ਪੰਜ ਮਿੰਟ ਵਿੱਚ ਗੋਡੇ ਠੀਕ ਕਰਦੇ ਡਾਕਟਰ Yatra Hemkunt Sahib | Punjabi Travel Couple | Ripan Khushi

Поделиться
HTML-код
  • Опубликовано: 13 сен 2024

Комментарии • 195

  • @JagtarSingh-wg1wy
    @JagtarSingh-wg1wy Год назад +11

    ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਇਹ ਬਲੌਗ ਨੂੰ ਵੇਖ ਕੇ ਸੰਗਤਾਂ ਨੂੰ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @sharanjitr3446
    @sharanjitr3446 Год назад +16

    ਧੰਨ ਧੰਨ ਸਾਹਿਬ ਏ ਕਮਾਲ ਪਿਤਾ ਜੀ ਕਲਗੀਧਰ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @sukhasinghpunjabiboy33322
    @sukhasinghpunjabiboy33322 Год назад +12

    ਸਤਨਾਮ ਵਾਹਿਗੂਰੁ ਜੀ ਸੱਚੇ ਪਾਤਸ਼ਾਹ ਸਾਰੀ ਟੀਮ ਦੇ ਸੇਵਾਦਾਰਾਂ ਤੇ ਆਪਣਾਂ ਹੱਥ ਰੱਖੀਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਨਾਮ ਵਾਹਿਗੂਰੁ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ

  • @gurpreetsinghsohibabbu3050
    @gurpreetsinghsohibabbu3050 Год назад +2

    ਮੈਂ patran ਤੋਂ ਜੀ
    ਬਾਈ Babla ji ਸੇਵਾ ਕਰਦੇ ਨਜ਼ਰ ਆ rehe ਨੇ ਜੀ

  • @PreetPreet-yd4ni
    @PreetPreet-yd4ni Год назад +20

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸ਼੍ਰੀ ਹੇਮਕੁੰਟ ਸਾਹਿਬ ਸੇਵਾ ਸਿਮਰਨ ਸੁਸਾਇਟੀ ਸੇਵਾਦਾਰਾਂ ਵੱਲੋਂ ਬਹੁਤ ਵੱਡੀ ਸੇਵਾ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @chahalsingh4892
    @chahalsingh4892 Год назад +4

    ਬਹੁਤ ਸੋਹਣੀ ਯਾਤਰਾ ਹੈ ਸ੍ਰੀ ਹੇਮਕੁੰਟ ਸਾਹਿਬ ਦੀ। ਮਨਮੋਹਕ ਦ੍ਰਿਸ਼ ਮਨ ਨੂੰ ਬਹੁਤ ਸਕੂਨ ਦਿੰਦੇ ਨੇ। ਰਿਪਨ ਜੀ ਮਸਾਜ ਵਾਲਾ ਤੇਲ ਕਿਹੜੀਆਂ ਚੀਜ਼ਾਂ ਤੇ ਕਿਸ ਤਰੀਕੇ ਬਣਾਇਆ ਜਾਂਦਾ ਹੈ ਇਹ ਜਰੂਰ ਵੀਡੀਓ ਵਿੱਚ ਦੱਸਣਾ ਚਾਹੀਦਾ ਸੀ। ਜੇਕਰ ਨੋਟ ਕੀਤਾ ਹੈ ਤਾਂ ਜਰੂਰ ਦੱਸਣਾ।

  • @GuriJassal
    @GuriJassal Год назад +4

    Ripan te khushi da shri hemkunt sewa simran society walon teh dillon dhanwad....tusi sade camp te rukke....dono bohat wadia insaan han.... waheguru mehar rakhe

  • @jaswindersingh1581
    @jaswindersingh1581 Год назад +2

    Patran te waheguru ji Guru Gobind Singh Ji meher Karan ji pb 72

  • @amritpalkaur650
    @amritpalkaur650 Год назад +2

    Weheguru ji

  • @kamleshsardana3682
    @kamleshsardana3682 Год назад +2

    EH KE JANN DE V JALDE AYUN DE JALDE GHAR AYUN NU; KE ASSE HEMKUND SAHIB REH NE SAKDE.G ;DASIO G ❤❤❤❤❤❤❤RIPAN KHUSHI AND ALL PAHARA VICH JANN BAREE PYARI LAGDE HAE.NICE YATRA VLOG.😅😅😅😅

