Waheguru g ka khalsa Waheguru g ki Fateh Sabka pardhan D G P C Ma Man Mohan Singh Tuhadi Statementto sahmat Ata Guru Granth Sahib G aga Ardas karnga Tuanu is masla Sahayta karan
Makhu sab very good veer ji bahut vadiaa interview laide ho dud da pani da pani karn di koshish karde ho .......veer ji video ch music disturb kar riha
Waheguru jio Nanak establish the kingdom Nanak Guru Govind Singh g Apni mehar kar Gurbani parea te Gurbani banea Gurbani es Jag Mah chanan Manukhta de sewa Nanak de sewa Waheguru ji ki fateh Bhai sahib g you are right
12:30 When the question is answered . Does the Interviewer wants that cashless economy should be pursued. If this was in practice and still in Practice to give in cash . Then Why not the Present Governance being questioned for the same. What is the Intention of the Question?
makhu saab drde ni jra v ..aehi age badal batha hunda te onu vaise hi chakar ajane c..sare ek kam kro hash tag pao ..badal de nal makhu sab fr dekho tamasha kive dandal pende ne onu
Background music band karo bewkoofo, eh koi Jung nahi hundi payi. Mein te half interview dekh ke band kar ditta kyo ki music ne poore interview di maa bhen kar ditti
meri nazar ch agr asli sikh ..ne o do bande ne makhu saab te pinderpal singh ji ..jede ine suljhe hoye ne ki koi mukabla ni agr ae dono mil k apni party banaden hor jit jan te 6 month ch sikh dharam ini tarki kr lega ki ds ni sakde ..
