ਬਰਫ਼ ਦੇ ਪਹਾੜਾਂ ਨੂੰ ਪਾਰ ਕਰਕੇ ਪਹੁੰਚੇ ਸ੍ਰੀ ਹੇਮਕੁੰਟ ਸਾਹਿਬ Sri Hemkund Sahib | Punjabi Travel Couple

Поделиться
HTML-код
  • Опубликовано: 13 сен 2024

Комментарии • 364

  • @ParwinderSingh-iu1zx
    @ParwinderSingh-iu1zx Год назад +12

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਾਹਾਰਾਜ ਜੀ ਦੇ ਤਪ ਅਸਥਾਨ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਯੂ ਟਿਊਬ ਤੇ ਵਾਹਿਗੁਰੂ ਜੀ ਹਾਜਰੀ ਦਰ ਪ੍ਰਵਾਨ ਕਰਨੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @nirmalsinghmallhi9773
    @nirmalsinghmallhi9773 Год назад +26

    ਜੌ ਬੌਲੇ ਸੋ ਨਿਹਾਲ ਸੱਤ ਸ੍ਰੀ ਅਕਾਲ
    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @rajinderdhiman5710
    @rajinderdhiman5710 Год назад +47

    ਧੰਨ ਸੁ ਵੇਲਾ ਜਿੱਤ ਦਰਸ਼ਨ ਕਰਨਾ 💐💐🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @SukhchainSingh-rp4pj
    @SukhchainSingh-rp4pj Год назад +5

    ਮੈਂ ਹੇਮਕੁੰਟ ਸਾਹਿਬ ਜੀ ਪਹਿਲੀਂ ਵਾਰ ਗਿਆ ਸੀ 19/6/23 ਗੁਰੂ ਗੋਬਿੰਦ ਸਿੰਘ ਜੀ ਨੇ ਇਨੀਂ ਕਿਰਪਾ ਕਰੀਂ ਜੀ ਮੈਂ ,9,03 ਸ਼ੁਰੂ ਕੀਤੀਆਂ 9,34 ਤੇ ਲਾਸਟ 31 ਮਿੰਟ ਵਿੱਚ ਪੌੜੀਆਂ ਪੂਰੀ ਕਰਕੇ ਦਰਬਾਰ ਸਾਹਿਬ ਪੁੱਜ ਗਿਆ ਜੀ ਸੱਚ ਹੈ ਗੁਰੂ ਜੀ ਆਪ ਸਹਾਈ ਹੁੰਦੇ ਨੇ ਸੰਗਤ ਜੀ

  • @parkashkaur8662
    @parkashkaur8662 Год назад +6

    ਵਾਹਿਗੁਰੂ ਜੀ ਦਰਸ਼ਨ ਹੋ ਗਏ ਹੇਮਕੁੰਟ ਸਾਹਿਬ ਜੀ ਦੇ 🙏🙏🙏🙏🙏🌹🌹

  • @onkarsingh7019
    @onkarsingh7019 Год назад +9

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ ਜੀ

  • @hansaliwalapreet812
    @hansaliwalapreet812 Год назад +5

    Guru pyari sad sangat ji Sheri Guru Gobind Singh ji bless you always ji ♥ 🙏 ❤ ❤❤❤❤

  • @paramjitsinghsingh251
    @paramjitsinghsingh251 Год назад +22

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻🙏🏻ਰਿਪਨ ਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @avtarsinghsidhu2525
    @avtarsinghsidhu2525 Год назад +3

    🚩ਧੰਨ ਧੰਨ ਸ੍ਰੀ ਗੋਬਿੰਦ ਸਿੰਘ ਸਾਹਿਬ ੴ 🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💐👏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹🌹🌹🌹🌷🌷🌷🌷🌷👏

  • @amarjitkaur8537
    @amarjitkaur8537 Год назад +5

    Waheguru ji ka Khalsa waheguru ji ki Fateh. Dhan Dhan Guru Gobind Di Sahib ji.
    We went in 1977 and were sangat of only 60 people. Non forgettable journey. Thanks for sharing and doing good job. 🙏🙏💐💐🙏🙏

