Is your kidney healthy !! ਕੀ ਤੁਹਾਡੇ ਗੁਰਦੇ ਸਹੀ ਕੰਮ ਕਾਰ ਕਰ ਰਹੇ ਹਨ ?(141)

Поделиться
HTML-код
  • Опубликовано: 28 окт 2024

Комментарии • 352

  • @jarnailsingh7120
    @jarnailsingh7120 2 месяца назад +34

    ਡਾਕਟਰ ਸਾਹਿਬ ਤੁਹਾਡੀ ਅਣਥੱਕ ਮਿਹਨਤ ਨੂੰ ਸਲਾਮ। ਜੋ ਸਾਡੇ ਲਈ ਹਰ ਰੋਜ਼ ਨਵੀਂ ਤੋਂ ਨਵੀਂ ਜਾਣਕਾਰੀ ਦਾ ਖਜ਼ਾਨਾ ਖੋਲਦੇ ਹੋ । ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾਂ ਖੁਸ਼ ਰਹੋ ਤੇ ਖੁਸ਼ੀਆਂ ਖੇੜੇ ਵੰਡਦੇ ਰਹੋ

  • @KulwinderkaurJhand
    @KulwinderkaurJhand Месяц назад +3

    ਮੇਰਾ ਬੇਟਾ ਤੀਹ ਸਾਲ ਦਾ ਹੈ ਪੰਦਰਾਂ ਸਾਲ ਤੋਂ ਸੁਗਰ ਹੈ ਪੇਸ਼ਾਬ ਵਿੱਚ ਪ੍ਰੋਟੀਨ ਆ ਰਹੀ ਹੈ ਦੇਸੀ ਦਵਾਈ ਨਾਲ਼ ਠੀਕ ਹੋ ਸਕਦਾ ਹੈ

  • @honeygamer9233
    @honeygamer9233 Месяц назад

    ਰੱਬ ਕਰੇ ਤੁਹਾਡੀ ਉਮਰ ਲੰਮੀ ਹੋਵੇ ਤੇ ਇੰਦਾ ਹੀ ਲੋਕਾਂ ਨੂੰ ਸਹੀ ਜਾਣਕਾਰੀ ਦਿੰਦੇ ਰਹੋ

  • @SatwantKaur-i4d
    @SatwantKaur-i4d 28 дней назад +1

    Mam Tussi aj bohat sundar lag rahe ho yeh colour Ap ko bohat suit kar raha hai really gorgeous look Waheguru Ji shri hari ji 👌🌹🙏🌹

  • @PishouraSingh-j3h
    @PishouraSingh-j3h 2 месяца назад +1

    ਡਾਕਟਰ ਹਰਸ਼ਿੰਦਰ ਕੌਰ ਜੀ ਡਾਕਟਰ ਗਰਪਾਲ ਸਿੰਘ ਜੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਆਕਾਲ ਜੀ

  • @malookkahlon9814
    @malookkahlon9814 2 месяца назад +6

    ਸਲੂਟ ਡਾਕਟਰ ਜੋੜੀ ਨੂੰ,ਮਾਨਵਤਾ ਲਈ ਅਣਥੱਕ ਸੇਵਾ ਕਰਨ ਲਈ।

  • @ManiKalyan-fx2iw
    @ManiKalyan-fx2iw 2 месяца назад +1

    ਇਸ ਜੋੜੀ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਸਾਨੂੰ ਘਰ ਬੈਠਿਆਂ ਨੂੰ ਹੀ ਫਰੀ ਵਿਚ ਦੇ ਰਹੇ ਹਨ

  • @surjitjatana468
    @surjitjatana468 2 месяца назад +6

    ਸ਼ੁਕਰੀਆ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸੇ ।

  • @baljeetkaur7736
    @baljeetkaur7736 2 месяца назад +12

    ਡਾਕਟਰ ਗੁਰਪਾਲ ਜੀ ਤੁਹਾਨੂੰ ਤਾਂ ਗੁਸ ਬਿਲਕੁਲ ਨਹੀਂ ਆਉਂਦਾ ਹੋਣਾ ਚੇਹਰੇ ਤੋ ਹੀ ਪਤਾ ਲਗਦਾ

  • @SherGhuman-f7z
    @SherGhuman-f7z 2 месяца назад +2

    Dr saab bht vadia jankari tusi dinde o. Waheguru tuhanu lambian umran deve. Sukria ji.

