ਅਫਰੀਕਾ ‘ਚ ਸਿੰਘਾਂ ਦੀ ਕੱਪੜਾ ਫੈਕਟਰੀ। ਰੂੰ ਤੋਂ ਥਾਣ ਤੱਕ। ਜਿੱਥੇ ਹਜ਼ਾਰ ਮਜ਼ਦੂਰ ਕੰਮ ਕਰਦੇ ਨੇ। Ghudda

Поделиться
HTML-код
  • Опубликовано: 16 дек 2024

Комментарии • 363

  • @KulbirSingh-cb2oh
    @KulbirSingh-cb2oh 3 часа назад +3

    ਬਹੁਤ ਵਧੀਆ ਧਾਗਾ ਫੈਕਟਰੀ ਖੁਸ਼ੀ ਹੁੰਦੀ ਹੈ ਸਾਰੇ ਸਰਦਾਰਾ ਦੇ ਕਾਰੋਬਾਰ ਵੇਖ ਕੇ ਸਰਦਾਰ ਜੀ ਦਾ ਪਿੰਡ ਨਹੀਂ ਦਸਿਆ ਜਿਲਾ ਮੋਗਾ ਹੀ ਦੱਸਿਆ ਹੈ ਧੰਨਵਾਦ ❤❤❤❤

  • @jasveerpandher7931
    @jasveerpandher7931 4 часа назад +3

    ਘੂਦੇ ਸ਼ੇਰਾ ਬਹੁਤ ਵਧੀਆ ਢੰਗ ਕੱਪੜੇ ਦੀ ਫ਼ੈਕਟਰੀ ਦਿਖਾਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

  • @Pgrewak
    @Pgrewak 9 часов назад +8

    ਬੇਟਾ ਅੰਮ੍ਰਿਤਪਾਲ ਸਿੰਘ
    ਬਹੁਤ ਬਹੁਤ ਪਿਆਰ। ਬੇਟਾ ਤੇਰਾ ਬਹੁਤ ਬਹੁਤ ਧੰਨਵਾਦ ਤੇ ਸਾਡੀਆਂ ਦੁਆਵਾਂ ਹਮੇਸ਼ਾਂ ਤੇਰੇ ਨਾਲ ਹਨ।

  • @baljitsingh6957
    @baljitsingh6957 10 часов назад +17

    ਵਾਹ ਜੀ ਵਾਹ, ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਪੰਜਾਬੀ ਵੀਰਾਂ ਦੀ ਤਰੱਕੀ ਦੇਖ ਕੇ। ਸਲਾਮ ਹੈ ਕੀਨੀਆ ਵਸਦੇ ਪੰਜਾਬੀਆਂ ਨੂੰ।ਇਹ ਕਿੰਨੇ ਦਿਲਦਾਰ ਲੋਕ ਹਨ। ਬਾਕੀ ਕੀਨੀਅਨ ਲੋਕ ਵੀ ਬਹੁਤ ਮਿਲਣਸਾਰ ਤੇ ਬੀਬੇ ਲੋਕ ਹਨ।ਆਪ ਦਾ ਬਹੁਤ ਵਧੀਆ ਉਪਰਾਲਾ ਹੈ ਜੀ ਜਿਹਨਾਂ ਇਹਨਾਂ ਤਰੱਕੀ ਪਸੰਦ ਪੰਜਾਬੀ ਲੋਕਾਂ ਨੂੰ ਦੁਨੀਆਂ ਸਾਹਮਣੇ ਲਿਆਂਦਾ।

    • @rajinderthakri
      @rajinderthakri 5 часов назад

      Veere kdi Germany ch dekhio ethe v waheguru ji di bdi kirpa loka de 100 .100 flat aa70 70 hotel aa .

  • @JagdevSinghSamra
    @JagdevSinghSamra 9 часов назад +5

    ਬਹੁਤ ਹੀ ਸਾਨਦਾਰ ਕਾਰੋਬਾਰ ਹੈ ਪੰਜਾਬੀ ਭਰਾਵਾਂ ਦਾ। ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣ 🙏🙏।

  • @amriksingh6828
    @amriksingh6828 9 часов назад +9

    ਕੱਪੜਾ ਬਣਦਾ ਪਹਿਲੀ ਵਾਰੀ ਵੇਖਿਆ ਬਾਈ ਜੀ ਆਪ ਵੱਲੋਂ ਪੂਰਾ ਪ੍ਰੋਸੈਸ ਵਿਖਾ ਦਿੱਤਾ ਗਿਆ ਵੀਡੀਓ ਦੇਖ ਕੇ ਆਨੰਦ ਆ ਗਿਆ

  • @ParamjitSinghGrewal-w3x
    @ParamjitSinghGrewal-w3x 9 часов назад +4

    ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੁੰਦਾ ਹੈ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਦੇ ਵਿਦੇਸ਼ਾਂ ਵਿੱਚ ਵੱਡੇ ਕਾਰੋਬਾਰ ਵੇਖ ਕੇ… ਇਸ ਐਪੀਸੋਡ ਵਿੱਚ ਤੁਸੀਂ ਕੱਪੜੇ ਦੀ ਮਿੱਲ ਬਾਰੇ ਬਹੁਤ ਸੋਹਣਾ ਵਿਸਥਾਰ ਵਿੱਚ ਦਿਖਾਇਆ। ਸ਼ੁਭ ਇੱਛਾਵਾਂ

  • @harrydhesi7388
    @harrydhesi7388 3 часа назад

    ਵਾਹ ਜੀ ਵਾਹ,ਅੰਮ੍ਰਿਤ ਵੀਰ ਅੱਜ ਤਾਂ ਬਹੁਤ ਹੀ ਕਮਾਲ ਕਰ ਦਿੱਤੀ ।ਸਾਰਾ ਬਲੌਗ ਬਹੁਤ ਹੀ ਵਧੀਆ ਸੀ ।ਬੇਦੀ ਸਾਹਿਬ ਦੇ ਉਤੇ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਕਿਰਪਾ ਹੈ ।ਹੋਵੇ ਵੀ ਕਿਓਂ ਨਾ,ਗੁਰੂ ਪਾਤਸ਼ਾਹ ਦੇ ਦਰਸਾਏ ਮਾਰਗ ਤੇ ਚੱਲ ਕੇ ਜੀਵਨ ਬਤੀਤ ਕਰ ਰਹੇ ਹਨ ।ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਉਹ ਹੋਰ ਵੀ ਬਹੁਤ ਤਰਕੀ ਕਰਨ ।ਅੰਮ੍ਰਿਤ ਵੀਰ ਤੇਰੇ ਉਤੇ ਵੀ ਮਹਾਰਾਜ ਆਪਣੀ ਕਿਰਪਾ ਬਣਾਈ ਰੱਖਣ ਅਤੇ ਤੁਸੀਂ ਆਪਣੇ ਸਫ਼ਰ ਵਿੱਚ ਬਹੁਤ ਖੁਸ਼ ਰਹੋ ।ਕਨੇਡਾ ਤੋਂ ਢੇਰ ਸਾਰਾ ਪਿਆਰ ।

