Best diet for healthy kidneys! ਗੁਰਦਾ ਸਿਹਤਮੰਦ ਰੱਖਣ ਲਈ ਕਿਹੜੀ ਖ਼ੁਰਾਕ!! (155)

Поделиться
HTML-код
  • Опубликовано: 19 ноя 2024

Комментарии • 219

  • @santokhsingh6343
    @santokhsingh6343 2 месяца назад +22

    ਸਾਡੇ ਬਜੁਰਗ ਜਿਹੜੇ ਵੀ ਖਾਣੇ ਖਾਂਦੇ ਰਹੇ ਹਨ ਉਹ ਸਭ ਸਾਨੂੰ ਖਾਣੇ ਚਾਹੀਦੇ ਹਨ। ਹਰ ਖਾਣੇ ਦੀ ਆਪਣੀ ਮਹੱਤਤਾ ਹੈ।ਲੋੜ ਤੋਂ ਵੱਧ ਨਹੀਂ ਖਾਣਾ ਚਾਹੀਦਾ। ਬਹੁਤ ਵਧੀਆ ਜਾਣਕਾਰੀ।ਸੰਤੋਖ ਸਿੰਘ ਸੁਪਰਡੈਂਟ।

    • @drharshinder
      @drharshinder  2 месяца назад +4

      God bless you

    • @jeetasingh9510
      @jeetasingh9510 2 месяца назад

      Our forefathers used to do hard work which involved sweating out your sodium but nowadays youth shirk even walking to market. Whole sodium remains within body.

    • @DharmChand-nb9pw
      @DharmChand-nb9pw 2 месяца назад

      ⁹0⁰9

    • @Surinder-o8k
      @Surinder-o8k Месяц назад

      ​@@drharshinderyyyyyyyyyyyyyyyyyyyyyyyyyyyyyyyyyyyyyyyyyyyyyyyyyyy of my friend who works hard hai ki wo bhi nhi hota h or hum bhi chale sakte hain ki baat nahi h sorry 😞 😞 😞 😞 😞 😞 😞 😞 😞 😞 😞 😞 😞 😞 😞 yand of a sudden and putting it together in one 🕐 🕐 🕐 🕐 🕐 🕐 🕐 ka kk ka matalab hai na to be the best to see 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 🙈 u r so hai to wo boli na na and amrao and dad mom share this post 🏣 🏣 🏣 🏣 🏣 🏣 🏣 🏣 🏣 🏣 🏣 🏣 🏣 🏣 🏣 🏣 🏣 🏣 in ki hai g 😮and the same

  • @HarnekSingh-vc8zl
    @HarnekSingh-vc8zl 2 месяца назад +4

    ਪਰਮਾਤਮਾ 1000 ਸਾਲ ਸਲਾਮਤ ਰੱਖੇ -Harnek Singh Morinda

  • @GURWINDERSINGH-bt1tf
    @GURWINDERSINGH-bt1tf 2 месяца назад +3

    ਧੰਨਵਾਦ ਡਾਕਟਰ ਸਾਹਿਬ ਜੁਗ ਜੁਗ ਜਿਓ ਵਾਹਿਗੁਰੂ ਤਹਾਨੂੰ ਤੰਦਰੁਸਤੀ ਬਖਸ਼ੇ

  • @jarnailsingh7120
    @jarnailsingh7120 2 месяца назад +3

    ਡਾਕਟਰ ਸਾਹਿਬ ਤੁਹਾਡੀ ਅਣਥੱਕ ਮਿਹਨਤ ਨੂੰ ਸਲਾਮ। ਜੋ ਸਾਡੇ ਲਈ ਹਰ ਰੋਜ਼ ਨਵੀਂ ਤੋਂ ਨਵੀਂ ਜਾਣਕਾਰੀ ਦਾ ਖਜ਼ਾਨਾ ਖੋਲਦੇ ਹੋ । ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾਂ ਖੁਸ਼ ਰਹੋ ਤੇ ਖੁਸ਼ੀਆਂ ਖੇੜੇ ਵੰਡਦੇ ਰਹੋ

  • @BalwinderSingh-ug2mf
    @BalwinderSingh-ug2mf 2 месяца назад +7

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @bhaijeetsingh
    @bhaijeetsingh 23 дня назад

    ਧਨਵਾਦ ਜੀ

  • @RajwinderKaur-oy2ni
    @RajwinderKaur-oy2ni 2 месяца назад +4

    ਬਹੁਤ ਵਧੀਆ ਜਾਣਕਾਰੀ। ਇਕ ਪਰੋਗਰਾਮ ਲੜਕੀਆਂ ਬਾਰੇ ਵੀ ਕਰੋ। ਪੀਰੀਅਡ ਆਉਣ ਤੇ ਦਰਦ ਹੋਣ ਤੇ ਦਵਾਈ ਲੈਣੀ ਚਾਹੀਦੀ ਹੈ