Veer ji vichon gal ih hagi ki bjp sochdi hai ke je dgmc te aseen apna pardhan nan la sake tan sgpc te ise tran lukke kam karna paina bardash naheen ho riha dehli eh hona h c ih chalak banan lage c ke ik do sikh bjp vich jan tan jo aseen vadh tictan te larhie ohna nu v sikh chehre chahide c ih tan bjp ch ja ke kuj n kar sake ohna ne ohna badean di soch kho ke apni soch de dharni banvata hun oh pake bjp vale hoge pardhan bange
Harpreet singh khalsa ji ahe log sikh kom da gadear Ne hun party vicho kad deta enu sikgha de jad a ge jdo sarsa wale nu maf keta odo ketha c badala da koli chat hun sala nu zammer de jad a ge
Main sirse da parvar te gk dohan da vekhia sirse da koi virodh naheen karda oh apna faida dekhda smjota kar lainda ih naheen kar sakia dohan de parvaran vichon gk de parvar da ithas dharmik hai jisnu nan tan cong.te na bjp pasand kardi kalian nu pata ohna nu jath. Santokh singh de parvar nal kirh c santa de time de paihlan ehnu vartke parti kamjab kiti te fer fasata
Gal ta eh aa ke jado Gk dhidsa brahpura ext... Jado power Kursi kol se odo kyu nahi bole udo ta badal ena de maa- baap se te hun imaandaar sache hon da drama karde ne sab chor ne
Aaj fir beizzti karwa laye ,koi jawaab nahi dita ja reha Gk to, jado Kursi nahi hunde odu he kyu bolde ne eh saare ,jado Kursi power paisa milda rahe os time badal te har sare maye baap hunde ne jado paise nahi milde udo imaandaar sache bande ne
ਮੱਖੂ ਵੀਰ ਬਹੁਤ ਜੁਰਤ ਵਾਲੇ ਐਂਕਰ ਨੇ ਬਹੁਤ ਸਿੱਧੇ ਤੇ ਸਾਫ਼ ਤੌਰ ਤੇ ਗੱਲ ਕਰਦੇ, ਇਸ ਲਈ ਮੈਂ ਵੀਰ ਜੀ ਦਾ ਹਰ ਵਿਚਾਰ ਵਟਾਂਦਰਾ ,ਗੱਲ ਬਾਤ, ਧਾਰਮਿਕ ਵਿਚਾਰਾਂ ਸੁਣਦਾ, ਅਕਾਲ ਪੁਰਖ ਵਾਹਿਗੁਰੂ ਜੀ ਥੌਨੂ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰੱਖਣ 👏👏👏👏
ਮੱਖੁ ਸਾਬ ਤੁਸੀਂ ਸਵਾਲ ਬਹੁਤ ਵਧੀਆ ਅਤੇ ਬੇਬਾਕ ਹੋਕੇ ਕਰਦੇ ਜੇ ਜੋ ਸਵਾਲ ਕਰਨੇ ਓਹੀ ਸਿੱਧੇ ਕਰਦੇ ਜੇ ਗੱਲ ਘੁੰਮਾ ਫਿਰਾ ਕੇ ਨੀ ਕਰਦੇ ਬਹੁਤ ਵਧੀਆ ਗੱਲ ਹੈ ਜੀ ਵਾਹਿਗੁਰੂ ਚੜਦੀ ਕਲਾ ਚ ਰੱਖ ਤੁਹਾਨੂੰ