  • @PreetPreet-yd4ni
    @PreetPreet-yd4ni Год назад +2

    ਰਿਪਨ ਵੀਰ ਅਸੀਂ ਪਹਿਲਾਂ ਯਾਤਰਾ ਤੇ ਆਉਂਦੇ ਸੀ ਰਸਤਾ ਮੀਲਾਂ ਵਿੱਚ ਲਿਖਿਆ ਹੁੰਦਾ ਸੀ ਕੲੀ ਸਾਲਾਂ ਬਾਅਦ ਅਸੀਂ ਫੁੱਲਾਂ ਦੀ ਘਾਟੀ ਦੇਖਣੀ ਹੈ ਇਸ ਲਈ ਸਤੰਬਰ ਮਹੀਨੇ ਯਾਤਰਾ ਤੇ ਆਵਾਂਗੇ

  • @NehaNeha-yk1bz
    @NehaNeha-yk1bz Год назад +1

    ਬਹੁਤ ਵਧੀਆ ਲਗਾ ਦਰਸ਼ਨ ਕਰਕੇ 🙏🙏🙏🙏 ਬਹੁਤ ਹੀ ਅੰਨਾਦ ਮਾਣਿਆ 🥰🥰🥰

  • @varinderkaursandhu708
    @varinderkaursandhu708 Год назад +2

    Waheguru ji Waheguru ji 🙏

  • @SukhwinderSingh-wq5ip
    @SukhwinderSingh-wq5ip Год назад +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @gogijosan4966
    @gogijosan4966 Год назад +4

    Ripan & Khusi ਬਹੁਤ ਹੀ ਵਧੀਆ blog ਸੀ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਬਹੁਤ ਹੀ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਏ ਤੁਹਾਡਾ ਧੰਨਵਾਦ

  • @Harpreet14159
    @Harpreet14159 Год назад +1

    Dhan dhan Sri Guru Gobind Singh ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurbakhshsingh5167
    @gurbakhshsingh5167 Год назад +1

    dear ripen and khushi, tusi eni mehnat te dilchaspi naal saare vlog bnonde ho, ke video chaldi chaadan nu jee ni krda, tusi ghar baitheya di surt hemkunt sahib vikhe guru sahib de charanaa vich tika ditti hai, tusi boht dunghaayi de naal vlog vikhonde ho, te ese tra vkhonde reho, te guru ji chardi kla vich rakhan thonu. waheguru ji ka khalsa
    waheguru ji ki Fateh.
    : from my mother

  • @Gurpreet.rai786
    @Gurpreet.rai786 Год назад +2

    Veir ji tusi bhot vadia darshan karva sikh sangata nu thank s bro asi goindwal saab kolo aa

  • @harpreet_99
    @harpreet_99 Год назад +4

    ਧੰਨਵਾਦ ਤੁਹਾਡਾ ਹੇਮਕੁੰਟ ਦੇ ਦਰਸ਼ਨ ਕਰਵਾਉਣ ਲਈ

  • @sandeepkaur7947
    @sandeepkaur7947 Год назад +3

    Waheguru ji 🙏🙏

  • @nirmalsinghmallhi9773
    @nirmalsinghmallhi9773 Год назад +1

    ਨਾਨਕ ਨਾਮ ਚਡਦੀਕਲਾ ਤੇਰੈ ਪਾਣੇ ਸਰਬਤ ਦਾ ਪਲਾ ਵਾਹਿਗੁਰੂ ਵਾਹਿਗੁਰੂ ਜੀ ਸੱਤ ਸ੍ਰੀ ਅਕਾਲ ਸਾਰੀ ਸੰਗਤ ਨੂ

  • @sharanjitr3446
    @sharanjitr3446 Год назад +2

    ਪਾਤਸ਼ਾਹ ਜੀ Travel couple ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਉ ਜੀ।

  • @ManjitKaur-cl7su
    @ManjitKaur-cl7su Год назад +6

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 😊

  • @rajinderjitsingh506
    @rajinderjitsingh506 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ

  • @guysdabeasta3200
    @guysdabeasta3200 Год назад +1

    Well done good job 👏 happy journey both of you and your group 👏 👍 wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru

  • @Balbirsinghusa
    @Balbirsinghusa Год назад +1

    ਸੇਵਾਦਾਰ ਪਰੇ ਤੋਂ ਪਰੇ ਧੰਨਵਾਦ ਜੀ।ਗੁਰਮੁਖਿ ਪਿਆਰਿਉ ਜੀ ਨਾਮ ਤੋਂ ਬਿਨਾ ਮੁਕਤੀ ਨਹੀਂ ਨਾਮ ਜਪਕੇ ਨਾਮ ਪਰਾਪਤ ਕਰੋ ਜੀ।

