Jtendr pnno je ap she kh rhe ho mere nal bhe ayesa he ho rha he 20 sal hogue hmra rasn card nhe bna drkhwast dete dete hm thk gye leki abtk ne bna kye parte ke hkomt air gye ❤❤❤❤❤❤❤❤ p
Panu ji jedi tuc example bukhe bache wali diti jina ghar ata haini c tuc ds skde o ji v ohna ghar link open krn wala phone and recharge hove ga. Please jror dsna ji
Panu ji ki thono aa lgda jeda link depu holder bejo ga oo link open krn lai greeb family kol smart phone and oda recharge hove ga tuc sirf bhagwant di side laini hai.
ਜਿਹੜੇ ਖੁਦ ਆਪ ਮੰਨਦੇ ਨੇ ਕਿ ਇੰਦਰਾ ਗਾਂਧੀ ਨੂੰ ਅਸੀਂ ਅਟੈਕ ਕਰਨ ਲਈ ਕਿਹਾ ਸੀ ਜਾਂ ਜਿਨ੍ਹਾਂ ਗ਼ਦਾਰ ਲੀਡਰਾਂ ਦੀਆਂ ਚਿੱਠੀਆਂ ਬਾਹਰ ਆ ਗਈਆ ਫਿਰ ਇਨ੍ਹਾਂ ਲੋਕਾਂ ਦਾ ਸਨਮਾਨ ਕਰਨ ਵਾਲੇ ਗੁਰੂ ਦੋਖੀ ਕੋਂਣ ਸਮਝੋ❤❤❤
ਪੰਨੂ ਸਾਹਿਬ ਜਿਵੇ ਤੁਸੀਂ ਦੱਸਿਆ ਮਾਨਯੋਗ ਹਾਈ ਕੋਰਟ ਨੇ ਠੀਕ ਨਿਰਦੇਸ਼ ਜਾਰੀ ਕੀਤੇ ਹਨ ਕਿ ਜੇਲ ਵਿਭਾਗ ਦੇ ਕੁਝ ਅਫ਼ਸਰਾਂ ਦੀ ਜਾਇਦਾਦ ਦੀ ਪੜਤਾਲ ਕੀਤੀ ਜਾਵੇ ਪੰਨੂ ਸਾਹਿਬ ਕੀ ਪੰਜਾਬ ਸਰਕਾਰ ਚੰਗੇ ਅਫ਼ਸਰਾਂ ਤੌ ਪੜਤਾਲ ਕਰਵਾਏਗੀ ਜਾ ਇੰਟਰਵਿਉ ਵਾਲੇ ਕੇਸ ਵਾਂਗ ਮਾਨਯੋਗ ਅਦਾਲਤ ਨੂੰ ਪਾਹਿਲਾਂ ਵਾਂਗ ਕਿਸੇ ਅਫਸਰ ਦੀ ਡਿਊਟੀ ਲਾਉਣੀ ਪਵੇਗੀ ਅਤੇ ਪੰਜਾਬ ਸਰਕਾਰ ਹਰਿਆਣਾ ਅਤੇ ਬਿਹਾਰ ਦੇ ਸਾਬਕਾ ex CM Ministers ਵਾਂਗ ਸਜ਼ਾਵਾਂ ਤੱਕ ਕੇਸ ਪੈਰਵਾਈ ਹੋਵੇਗੀ?
