ਜੱਗਬਾਣੀ ਵਾਲੇ ਲਾਲੇ ਦੀ ਕਰਤੂਤਾਂ ਆਈਆਂ ਸਾਹਮਣੇ, ਸਿੱਖਾਂ ਖ਼ਿਲਾਫ ਸ਼ਾਜਿਸ਼ਾਂ ਹੋਈਆਂ ਬੇਨਕਾਬ

Поделиться
HTML-код
  • Опубликовано: 23 ноя 2024

Комментарии • 249

  • @maanrathore1684
    @maanrathore1684 5 лет назад +35

    ਲਾਲੇ ਤੋਂ ਵੱਢਾ ਸਿੱਖਾਂ ਦਾ ਕੋਈ ਦੁਸ਼ਮਣ ਨਹੀਂ ਹੋਇਆ ਇੰਦਰਾ ਤਾ ਦਰਬਾਰ ਸਾਹਿਬ ਤੇ ਹਮਲਾ ਕਰਕੇ ਬਦਨਾਮ ਹੋ ਗਈ ਪਰ ਲਾਲੇ ਉਤੇ ਕਿਸੇ ਦਾ ਧਿਆਨ ਨਹੀਂ ਗਿਆ ਸੀ

    • @JagtarSingh-rl4tm
      @JagtarSingh-rl4tm 4 года назад +1

      Mann g tusi sahi keha g

    • @MangatSingh-dp2to
      @MangatSingh-dp2to 4 года назад +1

      ਲਾਲੇ ਦਾ ਸੋਧਾ ਇਸੇ ਕਰਕੇ ਲੱਗਿਆ ਸੀ। ਇਹ ਗਾਂਧੀ ਦਾ ਸਾਲਾ ਸਿੱਖਾਂ ਅਤੇ ਸਿੱਖ ਧਰਮ ਦੇ ਖਿਲਾਫ ਖਬਰਾਂ ਪੇਸ਼ ਕਰਦਾ ਸੀ।

  • @lakhasingh2979
    @lakhasingh2979 5 лет назад +24

    ਸ ਜਸਵਿੰਦਰ ਸਿੰਘ ਨੇ ਬਿਲਕੁਲ ਸਹੀ ਦਸਿਆ ਗੁਰੂ ਚਡ਼ਦੀ ਕਲਾ ਬਖਸ਼ੋ

  • @ManveerSingh-ii3uh
    @ManveerSingh-ii3uh 5 лет назад +14

    ਪੰਜਾਬ ਦੇ SC.ST.OBC all minorities ਘੱਟ ਗਿਣਤੀਆਂ ਨੂੰ ਪੰਜਾਬ ਵਿੱਚ ਅਪਣੀ NewsPaper Press ਅਖਬਾਰ ਪ੍ਰੈਸ ਖੋਲਣੀ ਚਾਹੀਦੀ ਹੈ ਤਾਂ ਕਿ ਅਸੀਂ ਅਪਣੇ ਭੈਣ ਭਰਾਵਾਂ ਕੋਲ ਅਪਣੇ ਹੱਕ ਸੱਚ ਦੀ ਅਵਾਜ਼ ਪੁਹੰਚਾ ਸਕੀਏ ਵਾਹਿਗੁਰੂ ਜੀ 🙏🙏

    • @harbanssingh6020
      @harbanssingh6020 4 года назад

      Jantak later chaldi c

    • @tripatpalkaur854
      @tripatpalkaur854 3 года назад

      sikho sarirak bahaduri de nal dimagi bahaduri v wadhao tan k ena lokan da mukabla kar sako

  • @maanrathore1684
    @maanrathore1684 5 лет назад +9

    ਸਿੱਖਾਂ ਨੂੰ ਦਿਲਾਂ ਵਿੱਚੋ ਦਇਆ ਭਾਵਨਾ ਤਿਆਗਣੀ ਪਵੇਗੀ ਫੇਰ ਕੋਈ ਹਲ ਹੋ ਸਕਦਾ ਏ

    • @karamveersingh7257
      @karamveersingh7257 4 года назад +1

      No we sd not change our ideology

    • @gurcharansingh2665
      @gurcharansingh2665 3 года назад

      ਸਾਨੂੰ ਸਾਡੀ ਦਯਾ ਨੇ ਹੀ ਮਾਰਿਆ। ਮੈ ਖਾਲਸਾ ਏਡ ਵਾਲਿਆਂ ਨੂੰ ਬੇਨਤੀ ਕਰਦਾ ਹਾਂ। ਕਿਪੰਜਾਬ ਵਿੱਚ ਕਾਲਜ ਵਦਆ ਸਕੂਲ ਖਲੋ।ਟਾ ਸਾਡੇ ਬੱਚੇ ਪੜ੍ਹ ਲਿਖ ਜਾਣ। ਇਹਨਾਂ ਦੋਗਲੇ ਲੋਕਾਂ ਨੂੰ ਮਾਰਨ ਦੋ। ਧੰਨਵਾਦ ਜੀ।

