Bhout vadhiya par horse NAHI hone chahiyde . Parmatam de Darshan agr Dil to karna chahnde to aapne pairo naal Jao . Kise bejuban janwar nu pareshaan Karke koi yatra NAHI lagdi 🙏
@@amarjitkaurnahal7814 kamai karan de hor v saadan a. But kise bejuban janwar nu use Karke NAHI. Kedarnath daa haal dekhya kinne janwar marde ne .😢 Menu Apne Sikh hon the garav c. Asi gurugobind Singh Ji de bachje a. Asi ki gal enni yatra Apne pairs naal NAHI Kar sakde. Hemkund shaib te Ek pavitar sathan Hai. Please eethe janwar da mout da Ghar na banao🙏🙏🙏 ASI Sikh Kom Hai ASI kisi ne dukh Deke parmatama de Darshan NAHI kar sakde🙏
ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ
ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰੋ
ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ
ਪਿਛਲੀ ਵੀਡੀਓ ਦੇਖਣ ਲਈ ਲਿੰਕ ਤੇ ਕਲਿੱਕ ਕਰੋ
ਗੋਬਿੰਦ ਕਾਟ ਤੋਂ ਗੋਬਿੰਦਧਾਮ 14 km
ruclips.net/video/u5ULv6fVAko/видео.html
Good veer ji
ਬਹੁਤ ਹੀ ਵਧੀਆ ਭਾਜੀ
Nimma kina strong a ❤
❤❤❤
Kirtan da nam jrur dso veer ji
ਧਨ ਨੇ ਮੇਰੇ ਪਿਤਾ ਦਸਮੇਸ ਜੀ ਉਸ ਟੈਮ ਤਾ ਇਹ ਜੰਗਲ ਹੁੰਦੇ ਹੋਣੇ ਐ ਹੁਣ ਤਾ ਬਹੁਤ ਜਿਆਦਾ ਫਰਕ ਪੈ ਗਿਆ ਕਰਮਾ ਤੋ ਵਗੈਰ ਨਹੀ ਦਰਸਨ ਹੁੰਦੇ ਚੰਗੇ ਕਰਮਾ ਵਾਲੇ ਹੀ ਜਾਦੇ ਹਨ ਵਾਹਿਗੁਰੂ ਜੀ ਸੰਗਤ ਤੇ ਮਹਿਰ ਭਰਿਆ ਹੱਥ ਰੱਖਿਉ
ਧੰਨਵਾਦ ਵੀਰ ਸਾਨੂੰ ਪਾਪੀਆਂ ਨੂੰ ਘਰ ਬੈਠੇ ਹੀ ਦਰਸ਼ਨ ਕਰਵਾਏ ਗੁਰੂਧਾਮਾਂ ਦੇ
ਧੰਨਵਾਦ ਜੀ ਤੁਸੀਂ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਵਾਏ
ਵੀਰ ਜੀ ਬਹੁਤ ਵਧੀਆ ਲੱਗਿਆ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਨਿੰਮੇ ਨੇ 10 ਟੁਭੀਆਂ ਲਾਈਆਂ ਨਿੰਮੇ ਦਾ ਵੀ ਬਹੁਤ ਬਹੁਤ ਧੰਨਵਾਦ ❤
ਸੁਪਨਾ ਮੇਰਾ ਜੀ ਇਥੇ ਜਾਣਾ । ਵਾਹਿਗੁਰੂ ❤
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੰਮ੍ਰਿਤ ਵੇਲੇ ਦੇ ਦਰਸ਼ਨ ਦੀ ਵੀਡੀਓ ਕਿਸੇ ਨੇ ਨਹੀਂ ਵਿਖਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ
ਬਹੁਤ ਵਧੀਆ ਦਰਸ਼ਨ ਕਰਵਾਏ ਬੇਟਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
🙏, asi 4:30 te chal k 8;45 te puz gai c darbaar Sahib on 29/5/24
Ki kandi ja palki upar Darbar Sahib Tak lai k jandi ja 2 km paidal hi Jana painda bachea nu v lai k jana
Nimma ਵੀਰ ਬਹੁਤ ਵਧੀਆ ਬੰਦਾ
❤❤❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ,, ਵਿੱਚ ਰੱਖਣ,,,ਜੀ
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤❤
ਸਾਡਾ ਸਾਰਾ ਪਰਿਵਾਰ ਤੁਹਾਡੇ ਬਲੋਗ ਦੇਖਦਾ ਬਾਈ ਜੀ ❤❤❤❤❤❤❤❤
ਵੀਰ ਜੀ ਵਿਡਿਓ ਤਾਂ ਸਾਰੀਆਂ ਬਹੁਤ ਵਧੀਆ ਹੁਂਦੀਆ ਨੇ ਪਰ ਜਿਹੜਾ ਵਿਚ ਕੀਰਤਨ ਭਰਦੇ ਹੋਂ ਉਹਦਾ ਵਖਰਾ ਹੀ ਅਨੰਦ ਆਉਂਦਾ God bless you Bro🙏🙏🙏🙏❤❤❤❤❤❤❤😢😢😢😢😢🎉🎉🎉🎉🎉🎉
Sachi gl a.sun ka bahut sakoon milda.
