Prime Focus (2445) || ਬੀਬੀ ਵੜਿੰਗ ਕਿਉਂ ਹਾਰੀ ? , ਦੋਵੇਂ ਰੰਧਾਵੇ ਫਾਇਦੇ ਵਿੱਚ , ਕਈਆਂ ਦਾ ਤੋੜਿਆ ਹੰਕਾਰ

Поделиться
HTML-код
  • Опубликовано: 26 ноя 2024

Комментарии • 122

  • @HardeepSingh-jy2ln
    @HardeepSingh-jy2ln 3 дня назад +40

    ਮੀਤ ਹੇਅਰ 'ਚ ਹੰਕਾਰ ਬਹੁਤ ਸੀ। ਹਰ ਉਮੀਦਵਾਰ ਨੂੰ ਪੁਰਾਣੇ ਵਰਕਰਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਲੋਕਾਂ ਵਿਚ ਵਿਚਰਦੇ ਰਹਿਣਾ ਚਾਹੀਦਾ ਹੈ।

  • @SidhuSahibSidhuSahib
    @SidhuSahibSidhuSahib 3 дня назад +21

    ਪੰਜਾਬ ਵਿੱਚ ਬੀਜੇਪੀ ਦੀ ਜ਼ਮਾਨਤ ਜ਼ਬਤ ਹੌ ਗਿਆ 😂 ਰਵਨੀਤ ਬਿੱਟੂ ਨੇ ਮੁਖਮੰਤਰੀ ਬਣਨਾ 😂 ਪੰਜਾਬ ਵਿੱਚ ਬੀਜੇਪੀ 100 ਸਾਲ ਨਹੀਂ ਜਿਤ ਸਕਦੀ

    • @jobanwaraich6797
      @jobanwaraich6797 3 дня назад +1

      Right Bro.!
      Ohnu Apni Har Nhi Dikhdi'
      Congress Di Har Nu Dekh Dekh Khush Hoyi Janda

  • @baldevjassar8059
    @baldevjassar8059 3 дня назад +14

    *🙏🌻ਅੱਜ ਦਾ ਵਿਚਾਰ🌻🙏*
    *ਤੂਫ਼ਾਨ,ਤੇਜ ਹੋਵੇ ਤਾਂ ਕਿਸ਼ਤੀ ਡੁੱਬ ਜਾਂਦੀ ਹੈ! ਠੀਕ ਇਸੇ ਤਰਾਂ ਚਲਾਕ ਤੇ ਹੰਕਾਰੀ ਇਨਸਾਨ ਦੀ ਇੱਕ ਨਾ ਇੱਕ ਦਿਨ ਹਸਤੀ ਡੁੱਬ ਜਾਂਦੀ ਹੈ!*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @User.YouTube_creaters
    @User.YouTube_creaters 3 дня назад +23

    ਬਾਦਸ਼ਾਹ ਤਾਂ ਵਕ਼ਤ ਹੁੰਦਾ ਹੈ
    *ਇਨਸਾਨ ਤਾਂ ਐਵੇਂ ਗਰੂਰ ਕਰਦਾ ਹੈ*

  • @avtarsingh4870
    @avtarsingh4870 3 дня назад +8

    ਥੋੜ੍ਹੀਆਂ ਚੀਜ਼ਾਂ ਨਾਲ ਜ਼ਿੰਦਗੀ ਜਿਉਣਾ
    ਸਭ ਤੋਂ ਵੱਡੀ ਦੌਲਤ ਹੈ

  • @ਜੱਗਾ0523
    @ਜੱਗਾ0523 3 дня назад +11

    ਹਾਡੇ ਹਲਕੇ ਡੇਰਾ ਬਾਬਾ ਨਾਨਕ ਵਿਚ ਝਾੜੂ ਪਾਰਟੀ ਨੂੰ ਜਤਾਉਣ ਵਿਚ ਵੱਡਾ ਹੱਥ ਲੰਗਾਹ ਦਾ ਵਾ

  • @SukhwinderSingh-wq5ip
    @SukhwinderSingh-wq5ip 3 дня назад +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @User.YouTube_creaters
    @User.YouTube_creaters 3 дня назад +14

