ਪਟਿਆਲੇ ਰੇਲਵੇ ਸਟੇਸ਼ਨ ਤੇ "ਭਿਖਾਰੀਆਂ" ਵਾਂਗ ਕਰਦੀ ਸੀ "ਜ਼ਿੰਦਗੀ ਬਤੀਤ" ਪੜ੍ਹੀ ਲਿਖੀ B.A.BEd ਭੈਣ "ਨਿਸ਼ਾ ਗਰਗ"

Поделиться
HTML-код
  • Опубликовано: 9 сен 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 485

  • @punjabidecenthulk784
    @punjabidecenthulk784 2 года назад +53

    Guru ਘਰਾਂ ch crora ruppe ਦਾਨ ਦੇਣ ਵਾਲਿਓ, ਏਥੇ karo ਸੇਵਾ, ethe ਕਰੋ ਦਾਨ, waheguru jyada khush ਹੋਣਗੇ,

    • @JagtarSingh-rl4tm
      @JagtarSingh-rl4tm Год назад +2

      Bas kar eh boota v babe nanak di kirpa nal hi laga

    • @rajdeeprajdeep3169
      @rajdeeprajdeep3169 Год назад +2

      ੍ਬਾਈ ਇਨ ਆਪਣੇ ਵਾਲੇਆ ਤੋ ਹੋਸਪਿਟਲ ਸੱਕੁਲ ਨੀ ਬੱਨੇਆ ਸੱਬ
      ਹੱੜਪ ਹੋ ਗਿਆ

    • @bablasekhon1044
      @bablasekhon1044 7 месяцев назад

      ਵੀਰ ਜੀ ਬਹੁਤ ਵੱਡੀ ਸੇਵਾ ਕਰ ਰੱਹੇ ਨੇ ਵੀਰ ਗੁਰਪ੍ਰੀਤ ਮਿੰਟੂ

  • @KirandeepKaur-mq7qu
    @KirandeepKaur-mq7qu 2 года назад +16

    ਇਦਾ ਦੇ ਕੇਸ ਦੇਖ ਕੇ ਮੂਹੋਂ ਇਹ ਹੀ ਨਿਕਲਦਾ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਾਡੇ ਹੱਥੌ ਕਦੇ ਕਿਸੇ ਦਾ ਮਾੜਾ ਨਾ ਹੋਏ, ਕਦੀ ਕਿਸੇ ਦਾ ਦਿਲ ਨਾ ਦੁਖੇ ,ਕਿਸੇ ਦੀ ਬਦ ਅਸੀਸ ਨਾ ਲੱਗ ਜਾਏ। ਸਾਨੂੰ ਕਦੀ ਆਪਣੀ ਸ਼ਕਲ, ਪੜਾਈ ਲਿਖਾਈ, ਜਮੀਨ ਜਾਇਦਾਦ, ਨੌਕਰੀਆਂ ਦਾ ਮਾਣ ਨਾ ਹੋ ਜਾਏ। ਆਪਣੇ ਸਿਦਕ ਤੇ ਸ਼ੁਕਰਾਨੇ ਵਿੱਚ ਰੱਖੀ ਵਾਹਿਗੁਰੂ ਜੀ।

  • @NetsatHD
    @NetsatHD 2 года назад +78

    ਵੀਰੇ ਕਿੰਨੇ ਦੁੱਖ ਦੀ ਗੱਲ ਆ ਹਮੇਸ਼ਾ ਵਧੀਆ ਬੰਦੇ, ਬਹੁਤ ਦੀਮਾਗ ਰੱਖਣ ਵਾਲੇ, ਇਮਾਨਦਾਰ, ਪੜ੍ਹੇ ਲਿਖੇ ਇਨਸਾਨ ਹੀ ਧੋਖੇ ਤੇ ਬੇਈਮਾਨੀ ਦਾ ਸ਼ਿਕਾਰ ਹੋਣ ਤੋ ਬਾਅਦ ਮਾਨਸਿਕ ਰੋਗੀ ਬਣਦੇ ਹਨ ।