  • @tejinderpalkaur4001
    @tejinderpalkaur4001 2 месяца назад +2

    SSA dr Saab,Ap ji di video bot vadia h per je kise nu migraine ker k roj hi headache Hove ,osnu te painkiller jroor hi khani pendi h kio ki migraine Bina painkiller khade theek nhi Honda,.

    • @drharshinder
      @drharshinder  2 месяца назад

      Don't take medicine. See already uploaded video

  • @HarpreetSingh-yz2bp
    @HarpreetSingh-yz2bp 2 месяца назад +1

    Sat shri akal ji 🙏

  • @varisdeepsingh7a462
    @varisdeepsingh7a462 2 месяца назад +1

    Sat Sri akal bhain g and bhaji

  • @palwinderghumman6361
    @palwinderghumman6361 2 месяца назад +3

    We are proud of you all night shifted watch everyday

  • @khushk7953
    @khushk7953 2 месяца назад +2

    I always have pleasure to listen to both of you.

  • @dr.paramjitsinghsumra179
    @dr.paramjitsinghsumra179 2 месяца назад +7

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਟੈਲੀਵਿਜ਼ਨ, ਡਾ : ਗੁਰਪਾਲ ਸਿੰਘ ਤੇ ਚੈਨਲ ਦੇ ਸਮੁੱਚੇ ਪਰਵਾਰ ਵਾਲਿਆਂ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ, ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ।

  • @gurdaschandgarg2321
    @gurdaschandgarg2321 2 месяца назад +3

    ਸਤਿ ਸ਼੍ਰੀ ਆਕਾਲ ਜੀ, ਡਾਕਟਰ ਸਾਹਿਬਾਨ
    ਤੁਹਾਡੇ ਵੱਲੋਂ ਗੁਰਦਿਆਂ ਬਾਰੇ ਦਿੱਤੀ ਜਾਣਕਾਰੀ ਬਹੁਤ ਮਹੱਤਵਪੂਰਨ ਹੈ, ਅਤੇ ਬਹੁਤ ਹੀ ਰੌਚਿਕ ਤਰੀਕੇ ਨਾਲ ਆਮ ਇਨਸਾਨ ਦੀ ਸਮਝ ਆਉਣ ਵਾਲੀ ਹੈ। ਜੇਕਰ ਅਸੀਂ ਇਸ ਤੋਂ ਸੇਧ ਲੈਣ ਕੇ ਗੰਭੀਰਤਾ ਨਾਲ ਅਮਲ ਕਰੀਏ ਤਾਂ ਇਸ ਵਡਮੁੱਲੇ ਜੀਵਨ ਨੂੰ ਵਧੀਆ ਢੰਗ ਨਾਲ ਜਿਉਂ ਸਕਦੇ ਹਾਂ।
    ਧੰਨਵਾਦ ਜੀ।

  • @ministories_narinder_kaur
    @ministories_narinder_kaur 2 месяца назад +6

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਸੂਬੇ

  • @manjeetkaurwaraich1059
    @manjeetkaurwaraich1059 2 месяца назад +2

    ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਤੁਸੀਂ ਸਾਨੂੰ ਬਹੁਤ ਵਧੀਆ ਬਿਮਾਰੀ ਦੇ ਲੱਛਣ ਤੇ ਉਸ ਦੇ ਇਲਾਜ ਬਾਰੇ ਦੱਸਿਆ ਤੁਸੀਂ ਤਾਂ ਦੂਜੇ ਰੱਬ ਹੋ ਜੀ🎉❤🎉❤🎉❤

