RIMT College ਇਸ ਬਾਪੂ ਦੀ ਜਮੀਨ ਚ ਬਣਿਆ ਸਾਰਾ ਕੁਝ ਸੀ ਘਰ ਚ ਸਾਰਾ ਪਰਿਵਾਰ ਸੀ ਪਰ ਅੱਜ ਖੰਡਰ ਬਣ ਗਿਆ ਬਾਪੂ ਦਾ ਘਰ

Поделиться
HTML-код
  • Опубликовано: 30 янв 2024
  • Plz Follow Are Social Media Accounts….
    Apna Farz Sewa Society Vill Lachkani Patiala PB
    M: +917307000085 , +919408000085 , +919569999923
    Snapchat: pkharoud66
    / 9wvq1ywk
    Instagram: pal_kharoud66
    pal_kharoud66?i...
    Facebook: pal kharoud
    Palkharoudof...
    RUclips: pal kharoud
    youtube.com/@palkharoud6004?s...

Комментарии • 354

  • @ranjeetsinghsandhu8635
    @ranjeetsinghsandhu8635 5 месяцев назад +31

    ਜੇ ਕਿਸੇ ਨੇ ਰੱਬ ਵੇਖਣਾ ਤਾਂ ਪਿੰਡ ਲਚਕਾਣੀ ਜਾ ਕੇ ਵੇਖ ਲਓ 👏🏻👏🏻👏🏻👏🏻

  • @Sanatani.boyboy545
    @Sanatani.boyboy545 5 месяцев назад +88

    🙏🙏🙏🙏ਹੇ ਭਾਈ, ਮੈਂ ਪੰਜਾਬੀ ਨਹੀਂ ਜਾਣਦਾ, ਪਰ ਮੈਂ ਤੁਹਾਨੂੰ ਦਿਲੋਂ ਸਲਾਮ ਕਰਦਾ ਹਾਂ, ਵੀਰ, ਮੈਂ ਸਿਰਫ ਤੁਹਾਡੇ ਲਈ ਇਸਦਾ ਅਨੁਵਾਦ ਕਰ ਰਿਹਾ ਹਾਂ ਅਤੇ ਟਿੱਪਣੀ ਕਰ ਰਿਹਾ ਹਾਂ, ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਤੁਹਾਡੇ ਲਈ ਅਨੁਵਾਦ ਕੀਤਾ ਹੈ, ਮੈਂ ਤੁਹਾਨੂੰ ਆਪਣੇ ਵੱਲੋਂ ਸਲਾਮ ਕਰਦਾ ਹਾਂ। ਦਿਲ, ਮੇਰੇ ਭਰਾ।🙏🙏🙏❤❤❤❤❤❤

    • @Usacali2593
      @Usacali2593 5 месяцев назад +7

      Thank you bro pal veer ji warga koi insan nhi jo har lod wand lyi khada

    • @bablasekhon1044
      @bablasekhon1044 5 месяцев назад +4

      ਧੰਨਵਾਦ ਜੀ

    • @Sanatani.boyboy545
      @Sanatani.boyboy545 5 месяцев назад +6

      @@Usacali2593 right 👍 brother 🙏ਕਿਹਾ ਸੋ ਨਿਹਾਲ ਸਤਿ ਸ੍ਰੀ ਅਕਾਲ🙏🙏🙏

    • @parveshvashist39
      @parveshvashist39 5 месяцев назад +2

      ❤❤❤❤

    • @ReetanPunjabDian
      @ReetanPunjabDian 5 месяцев назад

      Sada Punjabi channel waikho Tay subscribe karo

  • @Woooo111
    @Woooo111 5 месяцев назад +5

    Waheguru ji ka Khalsa waheguru ji ki Fateh ❤
    Jai shree ram❤
    Bohot he pyara Kam kr reha ho . Rab chardi kala ch rakhe

  • @malkitkaur9429
    @malkitkaur9429 5 месяцев назад +29

    ਵਾਹਿਗੁਰੂ ਜੀ ਬਾਪੂ ਜੀ ਨੂੰ ਠੀਕ ਕਰਿਓ,ਹੇ ਵਾਹਿਗੁਰੂ ਜੀ 🙏ਪਾਲ ਵੀਰ ਅਤੇ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖੋ

