Uchi tey Suchi soach sikhan di chaw mn nu jitna kirat nu mehnat nl karna rub sath jarur dinda hai . aunty ji di mehnat nu dilo respect hai age is no matter success matter in your life .
Well done wonderful lady kindly teach every indian abroad how to be successful in india with hard work and passion : i think she can earn millions by teaching people how to be successful 🇬🇧
ਭੈਣ ਜੀ ਦੀ ਮਿਹਨਤ ਅਤੇ ਹਿੰਮਤ ਦੀ ਸਿਫ਼ਤ ਜਿੰਨੀ ਕੀਤੀ ਜਾਵੇ ਉਨੀ ਹੀ ਘੱਟ ਹੈ,ਇਸ ਤਰ੍ਹਾਂ ਦੀਆਂ ਹਿਮਤੀ ਸਖਸ਼ੀਅਤਾਂ ਤੋਂ ਸਾਡੇ ਨੌਜਵਾਨ ਬੱਚਿਆਂ ਨੂੰ ਪ੍ਰੇਰਣਾ ਲੈ ਕੇ ਆਪਣੀ ਕਾਮਯਾਬੀ ਲਈ ਯਤਨ ਕਰਨੇ ਚਾਹੀਦੇ ਹਨ।
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਬਹੁਤ ਵਧੀਆ ਹਿਮਤੀ ਨੇ ਭੈਨਜੀ ਇਨਾ ਦੀ ਮੇਹਨਤ ਤੇ ਕਾਮਯਾਬੀ ਦੇਖ ਕੇ ਹੋਰਾ ਨੂ ਵੀ ਕੁਝ ਕਰਨ ਦੀ ਸੇਧ ਮਿਲੇਗੀ
ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਆ ਕਲਾਂ ਵਿਚ ਰੱਖੈ
Himmat da bhall bakshe🙏
ਬੁਹਤ ਵਦੀਆ ਵੀਡਿਓ ਜੀ ਵਾਹਿਗੁਰੂ ਕਿਰਪਾ ਬਣਾਈ ਰੱਖਣ ਜੀ🙏🙏
Salute to brave lady.woman power💪👌
💪da bhall bakshe 👏
Bohat vadia g rab punjabia nu hor tarakia bakshe
ਵੀਰ ਜੀ ਤੁਹਾਡੀ ਆਵਾਜ਼ ਬਹੁੱਤ ਚੰਗੀ ਹੈ ❤❤
Uchi tey Suchi soach sikhan di chaw mn nu jitna kirat nu mehnat nl karna rub sath jarur dinda hai . aunty ji di mehnat nu dilo respect hai age is no matter success matter in your life .
ਇਹ ਸੋਚ ਕੇ ਬਾਹਰਲੇ ਮੁਲਕ ਗਏ ਸੀ ਕਿ ਜਹਾਜ ਤੋਂ ਉਤਰਦੇ ਸਾਰ ਹੀ ਡਾਲਰਾਂ ਦਾ ਮੀਂਹ ਵਰਨ ਲੱਗ ਜਾਊ ਪਰ ਜਦੋਂ ਅਜਿਹਾ ਕੁਝ ਨਾਂ ਵਾਪਰਿਆ ਤਾਂ ਵਿਚਾਰੇ ਵਾਪਸ ਆ ਗਏ।
Bhot Wadiya uprala he ji.
Salute he Aunti ji nu.
ਸਾਨੂੰ ਬਾਹਰ ਨਹੀ ਜਾਣਾ ਚਾਹੀਦਾ ਰਲ ਕੇ ਹੰਭਲਾ ਮਾਰੀਏ ਤੇ ਪੰਜਾਬ ਵਿੱਚ ਕੰਮ ਕਰਨ
Very Good Job . Very Good Thought.God Bless All Of You With Good Health & Happiness.