  • @jvpatiala6755
    @jvpatiala6755 4 года назад +5

    ਇਸ ਗਲ ਵਿੱਚ ਕੋਈ ਸ਼ੱਕ ਨਹੀਂ ਕਿ ਜਗਤ ਨਰਾਇਣ ਥਹੁਤ ਵਡਾ ਸਿੱਖ ਕੌਮ ਦਾ ਦੁਸ਼ਮਣ ਸੀ ਅਤੇ ਥਾਦਲਾ ਨੇ ਉਸਦਾ ਹਮੇਸ਼ਾ ਸਾਥ ਦਿੱਤਾ

  • @rupindersingh5364
    @rupindersingh5364 5 лет назад +20

    ਮੈਂ ਅੱਜ ਤੋਂ ਜੱਗਬਾਣੀ ਦਾ ਬਾਈਕਾਟ ਕਰਦਾ ਧੰਨਵਾਦ ਜੀ ਬਹੁਤ ਬਹੁਤ ਇਸ ਜਾਣਕਾਰੀ ਲਈ

    • @DevenderSingh-ri1zs
      @DevenderSingh-ri1zs 5 лет назад +4

      ਵੀਰ ਹੋਰਾਂ ਦੀ ਜਗ ਬਾਣੀ ਬੰਦ ਕਰਵਾਓ

  • @satpreetsinghbhandohal2690
    @satpreetsinghbhandohal2690 5 лет назад +35

    ਸਭ ਤੋਂ ਵਧੀਆ ਚੈਨਲ,

  • @Happy_N901
    @Happy_N901 4 года назад +19

    ਲਾਲਾ ਜਗਤਨਰੇਣ ਨੂੰ ਸੋਧਣ ਵਾਲਾ ਸੋਰਮਾ ਭਾੲੀ ਨਛਿੱਤਰ ਸਿੰਘ ਰੋਡੇ ਸੁਵਿਰਨ ਸਿੰਘ ਰੋਡੇ ਜਿੱਦਾ ਬਾਦ

    • @tayloraron6566
      @tayloraron6566 3 года назад

      i guess it's pretty off topic but do anyone know of a good place to stream new movies online?

    • @lochlanseth9092
      @lochlanseth9092 3 года назад

      @Taylor Aron flixportal xD

    • @tayloraron6566
      @tayloraron6566 3 года назад

      @Lochlan Seth Thanks, I went there and it seems to work =) I really appreciate it!

    • @lochlanseth9092
      @lochlanseth9092 3 года назад

      @Taylor Aron You are welcome :D

  • @tejwantsingh1338
    @tejwantsingh1338 5 лет назад +17

    ਮਖੂ ਜੀ ਤੁਸੀਂ ਸਤਿਕਾਰਯੋਗ ਸ਼ਖਸ਼ੀਅਤਾਂ ਦੇ ਦਰਸ਼ਨ ਕਰਵਾਉਂਦੇ ਹੋ ਇਹਨਾਂ ਦੇ ਟੈਲੀਫੋਨ ਭਾਵ ਮੋਬਾਇਲ ਨੰਬਰ ਦਿਆ ਕਰੋ ਇਹਨਾਂ ਦੀ ਹੌਸਲਾ ਅਫਜਾਈ ਵੀ ਕਰਨੀ ਜਰੂਰੀ ਐ ਤੇ ਹੋਰ ਜਾਣਕਾਰੀ ਵੀ ਮਿਲ ਸਕਦੀ ਐ ਇਹ ਬੇਨਤੀ ਪ੍ਞਾਨ ਕਰਨੀ ਜੀ ।।

    • @karamveersingh7257
      @karamveersingh7257 4 года назад

      Yes contact numbers must be there

    • @MangatSingh-dp2to
      @MangatSingh-dp2to 4 года назад

      ਵੀਰ ਤੁਸੀਂ ਠੀਕ ਕਿਹਾ ਹੈ। ਮਖੂ ਸਾਹਿਬ ਜੀ ਬੇਨਤੀ ਜਰੂਰ ਕਬੂਲ ਕਰਨਗੇ ।

  • @tejindersinghbrar227
    @tejindersinghbrar227 4 года назад +7

    ਮੱਖੂ ਸਾਹਿਬ ਤੁਹਾਡੇ ਕੰਮ ਨੂੰ ਸਲਾਮ ਕੋਸਿਸ ਕਰੋ ਬਲਵਿੰਦਰ ਸਿੰਘ ਪੱਖੋ ਕੇ ਸ਼ੰਗਰਸ ਦਾ ਸੱਚ ਦੀ ਮੱਦਦ ਕਰੋ ਉਹ ਬੰਦਾ ਇੱਕਲਾ ਹੀ ਤੁਰਿਆ ਫਿਰਦਾ ਯੋਧਾ ਤੁਹਾਡੇ ਤੋ ਬਹੁਤ ਆਸਾ ਹਨ ਸਾਨੰੂ ਦੂਜੇ ਤਾ ਮੱਖੂ ਸਾਹਿਬ ਲੀਡਰਾ ਦੀਆ ਇਟਰਵਿਉ ਲੈਣ ਵਾਲੇ ਹੀ ਆ ਸਾਰੇ ਜੀ ਪੱਖੋਕੇ ਤੇ ਤੁਹਾਡੇ ਕੰਮ ਨੂੰ ਸਲਾਮ