੨੨ ਲਹੋਰੀਅਾ ਜੀ ,ਲੱਖੇ ਵੀਰ ਦਾ ਸਪੰਰਕ ਨੰ ਦੇਣ ਦੀ ਕਿ੍ਪਾ ਕਰਨਾ ਜੀ ,
@@vazeersingh3113g 8146398269 ਲੱਖੇ ਵੀਰ ਦਾ ਨੰਬਰ ਆ ਜੀ
ਬਹੁਤ ਵਧੀਆ ਐਂਕਰ ਉ ਤੁਸੀ ਮੱਖੂ ਸਾਹਿਬ ਤੇ ਬਹੁਤ ਸਿੱਧੇ ਸਵਾਲ ਕਰਦੇ ਉ ਤੁਸੀਂ ।
ਮੱਖੂ ਸਾਬ੍ਹ ਆ ਕੰਮ wadia ਕੀਤਾ ਜੀ. ਬਹੁਤ ਸਖ਼ਤ ਸਵਾਲ ਕੀਤੇ. ਆ ਜੀ ਕੇ ਨੂੰ ਜਵਾਬ ਨਹੀਂ ਆਉਂਦੇ
ਮਖੂ ਸਾਬ ਬਹੁਤ ਵਧੀਆ ਢੰਗ ਨਾਲ ਸਵਾਲ ਕੀਤੇ ਨੇ ਜੀ ਕੇ ਨੂੰ ਪਸੀਨਾ ਆ ਰਿਹਾ
ਜਿਉਂਦੇ ਰਹੇ ਮੱਖੂ ਵੀਰ ਜੀ,,, ਚੜਦੀ ਕਲਾ ਰੱਖੇ, ਵਾਹਿਗੁਰੂ ਜੀ,, ੴੴੴੴੴ
Why background music it’s a interview not a thriller movie .
ਇੰਟਰਵਿਉ ਦੇ ਪਿੱਛੇ ਵਾਲੀ ਅਵਾਜ ਨੂੰ ਨਾ ਮਾਤਰ ਕੀਤਾ ਜਾਵੇ ਤਾਂ ਕਿ ਤੁਹਾਡੀ ਅਵਾਜ ਸੁਣੀ ਜਾ ਸਕੇ
ਮਖੂ ਜੀ ਤੁਹਾਡੇ ਸਵਾਲਾਂ ਦਾ ਉੱਤਰ ਇਸ ਕੋਈ ਨੀ ਸਬ ਜਵਾਬ ਗੋਲ ਮੋਲ ਹਣ
Tarsem singh ਹੋਰ ਕੀ ਕਰੇ, ਜੇ ਬਾਦਲ ਨ੍ਹਾ ਛੱਡਦੇ ਤੇ ਇਹਨੂੰ ਐਥੇ ਨਾ ਆਉਣਾ ਪੈਂਦਾ ਕਿਉਂਕਿ ਇਹਦੀ ਹੁਣ ਮਜ਼ਬੂਰੀ ਆ
ਸਹੀ ਕਿਹਾ ਵੀਰ
ਨਜ਼ਾਰਾ ਆ ਗਿਆ ਜੀ
ਜੀ ਕੇ ਸਰ ਜੇ ਸੱਚ ਵੀ ਬੋਲ ਰਹੇ ਨੇ ਫਿਰ ਪਾਵਰ ਵਿਚ ਹੋਣ ਵੇਲੇ ਕਿਉਂ ਚੁੱਪ ਸੀ, 🤔
ਵੀਰ ਜੀ ਕਿਰਪਾ ਕਰਕੇ ਮਗਰਲੀ ਅਵਾਜ ਬੰਦ ਰੱਖਿਆ ਕਰੋ ਜੀ
ਬਹੁਤ ਹੀ ਬੇਬਾਕ ਢੰਗ ਨਾਲ ਸਵਾਲ ਕੀਤੇ ਮਖੂ ਸਾਹਿਬ ਤੁਸੀ ਜੀ ਕੇ ਨੇ ਪੂਰਾ ਜੋਰ ਲਾਇਆ ਆਪਣੇ ਆਪ ਬਚਾਉਣ ਵਾਸਤੇ ਇਹਨਾ ਲੋਕਾ ਨੇ ਬਾਦਲ ਨਾਲ ਮਿਲ ਜਮੀਰਾ ਵੇਚੀਆ ਨੇ
ਗੱਲ ੲੇ ਅਾ .. ਅਾਡੇ ਹਾ ਹਾ ਹਾ ਹਾ.ਮਖੂ ਜੀ ਅੱਤ ਕਰਾਤੀ.
ਮੱਖੂ ਸਾਬ ਸਲਾਮ ੲੇ ਜੀ ਤੁਹਾਨੂੰ 🙏🙏🙏
ਗੁੱਡ ਜੀ ਵੀਰ ਜੀ
ਮਖੂ ਸਾਬ ਜੀਕੇ ਨੁੰ ਪਾਣੀ ਪਲਾ ਦੳੁ ਜੀਕੇ ਦਾ ਸਹਾ ਸੁਕ ਰਿਹਾ ਕਦੋ ਮਖੂ ਕੋਲੋ ਜਾਨ ਛੋਟੋ
ਵੀਰ ਮੇਰਾ ਹਾਸਾ ਨਹੀਂ ਰੋਕ ਰਿਹਾ ਠੀਕ ਕਿਹਾ ਵੀਰ
ਸਾਲਾ, ਮੈਂ ਮੰਨਦਵਾ ਦਾ ,,ਹਾ ਹਾ
ਨੌਂਜਵਾਨ ਦੋਸਤੋ ਤੁਸੀਂ ਆਪਣੇ ਆਪ ਵਿੱਚ ਇੱਕ ਅਜਿਹੀ ਤਾਕਤ ਹੋ ਜ ਦੁਨੀਆ ਨੂੰ ਹਿਲਾ ਸਕਦੀ ਹੈ । ਪਰੰਤੂ ਲੋੜ ਹੈ ਇੱਕ ਮੰਚ ਤੇ ਇਕਠੇ ਹੋ ਕੇ ਅਜਿਹੀ ਆਂ ਲੋਕ ਲੋਟੂ ਤਾਕਤਾਂ ਨੂੰ ਭਾਂਜ ਦੇਣ ਦੀ ।ਇਸ ਲਈ ਦੋਸਤੋ ਉਠੋ ਜਾਗੋ ਅਜਿਹੀਆਂ ਧਾਰਮਿਕ ਤੋਰ ਤੇ ਆਪਾਂ ਨੂੰ ਵਰਗਲਾ ਕੇ ਭੰਬਲਭੂਸੇ ਵਿੱਚ ਪਾਉਣ ਵਾਲਿਆਂ ਤੋਂ ਬਚੀਏ ਅਤੇ ਇਹਨਾਂ ਨੂੰ ਭਾਂਜ ਦਿੱਤੀ ਜਾਵੇ। ਭਾਪੇ ਨਿਰੇ ਸਿਆਪੇ ।
ਵੀਰ ਜੀ ਸਮਝਾਓਗੇ "ਭਾਪਾ" ਕਿਸਨੂੰ ਕਹਿੰਦੇ ਹਨ?