ਭੈਣ ਜੀ ਜੇਕਰ ਤੁਸੀਂ ਸੇਧ ਦੇਕੇ ਹੋਰ ਅੌਰਤਾਂ ਨੂੰ ਕੰਮ ਸ਼ੁਰੂ ਕਰਵਾਓ ਤਾਂ ਬਹੁਤ ਵਧੀਆ ਹੋਵੇਗਾ
😊
ਕਿਉਂ ਨੀਂ ਜੀ
ਵਾਹਿਗੁਰੂ ਜੀ
ਮੇਰੀ ਉਮਰ 52 ਸਾਲ ਹੈ ਮੈ ਵੀ ਕੋਈ ਕਾਰੋਬਾਰ ਕਰਨਾ ਚਾਹੁੰਦੀ ਹਾਂ ਸਿਰ ਤੇ ਕਰਜਾ ਬਹੁਤ ਹੈ ਵੀਡੀਓ ਦੇਖ ਕੇ ਹਿੰਮਤ ਆਈ❤
❤❤
Waheguru ji
@@Manveer5nijjar 🙏
@@jagsirsingh2697 ਵਾਹਿਗੁਰੂ ਜੀ🙏
ਕਿੱਥੋਂ ਜੀ ਤੁਸੀਂ.???
ਬਹੁਤ ਬਦੀਆ ਕੀਤਾ ਜੀ
Maa di mehnat nu salam aa❤❤and bete or husband nu b sath dina bhut baddi gl aa🙏
Big salute, she deserve great applauds for her startup and pursuance for success. Inspiration for all and leading light for women entrepreneur.
Salute hai sister ji tuhanu buhat hi vadia message dita Ji ❤❤❤❤❤
Great!! Big salute to Behan ji 🙏
ਸਾਨੂੰ ਵੀ ਹੈਲਪ ਕਰਦੋਗੇ ਜੀ,, ਕਿਹੜਾ ਪਿੰਡ, ਸ਼ਹਿਰ ਹੈ ਜੀ!!
❤❤❤nice bahut shone gal aa aa
Very good job bahan ji
Salute 🙏🙏 a ji Mata ji nu
Siraaaaa anti ji ❤
Bhut vadia lagia video dekh ke 👌👍
Veey very nice ji 👌 👍 👏
Well done !!
This Is Punjabiyat !!
Bhagode nhi ho skde Punjabi !!
Salute to mother
Only the businesses can bring back our young generation from the abroad
Salute to the mother
Well done wonderful lady kindly teach every indian abroad how to be successful in india with hard work and passion : i think she can earn millions by teaching people how to be successful 🇬🇧
Bhut acha hai ji 🙏🙏🙏🙏🙏
Very good ji
VERY GOOD .
Kuj hal ni bhr ajo lokko bhro apne hath vas Punjab nu sone di ਚਿੜੀ ਬਨਾਉਣ ਾ❤❤❤thnxxx aunty g❤❤
@@ekamjotsingh3624 sahi gal hai panjab nu sambh lao
Waheguru Ji Maharaj Ji 🤲🙏🙏🙏
Bahut vadiya vidio ❤❤❤❤❤
Bahut badhiya hai g
Nice video
God bless you all 🙏🙏🌹🌹
Very good work
Very good 😊
Well done 👍
Well done
V Nyce ❤ Waheguruji ji kirpa karen
Nothing is difficult if family stands with you
Very nice 🙂 anti.ji
Very good God bless you Om shanti 🕉️🇲🇰🌞🙏🙏
Bhuut vdia mata ji👍
Very nice ❤
Bhut vadia👍
ਏਹ ਕਿਹੜੀ ਥਾਂ ਹੈ ਪੰਜਾਬ ਵਿੱਚ, ਫੋਨ ਨੰਬਰ ਨਾਲ ਦੱਸਿਆ ਕਰੋ ਤਾਂ ਕਿ ਕੋਈ ਹੋਰ ਵੀ ਸਿੱਖ ਕੇ ਕਰ ਸਕਦਾ ਹੈ.