  • @kaurguron6290
    @kaurguron6290 2 месяца назад +5

    9:56 ਸਤਿ ਸੀ੍ ਅਕਾਲ ਡਾਕਟਰ ਸਾਹਿਬ🙏👍👍👍👍👍

  • @inderpreetsingh1A
    @inderpreetsingh1A 2 месяца назад +5

    ਧੰਨਵਾਦ ਡਾਕਟਰ ਸਾਹਿਬ। ਤੁਹਾਡਾ ਇਹ program ਮੇਰੇ ਵਿਚ ਸਬ ਤੋਂ ਵਧ ਲਾਬਦਾਇਕ ਹੈ। ਅਜ ਤੋ ਮੇਂ ਡਬਾਬੰਦ ਬੰਦ ਕਰ ਰਿਹਾਂ ਹਾਂ।

  • @DalbirSingh-zt7fl
    @DalbirSingh-zt7fl 2 месяца назад +1

    ਬਹੁਤ ਵਧੀਆ। ਦੋਵੇਂ ਡਾਕਟਰ ਸਾਹਿਬ ਦਾ ਧੰਨਵਾਦ

  • @SukhwinderKaur-bp9wf
    @SukhwinderKaur-bp9wf 2 месяца назад +1

    ਬਹੁਤ ਵਧੀਆ ਮਹਤੱਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ usa ਤੋਂ

  • @pargatbal1065
    @pargatbal1065 2 месяца назад +3

    ਸਤਿ ਸ੍ਰੀ ਅਕਾਲ ਸਤਿਨਾਮ ਵਾਹਿਗੁਰੂ ਧੰਨਵਾਦ ❤❤❤❤🎉🎉🎉

  • @ManjitSingh-vq4ee
    @ManjitSingh-vq4ee 2 месяца назад +3

    ਭੈਣ ਜੀ ਭਾਜੀ ਜੀ, ਡਾ ਹਰਮਿੰਦਰ ਕੌਰ ਜੀ ਪਟਿਆਲਾ ਯੂ ਟਿਊਬ ਚੈਨਲ ਤੇਂ ਵੀਡੀਉ ਨੂੰ ਪਿਆਰ ਕਰਨ ਵਾਲੇ ਸੱਭ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਕਾਲ ਸੱਭ ਨੂੰ ਤੰਦਰੁਸਤੀ ਬਖਛਣ,ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਪੰਜਾਬ '🌾☂️💙🌳🌽🫛👍🥭🍇🏃🤾🙏

  • @gurtejsingh5744
    @gurtejsingh5744 2 месяца назад +1

    Waheguru ji hmseaa mher rakhn g ਗੁਰਦੇ ਦੀ ਪੱਥਰੀ ਵਾਰੇ ਵੀ ਵੀਡੀਓ ਦਸੋ doctor g

  • @birdevindersingh4441
    @birdevindersingh4441 2 месяца назад +2

    ਸਤਿ ਸ੍ਰੀ ਅਕਾਲ ਧੰਨਵਾਦ 🙏🙏

  • @sukhvindergrewal1233
    @sukhvindergrewal1233 2 месяца назад +1

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @SukhBrar-j7v
    @SukhBrar-j7v 2 месяца назад +2

    ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ❤❤❤

  • @jaskiratcheema2203
    @jaskiratcheema2203 2 месяца назад +1

    🎉🎉🎉 waheguru Ji ka Khalsa waheguru Ji ki fateh

  • @Ramn439
    @Ramn439 2 месяца назад +1

    ਡਾ ਸਾਹਿਬ ਜੀ ਸਤ ਸ੍ਰੀ ਅਕਾਲ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਸੀ ਰਾਜਪੁਰਾ ਤੋ ਤੁਹਡੀਦਿਤੀ ਜਾਣਕਾਰੀ ਸੁਣਦੇਹਾ ਬਹੁਤ ਚੰਗਾ ਲਗਦਾ ਹੈ

  • @naranjansingh8808
    @naranjansingh8808 2 месяца назад +2

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ ਬਹੁਤ ਬਹੁਤ ਵਧੀਆ ਜਾਣਕਾਰੀ ਜੀ, ਬਹੁਤ ਬਹੁਤ ਧੰਨਵਾਦ ਊਂ

    • @drharshinder
      @drharshinder  2 месяца назад +1

      SSA ji

    • @GaganDeep-cn2mv
      @GaganDeep-cn2mv 2 месяца назад

      Q😢😢aa😢a😢😢😢🎉🎉😢😢😢😢a😢😢😢😢😢😢😢😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😅😅😅😅