  • @balwantsingh8069
    @balwantsingh8069 8 часов назад +3

    ਘੁੱਦੇ ਪੁੱਤਰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿ ਇੱਕ ਸਾਡੇ ਪੰਜਾਬੀ ਵੀਰ ਜੀ ਨੇ ਕਿਵੇਂ ਬਾਹਰਲੇ ਦੇਸ਼ਾਂ ਵਿੱਚ ਰਹਿ ਕੇ ਆਪਣੇ ਝੰਡੇ ਗੱਡੇ ਹੋਏ ਨੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਸਾਡੇ ਵੀਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਧੰਨਵਾਦ ਕਰਨਾ ਜੀ। ਵਾਹਿਗੁਰੂ ਜੀ ਕ੍ਰਿਪਾ ਕਰਕੇ ਇਨ੍ਹਾਂ ਵੀਰਾਂ ਨੂੰ ਹੋਰ ਵੀ ਚੜ੍ਹਦੀ ਕਲਾ ਵਿੱਚ ਰੱਖਣ ਜੀ। ਧੰਨਵਾਦ ਹੈ ਘੁੱਦੇ ਪੁੱਤਰ ਦਾ ਜਿਸ ਤਰ੍ਹਾਂ ਸਾਰਾ ਕੁੱਝ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਇੱਕਠੀ ਕਰਕੇ ਸਾਨੂੰ ਸਾਰਿਆਂ ਨੂੰ ਦਿਖਾਈ ਦੁਬਾਰਾ ਫਿਰ ਬਹੁਤ ਬਹੁਤ ਧੰਨਵਾਦ ਜੀ ਪੁੱਤਰ।

  • @manjitsingh132
    @manjitsingh132 9 часов назад +3

    ਸਤਿ ਸ੍ਰੀ ਅਕਾਲ ਬੇਟਾ ਜੀ ਨਕੂਰੂ ਵਿਚ ਪੰਜਾਬੀਆਂ ਦੀ ਫੈਕਟਰੀ ਦੇਖ ਕੇ ਬਹੁਤ ਚੰਗਾ ਲੱਗਿਆ very good

  • @gurdeepsidhu4216
    @gurdeepsidhu4216 9 часов назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਜਲੰਧਰ ਆਲੇ ਬਾਈ ਜੀ ਨੇ ਇਹ ਆਪਣੇ ਵੀ ਲ਼ੁਦਿਹਾਣੇ ਵਿੱਚ ਇਹੀ ਕੰਮ ਹੈ , ਬਾਬਾ ਜੀ ਦੀ ਮੇਹਰ ਮੈਨੂੰ ਬਹੁਤ ਵਧੀਆ ਲਫ਼ਜ਼ ਲੱਗਿਆ ਧੰਨ ਗੁਰੂ ਨਾਨਕ ਸਦਾ ਮੇਹਰ ਕਰੇ।

  • @WisekingTrades
    @WisekingTrades 9 часов назад +4

    Tusi pehle Punjabi vlogger ho jis nu eni value ditti gayi kise factory OWNER wallon , CEO wallon , STAFF wallon . Te tusi deserve 🎉 vi karde on . Keep on going . Punjabis and Punjabi Diaspora Zindabad Zindabad Zindabad 🎉

  • @rupindersinghbinepal3173
    @rupindersinghbinepal3173 4 часа назад +1

    ਸਤਿ ਸ੍ਰੀ ਅਕਾਲ ਅੰਮ੍ਰਿਤਪਾਲ ਸਿੰਘ ਜੀ, ਬਹੁਤ ਜਾਣਕਾਰੀ ਭਰਭੂਰ ਹੈ ਅੱਜ ਦਾ ਬਲੋਗ, ਝੰਡੇ ਗੱਡੇ ਪਏ ਪੰਜਾਬੀ ਵੀਰਾਂ ਨੇ, ਧੰਨਵਾਦ ਉਨ੍ਹਾਂ ਵੀਰਾਂ ਦਾ ਜੋ ਆਪ ਨਾਲ ਐਨਾ ਪਿਆਰ ਸਤਿਕਾਰ ਦੇ ਰਹੇ ਹਨ ਓਹਦੇ ਨਾਲ ਸਾਡੇ ਵੱਲੋ ਪਿਆਰ ਸਤਿਕਾਰ ਤੁਹਾਡਾ ਜੋ ਸਾਨੂੰ ਘਰ ਬੈਠਿਆ ਨੂੰ ਏਨੀ ਜਾਣਕਰੀ ਦੇ ਰਹੇ ਹੋ
    🙏🙏🙏ਵਾਹਿਗੁਰੂ ਚੜ੍ਹਦੀਕਲਾ ਬਖਸ਼ਣ 🙏🙏❤ਦਿਲੋਂ 🙏

  • @BSSK1182
    @BSSK1182 8 часов назад +2

    ਕਿਆ ਬਾਤ ਹੈ ਅਮ੍ਰਿਤਪਾਲ ਸਿੰਘ ਘੁੱਦਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ੇ 💕 🥀 🌹

  • @GurtejDhillonGurtejkhalsa
    @GurtejDhillonGurtejkhalsa 11 часов назад +4

    ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।।

  • @bhindajand3960
    @bhindajand3960 10 часов назад +3

    ਸਾਨਦਾਰ ਸਫ਼ਰ ਪੰਜਾਬੀਆਂ ਦੀਆਂ ਕੀਤੀਆਂ ਮਿਹਨਤਾਂ ਨੂੰ ਲੱਗੇ ਭਾਗ ਵੱਖ ਵੱਖ ਖੇਤਰਾਂ ਚ ਮਾਰੀਆਂ ਮੱਲਾਂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @sukhdebgill4016
    @sukhdebgill4016 7 часов назад +2

    ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਬਦੇਸ਼ਾਂ ਵਿੱਚ ਜਾ ਕੇ ਪੰਜਾਬੀਆਂ ਦਾ ਬਹੁਤ ਤਰੱਕੀਆਂ ਕੀਤੀਆਂ ਨੇ ਵਾਹਿਗੁਰੂ ਚੜਦੀ ਕਲਾ ਚ ਰਖੇ ਉਨਾਂ ਸਰਦਾਰਾਂ ਨੂੰ ❤❤❤

  • @chiranjeev-r2f
    @chiranjeev-r2f 6 часов назад +2

    All in one ( yarn making+ Dyeing+ knitting+ Fabrication+ printing + Stitching+ cutting+ packing) everything under one Roof 🎉 Waah Bedi Saab👍💯

  • @GurpreetSingh-ui7vq
    @GurpreetSingh-ui7vq 9 часов назад +2

    ਬਹੁਤ ਵਧੀਆ ਜੀ ਘੈਂਟ ਵੀਡੀਓ ਜੀ ਘੈਂਟ ਜਾਣਕਾਰੀ, ਵਾਹਿਗੁਰੂ ਜੀ ਤੁਹਾਨੂੰ ਅਤੇ ਕੀਨੀਆ ਦੇ ਪੰਜਾਬੀ ਸਿੱਖ ਪਰਿਵਾਰਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @karamjeetsingh5666
    @karamjeetsingh5666 10 часов назад +7

    ਬਾਈ ਅੰਮ੍ਰਿਤਪਾਲ ਜੀ ਕੀ ਹਾਲ ਹੈ ਜੀ। ਬਾਈ ਜੀ ਇੱਥੇ ਇਹ ਜਰੂਰ ਦਿਖਾਇਓ ਕਿ ਇਹ ਡਾਇੰਗ ਦਾ ਪਾਣੀ ਕਿੱਥੇ ਅਤੇ ਕਿਵੇਂ ਖਤਮ ਕਰਦੇ ਹਨ। ਇਹ ਦੇਖਣਾ ਹੈ ਕਿ ਸਾਡੇ ਲੂਧਿਆਣਾ ਵਾਲੇ ਇਹਨਾਂ ਤੋਂ ਵਧੀਆ ਤਰੀਕਾ ਵਰਤਦੇ ਹਨ ਜਾਂ ਘਟੀਆ। ਆਪਣੇ ਤਾਂ ਬਾਈ ਪਾਣੀ ਚ ਬਹੁਤ ਹਾਈ ਲੈਵਲ ਤੇ ਕੈਂਸਰ ਫੈਲਾ ਰਹੇ ਹਨ ਇਹ ਡਾਂਇੰਗਾ ਵਾਲ਼ੇ।

  • @brarjee
    @brarjee 8 часов назад +1

    ਬੁਲੰਦੀਆਂ ਦੀਆ ਰਾਹਾਂ ਵੱਲ ਬਹੁਤ ਤੇਜ਼ੀ ਨਾਲ ਵਧਦੇ ਕਦਮ
    Great work from ghuda singh
    Nice aproch

  • @jaskiratbains9800
    @jaskiratbains9800 2 часа назад

    ❤❤❤❤❤❤🇨🇦
    ਬਹੁਤ ਵਧੀਆ ਬਲੋਗ ਸੀ ਵੀਰ ਜੀ
    ਬਹੁਤ ਪਿਆਰ ਸਤਿਕਾਰ🙏🏻

  • @Rachhpalsingh90
    @Rachhpalsingh90 6 часов назад +1

    ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਵੀਰ ਕੱਪੜੇ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ❤

  • @gurvindersinghbawasran3336
    @gurvindersinghbawasran3336 11 часов назад +35

    ਮੇਰਾ ਖੁਦ ਦਾ ਕੰਮ ਕੱਪੜੇ ਦਾ ਹੈ,,,, ਪਰ ਪਹਿਲੀ ਬਾਰ ਦੇਖ ਰਿਹਾ ਕਪੜਾ ਕਿਸ ਤਰ੍ਹਾਂ ਬਣਦਾ ਹੈ। ਇਹ ਪਰਸਿਸ ਕਿਦਾ ਹੁੰਦਾ ਅੱਜ ਪਤਾ ਲੱਗਾ ਹੈ। ਬਾਕੀ ਬਹੁਤ ਵਧੀਆ ਵੀਰੋ ਬਹੁਤ ਖੁਸ਼ੀ ਦੀ ਗੱਲ ਹੈ। ਸਾਡੇ ਪੰਜਾਬੀਆ ਦੇ ਝੰਡੇ ਹਰ ਦੇਸ਼ ਵਿੱਚ ਗੱਡੇ ਹੋਏ ਹਨ ❤❤👍

    • @ashvirk4444
      @ashvirk4444 9 часов назад +2

      Nice Bai je ❤❤❤❤❤❤❤❤❤❤❤❤❤❤

    • @KirpalSingh-zj7et
      @KirpalSingh-zj7et 8 часов назад +1

      ਸਤਿ ਸ੍ਰੀ ਆਕਾਲ ਜੀ ਅੱਜ ਦੀ ਵੀਡਿਓ ਕੱਪੜੇ ਨੂੰ ਬਣਾਉਣ ਦੀ ਵਿਧੀ ਵੱਧ ਜਾਣਕਾਰੀ ਬਹੁਤ ਵਧੀਆ ਲੱਗਿਆ
      ਜਾਣਕਾਰੀ ਦੇਣ ਲਈ ਧੰਨਵਾਦ ਚੜ੍ਹਦੀ ਕਲਾ ਵਿੱਚ ਰਹਿਣ ਸਾਡੇ ਪੰਜਾਬ ਦੇ ਪ੍ਰਦੇਸੀ ਸਿੱਖ ਸੰਗਤ

  • @MohinderSingh-y4g
    @MohinderSingh-y4g 5 часов назад

    ਸਤਿ ਸ੍ਰੀ ਆਕਾਲ ਜੀ
    ਕੱਪੜੇ ਦਾ ਕਾਰੋਬਾਰ
    ਜਾਣਕਾਰੀ ਬਹੁਤ ਵਧੀਆ ਲੱਗੀ
    ਫਰੀਦਕੋਟ

  • @Ranjodhkaur-j7n
    @Ranjodhkaur-j7n 9 часов назад +1

    ਅੰਮ੍ਰਿਤ ਵੀਰ ਅੱਜ ਦੀ ਵੀਡਿਓ ਰਾਹੀਂ ਕਪੜੇ ਦੀ ਪ੍ਰੋਸੈਸਿੰਗ ਬਾਰੇ ਵਧੀਆ ਜਾਣਕਾਰੀ ਮਿਲੀ। ਧੰਨਵਾਦ ਤੇ ਚੜਦੀ ਕਲਾ 🙏