  • @SukhwinderKaur-bp9wf
    @SukhwinderKaur-bp9wf 2 месяца назад +6

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ ❤❤❤❤❤

  • @HarbhajanSingh-su7uj
    @HarbhajanSingh-su7uj 2 месяца назад +1

    Rab lamian umaran bakshe Jordan nu sada bani rahe

  • @charanjitkaur5775
    @charanjitkaur5775 2 месяца назад +8

    C R P ਕਿਉਂ ਵੱਧ ਜਾਂਦਾ ਹੈ ਇਸ ਤੇ ਵੀ ਜਾਣਕਾਰੀ ਦਿੱਤੀ ਜਾਵੇ ਜੇ ਵੱਧ ਜਾਵੇ ਤਾਂ ਖੁਰਾਕ ਦਾ ਕੀ ਧਿਆਨ ਰੱਖੀਏ ਧੰਨਵਾਦ

  • @avtarkaur3740
    @avtarkaur3740 2 месяца назад +2

    Very very nice Jaankari diti hh Doctor ji .. Thanks.👏👏

  • @rajeshkumar-lc3vp
    @rajeshkumar-lc3vp 2 месяца назад +4

    I nne vadiya dhang nal samjhundey ho Dr Sahib ki aam aadmi vi changi tarah samaj janda hai aap ji da bahut bahut dhanyabad

  • @jagtargill6348
    @jagtargill6348 2 месяца назад +1

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ

  • @surinderkumar2125
    @surinderkumar2125 2 месяца назад +3

    Very good information ji, God bless you (both of you)

  • @UshaRani-om8nz
    @UshaRani-om8nz 2 месяца назад +2

    Bahut vadia jankari ji jodi nu Salam ❤

  • @ministories_narinder_kaur
    @ministories_narinder_kaur 2 месяца назад +3

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ

  • @devbawa972
    @devbawa972 2 месяца назад +1

    I always listen your advice of different diseases. I had worked with your Respect brother Dr. Jai Roop Singh ji and his wife Late Dr. Pushpinder Kaur ji . ( Ranchi)

    • @drharshinder
      @drharshinder  2 месяца назад

      Great 👍. Thank you for being with us

  • @jaswindersingh6776
    @jaswindersingh6776 2 месяца назад +6

    ਭੈਣ ਜੀ ਤੇ ਭਾਜੀ ਸਤਿ ਸ਼੍ਰੀ ਅਕਾਲ,ਭੈਣ ਜੀ ਗੁਰਦਾ ਠੀਕ ਕਿਵੇਂ ਰਖਿਆ ਜਾਵੇ

  • @anandpursahib4806
    @anandpursahib4806 2 месяца назад +2

    Gd morning ji ❤

  • @parmjitkaur1255
    @parmjitkaur1255 2 месяца назад +2

    Sat shree akal ji Dr Gurpal Singh and Dr Harshinder Kaur ji.Thanks for awareness for pain killers and kindly failure

  • @Dilbagh-k4v
    @Dilbagh-k4v 2 месяца назад +1

    Thanlks

  • @surjitjatana468
    @surjitjatana468 2 месяца назад +1

    ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ।

  • @rajwinderkaloty
    @rajwinderkaloty 2 месяца назад +2

    App ji v always kush raho ji

  • @karamjitsingh1588
    @karamjitsingh1588 2 месяца назад

    ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬਾਨ ਗੁਰਦਿਆਂ ਬਾਰੇ ਅਗਵਾਈ ਕਰਨ ਦਾ, ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ । ਕਰਮਜੀਤ ਸਿੰਘ ਸਮਾਘ ਸਿਰੀ ਮੁਕਤਸਰ ਸਾਹਿਬ