    • @preetkaur-fm7pc
      @preetkaur-fm7pc 2 года назад +4

      Ryt ji 🙏

    • @JagtarSingh-rl4tm
      @JagtarSingh-rl4tm Год назад +3

      Bilkul sahi keha g

    • @jaibheemjaiambedkarsahib6863
      @jaibheemjaiambedkarsahib6863 Год назад +2

      Brother Mai Vi Eho Kehna C

    • @ssaniassania8744
      @ssaniassania8744 Год назад +1

      Apnay India ch gareebi kini a Loki phir v daba dab bachay jamno nahi hatday… If you know you are that poor quit fucking. Don’t ruin your children life because you have to be married For the sake of society

    • @mohitsharma205
      @mohitsharma205 Год назад +1

      😭😭

  • @ruhani2148
    @ruhani2148 2 года назад +18

    ਇਸ ਭੈਣ ਨੇ ਬਹੁਤ ਦੁੱਖ ਝੱਲੇ ਹਨ। ਦੁਨੀਆਂ ਤੋਂ ਵਿਸ਼ਵਾਸ ਉੱਠ ਗਿਆ ਇਸਦਾ। ਵਾਹਿਗੁਰੂ ਜੀ ਮੇਹਰ ਕਰੋ 🙏🙏🙏🙏

    • @NetsatHD
      @NetsatHD 2 года назад +2

      Sahi gall ji 🙏🙏🙏

    • @sakhukithu
      @sakhukithu 2 года назад +1

      Bilkul shi

  • @ramincostie3730
    @ramincostie3730 2 года назад +14

    ਧੰਨ ਪੁੱਤਰ ਤੁਸੀਂ ਧੰਨ ਤੂਹਾਡੀ ਸੇਵਾ ਤੂਹਾਡੀ ਸੇਵਾ ਨੂੰ ਸਲਾਮ ਲਫ਼ਜ ਵੀ ਨਹੀਂ ਹਨ ਤੁਹਾਡਾ ਧੰਨਵਾਦ ਕਰਨ ਲਈ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ 🙏🌹

  • @balvirkaur9618
    @balvirkaur9618 2 года назад +20

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧਨ ਹੋ ਗੁਰਪ੍ਰੀਤ ਸਿੰਘ ਵੀਰ ਜੀ ਪ੍ਰਮਾਤਮਾ ਜੀ ਵੀਰ ਜੀ ਨੂੰ ਤਾਕ਼ਤ ਦੇਣ ਜੀ

  • @varpalmaan2034
    @varpalmaan2034 2 года назад +38

    ਵਹਿਗੁਰੂ ਜੀ ਮੇਹਰ ਕਰਨ ਮਾਂ ਤੇ ਨਾਲੇ ਸੇਵਾ ਕਰ ਰਹੇ ਵੀਰਾਂ ਤੇ🙏 ਸਤਿਨਾਮ ਵਾਹਿਗੁਰੂ ਜੀ 🙏

  • @amanjotkaur9349
    @amanjotkaur9349 2 года назад +7

    Eh aunti ji nu roj railway station te dekhde c te eh hmesha sarkar de gande kamma utte gaal'an kdd de c te lgda c v eh prhe likhe hoye ne...
    Te hun khushi hoi ki ihna di help li virr ji honi agge aye .
    Bki waheguru ji mehar krn🙇

  • @Backtobasics1313
    @Backtobasics1313 2 года назад +12

    Bhaaji kende waheguru g dikhde nahi pr mera dil kendaa o tvade vargey hain...sachi rona aagya dekh ke dilon likh reya han...bahot vadi sewa hai tvadi

  • @defenderoftrutha2z83
    @defenderoftrutha2z83 2 года назад +3

    Mera salute hai S, Gurpreet Singh ji nu te , es Bibi nu vi bahut bahut respect hai , bahut wadiya gal kardi hai dil parnaam

  • @JaswinderKaur-pc2nz
    @JaswinderKaur-pc2nz 8 месяцев назад +3

    ਕਦੇ ਹਾਸਾ ਕਦੇ ਰੋਣਾ ਆਉਂਦਾ ਹੈ ਵਹਿਗੁਰੂ ਵਹਿਗੁਰੂ ਬਾਬਾ ਨਾਨਕ ਬਖ਼ਸ਼ੋ ਇਹਨਾਂ ਨੂੰ

  • @ParminderSingh-yg1qh
    @ParminderSingh-yg1qh 2 года назад +4

    ਕੁਣ ਆਖਦਾ ਹੈ ਰੰਬ ਨਹੀਂ ਹੈ ਆਉ ਰੱਬ ਹੱਸਨਪੁਰ
    ਵਿੱਚ ਹੈ🙏🙏🙏🙏🙏👌🙏👌

  • @rishigodara8263
    @rishigodara8263 2 года назад +23

    Gurpreet veer ji tusi rab da roop ho. Waheguru ji tuhanu te tuhade parivar nu lambiya umra bakshan te hamesha khush rakhn.waheguru ji.