  • @surjitjatana468
    @surjitjatana468 2 месяца назад +1

    ਬਹੁਤ ਬਹੁਤ ਧੰਨਵਾਦ ਜੀ ।ਐਨੀ ਚੰਗੀ ਜਾਨਕਾਰੀ ਲਈ ਡਾਕਟਰ ਸਾਹਿਬ ।

  • @dr.paramjitsinghsumra179
    @dr.paramjitsinghsumra179 2 месяца назад +3

    ਸਭ ਨੂੰ ਸਾਂਝੀ ਸਤਿ ਸ੍ਰੀ ਅਕਾਲ।

  • @JarnailSingh-qs9sf
    @JarnailSingh-qs9sf 2 месяца назад +2

    ਬਹੁਤ -ਬਹੁਤ ਧੰਨਵਾਦ ਜੀ ਸਿਹਤ ਤੰਦਰੁਸਤ ਰੱਖਣ ਵਾਸਤੇ ਜਾਣਕਾਰੀ ਦਿੱਤੀ ਜੀ

  • @gurdeepkaur8937
    @gurdeepkaur8937 2 месяца назад +1

    Thank u for such a. Important and valuable information
    Weheguru ji bless u both.ur ey of explaining phenomenal way

  • @Agamdhaliwal6363
    @Agamdhaliwal6363 2 месяца назад +1

    ਧੰਨਵਾਦ ਜੀ

  • @surinderkumar2125
    @surinderkumar2125 2 месяца назад +2

    Very good information ji thanks

  • @bharpursingh6919
    @bharpursingh6919 2 месяца назад +1

    Very good Dr Harshendar kaur ji jindabad.Dr Gurpal Singh ji jindabad.satsiri akal ji.