    • @ReetanPunjabDian
      @ReetanPunjabDian 5 месяцев назад

      Sada Punjabi channel waikho Tay subscribe karo

  • @sultansingh7138
    @sultansingh7138 5 месяцев назад +30

    ਪਾਲ ਸਿੰਘ ਖਾਲਸਾ ਜੀ ਤੁਸੀ ਗਰੀਬ ਬੇਸਹਾਰੀਆ ਵਾਸਤੇ ਰੱਬ ਹੋ ਵਾਹਿਗੁਰੂ ਮੇਹਰ ਕਰੇ ਗੁਰੂਦਵਾਰਾ ਸਾਹਿਬ ਵਾਲੀਆਂ ਨੂੰ ਵੀ ਇਹ ਵੀਰ ਦੀ ਰੇਖ ਦੇਖ ਕਰਨੀ ਚਾਹੀਦੀ ਸੀ 🙏❤️

  • @user-ranveer.123
    @user-ranveer.123 5 месяцев назад +11

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ ਤੁਸੀਂ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖ਼ਸ਼ਣ ❤❤❤

  • @preetpannu5199
    @preetpannu5199 5 месяцев назад +4

    Dhan dhan baba deep Singh ji shaheed tuhade te bhut kirpa kre

  • @maninderjitsinghlehal5731
    @maninderjitsinghlehal5731 5 месяцев назад +15

    ਵਾਹਿਗੁਰੂ ਭਲੀ ਕਰੇ ਮੇਹਰ ਕਰਨ ਸੱਚੇ ਪਾਤਸ਼ਾਹ

  • @Shazzvillagefoodsecrets
    @Shazzvillagefoodsecrets 5 месяцев назад +18

    ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮਾ ਪੈਣਾ ਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆ ਕਿ ਤੁਸੀਂ ਜਿੱਥੇ ਵੀ ਰਹੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਤੇ ਆਬਾਦ ਰਹੋ ਤੇ ਹਮੇਸ਼ਾ ਹੀ ਸ਼ਾਦ ਰਹੋ 🙏🌹😍🙏🙏🙏🙏🙏🙏🙏

    • @ReetanPunjabDian
      @ReetanPunjabDian 5 месяцев назад

      Sada Punjabi channel waikho Tay subscribe karo

  • @gurveer.singh.grewal.3361
    @gurveer.singh.grewal.3361 5 месяцев назад +12

    ਭੈਣ ਨਹੀਂ ਡੈਣ ਹੁੰਦੀਂ ਇਹੋ ਜਹੀ ਜ਼ਨਾਨੀ ਜੋ ਆਪਣੇ ਭਰਾਂ ਦਾ ਸਭ ਕੁਛ ਹੜੱਪ ਕਰਕੇ ਇਹੋ ਜਹੇ ਹਲਾਤਾਂ ਵਿੱਚ ਛੱਡ ਗੲੀ ਮਰਨ ਲਈ ਲੱਖ ਲਾਹਣਤ ਇਹੋ ਜਹੀ ਭੈਣ ਤੇ

  • @rafichauhan2488
    @rafichauhan2488 5 месяцев назад +6

    ਬਾਪੂ ਜੀਂ ਹੁਣ ਬਾਬਾ ਜੀਂ ਕੋਲ ਪੋਚਗੇ ਨੇ ਹੁਣ ਜਿੰਦਗੀ ਵਧੀਆ ਹੋਵੇ ਗਈ ਸਤਿ ਨਾਮ ਸ੍ਰੀ ਵਾਹਿਗੁਰੂ ਜੀਂ ਬਾਬਾ ਜੀਂ ਪ੍ਰਮਾਤਮਾ ਚੜਦੀਕਲਾ ਰੱਖੇ ਜੀਂ