  • @gurmansmom5019
    @gurmansmom5019 Год назад +1

    ਸਤਿ ਸ੍ਰੀ ਅਕਾਲ ਰਿਪਨ ਵੀਰੇ ਬਹੁਤ ਬਹੁਤ ਧੰਨਵਾਦ ਗੁਰੂ ਗੋਬਿੰਦ ਸਿੰਘ ਜੀ ਦੇ ਭਗਤੀ ਸਥਾਨ ਦੇ ਦਰਸ਼ਨ ਕਰਵਾਉਣ ਲਈ ਰੱਬ ਤੁਹਾਨੂੰ ਚੜਦੀਕਲਾ ਤੰਦਰੁਸਤੀ ਬਖਸ਼ੇ

  • @n.g.s.ft.v4192
    @n.g.s.ft.v4192 Год назад +14

    🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @jsingh6822
    @jsingh6822 2 месяца назад +1

    ਵਾਹਿਗੁਰੂ ਜੀ

  • @gurmelsingh5040
    @gurmelsingh5040 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @hansaliwalapreet812
    @hansaliwalapreet812 Год назад +11

    WAHEGURU ji ka Khalsa WAHEGURU ji ki fateh ji 🙏 ❤❤❤

    • @Raimustaf20
      @Raimustaf20 Год назад +1

      ❤❤❤❤❤❤❤❤❤❤❤

  • @lovejotpannu1183
    @lovejotpannu1183 2 месяца назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @KulwinderKaur-us9jy
    @KulwinderKaur-us9jy Год назад +1

    Waheguru ji Jo bole so nihaal sat sri akaaal🙏🙏🙏🙏🙏

  • @ShakeelHussainVlogs
    @ShakeelHussainVlogs Год назад +2

    love from wagha border village lahore punjab pakistan ❤️❣️🇵🇰🇵🇰

  • @harminderkaur1495
    @harminderkaur1495 Год назад +1

    ਵਾਹਿਗੁਰੂ ਜੀ ਪੌੜੀਆਂ ਵਾਲਾ ਰਸਤਾ ਜਿਆਦਾ ਸਹੀ ਰਹਿੰਦਾ ਬਰਫ ਚ। ਵੈਸੇ ਸਾਰੀਆਂ females ਦੀ immunity ਕਮਜ਼ੋਰ ਨੀ ਹੁੰਦੀ। immunity ਦਾ gender ਨਾਲ ਕੋਈ ਲੈਣਾ ਦੇਣਾ ਨਹੀਂ ਜੀ।

  • @HRYT715
    @HRYT715 Год назад +9

    Kaun kaun manta hai ki maa Duniya ka sabse bada yodha hai❤

  • @GeorgyPorgy-yg9ci
    @GeorgyPorgy-yg9ci 4 месяца назад

    Wahwguru ji ka khalsa waheguru ji ki fateh

  • @tarsem7935
    @tarsem7935 3 месяца назад

    ਵਾਹਿਗੁਰੂ ਜੀ ਕਰਵਾਈ ਦਰਸ਼ਨ ਇਸ ਵਾਰ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੇ🙏🙏 ਵਾਹਿਗੁਰੂ ਜੀ 🙏🙏🙏🙏 ਵਾਹਿਗੁਰੂ ਜੀ 🙏🙏🙏🙏🙏

  • @GurPreet-bh5ej
    @GurPreet-bh5ej Год назад +2

    Love from hoshiarpur dasuya

  • @HarinderSingh-zb1gn
    @HarinderSingh-zb1gn Год назад +1

    ਵਾਹਿਗੁਰੂ ਜੀ ਮਿਹਰ ਕਰਨ ਸੰਗਤਾ ਨੂ ਚੜਦੀਕਲਾ ਤੰਦਰੁਸਤੀ ਬਖਸ਼ਣ ਅੱਜ ਮੌਸਮ ਸਾਫ ਦਿਖਾਈ ਦੇ ਰਿਹਾ ਹੈ ਜੀ🙏

  • @karanveersingh2701
    @karanveersingh2701 Год назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️❤️

  • @rajwindersingh1101
    @rajwindersingh1101 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏

  • @nanakssingh4688
    @nanakssingh4688 Год назад +1

    Satnam Sri waheguru ji ka khalsa waheguru ji ki fta g

  • @GurinderSingh-ow5wl
    @GurinderSingh-ow5wl Год назад +1

    SATNAM SRI WAHEGURU JI...