  • @mahindersinghraipehowa9743
    @mahindersinghraipehowa9743 2 года назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-wg3fi1uz3v
    @user-wg3fi1uz3v Месяц назад

    ਬਹੁਤ ਦਰਦ ਬਿਠਾ ਕੇ ਬੈਠੇ ਆਹ ਦਿਲ ਚ ਭੈਣ ਕੁਛ ਸਮਜ ਨੀ ਆਉਂਦਾ ਭੈਣ ਨੂੰ ਮੇਰੇ ਨਾਲ ਹੋਇਆ ਕੀ ਵਾਹਿਗੁਰੂ g bhala ਕਰਨ ਜਲਦੀ ਠੀਕ ਹੋਣ job karn ਦੁਬਾਰਾ ਆਪਣੀ ਕਾਮਯਾਬੀ ਦਾ ਝੰਡਾ ਗੱਡ ਦੇਣ 🙏🙏

  • @karamjitkaur365
    @karamjitkaur365 2 года назад +7

    ਵਾਹਿਗੁਰੂ ਜੀ ਮੇਹਰ ਕਰਨ ਸਾਰੇ ਮਨੁੱਖਤਾ ਪਰਿਵਾਰ ਤੇ🙏🏼

  • @makhankalas660
    @makhankalas660 2 года назад +15

    ਵਾਹਿਗੁਰੂ ਜੀ ਭੈਣ ਤੇ ਮੇਹਰ ਕਰਿਓ ਜੀ ਸ਼ਾਨਤ ਹੋ ਜਾਵੇ ਜੀ ਦਵਾਈ ਨਾਲ ਠੀਕ ਹੋ ਜਾਵੇ ਜੀ ਤੁਦੰਰਸਤੀ ਬਖਸ਼ਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @jaspreetkaur-bc5fl
    @jaspreetkaur-bc5fl 2 года назад +6

    ਵਾਹਿਗੁਰੂ ਜੀ mehar kro manukhta d sare parivar noo ਤੰਦਰੁਸਤ ਰੱਖਣ ਇਸੇ ਤਰ੍ਹਾਂ dukhian de ਸੇਵਾ ਕਰਦੇ rehan

  • @SunilKumar-yq9uy
    @SunilKumar-yq9uy 2 года назад +4

    Nisha bhenn ne bahut hi dukh jhale ne waheguru enha nu thik karan te munakhta di sewa walea da dilo dhanbad

  • @pardeepkaur2612
    @pardeepkaur2612 2 года назад +4

    waheguru waheguru waheguru ji sbh da bhla krn . bhai saab g nu chrdinkla ch rkhn🙏

  • @gurmeetsingh2808
    @gurmeetsingh2808 2 года назад +5

    Satnam Shir waheguru Ji

  • @KirandeepKaur-mq7qu
    @KirandeepKaur-mq7qu 2 года назад +4

    Guru Ramdas ji mehar kro manukhta te ji

  • @krandhawatv9687
    @krandhawatv9687 2 года назад +13

    Bhut sewa karde oh Gurpreet paji ❤️🙏🏻 waheguru ji mehar krn sabh te 🙏🏻🙏🏻❣️

  • @asatnam801
    @asatnam801 2 года назад +5

    Waheguru ji waheguru ji 🙏🙏🙏🙏🙏🙏

  • @grettaalmeida3612
    @grettaalmeida3612 2 года назад +1

    OMG good job brother god bless you and ur team TQ brother very good 👍👍👍😊

  • @manjeetajay9099
    @manjeetajay9099 2 года назад +4

    End sant ji tusi mahaan ho ji

  • @uditamahajan4560
    @uditamahajan4560 2 года назад +15

    Waheguru ji mehar Karen sache patshah charde kala bakshan 🙏🙏🙏🙏🙏🙏

  • @balwindermundi3146
    @balwindermundi3146 2 года назад +5

    ਸਤਿ ਸ੍ਰੀ ਅਕਾਲ ਜੀ ਜਿਉਂਦਾ ਰਹਿ ਸੱਜਣਾਂ

  • @vinodsarwalanchal1092
    @vinodsarwalanchal1092 2 года назад +2

    Waheguru Ne veere tuhadi duty layee hai tuci Waheguru de Bahut najdeek ho.