  • @bhavneetbhangu1248
    @bhavneetbhangu1248 10 часов назад +12

    Bohot shaandar video veere👌🏼👌🏼 Awesome video and voice over Paji😊 ਨਕੁਰੂ ਵਿੱਚ ਤੁਹਾਡੀ ਆਖਰੀ ਵੀਡੀਓ ਦਾ ਹਿੱਸਾ ਬਣਨ ਦਾ ਮੈਨੂੰ ਸੱਚਮੁੱਚ ਬਹੁਤ ਮਜ਼ਾ ਆਇਆ ਅਤੇ ਹੁਣ ਤੁਹਾਡੀਆਂ ਵੀਡੀਓਜ਼ ਵਿੱਚ ਤੁਹਾਡੀ ਯਾਤਰਾ ਨੂੰ ਦੇਖਾਂਗਾ, ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ

    • @AmritPalSinghGhudda
      @AmritPalSinghGhudda  10 часов назад +3

      Lots of love ਭਲਵਾਨ ਸਾਬ੍ਹ

    • @gurdialsingh3131
      @gurdialsingh3131 9 часов назад +1

      Tusi tan veer ji nal nal hi ghum rahe ho Aps ghudda ji de verry verry tnx ji punjab punjabi jindabad wmk ji waheguru ji

    • @bhavneetbhangu1248
      @bhavneetbhangu1248 9 часов назад +1

      @@AmritPalSinghGhudda lots of love veere🙏🏻❤

    • @bhavneetbhangu1248
      @bhavneetbhangu1248 9 часов назад

      @@gurdialsingh3131 Hanji bohot Kirpa Ji 🙏🏻 Waheguru Ji di bohot Mehar si Ji. Hanji Paji, Waheguru Ji Ka Khalsa, Waheguru Ji Ki Fateh 🙏

  • @amritbhamra7127
    @amritbhamra7127 4 часа назад

    ਬਹੁਤ ਸੋਹਣੀ ਜਾਣਕਾਰੀ ਪੇਸ਼ ਕੀਤੀ ਬਾਈ ਸਿਆਂ।

  • @gurmelsingh8065
    @gurmelsingh8065 9 часов назад +1

    ਨਵੀਂ ਚੀਜ਼ ਦਿਖਾਉਣ ਲਈ ਧੰਨਵਾਦ ਜੀ।CEO ਸਾਹਿਬ ਨੇ ਮਿਹਨਤ ਕਰਕੇ ਸਮਝਾਇਆ। ਧੰਨਵਾਦ।

  • @babbutanejavlogs4944
    @babbutanejavlogs4944 8 часов назад +2

    🙏🫶🌹❤️🫶 ਵੀਰ ਜੀ ਪਹਿਲੀ ਵਾਰ ਫੈਕਟਰੀ ਵੇਖੀ ਆ ਕੱਪੜੇ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡਾ ਸਫਰ ਚੜਹਦੀ ਕਲਾ ਚ ਰਹੇ 🙏🫶🌹🌹💐💐

  • @JaswantSingh-ur2um
    @JaswantSingh-ur2um 8 часов назад +1

    ਬਹੁਤ ਵਧੀਆ ਲੱਗਿਆ ਜੀ ਸਭ ਨੂੰ ਕਪੜੇ ਜਾਨਕਾਰੀ ਮਿਲ਼ੀ ਬਾਕੀ ਪੰਜਾਬੀਆਂ ਨੂੰ ਉਹਨਾਂ ਦੇ ਕੰਮ ਲਈ ਵਧਾਈ ਹੋਵੇ ਜੀ ਜਸਵੰਤ ਸਿੰਘ ਸਾਬਕਾ ਸਰਪੰਚ ਪਿੰਡ ਮੋਰਾਂਵਲੀ ਜ਼ਿਲ੍ਹਾ ਫ਼ਰੀਦਕੋਟ

  • @ArjunSingh-pm1jj
    @ArjunSingh-pm1jj 8 часов назад +1

    ਬਹੁਤ ਵਧੀਆ ਬਾਈ ਵਧੀਆ ਤਰੀਕੇ ਨਾਲ ਦਿਖਾਈਆਂ ਕੱਪੜਾ ਤਿਆਰ ਹੁੰਦਾ ਬਹੁਤ ਬਹੁਤ ਧੰਨਵਾਦ ਬਾਈ ਘੁਦਾ ਜੀ ❤❤

  • @naveenmarwaha5921
    @naveenmarwaha5921 9 часов назад +1

    ਸਤਿ ਸ੍ਰੀ ਅਕਾਲ ਘੁੱਦਾ ਜੀ
    ਅੱਜ ਦੀ ਵੀਡੀਓ ਬਹੁਤ ਹੀ ਕਮਾਲ ਦੀ ਹੈ
    ਸ਼ੁਰੂ ਤੋਂ ਅਕੀਰ ਤੱਕ ਕਪੜੇ ਦਾ ਸਫ਼ਰ ਦਿਖਾਣ ਲਈ ਆਪ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ
    ਪਰਮਾਤਮਾ ਤੁਹਾਨੂੰ ਸਿਹਤ ਬਖਸ਼ੇ
    ਮੈ ਇਕ ca ਹਾਣ ਸੋ ਮੇਰੇ ਲਈ ਇਹ ਬਹੁਤ ਵਧੀਆ ਤੇ ਨੋਲੇਜ ਵਾਲੀ ਵੀਡੀਓ ਹੈ
    ਰੱਬ ਰਾਖਾ
    ਰਾਮ ਰਾਮ ਜੀ

  • @Karnail-x3d
    @Karnail-x3d 10 часов назад +1

    ਬਹੁਤ ਵਧੀਆ ਜਾਣਕਾਰੀ ਪੰਜਾਬੀ ਵੀਰਾਂ ਵੇ ਦੀ ਚੜ੍ਹਦੀਕਲਾ ਵੇਖ ਕੇ ਬਹੁਤ ਮੁਬਾਰਕਾਂ

  • @mannmanveer
    @mannmanveer 7 часов назад +1

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @HardeepSingh-h5v
    @HardeepSingh-h5v 11 часов назад +5

