ਨਨਕਾਣੇ ਸ਼ਹਿਰ ਤੋਂ ਪੰਜਾ ਸਾਹਿਬ ਵੱਲ ਸਫ਼ਰ Nankana to Panja Sahib | Punjabi Travel Couple | Ripan Khushi

Поделиться
HTML-код
  • Опубликовано: 12 янв 2025

Комментарии • 644

  • @ਬਲਦੇਵਸਿੰਘਸਿੱਧੂ

    ਪਾਕਿਸਤਾਨ ਦੇ ਵਿਕਾਸ ਭਾਈ ਸਾਹਿਬ ਬਹੁਤ ਮਿਹਨਤ ਕਰ ਰਹੇ ਨੇ। ਬਾਕੀ ਗੱਡੀ ਦਾ ਖਰਚਾ ਅਤੇ ਹੋਰ ਖਰਚਾ । ਵਾਹਿਗੁਰੂ ਜੀ ਪਾਕਿਸਤਾਨੀ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ।

    • @kamarbirsingh2588
      @kamarbirsingh2588 Год назад +6

      ❤❤❤❤❤ from AMRITSAR (Hindustani Punjab) for Vikas veer, Nassir Dhillon veer, Bhinder veer, Jatt singer veer and all Pakistani's... vasdae raho, trakkian kro....❤❤❤❤❤❤

    • @narinderjitsingh3425
      @narinderjitsingh3425 Год назад +3

      Paksathan. Guru. Ghar. De. Darshan. Karwan. De. Bahut. Bahut. Dhanbad. Beere. Sache. Patshah. Hajri. Parwan. Karn

    • @kamarbirsingh2588
      @kamarbirsingh2588 Год назад +2

      @@user-lati-s3w yes absolutely true... 👍👍👍👍like Waqar Yunus, Wasim Akram....same like.... Waqas..... Right....???? 👍

    • @hindustanzindabad9637
      @hindustanzindabad9637 Год назад +2

      Waqqas Abbas

    • @Paalsingh5390
      @Paalsingh5390 Месяц назад

      Vanda ta hor ve hli bhot aa veer ji raab he rakha ji

  • @HarpreetSingh-oj8so
    @HarpreetSingh-oj8so Год назад +98

    ਕਾਸ਼! 1947 ਦੀ ਵੰਡ ਨਾ ਹੁੰਦੀ ਕਿੰਨਾ ਸੋਹਣਾ ਸੀ ਸਾਡਾ ਪੰਜਾਬ । ਪੰਜ ਦਰਿਆਵਾਂ ਦੀ ਧਰਤੀ Heaven on earth 🌎

    • @vaibhavkumar2756
      @vaibhavkumar2756 Год назад +1

      Before 1947 there was no pakistan even if your country didn't even exist

    • @bandnasidhu
      @bandnasidhu Год назад

      😢😢

    • @Auspicious_devil
      @Auspicious_devil Год назад +1

      ​@@vaibhavkumar2756India bhi nhi tha 1947 sai pahle ussey pahlee British India aur ussey pahlee paratha Empire, Mughal Empire, Delhi saltunate and Mourya Empire etc tha
      Kabhi India naam ka koi desh exist hii nhi karta tha 1947 sai pahlee

    • @vaibhavkumar2756
      @vaibhavkumar2756 Год назад

      @@Auspicious_devil tum apni pak studies ki knowledge apne pass rakho yeh Lahori churan hai jo tumhari army tumhe deti hai aur dha bna ti hai aur plot bhechti hain

  • @SinghGill7878
    @SinghGill7878 Год назад +31

    ਕਾਸ਼ ਕਿਤੇ ਬਾਰਡਰ ਖੁੱਲ ਜਾਨ ਦੋਵੇ ਦੇਸ਼ ਫਿਰ ਤੋਂ ਇਕ ਹੋ ਜਾਨ ਵਾਹਿਗੁਰੂ ਕਰੇ

    • @parwindersidhu6741
      @parwindersidhu6741 Год назад

      But Pakistani army nhi chundi eh sabh kuj

    • @kamarbirsingh2588
      @kamarbirsingh2588 Год назад +3

      @@parwindersidhu6741 Pakistan Army tan maann v jau, apna pattanddarr moodaa shah oh marr jaangae, eh km nahi hon dindae.... Punjabis will always love each other, No Border can divide them..... ❤❤❤❤❤for Pakistan