  • @ਲਾਹੌਰਿਆਸਾਬ
    @ਲਾਹੌਰਿਆਸਾਬ 5 лет назад +68

    ਜਗਤ ਨਰਾਇਣਾ ਸਿੱਖਾ ਬਾਬਤ ਬੜੀ ਜਹਿਰ ਉਗਲਦਾ ਸੀ ਨਰਕਾ ਚ ਗਿਆ ਜਗਤੁ

    • @j.skundi7791
      @j.skundi7791 4 года назад +1

      ਇਸ ਨਰਾਇਣੂ ਨੇ ਸਿੱਖਾਂ ਨੂੰ ਚਿੜਾਉਂਣ ਲਈ ਅਖਬਾਰ ਦਾ ਨਾਂ ਵੀ ਬਾਣੀ ਰੱਖਿਆ ਹੈ ਜਦ ਕਿ ਬਾਣੀ ਅਕਾਲ ਪੁਰਖ ਦੇ ਬਚਨਾਂ ਦਾ ਨਾਂ ਹੈ।ਚੰਗਾਂ ਸਾਲੇ ਨੂੰ ਸੋਧਾ ਲਗ ਗਿਆ।

  • @kulwinderkaur3618
    @kulwinderkaur3618 5 лет назад +21

    ਇਹ ਗੱਲਾਂ ਪਹਿਲਾਂ ਦਸਣੀਆਂ ਚਾਹੀਦੀਆਂ ਸਨ ਲੇਟ ਦਸ ਰਹੇ ਹੋ, ਫਿਰ ਵੀ ਦੇਰ ਆਏ ਦਰੁਸਤ ਆਏ
    ਹਰ ਪੰਜਾਬੀ ਨੂੰ ਇਹ ਅਖਬਾਰ ਨਹੀਂ ਪੜ੍ਹਨੀ ਚਾਹੀਦੀ ਹੈ ।ਦੇਸ਼ਧਰੋਹੀ ਦੀ ਗੱਲਾਂ ਵੀ ਨਫ਼ਰਤ ਵਾਲੀਆਂ ਹੋਣਗੀਆਂ ।ਨਫ਼ਰਤ ਤੋਂ ਦੂਰ ਰਹਿਣਾ ਅਸੀਂ

    • @jasvindersanghera7764
      @jasvindersanghera7764 5 лет назад

      ਬਹੁਤ ਸੁਹਿਰਦ ਸੱਜਣਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਪਰ ਇਹ ਸ਼ੜਿਅੰਤਰ ਕੇਂਦਰ ਸਰਕਾਰ ਨਾਲ ਮਿਲ ਕੇ ਰਚਿਆ ਗਿਆ ਸੀ ਓਸ ਟਾਈਮ ਸਾਰਾ ਮੀਡੀਆ (ਅਕਾਲੀ ਪਤਰਕਾ) ਨੂੰ ਸ਼ਡਕੇ ਸਰਕਾਰੀ ਬੋਲੀ ਬੋਲਦਾ ਸੀ ਜਿਹੜੇ ਸਜਣਾ ਇਹਨਾ ਕੱਚਾ ਚਿੱਠਾ ਖੋਲਣ ਦੀ ਕੋਸ਼ਿਸ਼ ਕੀਤੀ ਓਹਨਾ ਨੂੰ ਖਤਮ ਕਰ ਦਿਤਾ ਜਾਂ ਕਰਾ ਦਿਤਾ ਗਿਆ ਪੰਜਾਬ ਟੁਕੜੇ ਕਰਨ ਤੇ ਪੰਜਾਬੀਆਂ ਚ ਨਫਰਤ ਦੇ ਬੀਜ ਏਸ ਬੰਦੇ ਦੇ ਬੀਜੇ ਹੋਏ ਨੇ

    • @lakhvirsinghlakhi3863
      @lakhvirsinghlakhi3863 4 года назад

      MAKHU SAHB TA BHAN JI MANEA DER NAL AEA AA PAR SANT BABA JARNAL SINGH KHALSA BHINDRAVALEA NE APNI SPEECHES CH SARA KUCH DASEA ACE LALE GAGU BARE PAR APNI KOAM DI BADKISMATI AA V AAPA DUNGHAI NAL GHOKHDE NI OR AAPA SIKH KITABAN PARN DA SHONK NI RAKHDE

    • @JaspalSingh-wp6rq
      @JaspalSingh-wp6rq 4 года назад

      ਬਿਲਕੁਲ ਸਹੀ ਕਿਹਾ ਵੀਰ ਜੀ। ਪਰ ਪੜ੍ਹਨੀ ਤੇ ਅਜੀਤ ਵੀ ਨਹੀਂ ਚਾਹੀਦੀ

    • @karamveersingh7257
      @karamveersingh7257 4 года назад

      Never be late

  • @dilbagsingh8461
    @dilbagsingh8461 5 лет назад +13

    ਸਿੰਘ ਸਾਹਿਬ ਇੰਨਾਂ ਗਿਦੜਾਂ ਤੋਂ ਕੋਈ ਡਰਨ ਦੀ ਲੋੜ ਨਹੀ ਸਾਡੇ ਗੁਰੂ ਸਾਹਿਬ ਨੇ ਸੱਚ ਪਹਿਰਾ ਦੇਣੇ ਸਾਨੂੰ ਸਿਖਿਆ ਦਿੱਤੀ ਬਾਕੀ ਸਾਡੀ ਕੌਮ ਤਹਾਡੇ ਨਾਲ ਹੈ