  • @Sweety-rs2uz
    @Sweety-rs2uz 2 месяца назад +1

    बहुत बहुत बहुत बहुत help aap

  • @harnekmalhans7783
    @harnekmalhans7783 2 месяца назад +1

    Sat Sri Akal Dr Harshinder Kaur Dr Gurpal Singhji

  • @palwinderghumman6361
    @palwinderghumman6361 2 месяца назад +1

    Thanks

  • @surinderkaur5215
    @surinderkaur5215 2 месяца назад +1

    Doctorsab sat siri akal bhot bdhia dasiy

  • @ManjotDhaliwal-m6u
    @ManjotDhaliwal-m6u 2 месяца назад +2

    Good morning dr.saab

  • @GerryGhuman
    @GerryGhuman 2 месяца назад +2

    Dee shukriya gi

  • @balwinderjandu6437
    @balwinderjandu6437 2 месяца назад

    ਡਾਃ ਮੈਡਮ ਜੀ ਬਾਹਰਲੇ ਮੁਲਕਾਂ ਵਿਚ ਸਾਰੇ ਫਰੋਜਨ ਹੀ ਵਰਤਦੇ ਹਨ।

  • @gurmeetkaur9773
    @gurmeetkaur9773 2 месяца назад +1

    Very nice information ji 👍 ❤🎉

  • @gurtejsingh6417
    @gurtejsingh6417 2 месяца назад

    Thanku dr.sahib g jionde wasde rho.parmatma tuhanu hamesha khush rakhe

  • @KamljitJandoo
    @KamljitJandoo 2 месяца назад +1

    Thanks ji God bless u both

  • @kahansingh2348
    @kahansingh2348 2 месяца назад +2

    Thanks ji 🎉

  • @satdevsharma7039
    @satdevsharma7039 2 месяца назад +1

    Dhanwad, Dr. Harshinder kaur ji , Dr. Gurpal Singh ji. 🙏🙏🇺🇸

  • @harpalrana4042
    @harpalrana4042 2 месяца назад +1

    Very nice info 👍👌

  • @varisdeepsingh7a462
    @varisdeepsingh7a462 2 месяца назад +1

    Sat Sri akal bhain g and bhaji

  • @gursreetkaur7001
    @gursreetkaur7001 2 месяца назад +1

    ❤ thanks paramjeet kaur maur Kalan

  • @gurbaxsingh764
    @gurbaxsingh764 2 месяца назад +1

    Very beneficial programe dr saab s s a

  • @rajveersidhu9178
    @rajveersidhu9178 2 месяца назад +2

    Hello madam , Bahut vadiaa volg❤

  • @lovekaur2977
    @lovekaur2977 2 месяца назад +1

    very nyc information ji,Thank uhh soooooooooooo much Dr Saab 💖

  • @sarabjitsingh2605
    @sarabjitsingh2605 Месяц назад

    ਫਰਵਰੀ 24 ਚ bp ਵਦਿਆ ਕਿਡਨੀ ਦੇ ਟੈਸਟ ਕਰਾਯੇ
    ਡਾਕਟਰ ਕਹਿੰਦੇ 80% ਕਿਡਨੀ ਗਈ
    dmc ਤੋ ਇਲਾਜ ਸੁਰੂ ਕੀਤਾ
    ਬਹੁਤ ਸੋਜ ਪੈ ਗਈ
    ਪੈਰਾ ਤੇ ਮੂੰਹ ਤੇ
    ਅੰਮ੍ਰਿਤਸਰ ਤੋ dmc ਜਾਣਾ ਔਖਾ ਹੋ ਗਿਆ
    ਲੋਕਲ ਇਲਾਜ ਸੁਰੂ ਕਰਾਇਆ
    ਡਾਈਲੀਅਸਿਸ ਦੀ ਲੋੜ ਗੁਰੂ ਸਾਹਿਬ ਦੀ ਕਿਰਪਾ ਨਾਲ ਨਹੀਂ ਪੈ
    ਕੁਸ਼ ਠੀਕ ਲੱਗ ਰਿਹਾ
    10 ਦਿਨ ਉੱਪਰ ਹੋ ਗਈ
    ਪੀਰੀਅਡ ਨਹੀਂ ਆਇ
    ਕੋਈ ਹੱਲ

  • @vishavjeetsingh908
    @vishavjeetsingh908 2 месяца назад +1

    Bouht bouht dhanwad ji

  • @harinkaur6900
    @harinkaur6900 2 месяца назад +1

    Dr Sahib ji , thank you so much for long awaited video. Excellent information. Waheguru ji bless you both .🙏🏻❤️

  • @kusamlata2040
    @kusamlata2040 2 месяца назад +1

    Thanks dr Saab
    Mere husband kidney patients h
    Diabetic h heart surgery v hoi h
    Dr urine ch protein jyaada niklda h
    Es bare v jruur dso je

  • @dharamsinghbhandal
    @dharamsinghbhandal 2 месяца назад +1

    ਅੱਜ ਤਾ ਪਗੜੀ ਮੈਚ ਹੈ ਕਿਡਨੀ ਵਾਰੇ ਸਹੀ ਜਾਨਕਾਰੀ ਖਾਣ ਪੀਣ ਵਾਸਤੇ ਦੱਸ ਰਹੇ ਹਨ ਧੰਨਬਾਦ

  • @Caraesthetic3
    @Caraesthetic3 2 месяца назад +1

    God bless you 🙏🙏🙏🙏🙏

  • @manjitdhaliwal6024
    @manjitdhaliwal6024 2 месяца назад

    Very nice information ma'am 🎉 Sat Shri Akal Ji

  • @jasbirkaur7005
    @jasbirkaur7005 2 месяца назад

    ਡਾਕਟਰ ਸਾਹਿਬ ਭੈਣ ਜੀ ਤੇ ਵੀਰ ਜੀ ਸਤਿ ਸ੍ਰੀ ਅਕਾਲ 🙏🙏
    ਤੁਸੀ ਚਮੜੀ ਦਾ psoriasis ਦਾ ਇਲਾਜ ਤੇ ਪਰਹੇਜ ਵੀ ਦੱਸੋ ਜਰੂਰ 🙏🙏

  • @dmrgarg2197
    @dmrgarg2197 2 месяца назад

    Thank you both for life saver information

  • @harwindergrewal6679
    @harwindergrewal6679 2 месяца назад +1

    Many, many thanks 🙏 both Dr Sahib ji for sharing very good information about kidney disease..

  • @saabdhaliwal6931
    @saabdhaliwal6931 2 месяца назад +1

    Thank you doctor shaib j

  • @Caraesthetic3
    @Caraesthetic3 2 месяца назад +1

    Good morning 🌞🌞🌞🌞🌞❤❤❤❤❤❤Dr sahib ji

  • @GurbinderKaur-y7t
    @GurbinderKaur-y7t 2 месяца назад

    Vadiya jankari ji

  • @chamansingh-pc8sn
    @chamansingh-pc8sn 2 месяца назад

    Please Dr G next. Dasna Ager pregnancy me kidney problems hone per kya bad me normal ho sakti hai

  • @baljitsingh8393
    @baljitsingh8393 2 месяца назад +1

    Ssa dr sahib ji God bless you 🙏

  • @shivdevsingh4287
    @shivdevsingh4287 2 месяца назад +2

    ਕੀ ਕਰੀਟੀਨਾਈਨ ਰੀਵਰਸ ਹੋ ਸਕਦਾ ਹੈ ਅਤੇ ਜੀ ਐਫ ਆਰ ਵਧ ਸਕਦਾ ਹੈ ?