ਬਿਲਕੁਲ ਸਹੀ ਗੱਲ ਹੈ ਪੰਨੂ ਸਾਹਬ ਜੀ ਸਾਡੇ ਪੰਜਾਬ ਦੇ ਸਾਰੇ ਲੋਕਾਂ ਨੂੰ ਤੇ ਸਰਕਾਰ ਵਿਚ ਬੈਠੇ ਸਾਰੇ ਨੇਤਾਵਾਂ ਨੂੰ ਪਤਾ ਹੈ ਕਿ ਸਾਰੀਆਂ ਜੇਲਾਂ ਵਿਚ ਹਰ ਇਕ ਤਰ੍ਹਾਂ ਦਾ ਨਸ਼ਾ ਧੜਾਧੜ ਵਿਕ ਰਿਹਾ ਹੈ ਉਸ ਨਸ਼ੇ ਨੂੰ ਅੰਦਰ ਜਾਣ ਦੀ ਆਗਿਆ ਕੌਣ ਦਿੰਦਾ ਆਮ ਦੁਕਾਨਾਂ ਤੋਂ ਇਕ ਤਮਾਕੂ ਦੀ ਪੁੜੀ 10 ਰੁਪਏ ਦੀ ਮਿਲਦੀ ਹੈ ਤੇ ਜੇਲ ਵਿਚ ਉਸ ਤਮਾਕੂ ਦੀ ਪੁੜੀ 200 ਰੂਪੈ ਦੀ ਮਿਲਦੀ ਹੈ ਤੇ ਚਿੱਟਾ ਨਸ਼ਾ ਧੜਾਧੜ ਵਿਕ ਰਿਹਾ ਹੈ ਉਸ ਦਾ ਜੁਮੇਵਾਰੀ ਕਿਸ ਦੀ ਹੈ ਸਾਰੀ ਅਫਸਰਸ਼ਾਹੀ ਦੀਆਂ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਹੈ ਧੰਨਵਾਦ
ਪੰਜਾਬ ਸਰਕਾਰ ਦਾ ਚਮਚਾ ਔਰ ਪਹਿਲਾਂ ਆਪਣੀਆਂ ਪਿਛਲੀਆਂ ਦੱਸ ਜਿਹੜੀਆਂ ਅਟੈਕ ਵੇਲੇ ਦਰਬਾਰ ਸਾਹਿਬ ਦੇ ਅਟੈਕ ਵੇਲੇ ਹੋਈਆਂ ਸੀ ਦੁਸ਼ਟਾ
ਰੇਟ ਵਧਾਉਣ ਦਾ ਕੀ ਫਾਇਦਾ ਦੇ 2-2ਸਾਲ ਪੈਸਿਆਂ ਦੀ ਪੇਮੈਟ ਹੀ ਨਹੀਂ ਹੋਣੀ
ਪੰਨੂ ਸਾਹਿਬ ਨੇ ਕਿਸਾਨਾਂ ਨਾ ਝੋਨਾ ਬੀਜਣ ਬਾਰੇ ਖਰੀ ਗੱਲ ਆਖੀ ਹੈ, ਕਿਸਾਨਾਂ ਨੂੰ ਸੰਭਲਣ ਦੀ ਲੋੜ ਹੈ।
ਪਰਾਲੀ ਨੂੰ ਅੱਗ ਲਾਉਣ ਦੀ ਕਾਰਵਾਈ ਜੇਕਰ ਅੱਜ ਵੀ ਆਸਟ੍ਰੇਲੀਆ ਵਰਗੇ ਮੁਲਕ ਵਿੱਚ ਜਾਰੀ ਹੈ ਤਾਂ ਲਗਦਾ ਕਿ ਕਿਸਾਨ ਤਾਂ ਨਿਰਦੋਸ਼ ਨੇ ਇਸ ਕੋਈ ਬਦਲ ਨਹੀਂ ਪਰ ਜੇਕਰ ਹੈ ਤਾਂ ਸਰਕਾਰਾਂ ਦੇ ਨਹੀਂ ਰਹੀਆਂ ❤
ਸਫਲਤਾ ਚੱਲ ਕੇ ਨਹੀਂ ਆਉਂਦੀ ਸਾਨੂੰ ਉਸ ਤੱਕ ਪਹੁੰਚਣਾ ਪੈਂਦਾ ਹੈ. ਠੀਕ ਉਵੇਂ ਹੀ ਜਿਵੇੰ ਰੱਬ ਜੀ ਨੇ
*ਹਰ ਪੰਛੀ ਨੂੰ ਭੋਜਨ ਦਿੱਤਾ ਹੈ ਪਰ ਉਸਦੇ ਆਹਲਣੇ ਨਹੀਂ*
ਦੀਪ ਬਰਾੜ 🙏❤️👌👌👍
@@daljitsingh7980😍🙏 ਜੀ ਸੰਧੂ ਵੀਰੇ
ਮਾਸੂਮ ਇਨਸਾਨ ਕੋਲ ਤਜਰਬਾ ਨਹੀਂ ਹੁੰਦਾ
ਤਜਰਬਾ ਹੋਣ ਤੋਂ ਬਾਅਦ ਮਾਸੂਮੀਅਤ ਨਹੀਂ ਰਹਿੰਦੀ
न कारवाई कि अकाली सरकार और कांग्रेस सरकार ने कर आम आदमी पार्टी सरकार भी
Leaders of parties in power always take the side of corrupt practices.