  • @user-uv8mo2yr2h
    @user-uv8mo2yr2h 5 месяцев назад +6

    ਜੈ ਹਰ ਇਕ ਘਰ ਚ ਇਹੋ ਜਾ ਇਕ ਵੀਰ ਵੀ ਹੋਵੇ ਤਾਂ punjab ਚ swarg ਹੀ ਬਣ ਜਾਵੇ ਬਜੁਰਗਾਂ ਲਈ

  • @harwinderbassi6927
    @harwinderbassi6927 5 месяцев назад +9

    ਬਾਈ ਪਾਲ ਸਿੰਘ ਜੀ ਬਹੁਤ ਧੰਨਵਾਦ ਤੇਰਾ ਤਦਰਉਸਤੀ ਬਖ਼ਸ਼ੇ ਰੱਬ ਤੈਨੂੰ ਜੋ ਦੁਖੀ ਆ ਦੀ ਸਾਰ ਲੈਨਾ

  • @prabhdeepkaur1518
    @prabhdeepkaur1518 5 месяцев назад +8

    Bapu g vl dekh k bht roon ayea😢wmk🙏🙏

  • @benipalsaab2839
    @benipalsaab2839 5 месяцев назад +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguru ji mehar kro

  • @rajinderkaur5928
    @rajinderkaur5928 5 месяцев назад +9

    God bless you brother great work waheguru ji mehar karan baba g te

  • @harmandhadli6679
    @harmandhadli6679 5 месяцев назад +1

    ❤ WAHEGURU JII TUHANU TARRAKIYAN BAKSHAN. BHT BHALLA KRDEO LOKAN DA. 🙏🏻. WMK🙏🏻🙏🏻🙏🏻

  • @HardeepSingh-zx2pw
    @HardeepSingh-zx2pw 5 месяцев назад +6

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ ਮੇਰੇ ਵੱਡੇ ਵੀਰ ਪਾਲ ਤੇ ਜੀ ਸਦਾ ਚੜਦੀਕਲਾ ਚ ਰੱਖਣਾ ਜੀ

  • @barinderkaurhundal9856
    @barinderkaurhundal9856 5 месяцев назад +5

    ਵਾਹਿਗੁਰੂ ਜੀ ਮੇਹਰ ਕਰੀ ਇਸ ਬਾਪੂ ਜੀ ਤੇ ਠੀਕ ਹੋ ਜਾਵੇ ਤੰਦਰੁਸਤੀ ਬਖ਼ਸ਼ੇ 🙏🙏🙏

  • @jagjitsingh1513
    @jagjitsingh1513 5 месяцев назад +2

    Waheguru ji mehar karna sab te good job pal veer ji

  • @resputin8012
    @resputin8012 5 месяцев назад +4

    ਮੈਂ ਤਾਂ ਬਾਬਾ ਜੀ ਉਦੋਂ ਤੋਂ ਦੇਖ ਰਿਹਾ ਜਦੋਂ ਤੋ ਪੁਰਾਣਾ ਕੋਠਾ ਹੁੰਦਾ ਸੀ, ਸੇਵਾ ਕਰਨ ਦਾ ਬੜਾ ਦਿਲ ਕਰਦਾ ਪਰ ਅਜੇ ਤਾਂ ਹੱਥ ਖਾਲੀ ਨੇ। ਬਾਬਾ ਜੀ ਮੇਰੇ ਲਈ ਵੀ ਅਰਦਾਸ ਕਰਿਓ ਮੇਰਾ ਕੰਮ ਬਣ ਜਾਵੇ ਤੇ ਮੈਂ ਓਸ ਵਾਹਿਗੁਰੂ ਵੱਲ ਦਿੱਤੀ ਨੇਕ ਕਮਾਈ ਵਿੱਚੋ ਵਧ ਚੜ ਕੇ ਹਿੱਸਾ ਪਾਇਆ ਕਰਾ।