    • @Auspicious_devil
      @Auspicious_devil Год назад +3

      Aisaa possible to nhi hai lekin Border to Khulna ye possible ho sakta hai India-Pakistan ko Relation thik kar ke import export tourism par Kam karna chahiye dono kafhi paise chaap saktee thai Gilgit aur Kashmir sai

  • @harnekmalla8416
    @harnekmalla8416 Год назад +11

    ਵਿਕਾਸ ਭਾਈ ਨਾਸ਼ਰ ਭਾਈ ਜਾਨ ਭਿੰਡਰ ਭਾਈ ਜੈਟਾ ਬਾਈ ਜੀ ਦਾ ਦਿਲੋਂ ਸਤਿਕਾਰ ਜੋ ਅੱਜ ਵੀ ਜੀ ਜਾਨ ਨਾਲ ਭਾਰਤੀ ਪੰਜਾਬੀਆਂ ਨੂੰ ਪਿਆਰ ਕਰਦੇ ਨੇ ਜੀ ਰਿਪਨ ਖੁਸ਼ੀ ਅੱਜ ਦਾ ਬਲੌਕ ਵੀ ਚੰਗਾ ਲੱਗੀਆਂ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @pawanpreetsingh1
    @pawanpreetsingh1 Год назад +4

    ਸੱਚੀ ਬਾਈ ਤੇਰੇ ਕੋਲੋ ਆਪਣੇ ਪੰਜਾਬ ਦੇ ਨਾਮ ਸੁਣ ਕੇ ਜਾਣ ਨੂੰ ਦਿਲ ਕਰਦਾ ਕਿ ਅਸੀਂ ਦੇਖ ਲਈਏ ਰਾਵੀ ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਪੇਸ਼ਾਵਰ ਅਟਕ। ਇਹ ਨਾਮ ਸੁਣ ਕੇ ਆਪਣੇ ਇਲਾਕੇ ਦੇ ਨਾਮ ਲਗਦੇ ਆ ਆਪਣੇ ਪੰਜਾਬ ਦੇ।❤❤

  • @JasvinderSingh-ww1sv
    @JasvinderSingh-ww1sv Год назад +24

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @HarpreetSingh-ux1ex
    @HarpreetSingh-ux1ex Год назад +20

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ 🙏

  • @ranakaler7604
    @ranakaler7604 Год назад +6

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਤੁਹਾਡਾ ਵੀਰ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ, ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਹਨ, ਰਾਣਾ ਰਾਣੀਪੁਰੀਆ, 30,,,11,,,2023,,

  • @JSingh_8185
    @JSingh_8185 Год назад +11

    ਬਹੁਤ ਸੋਹਣੇ ਦਰਸ਼ਨ ਕਰਵਾ ਰਹੇ ਹੋ ਤੁਸੀ, ਧੰਨਵਾਦ ਥੋਡੇ ਦੋਨਾਂ ਭੈਣ ਭਰਾ ਦਾ। ਵੈਸੇ ਆਪਣਾ ਮੀਡੀਆ ਕਿੰਨਾ ਗ਼ਲਤ ਬੋਲਦਾ ਪਾਕਿਸਤਾਨ ਲਈ, ਤੁਹਾਡੀ ਵੀਡਿਓਜ਼ ਦੇਖ ਕੇ ਲਗਦਾ ਕਿ ਲੋਕ ਇਕ ਦੂਜੇ ਨੂੰ ਕਿੰਨਾ ਪਿਆਰ ਤੇ ਸਤਿਕਾਰ ਦਿੰਦੇ ਹੈ। ਜਿਉਂਦੇ ਰਹੋ, ਵਾਹਿਗੁਰੂ ਜੀ ਤੁਹਾਨੂੰ ਖੁਸ਼ ਤੇ ਤੰਦਰੁਸਤ ਰੱਖੇ ਸਦਾ।

  • @sandeepsidhu2695
    @sandeepsidhu2695 Год назад +5

    ਧੰਨ ਧੰਨ ਹੋ ਗਏ ਪੰਜਾ ਸਾਹਿਬ ਦੇ ਦਰਸ਼ਨ ਕਰਕੇ

  • @sakinderboparai3046
    @sakinderboparai3046 Год назад +36

    ❤💚 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤💚

  • @bobgill9695
    @bobgill9695 Год назад +2

    Pakistani ਵੀਰਾਂ ਦਾ ਤਹਿ ਦਿਲੋਂ ਧੰਨਵਾਦ

  • @sushilgarggarg1478
    @sushilgarggarg1478 Год назад +13

    Dhan-Dhan guru Nanak dev ji pehli patshahi.....@

  • @sandeeppandher6883
    @sandeeppandher6883 Год назад +20

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਤੁਹਾਨੂੰ 🙏🏻😊

  • @rajindersinghlotey6095
    @rajindersinghlotey6095 Год назад +1

    Pakistani ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਇੱਜਤ ਮਾਣ ਕਰਦੇ ਹਨ।❤🌹🙏🏻💓🌷