  • @BoSS-tu1df
    @BoSS-tu1df Год назад +17

    ਬਾਬਾ ਜੀ ਦੀ ਫੁੱਲ ਕਿਰਪਾ 🙏🙏

  • @mangakakru1861
    @mangakakru1861 Год назад +1

    Wahegurun g ka Khalsa
    Wahegurun g ki fahte g
    Sari SANGAT nu g
    Rpn khusi penn g Thude Bohat Bohat 🙏🙏
    Tanbad g Love you all members Bayyyyyyy Amar jeet Singh Kakru Ambala city

  • @somadevi1570
    @somadevi1570 Год назад

    ਕੈਂਪ ਵਾਲਿਆਂ ਦੀ ਸੇਵਾ ਬਹੁਤ ਵੱਡੀ ਹੈ। ਪਰ ਜਦੋਂ ਵੀ ਸੰਗਤ ਕੈਂਪ ਤੇ ਜਾਵੇ ਤਾਂ ਜਥਾ ਯੋਗ ਸੇਵਾ ਜਰੂਰ ਕਰ ਕੇ ਆਉਣੀ ਚਾਹੀਦੀ ਹੈ।

  • @usadgfuyeg
    @usadgfuyeg Год назад +1

    Thinku bir ji dursun kurban laei 👍🙏♥️

  • @nanakssingh4688
    @nanakssingh4688 Год назад +2

    Read dastar wala baba g d subaa bahut he changa h y nice video veer g wahiguru chardikla ch rkha ap sb nu wahiguru g wahiguru g wahiguru g

  • @unknownuser6816
    @unknownuser6816 Год назад +2

    Nice video shooting 🎉❤

  • @user-mw3fh5qs3q
    @user-mw3fh5qs3q Год назад +1

    ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ ਜੀ।

  • @MUSHSTTINGNAMOL
    @MUSHSTTINGNAMOL Год назад +1

    ਕਾਲਾ ਨਮੋਲ ਸੰਗਰੂਰ 🙏

  • @DaljitSingh-cf5ej
    @DaljitSingh-cf5ej Год назад +1

    Waheguru ji Hamesha chardi kala. vich rakhn........

  • @jasmersinghjassbrar3673
    @jasmersinghjassbrar3673 Год назад

    ਐਤਕੀਂ ਦੀ ਯਾਤਰਾ ਪਿੰਡ ਵਾਲਿਆਂ ਨਾਲ ਹਸਦਿਆਂ ਖੇਡਦਿਆਂ ਬਹੁਤ ਵਧੀਆ ਰਹੀ.

  • @ramanjeetkaur3042
    @ramanjeetkaur3042 Год назад +1

    🙏sareya nu main v 2 waar gyi a bht fark pe gya 2009,2010 vich 🙏

  • @gurmelsingh5040
    @gurmelsingh5040 Год назад +1

    Waheguru ji waheguru ji waheguru ji waheguru ji waheguru ji

  • @jasvirjkbarki5843
    @jasvirjkbarki5843 Год назад +1

    Uncle ji bohut vadiya khushdil ne.

  • @ranjeetsinghsingh9248
    @ranjeetsinghsingh9248 Год назад +2

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @jatindersingh-bz8pg
    @jatindersingh-bz8pg Год назад +1

    22 ji sare india de gurudama de darshan karva do bitte

  • @krishanahuja3606
    @krishanahuja3606 Год назад +1

    God bless you🙏🙏🙏

  • @sushilgarggarg1478
    @sushilgarggarg1478 Год назад +2

    Dhan-Dhan guru gobind sahib ji desvi patshahi.....@

  • @JasvinderSingh-ww1sv
    @JasvinderSingh-ww1sv Год назад +1

    Waheguru ji

  • @preetsandhu6837
    @preetsandhu6837 Год назад +1

    Waheguru g🙏🏻🙏🏻🙏🏻

  • @HarinderSingh-zb1gn
    @HarinderSingh-zb1gn Год назад +2

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ🙏

  • @onkarsingh7019
    @onkarsingh7019 Год назад +1

    ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ

  • @balrajsingh4182
    @balrajsingh4182 Год назад +1

    Waheguru jì ka khalsa waheguru ji ķi fteh ji ❤❤❤❤❤

  • @varinderkaur9845
    @varinderkaur9845 Год назад

    1994ਵਿੱਚ ਅਸੀਂ bhaj ਕੇ ਉਤਰੇ ਸੀ। ਪੈਰਾਂ ਦੀਆਂ ਉਂਗਲੀਆਂ ਤੇ ਛਾਲੇ ਹੋ ਗਏ ਸਨ

  • @gurdevkaur1209
    @gurdevkaur1209 4 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @NirmalSingh-yh8kk
    @NirmalSingh-yh8kk Год назад +1