  • @bhuphindersinghsingh3106
    @bhuphindersinghsingh3106 2 года назад +2

    Mubarkan veer ji nu

  • @gurpreetsandhu9701
    @gurpreetsandhu9701 2 года назад +20

    Gurpreet vr nisha bhain de fer video upload kareo jarur jdo thora thk houge waheguru ase bhain nu jalde thk karn 🙏

  • @ManpreetSingh-zm3mx
    @ManpreetSingh-zm3mx 2 года назад +7

    ਸੱਚੇ ਪਾਤਸ਼ਾਹ ਵਾਹਿਗੁਰੂ ਜੀ ਭੈਣ ਤੇ ਮੇਹਰ ਕਰੇਓ ਜੀ ਤੁਸੀਂ ਆਪਣੀ ਮੇਹਰ ਨਾਲ 🙏

    • @jaggiamina5742
      @jaggiamina5742 2 года назад

      WAHEGURU.JI.BAPLA.BALDEV.HOLLAND💪💪🌹🥀🥀🌹🙏🙏🙏🙏🙏♥️♥️♥️

  • @hemendrasharma7387
    @hemendrasharma7387 2 года назад +2

    Jehri janaani nu live te liya ehna ne....raabbb kare waheguru kare us janaani da va vi ehi haal hove te te esa majaak jera udaaunde ne ohna ne bachea da vi ehi hal hove

  • @rupinderbawa8280
    @rupinderbawa8280 2 года назад +6

    🙏🏻🙏🏻 ਵਾਹਿਗੁਰੂ ਜੀ 🙏🏻🙏🏻

  • @user-he4jj5qz2j
    @user-he4jj5qz2j 2 года назад +3

    WAHEGURU G

  • @jaswindrvirk1687
    @jaswindrvirk1687 2 года назад +4

    Waheguru ji

  • @sultansingh7138
    @sultansingh7138 10 месяцев назад

    ਹਰਪ੍ਰੀਤ ਸਿੰਘ ਜੀ ਧੰਨ ਹੋ ਤੁਸੀ ਸੱਬ ਤੋਂ ਵੱਡੀ ਗੱਲ ਤੁਸੀ ਜਾਤ ਪਾਤ ਧਰਮ ਤੋਂ ਉਪਰ ਉੱਠ ਕੇ ਸੇਵਾ ਕਰ ਰਹੇ ਹੋ ਪ੍ਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ 🙏❤️❤️❤️❤️

  • @chamkoursinghdhaliwal445
    @chamkoursinghdhaliwal445 2 года назад +1

    God's real masanger,IpraystoGod bless Mintu brother.

  • @pammikaur66
    @pammikaur66 2 года назад +3

    I am feeling very sorry this lady. She is very educated. I pray to god she get better soon. Veer ji you doing great work. God bless you 🙏🙏🙏

  • @ParminderSingh-jv2kl
    @ParminderSingh-jv2kl 2 года назад +3

    Waheguru ji God bless you veer

  • @karamjitubhi8574
    @karamjitubhi8574 2 года назад +7

    May you live long Vir ji !! You are very blessed person ji 🙏 Waheguru bless you
    You are a real example of the service towards the human beings.

  • @HardeepSingh-xq2jh
    @HardeepSingh-xq2jh 2 года назад

    धन्यवाद जी गुरर्पीत सिंह जी परमात्मा ‌आप जी नू‌ तन‌्दरुती‌‌ देबे जो की‌आप जी ‌नू बहुत ‌मेहनत करनी फैली है

  • @gurjindertiwana2496
    @gurjindertiwana2496 2 года назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all

  • @asoinib8235
    @asoinib8235 2 года назад +2

    Waheguru ji chardikla bakshe tahnu inne dangerous loka to milde o tusi 🙏🏻🙏🏻🙏🏻😊

  • @Funny_guru.7870
    @Funny_guru.7870 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੇ ਜੀ 🙏🙏

