Это видео недоступно.
Сожалеем об этом.

Bhagwant Mann ਨੇ Parliment 'ਚ ਅੱਜ ਠਾਲਤੀਆਂ ਧੂੜਾਂ! ਮੋਦੀ ਖਿਲਾਫ ਹੋ ਗਿਆ ਸਿੱਧਾ, ਸਪੀਕਰ ਰਿਹਾ ਰੋਕਦਾ

Поделиться
HTML-код
  • Опубликовано: 8 фев 2021
  • AAP Bhagwant Mann Fantastic Speech at Parliament 2021 about farmers protest
    Rozana Spokesman is Punjab's number one RUclips news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
    Follow us
    Facebook : / rozanaspokesmanofficial
    Instagram : / rozanaspokesman
    Twitter : / rozanaspokesman

Комментарии • 2 тыс.

  • @mintubhaikavlogs
    @mintubhaikavlogs 3 года назад +194

    ਕਿੰਨੇ ਵਾਰ ਦਿਲ ਜਿੱਤੋਗੇ ਸੰਗਰੂਰ ਵਾਲਿਓ
    ਹਰ ਵਾਰ ਹੋਰ ਸਜਦਾ ਕਰਨ ਨੂੰ ਦਿਲ ਕਰਦਾ
    ਸਲੂਟ ਆ ਸੰਗਰੂਰ ਵਾਲਿਓ ਤੇ ਮਾਣ ਵੀ ਆ ❤️

    • @sanisekhon6445
      @sanisekhon6445 3 года назад +2

      Sanu mann a bhagwant mann te ehne mann rakhta punjab da asli hera mann

    • @darasangh1912
      @darasangh1912 3 года назад +1

      Thanks bay ji

    • @sanmeerkaurkhattra3624
      @sanmeerkaurkhattra3624 3 года назад +2

      Thanku veee

    • @havinderkaur7976
      @havinderkaur7976 3 года назад +2

      Hanji bilkul 🙏🙏🙏

    • @gursantsinghsohi7904
      @gursantsinghsohi7904 3 года назад +3

      ਸੰਤ ਬਾਬਾ ਅਤਰ ਸਿੰਘ ਜੀ ਨਗਨ ਬਾਬਾ ਸਾਹਿਬ ਦਾਸ ਜੀ ਮੋਲਵੀ ਜੀ ਇਹਨਾ ਸਾਰਿਆਂ ਦਾ ਹੱਥ ਆ ਜੀ ਕਿਵੇ ਦਬ ਜਾ ਗੇ

  • @havensss6343
    @havensss6343 3 года назад +63

    God bless you
    ਮਾਨ ਸਾਹਿਬ ਜੀ,
    ਭਾਰਤ ਦੇਸ਼ ਦੇ ਤੁਸੀਂ ਗ੍ਰੇਟ ਲੀਡਰ ਹੋ👍👍👍👍👍

  • @gurjantkohali1387
    @gurjantkohali1387 3 года назад +36

    ਬਈ ਭਗਵੰਤ ਮਾਨ ਨੂੰ ਫੁੱਲ ਸਪੋਟ🙏🙏🌾🌾🌾🌾

  • @manjitsinghdeep7904
    @manjitsinghdeep7904 3 года назад +103

    ਇਕ ਮੋਕਾ ਆਮ ਆਦਮੀ ਪਾਰਟੀ ਨੂੰ ਜਰੂਰ ਦਿਓ
    ਭੰਗਵੱਤ ਮਾਨ ਦਿੱਲ ਦਾ ਸੱਚਾ ਬੰਦਾ

  • @SukhwinderKaur-kn8pi
    @SukhwinderKaur-kn8pi 3 года назад +85

    Salute to Bhagwant maan vry powerful speach kisan mazdoor ekta jindabad jindabad

  • @paramjitsingh2300
    @paramjitsingh2300 3 года назад +204

    ਬੁੱਲੇ ਬੁੱਲੇ ਧੰਨਵਾਦ ਭਗਵੰਤ ਮਾਨ ਕਿਸਾਨ ਇਕਤੇ ਜਿੰਦਾ ਵਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ 🙏🙏🙏🙏🙏