  • @MandeepKaur-t9e
    @MandeepKaur-t9e 2 месяца назад

    Tuhada subah kinna cool e madam ,mein bht chotti c odo ton tuhade article pad di hundi c 🎉

  • @shindaburjwala6225
    @shindaburjwala6225 2 месяца назад +1

    ਬਹੁਤ ਹੀ ਵਧੀਆ ਜਾਣਕਾਰੀ ਹੈ ਜੀ

  • @jaspalbajwa3982
    @jaspalbajwa3982 Месяц назад

    Dr shiab ssa bht vadia tuhadian vedio lagdian bht bht thanks

  • @shindaburjwala6225
    @shindaburjwala6225 2 месяца назад +1

    God bless you both

  • @ManjeetKaur-bu7jc
    @ManjeetKaur-bu7jc 2 месяца назад +2

    Very good information❤

  • @surjitsidhu823
    @surjitsidhu823 2 месяца назад +1

    Thanks doctors every day very nice topic 🙏🏻🌹

  • @SurjitKaur-c6z
    @SurjitKaur-c6z 2 месяца назад +1

    Very Very nice information 🎉thanks ji God bless both of you

  • @nachattarsingh6217
    @nachattarsingh6217 2 месяца назад

    ਬਹੁਤ ਹੀ ਸੁੰਦਰ, ਸੂਝਵਾਨ ਅਤੇ ਸੁਹਿਰਦ ਜੋੜੀ ,,, ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਵਿਚ ਰੱਖਣ

  • @manjitkaurhundal5018
    @manjitkaurhundal5018 2 месяца назад +1

    SSA BOTH OF U.Today is your 122th vedio ha thanks for this good task nd knowlede for our health nd long life. God bless u both healthy nd long life.❤🎉🎉😊🙏🏻

    • @drharshinder
      @drharshinder  2 месяца назад

      Nahi ji shorts vi include karo

  • @SurinderKaur-ui4by
    @SurinderKaur-ui4by 2 месяца назад +2

    Verynice

  • @sharnjitsingh1523
    @sharnjitsingh1523 2 месяца назад +1

    Valuable info.,plz recommend routine tests for kidny ,gbb

  • @ManjeetKaur-s7o
    @ManjeetKaur-s7o 2 месяца назад +2

    ਬਹੁਤ ਹੀ ਵਧੀਆ ਜਾਣਕਾਰੀ ਹੈ ਜੀ ਧੰਨਵਾਦ ਹੈ ਤੁਹਾਡਾ ਡਾਕਟਰ ਸਾਹਿਬ

  • @drsurinderpalsinghbems.mde4726
    @drsurinderpalsinghbems.mde4726 2 месяца назад +1

    Doctor sahib ji tuhada dona da bohat dhanwaad ji

  • @Manmindermonu
    @Manmindermonu 2 месяца назад +3

    Dr sabb good morning ji

  • @gursahabsingh3857
    @gursahabsingh3857 2 месяца назад

    I thank you always you family advice n alert or care many life's ,dear doctor's waheguru help you in your destination of services of health, as we called guru ka langer you distrub for us health, heartily thank god bless you and your family happy life

  • @SachoSuch
    @SachoSuch 2 месяца назад +1

    ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ। ਸਸਸ

  • @funnyvidoesmems
    @funnyvidoesmems 2 месяца назад +1

    Very good information Dr. Saheb ❤❤❤

  • @JugrajsinghBhulllar
    @JugrajsinghBhulllar 2 месяца назад +1

    S s akal dr sabh veerythanks

  • @jagdishkaur9755
    @jagdishkaur9755 2 месяца назад +13

    ਪੰਜਾਬੀ ਵਿਚ ਇਕ ਕਹਾਵਤ ਹੈ " ਫਲਾਂ ਆਦਮੀ ਤਾਂ ਦਿਲ ਗੁਰਦੇ ਵਾਲਾ ਬੰਦਾ ਏ'' ਕਹਾਵਤ ਆਪਣੇ ਅਰਥ ਸਪੱਸ਼ਟ ਕਰਦੀ ਹੈ ਕਿ ਜਿਹੜੇ ਬੰਦੇ ਦੇ ਗੁਰਦੇ ਤੰਦਰੁਸਤ ਹਨ,ਦਿਲ ਤਕੜਾ ਹੈ ਉਹੀ ਦੁਨੀਆਂ ਦਾ ਸ਼ਹਿਨਸ਼ਾਹ ਹੈ।