ਗੁਰੂ ਮਾਹਾਰਾਜ ਦੇ ਸਿੱਖ ਤਾਂ ਹਰ ਵਰਗ ਚੋਂ ਸਨ ਅਤੇ ਹੁਣ ਵੀ ਹਨ I
ਤੁਸੀਂ ਪੰਜ ਪਿਅਾਰਿਅਾਂ ਦਾ ੲਿਤਿਹਾਸ ਪੜਿਅਾ? ਕਾਬਲ ਜਾਂ ਪੇਸ਼ਾਵਰ ਦੇ ਸਿੱਖਾਂ ਦਾ ੲਿਤਿਹਾਸ ਪੜਿਅਾ?
Bahut VADYA MAKHU SAAB
ਮੱਖੂ ਜੀ,ਜੀ ਕੇ, ਜੀ ਦਾ ਇੰਟਵੀਊ ਅੱਛਾ ਲੱਗਾ ਧੰਨਵਾਦ।
ਮਖੂ ਵੀਰ ਜੀ ਤੁਹਾਨੂੰ ਗੁਰੂ ਨਾਨਕ ਜੀ ਚੜਦੀ ਕਲਾ ਬਖਸ਼ੇ
ਜਦ ਮੰਜੀਤ ਸਿੰਘ ਜੀ ਦੇ ਫਾਦਰ ਚੰਗੇ ਕੰਮ ਕੀਤੇ ਤੇ ਏਹ ਕਿਵੇਂ ਗਲਤ ਕੰਮ ਕਰਨ ਗੇ
ਜੇੜਾ ਬਂਦਾ ਅਪਣਾ ਨਾਮ ਹੀ ਸਿਖ ਮਰਯਾਦਾ ਅਨੁਸਾਰ ਨਹੀਂ ਰਖ ਸਕੇਆ ਉਸ ਮੂਰਖ ਨੂ ਅਸੀ ਲੀਡਰ ਬਣਾਇਆ ਹੈ. ਜੀਕੇ ਜੂਕੋ ਜੀਰੋ ਜੀਰੋ.
Rozy barkandi.dimpy. ehna ne kehda sahi rakh laye Manjit Singh ta gk bad ch lagda .te akali dal de ta name he rozy .Dimpy bunty a .
ਮਖੂ ਸਾਹਿਬ ਅਸਲੀ ਸਿੱਖ ਜੋ ਸਵਾਲ ਲੋਕਾਂ ਦੇ ਮਨਾਂ ਵਿਚ ਸੀ ਉਹੀ ਸਵਾਲ ਪੁੱਛੇ ਇੱਕ ਲਾ ਕੇ ਛਿੱਤਰ ਨੀ ਮਾਰਿਆ ਬਾਕੀ ਕੋਈ ਕਸਰ ਨਹੀਂ ਛੱਡੀ
ਯਾਰ ਜਦੋ ਪਰਧਾਨ ਬਣਦੇ ਨੇ ਸੁਕੇ ਸੜੇ ਹੁੰਦੇਨੇ ਪਰ ਪ੍ਰਧਾਨਗੀ ਮਗਰੋ ਢਿਡ ਪਤਾ ਨੀ ਕਿਉ ਵਧ ਜਾਦੇ ਨੇ ਹਰ ਲੀਡਰ ਦਾ ਇਹੋ ਹਾਲ ਏ
ਇੱਕ ਆਰਕੈਸਟਰਾ ਟੀਮ ਵੀ ਰੱਖ ਲੋ ਮੱਖੂ ਸਾਹਿਬ, ਮਿਊਜ਼ਿਕ ਦੀ ਵੀ ਬਹੁਤ ਜਾਣਕਾਰੀ ਐ ਤੁਹਾਨੂੰ
Tuhada background music disturbing hai Makhu Saab. Please switch it off Or set to minimum.