  • @sukhdevbhullar8718
    @sukhdevbhullar8718 4 года назад +1

    ਬਹੁਤ ਹੀ ਵਧੀਆ

  • @satpreetsinghbhandohal2690
    @satpreetsinghbhandohal2690 5 лет назад +3

    ਜਸਵਿੰਦਰ ਸਿੰਘ ਜੀ ਧੰਨਵਾਦ

  • @balwindersinghsingh8510
    @balwindersinghsingh8510 5 лет назад +3

    ਵਾਹਿਗੁਰੂ ਜੀ

  • @happygrewal9733
    @happygrewal9733 4 года назад

    ਸੱਚੀਆਂ ਗੱਲਾਂ ਨੇ ਧੰਨਵਾਦ ਜੀ

  • @dalvirjudge4498
    @dalvirjudge4498 5 лет назад +43

    ਸਾਰੀ ਸਿੱਖ ਕੌਮ ਜਗ ਬਾਣੀ ਅਖਬਾਰ ਪੜਨੀ ਤੇ ਖਰੀਦਣਾ ਬਦ ਕਰੋ ਮੈਂ ਤਾਂ ਕਰ ਦਿੱਤੀ

    • @gurcharansingh2665
      @gurcharansingh2665 3 года назад

      ਬਿਲਕੁਲ ਠੀਕ ਲਿਖਿਆ ਹੈ।

  • @chanchalsinghbhathal4140
    @chanchalsinghbhathal4140 4 года назад

    ਭਾਈ ਸਾਹਿਬ ਜੀ ਸਾਡੇ ਸਿੰਖ ਗੁਰੂਆਂ ਨੇ ਇਨਾ ਅੱਕਿਰਤ ਘੰਣ ਲੋਕਾਂ ਦੀ ਮਜਲੂਮ ਸਮਝਕੇ ਸਿਹਾਦੱਤ ਵੀਦਿੱਤੀ ਪਰ ਇੱਹ ਲੋਕ ਸਿਖਾਂ ਦਾ ਹਰ ਟਾਇਮਬਰੋਧ ਕਰਨ ਵਿੱਚ ਕੱਦੇ ਵੀ ਕਸਰ ਨਹੀ ਛਂਡਦੇ ਇਹ ਗੁਲਾਮ ਹੀ ਰਹਣੇ ਚਹੀਦੇ ਸੀ ਇਨ੍ਹਾ ਵਿੱਚ ਕੁੱਝ ਚੱਗੇ ਵੀ ਹੱਨ ਓਹ ਮੱਤੀ ਦਾਸ ਜਹੇ ਅੱਛ ਇਨਸਾਨਾ ਦੀਕਵਾਲਟੀ ਵਿੱਚੋ ਹਂਨ ਤੇ ਜਗਤਨਰਾਇਣ ਜਹੇ ਗੰਗੂ ਚੰਦੂ ਤੇ ਸੁੱਚਾ ਨੰਦ ਜਹੇ ਲੋਕਾ ਦੀ ਓਲਾਦ ਹੈ

  • @singhharry3660
    @singhharry3660 5 лет назад +11

    Jaswinder veer ji Rabb mehar kre ji

  • @gurmailkaur4271
    @gurmailkaur4271 4 года назад +2

    ੧੦੦% ਠੀਕ ਅੈ ।

  • @JASUPPAL_GAMINGlive
    @JASUPPAL_GAMINGlive 3 года назад +2

    Right

  • @MohinderSingh-xh3sf
    @MohinderSingh-xh3sf 4 года назад

    ਹੈਰਾਨੀ ਹੁੰਦੀਂ ਹੈ ਇਹ ਸੁਣ ਕੇ ਕਿ ਸਿੱਖ ਹੋ ਕੇ ਵੀ ਲੋਕ ਜੱਗਬਾਣੀ ਪੜਦੇ ਨੇ।

  • @charanjit1232
    @charanjit1232 4 года назад

    ......👌👌👌👌 Wahe guru Aap Nu sada Khush Rakhe Veera 🙏🙏🙏🙏🙏🙏🙏

  • @HarjinderSingh-uf5hn
    @HarjinderSingh-uf5hn 5 лет назад +6

    ਸਿਖਾਂ ਦੇ ਮਸਲੇ ਬਹੁਤ ਹੀ ਟਾਇਮ ਬੀਤ ਜਾਣ ਮਗਰੋ ਸਾਮਣੇ ਆਉਦੇ ਨੇ,ਇਹੀ ਸਿਖਾ ਦੀ ਤਰਾਦੀ ਏ।

  • @narindersingh4844
    @narindersingh4844 4 года назад +1

    Very nice vichar Bhai Sahab ji

  • @parminderbains8513
    @parminderbains8513 4 года назад

    ਅਤੇ ਹੋਰ ਸ਼ਰਮ ਦੀ ਗੱਲ ਇਹ ਹੈ ਕਿ ਹੁਣ ਪੰਜਾਬੀ ਸ਼ਰਾਬ ਵੀ "ਪੰਜਾਬ" ਨਾਮ ਦੇ ਬਰੈਡ ਦੀ ਪੀਂਦੇ ਹਨ।