  • @bharatsidhu1879
    @bharatsidhu1879 Год назад +1

    ਤੁਹਾਡਾ ਬਹੁਤ ਬਹੁਤ ਧੰਨਵਾਦ ਨਨਕਾਣਾ ਸਾਹਿਬ ਅੱਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰਾਉਣ ਦੇ ਲਈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @harbhajansingh8872
    @harbhajansingh8872 Год назад +10

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @firstandlast8119
    @firstandlast8119 Год назад +13

    Those whose families migrated from west punjab become more emotional n sentimental than whose roots are from east punjab like ripon n khushi .

    • @MuhammadAbdullah-eo8mr
      @MuhammadAbdullah-eo8mr Год назад +2

      u should definitely come back and visit, we will welcome u in our homes!!

  • @sukhdevkhan4430
    @sukhdevkhan4430 Год назад +2

    ਹਿਲੋ ਰਿਪਨ ਐਂਡ ਖੁਸ਼ੀ ਤੇ ਵਿਕਾਸ ਨਾਸਰ ਭਾਈ ਜਾਂਨ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਕੱਲ੍ਹ ਦੀ ਤਰ੍ਹਾਂ ਬਹੁਤ ਕੁੱਝ ਦੇਖਣ ਨੂੰ ਮਿਲਦਾ ਮਨ ਖੁਸ਼ ਹੋ ਜਾਂਦਾ ਵਾਹਿਗੁਰੂ ਹੋਰ ਵੀ ਖੁਸ਼ੀਆਂ ਦੇਵੇ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @JagtarSingh-wg1wy
    @JagtarSingh-wg1wy Год назад +4

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਐਤਕੀਂ ਤੁਸੀਂ ਅਬੀਰਾ ਖਾਨ ਨਾਲ ਮੁਲਾਕਾਤ ਨਹੀਂ ਕੀਤੀ ਉਹਨਾ ਨਾਲ ਵੀ ਮੁਲਾਕਾਤ ਵਿਖਾਉ ਜੀ ਵਾਹਿਗੁਰੂ ਜੀ ਤੁਹਾਡੀ ਸਾਰਿਆਂ ਦੀ ਯਾਤਰਾ ਸਫ਼ਲ ਕਰਨ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @gagandeepkaur3217
    @gagandeepkaur3217 Год назад +8

    Vikas veere waheguru tenu har kushi dewe jo sade veeran nu tuci eni responsibility naal guma rehe ho

    • @kamarbirsingh2588
      @kamarbirsingh2588 Год назад +3

      ehna Pakistani veeran nu sade Punjabis nu mil ke chaa charh janda hae, dilon mohabbatt krdae han.... par godi media bardasht nahi kr paunda, agg lgdi hae godi media nu.... ❤❤❤❤❤LOVE for Vikas veer, Nassir Dhillon veer, Bhinder veer and all Pakistanis.... from Amritsar.....

    • @kalaajaurkal887
      @kalaajaurkal887 Год назад

      luv u too veer ji from lenda punjab. Assi vi apne sardar veeran nu buht pyar krden han.@@kamarbirsingh2588

  • @pritpalsingh2303
    @pritpalsingh2303 Год назад +5

    Tussi ta Guru Nanak sahib ji de charna naal jorh ditta waheguru ji

  • @GurbaniisJagMehChanan
    @GurbaniisJagMehChanan Год назад +1

    Very nice
    ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਜੀ

  • @AbidAli-ir5ze
    @AbidAli-ir5ze Год назад +4

    Last day i was traveling on motorway lahore Islamabad,i see lot of Buses of sikh pilgrims. Love our Sikh brother ❤❤❤❤❤❤ from Pakistan.

  • @SukhwinderSingh-wq5ip
    @SukhwinderSingh-wq5ip Год назад +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @usmankohli
    @usmankohli Год назад +2

    Luv from 🇩🇪 germany,,bhut yaad onda mera pind pakistan 🇵🇰🇵🇰

  • @rajwinder1968
    @rajwinder1968 Год назад +2

    ਵਾਹਿਗੁਰੂ ਜੀ ਸਾਨੂੰ ਵੀ ਨਨਕਾਣਾ ਸਹਿਬ ਦੇਖਣ ਦਾ ਬਲ ਬਖਸੋ

  • @qamarnawaz1627
    @qamarnawaz1627 Год назад +2

    Wah g rab pak tusadii hazary apni bargah mn qabol kry.....