    ਸਤਿ ਸ੍ਰੀ ਅਕਾਲ ਵੀਰ ਜੀ ਕੱਲ ਕੀ ਗੱਲ ਹੋ ਗਈ ਵੀਡੀਓ ਨਹੀਂ ਪਾਈ ਹੋਰ ਸਿਹਤ ਤਾਂ ਠੀਕ ਹੈ ਤੁਹਾਡੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਧੰਨਵਾਦ 💕💕💕💕💕

  • @GurmeetSingh-ue8md
    @GurmeetSingh-ue8md 6 часов назад

    ਅੰਮ੍ਰਿਤਪਾਲ ਸਿੰਘ ਘੈਂਟ ਬਾਈ ਜੀ ਆਪ ਬਹੁਤ ਹੀ ਸੋਹਣੇ ਢੰਗ ਨਾਲ ਪੰਜਾਬੀ ਲੋਕਾਂ ਦੇ ਕੰਮਕਾਜ ਦਿਖਾ ਰਹੇ ਹੋ, ਗੁਰੂ ਮਹਾਰਾਜ ਆਪਣੇ ਪੰਜਾਬੀ ਪਰਿਵਾਰਾਂ ਦੇ ਕੰਮਕਾਜ ਨੂੰ ਹੋਰ ਵਧਾਉਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ

  • @SatnamSingh-qh3le
    @SatnamSingh-qh3le 7 часов назад

    ਅੱਜ ਤਾਂ ਬਹੁਤ ਵਧੀਆ ਗੱਲਬਾਤ ਹੋਈ ਆ ,ਕੱਪੜਾ ਉਦਯੋਗ ਦੀ ਪੂਰੀ ਜਾਣਕਾਰੀ ਲਈ ਧੰਨਵਾਦ।

  • @manjindersinghsidhu1275
    @manjindersinghsidhu1275 9 часов назад +1

    ਅੱਜ ਬਹੁਤ ਵਧੀਆ ਜਾਣਕਾਰੀ ਦਿੱਤੀ

  • @bhupinder..........1503
    @bhupinder..........1503 8 часов назад +1

    ਕੁੱਲ ਮਲਾ ਕੇ ਗੱਲ ਇਹ ਆ ਵੀ ਕਾਲ਼ੇ ਇਮਾਨਦਾਰ ਵੀ ਆ ਤੇ ਮਿਹਨਤੀ ਵੀ

  • @sajjansingh8897
    @sajjansingh8897 9 часов назад +1

    ਬਹੁਤ ਸੁਚੱਜੇ ਢੰਗ ਨਾਲ ਸਮਝਾਇਆ ਭਾਅ

  • @nirbhay12
    @nirbhay12 2 часа назад +1

    Bhut hi shandar bai ji
    Bhut kus sikan nu milya
    Dhanwad❤

  • @khokharvlogs4732
    @khokharvlogs4732 9 часов назад +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ

  • @JagdevSinghSamra
    @JagdevSinghSamra 9 часов назад +3

    ਵੱਡੀਆਂ ਕੰਪਨੀਆਂ ਸਿਰਫ ਆਪਣਾ ਲੇਬਲ ਲਾ ਦਿੰਦੀਆਂ ਹਨ ਪਰ ਤਿਆਰ ਕਰਨ ਵਾਲੇ ਸਾਡੇ ਸਰਦਾਰ ਹਨ।

  • @gurindersingh3073
    @gurindersingh3073 9 часов назад

    ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ

  • @JaspalSingh-ry8ng
    @JaspalSingh-ry8ng 8 часов назад +1

    ਵਾਹਿਗੁਰੂ ਜੀ ❤❤

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 11 часов назад +4

    ਬਹੁਤ ਵਧੀਆ ਜਾਣਕਾਰੀ ਮਿਲੀ। ਬਹੁਤ ਵਧੀਆ ਵਲੌਗ। ਚੜ੍ਹਦੀ ਕਲਾ ਰਹੇ

    • @visakhasidhu3710
      @visakhasidhu3710 10 часов назад +1

      ਕਪੜੇ ਬਾਰੇ ਵਧੀਆ ਜਾਣਕਾਰੀ

  • @pind.pathrala
    @pind.pathrala 8 часов назад +1

    ਅਫ਼ਰੀਕਾ ਦਾ ਇਹ ਸਾਰਾ ਹੀ ਸਫ਼ਰ ਜਾਣਕਾਰੀ ਭਰਪੂਰ ਹੈ ❤

  • @RanjitSingh-jf6nv
    @RanjitSingh-jf6nv 7 часов назад

    ਇਹ ਵੀਡੀਓ ਬਹੁਤ ਬਹੁਤ ਬਹੁਤ ਹੀ ਸੋਹਣੀ ਬਣਾਈ ਗਈ ਹੈ ਘੁੱਦੇ ਵੀਰ ਜੀ ਚੜਦੀਕਲਾ ਵਿੱਚ ਰਹਿ,,, ਸਤਿ ਸ੍ਰੀ ਅਕਾਲ ਵੀਰ ਜੀ

  • @jogi8914
    @jogi8914 9 часов назад +5

    ਘੁੱਦੇ ਵੀਰ ਕੱਪੜਾ ਫੈਕਟਰੀ ਵਿੱਚ ਰੰਗਾਈ ਦਾਂ ਜੋਂ ਖਰਾਬ ਪਾਣੀ ਬਾਹਰ ਨਿਕਲ ਜਾਂਦਾ ਹੈ ਉਹ ਵੀ ਜ਼ਰੂਰ ਦਿਖਾਣਾ ਕਿਉਕਿ ਲੁਧਿਆਣੇ ਵਾਲੀਆਂ ਫੈਕਟਰੀ ਵਾਲ਼ੇ ਨੂੰ ਅਕਲ ਆਵੇ ਤੇ ਸਰਕਾਰ ਨੂੰ ਵੀ 🙏🙏