  • @parkashsinghkhurmi2941
    @parkashsinghkhurmi2941 2 месяца назад

    ਬਹੁਤ ਬਹੁਤ ਧੰਨਵਾਦ ਜੀ ਆਪ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ

  • @bharpursingh6919
    @bharpursingh6919 2 месяца назад +1

    Very good Dr Sahib ji jindabad.

  • @MalkitSingh-el3xu
    @MalkitSingh-el3xu 2 месяца назад +1

    Good job doctor shaib

  • @GerryGhuman
    @GerryGhuman 2 месяца назад +2

    Thanks dee for valuable knowledge 🙏

  • @GurmeetKaur-qh4fy
    @GurmeetKaur-qh4fy 2 месяца назад +1

    Bohat wadia Januari hai ji te app ji da gal baat da tareeka nice waheguru ji tuhanoo down noo khush rakhan

  • @gurvinderkaur3696
    @gurvinderkaur3696 2 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @GurdevSingh-n2o
    @GurdevSingh-n2o Месяц назад

    Thank u ji

  • @surinderkaur5215
    @surinderkaur5215 2 месяца назад

    Doctor sab tasiir sat siiri akal your long life god

  • @amandeepsaini4618
    @amandeepsaini4618 2 месяца назад

    Ssa sir /mam.....loads of respect to this beautiful couple.....my dad always watch your videos .....he daily send me link of your videos.....but today i send this link to him first.....very informative.....

  • @navjeetkaur5560
    @navjeetkaur5560 2 месяца назад +1

    Good morning bhen ji and veer ji

  • @gursharanshergill4055
    @gursharanshergill4055 2 месяца назад +1

    God bless both of you always with good health, happiness and good spirit ,May God give you long life. 🙏

  • @paramjitkaur2404
    @paramjitkaur2404 2 месяца назад +1

    Salute hai ji appnoo slamat raho

  • @kuldeeptakher4503
    @kuldeeptakher4503 2 месяца назад

    ਕਿਆ ਬਾਤ ਹੈ ਇਹ ਬਹੁਤ ਵਧੀਆ ਜਾਣਕਾਰੀ ਹੈ

  • @gkugctet6878
    @gkugctet6878 2 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ। ਚਮਕੌਰ ਸਿੰਘ ਬਾਘੇਵਾਲੀਆ

  • @charanjitsingh3765
    @charanjitsingh3765 2 месяца назад

    SSA ji. Very nice information. Kindly also suggest as to which periodical tests should be undertaken to keep the health of kidneys under watch.

  • @mohindertatla9518
    @mohindertatla9518 2 месяца назад

    Thank you doctor shib for your good information god bless you both of you long life 🙏🙏🌺

  • @gursreetkaur7001
    @gursreetkaur7001 2 месяца назад +1

    ❤❤ thanks mai daily program dekhde a

  • @SarabjetSinghBrar
    @SarabjetSinghBrar 2 месяца назад

    ਖੂਬਸੂਰਤ ਤੇ ਸੂਝਵਾਨ ਜੋੜੀ ਦੇਖਕੇ ਮਨ ਖੁਸ਼ ਹੋ ਜਾਂਦਾ ❤

  • @HarjinderKaur-d5i
    @HarjinderKaur-d5i Месяц назад

    Very very nice

  • @GD-uj7cn
    @GD-uj7cn 2 месяца назад

    Dr saab bahut peyar bhri satt seri alak ji

  • @vishavjeetsingh908
    @vishavjeetsingh908 2 месяца назад

    Thodi uchi such nu slam dr. Sahib

  • @balbirgill8203
    @balbirgill8203 2 месяца назад

    Dr. Sahib ji, my sole of the feet are feeling puffy and have been like that for a long time. Please advise me. Thanks for your wonderful health ideas.