  • @user-ni9ed2if1j
    @user-ni9ed2if1j 5 месяцев назад +4

    ਵਾਹਿਗੁਰੂ ਜੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ

  • @hiteshu41
    @hiteshu41 5 месяцев назад +4

    🙏🙏 Waheguru ji ki khalsa,Waheguru ji ki fathey 🙏🙏

  • @Tangovlog_CHD
    @Tangovlog_CHD 5 месяцев назад +2

    Waheguru ji waheguru ji 🙏🙏🙏🙏🙏

  • @bantykarrha1132
    @bantykarrha1132 5 месяцев назад +2

    Veer ji tohada bohot bohot dhanwad ji,

  • @Randhawa336
    @Randhawa336 5 месяцев назад +4

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ। 🙏🙏

  • @ParamjitKaur-dl1zd
    @ParamjitKaur-dl1zd 5 месяцев назад +1

    Waheguru ji

  • @KamaljeetKaur-zl2sf
    @KamaljeetKaur-zl2sf 5 месяцев назад +1

    Waheguru ji 🙏

  • @sarbjeetkaur5643
    @sarbjeetkaur5643 5 месяцев назад +3

    Pal beta tenu waheguru khus rakhe

  • @daljeetkaur1511
    @daljeetkaur1511 5 месяцев назад +3

    ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਹੱਥ ਰੱਖੇ ਮੇਰੀ ਉਮਰ ਵੀ ਖ਼ਾਲਸਾ ਜੀ ਆਪ ਨੂੰ ਲੱਗ ਜਾਵੇ

  • @satpalsingh369
    @satpalsingh369 12 дней назад

    ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ੀ ਰਖਣ ਜੀ ।
    ਥਹੁਤ ਭਲਾਈ ਦੇ ਕਾਰਜ ਕਰ ਰਹੇ ਹੋ।
    ਜੀਵਨ ਸਫਲਾ ਕਰ ਰਹੇ ਹੋ।
    🙏🌹🙏🌹🙏

  • @JashanddeepSingh-pq6rn
    @JashanddeepSingh-pq6rn 5 месяцев назад +2

    Waheguru ji❤❤

  • @gopalsinghchauhan8624
    @gopalsinghchauhan8624 5 месяцев назад +5

    ਗੁਰੂ ਜੀ ਮਾਹਿਰ ਕਰੇ

  • @manjeetsinghsingh4668
    @manjeetsinghsingh4668 5 месяцев назад +5

    Waheguru ji mehar karan ji mehar karan ji 🙏🙏

  • @zaheeruddinbaber5179
    @zaheeruddinbaber5179 5 месяцев назад +6

    اللہ تعالیٰ اپ کی مدد فرمائیں آمین ثم آمین 😢

  • @ParamjitSingh-ug3lc
    @ParamjitSingh-ug3lc 5 месяцев назад +5

    ਵਾਹਿਗੁਰੂ ਜੀ ਪਹਿਲਾ ਵਿਊ ਪਹਿਲਾ ਕੁਮੈਂਟ , ਪਾਲ ਵੀਰ ਤੇ ਟੀਮ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ🙏🙏🇺🇸🇺🇸🙇‍♂️🙇‍♂️

  • @bachittarsinghrhal4565
    @bachittarsinghrhal4565 5 месяцев назад +2

    Dilloon Respect Aa Ji Baba Ji Taanu, Sachey Paathshaah Hamesha Taanu Sab Nu Chadd-di Kala Ch Rakhan Ji🙏

  • @25536
    @25536 5 месяцев назад +2

    Waheguru ne sabu pal vir wrga sevadar ditta waheguru gi mehr rakhi hrpl🎉🎉🎉🎉🎉

  • @bablasekhon1044
    @bablasekhon1044 5 месяцев назад +3

    ਿੲਹ ਸੇਵਾ ਹੇ ਅਸਲ ਚ ਜੋ ਪਾਲ ਵੀਰ ਕਰ ਰੱਹੇ ਨੇ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਹੇ ਕਿਰਪਾ ਕਰਨੀ

  • @Deepdholan07
    @Deepdholan07 5 месяцев назад +1

    ਵਾਹਿਗੁਰੂ ਜੀ

  • @shinesharma3997
    @shinesharma3997 3 месяца назад

    Waheguru bless you pal bai selut AA 22 ji 💐💐🇮🇳 tusi real ch rab de bheje hoye insaan ho jai Hind Jai Punjab 💐

  • @gurmailsidhu8648
    @gurmailsidhu8648 5 месяцев назад +4

    ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ ਹਮੇਛਾਂ ਚੜ੍ਹਦੀ ਕਲਾ ਵਿੱਚ ਵਾਹਿਗੁਰੂ

    • @gurmailsidhu8648
      @gurmailsidhu8648 5 месяцев назад +2

      ,ਰੱਖੇ ਵਾਹਿਗੁਰੂ ਤੁਹਾਨੂੰ

  • @guljabar8982
    @guljabar8982 5 месяцев назад +3

    You are doing very good job sir may Allah Almighty Guru ji help you and this baba ji dont give up you are Great