  • @rajwinder1968
    @rajwinder1968 Год назад +1

    ਰਿਪਨ ਪੁੱਤ ਇਹ ਹੈ ਹੀ ਸਾਝੇ ਪੰਜਾਬ ਦੀ ਧਰਤੀ ਸਾਡੇ ਗਦਾਰ ਲੀਡਰਾ ਨੇ ਦੋ ਹਿੱਸੇ ਕਰਵਾ ਦਿੱਤੇ

  • @rajinder9474
    @rajinder9474 Год назад +1

    Vere rona a gya vlog daikh ke sada sara punjab odr reh gya baba ji mehar krn sbb ik hoje sare bina vija darshan krn apane gur dhama de or Pakistan de v baut sara pyr sade wallo Pakistan punjab ❤

  • @Sam-wt1cx
    @Sam-wt1cx Год назад +36

    Hope you enjoyed the journey from Nankana sahib to Northern Punjab where panja sahib is located. Lots of Love from Gujranwala, Lehnda Punjab.

    • @kamarbirsingh2588
      @kamarbirsingh2588 Год назад +3

      ❤❤❤❤for all Pakistanis from Amritsar, Charhdaa Punjab.... ❤❤❤❤❤

    • @Sam-wt1cx
      @Sam-wt1cx Год назад +6

      @@kamarbirsingh2588 Thanks brother. The culture & brotherhood of Punjab should be preserved no matter on which side of border we are.

    • @kamarbirsingh2588
      @kamarbirsingh2588 Год назад +3

      @@Sam-wt1cx jroor jroor jnab... Veer ji main tan Pakistan Team da vadda fan han... Always supporting since my childhood... Wasim, Waqar, Shoeb Akhtar Forever Baadshaah of Cricket, Babar Azam and Vikas veer looks is same same.... India di full planning c ke Pakistan nu world cup na jittan ditta javae... No.1 Team je India vich aa ke Cup jitt jandi, India de pallae ki rehna c...No problem... ❤❤❤❤❤for 🇵🇰🇵🇰🇵🇰🇵🇰🇵🇰.....

    • @jatinderbhinder4360
      @jatinderbhinder4360 Год назад

      ,💪💪💪💪💪💪

  • @navneetkaurnavneetkaur5550
    @navneetkaurnavneetkaur5550 Год назад +1

    Gujravala sada distt c misss youuuu my pind Natt pind district gujravala teh vajirabad 😢😢😢😢

  • @Khatana321
    @Khatana321 Год назад

    Me saharanpur up se aapki vdo dekh raha hun paaji masha allah bahut accha laga dekh kar ❤❤❤
    Aapki sab vdo dekh chuka hun
    Sab se acchi baat lagi hein pakistani gov ki unhone sabhi jize
    Sikh qom ki sahi salamat rakkhi hein our uske baad sikh camety ne apne sthano khas khyal rakkha hein ❤❤❤❤

  • @BhupinderSingh-xb4hl
    @BhupinderSingh-xb4hl Год назад +1

    💞 ਮੇਰੇ ਨੈਣ ਰਹਿਦੇ ਤਰਸਦੇ ਨਨਕਾਣਾ ਵੇਖਣ ਨੂੰ 🌹✍️🎥🎥🎥🎥🌎nice Blog

  • @DevSingh-tm4eq
    @DevSingh-tm4eq Год назад +1

    @16:10 "Tu tey chhota jeha"😂😂 Nahi Taldey Juggtan ton Waqaar veer ji ❤❤😂

  • @cool9532
    @cool9532 7 месяцев назад +1

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਤੇ ਵੀ ਜਾ ਕੇ ਆਓ

  • @Davindergill1313
    @Davindergill1313 Год назад +2

    ਵਕਾਸ 22 ,ਨਾਸਿਰ 22 ਭਿੰਦਰ 22 ,ਸਾਮੀ 22 ਹੋਣੀ ਬਹੁਤ ਬਹੁਤ ਧੰਨਵਾਦ ਵੀਰਾਂ ਦਾ, ਗੱਡੀ ਖਰਚ, ਹੋਰ ਵੀ ਪਰ ਸਭ ਤੋਂ ਜ਼ਿਆਦਾ ਕਿਸੇ ਦੇ ਲਈ ਸਮਾ ਕੱਢਣਾ ਬਹੁਤ ਔਖਾ ਅਗਲਾ 1,2 ਦਿਨ ਰੱਖ ਕੇ ਅੱਕ ਜਾਂਦਾ ਕਿੰਨੇ ਲੋਕਾਂ ਨੂੰ ਸਾਂਬ ਦੇ ਨੇ ਯਾਰ ਬਹੁਤ ਔਖਾ ਕੰਮ ਹੈ