    • @prabhjitsinghbal
      @prabhjitsinghbal 3 года назад +5

      ਇਕਤੇ ਬੁੱਲੇ ਬੁੱਲੇ ਵੱਲ ਧਿਆਨ ਦਿਓ ਮਤਲਬ ਪੰਜਾਬੀ ਭਾਸ਼ਾ ਵੱਲ ਫਿਰ ਕਿਸਾਨ ਏਕਤਾ ਦੀ ਬੱਲੇ ਬੱਲੇ ਹੋਏਗੀ ।

  • @officialraaz5570
    @officialraaz5570 3 года назад +28

    *ਜਿਉਂਦਾ ਰਹੇ ਮੇਰਾ ਮਾਨ' ਪੰਜਾਬ ਦਾ ਮਾਣ*

  • @KingHunter3597
    @KingHunter3597 3 года назад +48

    💥 ਕਾਲੇ ਕਾਨੂੰਨ ਰੱਦ ਕਰੋ 💥
    ☘️🔥☘️🔥☘️🔥☘️🔥

  • @RajSingh-mm7df
    @RajSingh-mm7df 3 года назад +46

    Salute maan sahib. I salute again maan sahib

  • @bhupindersinghdhillon1337
    @bhupindersinghdhillon1337 3 года назад +63

    ਜ਼ੁਰਅਤ ਨਾਲ ਗੱਲ ਕਰਦਾ ਭਗਵੰਤ ਮਾਨ। ਸਾਨੂੰ ਮਾਣ ਹੈ ਆਪਣੇ ਐਮ ਪੀ ਤੇ।

  • @preetsaroay3118
    @preetsaroay3118 3 года назад +48

    ਹਿੱਕ ਦੇ ਜ਼ੋਰ ਨਾਲ ਵੋਟ ਪਈ ਸੀ 2014 2017 2019 ਵਿੱਚ 2022 ਤੇ 2024 ਵਿਚ ਤੇਰੀ ਵੋਟ ਪੱਕੀ ਹੈ ਮਾਨ ਬਾਈ ਮਾਣ ਹੈ ਮੈਨੂੰ ਸੰਗਰੂਰੀਏ ਹੋਣ ਤੇ ਜਦੋ ਬੋਲਦਾ ਬਾਈ ਦਿਲ ਜਿੱਤ ਲੈਣਾ ਵੋਟਾਂ ਦਾ ਮੁੱਲ ਮੋੜਦਾ

  • @boharsingh7725
    @boharsingh7725 3 года назад +22

    ਬਹੁਤ ਵਧੀਆ ਮਾਨ ਸਾਬ ਜੀ✅👏👏👏ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌🙏🙏🙏

  • @gurpreetsingh-vl4sw
    @gurpreetsingh-vl4sw 3 года назад +66

    ਧੰਨਵਾਦ ਬਹੁਤ ਧੰਨਵਾਦ ਮਾਨ ਸਾਹਿਬ ਕਿਸਨ ਮਜਦੂਰ ਏਕਤਾ ਜ਼ਿੰਦਾਬਾਦ 🙏🙏🙏🙏🙏

  • @jasdeepsingh1561
    @jasdeepsingh1561 3 года назад +95

    सपीकर साब आप जे बाते Record से तो निकाल देगे,,,मगर लोगो के दिलो से केसे निकालोगे,,, भगवंत मान Sir Salute

  • @theelegance5300
    @theelegance5300 3 года назад +23

    Salute to Bhagwant Mann sir. Speaker's reaction is so crazy!!

    • @bpawar2556
      @bpawar2556 3 года назад +1

      Himachli speaker aur gujoos mein koi farak nahin hai.