  • @kamaljitkaur6656
    @kamaljitkaur6656 Год назад

    Waheguru ji 🙏🙏🙏🙏🙏🙏🌹🌹🌹🌹🌹🌺🌺🌺🌺🌺🌻🌻🌻🌻🌻🌻🍀🍁🍁🍁🍁🍁🍁🍁🍁🌳🌳🌳🌳🌳🌳🌴🌴🌴🌴🌴🌴🌲🌲🌲🌲🌲🌲🌳🌳🌴🌵🌵🌵🌸🌸🌸🌸🌹🌹🌷🌷🌷🌷🌼🌼🌼

  • @MintuDhaliwal-eg1yx
    @MintuDhaliwal-eg1yx Год назад +2

    ਵਾਹਿਗੁਰੂ ਜੀ 🙏🙏

  • @satnamjihasingh7849
    @satnamjihasingh7849 4 месяца назад

    Weheguru ji ka Khalsa waheguru ji ki Fateh ji ❤❤

  • @gurimaan9814
    @gurimaan9814 Год назад +1

    Waheguru ji🙏🙏🙏🙏🙏

  • @balbirkaur6014
    @balbirkaur6014 Год назад +2

    Waheguru ji ka khalsa waheguru ji ki fateh ji 🙏🙏

  • @ranjeetsinghsingh9248
    @ranjeetsinghsingh9248 Год назад +2

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @KuldeepKaur-sp4bo
    @KuldeepKaur-sp4bo Год назад

    DHAN DHAN PEETA DASHMESH SARBANSDANI
    WAHEGURU JI

  • @RajKumar-tl1ov
    @RajKumar-tl1ov Год назад

    Sh. Hemkunt Sahib pohchan tak de Sare raste da nazara dakhaun lai bahut 2 sukria Raj Joga

  • @kanwaljitdhanjal1436
    @kanwaljitdhanjal1436 Год назад +3

    Sat Sri Akaal to both of you thanks so much for showing us blissful video of Hamkunt Sahib.Dhan Dhan Guru Gobind Singh Ji Maharaj.We pray that Guru Sahib bless us with Dharshan .Lots of love from London Uk .May Waheguru ji bless you Always 🙏🙏🙏🙏🙏

  • @sukhchainrathore5784
    @sukhchainrathore5784 Год назад +1

    🙏 ੴ ਵਾਹਿਗੁਰੂ ਜੀ ੴ 🙏

  • @varinderkaursandhu708
    @varinderkaursandhu708 Год назад +1

    Waheguru ji Waheguru ji 🙏

  • @rajwindersingh9801
    @rajwindersingh9801 Год назад +1

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @narinder155
    @narinder155 Год назад +2

    ਧੰਨ ਨੇ ਟੋਕਰੀਆਂ ਵਾਲੇ ਵੀਰ, ਕਰਦੇ ਤਾਂ ਰੁਜਗਾਰ ਵਾਸਤੇ ਅਾਪਣੇ, ਪਰ ਜਿੱਥੇ ਬੰਦੇ ਨੂੰ ਖੁੱਦ ਤੁਰਨਾ ਔਖਾ ਓਥੇ ਵਿਚਾਰੇ ਦੂਜੇ ਦਾ ਭਾਰ ਚੁੱਕ ਕੇ ਲੈ ਜਾਂਦੇ ਨੇ...