  • @shawindersingh6931
    @shawindersingh6931 Год назад +1

    🌹ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🌹

  • @gurpalsingh221
    @gurpalsingh221 Год назад +5

    ਪਾਕਿਸਤਾਨ ਦੇ ਲੋਕ ਵੀ ਦਿਲਦਾਰ ਹੀ ਹਨ। ਸਭ ਕੁਝ ਇਕ ਹੋਣ ਦੇ ਬਾਵਜੂਦ ਵੀ ਲੀਕ ਖਿੱਚ ਦਿੱਤੀ ਹੈ

  • @gurvindersinghbawasran3336
    @gurvindersinghbawasran3336 Год назад +1

    ਬਹੁਤ ਪਿਆਰ ਮੁਹੱਬਤ ਕਰਦੇ ਹਨ ਪਾਕਿਸਤਾਨੀ ਲੋਕ ਹੱਥਾਂ ਤੇ ਸਿਰਾ ਤੇ ਚੁੱਕਦੇ ਹਨ ❤❤

  • @harpreetsingh-sz8bf
    @harpreetsingh-sz8bf Год назад +1

    Pakistan de insan India de insan toh jyada change lge menu yar bhut ijat krde bnde di love you Pakistan

  • @MastLalijatt
    @MastLalijatt Год назад +1

    ❤❤❤ love you all jio ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @anmolssidhu8626
    @anmolssidhu8626 Год назад +3

    ਪਾਕਿਸਤਾਨ ਦੇ ਸਾਰੇ ਵੀਰਾ ਦਾ ਬਹੁਤ ਬਹੁਤ ਧੰਨਵਾਦ ਜੀ ❤❤❤❤

  • @jasveerpandher7931
    @jasveerpandher7931 Год назад +1

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @Amarjeetkaur-ky5hx
    @Amarjeetkaur-ky5hx Год назад +3

    tana tana Guru Nanak Dev Ji Waheguru mehar kar ❤

  • @hardevsinghchauhan5961
    @hardevsinghchauhan5961 Год назад

    ਮਿਰਜ਼ਾ ਸਾਹਿਬਾਂ ਹੀਰ ਰਾਂਝਾ ਸੱਸੀ ਪੁਨੂ ਹੋਰ ਬਹੁਤ ਸਾਰਿਆਂ ਦੇ ਦੇ ੰਇਲਾਕਿਆ ਦੇ ਦਰਸ਼ਨ ਜਰੂਰ ਕਰਵਾਉ ਜੀ

  • @LabhSinghDhaliwal-ml6th
    @LabhSinghDhaliwal-ml6th Год назад

    Waheguru Saare veera nu te Khushi bhain nu chardi klaa ch rakhan😊

  • @Gaganjalaliya8080
    @Gaganjalaliya8080 Год назад +6

    Waheguru ji 🙏 mehar kare ❤😊👩‍❤️‍👨🥰

  • @tej_react
    @tej_react Год назад +2

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ

  • @jarnailbenipal5668
    @jarnailbenipal5668 Год назад

    ਰਿਪਨ ਤੇ ਖੁਸੀ ਪੁੱਤਰ ਬਹੁਤ ਬਹੁਤ ਧੰਨਵਾਦ ਪੁੱਤਰ

  • @kaurjasbir2758
    @kaurjasbir2758 Год назад +3

    Dhan Dhan baba nanak ji sab te mehar krn 🙏

  • @UmairDanish411
    @UmairDanish411 Год назад +1

    Charde Punjab wale veeran nu buhat zayada pyaar ❤️

  • @jaggasinghtailor2413
    @jaggasinghtailor2413 Год назад +2

    ਰਿਪਨ ਬਾਈ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਨਾਲ ਜੁੜੀਆਂ ਯਾਦਾਂ ਵੀ ਵਿਖਾ ਦਿਓ

  • @aliimmad5494
    @aliimmad5494 Год назад +5

    Well come to Pakistan veer ji te bhabhi ji. Ji aaya nu. Jeaundy wasday raho veer ji. Stay safe healthy and stay blessed always.