    ਪਿੰਡ ਵਿੱਚ ਦਿੱਖਦੀ ਨਹੀਂ ਤਰੱਕੀ ਦੀ ਨਿਸ਼ਾਨੀ
    *ਲੇਕਿਨ ਓਥੇ ਹਰ ਸੁਬਾਹ ਹੁੰਦੀ ਹੈ ਬੜੀ ਸੁਹਾਣੀ*

  • @BalramDhaliwal-rb7no
    @BalramDhaliwal-rb7no 3 дня назад +5

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @daljitsingh7980
    @daljitsingh7980 3 дня назад +9

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @manjitSingh-x9r
      @manjitSingh-x9r 3 дня назад +4

      ਸਤਿ ਸ੍ਰੀ ਆਕਾਲ ਜੀ ਬਾਠ। ਅਤੇ।ਸੌਦਾ ਵਾਲੀਆਂ।ਜੀ

    • @User.YouTube_creaters
      @User.YouTube_creaters 3 дня назад

      😍🙏 ਜੀ ਸੰਧੂ ਵੀਰੇ

    • @harwinderkaur9040
      @harwinderkaur9040 3 дня назад

      Both brothers sat shri akal ji 🌷 🙏

  • @Harjinderbrar-j2e
    @Harjinderbrar-j2e 3 дня назад +1

    ਬਾਈ ਜੀ।
    ਇਸ ਵਾਰ ਪੰਜਾਬ ਦੀਆਂ ਚਾਰਾਂ ਹੀ ਸੀਟਾਂ ਦੀ ਉਪ ਚੋਣ ਵਿਚ ਪੰਜਾਬ ਦੇ ਅਣਖੀਲੇ ਵੋਟਰ ਵੀਰਾਂ ਵੱਲੋਂ ਖਾਸ ਤੇ ਭਾਜਪਾ ਦੇ ਸਾਰਿਆਂ ਹੀ ਉਮੀਦਵਾਰਾਂ ਦੀ ਰੀਝਾਂ ਦੇ ਨਾਲ ਫੱਟੀ ਪੋਚ ਕੇ ਤਾਂ ਬਹੁਤ ਹੀ ਵਧੀਆ ਕੰਮ ਕਰਿਆ ਗਿਆ ਹੈ।ਪਰ ਇਸ ਵਾਰ ਖਾਸ ਕਰ ਕੇ ਅਗਾਂਹ ਸਦਾ ਲਈ ਮਨਪ੍ਰੀਤ ਸਿੰਘ ਬਾਦਲ ਨੂੰ ਫੇਲ੍ਹ ਕਰਨ ਲਈ ਖੁਦ ਰਵਨੀਤ ਬਿੱਟੂ ਜਾਣ ਬੁੱਝ ਕਿ ਪੰਜਾਬ ਦੇ ਕਿਸਾਨਾਂ ਦੇ ਸਾਰਿਆਂ ਹੀ ਆਗੂਆਂ ਜੀ ਦੇ ਬਹੁਤ ਹੀ ਵਿਰੁੱਧ ਬੋਲਿਆ ਹੈ।
    ਧੰਨਵਾਦ ਜੀ।

  • @User.YouTube_creaters
    @User.YouTube_creaters 3 дня назад +15

    ਵਿਧਾਤਾ ਦੀ ਅਦਾਲਤ ਚ ਵਕਾਲਤ ਬੜੀ ਨਿਆਰੀ ਹੈ
    *ਸ਼ਾਂਤ ਰਹੋ ਕਰਮ ਕਰੋ ਸੱਭਦਾ ਮੁਕੱਦਮਾ ਜਾਰੀ ਹੈ*