ਵੀਰ ਜੀ ਕੀਰਤਨ ਧਾਰਨਾ ਕਿਨਾਂ ਦੀ ਹੈ ਜੀ ਜੇ ਪੱਤਾ ਤਾਂ ਜ਼ਰੂਰ ਦੱਸੋ ਜੀ
Sat shri akal bhaji waheguru ji ka khalsa waheguru ji ki fateh very beautiful video from Germany❤
Waheguru ji mainu vi bulao apne darbar
Nimma poora fit h aida lag rahe h pind ch ghum rya h nice video waheguru ji
Waheguru ji ❤chardikala ❤Vire
THQ u bai G. Sanu v nl h darshan karvaun lye... Waheguru Sanu v bal bakshan ase v darshan kar sakye🎉🎉 Satnam Shri waheguru G.🎉🎉
ਘੋੜੀਆਂ ਵਾਲਾਂ ਕੰਮ ਗ਼ਲਤ ਹੈ ਬਾਈ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਡੀਓ ਬਹੁਤ ਹੀ ਵਧੀਆ ਹੈ ❤❤❤❤
Veer ji bhut vadiya video ha thanks
Jaan mahal ton tan nimma vdia riha
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
very nice video nimma is good man satnam wahe guru ji sarie nu yatra safl kra wahe guru ji
ਵਾਹਿਗੁਰੂ ਜੀ 🙏🙏
ਮੈਂ ਹਰਿਆਣਾ ਤੋਂ ਬਾਈ ਜੀ ❤❤❤❤
ਵਾਹ ਨਿੰਮ ਸਿੰਘ ❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
Hello hi jasveer Paji 🙏 Waheguru ji ka Khalsa Waheguru g ke fate 🙏🇮🇳🇬🇧❤️👍
Waheguru ji 🙏 thanks bhaji ghre bethe darshan krwa dite ❤
thank you so much ji ada lagda aa jive asi vi tuhade naal hi ja rahe ha te darshan kar rahe ha ….waheguruji ji mehar karn app ji te
Waheguru ji
🤩🤩
ਵੀ ਰ ਇਸ ਬਲੋਗ ਵਿੱਚ ਅਸੀਂ ਤੁਹਾਡੇ ਦੋਸਤ ਨਿਮੇਸ਼ ਦੇ ਫੈਨ ਹੋ ਗਏ
Waheguru ji waheguru ji waheguru mehar rakhe 🎉
Wahe wahe Guru Ji 🖐️🙏
ਬਹੁਤ ਵਧੀਆ ਵਿਡੀਉ ਬਾਈ ਜੀ ਮੈਂ ਵੀ ਚੈਨਲ ਤੇ ਬਲੋਗ ਬਣੋਨਾ ਖੇਤੀ ਬਾੜੀ ਦੇ ਮੇਨੂੰ ਵੀ ਸਪੋਰਟ ਕਰਦੋ ਜੀ ❤❤❤❤❤❤❤❤❤❤❤❤❤❤❤❤
Nimaa att krai janda veer g
Waheguruji ka khalsa Waheguruji ki Fateh
Bole so nihal Satshriakal 🙏🙏🙏
ਅਖੀਰ ਤੇ ਜੋ ਪੌੜੀਆਂ, ਥੋੜਾ ਸਮਾਂ ਪਹਿਲਾਂ ਪੱਥਰ ਕੱਟ ਕੇ ਬਣਾਈਆਂ ਸੀ,ਉਦੋ ਇੱਕ ਇੱਕ ਪੌਡਾ ਢਾਈ ਤਿੰਨ ਫੁੱਟ ਦਾ ਸੀ, ਵਾਹਿਗੁਰੂ ਜੀ
MAJHE Ale ❤❤
Waheguru ji waheguru ji 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਪੌੜੀਆਂ ਵਾਲਾ ਰਸਤਾ ਔਖਾ ਹੈ ਦੂਸਰੇ ਰਸਤੇ ਦੀ ਟਾਇਮ ਚਾਹੇ ਥੋੜਾ ਵੱਧ ਲੱਗ ਜਾਵੇ ਪਰ ਉਹ ਰਸਤਾ ਸੌਖਾ ਹੈ