  • @SatnamSingh-fe3tg
    @SatnamSingh-fe3tg Год назад +5

    Dhan Guru Nanak Dev g Chadhadi Kala rakhna 🙏🙏

  • @balbirsinghvirk5555
    @balbirsinghvirk5555 Год назад

    Sadi boli Punjabi boli great boli vah from canada

  • @saqibwaqas9
    @saqibwaqas9 Год назад +7

    Well come to Pakistan 🇵🇰
    Love from sargodha

    • @kamarbirsingh2588
      @kamarbirsingh2588 Год назад +1

      Thanks and ❤❤❤❤❤❤from Amritsar to all Pakistanis...

  • @PARAMJITSINGH-yi6bn
    @PARAMJITSINGH-yi6bn Год назад +2

    Welcome great ur both satSriakal Dona nu..

  • @BalwinderSingh-b9p4p
    @BalwinderSingh-b9p4p Год назад

    Ripen eh v apne he nae duje nhi❤❤very nice ji

  • @Deepdhillon097
    @Deepdhillon097 Год назад +1

    ਵਾਹਿਗੁਰੂ ਜੀ❤️ ਕਿੰਨਾ ਸੋਹਣਾ ਸੀ ਪੰਜਾਬ ਵਾਹ ❤❤

  • @MajorSingh-po6xd
    @MajorSingh-po6xd Год назад

    ਸਾਨੂੰ 2006 ਵਿਚ ਗੁਰੂਘਰਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੀ (ਮੇਜਰ ਸਿੰਘ ਜੈਤੋ)

  • @bakhshinderpadda2804
    @bakhshinderpadda2804 Год назад

    Waheguru ji 🙏🏻 tuhanu chardi kla vich rakhe ji 🙏🏻🙏🏻

  • @TransportLive
    @TransportLive Год назад

    Very good Pakistan sikh ji🎉🎉🎉🎉🎉🎉

  • @amanpreetsinghbanger1994
    @amanpreetsinghbanger1994 Год назад +8

    A very big thankful too you sir and mam for great vlogs and for darshan of Nankana sahib rabb chardi Kalan ch rkhe ❤❤❤

  • @GurpreetSingh-fp1nf
    @GurpreetSingh-fp1nf Год назад +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ 🙏🙏

  • @manjitkaur3976
    @manjitkaur3976 Год назад +1

    Dear khushi and Rippen veer te pakistani veerya nu sadi sat shri akaal . Sada v dil udduuu udduu karda ki kis time asi v pakistan aiye guru ghar matha take leye par aap sab g da bhot bhot Thanks tusi sanu pardesia nu Darshan karwaa rahe ho. Bhot bhot payar Gremany to

    • @kalaajaurkal887
      @kalaajaurkal887 Год назад +1

      jee ayan nu, zaroor ao lende punjab, tuhanu apne ghar warga lagna.

  • @paramjitsinghsingh251
    @paramjitsinghsingh251 Год назад +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🏻🙏🏻

  • @manvirchahal2273
    @manvirchahal2273 Год назад +9

    ਸਾਰੀ ਕਰੀਮ ਤਾਂ ਪਾਕਿਸਤਾਨ ਚ ਈ ਰਹਿ ਗਈ 👌❤️

    • @kanwarjeetsingh3495
      @kanwarjeetsingh3495 Год назад

      ਸਤਿ ਸ੍ਰੀ ਅਕਾਲ ਜੀ
      ਬਲੋਗ ਬਹੁਤ ਹੀ ਵਧੀਆ ਹੈ । ਸਾਰੇ ਇਲਾਕੇ ਬਾਰੇ ਪੜਿਆ ਸੁਣਿਆ ਬਹੁਤ ਕੁਝ ਹੈ ਪਰ ਤੁਹਾਡੇ ਰਾਹੀ ਅੱਜ ਪਹਿਲੀ ਵਾਰੀ ਅੱਖੀਂ ਦੇਖ ਰਹੇ ਹਾਂ । ਧੰਨਵਾਦ ਵਾਹਿਗੁਰੂ ਮੇਹਰ ਬਣਾਈ ਰੱਖਣ ।

    • @rajinderbhogal9280
      @rajinderbhogal9280 Год назад +2

      True

    • @kamarbirsingh2588
      @kamarbirsingh2588 Год назад +6

      Brother Pakistan saadi jind jaan hae, saadi pavittar dharti hae... asi Punjabi's lok kdi v Pakistan nu bura nahi keh skdae.... Godi media te Modi Gang jo marji bakwas kri jaan.... Sri Guru Nanak Dev Ji da des hae.... kivaen bura keh dayiae yaar.... hasda vasda rahe ❤❤❤❤Pakistan🇵🇰🇵🇰🇵🇰❤❤❤❤❤......