  • @GurpreetSingh-tg4lc
    @GurpreetSingh-tg4lc 5 лет назад +5

    Jaankari den vaaste dhanwaad

  • @gagan7atla
    @gagan7atla 5 лет назад +6

    ਵੀਰ ਜੀ ਇਹਨੇ ਬਹੁਤ ਹੀ ਮਾੜੇ ਗਲਤ ਕੰਮ ਕੀਤੇ ਸੀ ਇਸਨੂੰ ਸਜਾ ਮਿਲੀ ਪਰ ਜਿਹੜੇ ਸਿਖ ਲੀਡਰ ਹੋ ਕੇ ਸਿਖ ਧਰਮ ਦਾ ਨੁਕਸਾਨ ਕਰ ਰਹੇ ਹਨ ਉਹਨਾ ਬਾਰੇ ਵੀ ਕੋਈ ਕਦਮ ਉਠਾਉਣੇ ਪੈਣੇ ਹਨ

  • @tejwantsingh1338
    @tejwantsingh1338 5 лет назад +5

    ਮਖੂ ਜੀ ਦਾਸ ਦੋ ਦਹਾਕੇ ਇਹਨੂੰ ਰੋਜਾਨਾ ਵਾਚਦਾ ਰਿਹਾ ਖਰੀਦਿਆ ਇਹ ਅਖਬਾਰ ਕਿਤੇ ਹੀ ਵੈਸੇ ਰੋਜਾਨਾ ਤਿੰਨ ਅਖਬਾਰ ਪਹਿਰੇਦਾਰ,ਰੋਜਾਨਾ ਸਪੋਕਸਮੈਨ, ਪੰਜਾਬੀ ਟਰਿਬਿਊਨ ਖਰੀਦਦਾ ਹਾਂ ਤੇ ਅਜੀਤ ਵੀ ਪੜਦਾ ਹਾਂ ਪਰ ਲੱਗਭੱਗ 1984ਤੋਂ ਬਾਅਦ ਇਹਨੂੰ ਤਿਆਗ ਦਿੱਤਾ ਸੀ।

  • @ramjindersingh5838
    @ramjindersingh5838 5 лет назад +4

    ਇਸ ਜੱਗਬਾਣੀ ਅਖਬਾਰ ਨੂੰ ਚਲਾਉਣ ਲਈ ਗੰਦੀਆਂ ਤਸਵੀਰਾਂ ਵੀ ਲਗਾਈਆਂ ਜਾਦੀਆਂ ਹਨ

  • @inderjitkaur8402
    @inderjitkaur8402 5 лет назад +8

    ਸਾਨੂੰ ਪਤਾ ਸੀ ਇਸ ਲਈ ਕਦੇ ਪੜਨਾ ਕੀ ਫੜਨਾ ਵੀ ਪਸੰਦ ਨਹੀਂ ਕੀਤਾ

    • @thejatts3117
      @thejatts3117 4 года назад

      ਫੜਨਾ??😂😂😂😂😂😂😂

  • @HarvinderSingh-un9rf
    @HarvinderSingh-un9rf 4 года назад

    Bahut Vadiya jaankari diti makhu ji eh te Pata si ki lala gaddar si tuhada Bahut Bahut Shukriya ji

  • @baljot1759
    @baljot1759 5 лет назад +12

    ਯਰ ਪੰਜਾਬ ਦਾ ਹਿਦੂ ਗਦਾਰ ਅਾ ... ਵਿਸਵਾਸ ਨਾ ਕਰੇੳੁ ਕਦੇ

  • @oshosingh1526
    @oshosingh1526 5 лет назад +7

    ਬਾਈਕਾਟ ਹਿੰਦੂ ਦੁਕਾਨਾ 👎👎👎

    • @rdsc.455
      @rdsc.455 5 лет назад

      ੳ ਜਾਣਦੇ ਯਾਰ । ਗੁਰੂ ਦਾ ਸਿੱਖ ਕਦੇ ਵੀ ਫਿਰਕਾਪ੍ਰਸਤ ਨਹੀਂ ਹੋ ਸਕਦਾ। ਚੰਗੇ ਮਾੜੇ ਬੰਦੇ ਹਰ ਧਰਮ-ਮਜ਼ਹਬ,ਜਾਤ,ਰੰਗ ਤੇ ਇਲਾਕੇ ਵਿੱਚ ਹੁੰਦੇ ਹਨ।

  • @HardeepSingh-wr4tv
    @HardeepSingh-wr4tv 5 лет назад +7

    Sare Punjab de Sikh panth nu benti kiti jandi hai k Punjab kejri, jagbani newspaper nu na khrido te na pado, sade ton kma k Dikhane de khilaaf bolda hai.

  • @raghbirsohal7053
    @raghbirsohal7053 5 лет назад +1

    Veer.bahut.hee
    Chnga.kita g

  • @GurpreetSingh-vk6tk
    @GurpreetSingh-vk6tk 5 лет назад +8

    Hun v ohi hal a veer ji
    par jina jor marji la len a ghatia lok sikh na ta khatm hoy c te na rendi dunia tak khatm hon geee kaia ne pushna kio o ta guru sahib ji ne sanu jaber te julm de khlaf larn di jach skhi a Na ki julm shina te karna skhia
    Khalsa chardikla ch hi rahe ga🙏

  • @sukhdevsingh-nt6fz
    @sukhdevsingh-nt6fz 5 лет назад +6

    Request all Punjabi language lover please stop Reading Jagbani newspaper.