  • @RajbirSingh-ut4gr
    @RajbirSingh-ut4gr 3 дня назад +3

    ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਤੇ ਆਪਣੀ ਕਿਰਪਾ ਬਣਾਈ

  • @User.YouTube_creaters
    @User.YouTube_creaters 3 дня назад +14

    ਵਕ਼ਤ ਆਉਣ ਤੇ ਖੁੱਲਦੇ ਹਨ ਕਿਰਦਾਰ ਸੱਭ ਦੇ
    *ਪਹਿਲੀ ਨਜ਼ਰ ਚ ਹਰ ਕੋਈ ਵਫ਼ਾਦਾਰ ਲੱਗਦਾ ਹੈ*

    • @daljitsingh7980
      @daljitsingh7980 3 дня назад +3

      ਦੀਪ ਬਰਾੜ 👌👌

    • @User.YouTube_creaters
      @User.YouTube_creaters 3 дня назад +1

      @@daljitsingh7980 ਧੰਨਵਾਦ ਸੰਧੂ ਵੀਰੇ 😍😍

    • @gurjitkaur7
      @gurjitkaur7 3 дня назад +1

      Deep Barar Veere 👌🏻👍🏻🎊

    • @User.YouTube_creaters
      @User.YouTube_creaters 2 дня назад +1

      @@gurjitkaur7 ਧੰਨਵਾਦ ਗੁਰਜੀਤ ਦੀਦੀ 😍🙏

  • @Karmjitkaur-gk1xq
    @Karmjitkaur-gk1xq 3 дня назад +4

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
    ਸਾਰੇ prime asia ਪਰਿਵਾਰ ਨੂੰ 🙏🏼❤️🙏🏼❤️🙏🏼

  • @TinkuSandhu-lf8kj
    @TinkuSandhu-lf8kj 3 дня назад +2

    ਲੋਕ ਹੁਣ ਬੱਜੇ ਨਹੀਂ ਕਿਸੇ ਦੇ ਵੀ ਉਹ ਤਾ ਬੱਸ ਇੱਕ ਦੋ ਪਰਸੈਟ ਨੇ ਚਮਚੇ ਲੀਡਰਾਂ ਦੇ ਬਾਕੀ ਲੋਕ ਕੰਮ ਵੇਖਦੇ ਨੇ ਬੰਦਾ ਵੇਖ ਦੇ ਨੇ 👌

  • @richhpalsra9823
    @richhpalsra9823 3 дня назад +5

    ਜੇ ਅਕਾਲੀ ਮਦਾਨ ਚ ਹੁੰਦੇ ਕਾਂਗਰਸ ਹਰਦੀ ਨੀ ਸੀ ਖਾਸ ਕਰ ਅਮਰਿਤਾ ਵਿਡ਼ੰਗ

  • @HardevsinghBalain
    @HardevsinghBalain 3 дня назад +4

    ਡਿੰਪੀ ਦੀ ਜਿੱਤ ਵਿੱਚ ਵੱਡਾ ਹਿੱਸਾ ਉਸ ਦੇ ਗੁਰੂ ਦਾ, ਵੱਡਾ, ਹੱਥ ਹੈ।

  • @HarvinderSingh-mx3gj
    @HarvinderSingh-mx3gj 3 дня назад +3

    ਭਾਜਪਾ ਨੂੰ ਪੰਜਾਬ ਚ ਵੋਟ ਕਦੇ ਨਾ ਪਾਇਓ, ਪੱਟੇ ਜਾਣਗੇ ਪੰਜਾਬੀ

  • @BalwinderSingh-fm7iu
    @BalwinderSingh-fm7iu 3 дня назад +4

    ਬਾਈ ਬਰਨਾਲੇ ਦੀ ਜਿੱਤ ਹਾਰ ਦੀ ਗੱਲ ਨਹੀਂ ਉਥੇ ਦਿੱਲੀ ਪਾਰਟੀ ਨੂੰ ਘਸਾਇਆ ਗਿਆ 👍👍

  • @sidhudhurkotia9919
    @sidhudhurkotia9919 3 дня назад +2

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @avtarsingh4870
    @avtarsingh4870 3 дня назад +2

    ਦੁੱਖ ਇਸ ਗੱਲ ਦਾ ਸੰਕੇਤ ਹੈ
    ਕਿ ਤੁਸੀਂ ਸੰਘਰਸ਼ ਚ ਹੋ…

  • @jarnailsinghbrarbhagtabhai894
    @jarnailsinghbrarbhagtabhai894 3 дня назад +2