    • @manvirchahal2273
      @manvirchahal2273 Год назад +2

      @@kamarbirsingh2588 ਵੀਰ ਮੇਰੇ ਮੈਂ ਪਾਕਿਸਤਾਨ ਨੂੰ ਬੁਰਾ ਨੀ ਕਿਹਾ ....ਮੇਰੇ ਕਹਿਣ ਦਾ ਮਤਲਬ ਆ ਇਹ ਦੋਵੇਂ ਮੁਲਖ ਇਕੱਠੇ ਹੋ ਜਾਣ. ...ਦਿੱਲ ਚ ਬਹੁਤ ਪਿਆਰ ਆ ਲਹਿੰਦੇ ਪੰਜਾਬ ਲਯੀ .....love u pakistan ❤️

  • @manjindersinghbhullar8221
    @manjindersinghbhullar8221 Год назад +4

    ਰਿਪਨ ਬਾਈ ਜੀ ਤੇ ਖੁਸ਼ੀ ਜੀ ਤੇ ਵਿਕਾਸ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੀ

  • @RanjitSingh-1984
    @RanjitSingh-1984 Год назад +1

    ਵਾਹਿਗੁਰੂ ਦੋਨੋ ਪੰਜਾਬ ਨੂੰ ਇਕ ਕਰ ਦੇਣ

  • @rajsandhu8892
    @rajsandhu8892 Год назад +1

    Visas bai ne ta dil jait liya enni sewa wah bai wah rooh khush krti dilo salute aa veere love ❤ u char de punjab 🇮🇳 valo 🙏🥰🥰🥰🥰🥰 ripen khushi b bhoat shone vlogs bna rhe ne we are fully enjoying 🥰🥰🥰🥰🥰🥰🥰 thank u sooo much both of u guys 🙏🙏🙏🙏🙏

  • @karanveer7674
    @karanveer7674 Год назад +2

    Respect to vikas. He knows how to Respect punjabi❤

  • @jagatkamboj9975
    @jagatkamboj9975 Год назад +3

    धन धन सतगुरु बाबा नानक देव जी महाराज जी तेरा ही ❤🙏

  • @sunnybhatia2149
    @sunnybhatia2149 Год назад +1

    Bhut pyar karde pak verr bhen vi

  • @Rarasahibji
    @Rarasahibji Год назад +1

    ਬਾਈ ਦੁਲਾ ਭੱਟੀ ਦਾ ਪਿੰਡ ਜ਼ਰੂਰ ਦਿਖਾਈਉ , ਭਾਈ ਗੁਲਜ਼ਾਰ ਸਿੰਘ ਜੀ ਕਲਿਆਣ

  • @ਪਿੰਡ62
    @ਪਿੰਡ62 Год назад

    ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ,🙏🙏🙏🙏🙏

  • @sushilgarggarg1478
    @sushilgarggarg1478 Год назад +8

    Best wishes for New country Lahore Pakistan 🇵🇰.....@

    • @lambother
      @lambother Год назад

      Hahahaha😂😂😂

    • @lambother
      @lambother Год назад

      1 older than India... New country

    • @kamarbirsingh2588
      @kamarbirsingh2588 Год назад +4

      Vasdaa rahe Pakistan.... eh dharti guruaan piraan di....jodhae soorbeeran di.... Sassi punnu, ranjae heeran di ❤❤❤❤❤ for Pakistan 🇵🇰🇵🇰🇵🇰🇵🇰🇵🇰

  • @KulwinderKaur-ef7qk
    @KulwinderKaur-ef7qk Год назад +2

    Dhan guru nanak dev ji mihar karo ❤❤❤

  • @satpalsingh3118
    @satpalsingh3118 Год назад

    ਰੀਪਨ ਤੇ ਖੂਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @KamalSingh-dl6yc
    @KamalSingh-dl6yc Год назад

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ

  • @Panjolapb12
    @Panjolapb12 Год назад +1

    ਧੰਨ ਨਾਨਕ ਤੇਰੀ ਵੱਡੀ ਕਮਾਈ

  • @DevSingh-tm4eq
    @DevSingh-tm4eq Год назад +2

    @14:43 "ohi gal keeti aa na" 😂😂 Vikaas veer ji tusi sirey da dialogue maareya...😁 tusi Nasir Chinyoti sahb di tarah dialogue mareya mokey tey jiveyn oh kehndey hundey ney "annhi deya mazak ey" 😁😁🙏