    • @drharshinder
      @drharshinder  2 месяца назад +1

      Yes

    • @shivdevsingh4287
      @shivdevsingh4287 2 месяца назад

      @@drharshinder ਬਹੁਤ ਬਹੁਤ ਧੰਨਵਾਦ ਜੀ।

  • @surindergarg8386
    @surindergarg8386 2 месяца назад +1

    ਸਤਿ ਸ੍ਰੀ ਅਕਾਲ ਸਤਿਕਾਰਯੋਗ ਡਾਕਟਰ ਜੋੜੀ ਜੀ 🙏 ਲਾਇਕ ਨੰਬਰ ਤੇਰਾ ਹੀ ਤੇਰਾ 13

  • @drmalkeet9076
    @drmalkeet9076 2 месяца назад +1

    ਸਤਿਕਾਰਯੋਗ ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੇ ਹੋ ਸਕੇ ਤਾਂ ਆਚਾਰ PICKLE ਤੇ ਵੀ ਪਰੋਗਰਾਮ ਕਰਿਆ ਜੇ ਧੰਨਵਾਦ ਜੀ ਆਪ ਜੀ ਦੀ ਜੋੜੀ ਚੜ੍ਹਦੀ ਕਲਾ ਵਿਚ ਰਹੇ

    • @drharshinder
      @drharshinder  2 месяца назад

      ਹੋ ਚੁੱਕਿਆ ਹੈ ਜੀ

  • @parmjitkaur1255
    @parmjitkaur1255 2 месяца назад +1

    ssa akaal Dr sahib both of you 🙏🙏 Doing great job.Very hard working couple trying to give new life for everyone

  • @KulwinderkaurJhand
    @KulwinderkaurJhand 2 месяца назад

    ਮੇਰਾ ਬੱਚਾ 30 ਸਾਲ ਦਾ ਹੈ 15 ਸਾਲ ਤੋਂ ਸ਼ੂਗਰ ਨਾਲ ਜੂਝ ਰਿਹਾ ਹੈ ਹੁਣ ਉਹਦੇ ਪਿਸ਼ਾਬ ਦੇ ਵਿੱਚ ਪ੍ਰੋਟੀਨ ਨਿਕਲ ਰਿਹਾ ਹੈ ਕਿ ਉਹ ਦੇਸੀ ਤਰੀਕੇ ਨਾਲ ਕੋਈ ਆਯੁਰਵੈਦ ਜਾਂ ਕੋਈ ਡਾਇਟ ਦੇ ਨਾਲ ਠੀਕ ਹੋ ਸਕਦਾ ਉਹ

  • @makhanrayit2552
    @makhanrayit2552 2 месяца назад +1

    ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਲਸਣ ਨਿਰਨੇ ਚਿੱਥ ਕੇ ਖਾਣਾ ਠੀਕ ਹੈ ਜਾਂ ਦਾਲ ਸਬਜੀ ਵਿੱਚ ਪਾ ਕੇ ।

  • @kulbirsandhu8317
    @kulbirsandhu8317 2 месяца назад

    About Thyroid
    What to eat / not to eat
    Ur valuable information needed
    God bless you always

  • @arshuppal64
    @arshuppal64 2 месяца назад +1

    Thank you Dr Sahib ji

  • @jasbirkaurkaur-vj8me
    @jasbirkaurkaur-vj8me 2 месяца назад +4

    ਡਾਕਟਰ ਸਾਬ ਮੈਨੂੰ ਦਮਾ ਹੈ ਮੈਨੂੰ ਤਾਂ ਰੇਸ਼ਾ ਬਹੁਤ ਕਰਦਾ ਹੈ ਜੀ ਮੈਂ ਫਿਰ ਕੀ ਖਾਵਾਂ ਜੀ ਕਈ ਚੀਜ਼ਾਂ ਮੈਨੂੰ ਬਹੁਤ ਨੁਕਸਾਨ ਕਰਦੀਆਂ ਹਨ ਜੀ ਇੱਕ ਗੱਲ ਹੋਰ ਕੀ ਸਾਹ ਦੇ ਰੋਗੀਆਂ ਦੇ ਗੁਰਦੇ ਵੀ ਖਰਾਬ ਹੋ ਜਾਂਦੇ ਹਨ ਭਲਾ ਕੀ ਸਾਹ ਦਾ ਗੁਰਦਿਆਂ ਨਾਲ ਹੀ ਕੁਨੈਕਸ਼ਨ ਹੁੰਦਾ ਹੈ ਜੀ ਜੇ ਗੁਰਦੇ ਖਰਾਬ ਹੋਣ ਫਿਰ ਸ਼ਾਹ ਦਾ ਰੋਗ ਹੁੰਦਾ ਹੈ ਜੀ ਪਲੀਜ਼ ਰਿਪਲਾਈ ਕਰਨਾ ਜੀ 🙏 ਬਹੁਤ ਮੇਹਰਬਾਨੀ ਹੋਵੇਗੀ ਤੁਹਾਡੀ