    • @MalkeetSingh-en1jh
      @MalkeetSingh-en1jh 7 часов назад

      Ji

    • @GURWINDERSINGH-bt1tf
      @GURWINDERSINGH-bt1tf 7 часов назад +2

      ਉੱਨਾਂ ਨੂੰ ਅਕਲ ਬਹੁਤ ਹੈ ਇਸ ਲਈ ਪਲਾਂਟ ਲਗਾਏ ਨੇ ਪਰ ਉਹ ਪੰਜਾਬ ਦੇ ਸਕੇ ਨੀ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਲੋਕ ਬਿਮਾਰੀਆਂ ਨਾਲ ਮਰਨ

  • @baldipsingh670
    @baldipsingh670 5 часов назад

    ਬੁਣਾਈ ਦਾ ਕੰਮ ਜੋ ਤੁਸੀਂ ਅੱਜ ਦੀ ਵੀਡੀਓ ਵਿੱਚ ਦਿਖਾਇਆ ਹੈ ਮੇਰੇ ਪਿਤਾ ਜੀ ਉਹੀ ਕੰਮ ਕਰਦੇ ਹਨ।❤❤❤❤❤❤

  • @manjindersinghsidhu1275
    @manjindersinghsidhu1275 9 часов назад +1

    ਚੜਦੀ ਕਲਾ ਵਿੱਚ ਰਹੋ

  • @ArjunSingh-ju3qz
    @ArjunSingh-ju3qz 6 часов назад

    Nice coverage of textile. Thanks a lot to CEO sahib

  • @mahindersingh7136
    @mahindersingh7136 10 часов назад +1

    ਨਪੂਰੂ ਦੀ ਜਾਣਕਾਰੀ ਸਾਂਝੀ ਕੀਤੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਤਨਜ਼ਾਨੀਆ ਦੇਸ਼ ਬਾਰੇ ਸਫ਼ਰਨਾਮਾ ਸਾਂਝਾ ਕੀਤਾ ਬਹੁਤ ਵਧੀਆ ਹੈ ਜੀ

    • @mahindersingh7136
      @mahindersingh7136 10 часов назад

      ਤਨਜ਼ਾਨੀਆ ਦੀ ਥਾਂ ਕੀਨੀਆ

  • @ArjunSingh-100
    @ArjunSingh-100 9 часов назад

    ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਬੋਹੁਤ ਬੋਹੁਤ ਸ਼ਾਨਦਾਰ ਵੀਡੀਓ, ਪੂਰੀ ਤੱਸਲੀ ਨਾਲ ਜਾਣਕਾਰੀ ਦਿੱਤੀ ਹੈ। ਇਕ ਬੋਹੁਤ ਉਤਲੇ ਦਰਜੇ ਦਾ ਵੀਡੀਓ 👍 ਬੋਹੁਤ ਸ਼ਾਨਦਾਰ ਕੰਮ ਕੀਤਾ ਹੈ ਤੁਸੀ ਇਸ ਸੀਰੀਜ਼ ਚ, ਬੋਹੁਤ ਬੋਹੁਤ ਪਿਆਰ ਤੇ ਸਤਿਕਾਰ 🙏

  • @MasterOnWheels
    @MasterOnWheels 10 часов назад +4

    ਘੁੱਦਾ ਬਾਈ ਨੇ ਨਾ ਸਿਰਫ ਗੁਰੂਘਰ ਦਿਖਾਏ,ਸਗੋਂ ਇੱਕੋ ਸਫਰ ਚ ਕਈ ਸਾਰੇ ਕਿੱਤਿਆਂ ਬਾਰੇ ਜਾਣਕਾਰੀ ਦਿੱਤੀ,ਸ਼ੇਰ ਚੀਤੇ ਦਿਖਾਏ,ਝੀਲਾਂ ਪ੍ਰਵਾਸੀ ਪੰਛੀ ਆਦਿ।ਇੰਨਾ ਕੁਝ ਦਿਖਾਇਆ ਕਿ ਵੀਰ ਦਾ ਇਹ ਸਫਰ ਇਤਿਹਾਸਕ ਬਣਦਾ ਜਾ ਰਿਹਾ ਹੈ।
    Thanks and lots of love❤❤❤

  • @BiomagnetismoGlobal
    @BiomagnetismoGlobal Час назад +1

    ਮੁਕੇਸ਼ , ਯਾਰ ਅੱਜ ਬਹੁਤ ਸਾਲਾਂ ਬਾਅਦ S.Kumar’s Ltd. Dewas (M.P.) ਦੀ ਯਾਦ ਤਾਜ਼ਾ ਕਰਵਾ ਦਿੱਤੀ । ਧੰਨਵਾਦ ਘੁੱਦਾ ਸਿੰਘ ।

  • @JagdevSinghSamra
    @JagdevSinghSamra 11 часов назад +3

    ਜਲੰਧਰ ਵਾਲਾ ਬਾਈ ਬੋਲਣ ਵਿੱਚ ਮਸੀਨਾਂ ਨਾਲੋਂ ਵੀ ਤੇਜ ਆ।

  • @GursahibSingh-kx9bd
    @GursahibSingh-kx9bd 9 часов назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤ਨਾਭਾ

  • @KuldipSINGH-g5l
    @KuldipSINGH-g5l 11 часов назад +2

    ਸਤਿ ਸ੍ਰੀ ਅਕਾਲ ਵੀਰੇ ਸਾਰਿਆ ਨੂੰ. ..ਬੋਹਤ ਧੰਨਵਾਦ ਦੁਨੀਆਂ ਵਿਖੌਣ ਨੂੰ ..ਸਾਡੇ ਮੋਗੇ ਜਿਲੇ ਦਾ ਬਾਪੂ

  • @baljitsingh-ce5rf
    @baljitsingh-ce5rf 8 часов назад +1

    Today i have seen your Chandigarh video with Sikander(yaaran naal Bahaaran), I feel very happy. This is also a great video. Thanks.