ਮਖੂ ਵੀਰ ਜੀ ਕਿਅਾ ਬਾਤਾਂ ਅਾਪਜੀ ਦੀਅਾਂ ,ਦੱਬੀ ਚੱਲੋ ਕਿੱਲੀ ।ਗੋਲਕ ਚੋਰਾਂ ਕੋਲੋ ਕਿਸ ਗੱਲ ਦਾ ਡਰ ਮੰਨਨਾ ,ਸਵਾਲ ਠੋਕੋ ,
ਮੱਖੂ ਸਾਹਿਬ ਵਧਾਈ ਦੇ ਪਾਤਰ ਹੋ
ਜੀ ਕੇ ਦੀ ਫੂਕ ਕੱਡ ਕੇ ਰਖਤੀ
ਬੁਹਤ ਵਧੀਆ
Bhai ji GK sab Sikh sangat di bohut sport kade han .Hi is great person
ਮਖੂ ਜੀ ਇਸ ਸਬ ਤੋ ਵਡਾ ਚੋਰ ਹੈ ਪਹਿਲਾ ਖੂਬ ਖਾਤਾ ਪੀਤਾ ਹੁਣ ਜਮੀਰ ਜਾਗ ਗਈ
Vary vary good makho Sab ji
Dont add music in background
Makhu 22 eh background music na use kriya kro eh jwab swaal de vhele..
ਮੱਖੂ ਸਾਬ ਜੀ. ਇਹਨਾਂ ਦੀਆ ਫੋਟੋਆਂ ਵੀ ਆਇਆ. ਜਿਸ ਵਿਚ ਇਹਨਾਂ ਦੇ ਸਰੀਰ ਤੇ 5ਕਕਾਰ ਨੀ ਸੀ ਦਿਖਾਈ ਦਿਤੇ. ਓਹਦਾ ਕੀ ਸੱਚ ਸੀ.. ਇਹ ਵੀ ਪੁੱਛਿਓ ਜਰੂਰ
Gurudwara's money not for management to use for them and their families. It's for sangat (devotees)and poors to whom you people neglect.
Good news
ਪੁਰਾਣੇ ਪਾਪੀਆਂ ਦਾ ਟੀਮ - ਮੈਂਬਰ ਰਹਿ ਚੁੱਕਾ ਹੈ ।
Great makhu sab
Great job makhu sahib
Most interesting and enlightening facts.
Mahku sir.. Bohat vdiya
Waheguru g ka khalsa Waheguru g ki Fateh Sabka pardhan D G P C Ma Man Mohan Singh Tuhadi Statementto sahmat Ata Guru Granth Sahib G aga Ardas karnga Tuanu is masla Sahayta karan
Right statement
ਇਸਨੂੰ ਕਹਿੰਦੇ ਨੇ ਪੱਤਰਕਾਰੀ, ਜਵਾਬ ਨਹੀਂ ਲੱਭਦਾ ਜੀ ਕੇ ਨੂੰ
Makhu saab salute aa veer ji kom da heera makhu saab I respect makhu veer ji
ਆਹ ਜਿਹੜੇ ਲੀਡਰ ਆਪਣੇ ਆਪ ਨੂੰ ਕੌਮ ਦੇ ਦਰਦੀ ਸਮਝਦੇ ਨੇ ਇਹਨਾ ਨੂੰ ਫਾਹੇ ਲਾਓ ਤਾਂ ਹੀ ਕੌਮ ਦਾ ਭਲਾ ਹੋ ਸਕਦਾ
ਬਾਈ ਜੀ ਜਦੋਂ ਟੈਮ ਹੁੰਦਾ ਉਦੋਂ ਰੱਜ ਖਾਓ
ਤੇ ਬਾਅਦ ਚ ਇਲਜਾਮ ਲਾਓ
ਇਹ ਸਾਰੇ ਕੁਤੀ ਚੋਰ ਇਕ ਆ
ਬੱਸ 2020 ਦੀਆਂ ਵੋਟਾਂ ਕਾਰਨ ਲੋਕਾਂ ਨੂੰ ਮੂਰਖ ਬਣਾਓ ਤੇ ਪਿੱਛੇ ਲਾਓ ਵਾਲਾ ਕੰਮ ਆ ਇਹ
Very daring question great courage gururakha
Makhu sahib great , Guru rakha waheguru chardikala bakshish karan ,sarbat de bale waste lage raho .