    • @drharshinder
      @drharshinder  2 месяца назад +1

      It is 20 minutes long answer. Can't be told in message

    • @jasbirkaurkaur-vj8me
      @jasbirkaurkaur-vj8me 2 месяца назад +1

      @@drharshinder ਮੈਨੂੰ ਸਮਝ ਨਹੀਂ ਆਈ ਜੀ ਅੰਗ੍ਰੇਜੀ ਪੱਖੋਂ ਮੈਂ ਥੋੜ੍ਹਾ ਕਮਜ਼ੋਰ ਹਾਂ ਸੋਰੀ ਜੀ🙏

    • @spreadknowledgebyroopkamboj
      @spreadknowledgebyroopkamboj 2 месяца назад +2

      ​@@jasbirkaurkaur-vj8me
      Dr sahib ਕਹਿ ਰਹੇ ਨੇ ਇਹ ਜਵਾਬ ਮੈਸਜ ਵਿਚ ਨਹੀਂ ਦੱਸ ਸਕਦੇ ਕਿਉ ਕਿ ਇਸ ਦਾ ਜਵਾਬ 20 ਮਿੰਟ ਲੰਬਾ ਹੈ।

    • @jasbirkaurkaur-vj8me
      @jasbirkaurkaur-vj8me 2 месяца назад

      @@spreadknowledgebyroopkamboj ਠੀਕ ਹੈ ਜੀ ਬਹੁਤ ਧੰਨਵਾਦ ਜੀ 🙏 ਥੋੜ੍ਹੀ ਸਮਝ ਤਾਂ ਆਉਂਦੀ ਹੈ ਮੈਨੂੰ ਜੀ ਲੱਗਦਾ ਤਾਂ ਮੈਨੂੰ ਵੀ ਇਸ ਤਰ੍ਹਾਂ ਸੀ ਪਰ ਮੈਂ ਕਿਹਾ ਮੈਂ ਗਲਤ ਨਾ ਹੋਵਾਂ ਜੀ ਬਹੁਤ ਧੰਨਵਾਦ ਜੀ 🙏

    • @jasbirkaurkaur-vj8me
      @jasbirkaurkaur-vj8me 2 месяца назад +1

      ਪਰ ਮੇਰਾ ਸਵਾਲ ਹੀ ਰਹਿ ਜਾਣਾ ਮੈਨੂੰ ਇਹ ਟੈਨਸ਼ਨ ਰਹਿਦੀ ਹੈ ਕਿ ਮੇਰੇ ਗੁਰਦਿਆਂ ਵਿਚ ਤਾਂ ਕੋਈ ਨੁਕਸ ਨਹੀਂ ਪੈ ਗਿਆ ਜਿਹੜਾ ਮੇਰਾ ਸਾਹ ਔਖਾ ਰਹਿੰਦਾ ਹੈ

  • @harwindergrewal6679
    @harwindergrewal6679 2 месяца назад +1

    Always Babaji Bless Lovely couple 🙏..

  • @JassSandhu-xx4he
    @JassSandhu-xx4he 2 месяца назад

    ਬਹੁਤ ਵਧੀਆ ਜਸ ਜਸ ਸੰਧੂ ਮਹਿਤਪੁਰ ਜਲੰਧਰ

  • @jaipalnahal
    @jaipalnahal 2 месяца назад +1

    Sari dway sado sirf Amrit Wale guru di bany pro sab thik rahe ga

  • @JS-cz4rx
    @JS-cz4rx 2 месяца назад

    Mam dry fruits kive khaae jaan ehdi video ta aani hi chahidi e😍😍😍

  • @jasbirmattu1877
    @jasbirmattu1877 2 месяца назад +1

  • @Positivevibes_Happylife
    @Positivevibes_Happylife 2 месяца назад

    Respected doctors. Kindly make a informative video regarding all about of WHEAT ALLERGY.
    Amarjit Singh Anand

  • @Hulk_Edit
    @Hulk_Edit 2 месяца назад +2

    ਸਾਗ ਬਾਰੇ ਨਹੀਂ ਦਸਿਆ?