  • @ravinderjitsingh1168
    @ravinderjitsingh1168 2 месяца назад

    ਕੋਈ ਜਾਤ ਪਾਤ ਨਹੀਂ ਸਬ ਨੂੰ ਇਕ ਨਿਗ੍ਹਾ ਨਾਲ ਦੇਖ ਕੇ ਸੇਵਾ ਕਰਨੀ ਵਾਹਿਗੁਰੂ ।ਇਹ ਕੋਈ ਸੰਤ ਜਾ ਗੁਰੂ ਹੀ ਕਰ ਸਕਦਾ । ਮੱਥਾ ਟੇਕਦੇ ਆ ਤੁਹਾਡੇ ਚਰਨਾਂ ਵਿੱਚ ਵਾਹਿਗੁਰੂ ਜੀ

  • @user-vd9il9kf1g
    @user-vd9il9kf1g 5 месяцев назад +3

    Waahe guru ji ka khalsa waahe guru ji ki fateh. Raaj karega khalsa aaki rahe na koi. Har Har Mahadev Har Har Mahadev Har Har Mahadev

  • @surkhmandermaanmaan3935
    @surkhmandermaanmaan3935 5 месяцев назад +2

    ਵਹਿਗੁਰੂ ਜੀ ਮੇਹਰ ਕਰੇ

  • @JaswinderSingh-lq6zj
    @JaswinderSingh-lq6zj 5 месяцев назад +1

    Waheguru ji Mehar kario iss bapu ji te 🙏

  • @user-gw5tb9bs4o
    @user-gw5tb9bs4o 5 месяцев назад +1

    ਵਾਹਿਗਰੂ ਜੀ ਵੀਰ ਪਾਲ ਖਰੋੜ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏🙏🙏🙏🙏🙏🙏🙏

    • @ReetanPunjabDian
      @ReetanPunjabDian 5 месяцев назад

      Sada Punjabi channel waikho Tay subscribe karo

  • @nanaksingh8862
    @nanaksingh8862 5 месяцев назад +2

    Very very nice ji waheguru app Ji no takat de

  • @smartphonedoctor1242
    @smartphonedoctor1242 5 месяцев назад +1

    Waheguru ji kirpa kro baba ji te

  • @user-kx2cv9po8l
    @user-kx2cv9po8l 5 месяцев назад +2

    Waheguru chardikala bakshna ji veeran nu🙏🙏

  • @AhmedAbbasi-ei9xp
    @AhmedAbbasi-ei9xp 5 месяцев назад +3

    V v nice satpal great Parson ❤❤❤from Pakistan ❤❤❤

  • @Sandeepsingh-lf4gm
    @Sandeepsingh-lf4gm 5 месяцев назад +1

    Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏♥️

  • @princemiglani3067
    @princemiglani3067 5 месяцев назад +2

    Pal veera Dil krda thuda pair Dho k p la veer waheguru thuda meher kare veer

  • @yogeshsinghthakur1996
    @yogeshsinghthakur1996 5 месяцев назад +3

    Sat Shri akal sab veera ate bhenna nu 🙏

  • @smartphonedoctor1242
    @smartphonedoctor1242 5 месяцев назад +1

    Waheguru ji kirpa kro sab te ji

  • @prabjot4644
    @prabjot4644 5 месяцев назад +1

    ਵਾਹਿਗੁਰੂ ਜੀ ਮੇਹਰ ਕਰੇ

  • @baljindersingh4504
    @baljindersingh4504 5 месяцев назад +3

    ਵਾिਹਗੁਰੂ ਜੀ

  • @pritpalsingh8243
    @pritpalsingh8243 5 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tarsemkaur9319
    @tarsemkaur9319 4 месяца назад

    ਧੰਨ ਹੋ ਤੁਸੀਂ ਵੀਰ ਜੀ ਆਪ ਜੀ ਦਾ ਧੰਨਵਾਦ ਜੀ

  • @kaursukhwant9757
    @kaursukhwant9757 5 месяцев назад +1

    Waheguru ji chardi klaa vich rakhe jiyunde vasde raho sewa karn walyo sarbatt da bhlaa ji 🙏

  • @TheRajputsHistory
    @TheRajputsHistory 5 месяцев назад +2

    Lots of love and blessings to you from all over Pakistan. 💚💚💚💚💚🇵🇰🇵🇰🇵🇰🇵🇰🇵🇰🇵🇰

    • @JATTFF75
      @JATTFF75 5 месяцев назад +1

      ❤❤❤

    • @bhagat_shab
      @bhagat_shab 5 месяцев назад

      Tu pakistani hai tu rajpooto ki history kyu bata raha hai?