  • @rajendersinghdhillon5413
    @rajendersinghdhillon5413 Год назад

    Satnam waheguru ji Satnam waheguru ji Satnam waheguru ji Satnam waheguru ji

  • @sabijatt3213
    @sabijatt3213 Год назад

    ਸੱਤਨਾਮ ਵਹਿਗੁਰੂ ਜੀ

    • @JaspalKaur-qr3uq
      @JaspalKaur-qr3uq 2 месяца назад

      Waheguru ji Waheguru ji Waheguru ji Waheguru ji 🙏

  • @harkiratsingh1449
    @harkiratsingh1449 Год назад +1

    ❤ Most beautiful couple in the world ❤️
    🌾 Zindagi zindabad 🌾

  • @SukhwinderSingh-wq5ip
    @SukhwinderSingh-wq5ip Год назад +1

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ

  • @gurmelsingh5040
    @gurmelsingh5040 Год назад +1

    ਧੰਨ ਨੇ ਟੋਕਰੀਆਂ ਵਾਲੇ

  • @kamleshkaur4891
    @kamleshkaur4891 Год назад

    Waheguru ji ka khalsa waheguru ji ki fateh

  • @jassijassi5613
    @jassijassi5613 Год назад

    Khushi bhut kismat Vali hai jis nuapp vargaa jewansathi milyaa

  • @trsangeetsarovar
    @trsangeetsarovar 7 месяцев назад

    बहुत ही सुंदर ढंग सै वीडियो बेटा दिखाते हो ,मैनै तो अभी देखे ,अब मै रोज देखती हू वीडियो ,तुससी दोवे एवे ही वीडियो बनादे रहो ,मै ता बडी खुश होयी ,वेखके ,,जियूदे रहो रहो दोनो ,,मै 72 साल दी हा ,मैने तुहाडे वीडियो बडे चंगे लगदे ने ,

  • @TarsemSingh-st1vw
    @TarsemSingh-st1vw Год назад +1

    Ripan te khushi beta ji waheguru ji ka khalsa waheguru ji ki fatehbahut vadhia lagga gurudwara sahib ji de darshan karke keep it up beta ji god bless both of you Lakhwinder kaur from gurdaspur

  • @kaurrandhawa7294
    @kaurrandhawa7294 Год назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਕਰਨੀ
    ਰਿਪਨ ਐਂਡ ਖੁਸ਼ੀ ਧੰਨਵਾਦ ਵੀਰੇ ਤੁਸੀ ਘਰ ਬੈਠਿਆ ਨੂੰ ਯਾਤਰਾ ਕਰਵਾਉਂਦੇ
    ਵਾਹਿਗੁਰੂ ਚੜ੍ਹਦੀਕਲਾ ਕਰਨੀ

  • @classictalks8797
    @classictalks8797 Год назад +3

    Waheguru ji ka Khalsa waheguru ji ki Fateh ❤❤❤

  • @parmjeetkaur
    @parmjeetkaur Год назад

    Veeray bohat vadia lgia vlog dakh ka anand aa gia darshan kron Li thanks

  • @navreetkaur5638
    @navreetkaur5638 Год назад +2

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ, ਯਾਤਰਾ ਸਫਲ ਕਰਨ 🙏🙏

  • @KulwantKaur-dm3mp
    @KulwantKaur-dm3mp Год назад

    Than than shree guru govind singh ji maharaj . waheguru ji .

  • @bakhshinderpadda2804
    @bakhshinderpadda2804 7 месяцев назад

    Waheguru ji 🙏🏻 thank you ji❤❤❤❤❤❤

  • @surjeetkaur6590
    @surjeetkaur6590 Год назад

    Bahut bahut dhanyawad ripan and Khushi God bless you 🙏🙏

  • @SUKHVINDERSINGH-xp9bq
    @SUKHVINDERSINGH-xp9bq Год назад +1

    Waheguru ji

  • @sarbjeetsingh9514
    @sarbjeetsingh9514 Год назад +1

    Watching from USA.Looks like walking with you by the grace of GURU GOBIND SINGH JI.