    ਪ੍ਰਾਈਮ ਫੋਕਸ ਪ੍ਰੋਗਰਾਮ ਦਾ ਸਾਰੀ ਟੀਮ ਨੂੰ ਸਤਿ ਸ਼੍ਰੀ ਆਕਾਲ ਜੀ

  • @sukhwinderbhatti3161
    @sukhwinderbhatti3161 3 дня назад +2

    Thank you so much 😊 🙏🏼🙏🏼

  • @ਅਜ਼ਾਦਸੋਚ-ਦ5ਸ
    @ਅਜ਼ਾਦਸੋਚ-ਦ5ਸ 3 дня назад +2

    ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ

  • @iqbalsinghshahi
    @iqbalsinghshahi 3 дня назад +6

    ਮਨਪ੍ਰੀਤ ਬਾਦਲ ਦਾ ਪੀਪਾ ਉਹਦੇ ਖਜਾਨੇ ਵਾਂਗ ਖਾਲੀ ਈ ਰਹਿ ਗਿਆ 😅😅😅😅

  • @HardevsinghBalain
    @HardevsinghBalain 3 дня назад +5

    ਬਰਨਾਲਾ ਬਰਨਾਲਾ ਹੈ। ਤਰਕ ਵਾਲੇ ਲੋਕਾਂ, ਦਾ, ਇਲਾਕਾ, ਹੈ, ਜੀ।

  • @hardevsinghsidhu4557
    @hardevsinghsidhu4557 3 дня назад +2

    ਇੰਨਾ ਨਤੀਜਿਆ ਨੇ ਵੋਟ ਬੈਕ ਵਾਲੀ ਗੱਲ ਵੀ ਨਕਾਰ ਦਿੱਤੀ ਹੈ ਪੱਕਾ ਵੋਟ ਬੈਕ ਕਿਸੇ ਦਾ ਨਹੀ

  • @yadwinderkhangura2604
    @yadwinderkhangura2604 3 дня назад +6

    Amrita warring harn da karn Manpreet badal less votes

  • @JagdeepSingh-jc4om
    @JagdeepSingh-jc4om 3 дня назад +2

    ਗੁਰਪ੍ਰੀਤ ਜੀ ਸਤਿ ਸ਼੍ਰੀ ਆਕਾਲ ਜੀ

  • @Gurlalsinghkang
    @Gurlalsinghkang 3 дня назад +2

    ਵੇਸੇ ਕੇਵਲ ਸਿੰਘ ਢਿੱਲੋਂ ਬਹੁਤ ਵੋਟਾਂ ਲੈ ਗਏ

  • @PardeepSingh-gd8qu
    @PardeepSingh-gd8qu 3 дня назад +3

    ਅਕਾਲੀ ਦਲ ਦਾ ਵੋਟਰ ਆਪ ਵਲ

  • @narinderjeetsingh3994
    @narinderjeetsingh3994 3 дня назад +3

    Sat Sri akaal to all 🙏🎈

  • @SidhuSahibSidhuSahib
    @SidhuSahibSidhuSahib 3 дня назад +4

    ਅਕਾਲੀ ਦਲ ਚੌਣ ਨਹੀਂ ਲਡਣਾ ਕਾਂਗਰਸ ਦਾ ਨੁਕਸਾਨ ਕਰ ਗਿਆ 😂

  • @HardevsinghBalain
    @HardevsinghBalain 3 дня назад +3

    ਰਾਜਧਾਨੀ ਦੀ😮

  • @amanbrar273
    @amanbrar273 3 дня назад +1

    ਪਕੀ ਫਸਲ ਤੇ ਗੜੇ ਪਰ ਆਪਾ ਆਪਣਾ ਕੰਮ ਕਰੀ ਜਾਣਾ

  • @Mossewala-nq9du
    @Mossewala-nq9du 3 дня назад +5

    ਅਕਾਲੀ ਦਲ ਚੋਣਾਂ ਵਿੱਚ ਖੜਦਾ ਫਿਰ 4ਸੀਟ ਕਾਂਗਰਸ ਦੀ ਸੀ ਅਕਾਲੀ ਦੀ ਵੋਟ ਝਾੜੂ ਨੂੰ ਪੈ ਗਈ

    • @Lakhveer_singh5676
      @Lakhveer_singh5676 3 дня назад +1

      Acha fir 2022 ch ki hoya 😂😂

    • @Mossewala-nq9du
      @Mossewala-nq9du 3 дня назад +2

      @Lakhveer_singh5676 2022ਜਿੱਤਿਆ ਸੀ ਗਿੱਦੜਬਾਹਾ ਹਲਕਾ ਨਾਲ ਡੇਰਾ ਬਾਬਾ ਨਾਨਕ

    • @RajinderKumar-hm3rx
      @RajinderKumar-hm3rx 3 дня назад

      Sahi gal ah

    • @ਕੌੜਾਸੱਚ-ਭ8ਠ
      @ਕੌੜਾਸੱਚ-ਭ8ਠ 3 дня назад

      Sahi gal bro 2027 ch boht kuj hou 3 partiaa pakkiaa akali congress te aam aadmi te ohna report card