Satsiriakal ji aap sb nu ji 🙏
E V M ਹਟਾਓ ਦੇਸ਼ ਬਚਾਓ
Sir official of jail staff should be earlier as we all knows a Bidi bundle cost RS 15 hundreds also finde out why not this enquiry done earlier.
Waheguru ji 🙏 🙏 🙏
ਪਵਿੱਤਰ ਬਣਨ ਲਈ ਖੁਦ ਦੇ ਪਾਪ ਛੱਡਣੇ ਜ਼ਰੂਰੀ ਹਨ
*ਦੂਜਿਆਂ ਦੇ ਪਾਪ ਗਿਣਨ ਨਾਲ ਅਸੀਂ ਪਵਿੱਤਰ ਨਹੀਂ ਹੋ ਜਾਂਦੇ*
ਦੀਪ ਬਰਾੜ 👌👌
@@daljitsingh7980ਧੰਨਵਾਦ ਸੰਧੂ ਵੀਰੇ 😍😍
Very good dhanbad ji 🙏
ਕੀ ਕਛਹਿਰੇ ਵੇਚ ਕੇ ਵੀ ਬੰਦਾ ਅਮੀਰ ਬਣ ਸਕਦਾ ?
Punjab wich 12000 pind hai . And agg lagi sirf 10000 jgah te . Gall koi jachdi nai
Galtiyan political han ta sja v poltical honi chahidi hai
Sat shri akal ji pannu shaib and all priam asias TV workers good work good news
S S A 🙏🙏 Harsimran Kaur ji and Pannu Sahib ji
ਸਤਿ ਸ੍ਰੀ ਆਕਾਲ ਜੀ
Already hacked
Sat shri akal Pannu Sir ji te Harsimran kaur madam ji
ਹਰਸਿਮਰਨ ਕੌਰ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
Jtendr pnno je ap she kh rhe ho mere nal bhe ayesa he ho rha he 20 sal hogue hmra rasn card nhe bna drkhwast dete dete hm thk gye leki abtk ne bna kye parte ke hkomt air gye ❤❤❤❤❤❤❤❤ p
S S A 🙏🙏🙏🙏🙏🙏🙏🙏 to all members present in program at this time
EVM ਬੰਦ ਹੋਣੀ ਚਾਹੀਦੀ ਹੈ
ਪਨੂੰ ਸਾਹਿਬ ਹਰਸਿਮਰਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਇਹ ਸਮਝਣ ਵਾਲੇ ਤੇ ਹੁੰਦਾ ਆ ਉਸਨੇ ਸਾਡੇ ਬੋਲੇ ਗਏ
*ਲਫਜ਼ਾਂ ਦੀ ਕਦਰ ਪਾਉਣੀ ਆ ਜਾ ਬੇਕਦਰੀ ਕਰਨੀ ਆ*
ਦੀਪ ਬਰਾੜ 👌👌
ਧੰਨਵਾਦ ਸੰਧੂ ਵੀਰੇ 😍😍
ਸਤਿ ਸ੍ਰੀ ਅਕਾਲ ਵੀਰ ਜੀ
Tusi Roza hi akali Dal de magara pe ho
Panu ji jedi tuc example bukhe bache wali diti jina ghar ata haini c tuc ds skde o ji v ohna ghar link open krn wala phone and recharge hove ga. Please jror dsna ji
ਪੰਨੂ ਸਾਹਿਬ ਜੀ ਹਰਸਿਮਰਨ ਕੌਰ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ
ਜੱਜਾਂ ਦੀਆਂ ਜਾਇਦਾਦਾਂ ਦੀ ਇੰਕੁਆਰੀ (ਪੁਣਛਾਣ) ਕੌਣ ਕਰਵਾਇਗਾ,???