  • @jotychahal7013
    @jotychahal7013 5 лет назад

    Bhahut vadia gall aaa veer ji iho jihe bande naal is to v buri haalat karni c

  • @satnamkaur3168
    @satnamkaur3168 5 лет назад +7

    Jagbani newspaper band kro. Jago panjabio

  • @surindersinghuppal2892
    @surindersinghuppal2892 5 лет назад +8

    Mai veer de naal aa

  • @ravinarang3454
    @ravinarang3454 4 года назад

    Waheguru ji

  • @jaswindersingh.thowana3748
    @jaswindersingh.thowana3748 5 лет назад +4

    ਪਤਾ।ਨਹੀ।ਸਾਡੇ।ਸਿਘ।ਜਗਬਾਣੀ।ਪੜਦੇ।ਹਨ।

  • @j.skundi7791
    @j.skundi7791 4 года назад +4

    ਇਹੋ ਜਿਹੇ ਆਦਮੀ ਨਰਾਇਣੂ ਵਰਗੇ ਮਨੁਖਤਾ ਤੇ ਕਲੰਕ ਹੁੰਦੇ ਹਨ 1978 ਦਾ ਸਾਕੇ ਦਾ ਜੀਵਨ ਸਿੰਘ ਉਮਰਾਨੰਗਲ ਤੇ ਪ੍ਕਾਸ਼ ਚੰਦ ਬਾਦਲ ਵੀ ਪੂਰਾ ਜਿੰਮੇਵਾਰ ਹੈ

  • @SukhdevSingh-jg9uv
    @SukhdevSingh-jg9uv 4 года назад +1

    PTC chennel free sawa karda aa
    ਜੇ ਜੀ ਪੰਜਾਬੀ ਜਾ ਕੋਈ ਹੋਰ ਲਾਈਵ ਕਰਨਗੇ ਤਾਂ ਨੈਗੇਟਿਵ ਗੱਲਾਂ ਜਿਅਾਦਾ ਵਿਖਾੳੁਣਗੇ
    ਇਸ ਲਈ PTC ਹੀ ਬੈਸਟ ਹੈ

  • @sudarshansingh4402
    @sudarshansingh4402 5 лет назад +6

    ਸੁੱਖ ਜਰਾਇਮ ਪੇ਼ਸ਼ਾ ਕੌਮ ਹਨ ਗਾਂਧੀ ਨੇ ਇਹ ਨਹੀ ਪਟੇਲ ਨੇ ਕਿਹਾ ਸੀ ਇਸ ਸੰਬੰਧ ਵਿੱਚ ਇਕ ਸਰਕੂਲਰ ਵੀ ਜਾਰੀ ਹੋਇਆ ਸੀ ।

  • @gagandeepsidhulongoawl472
    @gagandeepsidhulongoawl472 4 года назад

    Jindabad ji

  • @singhamrik2512
    @singhamrik2512 5 лет назад +2

    At that time HAMDARD was writing Punjab Kesari as. ‘JEHAR DE VEOPARI ‘

  • @SurinderSingh-ih1dk
    @SurinderSingh-ih1dk 5 лет назад

    VERY NICE , VERY GOOD , VERY GOOD , VERY NICE .....IS TARHA DE MUDHDHE / GAL BAATA / PROGRAMME REGULAR HONE CHAHIDE NE..... ASI PANJAB TO BAHAR RAINDE HAAN.......ESTRA HEE SANU PURANI GALLA DA PATA LAGDA HAI .

  • @ProGaming-yq7fe
    @ProGaming-yq7fe 3 года назад +1

    Sant.ji.jindavad

  • @nirmalsingh2585
    @nirmalsingh2585 5 лет назад +6

    Ajj to bad pakka band ji kal to ho paper lama ga ji

  • @harmansidhu1808
    @harmansidhu1808 3 года назад +1

    Shaheed harminder sandhu te Bibi upkar kaur bare dasso g

  • @harmansidhu1808
    @harmansidhu1808 3 года назад +1

    Harminder sandhu te Bibi upkar kaur bare dasso g

  • @sukhmeenrandhawa691
    @sukhmeenrandhawa691 5 лет назад +3

    Ma ajj tak kdi jagbani paper nhi pera.
    Aur na kdi parra ga.

  • @singhamrik2512
    @singhamrik2512 5 лет назад +5

    Sikhs were told to be Jarayam Pesha by Sardar PATEL.

    • @SahibSingh-ch8lg
      @SahibSingh-ch8lg 4 года назад

      Patel vi Gandhi da chela si una hi sikhaya hona

  • @SatpalSingh-lq2yi
    @SatpalSingh-lq2yi 4 года назад

    makhu ta jasvindar singh G boht danbad g

  • @bepositive2140
    @bepositive2140 5 лет назад +1

    Bhai sahib ji kise din akal takht de jathedar ji da v interview kro..