  • @pb13khantwood82
    @pb13khantwood82 3 года назад +19

    Maan saab ਜਿੰਦਾਬਾਦ ❤️❤️

  • @1sabhusa
    @1sabhusa 3 года назад +162

    ਸ਼ੇਰ ਇਕੱਲਾ ਹੀ ਬਹੁਤ ਹੈ।

  • @baldevchandan9905
    @baldevchandan9905 3 года назад +17

    ਮਾਨ ਸਾਹਿਬ ਧੰਨਵਾਦ ਉਸ ਮਾਂ ਦਾ ਜਿਸ ਮਾਂ ਨੇ ਪੰਜਾਬ ਅਤੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੀ ਅਵਾਜ਼ ਉਠਾਉਣ ਲਈ ਭਗਵੰਤ ਸਿੰਘ ਮਾਨ ਨੂੰ ਸਮਾਜ ਦੀ ਸੇਵਾ ਕਰਨ ਲਈ ਜ਼ਨਮ ਦਿੱਤਾ ਸਲੂਟ ਹੈ ਉਸ ਮਾਂ ਨੂੰ

  • @balwinderbrar3739
    @balwinderbrar3739 3 года назад +11

    ਧੰਨਵਾਦ ਜੀ ❤️❤️❤️🙏🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @surindermann
    @surindermann 3 года назад +37

    Mr. Speaker, Bhagwant Mann is directly being recorded to people's heart

  • @waheguruwaheguru4051
    @waheguruwaheguru4051 3 года назад +50

    💓 touching Bhagwat Maan ji proud of you ... 😭😭😭

  • @harjitsinghsekhon6974
    @harjitsinghsekhon6974 3 года назад +532

    ਭਗਵੰਤ ਮਾਨ ਬੋਹਤ ਵਦੀਆ ਬੰਦਾ। ਚੰਗੇ ਬੰਦੇ ਨੂੰ ਏਹ ਲੀਡਰ ਅੱਗੇ ਨੀ ਆਉਣ ਦਿੰਦੇ। ਅਸੀਂ ਤੇਰੇ ਨਾਲ ਆ ਡਟਿਆ ਰਹਿ।

  • @jimmysaroasaroa5276
    @jimmysaroasaroa5276 3 года назад +28

    Att ਬੰਦਾ a, ਭਗਵੰਤ ਮਾਨ👌

  • @davinderkaurgill7203
    @davinderkaurgill7203 3 года назад +28

    Waho waho Gur Gobind Singhji Aappae Gur Chella Well Said🙏🏻

  • @maanlive3654
    @maanlive3654 3 года назад +206

    ਮੈਨੂੰ ਰਵਾ ਦਿੱਤਾ ਬਾਈ ਤੇਰੀ ਸਪੀਚ ਨੇ,ਲਵ ਯੂ ਬਾਈ ਮਾਨ

  • @amritpalsingh4035
    @amritpalsingh4035 3 года назад +31

    Good Maan Saab g

  • @AmritpalSingh-fz6hp
    @AmritpalSingh-fz6hp 3 года назад +9

    Good, maan sahib

  • @pankajmonika111
    @pankajmonika111 3 года назад +12

    Love ❣️ u maan saab

  • @kabaddilions3253
    @kabaddilions3253 3 года назад +36

    ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸਲਾਮ। ਭਗਵੰਤ ਮਾਨ ਨੂੰ

  • @mangasandhu4680
    @mangasandhu4680 3 года назад +38

    Love you Bhagwant maan great

  • @ravindersinghdhir
    @ravindersinghdhir 3 года назад +21

    Bhagwant Singh Mann, we are all proud of you for speaking out daringly on issues of Farmers. Your address in Punjabi is commendable.🙏🙏🙏👍👍👍👍🌹🌹🌹