Makhu sab very good veer ji bahut vadiaa interview laide ho dud da pani da pani karn di koshish karde ho .......veer ji video ch music disturb kar riha
It's really good skih job
Makhu saab starting shotti rakheya kro interview jaldi shuru kr deya kro
ਜੀਕਿਆ ਜੇ।ਤੈਨੂੰ ਤੇਰੇ ਪਰਿਵਾਰ ਤੋ ਬਿਨਾ ਇੱਕ।ਵੀ ਵੋਟ ਹੋਰ ਪੈ।ਗੲਈ।ਮੈ।ਮੰਨ ਜਾਉ ਕਿਉਕਿ ਤੇਰੇ ਵਰਗਿਆ ਦਾ ਦੀਨ ਮਾਂਨ ਮਰਿਆ ਜਿਹੜਾ ਸੱਚਾ ਸਿੱਖ।ਐ।ਕੀ ਉਹ ਗੁਰੂ ਦੀ ਗੋਲਕ ਖਾਣ ਵਾਲੇ ਨੂੰ ਵੋਟ ਪਾ ਸਕਦਾ ਜੇ ਖਾਦਾ ਤਾ ਹੀ ਨਾ ਲੱਗਿਆ ਹੋਰ ਕਿਸੇ ਦਾ ਨਾ ਨਾ ਲਿਆ ਬਥੇਰੀਆ ਦੁਸ਼ਮਣੀਆ ਹੁੰਦੀਆ ਕਦੇ ਵੇਖਿਆ ਵੀ ਗੁਰੂ ਦੀ ਗੋਲਕ ਦਾ ਇਲਜਾਮ ਕਿਸੇ ਨੇ ਕਿਸੇ ਤੇ ਲਾਇਆ ਹੋਵੇ
ਮਖੂ ਜੀ ਨੇ ... ਬੂਡ ਪਾੜ ਕੇ ਰੱਖ ਦਿੱਤੀ ਤੂਸੀਂ g k ਦੀ👏👏👏👏👏
Waheguru jio Nanak establish the kingdom
Nanak Guru Govind Singh g
Apni mehar kar
Gurbani parea te Gurbani banea
Gurbani es Jag Mah chanan
Manukhta de sewa Nanak de sewa
Waheguru ji ki fateh
Bhai sahib g you are right
Makku sir great work
He is not a thief. It is only badal game. They can make hero or zero.
Nice interview
ਘਰ ਲੁੱਟਿਆ ਗਿਆ ਤੇ ਮਾਲਕ ਕਹੇ, " ਮੈਂਨੂੰ ਤਾਂ ਕੁਝ ਪਤਾ ਹੀ ਨਹੀਂ ।"
ਵਿਦੇਸ਼ੀ - ਫੇਰੀਆਂ ਨਾਲ਼ ਕਿੰਨੇ ਕੂ ਲੱਲਰ ਲਾ ਦਿੱਤੇ ਆ ਪੰਥ ਨੂੰ , ਜੀ. ਕੇ . ਨੇ ?
Makhu saab great man swaad aa gya
Vir ji ehna to pahla sawal eh puchhna chahida si ki.' shri guru har krishan sahib ji da hospital ,nu khandar kyo bana dittan
Well done makhu saab
When he was in gurudwara Committee. He was beneficiary .
ਜੀ. ਕੇ .ਦੀ ਬਾੱਡੀ- ਲੈਂਗੁਏਜ , ਇਸਨੂੰ, ਠੱਗਿਆ ਹੋਣ ਦਾ ਅਹਿਸਾਸ ਦੁਆ ਰਹੀ ਹੈ। ਦਾਲ਼ ਤਾਂ ਨਿਸਚੇ ਹੀ ਕਾਲ਼ੀ ਹੈ ।
ਜੀਕੇ ਨਾਲ ੲਿਦਾ ਹੋਣਾ ਚਾਹੀਦਾ
ਵੀਰ ਜੀ ਇਹ ਸਭ ਸਤਾ ਤੋ ਬਾਹਰ ਆ ਕੇ ਹੀ ਬੋਲਦੇ ਨੇ, ਜੇ ਦੁਬਾਰਾ ਸਤਾ ਮਿਲ ਜਾਵੇ ਤੇ ਫੇਰ ਇਹਨਾਂ ਦਾ ਉਹੀ ਕੰਮ ਹੋਣਾ ਫਿਰ ਇਹਨਾਂ ਉਹੀ ਘਪਲੇਬਾਜੀ ਸ਼ੁਰੂ ਕਰ ਦੇਣੀ। ਭਾਵ ਕਿ ਕੁਤੇ ਦੀ ਪੂਛ ਸਿਧੀ ਨਈ ਹੁਦੀਂ
ਮਖੂ ਸਾਬ ਨੇ ਜੀਕੇ ਦੀ ਚੰਗੀ ਮੰਜੀ ਠੋਕੀ
Makhu is really great anchor.