  • @BalwinderKaur-dk4xl
    @BalwinderKaur-dk4xl 2 года назад +4

    Waheguru ji waheguru ji mahar karn sister ji ta 🙏🙏🙏🙏🙏God bless you brother ji 👍👍and all team members da 👍👍👍👍👍

  • @jaswantplaha6696
    @jaswantplaha6696 2 года назад +17

    Gurpreet tusi dhan Dhan ho jo eda de patient nu handle karde ho sari team te waheguru ji apni mehar bnayi Rakhan hamesha 🙏

  • @kanwalsarab
    @kanwalsarab Год назад

    Eh bhen ji puadhi bhasha bolde aa mainu lagda
    Veerji bohot sabar baksheya parmatma ne tuhaanu
    Waheguru chardikala bakshe tuhaanu

  • @santbabalalsinghjikuliwale2753
    @santbabalalsinghjikuliwale2753 2 года назад +4

    Paji tuc boht vdhia kaam krde waheguru ji di puri kirpa a tohade te

  • @navkumar6705
    @navkumar6705 2 года назад +4

    🙏🙏 waheguru ji waheguru ji 🙏🙏

  • @bhardwajsahota1883
    @bhardwajsahota1883 2 года назад +1

    Good work hard working sir God bless you

  • @abhijotsingh3432
    @abhijotsingh3432 2 года назад +4

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਖੁਸ਼ ਰੱਖਣ ਚੜ੍ਹਦੀ ਕਲਾ ਵਿੱਚ ਰੱਖਣ ਸਿਹਤ ਨੂੰ ਤੰਦਰੁਸਤੀ ਬਖਸ਼ਣ ਲੰਬੀ ਉਮਰ ਦੀ ਦਾਤ ਬਖਸ਼ਣ।

  • @dalvindersinghmukhi2837
    @dalvindersinghmukhi2837 2 года назад +11

    ਸਤਿਨਾਮੁ ਵਾਹਿਗੁਰੂ

  • @kulwantkaur1692
    @kulwantkaur1692 10 месяцев назад

    ਸੱਤ ਸ਼੍ਰੀ ਆਕਾਲ ਭਾਜੀ ਐਨੇ ਸਿਆਣੇ ਭੈਣਜੀ ਏਨੀਆਂ ਚੰਗੀਆ ਗਲਾਂ ਪਤਾ ਨਹੀਂ ਇਹ ਹਾਲ ਕਿਵੇਂ ਹੋਇਆ ਕੋਣ ਕਹਿੰਦਾ ਐ ਕੁਸ਼ ਹੋਈਆਂ ਏਨਾ ਨੂੰ ਸਮਝ ਨਹੀਂ ਆਇਆ ਇਹ ਹਾਲ ਕਿਉ ਹੋਇਆ ਮੈਨੂੰ ਇਹ ਸਭ ਸੁਣ ਕੇ ਬਹੁਤ ਦੁੱਖ ਹੋਇਆ।ਰੱਬ ਏਨਾ ਨੂੰ ਠੀਕ ਕਰੇ ਮੇਰੀ ਇਹੋ ਦੁਆ ਆ।

  • @manjitbhangu7003
    @manjitbhangu7003 2 года назад +9

    TRUE SEWADARS OF HUMANITY...MANUKHTA DI SEWA PARIWAR NU 🙏🙏🙏🙏🙏

  • @santbabalalsinghjikuliwale2753
    @santbabalalsinghjikuliwale2753 2 года назад +2

    Waheguru waheguru waheguru waheguru waheguru ❤️❤️❤️❤️🙏🙏🙏🙏🙏

  • @sonuboparai8542
    @sonuboparai8542 2 года назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏

  • @feetnessboy786
    @feetnessboy786 2 года назад +5

    ਵਾਹਿਗੁਰੂ ਜੀ, 🙏🙏🌹🌹

  • @manjeetkaurr3849
    @manjeetkaurr3849 Год назад

    Waheguru ji ka khalsa waheguru ji ki fateh

  • @mehtarobin4824
    @mehtarobin4824 2 года назад +3

    Satnam Waheguru ji🙏🙏

  • @shamsherbhullar9957
    @shamsherbhullar9957 2 года назад +5

    ਵਾਹਿਗੁਰੂ ਭਲੀ ਕਰੇ ਸਬ ਤੇ🙏🏻🙏🏻🙏🏻

  • @sikhdharmdaparchar
    @sikhdharmdaparchar 2 года назад

    Boht smjh ae gallan di bhen nu

  • @Gulabsingh12345
    @Gulabsingh12345 2 года назад +2

    🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sandeepkaler4533
    @sandeepkaler4533 2 года назад +2