  • @sunnydhillon6749
    @sunnydhillon6749 3 года назад +21

    Waheguru ji thode te maher kare ji

  • @amandeepsinghsandhu6914
    @amandeepsinghsandhu6914 3 года назад +43

    Balle maan saab

  • @Northseascary
    @Northseascary 3 года назад +103

    ਸ਼ੇਰ ਸਾਡੇ ਸੰਗਰੂਰ ਦਾ..proud of you maan sab👍👍👍

  • @OfficialSukhBassi
    @OfficialSukhBassi 3 года назад +21

    Maan Saab jindawad

  • @Singh-tv6gs
    @Singh-tv6gs 3 года назад +24

    ਮਾਨ ਸਾਬ ਨਾਲ ਆ ਤੁਹਾਡੇ ਖਿੱਚ ਕੇ ਰੱਖੋ ਕੰਮ 👍👍💪💪⛳⛳⛳

  • @balourdholan6748
    @balourdholan6748 3 года назад +32

    Good maan sab

  • @sattasingh2300
    @sattasingh2300 3 года назад +41

    Maan sahib very good sir 👍

  • @jinderpal4664
    @jinderpal4664 3 года назад +138

    ਵਾਹ ਸ਼ੇਰਾ ੲਿੱਕ ਤੂੰ ਹੀ ਹੈ ਜਿਸ ਨੇ ਮੋਦੀ ਨੂੰ ਸਾਹ ਲੈਣਾ ਅੌਖਾ ਕੀਤਾ ਹੈ।

  • @sndeepkaur
    @sndeepkaur 3 года назад +10

    God bless you

  • @pawankumar-qe5gg
    @pawankumar-qe5gg 3 года назад +47

    Mann saab zindabad

  • @RavinderKumar-jr5ue
    @RavinderKumar-jr5ue 3 года назад +48

    Jai jawan jai kisan

  • @GurpreetKaur-sq2it
    @GurpreetKaur-sq2it 3 года назад +33

    Aab ki baar aam adami sarkar 😁🤘🏽kissan ekta jindabaad💪🏻

  • @heardtherumoursfromInez
    @heardtherumoursfromInez 3 года назад +14

    Awesome... This man have all the guts to speak..... Hats off..

  • @harbhajansinghhabal6825
    @harbhajansinghhabal6825 3 года назад +29

    Gud man sahib very nice speach jioda wasde raho

  • @satpreetsinghbhandohal2690
    @satpreetsinghbhandohal2690 3 года назад +182

    ਸਦਕੇ ਮਾਨ ਸਾਹਿਬ।ਇਤਿਹਾਸ ਤੁਹਾਡੇ ਤੇ ਮਾਣ ਕਰੇਗਾ

  • @dharamsk1453
    @dharamsk1453 3 года назад +8

    Waheguru ji

  • @pushpindersingh3014
    @pushpindersingh3014 3 года назад +4

    Maan saab 🙏

  • @bullet5770
    @bullet5770 3 года назад +44

    Good ਜੋਬ sir ਜੀ ਜੋ ਤੁਸੀਂ ਕਰਦੇ ਹੋ ਕਾਬਲੀਤ ਤਾਰੀਫ ਕੇ ਹੋ 🙏🙏🙏🙏🙏🙏🙏

  • @gagandeepsingh2511
    @gagandeepsingh2511 3 года назад +34

    Bhagwant maan g good

  • @loveyrurka2823
    @loveyrurka2823 3 года назад +10

    Wait for this🙏🙏

  • @gurwindersinghnagpalkohino3853
    @gurwindersinghnagpalkohino3853 3 года назад +1

    Waah maan Saab salute h Aap nu Or aapdi kissan bhagti nu love u maan Saab

  • @rupinderbhattisingh9149
    @rupinderbhattisingh9149 3 года назад +346

    ਭਗਵੰਤ ਮਾਨ ਨੂੰ ਬਹੁਤ ਬਦਨਾਮ ਕਰਦੇ ਐ , ਲੋਕ ਜੋ ਮਰਜੀ ਕਹਿਣ ਪਹਿਲਾ ਵੀ ਵੋਟ ਪਾਈ ਸੀ ਹੁਣ ਵੀ ਭਗਵੰਤ ਮਾਨ ਨੂੰ ਹੀ ਜਾਓ।

  • @kalakadiana2526
    @kalakadiana2526 3 года назад +333

    ਕਿਆ ਬਾਤ ਭਗਵੰਤ ਮਾਨ ਪ੍ਰਧਾਨ ਜੀ ਜੇ ਤੁਹਾਡੇ ਵਰਗੇ ਸਾਰੇ ਲੀਡਰ ਹੋ ਜਾਨ ਤਾਂ ਦੇਸ਼ ਦੇ ਦੀ ਜੰਨਤਾਂ ਤੇ ਦੇਸ਼ ਬਚ ਸਕਦਾ ਇਹਨਾਂ ਕੁਤਿਆ ਤੋਂ

  • @KingHunter3597
    @KingHunter3597 3 года назад +11

    💥 ਗਲੀ-ਗਲੀ ਸ਼ੋਰ ਹੈ ਚੌਕੀਂਦਾਰ ਚੋਰ ਹੈ 💥
    🔥🔥🔥🔥🔥🔥🔥🔥🔥🔥🔥🔥
    🔥🔥🔥🔥🔥🔥🔥🔥🔥🔥🔥🔥

  • @daljitatwal3667
    @daljitatwal3667 3 года назад +9

    Proud of you Bhagwant Mann Jee:: GOD BLESS YOU!