ਜੀ ਕੇ ਆਪ ਠੀਕ ਨੇ ਪਰ ਨਾਲ ਦੇ ਲੋਕ ਮਾੜੇ ਸੀ
12:30 When the question is answered . Does the Interviewer wants that cashless economy should be pursued. If this was in practice and still in Practice to give in cash . Then Why not the Present Governance being questioned for the same. What is the Intention of the Question?
makhu saab drde ni jra v ..aehi age badal batha hunda te onu vaise hi chakar ajane c..sare ek kam kro hash tag pao ..badal de nal makhu sab fr dekho tamasha kive dandal pende ne onu
Makhu sahib bhot wadhia
ਠੀਕ ਆGK। ਸਾਬ ਦੀ ਜ਼ਮੀਰ ਜਾਗੀ ਪਰ ਸਿੱਖ ਕੌਮ ਦੇ ਜੱਥੇਦਾਰ ਬਣਨ ਤੋਂ ਪਹਿਲਾਂ ਸੋਚਣਾ ਚਾਹੀਦਾ ਇਹਨਾਂ ਨੂੰ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡੇ ਲਈ ਆਪਣੇ ਪੁੱਤਰ ਵਾਰੇ ਆ। ਕੰਚਨ ਸਿਉ ਪਾਈਐ ਨਹੀ ਤੋਲ ਮਨ ਦੇ ਰਾਮ ਲਿਆ ਹੈ ਮੋਲ
ਇਹ ਭਾਜਪਾ ਦਾ ਨਾਲ ਜਾਵੇਗਾ ਮੈਨੂੰ ਲੱਗਦਾ, ਵਾਰ-ਵਾਰ ਛੋਟੇ ਜਿਹੇ ਖੂੰਘਾਰ ਜਿਹੇ ਮਾਰ ਰਿਹਾ, ਜਿਹੜੇ ਗਵਾਹੀ ਭਰਦੇ ਨੇ ਏਸ ਗ਼ਦਾਰ ਦੀ ਗ਼ਦਾਰੀ ਦੇ
Veer je sari Sikh kom da gadar bas badal parvar ha eh ta sab satranj de mohra ne
Gk sach bol riha aa sukhbir vota jittan lai kuj vi Kar sakda aa
shri akal takat dai jathaidar Harpreet. Singh ji makhu tusi bano dhan guru gobind Singh ji maharaja dai samnai eai ardaas kardai sikh
Background music band karo bewkoofo, eh koi Jung nahi hundi payi. Mein te half interview dekh ke band kar ditta kyo ki music ne poore interview di maa bhen kar ditti
meri nazar ch agr asli sikh ..ne o do bande ne makhu saab te pinderpal singh ji ..jede ine suljhe hoye ne ki koi mukabla ni agr ae dono mil k apni party banaden hor jit jan te 6 month ch sikh dharam ini tarki kr lega ki ds ni sakde ..