Tuhade kol koi hor Khabar nai hi
Panu ji ki thono aa lgda jeda link depu holder bejo ga oo link open krn lai greeb family kol smart phone and oda recharge hove ga tuc sirf bhagwant di side laini hai.
Sat shri akaal ji
ਜਦੋਂ ਤੱਕ ਈ ਵੀ ਐਮ ਹੈ ਉਦੋਂ ਤੱਕ ਮੋਦੀ
ਜਦੋਂ ਤੱਕ ਮੋਦੀ ਹੈ ਉਦੋਂ ਤੱਕ ਈ ਵੀ ਐਮ
ਸਾਡੇ ਦੇਸ਼ ਦੇ ਚੋਣ ਅਯੋਗ ਦੀਆਂ 20 ਲੱਖ ਮਸ਼ੀਨਾਂ ਕਿਥੇ ਹਨ ਉਸ ਦਾ ਰਜੀਵ ਕੁਮਾਰ ਨੇ ਅੱਜ ਤੱਕ ਜਵਾਬ ਨਹੀ ਦਿੱਤਾ ਈਵੀ ਇਮ ਮਸ਼ੀਨਾਂ ਬੰਦ ਹੋਣੀਆ ਚਾਹੀਦੀਆਂ ਹਨ ਧੰਨਵਾਦ
Khus amded ❤❤❤❤❤❤❤❤❤
❤❤
Sat Sri akaal to all 🙏🎈
🙏🙏
Mony Bajwa
ਪੰਨੂੰ ਸਾਬ ਸ਼ੋਮਣੀ ਕਮੇਟੀ ਦਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੀ ਜੇਬ ਵਿੱਚ ਤੇ ਨਿਕਲਦਾ ਕੋਈ ਸ਼ੱਕ
Pannu sahib tussi pta nhi kinni war ihh glla duhra rhe ho
Ki Faida
Koi hll vi dss deo
ਸਿਰਸਾ ਵਾਲਾ ਸੋਦਾ ਸਾਧ ਸ਼ੋਮਣੀ ਕਮੇਟੀ ਜਾਂ ਸ਼ੋਮਣੀ ਦਲ ਬਾਦਲ ਦਾ ਪਨੋਈ ਸੀ
Pannu sahab
You are times wise than me. But MP+Chattisgarh was already called as Rice BOWL of India
Regards
Excellent 👌
Sat Shri Akaal respected Pannu Sahib ji 🙏🙏🙏🙏🙏
Bhut vddia ji.
☀️Belated Good Evening from 🇮🇳❤️👍
Nice
❤❤❤❤❤ਪੰਨੂ saab ਸਤਿ ਸ੍ਰੀ ਅਕਾਲ Bhikhiwind tarn taran punjab tu
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਫਿਰੋਜ਼ਪੁਰ ਦੀ ਜੇਲ੍ਹ ਦੇ ਇੱਕ ਸਾਬਕਾ ਸੁਪਰਡੈਂਟ ਦੇ ਚਰਚੇ ਤਾਂ ਬਹੁਤ ਮਸ਼ਹੂਰ ਹਨ
Good
Satsriakal
Pannu saab ssa g arthia na chona Rs 150 quantal rate ght da ra na onha di complaint kida kria
Very very very good good good
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
Ssa pannu sab both of you sir ji
❤
🙏🏻🙏🏻
sat shri akal ji
🙏🙏🙏🙏🌷🌷
Thori echo aa rahi audio ch 🙏
🙏🙏🙏🙏🙏
🎉
Pannu ji SSA 🙏
SAT SRI AKAL
JI TO ALL
🎉✔️🙏
Pannu sahib tusi chado Khair sukhabira badal ki laina ji uhade kola
❤
Good job sir ji 👍👍👍👍
❤❤❤❤
🙏🙏🙏🙏🙏
🙏🙏