  • @bangasaab5086
    @bangasaab5086 3 года назад +254

    ਬੱਲੇ ਓਏ ਮਾਨਾ ਸ਼ਾਬਾਸ਼ ਤੇਰੇ ਨਹੀਂ ਰੀਸਾਂ ਤੇਰੀਆਂ

  • @qummermanzoor3484
    @qummermanzoor3484 3 года назад +50

    Zinda dil hai sardaar G

  • @manpreetsinghkhangura9868
    @manpreetsinghkhangura9868 3 года назад +41

    ਵਾਹ ਉਹ ਸ਼ੇਰਾ ਮੁੱਲ ਮੋੜਤਾ ਪੰਜਾਬ ਦੇ ਪੁੱਤ ਹੋਣ ਦਾ ਬਾਕੀ 12ਤਾਂ ਮੋਦੀ ਭਗਤ ਨੇ ਲੋਕੋ ਮੰਨ ਲਵੋ ਕਹਿਣਾ ਭਗਵੰਤ ਮਾਨ ਜੀ ਦਾ ਸਾਥ ਦਿਓ ਅਤੇ ਗੱਦਾਰਾਂ ਨੂੰ ਭਜਾ ਦਿਓ🙏🙏

  • @kulwinderkaur-hl9er
    @kulwinderkaur-hl9er 3 года назад +37

    I don’t understand why our people didn’t give him a chance to change Punjab and deprived him from his great contribution towards our Country.

    • @VelMurugan-qb1xq
      @VelMurugan-qb1xq 3 года назад

      one word 'JEALOSY' ... They only want one State to "progress" and "develop"...

    • @meetquasar
      @meetquasar 3 года назад

      Vote results are not the real ones everytime.... cheating.... has been happening in many other developed countries as well.

    • @VelMurugan-qb1xq
      @VelMurugan-qb1xq 3 года назад

      @@meetquasar may be... but this is SUPPOSED to be the land that gave the world the concept of DHARMA... we should always be a shining example to the rest of the world..... SUPPOSED TO.

  • @virtualtour7118
    @virtualtour7118 3 года назад +126

    Sher ekla hi gajjda jitthe gajjda.wah ji dil khush kitta tu c

  • @gurjitsinghkang8811
    @gurjitsinghkang8811 3 года назад +25

    Maan 🙏🙏🙏🙏🙏👍👍👍

  • @walia.deep65
    @walia.deep65 3 года назад +6

    God bless you Maan sahib....

  • @bahadurbedi6836
    @bahadurbedi6836 3 года назад +6

    Salute aa maan Saab 🙏🏼

  • @gurmukhsingh9717
    @gurmukhsingh9717 3 года назад +91

    ਭਗਵਾਨ ਜੀ ਬੱਲੇ ਪੰਜਾਬੀ ਸੈਰਾਂ ਧੱਕ ਪਾ ਦਿੱਤੀ ਗਈ ਮਾਂਣ ਤੇਰੇ ਤੇ ਵਾਹਿਗੁਰੂ ਜੀ ਮੇਹਰ ਕਰਨ ਇਸ ਕੰਮ ਧੰਨਵਾਦ ਕਰਦੇ ਹਾ

    • @prabhjitsinghbal
      @prabhjitsinghbal 3 года назад +1

      ਪੰਜਾਬੀ ਸ਼ੇਰਾਂ ਲਿਖੋ, ਭਗਵਾਨ ਜਾਂ ਭਗਵੰਤ?

