalsingh1179 5 лет назад +5

      oye gadhe..gal samjh. agle keh rahe ne ke news wich aunda reha ki canals wich pani nahi si. check kar, fer gal kari. eve na bakwas kari jayea karo

    • @bhupindersingh3276
      @bhupindersingh3276 5 лет назад +2

      Socho 1947 to 1988 take 41 sala Vichy
      Koi harr nahi aia

  • @minalgupta7014
    @minalgupta7014 5 лет назад

    Jida tusami ayi sunami ayi rab ne liyaya han flood bhul gaya rab nu

    • @simranjeetsingh4604
      @simranjeetsingh4604 5 лет назад +1

      Pur hun punjab naL juLam karan waLe kute India murdabad NE garib mar Karke apadi aukat dikhai ous Vir NE 1 -1 guL tarak naL dusi o touhanu Nahi dikhdi

    • @minalgupta7014
      @minalgupta7014 5 лет назад

      @@simranjeetsingh4604 tu bhi pahala pura par te sahi ki me ki likhaya jo onha nu dasna nahi aya me te oh dasya ki galat likhaya

    • @simranjeetsingh4604
      @simranjeetsingh4604 5 лет назад +2

      @@minalgupta7014 sunami Ta khudrti kropi c me ous da dukh samjda pur hun ta janbujake 1 pLaning NAL punjab naL juLam kita India murdabad NE

    • @minalgupta7014
      @minalgupta7014 5 лет назад

      @@MRਪ੍ਰੀਤ apa te tu bhi adhi gal punjabi wich likhi adhi English wich ma puri punjabi wich likhi bus keybord english wala waratlaya ki gunha kerta oh es liya jis nu punjabi nahi bi andi english de key bord nal us nu bi samaj avu ma sub ki likhaya

    • @minalgupta7014
      @minalgupta7014 5 лет назад

      @@simranjeetsingh4604 dekho bhi maro jab rab ne duniya banayi sub pratham nadiya te dariya banaya feer samunder nal sub milwaya. Je kar dam banaya tab bi pani chalda rahanda apni gati te thek tha . Punjab walaya ne mil ke duji state da pani rokya pani jab zada ikhata hogaya loka nu light kam te mangha rate te mili waja punjab wich khuliya sharab diya factoriya baki sub factories hotels malls jo forgen loka da han ya cristian de han sub pasa forgen gaya pasa de barbadi. Food anaj de sharaba baniya colddrinks baniya sub forgen de brand . Sub punjab de loka ne piti in te nasha wadda gaya kayu ke bhang te baan lagata. Duja sharab nal khana nu meat chahiya tha . Esliya gaua nu sarka te cristian sub ne milka marwata te loka nu hi khilwata dharam sub da duba te marwata. Insurances claim hoya duniya bhar de accidents karan log mera sub punjab de gareeb loka da pasa tha . Upro light factories malls te hotels nu chahiya the es liya dam te over load water . Us puro sub pahar pani water me punjab himachal ke bharat me . Climate change bharat flood me log mara bharat ke . Profit sub indiana usa ka jis ka naam per bharat ka naam india hi cristian ke liya full facility's ke sath . Sub se zada to punjab mee hi hi . Cristian schools sarkari nokriya sub . Hindu sikh ke liya catagoy hi jati pati wali . Ab climate change full leavel per hogaya bagwan gauo or insano ke naam per sarko per merta raha anaj food ke naam per sharab factories me marta raha factories ke polotioun ki wahaja se climate or zada change hua . Feer dj shadiyo me meat sharab sang pura punjab me kabhi dharam ke naam per dj . Climate or zada change hua ki ab wo rab bi nahi bachana wala yeh satyug or parlay dono ka puran shub arambh hua to flood agaya factories sharab ki band hona se rahi baki sub bata bi change hona se rahi wasa hi yeh bachari jatna ab marna se bachi Abhi to war bi hogi indo Pakistan indo China janta marni bharat ki mata sub gayab tab

  • @maninderjitsingh2414
    @maninderjitsingh2414 5 лет назад

    2020

  • @minalgupta7014
    @minalgupta7014 5 лет назад

    Jida tusami ayi sunami ayi rab ne liyaya han flood bhul gaya rab nu

    • @simranjeetsingh4604
      @simranjeetsingh4604 5 лет назад +2

      Pur hun punjab naL juLam kita India murdabad NE garib mar Karke gariba naL

    • @manpreetsingh1857
      @manpreetsingh1857 5 лет назад +1

      dur fite muh teri soch da

    • @minalgupta7014
      @minalgupta7014 5 лет назад

      @@simranjeetsingh4604 ha indiana USA ki country ka naam hi cristian loka karan eh naam India hi cristian walo banaya kanoon hi bharat kaya dosh . Nahi yakin te indiana google te search kerla kitha hi map te
      Khalsa ki Mang hi galat thi alag country . Ya yeh Mang honi chahiya the ki cristian loka karan bharat nu India bolaya janda hi te khalsa pura desh wich ha pura desh nu khalsaland bi naam do . Naal eh bolda ke Hindu jati pati jo bola oh hi jo kes bi katal kerwaya per jo singh lagwaya or jati pati wich na adahova oh khalsa hi sub jatiya da ik naam singh . Khalsa nu Hindu marrige act wicho bhar kado. Eh te hundi Mang. Feer eh bolda Hindu de ma gau mata sarka te ruldi hi . Khalsa oh jo gau gareeb de rakesha liya banvaya gaya es liya gaua nu khalsa nu sompo te sarka to hatvao te je ker khalsa land te gaua maran usnu dafnana da wasta khalsa nu zameen davo. Eh te hundi Mang right . Feer eh Mang honi chahiya the ki jo bi cow cess desh wich katha hova us nu khalsa foj nu dita java taki sub avara pashua jo sarka te hunda hi un sub de dekh bhal khalsa kara pura desh wich . Te khalsa guru ka koi bi baan sakda hi jo jati pati unch nich de gal na kara . Bus dharam ke baat kara .
      Per eho jahi koi Mang kisa na mangi nahi cristian loka de gala wich aka khalsa ko hukum sirf harmandir to mila eh bolda feer te hundi jeet .
      Rahi gal pani Dee sub pani himachal utrakhand to punjab anda hi feer Pakistan dusri country wich janda hi . Feer jeh oh pani bharat khand de Rajasthan nu bi janda te ke dikat thi . Per etha te pani de naam te bi maar kaat hoyi.
      Nala cristian British walaya da te asul hi history parlo ki jo apna desh apna dharam da nahi hoya oh unda ki hova ga daar sawar cristian British wala duja badlurama nu marwanda hi marwanda hi . Hun law de madad nal punjab da number la ta . Etha bi te sarkar ne cow cess laka gaua nu sarka te marwata nal marwata log feer free wich lita blood bi 1500 de hisab nal loka nu hi bachta. Gaua da chamra alag te meat alag loka nu hi khilwata. Es chanle de aditor da bi te thora din pahala accident hoya bolya koi

    • @minalgupta7014
      @minalgupta7014 5 лет назад

      @@manpreetsingh1857 koi Teri soch te pavitar ha meri ghatiya hi sahi ko Nanak te gurugobind de sidhanta te chaldi hi . Chinta koi nahi . Thanks shukriya

    • @simranjeetsingh4604
      @simranjeetsingh4604 5 лет назад +2

      @@minalgupta7014 Hindu punjab da hove ja punjab to bahar Da sada sikha te punjab da veri hi rahia 3 Lukh sikha da katiL India murdabad Te Hindu COM jis ne sikha Di pith Te var kita c te hun feir kar rahi he