  • @sukhrajkaur8354
    @sukhrajkaur8354 2 месяца назад

    V good 👍🏻 best wishes for good health and happiness

  • @kulwinderkaur4586
    @kulwinderkaur4586 2 месяца назад +1

    Thanks 🙏 both of you

  • @SUKHDEVSINGH-ki2mq
    @SUKHDEVSINGH-ki2mq 2 месяца назад +2

    🌹🙏🌹 ਬਹੁਤ ਵਧੀਆ ਜਾਣਕਾਰੀ ♥️ਧੰਨਵਾਦ ਜੀ 🙏

  • @nachhattarsingh4890
    @nachhattarsingh4890 2 месяца назад +1

    Sat shri akal ji Dr shaib good jankari thanks good morning ji

  • @harmeetsinghbhatia2967
    @harmeetsinghbhatia2967 2 месяца назад

    Great Information for sangat

  • @sukhminderkaur6719
    @sukhminderkaur6719 2 месяца назад

    Sat shri akaal ji God bless both of you

  • @shindaburjwala6225
    @shindaburjwala6225 2 месяца назад

    ਸਲੂਟ ਹੈ ਜੀ ਤੁਹਾਨੂੰ

  • @BalkarSingh-dc1oq
    @BalkarSingh-dc1oq 2 месяца назад +1

    ਬਹੁਤ ਹੀ ਵਧੀਆ

  • @roopkaur5484
    @roopkaur5484 2 месяца назад +3

    Ssa Dr sahib ji

  • @kulwantkaur1993
    @kulwantkaur1993 2 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀਆ ਡਾ, ਸਾਹਿਬ ਜੀੳ ❤❤

  • @sukhjiwansingh3899
    @sukhjiwansingh3899 2 месяца назад

    Great lessonable speech. Thanks for sharing respected both doctors.

  • @karamjeetsingh17
    @karamjeetsingh17 2 месяца назад +1

    Thanks Ji for good information

  • @JapNoor-sm2tb
    @JapNoor-sm2tb 2 месяца назад +1

    Bohot bohot dnwad g❤

  • @ManjeetKaur-lw6rq
    @ManjeetKaur-lw6rq 2 месяца назад +1

    God blessss uhhhh dr sahib❤❤

  • @full4fun527
    @full4fun527 2 месяца назад

    Dr sahib ji ena kush dasan da thanks ❤

  • @MohanSingh-ji1hc
    @MohanSingh-ji1hc 2 месяца назад +1

    ❤ salute.dr.sahib

  • @harnekmalhans7783
    @harnekmalhans7783 2 месяца назад +2

    Many Many Thanks for very valuable information on kidneys

  • @surinderkaur7107
    @surinderkaur7107 2 месяца назад +1

    Good vedio

  • @randeepkaur9068
    @randeepkaur9068 2 месяца назад +1

    Bahut vadia information dr sahib

  • @GURKIRATSINGH-l8u9p
    @GURKIRATSINGH-l8u9p 2 месяца назад +1

    Bahut vadia information

  • @kabalsran1882
    @kabalsran1882 2 месяца назад +2

    Good morning dear couple

  • @paramjitsingh4662
    @paramjitsingh4662 2 месяца назад

    Very informative video. But you should mention treatment, kind of test and specialist doctor also

  • @DharamjeetKaur-dq4kq
    @DharamjeetKaur-dq4kq 2 месяца назад

    🙏Dr.ji Bahut wadhiya jankari diti .Thanks ji💐