  • @KAMAL-jp7jb
    @KAMAL-jp7jb 3 года назад +35

    I stand with farmers

  • @jagrajsinghnatt5586
    @jagrajsinghnatt5586 3 года назад

    ਐ ਪੰਜਾਬ ਦਾ ਬੱਬਰ ਸ਼ੇਰ ਆ... ਜੈ ਜਵਾਨ ਜੈ ਕਿਸਾਨ 🌹🌹🌹🌹🌹🌹

  • @amanankita786
    @amanankita786 3 года назад +6

    Love U Aw Maan Saab Ab Ki Baar Aam Admi Party ❤️❤️

  • @deolsaab8617
    @deolsaab8617 3 года назад +36

    Waheguru ji mehar kre 🙏

  • @sk-of4xe
    @sk-of4xe 3 года назад +29

    Very good job maan sab

  • @barinderkaur2578
    @barinderkaur2578 3 года назад +4

    Good job Bhagmant maan ji🙏

  • @kirpalkaur2652
    @kirpalkaur2652 3 года назад +4

    great maan saab 👍👍

  • @mangasandhu4680
    @mangasandhu4680 3 года назад +52

    Good 22 sira

  • @satvirkaur164
    @satvirkaur164 3 года назад +535

    ਥੌੜੀ ਜਿਹੀ ਤਲੱਸੀ ਜਿਹੀ ਹੋ ਜਾਦੀ ਐ,ਜਦੋ ਭਗਵੰਤ ਮਾਨ ਵੀਰ ਨੂੰ ਲੜ੍ਹਦੇ ਦੇਖੀਦਾ, ਜਿੳੁਂਦੇ ਰਹੋ ਵੀਰ

  • @Surjitkaur-wj2by
    @Surjitkaur-wj2by 3 года назад +143

    ਮਾਨ ਸਹਿਬ ਜੀ ਇੰਨਾ ਨੇ ਕਦੇ ਵੀ ਕੋਈ ਇਤਿਹਾਸ ਨਹੀਂ ਦੇਖਿਆ 🙏🏻🙏🏻
    ਇੱਥੇ ਤਾ ਕੁੱਤੀ ਚੋਰਾਂ ਨਾਲ ਰਲੀ ਹੋਈ ਆ

  • @gurvinder911
    @gurvinder911 3 года назад

    ਸੰਗਰੂਰ ਜ਼ਿਲ੍ਹੇ ਦਾ ਸੇਰ ਵਾਹ ਉਸਤਾਦ ਜੀ ਮੰਨ ਗਏ 👏👏👏🙌🙌🙌🙌🙌🙌

  • @ranjeetmaanmaan2352
    @ranjeetmaanmaan2352 3 года назад +240

    ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ ਸ਼ੇਰ ਸੰਗਰੂਰ ਬਰਨਾਲਾ ਦੇ mp ਨੇ ਸਲਾਮ ਆ mpਸਾਬ

  • @jasbirkaur7481
    @jasbirkaur7481 3 года назад +54

    God bless u Bhagwant Maan ji.