  • @commerciallrefrigerationam5336
    @commerciallrefrigerationam5336 4 года назад

    Shaa gaye makhu saab..🙏👌

  • @tejwantsingh1338
    @tejwantsingh1338 5 лет назад +2

    ਇਸ ਅਖਬਾਰ ਚ ਪੰਜਾਬੀ ਬੋਲੀ ਬਾਰੇ ਕਦੇ ਨਜਰ ਨਹੀਂ ਪਏਗਾ ।

  • @narinderjeetkaur5991
    @narinderjeetkaur5991 3 года назад

    It shows narrow mindedness of these people who are against Punjab but these fools forget if Punjab is ruined then they would also we ruined!

  • @commerciallrefrigerationam5336
    @commerciallrefrigerationam5336 4 года назад

    Waheguru ji mehar karan ji 🙏🙏🙏🙏🙏🙏

  • @Pp-fb4os
    @Pp-fb4os 5 лет назад +4

    Veer a jaankari eni late q hoe.

  • @dipreetsingh7042
    @dipreetsingh7042 5 лет назад +1

    saint garnail Singh bhindrawala zindabad

  • @kamaljitsingh2851
    @kamaljitsingh2851 4 года назад

    I request to all punjabi Tottaly Boycott this Bad anti Sikh Nation jagbani newspaper

  • @beantsingh8750
    @beantsingh8750 5 лет назад

    NYC veer g

  • @baldevsingh8715
    @baldevsingh8715 5 лет назад +4

    Lala Jagat Narain was the first Hindu, in history , killed by Sikhs !

  • @baldevsingh8715
    @baldevsingh8715 5 лет назад +1

    Read book , COMMUNAL MEDIA , WAS BHINDRANWALE GWETTING HINDUS KILLED ? available with B Chattar Singh Jiwan Singh, Amritsar .

  • @bittucheema8507
    @bittucheema8507 5 лет назад +3

    Bhut vadia jànkari new generation lai

  • @gurgia7
    @gurgia7 5 лет назад +1

    boycott his newspaper

  • @surindersingh5202
    @surindersingh5202 5 лет назад +5

    ਦਿੱਲੀ ਚ ਲਾਲਾ ਜਗਤ ਨਰਾਇਣ ਦੇ ਨਾਂ ਤੇ ਸੜਕ ਵੀ ਹੈ

    • @AmarjeetSingh-vi8sq
      @AmarjeetSingh-vi8sq 5 лет назад +4

      Punjab vich asli ag isde punjab kesri jag bani paper ne pai

    • @gurnaamsingh266
      @gurnaamsingh266 5 лет назад +1

      2020

    • @NirmalSingh-eq7ly
      @NirmalSingh-eq7ly 5 лет назад +1

      @@AmarjeetSingh-vi8sq
      ਜੱਗਬਾਣੀ ਤਾਂ ਹੈ ਹੀ ਅੱਗ ਬਾਣੀ ।

  • @Harpreetkaur-xq7qj
    @Harpreetkaur-xq7qj 4 года назад

    ਘੜਾ ਭਰ ਗਿਆ ਪਾਪਾਂ ਦਾ।

  • @navdh3903
    @navdh3903 4 года назад

    ਭਰਾਵੋ ਕ੍ਰਿਪਾ ਕਰਕੇ ਤੁਸੀਂ ਵਿਰੋਧ ਸ਼ਬ ਦੇ ਬਦਲੇ ਸ਼ਬਦ "ਖ਼ਿਲਾਫ਼ਤ” ਨਾਂ ਵਰਤਿਅਾ ਕਰੋ...
    ਮੈਂ ਦੇਖਿਅਾ ਵੱਡੇ-ਵੱਡੇ ਪੜ੍ਹੇ ਲਿਖੇ ਲੋਕ ੲਿਹੋ ਗ਼ਲਤੀ ਕਰੀ ਜਾ ਰਹੇ ਨੇਂ...
    ਜਦੋਂ ਕਿ ਅਸਲੀ ਸ਼ਬਦ ੲੇ "ਮੁਖ਼ਾਲਫ਼ਤ” ....
    ਖ਼ਿਲਾਫ਼ਤ ਦਾ ਮਤਲਬ ੲਿਸਲਾਮ ਦੇ ਖ਼ਲੀਫ਼ਿਅਾਂ(ਧਰਮ ਗੁਰੂਅਾਂ) ਦਾ ਦੌਰ ੲੇ....
    ਜਿਵੇਂ ਕਿ “ ਦੂਸਰੇ ਖ਼ਲੀਫ਼ੇ ਦੀ ਖ਼ਿਲਾਫ਼ਤ ਵੇਲੇ ੲਿਹ ਹੋੲਿਅਾ.... ੳੁਸ ਨੂੰ ਖ਼ਿਲਾਫ਼ਤ ਥੋੜ੍ਹੇ ਸਮੇਂ ਲੲੀ ਮਿਲੀ”...
    ਮਤਲਬ ਕਿ ਸ਼ਬਦ “ਖ਼ਿਲਾਫ਼ਤ” ਓਸ ਖਾਸ ਧਾਰਮਿਕ ਰਾਜ ਨੂੰ ਪ੍ਰਭਾਸ਼ਿਤ ਕਰਨ ਲੲੀ ਵਰਤਿਅਾ ਜਾਂਦਾ ਹੈ...