  • @user-ih8xg9np4u
    @user-ih8xg9np4u 5 месяцев назад +1

    Waheguru ji Waheguru ji

  • @gurusharanpalsinghrandhawa6069
    @gurusharanpalsinghrandhawa6069 5 месяцев назад +1

    Waheguru Ji Ka Khalsa
    Waheguru Ji Ki Fateh
    🌹🌹

  • @ManjeetSingh-re6np
    @ManjeetSingh-re6np 5 месяцев назад

    Waheguru ji waheguru ji waheguru ji waheguru ji waheguru ji

  • @inderjitkaur9991
    @inderjitkaur9991 5 месяцев назад +2

    Waheguru mehar karee.

  • @balvirdhaliwal1041
    @balvirdhaliwal1041 5 месяцев назад +4

    ਵਾਹਿਗੁਰੂ ਜੀ। 🙏

  • @HarjinderSingh-ce2be
    @HarjinderSingh-ce2be 5 месяцев назад +2

    ਵਾਹਿਗੁਰੂ ਜੀ।

  • @user-rg2nu4cs9b
    @user-rg2nu4cs9b 5 месяцев назад +1

    Veer Tera Dhanbad 😢😢😢😢😢😢😢😢😢

  • @kiranNagi6569
    @kiranNagi6569 5 месяцев назад

    Veerji sat shri akal ji.. wahrguru ji bapu ji nu chardikla ch rakhna or tandrusti bakshna... Bapu ji hun swarg ch pohnch gye ... Wahrguru mere veera de hmesha ang sang sahayi rehna. Waheguru ji da khalsa waheguru ji di fateh... 🎉🎉 Lots of blessings

  • @kyabaatmerisarkaradi2975
    @kyabaatmerisarkaradi2975 5 месяцев назад +1

    Slam e pal veer ji tuhanu je kise ne Rabb dekhna ta tuhade darshan kar Len
    Waheguru da roop ho veer ji tussi

  • @gursewaksingh8299
    @gursewaksingh8299 5 месяцев назад +1

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ

  • @user-mi5uu9hn2h
    @user-mi5uu9hn2h 5 месяцев назад +1

    Baba Nanak ji Mehar krn 🙏❤️

  • @arshmann2394
    @arshmann2394 5 месяцев назад +1

    Hey Waheguru kinna aukha c turna v dil bot roya dekh ke aaj, asin gharan ch baithe aa te a bunurg anne dukh ch , waheguru tohanu tandrusti bakshe 🙏🙏🙏🙏

  • @jagroopmaan2251
    @jagroopmaan2251 5 месяцев назад +2

    Waheguru ji mahr kro ge 🙏

  • @SrrajenderSingh-tk1wy
    @SrrajenderSingh-tk1wy 5 месяцев назад +2

    Waheguru ji mehar karan ❤❤

  • @HardeepSingh-zx2pw
    @HardeepSingh-zx2pw 5 месяцев назад +2

    ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @user-kl2ly5oy1x
    @user-kl2ly5oy1x 5 месяцев назад +1

    Waheguruji waheguruji waheguruji waheguruji waheguruji

  • @SukhjinderSingh-745
    @SukhjinderSingh-745 5 месяцев назад +2

    🫡 salute aa bai ji tenu dil toh

  • @DarshanSingh-qq9gh
    @DarshanSingh-qq9gh 5 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਨਾਲ ਵੀਰ ਜੀ ਦਾ