  • @mantasidhu358
    @mantasidhu358 3 года назад +1

    Good job maan sab ji 🙏👍🔥🔥💯🔥💯🔥

  • @aarushsinghv6412
    @aarushsinghv6412 3 года назад +11

    Kisan Majdoor Ekta Zindabad ❤️❤️❤️❤️❤️

  • @revolutionarydesi4990
    @revolutionarydesi4990 3 года назад +34

    sher MP! Thank you sangrur for sending this man

    • @Gabru_Gill
      @Gabru_Gill 3 года назад +1

      Welcome ji 🤗

    • @gurpreets9141
      @gurpreets9141 3 года назад +1

      I voted this man nd I proud to say that i did good job 😊😊 from sangrur

    • @revolutionarydesi4990
      @revolutionarydesi4990 3 года назад

      @@gurpreets9141 Good job bro! Because of voters like you, our Democracy is alive

  • @sukhpalgill785
    @sukhpalgill785 3 года назад +30

    Excellent speech 101% right God bless you

  • @KingHunter3597
    @KingHunter3597 3 года назад +10

    💥Kisan-Mzdur Ekta Zindabad💥
    🌽👍🏻🌽👍🏻🌽👍🏻🌽👍🏻🌽👍🏻🌽👍🏻🌽
    🌾👍🏻🌾👍🏻🌾👍🏻🌾👍🏻🌾👍🏻🌾👍🏻🌾

  • @HarpreetSingh-vc2jg
    @HarpreetSingh-vc2jg 3 года назад +5

    Wah wah wah.. proud of u maan

  • @preetpadda3802
    @preetpadda3802 3 года назад +14

    Waah maan saab

  • @prandhawa3555
    @prandhawa3555 3 года назад +2

    Shaaaaa gya bai...maan saab great men

  • @dkdc2402
    @dkdc2402 3 года назад +1

    Thank u boss
    Chaagay

  • @babanirmalshahji9146
    @babanirmalshahji9146 3 года назад +120

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ

  • @cahardiksingh6332
    @cahardiksingh6332 3 года назад +52

    Luv u bhagwant
    Future cm of punjav

  • @gaabersinghsingh9845
    @gaabersinghsingh9845 3 года назад +4

    Love u maan saab

  • @laddidhaliwal9671
    @laddidhaliwal9671 3 года назад +3

    love you man sab. ii proud my district sangrur

  • @lakhmirsinghlakhmirsingh7912
    @lakhmirsinghlakhmirsingh7912 3 года назад +270

    ਪੰਜਾਬ ਬੱਬਰ ਸ਼ੇਰ ਸੰਸਦ ਵਿਚ ਦਹਾੜ ਦਾ

  • @sss9222
    @sss9222 3 года назад +62

    Kissan Ekta jindabad

  • @shankeybawa
    @shankeybawa 3 года назад +1

    Very good #bhagwantmaan saab salute

  • @Unknown-cr1xl
    @Unknown-cr1xl 3 года назад +2

    Maan saab jindabad🇮🇳🇮🇳

  • @darshansinght2657
    @darshansinght2657 3 года назад +34

    Very good maan saab

  • @RupinderKaur-bb6re
    @RupinderKaur-bb6re 3 года назад +17

    Love maan sab

  • @harjeetkaursran8121
    @harjeetkaursran8121 3 года назад +5

    Speechless 👌👌✌️

  • @Happgill7129
    @Happgill7129 3 года назад

    ਸਾਡੇ ਮੂਰਖ ਲੋਕ ਅਜੇ ਵੀ ਅਕਾਲੀ, ਕਾਂਗਰਸ, ਬੀਜੇਪੀ, ਪਿੱਛੇ ਮਰਦੇ ਫਿਰਦੇ ਨੇ ਜਿਸ ਦੀ ਜ਼ਮੀਰ ਜਾਗਦੀ ਹੈ ਉਹ ਤਾਂ ਇਹਨਾਂ ਨੂੰ ਛਿੱਤਰ ਵੀ ਨਹੀਂ ਮਾਰਦਾ ਮੇਰੇ ਖਿਆਲ ਵਿੱਚ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਆਪਣੇ ਵਿੱਚੋਂ ਹੀ ਉਮੀਦਵਾਰ ਨੂੰ ਚੋਣਾਂ ਵਿੱਚ ਖੜਾ ਕਰ ਕੇ ਜਿਤਾਉਣ ਦਾ ਮੌਕਾ ਦਿਓ ਅਤੇ ਮੇਰੇ ਪਸੰਦੀਦਾ ਲੀਡਰਾਂ ਦੇ ਸਫ਼ਰ ਭਗਵੰਤ ਮਾਨ, ਬੈਂਸ ਭਰਾ, ਬੀਬੀ ਪਰਮਜੀਤ ਕੌਰ ਖਾਲੜਾ ਜੀ, ਮਨਦੀਪ ਸਿੰਘ ਮੰਨਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਹਰ ਮਸਲੇ ਤੇ ਖੁੱਲਾਂ ਚੈਲੰਜ ਤੇ ਗੱਲਬਾਤ ਕਰਦੇ ਹਨ 👍🙏🏻

  • @kkaur8629
    @kkaur8629 3 года назад +36

    U very very great veer whaiguru give you more courage to stand for farmers brother 🥰🙏😢