ਬਿਲਕੁਲ ਸਹੀ ਬਾਈ ਪੌੜੀਆਂ ਵਾਲ਼ਾ ਰਾਹ ਬਹੁਤ ਔਖਾਂ ਇਆ। ਅਸੀਂ ਵੀ ਹੁਣ ਜਾ ਕੇ ਆਏ ਹਾਂ। ਦੂਜਾ ਰਾਹ ਥੋੜਾ ਦੂਰ ਪੈਂਦਾ ਪਰ ਸੌਖਾ ਇਆ।
Bai ik gal dasso koi booking vagaera krni painde hemkunt sahib Jan to pehla . Ja fir koi vi aa ja sakda
@@knwrtv2544 ਬਾਈ ਰਿਜਸਟੇਰਸਨ ਕਰਵਾਉਣੀ ਪੈਦੀ ਹੈ ਚਾਹੇ ਆਨ ਲਾਇਨ ਕਰਵਾ ਲਵੋ ਚਾਹੇ ਉੱਥੇ ਜਾ ਕੇ ਕਰਵਾ ਲਿਉ
@@knwrtv2544no bro koi booking ni hundi guru ghar jann lyi
@@singhg4196 ok . Mai ta puchea kyu k kehndee na diwar open kitte . Ta krke mai sochea shayad pehla booking na krde hon.
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਤੁਸੀਂ ਬਹੁਤ ਸੋਹਣੇ ਦਰਸ਼ਨ ਕਰਵਾਏ ਪ੍ਰਮਾਤਮਾ ਤੁਹਾਨੂੰ ਇਸ ਤਰ੍ਹਾਂ ਹੀ ਚੜ੍ਹਦੀ ਕਲਾਂ ਵਿੱਚ ਰੱਖੇ ਅਸੀਂ ਤਾਂ 2004 ਦੇ ਗਏ ਹੋਏ ਹਾ
🎉🎉🎉🎉🎉❤❤❤❤❤🎉🎉🎉🎉❤❤😊😊😊😊😊 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ
veere asi v tuhadi video to jaankaari haasil karke tuhade piche piche hi aa rahe haa shukriyaa veer saari team da
Beautiful vlog veere
Thanks ✌️
Wahae guru ji 🙏
Dekho kado menu bulava aunda es yatra lye....
🎉🎉🎉🎉🎉🎉🎉🎉🎉🎉🎉
Waheguru ji bhout baddia Darshan karbe ❤❤❤
Ki kandi ja palki upar Darbar Sahib Tak lai k jande ja 2 km paidal hi Jana painda bachea nu v lai k jana please daseo
Waheguru g so much cool 😎
Very nice vdo a bai
Interesting vlog👍
🙏🌸Waheguru ji waheguru ji 🌸🙏
Satnam waheguru ji
32:15 te bai naha k na kaho yar ishnaan keho bai waheguru mehr kre
Bole so nihaal sat Sri akal ji
🙏🙏🙏🙏🙏🙏🙏🙏🙏🙏
Satnam waheguru ji waheguru ji 🙏🙏🙏🙏🙏🙏🙏🙏🙏🙏🙏
Thanks veeji very nice video God bless u ❤❤
🙏
Veer g asi bache le k jaa skde aa 8 saal to upr ne wese taa active rehnde aa
ਲਿਜਾ ਸਕਦੇ ਹੋ ਜੀ
Waheguru Ji❤🙏🏻
🌹🌹🌹🌹🌹🌹🌹🌹🌹🌹🌹
Waheguru ji waheguru ji waheguru ji waheguru ji waheguru ji ♥️🙏
❤❤❤❤❤
Waheguru ji ka khalsa waheguru ji ki fateh #Kisaan ekta zindabad #justice for sidhu moosewala
🙏🙏🙏🙏🙏🙏🙏🙏👌👌👌👌👌👌
ਨਿੱਮਾ ਤਾਂ ਕੈਂਟ ਬੰਦਾਂ ❤️
waheguru ji
waheguru ji
waheguru jiwaheguru ji waheguru ji
🙏🙏
🙏🙏🙏🙏wmk
Helicopter shuru hoya ?