    • @Lakhveer_singh5676
      @Lakhveer_singh5676 3 дня назад

      @@Mossewala-nq9du congressi 🐑 😂😂

  • @tarundeep7988
    @tarundeep7988 3 дня назад +2

    Aap loose Barnala because of Dalbir goldy & Gurdeep Bhath . Both are capable for seat .

  • @SarwanKumar-j8d
    @SarwanKumar-j8d 3 дня назад +2

    Sat Shri akal g

  • @GurmeetGill-gk1yu
    @GurmeetGill-gk1yu 3 дня назад +3

    Good morning brother ji 🙏

  • @awab4u
    @awab4u 3 дня назад +2

    ਕੰਮ ਨੂੰ ਕੰਮ ਹੀ ਸਮਝੋ।

  • @nachhtarbhullar4243
    @nachhtarbhullar4243 3 дня назад +2

    ❤❤❤❤very nice

  • @jagjitsingh627
    @jagjitsingh627 3 дня назад +3

    Bhaji sat shri akal g,jagjit randhawa mimsa dhuri I

  • @sndmhsjsms
    @sndmhsjsms 3 дня назад

    Waheguru ji 🙏🏼🙏🏼🙏🏼🙏🏼🙏🏼 waheguru ji ❤❤❤❤❤ waheguru ji 🙏🏼🙏🏼🙏🏼🙏🏼🙏🏼

  • @gurimangat2636
    @gurimangat2636 3 дня назад +2

    SAT SHRI AKAL JI SARYAN NU 🙏 ❤❤

  • @ShamsherSingh-ul8ic
    @ShamsherSingh-ul8ic 3 дня назад +3

    ਬਹੁਤ ਗੱਮ ਹੈ ਕਾਂਗਰਸ ਦਾ

  • @bababudhanurseryfarmsohian56
    @bababudhanurseryfarmsohian56 3 дня назад +3

    Ssa veer ji

  • @harwinderkaur9040
    @harwinderkaur9040 3 дня назад +2

    Both brothers sat shri akal ji

  • @majorsingh9553
    @majorsingh9553 3 дня назад +2

    BJP will get a maximum of 20000 votes in Barnala. So BJP may get 1-2 seats in Abohar Fazilka i.e. in Malwa, 1-2 seats in Pathankot Mukerian, 1 seat in Jalandhar ,If they fight independently

  • @ShindakingraSingh
    @ShindakingraSingh 3 дня назад +2

    SAT Sri akal ji.....🎉🎉🎉

  • @JoginderKhatra-u6c
    @JoginderKhatra-u6c 3 дня назад +2

    Sandhawia ji te Bath sahib ek gal vhut sohni hoe k leadera nu sochna paiga k lok leadera nal dusria partia ch nhi jande shaid agge lae leader samaj jaan

  • @sukhwinderbhatti3161
    @sukhwinderbhatti3161 3 дня назад +3

    S s akal ji

  • @Gurdas-ys3mc
    @Gurdas-ys3mc 3 дня назад +2

    Sar Kanda. Dee cha tej c mafi. Karna g

  • @darshankooner5231
    @darshankooner5231 3 дня назад +2

    🙏🙏

  • @shinderbrar
    @shinderbrar 3 дня назад +2

    ❤❤❤❤❤👌✌👍

  • @PremPal-rg7jx
    @PremPal-rg7jx 3 дня назад +2

    Sandhawaliea and parmjeet ji sat shri akal ji

  • @harinderpalsingh4536
    @harinderpalsingh4536 3 дня назад +2

    🎉🎉

  • @ParmjeetKaur-o1e
    @ParmjeetKaur-o1e 3 дня назад +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @satnamsinghbal2611
    @satnamsinghbal2611 3 дня назад +3