  • @JagtarSingh-wg1wy
    @JagtarSingh-wg1wy Год назад

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਤੁਹਾਡੇ ਤੇ ਬਾਕੀ ਸਾਰਿਆ ਤੇ ਮਿਹਰਬਾਨ ਰਹਿਣ ਜੀ

  • @amndeepkaur1994
    @amndeepkaur1994 Год назад +4

    Waheguru ji❤❤

  • @B.014
    @B.014 Год назад +1

    ਬਾਈ ਜੀ ਜਦ ਤੁਸੀ ਉਪਰ ਗੁਰਦੁਆਰਾ ਸਾਹਿਬ ਪਹੁੰਚ ਗਏ ਸਰੋਵਰ ਵਾਲੇ ਪਾਸੇ ਥੋੜਾ ਜਿਹਾ ਹੋਰ ਅੱਗੇ ਜਾ ਕੇ ਦੇਖੋਗੇ ਤਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਧਿਆਨ ਨਾਲ ਦੇਖਿਉ 7 ਨਿਸ਼ਾਨ ਸਾਹਿਬ ਦਿਖਣਗੇ

  • @jashanpreet9458
    @jashanpreet9458 Год назад +2

    Sat shri akal Ripan and Kushi sister ji very beautiful ji 🎉🎉 waheguru ji mehar karna ji 🎉🎉🎉🎉

  • @dalnijjer6990
    @dalnijjer6990 Год назад +2

    Waheguru ji mehar karna

  • @deepusaini9421
    @deepusaini9421 Год назад

    बहुत-बहुत धन्यवाद आपका

  • @baljindersingh7802
    @baljindersingh7802 Год назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @baljindersingh7802
    @baljindersingh7802 Год назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jodharandhawa9549
    @jodharandhawa9549 Год назад

    🙏🙏 Satnam shri waheguru ji 🙏🙏

  • @JasvinderSingh-ww1sv
    @JasvinderSingh-ww1sv Год назад

    ਸਤਨਾਮ ਸੀ੍ ਵਾਹਿਗੁਰੂ ਜੀ

  • @karantakhi9824
    @karantakhi9824 Год назад +2

    Waheguru ji❤❤❤❤❤ 😊

  • @Rajvir_singh19
    @Rajvir_singh19 3 месяца назад

    Waheguru jio sari sangat de ang sng rhna ji 🙏🙏🙏🙏

  • @MalkeetSingh-ps4wv
    @MalkeetSingh-ps4wv Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏

  • @jaswindersekhon3881
    @jaswindersekhon3881 Год назад +2

    ਸਤਿ ਸ੍ਰੀ ਅਕਾਲ ਸੰਗਤ ਨੂੰ 🙏🇨🇦

  • @gulshankumararora8405
    @gulshankumararora8405 Год назад +1

    Dhan Dhan shri Guru Gobind Singh Sahib ji

  • @TravellerAru
    @TravellerAru Год назад

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਵੀ ਇੱਕ ਛੋਟਾ ਜਿਹਾ youtuber ਹਾਂ ਤੁਹਾਡੀਆਂ ਵੀਡੀਓ ਤੋਂ ਹੀ ਮੈ ਪ੍ਰੇਰਣਾ ਲੈ ਕੇ ਆਪਣਾ ਚੈਨਲ ਸ਼ੁਰੂ ਕੀਤਾ ਹੈ। ਮੈਂ ਤੁਹਾਡੀ ਹਰ ਇੱਕ ਵੀਡੀਓ ਤੋਂ ਕੁਛ ਨਾ ਕੁਛ ਹਮੇਸ਼ਾ ਸਿੱਖਦਾ ਹਾਂ।ਇਸ ਪ੍ਰੇਰਣਾ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।

  • @inderjeetkaur8331
    @inderjeetkaur8331 Год назад

    Waheguru ji🙏waheguru ji🙏 waheguru ji🙏 waheguru ji🙏 waheguru ji🙏🙇‍♀️🙇‍♀️🙇‍♀️🙇‍♀️🙇‍♀️

  • @sushilgarggarg1478
    @sushilgarggarg1478 Год назад

    Dhan-Dhan guru gobind sahib ji 🙏 desvi patshahi...@

  • @ParamjitKaur-uk8wf
    @ParamjitKaur-uk8wf Год назад +1

    waheguru ji sade parivaar te apni mehar kro .sanu v kite apne darsan lai bula lo waheguru ji .