  • @karamjeetsingh-pd1lk
    @karamjeetsingh-pd1lk 2 месяца назад +1

    Tx ji 🎉💕🥂🎋🤙🙏🎊

  • @gursimransingh-bc1mq
    @gursimransingh-bc1mq 2 месяца назад +2

    Sat Siri a kal ji parmatma chrdi Kala ch dekha parmjit kaur canada

  • @malkiatsingh5143
    @malkiatsingh5143 2 месяца назад +1

    ਤੁਹਾਡਾ ਦੋਵਾਂ ਦੀ ਅਵਾਜ਼ ਦਾ ਪੱਧਰ ਇਕੋ ਜਿਹਾ ਹੋਣਾ ਚਾਹੀਦਾ ਹੈ। ਬੀਬੀ ਹਰਸ਼ਿੰਦਰ ਦਾ ਖੜਾਕ ਬਹੁਤ ਜ਼ਿਆਦਾ ਹੁੰਦਾ ਹੈ। ਅਜਿਹਾ ਹੋਣ ਨਾਲ ਦਰਸ਼ਕ ਦੀ ਲਗਾਤਾਰਤਾ ਟੁੱਟ ਜਾਂਦੀ ਹੈ।

    • @drharshinder
      @drharshinder  2 месяца назад

      ​@kuldipbassan4755 thank you so much ji

    • @naunihalsingh4108
      @naunihalsingh4108 2 месяца назад +1

      Awaaz ta rab walo diti hundi hai kisse de dujjey nal nhi raldi

  • @amritpalkaur7200
    @amritpalkaur7200 2 месяца назад

    Mam nd sir mete husband da creatinine 2 hai immunity bilkul nhi hai baar baar shivering naal fever ho janda.galabata krde krde body shivering start ho jandi. Please help. 2020 te brain stroke aya si but 1week ch recover ho gye si. Blood sugar v hai.please kidney di medicine le rahe ne. Safe nd secure immunity booster dasso

  • @SurinderKaur-ui4by
    @SurinderKaur-ui4by 2 месяца назад +1

    Verynice

  • @JasveerKaur-cv1se
    @JasveerKaur-cv1se 2 месяца назад

    Thanks ❤❤

  • @SatnamSingh-yu9lh
    @SatnamSingh-yu9lh 2 месяца назад

    ਡਾਕਟਰ ਸਾਹਿਬ ਜੀ ਕੀ ਕਾਲਾ ਨਮਕ ਲੈਣ ਸਕਦੇ ਹਾਂ

  • @Jobandhillon-bp7vr
    @Jobandhillon-bp7vr 2 месяца назад

    Mam cretanin vale saag lai sakde

  • @JoginderSingh-vw7vo
    @JoginderSingh-vw7vo 2 месяца назад

    ghar de bne hoe. food. fidge vich. rakh k. kuchh. din. varat. skde. han ki.khana. tan ghar. da bnia. hunda. h. please dso.

  • @JS-cz4rx
    @JS-cz4rx 2 месяца назад +1

    Good information mam sir🙏🙏but ki saddi government nu ehnaa dangerous edible cheejjan ya drinks di availability ghatt nhii krnii chahidii.. I means ehnaa nu taxes hi ene jyaada lagaye jaan ki eh production hi ghatt jaae.......

  • @jasbirkaurkaur-vj8me
    @jasbirkaurkaur-vj8me 2 месяца назад +2

    ਔਲਈਵਓਈਲ ਕਿਹੜਾ ਤੇਲ ਹੈ ਜੀ ਪਲੀਜ਼ ਨਾਲ ਦੀ ਨਾਲ ਇਸ ਤੇਲ ਫੋਟੋ ਵੀ ਦਿਖਾ ਦਿਤਾ ਕਰੋ ਜੀ

    • @gillzcreation408
      @gillzcreation408 2 месяца назад +1

      Figaro olive oil

    • @jasbirkaurkaur-vj8me
      @jasbirkaurkaur-vj8me 2 месяца назад

      ​@@gillzcreation408ਠੀਕ ਹੈ ਜੀ ਪਰ ਤੇਲ ਪੀਣ ਨੂੰ ਕਿਹਾ ਹੈ ਡਾਕਟਰ ਸਾਬ ਜੀ ਨੇ ਇੱਕ ਚਮਚ

  • @SurjeetSingh-nl8fs
    @SurjeetSingh-nl8fs 2 месяца назад

    Very nice ji

  • @vishavjeetsingh7412
    @vishavjeetsingh7412 2 месяца назад

    Dr.sat sri akal ji jeeda tusi hoone kehaa ki kft test yaa urine test too ohnaa time ptaa nhi lgdaa ki kidneys kharab hoo gayiaa neaa phr mnn loo ptaa kiven lagugaa kehre test nal ptaa lagu gaa ki sadde kidneys bilkul shi neaa kyu ki kft teaa urine test chh ouna nhi koj phr ki fyida.dhanvadd ji