  • @darshansingh993
    @darshansingh993 Год назад

    ਧੜਕਣਾਂ ਵਧਾ ਦਿੱਤੀਆਂ ਤੁਸੀਂ ਸਾਨੂੰ ਲੱਗਦਾ ਹੈ ਅਸੀਂ ਵੀ ਨਾਲ ਹੀ ਹਾਂ

  • @Shing-e5p
    @Shing-e5p Год назад +2

    Very nice tour you are making I get emotional and tears come out from my eyes. My Grand fatner family come migrate to India from chak 349, mandi Araf, pakpatan, Hajarewala. Pakistan.

  • @beimaansallan6230
    @beimaansallan6230 Год назад +1

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਰੇ ਇਲਾਕੇ ਫਤਿਹ ਕੀਤੇ ਹੋਏ ਸੀ ਕਿਸੇ ਟਾਈਮ ਚ ਸਾਂਝਾ ਪੰਜਾਬ ਬਹੁਤ ਦੂਰ ਤਕ ਫੈਲੀਆ ਹੋਇਆ ਸੀ ਸਿੱਖ ਰਾਜ ਸੀ ਕਦੇ ❤🙏

  • @Manjindersingh-yt8uv
    @Manjindersingh-yt8uv Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SandeepSingh-wf6tf
    @SandeepSingh-wf6tf Год назад +2

    DHAN DHAN DHAN DHAN SHRI GURU NANAK DEV SAHIB JI MAHARAJ.🙏🙏🙏🙏🙏

  • @tiwanasaab6788
    @tiwanasaab6788 Год назад +1

    ❤❤ dhan dhan shri guru nanakdav ji maharajj ji🎉🎉🎉🎉🎉🎉🎉

  • @chahal-pbmte
    @chahal-pbmte Год назад

    ਬਹੁਤ ਸੋਹਣੇ ਦਰਸ਼ਨ ਹੋ ਰਹੇ ਹਨ ਧੰਨਵਾਦ ਜੀ।

  • @sarabjitsingh9998
    @sarabjitsingh9998 Год назад +6

    Waheguru ji 🙏🙏🙏🙏🙏❤❤

  • @varindergosalvarinder3473
    @varindergosalvarinder3473 Год назад

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @simrangill6936
    @simrangill6936 Год назад +3

    Waheguru thanuu hmesha khush rakhn 😊 god bless you 😊

  • @bobgill9695
    @bobgill9695 Год назад

    Vikash veer te nashir veer di sari team da dhanvaad

  • @jaswantdhillon5252
    @jaswantdhillon5252 13 дней назад

    I am exceedingly happy to see our similar culture as Pakistani brothers and sisters maintained. Hosting.respect and help to ripen and khushi by Nasar dhillon and other fellows is deeply appreciated Sit😂ting on the couch in California usa I feel I am in pakistan with the grace of vedio shown by Ripen and Khushi now in pakistan you are wonderful people best regards Dr Jdhillon USA

  • @AmanSingh-ce6tz
    @AmanSingh-ce6tz 10 месяцев назад

    Veer g bhut bhut dhanwand darshan kron lyi🎉🎉❤

  • @JaswindersinghJaswinderantaal
    @JaswindersinghJaswinderantaal Год назад

    ਬਹੁਤ ਵਧੀਆ ਮੇਹਮਾਨਬਾਜੀ ਕਰਦੇ ਨੇ ਬਾਈ

  • @baljindersingh4504
    @baljindersingh4504 Год назад +1

    ਵਾिਹਗੁਰੂ ਜੀ

  • @RajinderSingh-th9xz
    @RajinderSingh-th9xz 10 месяцев назад

    ਖੁਸ਼ੀਆਂ ਮਾਣੋ ਬਾਈ ਜੀ ❤

  • @naginderkaur4251
    @naginderkaur4251 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HEALTHANDWELLNESS.Bhagatsingh
    @HEALTHANDWELLNESS.Bhagatsingh Год назад

    ਜਦੋਂ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਕੇ ਵਾਪਸੀ ਹੁੰਦੀ ਹੈ ਤਾਂ ਧੁਰ ਅੰਦਰ ਵਿਛੋੜੇ ਦੀ ਧੂਹ ਪੈਂਦੀ ਹੈ।