Sirsa ne dinda interbeo
*😱Brahamanvad has come under the turbans, they love Pandit ji and hate Dalit Amritdhari Sikhs🙄*
ਫੇਰ ਜੀਕਿਆ ਤੂੰ ਕਹਿਨਾ ਜਿਹੜੇ ਤੇਰੀ ਮੱਦਤ ਕਰਦੇ ਹਨ ਉਹ ਬੰਦੇ ਬਦਲੇ ਜਾ ਰਹੇ ਹਨ ਧਮਕਾਏ ਜਾ ਰਹੇ ਹਨ ਵੀ BJP ਦੀ ਸੈਂਟਰ ਵਿੱਚ ਸਰਕਾਰ ਤੇ BJP ਦਾ ਸਭ ਤੋ ਵੱਡਾ ਚੱਮਚਾ ਜੀਕੇ ਬਿਨਾ ਆਖੇ ਦਿੱਲੀ ਵਿੱਚ ਤੂੰ ਸਮੱਰਥਨ ਦਿੱਤਾ ਫੇਰ ਦੱਸ ਬੰਦੇ ਕੌਣ ਬਦਲ ਸਕਦਾ ਗੱਪ ਦੀ ਹੱਦ ਹੀ ਪਾਰ ਕਰ ਦਿੱਤੀ
Veer ji vichon gal ih hagi ki bjp sochdi hai ke je dgmc te aseen apna pardhan nan la sake tan sgpc te ise tran lukke kam karna paina bardash naheen ho riha dehli eh hona h c ih chalak banan lage c ke ik do sikh bjp vich jan tan jo aseen vadh tictan te larhie ohna nu v sikh chehre chahide c ih tan bjp ch ja ke kuj n kar sake ohna ne ohna badean di soch kho ke apni soch de dharni banvata hun oh pake bjp vale hoge pardhan bange
ਅਸੀ ਮੰਜੀਤ ਸਿੰਘ ਨੂੰ ਵੋਟਾਂ ਪਾਵਾਂ ਗੇ
Harpreet singh khalsa ji ahe log sikh kom da gadear Ne hun party vicho kad deta enu sikgha de jad a ge jdo sarsa wale nu maf keta odo ketha c badala da koli chat hun sala nu zammer de jad a ge
Ji ki sahib nu hun kio intrest hai prdhan ban an lai.kite khoon nu mooh lagga lagda hai?
Power bhadi kharab cheeze hai change bhale bande da deen imaan kha jaandi eh!
Sirsa pardan D.G.M.C da
M.L.A B.J.P da
Sectary akali dal da
Jago. Sikho .
I feel GK is lying, it shows!
gk is not answering directly that means he is not honest man. his body language tells he is most corrupt man. Csingh Australia
Main sirse da parvar te gk dohan da vekhia sirse da koi virodh naheen karda oh apna faida dekhda smjota kar lainda ih naheen kar sakia dohan de parvaran vichon gk de parvar da ithas dharmik hai jisnu nan tan cong.te na bjp pasand kardi kalian nu pata ohna nu jath. Santokh singh de parvar nal kirh c santa de time de paihlan ehnu vartke parti kamjab kiti te fer fasata
The khalsa worled. Singh 996b
Music nal fuddu ja kam krta
Main lok aa te tu fail aa ley keh dita main .mainu samj ne aadi ine besarmi handle karni kive aadi aa
Gal ta eh aa ke jado Gk dhidsa brahpura ext... Jado power Kursi kol se odo kyu nahi bole udo ta badal ena de maa- baap se te hun imaandaar sache hon da drama karde ne sab chor ne
Jado Kursi power paisa milda udo ehna de jameer kyu nahi jagdi,jado paise Kursi nahi mildi udo he ehna de jameer jagdee aa
gappa mardaa gk
Gk lgda aande khaanda ......😉😉😉
Aaj fir beizzti karwa laye ,koi jawaab nahi dita ja reha Gk to, jado Kursi nahi hunde odu he kyu bolde ne eh saare ,jado Kursi power paisa milda rahe os time badal te har sare maye baap hunde ne jado paise nahi milde udo imaandaar sache bande ne
Manjeet singh g badal da rss ki resta h eh v jag jaher kero g
Sanu pitha he tu kere come de kam jinda c kuthe badela de cha pulsi karn hon sither Vije te surth tukne a gay hon
Lok GK tainu te sirse noo shitr marn te uttaroo ha
Ande bar bar ay re c ki krna ae ....????ek gursikh di jban te??????!