    Waheguru Maher karn ji 🙏🙏

  • @kamleshsardana3682
    @kamleshsardana3682 Год назад +1

    Manish DE Sewa Sub Tou Uttam Yatra G WAHE GURU MEHAR KARAN ❤❤❤❤Mallish MLS spelt Manish sorry for that .Oil Kehra Use Karde Ho G Dasio G.

  • @DilbagSingh-db6zp
    @DilbagSingh-db6zp Год назад +1

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ

  • @dalmavi1379
    @dalmavi1379 Год назад +1

    So amazing Dhan DhanSikhi Religion of humanity

  • @jaswantkaur-vd9mc
    @jaswantkaur-vd9mc Год назад +1

    Waheguru

  • @channigill4816
    @channigill4816 Год назад +2

    waheguru ji

  • @manjitsehjal165
    @manjitsehjal165 Год назад +2

    Parmatma Tuhanu Chardi kala Vich Rakhe Ji ❤️🙏🙏

  • @kalabrar9278
    @kalabrar9278 Год назад +1

    ਵਾਹਿਗੁਰੂ ਜੀ

  • @atinderkaur7689
    @atinderkaur7689 Год назад +1

    Waheguru ji ka Khalsa

  • @muhammadashrafkhan5533
    @muhammadashrafkhan5533 Год назад +1

    SsA ji very nice and beautiful family

  • @HarjinderSingh-ji6ci
    @HarjinderSingh-ji6ci Год назад +1

    Waheguru ji beautiful video beta ji I m Harjinder Singh Stockholm Sweden

  • @SatnamSingh-fe3tg
    @SatnamSingh-fe3tg Год назад +4

    Dhan Guru Nanak Dev g Mhar kro 🙏🙏

  • @shivdeepkartik5032
    @shivdeepkartik5032 Год назад +2

    ਬਹੁਤ ਖੂਬਸੂਰਤ ਵੀਡੀਓ 💛❤️❤️💜💙

  • @NaseebGill-he7tb
    @NaseebGill-he7tb Год назад

    Satnam ji chardi kalla.

  • @harbanskaur5703
    @harbanskaur5703 Год назад +2

    Waheguru ji Sada chardi kla bich Rakhan 🙏

  • @sushilgarggarg1478
    @sushilgarggarg1478 Год назад +1

    Enjoy a hemkunt sahib ji yatra.....@

  • @KaurKaur-rn8oe
    @KaurKaur-rn8oe Год назад +1

    SSA ripan and kush di ji 🙏

  • @gurdevkaur1209
    @gurdevkaur1209 4 месяца назад

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਦਰਸ਼ਨ ਦੀਦਾਰੇ ਬਖਸ਼ੋ ਜੀ

  • @avtarcheema3253
    @avtarcheema3253 Год назад +1

    ਵਾਹਿਗੁਰੂ ਜੀ 👍👍🙏🙏

  • @saman2156
    @saman2156 Год назад +1

    Wahaguru ji wahaguru ji wahaguru ji wahaguru ji wahaguru ji wahaguru ji wahaguru ji 🤲🤲🤲🤲🤲🌹🌹🌹🌹🌹🌺🌺🌺🌺🌺🙏🙏🙏🙏🙏

  • @progressivefarm3212
    @progressivefarm3212 Год назад +1

    ਸਿਉਂਨੇਂਓ ਤੁਸੀਂ ਸਾਨੂੰ ਘਰੇ ਬੈਠਿਆਂ ਨੂੰ ਵਧੀਆ ਗਾਈਡ ਮਿਲੇ ਹੋ, ਧੰਨਵਾਦ ਤੁਹਾਡਾ।

  • @jaspreetsingh8919
    @jaspreetsingh8919 Год назад +1

    ❤❤❤

  • @kamaljitkamal6963
    @kamaljitkamal6963 Год назад

    Thx ji 🙏💐🙏

  • @mitsysekhon3123
    @mitsysekhon3123 Год назад

    ਵਾਹਿਗੁਰੂ ਜੀ......