    Sat shri akal ji program daily dekhde army duty karde hoe v

  • @HarvinderSingh-mx3gj
    @HarvinderSingh-mx3gj 3 дня назад

    ਜੇ ਬਾਪ ਦਾ ਪੁੱਤ ਹੈ ਹੁਣ ਬਿੱਟੂ ਪੰਜਾਬ ਵਿੱਚ ਸਰਪੰਚ ਬਣ ਕੇ ਦਿਖਾਵੇ

  • @AdvPuneetMalhotra
    @AdvPuneetMalhotra 3 дня назад

    SSA JI

  • @AshokKumar-xr5uj
    @AshokKumar-xr5uj 3 дня назад +2

    Bakiya nu v, sucha singh nall na jor dio

  • @jagdishpuri5366
    @jagdishpuri5366 3 дня назад +2

    Bye poll te hunde he jayadatar sarkar de ne har kisse nu hunda sarkari MLA hoyu te shayad koi development da km ho jave. Up vich 7/2, raya bangal vich 3/3 raya Karnataka vich v sarkar he jiti.

  • @jagdishpuri5366
    @jagdishpuri5366 3 дня назад +2

    Bye poll vich hamesha voting % ghat he hunde ne

  • @ManjeetSingh-vh3ie
    @ManjeetSingh-vh3ie 3 дня назад +2

    Good morning ji

  • @amanbrar273
    @amanbrar273 3 дня назад

    ਵੀਰ ਬਰਫੋ ਬਰਫੀ ਕਨੇਡਾ ਵਿੱਚ ਐਡਮਿੰਟਨ ਵਿਚ ਬਹੁਤ ਬਰਫ ਜੀ

  • @RajinderKumar-hm3rx
    @RajinderKumar-hm3rx 3 дня назад +2

    Je sad election larda ta congress dea 3 seata jitnia c

  • @HarjeetSingh-hc1iq
    @HarjeetSingh-hc1iq 3 дня назад

    ❤ good 👍

  • @sarbjitsinghriar596
    @sarbjitsinghriar596 3 дня назад +2

    🙏🙏❤

  • @priyakaur1886
    @priyakaur1886 3 дня назад +2

    Sudhir chowdhri, को कोई सुन नहीं रहा सो दलजीत का सहारा ले रहा पूरा काला आदमी है

  • @innocentvikas5244
    @innocentvikas5244 3 дня назад +2

    maza tahnu hi ounda sunan da sare view pata lag jande kyon koi haryea kyon koi jityea

  • @jatendersingh3596
    @jatendersingh3596 3 дня назад +2

    Sat Shri akal 22 ji

  • @nalinisikka8906
    @nalinisikka8906 3 дня назад +2

    Tusi ajj Jharkhand de election te koi discussion nhi keti ki parshelty ha

  • @JaswantBrar-uw9fn
    @JaswantBrar-uw9fn 3 дня назад +2

    Samarthakan bina ki Bahan akdian
    Asli ta hisab laina hou

  • @amanbrar273
    @amanbrar273 3 дня назад

    🙏🏻

  • @chillin_gaming2756
    @chillin_gaming2756 3 дня назад +3

    A barnala g

  • @rabjidhillon9413
    @rabjidhillon9413 3 дня назад +2

    Hello

  • @ਕੌੜਾਸੱਚ-ਭ8ਠ
    @ਕੌੜਾਸੱਚ-ਭ8ਠ 3 дня назад

    Congress jitt jaani c j akali dal votta ch kharhda

  • @ProfessorSKVirk
    @ProfessorSKVirk 3 дня назад +2

    😅😅😅😅😅😅😅😅

  • @lakhbirsinghkhatra917
    @lakhbirsinghkhatra917 3 дня назад

    In Barnala loose because App divided 😢

  • @babbusidhu3481
    @babbusidhu3481 2 дня назад

    Tuc vi app app wala krde o

  • @sonusingh-cn5pr
    @sonusingh-cn5pr 3 дня назад

    35

  • @davvinder
    @davvinder 3 дня назад

    🙏🙏

  • @narinderjeetkaur2918
    @narinderjeetkaur2918 3 дня назад +2

    🙏🙏