    Great work 🙏🏻🙏🏻🌷🌷 love and respect sir ji salute you 🙏🏻🌹🥀

  • @gurlalsingh4081
    @gurlalsingh4081 2 года назад +3

    Dhan Dhan guru ram das ji kirpa kro is ma te🙏🙏🙏🙏🤲🏻🤲🏻🤲🏻🤲🏻🤲🏻

  • @inderjeetk451
    @inderjeetk451 2 года назад +4

    Gurpreet veer ji🙏🙏🙏 rab da roop hi ne ji ehni sewa karde ne🌹🙏🙏

  • @SukhwinderSingh-yg9bo
    @SukhwinderSingh-yg9bo Год назад

    Bhot hi vadiya kam kr rahe ho tusi paji
    Waheguru mehar krn

  • @sumankaur1610
    @sumankaur1610 Год назад

    Waheguru waheguru waheguru sachepatshah Mehr kri sb te and uncle ji te ...

  • @tarnbirkaur7765
    @tarnbirkaur7765 2 года назад +2

    Ehi asle seva waheguru ji 🙏

  • @kaurmanjit6952
    @kaurmanjit6952 2 года назад +4

    Waheguru ji mehar karna gurpreet veerji di lami umar karna jo veerji nal hor veer Jude ne sab mehar karna 🙏🏻🙏🏻🙏🏻🙏🏻🙏🏻🙏🏻

  • @jasvirdhillon8750
    @jasvirdhillon8750 2 года назад +2

    Waheguru g, waheguru g, waheguru g, waheguru g, waheguru g.....

  • @harcaranjeetsingh9100
    @harcaranjeetsingh9100 2 года назад +2

    🙏 waheguru waheguru bahut hi chungi seva kar rahe ho dhanyvad

  • @baljindersidhu3045
    @baljindersidhu3045 2 года назад +1

    Satnam sh waheguru..waheguru veer g tuhanu shakti denn

  • @Manusharma600
    @Manusharma600 2 года назад +2

    Manukhta Di sewa ch aap aa k rabb vas karda

  • @balvinderkenth6086
    @balvinderkenth6086 2 года назад +29

    ਭੈਣ ਬਹੁਤ ਗ਼ੁੱਸੇ ਵਿੱਚ ਹਨ ਕੋਈ ਨਾ ਕੋਈ ਦੁੱਖ ਛਿਪਾ ਕੇ ਬੇਠੇ ਹਨ ਵਾਹਿਗੁਰੂ ਜੀ ਕਿਰਪਾ ਕਰੋ ਸਿਆਣੇ ਬਹੁਤ ਹਨ ਪੜੇ ਲਿਖੇ ਸਮਝਦਾਰ ਹਨ ਭੈਣ ਜੀ ਦੀਆ ਗਲਾ ਸੁਣ ਕੇ ਹਾਸਾ ਵੀ ਆਉਂਦਾ ਹੈ ਸਾਡੇ ਸਮਾਜ ਨੇ ਤੋੜ ਦਿੱਤਾ ਭੈਣ ਨੂੰ