  • @dalnijjer6990
    @dalnijjer6990 Год назад +1

    May god bless you veer ji

  • @AmrikSingh-xe4rc
    @AmrikSingh-xe4rc Год назад +1

    🙏🙏

  • @ravinderkaur3844
    @ravinderkaur3844 Год назад +1

    Waheguru ji❤❤

  • @nirmalbhattinirmalbhatti490
    @nirmalbhattinirmalbhatti490 Год назад +1

    Satnam waheguru je

  • @sushilgarggarg1478
    @sushilgarggarg1478 Год назад +1

    Satnam wahaguru ji.....@

  • @giga_chad-cr7
    @giga_chad-cr7 Год назад +1

    Satnam wehagugu ji 🙏 ❤

  • @shinderpalmaan1333
    @shinderpalmaan1333 Год назад +1

    Wahegure Ji waheguru ji

  • @amarjitkaur9527
    @amarjitkaur9527 Год назад +1

    WAHEGURU ji 🙏🏽

  • @balbirkaur6014
    @balbirkaur6014 Год назад

    Satnam sri Waheguru ji 🙏🙏

  • @amanpawar2366
    @amanpawar2366 Год назад +2

    DHAN DHAN SHRI GURU GOBIND SINGH JI 🚩🚩🙏🙏❤❤🚩🚩🙏🙏

  • @Guru.ka.Darshan.Shorts
    @Guru.ka.Darshan.Shorts Год назад +1

    Wahe Guru ji mehar kro

  • @bhagwansingh-hh3rs
    @bhagwansingh-hh3rs Год назад

    Karamgarh barnala god, Punjabi capal tarevlar safal Kare ji very good nice ji Wahegur ji ka kaalsa Baheguru ji ki fateh

  • @masseyfergusonmoga1863
    @masseyfergusonmoga1863 Год назад +1

    ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ

  • @SidhuCreations13
    @SidhuCreations13 Год назад +1

    ਵਹਿਗੁਰੂ ਜੀ

  • @amanbatthverka
    @amanbatthverka Год назад

    ਸਾਡਾ ਵੇਰਕਾ ਪਿੰਡ ਵੀ ਏ

  • @harkiratsingh1449
    @harkiratsingh1449 Год назад

    ❤ Most beautiful couple in the world ❤
    🌾Zindagi zindabad 🌾

  • @sharmindersingh6430
    @sharmindersingh6430 Год назад

    22 ripen main 1989 wich Aya hoya hemkunt saab uper sirf stair hundiyan c .

  • @ranjitsingh-kv5vk
    @ranjitsingh-kv5vk Год назад +1

    Waheguru jio

  • @dashmindersinghgrewal3040
    @dashmindersinghgrewal3040 Год назад +1

    Waheguru g 🙏🙏

  • @lekhraj9035
    @lekhraj9035 Год назад +1

    Wehguru mehar krr 🙏🙏🙏🙏🙏🙏

  • @AnilKumar-gc8ue
    @AnilKumar-gc8ue Год назад +1

    Satsree akal Dona nu from palwal haryana

  • @user-tw4ll1ve8j
    @user-tw4ll1ve8j Год назад +1

    Bhut Bdia Vlog G

  • @Mamta_chouhan302
    @Mamta_chouhan302 Год назад +1

    Tusi boo vdia vlogs pande o ... Keep it up...

  • @JaswinderSingh-yd2to
    @JaswinderSingh-yd2to Год назад +1

    Waheguru ji 🙏🙏🙏🙏🙏🇦🇪🇦🇪

  • @yadwindercheema2935
    @yadwindercheema2935 Год назад +1

    ਖੁਸ਼ੀ ਭੈਣ ਕਹਿੰਦੀ ਕਰੈਮਸ ਪੈਗੇ ਰਿਪਨ ਬਾਈ ਕਹਿੰਦਾ ਗੰਢਾ ਪੰਜਾਬੀ ਪੰਜਾਬੀ ਆ

  • @RamanpreetToor
    @RamanpreetToor Год назад

    Mere dreams Ch bi Hun hemkund sahib aundo Roz vlog dekde waheguru bs mere paper bnan Jan phr awa ge Nahi tah sari Umar Europe Ch he reh jana😢😢😢