  • @gurpeetsingh9642
    @gurpeetsingh9642 5 месяцев назад +1

    ਬਾਬਾ ਨਾਨਕ ਚਾੜਦੀ ਕਲਾ ਰੱਖੇ ਸਾਰੀਆਂ ਨੂੰ

  • @gurpeetsingh9642
    @gurpeetsingh9642 5 месяцев назад +1

    ਬਾਬਾ ਨਾਨਕ ਚਾੜਦੀ ਕਲਾ ਰੱਖੇ ਪਾਲ ਵੀਰ ਦੀ ਸਾਰੀ ਟੀਮ ਨੂੰ

  • @HINDU_YOGI
    @HINDU_YOGI 5 месяцев назад +1

    Bhagwan ji mehar kare waheguru ji bapu te 🕉🕉🙏🙏

  • @kulbirsingh7090
    @kulbirsingh7090 5 месяцев назад +2

    Waheguru ji meher kari Sab te

  • @HarjinderSingh-ul6lp
    @HarjinderSingh-ul6lp 5 месяцев назад +2

    ਵਾਹਿਗੁਰੂ ਜੀ ਮਿਹਰ ਕਰੋ

  • @krishnadevi7795
    @krishnadevi7795 5 месяцев назад +1

    Waheguru ji dekh ke Rona aa gya bapuu nu

  • @mewasingh3980
    @mewasingh3980 5 месяцев назад +1

    ਵਾਹਿਗੁਰੂ ਜੀ ਮੇਹਰ ਕਰੇ ਪਾਲ ਸਿੰਘ ਲਚਕਾਣੀ ਤੇ ਸਾਰੀ ਟੀਮ ਤੇ ਜੋ ਬੇਸਹਾਰੀਆ ਦੇ ਸਹਾਰਾ ਬਣਦੇ ਨੇ

  • @bhupinderkaur8236
    @bhupinderkaur8236 5 месяцев назад +1

    ਪਾਲ ਪੁੱਤਰ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ❤❤

  • @gursawaksingh5927
    @gursawaksingh5927 5 месяцев назад +1

    🙏💐🌹ਵਾਹਿਗੁਰੂ ਜੀ 🌹💐🙏

  • @harjinderkaur8583
    @harjinderkaur8583 5 месяцев назад +1

    ਧੰਨ ਧਰਤੀ ਲਚਕਾਣੀ ਦੀ ਜਿਥੇ ਪਾਲ ਸਿੰਘ ਵੀਰ ਨੇ ਜਨਮ ਲਿਆ ਧੰਨ ਧਰਤੀ ਜਿਥੇ ਦੁਖੀਆ ਦੇ ਦੁੱਖ ਦਰਦ ਦੂਰ ਹੁੰਦੇ ਹਨ ਹੇ ਵਾਹਿਗੂਰ ਮਿਹਰ ਕਰ ਇਸ ਜਲਦੀ ਬਲਦੀ ਦੁਨੀਆ ਨੂੰ ਮਿਹਰ ਦੀ ਨਿਗਾਹ ਨਾਲ ਸਾਂਤ ਕਰ ਦਿਓ

  • @motivationlife869
    @motivationlife869 5 месяцев назад +1

    ਵਹਿਗੁਰੂ ਜੀ

  • @shubhpandey763
    @shubhpandey763 5 месяцев назад +1

    वाहेगुरु जी❤️🙏🙏

  • @ravindersingh-vf4dc
    @ravindersingh-vf4dc 5 месяцев назад +1

    Wmk🙏

  • @amitmahi7741
    @amitmahi7741 5 месяцев назад +1

    WaheGuru Ji ka Khalsa WaheGuru Ji ki

  • @dr.manasarya6159
    @dr.manasarya6159 5 месяцев назад +1

    आप धन्य हो,निशब्द है हम ,परमात्मा आपको शक्ति ओर सामर्थ्य दे..।

  • @mrGamer-or8xm
    @mrGamer-or8xm 4 месяца назад

    Waheguru ji veer bohat changa km kadre ho waheguru ji tohanu tandrusti bakhse

  • @user-vh3bv9mh6e
    @user-vh3bv9mh6e 5 месяцев назад +2

    Waheguru ji ❤

  • @arshmann2394
    @arshmann2394 5 месяцев назад +1

    Heyy Sachepatshah tu aap sahayi hunda hameshan gareeban da🙏🙏🙏🙏

  • @asifmirza7916
    @asifmirza7916 5 месяцев назад +1

    Bohat khushi hoti hai
    Jis trah app ye kam kartay hain.
    Meri Dua 🤲 hai RAAB app ko
    Is KA ajar Da ga.

  • @rahul_apna____
    @rahul_apna____ 5 месяцев назад +1

    Waheguru.ji