👏👏
Veer ji ehe wich wich jehri dharna chaldiya Haan kis Bhai Saab Diya ne ji
Veer ji jarur daso ji
Kirtan da nam jrur dso veer ji.. khere bhai sahib ji da va?
????
Sat shri akal bir ji Jasbirkaur Ambala City wehaguru ji mehar karna 🎉🎉🎉🎉🎉🎉❤
Sat Sri Akal bhaji. Bhaji America kadon aa rahe ho?
i visit this palace 1994 thank you so much
Bahrain 🇧🇭 to veakh de a bhout vadia vlog se 👏🏻
Nice video🙏🙏👌
ਬਾਕੀ ਤਾਂ ਸੱਭ ਠੀਕ ਆ ਆਹਾ ਖੱਚਰਾਂ ਨੂੰ ਤੰਗੀ ਕਿਉੰ ਦਿੱਤੀ ਹੋਈ je ਕਿਸੇ ਕੋਲੋ ਨਈ ਤੁਰ ਹੂੰਦਾ ਤਾਂ ਨਾਂ ਤੁਰੋ jaan mahal ਲੋਕਾਂ ਨੂੰ ਇਸ ਬਾਰੇ ਕੋਈ ਸੁਝਾਅ ਦੇ ਵੇਚਾਰੀਆ ਖੱਚਰਾਂ ਬੰਦੇ ਤਾਂ ਅਕੱਲੇ ਮਸੇ ਤੁਰਦੇ ਤੇ ਖੱਚਰਾਂ ਨੂੰ ਏਨਾ ਭਾਰ 🙏
Hemkunt sahib da itiyas ki hai g
Bhout vadhiya par horse NAHI hone chahiyde . Parmatam de Darshan agr Dil to karna chahnde to aapne pairo naal Jao . Kise bejuban janwar nu pareshaan Karke koi yatra NAHI lagdi 🙏
Oh v apne te dpend aw ona di kmai da sadhan aw
Bilkul sahi
@@amarjitkaurnahal7814 kamai karan de hor v saadan a. But kise bejuban janwar nu use Karke NAHI. Kedarnath daa haal dekhya kinne janwar marde ne .😢 Menu Apne Sikh hon the garav c. Asi gurugobind Singh Ji de bachje a. Asi ki gal enni yatra Apne pairs naal NAHI Kar sakde. Hemkund shaib te Ek pavitar sathan Hai. Please eethe janwar da mout da Ghar na banao🙏🙏🙏 ASI Sikh Kom Hai ASI kisi ne dukh Deke parmatama de Darshan NAHI kar sakde🙏
Veer g kine din purani h video
3 trik di video veer
@@JaanMahalvideo veer g rent vgera kida room da dham te
3500 room da rent 3 jane reh skde aa room ch
32:30 kacha gillla paata??
Nimma ਬਾਈ ਜ਼ਿੰਦਾਬਾਦ
Nice ❤
ਵੀਰ ਜੀ ਕੀਰਤਨ ਧਾਰਨਾ ਕਿਨਾਂ ਦੀ ਹੈ ਜੀ ਜੋ ਵਿੱਚ ਵਿੱਚ ਚੱਲਦੀ ਹੈ ਜੀ
👌👌👌👌👌👌👌👌👌👌
Very nice video
👍👍👍👍👍👍👍👍👍👍
Samaan kya Li da ha far is no pta nhi lagda ki bol rha ha
Ma v aj hi ghr Aya
7 june nu 7 bje darbar sahib phoch gye c
Nimma sab toh vadia rha
ਨਿੰਮਾ ਕੀ ਵੱਡੇ ਵੱਡੇ ਸਾਥ ਛੱਡ ਜਾਂਦੇ ਨੇ ਉੱਪਰ