  • @rajwinderkaloty
    @rajwinderkaloty 2 месяца назад +1

    Ssa ji

  • @baldevsingh241
    @baldevsingh241 2 месяца назад

    Madam ji khane ke liyeh kush nahi bacha ded hovan da best tarika vee batha do

  • @ShivKumar-ey3zt
    @ShivKumar-ey3zt 2 месяца назад +2

    ਡਾਕਟਰ ਸਾਹਿਬ ਸੰਤ ਸ੍ਰੀ ਅਕਾਲ ਮੇਰੀ ਪਤਨੀ ਦੀ ਹਫਤੇ ਵਿਚ ਦੋ ਵਾਰ ਡਾਈਲਸਿਸ ਹੁੰਦੀ ਹੈ ਪਰ ਅਸੀ ਅੰਡਾ ਮੀਟ ਨਹੀ ਲੈਦੇ ਇਨਾ ਨੂੰ ਪਹਾੜੀ ਨਮਕ ਨਹੀ ਖਾਣਾ ਚਾਹੀਦਾ

    • @rajindersinghbaaghi
      @rajindersinghbaaghi 2 месяца назад +1

      Sir, creatinine ਅਤੇ GFR ਕਿੰਨਾ ਤੁਹਾਡੀ wife ਦਾ ਜੀ

    • @ShivKumar-ey3zt
      @ShivKumar-ey3zt 2 месяца назад

      @@rajindersinghbaaghi ਸਰ G FR ਚੈਕ ਨਹੀ ਕਰਾਇਆ ਕਰੀਟਨੈਨ 7.4 ਹੈ

    • @rajindersinghbaaghi
      @rajindersinghbaaghi 2 месяца назад

      @@ShivKumar-ey3zt Sir DTPA scan ਕਰਾਈ ਆ ਉਹਨਾਂ ਦੀ ਜਾ ਨਹੀਂ

  • @jasbirkaurkaur-vj8me
    @jasbirkaurkaur-vj8me 2 месяца назад +2

    ਸ਼ੈਦਾ ਨਮਕ ਵਰਤ ਸਕਦੇ ਹਾਂ ਜੀ ਪਹਿਲਾਂ ਅਸੀਂ TATA ਨਮਕ ਵਰਤ ਦੇ ਸੀ ਹੁਣ ਅਸੀਂ ਸੈਦਾਂ ਨਮਕ ਵਰਤ ਦੇ ਹਾਂ ਜੀ

    • @drharshinder
      @drharshinder  2 месяца назад +1

      ਨਹੀਂ ਜੀ । ਟਾਟਾ ਹੀ ਵਰਤੋ

    • @jasbirkaurkaur-vj8me
      @jasbirkaurkaur-vj8me 2 месяца назад

      @@drharshinder ਧੰਨਵਾਦ ਜੀ 🙏

  • @sukhwinderkaur4123
    @sukhwinderkaur4123 2 месяца назад

    Mam green matar de sabji khaa sakde a

  • @HK-mq2eh
    @HK-mq2eh 2 месяца назад

    Dr Harshinder kaur ji pl Dr Gurpal singh ji di gal poori ho lain dia karo. Kai wari samajh nahi aunda k oh ki keh rahe sun.

  • @rambawasidhu8909
    @rambawasidhu8909 2 месяца назад

    ਮੇਰੇ ਪਿਤਾ ਜੀ ਦੇ ਜਮਾਂਦਰੂ ਇਕੋ ਗੁਰਦਾ ਹੈ

  • @jassaroffical2051
    @jassaroffical2051 2 месяца назад +2

    ਡਾਕਟਰ ਸਾਹਿਬ ਗੁਰਦੇ ਦੀ ਬਿਮਾਰੀ nephrologist ਜਾਂ urologists ਕਿਸ ਡਾਕਟਰ ਨਾਲ ਸਬੰਧਤ ਹੈ ਕਿਰਪਾ ਕਰਕੇ ਸਹੀ ਜਾਣਕਾਰੀ ਦੇਣੀ

    • @drharshinder
      @drharshinder  2 месяца назад

      Nephrologist is medical specialist. Urologist is surgeon. Both treat kidney problems

  • @gurwinderkaur3596
    @gurwinderkaur3596 2 месяца назад

    Protin leak ly khana dso g

  • @jagdishkaur9755
    @jagdishkaur9755 2 месяца назад

    Weight 57kg. Height 5,2" but I am worried about my health.

  • @alhequoqcrp3205
    @alhequoqcrp3205 2 месяца назад

    Nyc.g