Mithapur. ....near jalandhar
Is it near Jandala manjki ?
Mummy great mummy ❤
Salute
Vnice❤ waheguru ji kerpakarn
❤❤ good 👍
God bless you
Sir sadi cosin v pind ch reh k bhut vdia bakery da business kr rhi a. Ohna da v interview kr skde o tusi. Bhut kudia leyi inspiration bn skdi h oh
Good job ji 👍
Well done
Very nice aunty g❤
Salute hai
Wah maa wah maa
Sulite mummy ji nu❤❤❤
Mummy je chuni sir the na Lyo dangerous tusi machina wich kam kardey ha , sir try rumal lyo❤n
ਦੀਦੀ ਜੀ ਮੈਨੂੰ ਵੀ ਕੰਮ ਸਖਾਦੋ ਮੈ ਵੀ ਕੰਮ ਕਰਨਾ ਚਾਹੀਦਾ ਹਾ
ਕਿਹੜਾ ਪਿੰਡ ਸ਼ਹਿਰ ਹੈ ਜੀ
Pind mithapur
Which district @@gurwinderkaur7
Jalandhar
Bakery course kitho kita c
ਜੇ ਪਿੰਡ ਜਾਣ ਸ਼ਹਿਰ ਦਾ ਨਾਮ ਦਸ ਦਿੰਦੇ ਤਾਂ ਬਹੁਤ ਵੱਡਾ ਕਹਿਰ ਹੋ ਜਾਣਾ ਸੀ??
ਇਹ ਕੋਰਸ ਯੂਨੀਵਰਸਟੀ ਤੋ ਕਰ ਸਕਦੇ ਇਹ ਸਾਰੇ ਕੌਰਸ ਲੁਧਿਆਣਾ ਯੂਨੀਵਰਸਟੀ ਵਿਚ ਕਰਾੲਏ
ਜਾਦੇ ਹਨ ਜੀ
Ludhiana University too..👍
Wear patka in shop not Channi .it is not safe .safety is important
Address pls
Please ap muje bato ki ap ne bakri da diploma kitho kita
Aunty Ji Ne Bakery da course Kheda kitna hai uska naam Das do❤❤
ਕਿਥੇ ਸ਼ੋਪ ਆ ਜੀ
ਅਚਾਰ ਬਨਾਉਣ ਦੀ ਟ੍ਰੇਨਿੰਗ ਕਿਥੋਁ ਮਿਲੂ ਜੀ ?
🙏🏻🙏🏻
start with location address and bakery name first and Write BaKery Institute name, Courses fee? earning ?approx sales?
🎉🎉
D ji ਇਹ ਟ੍ਰੇਨਿੰਗ ਤੁਸੀਂ ਕਿੱਥੋਂ ਲਈ ਸੀ
Bakery layi konsa diploma krna padta hai
ਸਤਿ ਸ੍ਰੀ ਅਕਾਲ ਅੰਟੀ ਜੀ ਸਾਨੂੰ ਵੀ ਕੰਮ ਸਿੱਖਾ ਸਕਦੇ ਹੋ
Eh anti ji de bakery kithe aa ji
Plz aunti mainu v training deo adress daso plz
Koi Nam pata ta dso pind the
❤👍🏻
Main v sikhna chaundi aa pura pata dasso please🙏
Mithapur near Jalandhar
Nice 👍
🎉🎉🎉
❤❤
Menu v dsso,mai v krna chahundi aa eh kmm,dsso sanu v
Bhut himat onde a thodi video dekh ke kitho o tusi kehra city to ho
Pind Mitha Pur he ji 🎉🎉
🙏🙏❤️
Kahan h inki bakery?
Kya naam h bakery ka?
Kam kitho sikhiya bebe g ne🙏
Please tusi pind de nal nal district b dssya kro
Mithapur Jalandhar
🫡salute.kinne active ne Aunty ji.
Shop name and location