  • @KAKRA3446
    @KAKRA3446 9 часов назад +1

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ❤❤ਸੰਗਰੂਰ ਭਵਾਨੀਗੜ੍ਹ ਤੋ

  • @gurpalsingh7037
    @gurpalsingh7037 7 часов назад

    ਘੁੱਦੇ ਵੀਰ ਧੰਨਵਾਦ ਕੱਪੜੇ ਦੀ ਫੈਕਟਰੀ ਦਿਖਾਣ ਲਈ

  • @manderjassal4890
    @manderjassal4890 7 часов назад

    ਕਿੰਨੀ ਸ਼ਿੱਦਤ ਨਾਲ਼ ਦਿਖਾ ਰਿਹਾ ਵੀਰ ਸਾਰਾ ਕੁਝ ਬਾਰੀਕੀ ਨਾਲ਼ wishਥਾਰ ਨਾਲ਼ ਦਸ ਰਿਹਾ ਸਮਝanga ਰਿਹਾ wah

  • @GurmeetSingh-ue8md
    @GurmeetSingh-ue8md 5 часов назад

    ਸਰਦਾਰ ਅੰਮ੍ਰਿਤਪਾਲ ਸਿਆਂ ਆਪ ਬਾਈ ਜੀ ਆਪਣੀ ਪੱਗ ਨੂੰ ਸਾਰੀ ਦੁਨੀਆਂ ਚ ਮਾਣ ਸਤਿਕਾਰ ਦਿਵਾ ਰਹੇ ਹੋ, ਤੇ ਸਭ ਲੋਕ ਆਪ ਨੂੰ ਦੇਖਕੇ ਬਹੁਤ ਹੀ ਪਿਆਰ ਦੇ ਰਹੇ ਆ, ਵਾਹਿਗੁਰੂ ਜੀ ਵਾਹਿਗੁਰੂ ਜੀ

  • @NeetuNavkaransandhu
    @NeetuNavkaransandhu 10 часов назад +3

    ਆਪਣੇ ਸੰਧਵਾਂ, ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਹੁੰਦੀ ਸੀ ਸਪਿੰਨਿਗ ਮਿੱਲ, ਰਾਜਨੀਤੀ ਦੀ ਭੇਂਟ ਚੜ੍ਹ ਗਈ ਸੀ ਅਤੇ ਬੰਦ ਹੋਗੀ ਸੀ

  • @PreetBrar777
    @PreetBrar777 7 часов назад

    Bahut hi Jankari Bharpoor Blog ji...Its just Amazing,eni Bariki da ist time pta lga..Bahut Bahut Shukreya Veer ji.Hasdey Vasdey Raho ji.Gur Nanak Ang Sang Shaye Rahan Aap ji de..Waheguru Blesss You🙏🏻🙏🏻

  • @MANJEETSINGH-nz1qh
    @MANJEETSINGH-nz1qh 9 часов назад

    ਸਤਿ ਸ੍ਰੀ ਆਕਾਲ ਬਾਈ ਜੀ A to z ਤੱਕ ਸਾਰੀ ਜਾਣਕਾਰੀ ਉਹ ਵੀ ਬਰੀਕੀ ਵਿੱਚ ❤❤❤ਜੱਟਾ ਖਿੱਚੀ ਰੱਖ ਕੰਮ ਨੂੰ 👍👍

  • @hundalharinder8975
    @hundalharinder8975 8 часов назад +1

    ਚੜ੍ਹਦੀ ਕਲਾ ❤❤❤🎉🎉🎉🎉🎉

  • @satnamsinghpurba9584
    @satnamsinghpurba9584 8 часов назад

    Bhut Sandar jankari satguru ji chardi kala ch rakhan 🌺🌺

  • @DHALIWAL-rs
    @DHALIWAL-rs 29 минут назад

    ਬਾਈ ਇੱਕ ਗਾਉਣ ਵਾਲ਼ੇ ਹੁੰਦੇ ਸੀ ਦੀਦਾਰ ਸਿੰਘ। ਅਫਕੀਰਾ ਤੋਂ ਸੀ ਉਨਾਂ ਬਾਰੇ ਵੀ ਪੁੱਛਿਓ ਕਿਸੇ ਤੋਂ। ਬਹੁਤ ਮਸ਼ਹੂਰ ਸੀ।

  • @GurmeetSingh-rt6or
    @GurmeetSingh-rt6or 8 часов назад

    ਵਾਹ ਜੀ ਵਾਹ ਵੀਰ ਬਹੁਤ ਖੂਬਸੂਰਤ ਮਸ਼ੀਨਰੀ❤❤❤

  • @ManbirMaan1980
    @ManbirMaan1980 9 часов назад +1

    ਬੇਦੀ ਸਾਬ ਸਾਡੇ ਜ਼ਿਲ੍ਹੇ ਦੇ ਆ, ਪਰ ਇਹਨਾਂ ਨੇ ਆਪਣਾ ਪਿੰਡ ਨਹੀਂ ਦੱਸਿਆ

  • @SukhwantSingh-f3o
    @SukhwantSingh-f3o 10 часов назад

    ਪੰਜਾਬੀ ਭਰਾ ਨੇ ਬਹੁਤ ਤਰੱਕੀ ਕੀਤੀ ਹੈ ਮਨ ਬਹੁਤ ਖੁਸ਼ ਹੋਇਆ ਬਹੁਤ ਤਰੱਕੀ ਕਰਨ ❤❤❤❤ 49:24

  • @IqbalSingh-x6k
    @IqbalSingh-x6k 10 часов назад

    ਰੋਜਾਨਾ ਨਵੀਂ ਜਾਣਕਾਰੀ ਤੇ ਆਪਣੇ ਲੋਕਾਂ ਦੀ ਕਾਮਯਾਬੀ ਵਾਹ ਕੀ ਬਾਤਾਂ ਨੇ ❤

  • @AmanDeep-bs8hf
    @AmanDeep-bs8hf 11 часов назад +1

    ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤17 12 2024

  • @AjitpalSingh-q8o
    @AjitpalSingh-q8o 9 часов назад +1

    Very good bai ji from moga punjab Ajit pal Singh thx very much

  • @JshnVirkz-y9b
    @JshnVirkz-y9b 10 часов назад

    ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ

  • @BalwantSingh-wm6zy
    @BalwantSingh-wm6zy 7 часов назад

    ਬਹੁਤ ਸੋਹਣੀ ਜਾਣਕਾਰੀ ਵੀਰ ਜੀ ਅੱਜ ਦੀ ਸਿੰਘ ਇੰਜ ਕਿੰਗ 44:23

  • @gurjantsingh2020
    @gurjantsingh2020 9 часов назад

    Ghudhe veer ,eina vadda plant dikhoun te samjhoun lei bahut bshut Dhanbad,,African lok b bahut mehant karan wale hn ,,change lok hn ,,❤❤

  • @sarbjitkaur4559
    @sarbjitkaur4559 35 минут назад

    Buhut hi suhna Lageaa kpre bi faetari dekhke 👌🙏Waheguru ji

  • @daljitsingh-jw1tl
    @daljitsingh-jw1tl 9 часов назад

    Bilkul navi jankari den vaste thuda bahut bahut dhanvad. Waheguru thanu chardi kala vich rakhe. From Amritsar