  • @Saraon-Saab
    @Saraon-Saab Месяц назад

    ਵਾਹਿਗੁਰੂ ਜੀ❤❤

  • @Rawatsaab000
    @Rawatsaab000 Год назад

    Shukarya paji darshan karke bhot vadiya lagiya waheguru ji 🙏🏻❤️

  • @balbirsinghdhimanbalbir7362
    @balbirsinghdhimanbalbir7362 4 месяца назад

    Me pahli war1980 to1983 tak4 vvar Gia ha us to badh hukam nahi milia hun Umar vi 70 sal ho gai haihun rasta Bahut vadia ban gaya hai
    Balbir Singh Dhiman Dhamoli Rajpura

  • @balkarsingh3152
    @balkarsingh3152 Год назад

    SatnaamWaheguru ji

  • @ludhianacity6229
    @ludhianacity6229 Год назад +1

    All time favourite..
    Wait c vlog di ajj morning ton...

  • @RavinderSingh-zr1fs
    @RavinderSingh-zr1fs 4 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏❤❤

  • @amitgoel7655
    @amitgoel7655 Год назад

    🌹🌺ਸਤਿਨਾਮ ਸ਼੍ਰੀ ਵਾਹਿਗੂਰੁ🌺🌹

  • @sonudhaliwal2577
    @sonudhaliwal2577 Год назад

    ਜਦ ਅਸੀਂ ਗਏ ਸੀ ਮਈ ਚ ਉਦੋਂ ਬਰਫ ਬਹੁਤ ਜ਼ਿਆਦਾ ਸੀ

  • @sukhchainsinghsukh9480
    @sukhchainsinghsukh9480 Год назад +1

    ❤❤❤❤❤

  • @SureshKumar-ep2rh
    @SureshKumar-ep2rh Год назад +1

    Satnam waheguru ji 🙏🙏

  • @parminderkaur-tl6rw
    @parminderkaur-tl6rw Год назад +1

    🥰🥰🙏🙏🙏🙏🙏🙏🙏🙏🙏

  • @saritabhagya3304
    @saritabhagya3304 Год назад

    WahaeGuru Ji Ka Khalsa, WahaeGuru Ji ki Fateh🙏🏻🙏🏻🌹🌹🌹

  • @a.s.athwal7110
    @a.s.athwal7110 Год назад

    Aasi jaa aaye yaa Hemkund shaib 1 june nu
    Waheguru ji

  • @harbanskaur5703
    @harbanskaur5703 Год назад +1

    Waheguru ji ka Khalsa waheguru ji ki Fateh 🙏

  • @karamjeetsingh319
    @karamjeetsingh319 Год назад

    Very good bata ji and bati ji explaine tracking of hamekund shaib with valliage rs families

  • @SidhuCreations13
    @SidhuCreations13 Год назад

    ਵਹਿਗੁਰੂ ਜੀ

  • @HarvinderSingh-ey2oz
    @HarvinderSingh-ey2oz Год назад

    ਧੰਨਵਾਦ ਜੀ

  • @Rai_Fatehgarh_Sahib_aala
    @Rai_Fatehgarh_Sahib_aala Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @gurpreetbattu8946
    @gurpreetbattu8946 Год назад

    ਧੰਨਵਾਦ ਬਾਈ ਜੀ ਸਾਨੂੰ ਘਰ ਬੈਠਿਆਂ ਨੂੰ ਦਰਸਨ ਕਰਵਾਏ🙏🏻

  • @user-vo1bv9fd8x
    @user-vo1bv9fd8x Год назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🌺🌺

  • @bahiasaab28
    @bahiasaab28 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurinderSingh-ow5wl
    @GurinderSingh-ow5wl Год назад +1

    WAHEGURU JI.