  • @ramansingh924
    @ramansingh924 5 лет назад +2

    Iss akhwar nu Punjab vich baan karna cahida hai

  • @sarwansinghdhillonsaab3053
    @sarwansinghdhillonsaab3053 5 лет назад +2

    Bilkul right

  • @PunjabRed
    @PunjabRed 4 года назад

    ਹਰ ਮਜਹਬ ਮਾੜੇ ਤੋਂ ਮਾੜੇ ਬੰਦੇ ਹੁੰਦੇ ਨੇ

  • @samsherrandhawa9901
    @samsherrandhawa9901 4 года назад

    Bhai jaswinder Singh rajpura jindabad

  • @sukhdevthind221
    @sukhdevthind221 5 лет назад +3

    Prem Singh Chandumajra ji kahende ke lala jagat Marian sahid han.

    • @DevenderSingh-ri1zs
      @DevenderSingh-ri1zs 5 лет назад +1

      ਪ੍ਰੇਮ ਸਿੰਘ ਲੰਡੂਮਾਜਰਾ

  • @dilbagsinghbhinder1029
    @dilbagsinghbhinder1029 5 лет назад +2

    Istra de akhbar padni te khredni bad karni chadi a

  • @balwindersingh3608
    @balwindersingh3608 4 года назад +1

    Ek LALA 100 HARAMI

  • @rizensandhu3315
    @rizensandhu3315 4 года назад +1

    Jagh bani nahi sikh toh ki baki lok vi aag bani kehndey aa....

  • @kalagarg8720
    @kalagarg8720 5 лет назад +3

    Ajit news pepper Sikhism da dard biyaan karda

  • @sukhjapsinghkhalsa3564
    @sukhjapsinghkhalsa3564 4 года назад

    Lala Was Anti Punjab And Anti apunjabi

  • @SatishKumar-oo5lg
    @SatishKumar-oo5lg 4 года назад

    Responsible for 1984. Brought into power by siikhs in punjab thrice.

    • @warriorclan543
      @warriorclan543 4 года назад

      Sikhs don't elect any party that's big game and there are only two options one is hardcore bjp other is soft facd of hindutav but will they do and sikhs not elected congress in center they elect sikhs who are in congress and they win in punjab not in cemter that's big difference sikhs not gonna vote bjp never ever

  • @Deadp_ool
    @Deadp_ool 4 года назад +1

    Nirankari nhi eh tan narakdhari hunde aa

  • @sachhibolea1213
    @sachhibolea1213 4 года назад

    Bycatt karo Sikho Jagbani da

  • @pardeepsinghshah5665
    @pardeepsinghshah5665 5 лет назад

    Lala Jagat Narayan used to spew venom against muslims when he ran newspaper Punjab Kesri out of Lahore. He even enticed Master tara Singh to rip Muslim league's flag that started riots between Muslims and the rest. He was responsible for messing things up for Punjabi and Pakistan was created. Now it will produce Sikh wattan.

  • @ashasukhwindersinghheer1441
    @ashasukhwindersinghheer1441 3 года назад

    Os time baddal kithe c

  • @trilochansingh4166
    @trilochansingh4166 4 года назад

    Jansangi dr baldev parkash

  • @sachhibolea1213
    @sachhibolea1213 4 года назад

    Datte raho is 👌👌🙏

  • @ShankarSingh-nf3zg
    @ShankarSingh-nf3zg 4 года назад

    Oh ma margi Jihde dhain nal tok didde se.Parkash Chand Badal..hun Punjab nu Lok sudhar k Chhadan ge

  • @RajinderKumar-hm3rx
    @RajinderKumar-hm3rx 4 года назад

    2013 ch primeminister Manmohan sgh c

  • @gurpreetsingh-bi5ls
    @gurpreetsingh-bi5ls 4 года назад

    Panjabi apna chnale kuo nhi vakra chalonda ,ju pala hoea sad loka nu pata hova

  • @SatishKumar-oo5lg
    @SatishKumar-oo5lg 4 года назад

    What about congresss party.

    • @warriorclan543
      @warriorclan543 4 года назад

      What about bjp you want sikhs to elect bjp soo that they also lost muslim support ? And bringh rss in punjab even more you want this we know ur evil intension in

  • @JaspalSingh-fi4fx
    @JaspalSingh-fi4fx 5 лет назад +1

    Lala jagat narain jahrila sap se he killed Sikhs so much + parksh badel same site,,,,Punjab people ne sap pale hoe a

  • @zorawarsunder4908
    @zorawarsunder4908 5 лет назад +4

    Punjab,ke,dushman

  • @Sanatanishare8353
    @Sanatanishare8353 4 года назад

    Turn into ash from now on Jagbani and Punab kesri. Thanks for info ,i never know Jagat Narayan is fuckin racist.

  • @ashutoshkumarbansal3361
    @ashutoshkumarbansal3361 2 года назад

    Kise gull da koi saboot ...

  • @KSATWAL100
    @KSATWAL100 Год назад

    Jugat narain came to bajwara in 1948 running for Congress I chanted death to him
    When he was on stage
    I knew he was a bad person

    • @KSATWAL100
      @KSATWAL100 Год назад

      Nehru came to hoshiarpur in same year was speaking on stage I had the same reaction when he was speaking

  • @jagmeetsingh2208
    @jagmeetsingh2208 5 лет назад +3

    Lala jagat narain vi fudu hi si bc 🤣 lakh diya lahnta