  • @123nah45
    @123nah45 10 часов назад

    ਬਹੁਤ ਵਧੀਆ ਵੀਡੀਓ ਹੁੰਦੀਆ ਨੇ ਵਾਹਿਗੁਰੂ ਜੀ ਮਿਹਰ ਕਰਨ

  • @Avtarsingh-p6p8f
    @Avtarsingh-p6p8f 10 часов назад

    ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣ

  • @malaysiapunjabisingh
    @malaysiapunjabisingh 9 часов назад

    ਚੜ੍ਹਦੀ ਕਲਾ

  • @sonusidhu4155
    @sonusidhu4155 8 часов назад

    ਬਹੁਤ ਵਧੀਆ ਜੀ 🙏🏻

  • @dg9358
    @dg9358 7 часов назад

    Very informative interesting ❤🥰🥰🥰🥰

  • @JashmeetSidhu
    @JashmeetSidhu 7 часов назад +1

    Very nice bro❤❤

  • @SatnamSingh-fe3tg
    @SatnamSingh-fe3tg 9 часов назад +1

    Dhan Guru Nanak Dev g Chadikala Rakhna 🙏

  • @waraich_Jutt
    @waraich_Jutt 11 часов назад

    Apne bandeya di africa ch kamyabi vekh ke dil khush hogya. Good job Ghudde veer. Bot vadiya a sarri series. Baba mehar karre ❤

  • @jagirsandhu6356
    @jagirsandhu6356 9 часов назад +3

    ਸਿੱਖਾਂ ਪ੍ਰਤੀ ਸਰਕਾਰ ਦੇ ਰੱਵੀਆ ਬੱਹੁਤ ਵਧੀਆ ਜੀ ਮੇਨੂ ਲੱਗਦਾ ਕੇ ਕੰਨੀਆਂ ਪੰਜਾਬੀਆਂ ਪ੍ਰਤੀ ਚੰਗੀ ਸੋਚ ਰੱਖਦੇ ਹਨ ❤❤❤❤❤

  • @sukhdavsingh1947
    @sukhdavsingh1947 9 часов назад +1

    Bhai ji factory bakery maja a gaya bhai❤❤❤❤❤❤❤❤❤❤❤❤

  • @parmsahota3696
    @parmsahota3696 9 часов назад

    SSA Amritpal,
    Very nice bro. Impressive accomplishments establishing these businesses. Proud to these Singhs. Thanks for sharing.
    All the best

  • @santokhpurtimes1126
    @santokhpurtimes1126 8 часов назад +1

    NIC bai ji 🎉🎉🎉

  • @tejinderbhathal9223
    @tejinderbhathal9223 8 часов назад

    It was so hard work, u performed very well, photography capturing d activities in details so nice. Thanx a lot for availing us to watch such rare process. God bless u.

  • @InderjitSingh-hl6qk
    @InderjitSingh-hl6qk 7 часов назад +1

    ਦੁਨੀਆਂ ਵਿੱਚ ਆਮ ਸੁਣਨ ਨੂੰ ਮਿਲਦਾ ਕਿ ਅਫਰੀਕਨ ਮੁਲਖਾਂ ਵਿਚ ਕੋਈ ਕਾਰਖਾਨੇ ਜਾ ਇੰਡਸਟਰੀਜ਼ ਨਹੀਂ ਹਨ, ਹਾਲੇ ਨੈਰੋਬੀ ਦਾ ਸਾਰਾ ਇੰਡਸਟਰੀ ਏਰੀਆ ਅਮ੍ਰਿਤ ਪਾਲ ਸਿੰਘ ਕੋਲੋਂ ਨਹੀਂ ਦਿਖਾਇਆ ਗਿਆ, ਅੱਗੇ ਜਾ ਕੇ ਹੋਰ ਕਾਰਖਾਨੇ, ਮਿੱਲਾਂ ਦੇਖਣ ਦਾ ਮੌਕਾ ਮਿਲੇਗਾ, ਦੇਸ਼ ਵਿਦੇਸ਼ ਤੋਂ ਹਰ ਇਕ ਵਰਗ ਦੇ ਲੋਕਾਂ ਨੇ ਰੁਜ਼ਗਾਰ ਸਥਾਪਤ ਕੀਤੇ ਹਨ, ਸਫ਼ਰਨਾਮੇਆ ਦੇ ਨਾਲ ਵਧਿਆ ਜਾਣਕਾਰੀਆਂ,❤❤ ਅਫ਼ਰੀਕਾ ਤੋਂ

    • @AmritPalSinghGhudda
      @AmritPalSinghGhudda  6 часов назад +3

      ਬਹੁਤ ਵੱਡੇ ਕਾਰੋਬਾਰ ਨੇ ਬਾਈ ਏਧਰ

    • @kanwaljitsingh5734
      @kanwaljitsingh5734 6 часов назад +2

      ਨੈਰੋਬੀ ਵਿਚ 95% ਇੰਡਸਟਰੀ ਪੰਜਾਬੀਆਂ ਤੇ ਗੁਜਰਾਤੀਆ ਦੀ ਹੈ।।

    • @StorystationbySam
      @StorystationbySam 3 часа назад

      @@kanwaljitsingh5734ਨਹੀਂ ਜੀ ਜਿਆਦਾ ਵੱਡੇ business ਏਧਰ uk ਤੇ europeans ਦੇ ਨੇ

  • @madhomalli7321
    @madhomalli7321 10 часов назад

    ਸਤਿ ਸ੍ਰੀ ਅਕਾਲ ਬਾਈ ਜੀ । ਬਹੁਤ ਵਧੀਆ ਲੱਗਾ । ਜਿਉਂਦਾ ਰਿਹ । ❤️❤️❤️❤️❤️❤️❤️🌹🌹🌹💐💐

  • @amarjitgill5848
    @amarjitgill5848 8 часов назад

    ਬਹੁਤ ਵਧੀਆ ਬਾਈ ਜੀ 👍

  • @rajwantdhandwar9698
    @rajwantdhandwar9698 Час назад

    So knowledgeable vlog today, keep up the great effort to make it possible 🙏🥰

  • @RavinderSingh-of2gf
    @RavinderSingh-of2gf 7 часов назад

    ਬਹੁਤ ਖੂਬ ਅੰਮ੍ਰਿਤ ਬਾਈ।।।।।।❤❤❤