  • @parjeetbuttar7508
    @parjeetbuttar7508 2 года назад +5

    ਵਾਹਿਗੁਰੂ ਜੀ ਮੇਹਰ ਕਰੋ

  • @Manusharma600
    @Manusharma600 2 года назад +4

    Gurpreet veer ji tusi apni zindgi safal kar li

  • @maarani3273
    @maarani3273 2 года назад +2

    Nanak dukhia sb sansar🙏🏻🙏🏻🙏🏻 waheguru Ji kirpa kro apne sb bachya de uper🙏🏻🙏🏻

  • @gurpreetkaur2136
    @gurpreetkaur2136 2 года назад +1

    Bout vadia kam krde ho ji tuc rab mehar kre

  • @gursahibjohal7086
    @gursahibjohal7086 2 года назад +5

    waheguru ji mehar karna ji 🙏🙏

  • @charanjeetkaurjagde3340
    @charanjeetkaurjagde3340 2 года назад +2

    waheguru g tndrusti bkhsio daatia maata nu🙏🙏🙏🙏🙏

  • @verygoodverygoodbaldevsing6075

    Very very good job veer ji Waheguru Tanu tandurust rakhen

  • @gillgill3858
    @gillgill3858 2 года назад +5

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਰੱਬ ਤੁਹਾਨੂੰ ਤੰਦਰੁਸਤੀ ਦਵੇ

  • @Malwewala8082
    @Malwewala8082 Год назад

    Waheguru ji 🙏 Sareyan te Mehar kreo Sare Mareej Bilkul Theek ho jaan te Gurpreet y ji Jehdi Sewa tusi kar Rahe ho Oh Duniya di Sab to Vaddi Seva jeaunda Vasda Reh Veer Rabb tenu Tarkiya bakshe

  • @narinderkaur8874
    @narinderkaur8874 2 года назад +3

    Waheguru ji Waheguru ji waheguru ji waheguru ji waheguru ji waheguru ji

  • @mann1813
    @mann1813 2 года назад +4

    ਵਾਹਿਗੁਰੂ ji

  • @RajinderSingh-su1we
    @RajinderSingh-su1we 2 года назад +2

    waheguru ji app sabnu chaddikla chaa rakhe ji

  • @lakshmiduggal9745
    @lakshmiduggal9745 2 года назад

    Veer ji jdo dukh sehan de himmat khatam ho ja di udo hi Iss tra hunda tusi changa kam kar rahe ho god bless you

  • @realisbest3263
    @realisbest3263 2 года назад +2

    Bhai ji...aam insaana nu v tuhade vrge hona chahida..

  • @luckyvirkaur2741
    @luckyvirkaur2741 2 года назад +6

    Waheguru ji hamesha khush rakhe g tuhano veer ji te tuhde Mata ji nu te tuhde seva family nu waheguru ji🙏💐❤

  • @GurjeetSingh-ux4dx
    @GurjeetSingh-ux4dx 2 года назад +15

    ਵਾਹਿਗੁਰੂ ਮੇਹਰ ਕਰੇ ਮਨੁੱਖਤਾ ‌ਦੀ ਪਰਵਾਰ ਨੂੰ ‌ਤਦਰੁਸਤੀ ਬਖਸੇ ਵਾਹਿਗੁਰੂ ਜੀ

  • @duckoff777
    @duckoff777 2 года назад +1

    Very hard work it's not easy to deal this type of person hats off

  • @simarjeetsingh7063
    @simarjeetsingh7063 2 года назад +2

    Weheguru ji mehar kre sabb ta

  • @krishanlal8824
    @krishanlal8824 10 месяцев назад

    Vir ji rab rupi ho tusi waheguru waheguru ji

  • @kalukalu3066
    @kalukalu3066 2 года назад +4

    ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻

  • @manjitsoni9676
    @manjitsoni9676 2 года назад +1

    ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਨਿਧਾਨ ਸਤਿਗੁਰੂ ਜੀਉ ਮੇਹਰ ਕਰੋ ਦਾਤਾ ਜੀਉ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਿਸ਼ਾਹ ਜੀਉ ਗੁਰਪ੍ਰੀਤ ਵੀਰ ਜੀ ਨੂੰ ਹਮੇਸ਼ਾਂ ਚੜਦੀ ਕਲ੍ਹਾ ਵਿੱਚ ਰੱਖਣਾ ਜੀ 🙏🙏🙏🙏🙏

  • @manjeetkaur4056
    @manjeetkaur4056 2 года назад +1

    Waheguru g waheguru g mehar karo sab ty g

  • @sukhwinderkaur5198
    @sukhwinderkaur5198 2 года назад +3

    🙏🙏 ਵਾਹਿਗੁਰ ਜੀ ਤੂਹਾਨੂੰ ਹੋਰ ਸਕਤੀ ਤੰਦਰੁਸਤੀ ਬਖਸਣ ਵੀਰੇ ਮੇਹਰ ਭਰਿਆ ਹੱਥ ਸਿਰ ਤੇ🙏🙏🙏🙏🙏🙏🙏🙏

  • @kulvirram9929
    @kulvirram9929 2 года назад +3

    Waheguru ji meher karan ji

  • @hardevsingh5035
    @hardevsingh5035 2 года назад

    ਵੀਰ,ਜੀ,ਧੰਨ,ਤਹਾਡੀ,ਸੇਵਾ,